world cup final 2023 - Sach Kahoon Punjabi

IND Vs AUS Final : ਭਾਰਤ ਨੇ ਆਸਟਰੇਲੀਆ ਨੂੰ ਦਿੱਤਾ 241 ਦੌੜਾਂ ਦਾ ਟੀਚਾ
ਵਿਰਾਟ ਤੇ ਰਾਹੁਲ ਨੇ ਲਾਏ ਅਰਧ ਸੈਂਕੜੇ (IND Vs AUS Final)

ਅਹਿਮਦਾਬਾਦ। IND Vs AUS Final ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ 2023 ਦਾ ਫਾਈਨਲ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਆਸਟਰੇਲੀਆ ਨੂੰ 241 ਦੌੜਾਂ ਦਾ ਟੀਚਾ ਦਿੱਤਾ। ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂਂ 50 ਓਵਰਾਂ ’ਚ 240 ਦੌੜਾਂ ਬਣਾਈਆਂ।

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਟੀਮ ਇੰਡੀਆ ਨੂੰ ਕਪਤਾਨ ਰੋਹਿਤ ਸ਼ਰਮਾ ਨੇ ਤੇਜ਼ ਸ਼ੁਰੂਆਤ ਦਿੱਤੀ। ਪਰ ਸ਼ੁਭਮਨ ਸਿਰਫ 4 ਦੌੜਾਂ ਬਣਾ ਕੇ ਮਿਸ਼ੇਲ ਸਟਾਰਕ ਦਾ ਸ਼ਿਕਾਰ ਬਣੇ। ਉਸ ਤੋਂ ਬਾਅਦ ਆਏ ਵਿਰਾਟ ਕੋਹਲੀ ਨੇ ਵੀ ਤੇਜ਼ ਦੌੜਾਂ ਬਣਾਈਆਂ। 10ਵੇਂ ਓਵਰ ‘ਚ ਰੋਹਿਤ ਸ਼ਰਮਾ ਨੇ ਵੀ 2 ਗੇਂਦਾਂ ‘ਤੇ 10 ਦੌੜਾਂ ਬਣਾਈਆਂ ਪਰ ਤੀਜੀ ਗੇਂਦ ‘ਤੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਕਰਦੇ ਹੋਏ ਆਊਟ ਹੋ ਗਿਆ ਰੋਹਿਤ ਨੇ 47 ਦੌੜਾਂ ਬਣਾਈਆਂ। ਟੀਮ ਨੇ 10 ਓਵਰਾਂ ਵਿੱਚ 80 ਦੌੜਾਂ ਬਣਾਈਆਂ ਪਰ ਨਾਲ ਹੀ 2 ਵੱਡੀਆਂ ਵਿਕਟਾਂ ਵੀ ਗੁਆ ਦਿੱਤੀਆਂ। ਰੋਹਿਤ ਸ਼ਰਮਾ ਦੇ ਆਊਟ ਹੋਣ ਤੋ ਬਾਅਦ ਸ੍ਰੇਅਸ ਅਈਅਰ ਵੀ 4 ਦੌੜਾਂ ਬਣਾ ਕੇ ਆਊਟ ਹੋਏ।

ਇਹ ਵੀ ਪੜ੍ਹੋ : Petrol-Diesel Price: ਕੀ ਅਪਡੇਟ ਹੋਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਜਾਣੋ ਕੀ ਹੈ ਤਾਜ਼ਾ ਰੇਟ

ਵਿਰਾਟ ਕੋਹਲੀ ਤੇ ਕੇਐਲ ਰਾਹੁਲ ਦੇ ਅਰਧ ਸੈਂਕੜਿਆਂ ਦੇ ਦਮ ’ਤੇ ਭਾਰਤ 241 ਦੌੜਾਂ ਤੱਕ ਪਹੁੰਚ ਸਕਿਆ। ਇਸ ਤੋਂ ਇਲਾਵਾ ਭਾਰਤ ਦਾ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ। ਆਸਟਰਲੀਆ ਵੱਲੋਂ ਸਭ ਤੋਂ ਵੱਧ ਵਿਕਟਾਂ ਮਿਚੇਲ ਸਟਾਰਕ ਨੇ (3) ਨੇ ਲਈਆਂ। IND Vs AUS Final

