Tree Plantation - Sach Kahoon Punjabi

Tree Plantation: ਪਵਿੱਤਰ ਅਵਤਾਰ ਮਹੀਨੇ ਮੌਕੇ ਵਿਦੇਸ਼ੀ ਧਰਤੀ ਨੂੰ ਹਰਿਆਲੀ ਦਾ ਤੋਹਫ਼ਾ, ਹਰ ਜਗ੍ਹਾ ਜੁਟੇ ਹੋਏ ਨੇ ਇਹ ਇਨਸਾਨੀਅਤ ਦੇ ਸੱਚੇ ਯੋਧਾ
ਆਸਟਰੇਲੀਆ (ਮੈਲਬੌਰਨ) (ਰਣਜੀਤ ਬਠਿੰਡਾ)। ਡੇਰਾ ਸੱਚਾ ਸੌਦਾ ਨਾਲ ਜੁੜੀ ਮੈਲਬੌਰਨ ਆਸਟਰੇਲੀਆ ਦੀ ਦੀ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ 59ਵਾਂ ਐਮਐਸਜੀ ਅਵਤਾਰ ਮਹੀਨਾ ਰੁੱਖ ਲਗਾਉਣ ਦੀ ਮੁਹਿੰਮ ਚਲਾ ਕੇ ਮਨਾਇਆ। ਜਿਸ ਵਿੱਚ ਲਗਭਗ 2,200 ਪੌਦੇ ਲਾਏ ਗਏ। ਸਾਧ-ਸੰਗਤ ਨੇ ਇਸ ਸਮਾਗਮ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ, ਜੋ ਕਿ ਕੁਝ ਘੰਟਿਆਂ ਵਿੱਚ ਹੀ ਪੂਰਾ ਹੋ ਗਿਆ; ਪਰਿਵਾਰਾਂ ਅਤੇ ਸਥਾਨਕ ਨਿਵਾਸੀਆਂ ਨੇ ‘ਐਮਐਸਜੀ ਭੰਡਾਰਾ’ ਮਹੀਨਾ ਮਨਾਉਂਦੇ ਹੋਏ ਰੁੱਖ ਲਾਉਣ ਲਈ ਹੱਥ ਮਿਲਾਇਆ।

ਰਿਪੋਰਟਾਂ ਅਨੁਸਾਰ ਇਹ ਸਮਾਗਮ ਬਰਵਿਕ ਰੋਟਰੀ ਕਲੱਬ ਦੁਆਰਾ ਮੈਲਬੌਰਨ ਦੇ ਕ੍ਰੈਨਬੌਰਨ ਖੇਤਰ ਵਿੱਚ ‘ਬਰੁਕਲੈਂਡ ਗ੍ਰੀਨ ਰਿਜ਼ਰਵ’ ਵਿਖੇ ਆਯੋਜਿਤ ਕੀਤਾ ਗਿਆ ਸੀ। ਸਥਾਨਕ ‘ਕੇਸੀ ਕੌਂਸਲ’ ਨੇ ਪੌਦੇ ਪ੍ਰਦਾਨ ਕੀਤੇ ਅਤੇ ਨਿਵਾਸੀਆਂ ਨੂੰ ਪਾਰਕ ਨੂੰ ਹਰਿਆ ਭਰਿਆ ਬਣਾਉਣ ਵਿੱਚ ਮਦਦ ਕਰਨ ਲਈ ਹਿੱਸਾ ਲੈਣ ਲਈ ਸੱਦਾ ਦਿੱਤਾ। ਕੌਂਸਲ ਦੇ ਸੱਦੇ ਦਾ ਜਵਾਬ ਦਿੰਦੇ ਹੋਏ ਸਾਧ-ਸੰਗਤ ਨੇ ਵੱਡੀ ਗਿਣਤੀ ਵਿੱਚ ਰਜਿਸਟਰ ਕੀਤਾ ਅਤੇ ਸਮਾਗਮ ਵਿੱਚ ਹਿੱਸਾ ਲਿਆ। ਕੌਂਸਲ ਨੇ ਇਸ ਥਾਂ ’ਤੇ ਲਗਭਗ 5,000 ਪੌਦੇ ਲਾਏ ਸਨ, ਜਿਨ੍ਹਾਂ ਵਿੱਚੋਂ ਸਾਧ-ਸੰਗਤ ਨੇ ਲਗਭਗ 2,200 ਲਾਏ ਸਨ।

Read Also : ਇਕਦਮ ਵਧੇ ਭਾਅ ਕਾਰਨ ਮਿੱਠੀ ਖੰਡ ਹੋ ਗਈ ‘ਕੌੜੀ’

ਇਸ ਸਮਾਗਮ ਦੀ ਇੱਕ ਖਾਸ ਗੱਲ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੀਆਂ ਵਰਦੀਆਂ ਪਹਿਨੇ ਸੇਵਾਦਾਰਾਂ (ਵਲੰਟੀਅਰਾਂ) ਦਾ ਅਨੁਸ਼ਾਸਿਤ ਆਚਰਣ ਸੀ; ਇਸ ਨੂੰ ਵੇਖਦੇ ਹੋਏ, ਕੇਸੀ ਕੌਂਸਲ ਦੀ ਮੇਅਰ, ਮਿਸ਼ੇਲ ਕ੍ਰੋਥਰ ਨਿੱਜੀ ਤੌਰ ’ਤੇ ਵਲੰਟੀਅਰਾਂ ਨਾਲ ਮੁਲਾਕਾਤ ਕੀਤੀ ਅਤੇ ਪੂਜਨੀਕ ਗੁਰੂ ਜੀ ਅਤੇ ਡੇਰਾ ਸੱਚਾ ਸੌਦਾ ਬਾਰੇ ਜਾਣਕਾਰੀ ਹਾਸਲ ਕੀਤੀ। ਉਹ ਪੂਜਨੀਕ ਗੁਰੂ ਦੇ ਨਾਂਅ ’ਤੇ ਸਥਾਪਤ ‘ਗਿਨੀਜ਼ ਵਰਲਡ ਰਿਕਾਰਡ’ ਬਾਰੇ ਜਾਣ ਕੇ ਬਹੁਤ ਪ੍ਰਭਾਵਿਤ ਹੋਈ ਅਤੇ ਬੂਟੇ ਲਗਾਉਣ ਵਿੱਚ ਸਾਧ ਸੰਗਤ ਨਾਲ ਸ਼ਾਮਲ ਹੋਈ।