ਭਾਰਤ-ਆਸਟਰੇਲੀਆ ਦੇ World cup final ਮੈਚ ਦੌਰਾਨ ਲੱਗੀਆਂ ਪਾਬੰਦੀਆਂ, ਪੜ੍ਹੋ ਤੇ ਜਾਣੋ
ਚੰਡੀਗੜ੍ਹ। ਭਾਰਤ ਅਤੇ ਆਸਟਰੇਲੀਆ (bharat vs australia) ਵਿਚਾਲੇ ਐਤਵਾਰ ਨੂੰ ਖੇਡੇ ਜਾਣ ਵਾਲੇ ਵਿਸ਼ਵ ਕੱਪ ਮੈਚ ਦੌਰਾਨ ਪੁਲਿਸ ਨੇ ਸੜਕਾਂ ’ਤੇ ਉੱਚੀ ਆਵਾਜ਼ ’ਚ ਸੰਗੀਤ ਵਜਾਉਣ, ਪਟਾਕੇ ਚਲਾਉਣ, ਹੰਗਾਮਾ ਕਰਨ ਅਤੇ ਆਵਾਜਾਈ ਸਮੇਤ ਕਾਨੂੰਨ ਵਿਵਸਥਾ ’ਚ ਵਿਘਨ ਪੈਦਾ ਕਰਨ ’ਤੇ ਰੋਕ ਲਾ ਦਿੱਤੀ ਹੈ। ਪੁਲਿਸ ਨੇ ਇਹ ਐਡਵਾਇਜਰੀ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਆਵਾਜ਼ ਪ੍ਰਦੂਸ਼ਣ (ਨਿਯਮ ਅਤੇ ਕੰਟਰੋਲ) ਨਿਯਮ, 2000 ਤਹਿਤ ਜਾਰੀ ਕੀਤੇ ਗਏ ਹੁਕਮਾਂ ਦੇ ਮੱਦੇਨਜ਼ਰ ਜਾਰੀ ਕੀਤੀ ਹੈ। (world cup final)

ਅਜਿਹੇ ’ਚ 19 ਨਵੰਬਰ ਨੂੰ ਗੁਜਰਾਤ ’ਚ ਹੋਣ ਵਾਲੇ ਭਾਰਤ-ਆਸਟਰੇਲੀਆ ਮੈਚ ਨੂੰ ਲੈ ਕੇ ਐਡਵਾਇਜਰੀ ਜਾਰੀ ਕਰਕੇ ਕੁਝ ਪਾਬੰਦੀਆਂ ਲਾਈਆਂ ਗਈਆਂ ਹਨ। ਪੁਲਿਸ ਨੇ ਕਿਹਾ ਹੈ ਕਿ ਆਗਿਆ ਤੋਂ ਬਿਨਾ ਜਨਤਕ ਥਾਵਾਂ ’ਤੇ 5 ਜਾਂ ਇਸ ਤੋਂ ਵੱਧ ਲੋਕ ਬਿਨਾ ਕਾਰਨ ਇਕੱਠੇ ਨਹੀਂ ਹੋ ਸਕਦੇ। ਉੱਥੇ ਪਟਾਕੇ ਨਹੀਂ ਚਲਾ ਸਕਦੇ। ਰਾਤ 10 ਵਜੇ ਤੋਂ ਬਾਅਦ ਜਨਤਕ ਥਾਵਾਂ ’ਤੇ ਡੀਜੇ, ਕਾਰ ਸੰਗੀਤ, ਢੋਲ, ਬੀਟ ਆਦਿ ਉੱਚੀ ਆਵਾਜ਼ ’ਚ ਨਹੀਂ ਵਜਾਏ ਜਾਣਗੇ। (world cup final)

ਗ੍ਰੇਪ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਛੇ ਮੈਂਬਰੀ ਟਾਸਕ ਫੋਰਸ ਬਣਾਈ

ਇਸ ਦੇ ਨਾਲ ਹੀ ਬਿਨਾ ਮਨਜ਼ੂਰੀ ਦੇ ਕਿਸੇ ਵੀ ਸਕਰੀਨ ਨੂੰ ਓਪਨ ਮੈਚ ਲਈ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਮੈਚ ਦੌਰਾਨ ਕੋਈ ਜਲੂਸ ਆਦਿ ਨਹੀਂ ਕੱਢਿਆ ਜਾਵੇਗਾ। ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ। ਇਸ ਐਡਵਾਇਜਰੀ ਦੀ ਸਖਤੀ ਨਾਲ ਪਾਲਣਾ ਕਰਨ ਦੇ ਹੁਕਮ ਦਿੱਤੇ ਗਏ ਹਨ।