ਵਲੰਟੀਅਰਾਂ ਅਤੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਭਵਿੱਖ ਵਿੱਚ ਵਾਤਾਵਰਣ ਸੰਭਾਲ ਦੇ ਯਤਨਾਂ ਵਿੱਚ ਉਨ੍ਹਾਂ ਦੇ ਨਿਰੰਤਰ ਸਹਿਯੋਗ ਦੀ ਅਪੀਲ ਕੀਤੀ। ਪੌਦੇ ਲਾਉਣ ਦੀ ਮੁਹਿੰਮ ਤੋਂ ਬਾਅਦ ਵਲੰਟੀਅਰਾਂ ਨੇ ਸਾਈਟ ਤੋਂ ਸਾਰੇ ਖਾਲੀ ਗਮਲੇ (ਨਰਸਰੀਆਂ ਤੋਂ ਬੂਟੇ ਲਿਜਾਣ ਲਈ ਵਰਤੇ ਜਾਂਦੇ ਵਿਸ਼ੇਸ਼ ਡੱਬੇ) ਵੀ ਇਕੱਠੇ ਕੀਤੇ।

Tree Plantation: ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ ਦੇ ਅਵਤਾਰ ਦਿਵਸ ’ਤੇ ਧਰਤੀ ਨੂੰ ਹਰਿਆਲੀ ਦਾ ਤੋਹਫਾ
Tree Plantation: (ਸੱਚ ਕਹੂੰ ਨਿਊਜ਼) ਸਰਸਾ। ਕਰੋੜਾਂ ਸ਼ਰਧਾਲੂਆਂ ਦੇ ਪ੍ਰੇਰਨਾ ਸਰੋਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਹਾੜੇ ਨੂੰ ਸਾਧ-ਸੰਗਤ ਨੇ ਇਸ ਵਾਰ ਵੀ ਵਿਲੱਖਣ ਅੰਦਾਜ ’ਚ ਮਨਾਇਆ। ਖੁਸ਼ੀਆਂ ਮਨਾਉਣ ਦੇ ਨਾਲ ਦੇਸ਼-ਵਿਦੇਸ਼ ’ਚ ਬੂਟੇ ਲਾ ਕੇ ਧਰਤੀ ਨੂੰ ਹਰਿਆਲੀ ਦਾ ਤੋਹਫਾ ਦਿੱਤਾ ਗਿਆ। ਪਿੰਡਾਂ, ਸ਼ਹਿਰਾਂ, ਖੇਤਾਂ ਅਤੇ ਜਨਤਕ ਸਥਾਨਾਂ ’ਤੇ ਕਰੋੜਾਂ ਛਾਂਦਰ, ਫਲਦਾਰ ਅਤੇ ਔਸ਼ਧੀ ਵਾਲੇ ਬੂਟੇ ਲਾਏ ਗਏ ਬੂਟੇ ਲਾਉਣ ਦੇ ਨਾਲ ਉਨ੍ਹਾਂ ਨੇ ਰੁੱਖ ਬਣਨ ਤੱਕ ਸੰਭਾਲਣ ਦਾ ਸੰਕਲਪ ਲੈ ਕੇ ਸਾਧ-ਸੰਗਤ ਨੇ ਆਸਥਾ ਦੇ ਨਾਲ ਵਾਤਾਵਰਨ ਸੁਰੱਖਿਆ ਦਾ ਸੰਦੇਸ਼ ਦਿੱਤਾ।

ਬੂਟੇ ਲਾਓ ਮੁਹਿੰਮ ਦੀ ਸ਼ੁਰੂਆਤ ਸਵੇਰੇ 8 ਵਜੇ ਵੱਖ-ਵੱਖ ਸਥਾਨਾਂ ’ਤੇ ਅਰਦਾਸ ਦਾ ਸ਼ਬਦ ਬੋਲ ਕੇ ਅਤੇ ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ ਦਾ ਇਲਾਹੀ ਨਾਅਰਾ ਲਾਉਣ ਦੇ ਨਾਲ ਹੋਈ। ਇਸ ਤੋਂ ਬਾਅਦ ਦਿਨ ਭਰ ਸਾਧ-ਸੰਗਤ ਬੂਟੇ ਲਾਉਣ ’ਚ ਜੁਟੀ ਰਹੀ ਹਰਿਆਣਾ, ਪੰਜਾਬ, ਰਾਜਸਥਾਨ, ਦਿੱਲੀ, ਮੱਧ ਪ੍ਰਦੇਸ਼, ਅਤੇ ਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਨਾਲ-ਨਾਲ ਆਸਟਰੇਲੀਆ, ਇੰਗਲੈਂਡ, ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਸਾਇਪ੍ਰਸ ਸਮੇਤ ਕਈ ਦੇਸ਼ਾਂ ’ਚ ਬੂਟੇ ਲਾਓ ਮੁਹਿੰਮ ਚਲਾਈ ਗਈ ਇਸ ਦੌਰਾਨ ਡੇਰਾ ਸੱਚਾ ਸੌਦਾ ਨਾਲ ਜੁੜੇ ਪਰਿਵਾਰਾਂ ਦੇ ਮੈਂਬਰਾਂ ਨੇ ਜਨਤਕ ਸਥਾਨਾਂ, ਖੇਤਾਂ, ਅਦਾਰਿਆਂ ਦੇ ਬਾਹਰ ਅਤੇ ਹੋਰ ਵਰਤੋਯੋਗ ਥਾਵਾਂ ’ਤੇ ਬੂਟੇ ਲਾਏ ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ, ਸਰਸਾ ’ਚ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਅਤੇ ਸਾਧ-ਸੰਗਤ ਨੇ ਬੂਟੇ ਲਾਏ ਇੱਥੇ ਅਨਾਰ, ਆਂਵਲਾ, ਡੇਜ਼ੀ ਅਤੇ ਕਿੰਨੂ ਦੀਆਂ ਵੱਖ-ਵੱਖ ਕਿਸਮਾਂ ਦੇ ਬੂਟੇ ਲਾਏ ਗਏ ਬੂਟਿਆਂ ਨੂੰ ਪਾਣੀ ਦੇਣ ਦੇ ਨਾਲ ਉਨ੍ਹਾਂ ਦੀ ਨਿਯਮਤ ਦੇਖਭਾਲ ਦੀ ਜ਼ਿੰਮੇਵਾਰੀ ਵੀ ਲਈ ਗਈ

ਹੁਣ ਤੱਕ 35 ਕਰੋੜ ਤੋਂ ਵੱਧ ਬੂਟੇ ਲਾਏ

ਡੇਰਾ ਸੱਚਾ ਸੌਦਾ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਸਾਧ-ਸੰਗਤ ਇਸ ਤੋਂ ਪਹਿਲਾਂ ਦੇਸ਼-ਵਿਦੇਸ਼ ’ਚ 35 ਕਰੋੜ 7 ਲੱਖ 92 ਹਜ਼ਾਰ ਤੋਂ ਵੱਧ ਬੂਟੇ ਲਾ ਚੁੱਕੀ ਹੈ। ਇਨ੍ਹਾਂ ’ਚੋਂ ਵੱਡੀ ਗਿਣਤੀ ’ਚ ਬੂਟੇ ਹੁਣ ਰੁੱਖ ਦਾ ਰੂਪ ਲੈ ਚੁੱਕੇ ਹਨ। ਬੂਟੇ ਲਾਉਣ ਦੇ ਖੇਤਰ ’ਚ ਡੇਰਾ ਸੱਚਾ ਸੌਦਾ ਦੇ ਨਾਂਅ ਕਈ ਰਿਕਾਰਡ ਦਰਜ ਹਨ ਇਨ੍ਹਾਂ ’ਚ 15 ਅਗਸਤ 2009 ਨੂੰ ਸਿਰਫ਼ 8 ਘੰਟਿਆਂ ’ਚ 68 ਲੱਖ 73 ਹਜ਼ਾਰ 451 ਬੂਟੇ ਲਾਉਣ ਦਾ ਰਿਕਾਰਡ ਹੈ। ਸਾਧ-ਸੰਗਤ ਬੂਟੇ ਲਾਉਣ ਨੂੰ ਸਿਰਫ਼ ਮੁਹਿੰਮ ਤੱਕ ਸੀਮਤ ਰੱਖਣ ਦੀ ਬਜਾਇ ਲਾਏ ਗਏ ਬੂਟਿਆਂ ਦੀ ਨਿਯਮਤ ਦੇਖਭਾਲ ਵੀ ਕਰਦੀ ਹੈ। ਜਨਮ ਦਿਨ, ਵਿਆਹ ਦੀ ਵਰ੍ਹੇਗੰਢ, ਪਰਿਵਾਰਕ ਮੈਂਬਰਾਂ ਦੀ ਯਾਦ ਆਦਿ ਮੌਕਿਆਂ ’ਤੇ ਵੀ ਸਾਧ-ਸੰਗਤ ਬੂਟੇ ਲਾ ਕੇ ਵਾਤਾਵਰਨ ਸੁਰੱਖਿਆ ’ਚ ਬਹੁਮੁੱਲ ਯੋਗਦਾਨ ਦੇ ਰਹੀ ਹੈ।

ਵਰਤਮਾਨ ਸਮੇਂ ’ਚ ਬੂਟੇ ਲਾਉਣਾ ਬਹੁਤ ਜ਼ਰੂਰੀ ਹੈ, ਤਾਂ ਕਿ ਧਰਤੀ ’ਤੇ ਸਾਫ-ਸੁਥਰਾ ਵਾਤਾਵਰਨ ਰਹੇ ਅਤੇ ਧਰਤੀ ਸਵਰਗ ਤੋਂ ਵਧ ਕੇ ਬਣ ਜਾਵੇ ਗਲੋਬਲ ਵਾਰਮਿੰਗ, ਸੋਕਾ, ਹੜ੍ਹ ਇਹ ਸਭ ਰੁੱਖ-ਬੂਟੇ ਦੀ ਅਨ੍ਹੇਵਾਹ ਕਟਾਈ ਦਾ ਹੀ ਨਤੀਜਾ ਹੈ। ਅਗਸਤ ਮਹੀਨੇ ’ਚ ਸਾਧ-ਸੰਗਤ ਦੇਸ਼-ਵਿਦੇਸ਼ ’ਚ ਬੂਟੇ ਲਾ ਕੇ ਖੁਸ਼ੀਆਂ ਮਨਾਉਂਦੀ ਹੈ। ਸਾਧ-ਸੰਗਤ ਬੂਟੇ ਲਾਉਂਦੀ ਹੈ ਅਤੇ ਉਨ੍ਹਾਂ ਬੂਟਿਆਂ ਦੀ ਸਾਂਭ-ਸੰਭਾਲ ਵੀ ਕਰਦੀ ਹੈ।
-ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

ਬੂਟੇ ਲਾਉਣ ’ਚ ਵਿਸ਼ਵ ਰਿਕਾਰਡ

15 ਅਗਸਤ, 2009 : ਅੱਠ ਘੰਟਿਆਂ ’ਚ 68 ਲੱਖ 73 ਹਜ਼ਾਰ 451 ਬੂਟੇ

15 ਅਗਸਤ, 2009 : ਇੱਕ ਘੰਟੇ ’ਚ 9 ਲੱਖ 38 ਹਜ਼ਾਰ 7 ਬੂਟੇ

15 ਅਗਸਤ, 2011 : ਇੱਕ ਘੰਟੇ ’ਚ 19 ਲੱਖ 45 ਹਜ਼ਾਰ 535 ਬੂਟੇ

Tree Plantation: ਬਲਾਕ ਮੋਗਾ ਦੀ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਅਵਤਾਰ ਦਿਵਸ ਦੀ ਖੁਸ਼ੀ ’ਚ ਲਾਏ ਪੌਦੇ
Tree Plantation: ਮੋਗਾ (ਵਿਕੀ ਕੁਮਾਰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਬਲਾਕ ਮੋਗਾ ਦੀ ਸਾਧ-ਸੰਗਤ ਨੇ ਵੱਡੀ ਗਿਣਤੀ ’ਚ ਪੌਦੇ ਲਾ ਕੇ ਅਵਤਾਰ ਦਿਵਸ ਮਨਾਇਆ। ਇਸ ਮੌਕੇ ਮੁੱਖ ਮਹਿਮਾਨ ਮਨਿੰਦਰ ਸਿੰਘ, ਤਹਿਸੀਲਦਾਰ ਤੇ ਚਾਰਜ ਜ਼ਿਲ੍ਹਾ ਮਾਲ ਅਫ਼ਸਰ ਮੋਗਾ, ਬਲਦੇਵ ਸਿੰਘ ਸਾਬਕਾ ਨਾਇਬ ਤਹਿਸੀਲਦਾਰ ਮੋਗਾ, ਸੱਚੇ ਨਿਮਰ ਸੇਵਾਦਾਰ ਮੋਗਾ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫੇਅਰ ਕਮੇਟੀ ਦੇ ਮੈਂਬਰ ਹਾਜ਼ਰ ਰਹੇ। Moga News

ਇਹ ਵੀ ਪੜ੍ਹੋ : Chamoli Accident: ਚਮੋਲੀ ਹਾਦਸੇ ’ਚ ਹੁਣ ਤੱਕ 7 ਮੌਤਾਂ, ਸੀਐਮ ਧਾਮੀ ਕਰਨਗੇ ਘਟਨਾ ਸਥਾਨ ਦਾ ਨਿਰੀਖਣ

Guruharsahai News: ਬਲਾਕ ਗੁਰੂਹਰਸਹਾਏ ਤੇ ਸੈਦੇ ਕੇ ਮੋਹਨ ਦੀ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਅਵਤਾਰ ਦਿਵਸ ਦੀ ਖੁਸ਼ੀ ’ਚ ਲਾਏ ਪੌਦੇ
Dera Sacha Sauda: ਗੁਰੂਹਰਸਹਾਏ (ਵਿਜੈ ਹਾਂਡਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਬਲਾਕ ਗੁਰੂਹਰਸਹਾਏ ਤੇ ਬਲਾਕ ਸੈਦੇ ਕੇ ਮੋਹਨ, ਚੱਕ ਜਮਾਲਗੜ ਤੇ ਅਮੀਰ ਖ਼ਾਸ ਦੀ ਸਾਧ-ਸੰਗਤ ਵੱਲੋਂ ਆਪਣੇ-ਆਪਣੇ ਬਲਾਕਾਂ ’ਚ ਵੱਡੀ ਗਿਣਤੀ ’ਚ ਪੌਦੇ ਲਾ ਕੇ ਅਵਤਾਰ ਦਿਵਸ ਮਨਾਇਆ। ਇਸ ਮੌਕੇ ਵੱਖ-ਵੱਖ ਬਲਾਕਾ ਦੇ ਸੱਚੇ ਨਿਮਰ ਸੇਵਾਦਾਰ ਸਮੇਤ ਵੱਡੀ ਗਿਣਤੀ ’ਚ ਸਾਧ-ਸੰਗਤ ਹਾਜ਼ਰ ਸੀ। Dera Sacha Sauda

ਪੌਧੇ ਲਾਉਂਦੀ ਹੋਈ ਸਾਧ-ਸੰਗਤ।

ਇਹ ਵੀ ਪੜ੍ਹੋ : MSG Bhandara: ਪਵਿੱਤਰ MSG ਅਵਤਾਰ ਦਿਹਾੜੇ ਦਾ ਭੰਡਾਰਾ ਭਲਕੇ

Welfare Work: ਵਾਤਾਵਰਨ ਨੂੰ ਸਾਫ-ਸੁਥਰਾ ਰੱਖਣ ਦਾ ਸੰਕਲਪ ਲੜੀ ’ਚ ਪਰਥ ’ਚ ਸਾਧ-ਸੰਗਤ ਨੇ ਲਾਏ 3000 ਬੂਟੇ
ਪਰਥ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੀ ਦੇਸ਼-ਵਿਦੇਸ਼ ਦੀ ਸਾਧ-ਸੰਗਤ ਮਾਨਵਤਾ ਦੀ ਭਲਾਈ ’ਚ ਹਮੇਸ਼ਾ ਅੱਗੇ ਰਹਿੰਦੀ ਹੈ। ਇਸੇ ਲੜੀ ’ਚ ਬੀਤੇ ਦਿਨੀਂ 11 ਜੁਲਾਈ ਨੂੰ 2026 ਪਰਥ, ਅਸਟਰੇਲੀਆ ਦੀ ਸਾਧ-ਸੰਗਤ ਨੇ ਵਾਤਾਵਰਨ ਨੂੰ ਹਰਿਆ-ਭਰਿਆ ਅਤੇ ਸਾਫ-ਸੁਥਰਾ ਬਣਾਉਣ ਦੇ ਉਦੇਸ਼ ਨਾਲ ਵਿਸ਼ਾਲ ਪੌਦਾ ਲਾਓ ਅਭਿਆਨ ਚਲਾਇਆ ਗਿਆ।

ਇਸ ਦੌਰਾਨ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਵਲੰਟੀਅਰਾਂ ਨੇ 3000 ਬੂਟੇ ਲਾਏ। ਇਸ ਅਭਿਆਨ ’ਚ ‘ਕਿਡਸ ਏਜ਼ ਵਾਰੀਅਰ’ ਅਤੇ ‘ਟੀਨ ਏਜ਼ ਵਾਰੀਅਰਸ’ ਦਾ ਵੀ ਪੂਰਾ ਸਹਿਯੋਗ ਰਿਹਾ। ਇਹ ਪੌਦਾ ਲਾਓ ਅਭਿਆਨ ‘ਪਰਥ ਐੱਨਆਰਐੱਸ’ ਨਾ ਮਿਲ ਕੇ Gidgeganup ਸਬਅਰਬ ’ਚ ਕੀਤਾ ਗਿਆ। ਇਸ ਸੇਵਾ ਦੇ ਕੰਮ ’ਚ 120 ਤੋਂ ਵੱਧ ਸੇਵਾਦਾਰਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ।

Read Also : 85 ਸਕੂਲਾਂ ਦੀਆਂ 900 ਖਿਡਾਰਨਾਂ ਨੂੰ ਪਛਾੜ ਕੇ Shah Satnam Ji Girls School Sirsa ਬਣਿਆ ਓਵਰ ਆਲ ਚੈਂਪੀਅਨ

ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਦੀ ਇਸ ਲੜੀ ਨੂੰ ਅੱਗੇ ਵਧਾਉਂਦਿਆਂ ਪਰਥ ਦੀ ਸਾਧ-ਸੰਗਤ ਵੱਲੋਂ ਹੁਣ ਹਰ ਵੀਕੈਂਡ ’ਤੇ ਲਗਾਤਾਰ ਬੂਟੇ ਲਾਏ ਜਾ ਰਹੇ ਹਨ। ਸੇਵਾਦਾਰਾਂ ਦੇ ਇਸ ਸ਼ਲਾਘਾਯੋਗ ਯਤਨ ਦੀ ਸਥਾਨਕ ਪ੍ਰਸ਼ਾਸਨ ਅਤੇ ਲੋਕਾਂ ਵੱਲੋਂ ਖੂਬ ਪ੍ਰਸ਼ੰਸਾ ਕੀਤੀ ਜਾ ਰਹੀ ਹੈ।

ਵਣ ਮਹਾਂਉਤਸਵ 2026: ਭਾਟੀ ਮਾਈਨਜ਼ ਹਰਬਲ ਗਾਰਡਨ ਵਿਖੇ ਔਸ਼ਧੀ ਪੌਦਿਆਂ ਦੀ ਸੰਭਾਲ ਦਾ ਸੁਨੇਹਾ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਵਣ ਮਹਾਂਉਤਸਵ 2026 ਦੇ ਹਿੱਸੇ ਵਜੋਂ 132 ਇਨਫੈਂਟਰੀ ਬਟਾਲੀਅਨ (ਟੇਰੀਟੋਰੀਅਲ ਆਰਮੀ) ਈਕੋਲੋਜੀਕਲ ਰਾਜਪੂਤ ਨੇ ਦੱਖਣੀ ਦਿੱਲੀ ਦੇ ਭਾਟੀ ਮਾਈਨਜ਼ ਵਿੱਚ ਹਰਬਲ ਗਾਰਡਨ ਵਿਖੇ ਔਸ਼ਧੀ ਪੌਦਿਆਂ ਦੀ ਮਹੱਤਤਾ ’ਤੇ ਇੱਕ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਵਾਤਾਵਰਣ ਸੰਭਾਲ ਵਿੱਚ ਜਨਤਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਅਤੇ ਲੋਕਾਂ ਨੂੰ ਔਸ਼ਧੀ ਪੌਦਿਆਂ ਅਤੇ ਜੈਵ ਵਿਭਿੰਨਤਾ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ।

ਪ੍ਰੋਗਰਾਮ ਦੌਰਾਨ ਸਥਾਨਕ ਨਾਗਰਿਕਾਂ ਨੂੰ ਹਰਬਲ ਗਾਰਡਨ ਦਾ ਦੌਰਾ ਕਰਵਾਇਆ ਗਿਆ, ਜਿੱਥੇ ਮਾਹਿਰਾਂ ਨੇ ਵੱਖ-ਵੱਖ ਪੌਦਿਆਂ ਦੀ ਵਾਤਾਵਰਣ, ਚਿਕਿਤਸਕ ਅਤੇ ਵਾਤਾਵਰਣ ਉਪਯੋਗਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਭਾਗੀਦਾਰਾਂ ਨੂੰ ਦੱਸਿਆ ਗਿਆ ਕਿ ਇਨ੍ਹਾਂ ਪੌਦਿਆਂ ਦੀ ਸੰਭਾਲ ਨਾ ਸਿਰਫ਼ ਮਨੁੱਖੀ ਸਿਹਤ ਲਈ ਸਗੋਂ ਵਾਤਾਵਰਣ ਸੰਤੁਲਨ ਬਣਾਈ ਰੱਖਣ ਲਈ ਵੀ ਬਹੁਤ ਜ਼ਰੂਰੀ ਹੈ।

Read Also : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਕੈਬਨਿਟ ਵੱਲੋਂ ਪੰਜਾਬ ਭਰ ਦੀਆਂ ਅਣਅਧਿਕਾਰਤ ਕਲੋਨੀਆਂ ਨੂੰ ਨਿਯਮਤ ਕਰਨ ਸਬੰਧੀ ਸੋਧ ਨੂੰ ਪ੍ਰਵਾਨਗੀ

ਜਾਗਰੂਕਤਾ ਸੈਸ਼ਨ ਵਿੱਚ ਤੁਲਸੀ, ਨਿੰਮ੍ਹ, ਐਲੋਵੇਰਾ, ਗਿਲੋਏ, ਅਸ਼ਵਗੰਧਾ ਅਤੇ ਲੈਮਨਗ੍ਰਾਸ ਵਰਗੇ ਮੁੱਖ ਪੌਦਿਆਂ ਦੇ ਚਿਕਿਤਸਕ ਗੁਣਾਂ, ਰਵਾਇਤੀ ਦਵਾਈ ਵਿੱਚ ਭੂਮਿਕਾਵਾਂ ਅਤੇ ਜੈਵ ਵਿਭਿੰਨਤਾ ਸੰਭਾਲ ਵਿੱਚ ਯੋਗਦਾਨ ਨੂੰ ਉਜਾਗਰ ਕੀਤਾ ਗਿਆ। ਮਾਹਿਰਾਂ ਨੇ ਦੱਸਿਆ ਕਿ ਇਨ੍ਹਾਂ ਪੌਦਿਆਂ ਦੀ ਨਿਯਮਤ ਵਰਤੋਂ ਸਿਹਤ ਨੂੰ ਉਤਸ਼ਾਹਿਤ ਕਰਨ ਵਿੱਚ ਸਹਾਇਤਾ ਕਰਦੀ ਹੈ ਅਤੇ ਨਾਲ ਹੀ ਕੁਦਰਤੀ ਸਰੋਤਾਂ ਦੀ ਸੰਭਾਲ ਵਿੱਚ ਵੀ ਸਹਾਇਤਾ ਕਰਦੀ ਹੈ।

ਇਸ ਪ੍ਰੋਗਰਾਮ ਦੌਰਾਨ ਹਰਬਲ ਗਾਰਡਨ ਵਿੱਚ ਸਥਾਪਿਤ ਆਧੁਨਿਕ ਤੁਪਕਾ ਸਿੰਚਾਈ ਪ੍ਰਣਾਲੀ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਹਾਜ਼ਰੀਨ ਨੂੰ ਦੱਸਿਆ ਗਿਆ ਕਿ ਇਹ ਤਕਨਾਲੋਜੀ ਘੱਟੋ-ਘੱਟ ਪਾਣੀ ਦੀ ਵਰਤੋਂ ਨਾਲ ਕੁਸ਼ਲ ਸਿੰਚਾਈ ਨੂੰ ਯਕੀਨੀ ਬਣਾਉਂਦੀ ਹੈ, ਜੋ ਪਾਣੀ ਦੀ ਸੰਭਾਲ ਅਤੇ ਪੌਦਿਆਂ ਦੇ ਵਾਧੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ, ਖਾਸ ਕਰਕੇ ਪਾਣੀ ਦੀ ਘਾਟ ਵਾਲੇ ਖੇਤਰਾਂ ਵਿੱਚ।

ਪ੍ਰੋਗਰਾਮ ਨੇ ਚਿਕਿਤਸਕ ਪੌਦਿਆਂ ਦੀ ਸੰਭਾਲ, ਪਾਣੀ ਪ੍ਰਬੰਧਨ ਅਤੇ ਟਿਕਾਊ ਵਾਤਾਵਰਣ ਵਿਕਾਸ ’ਤੇ ਜ਼ੋਰ ਦੇਣ ਵਾਲਾ ਸੁਨੇਹਾ ਦਿੱਤਾ। ਬਟਾਲੀਅਨ ਨੇ ਜੰਗਲਾਤ, ਵਾਤਾਵਰਣ ਬਹਾਲੀ ਅਤੇ ਵਾਤਾਵਰਣ ਸੁਰੱਖਿਆ ਬਾਰੇ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਲਈ ਲਗਾਤਾਰ ਅਜਿਹੀਆਂ ਮੁਹਿੰਮਾਂ ਚਲਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਵਣ ਮਹੋਤਸਵ 2026 ਦੇ ਤਹਿਤ ਆਯੋਜਿਤ ਇਹ ਪਹਿਲ ਲੋਕਾਂ ਨੂੰ ਹਰਾ-ਭਰਾ, ਸਿਹਤਮੰਦ ਅਤੇ ਟਿਕਾਊ ਭਵਿੱਖ ਬਣਾਉਣ ਲਈ ਪ੍ਰੇਰਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਈ।

Tree Plantation: ਕੂੜੇ ਦੇ ਡੰਪ ਤੋਂ ਬਣੀ ਪਾਰਕ ’ਚ ਵਿਧਾਇਕ ਰਾਏ ਨੇ ਲਗਾਏ ਪੌਦੇ
Tree Plantation: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਵਿਸ਼ਵ ਵਾਤਾਵਰਨ ਦਿਵਸ ਮੌਕੇ ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਸਰਹਿੰਦ ਸ਼ਹਿਰ ਦੀ ਡੰਪ ਵਾਲੀ ਥਾਂ ’ਤੇ ਬਣ ਰਹੀ ਪਾਰਕ ’ਚ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਰਾਏ ਨੇ ਕਿਹਾ ਕਿ ਵਾਤਾਵਰਨ ਦਿਵਸ ਮਨਾਉਣ ਦਾ ਮਨੋਰਥ ਸਿਰਫ਼ ਰਸਮ ਪੂਰਤੀ ਨਹੀਂ, ਸਗੋਂ ਆਮ ਲੋਕਾਂ ਨੂੰ ਵਾਤਾਵਰਨ ’ਚ ਆ ਰਹੇ ਅਸੰਤੁਲਨ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਗਰਮੀ ਦਿਨ-ਪ੍ਰਤੀ-ਦਿਨ ਵੱਧ ਰਹੀ ਹੈ। ਇਸ ਸਥਿਤੀ ਨੂੰ ਦੇਖਦਿਆਂ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਰੁੱਖਾਂ ਤੋਂ ਬਿਨਾਂ ਮਨੁੱਖੀ ਜੀਵਨ ਦੀ ਕਲਪਨਾ ਕਰਨੀ ਵੀ ਮੁਸ਼ਕਲ ਹੈ। ਰੁੱਖਾਂ ਤੋਂ ਸਾਨੂੰ ਆਕਸੀਜਨ ਮਿਲਦੀ ਹੈ ਜੋ ਸਾਡੇ ਜਿਉਣ ਲਈ ਸਹਾਈ ਸਿੱਧ ਹੁੰਦੀ ਹੈ। ਜਿੱਥੇ ਸਾਹ ਲੈਣ ਲਈ ਰੁੱਖਾਂ ਦੀ ਲੋੜ ਹੈ, ਉੱਥੇ ਗਰਮੀ ਤੋਂ ਬਚਣ ਲਈ ਵੀ ਵੱਧ ਤੋਂ ਵੱਧ ਰੁੱਖ ਲਗਾਉਣੇ ਜ਼ਰੂਰੀ ਹਨ।

ਇਹ ਵੀ ਪੜ੍ਹੋ: Bribery: ਹੈੱਡ ਕਾਂਸਟੇਬਲ 2500 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ

ਵਿਧਾਇਕ ਨੇ ਦੱਸਿਆ ਕਿ ਜਿਸ ਥਾਂ ’ਤੇ ਉਹ ਖੜ੍ਹੇ ਹਨ, ਉੱਥੇ ਪਹਿਲਾਂ ਕੂੜੇ ਦਾ ਵੱਡਾ ਡੰਪ ਹੁੰਦਾ ਸੀ। ਪਾਰਕ ਦੀ ਸ਼ਾਨ ਵਧਾਉਣ ਲਈ ਕਈ ਕਿਸਮਾਂ ਦੇ ਪੌਦੇ ਲਗਾਏ ਗਏ ਹਨ। ਉਨ੍ਹਾਂ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਵਾਰਡਾਂ ’ਚ ਵੱਧ ਤੋਂ ਵੱਧ ਪੌਦੇ ਲਗਾ ਕੇ ਵਾਤਾਵਰਨ ਪ੍ਰਤੀ ਵਧੀਆ ਸੰਦੇਸ਼ ਦੇਣ। ਇਸ ਮੌਕੇ ਰਮੇਸ਼ ਕੁਮਾਰ ਸੋਨੂੰ, ਪ੍ਰਿਤਪਾਲ ਜੱਸੀ, ਬੀਰ ਦਵਿੰਦਰ ਸਿੰਘ, ਸੰਦੀਪ ਸਿੰਘ ਭੱਲ ਮਾਜਰਾ, ਸਨੀ ਚੋਪੜਾ, ਅਸੀਸ ਅਤਰੀ, ਅਸੀਸ ਸੂਦ, ਪਵੇਲ ਹਾਡਾ, ਗੌਰਵ ਅਰੋੜਾ, ਗੁਰਜੋਤ ਸਿੰਘ, ਰਵਿੰਦਰ ਬਬਲਾ, ਵਿੱਕੀ ਚੋਹਾਨ, ਐਡਵੋਕੇਟ ਰੀਨਾ ਰਾਣੀ, ਨੰਬਰਦਾਰ ਜਗਰੂਪ ਸਿੰਘ, ਬਹਾਦਰ ਖਾਨ, ਰਾਹੁਲ ਗੁਪਤਾ ਸਮੇਤ ਵੱਡੀ ਗਿਣਤੀ ’ਚ ਆਗੂ ਤੇ ਸਥਾਨਕ ਵਾਸੀ ਹਾਜ਼ਰ ਸਨ।

ਫ਼ਤਹਿਗੜ੍ਹ ਸਾਹਿਬ : ਵਿਸ਼ਵ ਵਾਤਾਵਰਨ ਦਿਵਸ ਮੌਕੇ ਸਰਹਿੰਦ ਦੀ ਡੰਪ ਵਾਲੀ ਥਾਂ ’ਤੇ ਬਣ ਰਹੀ ਪਾਰਕ ’ਚ ਪੌਦੇ ਲਗਾਉਂਦੇ ਹੋਏ ਵਿਧਾਇਕ ਲਖਬੀਰ ਸਿੰਘ ਰਾਏ ਤੇ ਨਾਲ ਕੌਂਸਲਰ ਤੇ ਪਾਰਟੀ ਆਗੂ। ਤਸਵੀਰ:ਅਨਿਲ ਲੁਟਾਵਾ

Punjab Bank Foundation Day: ਭਾਦਸੋਂ ਵਿਖੇ ਪੰਜਾਬ ਐਂਡ ਸਿੱਧ ਬੈਂਕ ਵੱਲੋਂ 118ਵਾਂ ਫਾਊਂਡੇਸ਼ਨ ਡੇ ਬੂਟਾ ਲਗਾ ਕੇ ਮਨਾਇਆ
Punjab Bank Foundation Day: (ਸੁਸ਼ੀਲ ਕੁਮਾਰ) ਭਾਦਸੋਂ । ਭਾਦਸੋਂ ਵਿਖੇ ਪੰਜਾਬ ਐਂਡ ਸਿੱਧ ਬੈਂਕ ਦੀ ਬਰਾਂਚ ਵਿਖੇ ਮੈਨੇਜਰ ਸੰਜੀਤ ਸਿੰਘ ਸ਼ੇਰਗਿੱਲ ਦੀ ਅਗਵਾਈ ਹੇਠ ਬੈਂਕ ਸਟਾਫ ਵੱਲੋਂ 118ਵਾ ਫਾਉਂਡੇਸ਼ਨ ਡੇ ਮੌਕੇ ਵਾਤਾਵਰਨ ਅਤੇ ਹਵਾ ਪਾਣੀ ਦੀ ਸ਼ੁੱਧਤਾ ਲਈ ਬੂਟਾ ਲਗਾ ਕੇ ਮਨਾਇਆ ਗਿਆ। ਇਸ ਮੌਕੇ ਵਾਤਾਵਰਨ ਪ੍ਰੇਮੀ ਅਤੇ ਸਮਾਜ ਸੇਵੀ ਅਮਰੀਕ ਸਿੰਘ ਭੰਗੂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਹਰ ਇੱਕ ਵਿਅਕਤੀ ਧਰਤੀ ਨੂੰ ਹਰੀ ਭਰੀ ਰੱਖਣ ਲਈ ਇੱਕ ਜਾ ਇੱਕ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਧਰਤੀ ਨੂੰ ਹਰੀ ਭਰੀ ਵੇਖ ਸਕਣ।

ਇਹ ਵੀ ਪੜ੍ਹੋ: Finance Minister Punjab: ਵਿੱਤ ਮੰਤਰੀ ਵੱਲੋਂ ਵੱਡੀ ਕਾਰਵਾਈ, ਆਬਕਾਰੀ ਤੇ ਕਰ ਵਿਭਾਗ ਦੀ ਅਚਨਚੇਤ ਚੈਕਿੰਗ

ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਆਕਸੀਜਨ ਬੂਟਿਆਂ ਤੋਂ ਹੀ ਮਿਲ ਸਕਦੀ ਹੈ ਹੋਰ ਕਿਤੋਂ ਨਹੀਂ। ਜੇਕਰ ਇਹ ਗੱਲ ਸਾਨੂੰ ਜਲਦੀ ਸਮਝ ਨਾ ਆਈ ਤਾਂ ਹਰ ਇਕ ਵਿਅਕਤੀ ਇਨ੍ਹਾਂ ਭਿਆਨਕ ਬਿਮਾਰੀਆਂ ਦੀ ਜਕੜ ਦੇ ਵਿੱਚ ਆ ਜਾਵਾਂਗਾ। ਇਸ ਮੌਕੇ ਨਵਦੀਪ ਕੌਰ,ਸੌਰਵ ਜਲਹੋਤਰਾ, ਤਰੁਨ ਕੁਮਾਰ ਤਿਆਗੀ, ਅਵਤਾਰ ਸਿੰਘ, ਜਸਵੰਤ ਸਿੰਘ ਡਕੌਂਦਾ,ਮਨੋਜ ਗਰਗ,ਮਨਮੋਹਨ ਸਿੰਘ ਅਤੇ ਹੋਰ ਹਾਜ਼ਰ ਸਨ।

ਰਵਾਇਤੀ ਫਸਲਾਂ ਤੋਂ ਕਿਨਾਰਾ ਕਰਕੇ ਰੁੱਖ ਲਗਾਉਣ ਅਤੇ ਪੈਸੇ ਕਮਾਉਣ ‘ਕਿਸਾਨ’
ਪਲਾਂਟੇਸ਼ਨ ਤਹਿਤ ਪ੍ਰਤੀ ਹੈਕਟੇਅਰ 37500 ਰੁਪਏ ਦਿੱਤੀ ਜਾ ਰਹੀ ਐ ਸਬਸਿਡੀ | Tree Plantation

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕਣਕ ਅਤੇ ਝੋਨੇ ਦੇ ਫਸਲੀ ਚੱਕਰ ਚੋਂ ਨਿੱਕਲ ਕੇ ਕਿਸਾਨਾਂ ਨੂੰ ਰੁੱਖਾਂ ਦੀ ਖੇਤੀ (Tree Plantation) ਨੂੰ ਵੀ ਆਮਦਨ ਦੇ ਸ੍ਰੋਤ ਵਜੋਂ ਅਪਣਾਉਣਾ ਚਾਹੀਦਾ ਹੈ। ਰੁੱਖ ਲਗਾਉਣ ਵਾਲੇ ਕਿਸਾਨਾਂ ਨੂੰ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ। ਜਿਹੜੇ ਕਿਸਾਨ ਰੁੱਖਾਂ ਦੀ ਖੇਤੀ ਨੂੰ ਤਰਜੀਹ ਦੇਣਗੇ, ਉਹ ਸਰਕਾਰ ਤੋਂ ਪ੍ਰਤੀ ਰੁੱਖ ਸਬਸਿਡੀ ਹਾਸਲ ਕਰ ਸਕਦੇ ਹਨ। ਇਸ ਤੋਂ ਇਲਾਵਾ ਰੁੱਖਾਂ ਵਾਲੇ ਖੇਤ ਵਿੱਚ ਹੋਰ ਫਸਲਾਂ ਵੀ ਉਗਾ ਸਕਦੇ ਹਨ।

ਜਾਣਕਾਰੀ ਅਨੁਸਾਰ ਰਵਾਇਤੀ ਫਸਲਾਂ ਦੇ ਚੱਕਰ ਚ ਫਸੇ ਪੰਜਾਬ ਦੇ ਕਿਸਾਨ ਰੁੱਖ ਲਗਾ ਕੇ ਵੀ ਆਪਣੀ ਆਮਦਨ ਵਧਾ ਸਕਦੇ ਹਨ। ਅਜਿਹੀ ਹੀ ਮੁਹਿੰਮ ਭਗਵੰਤ ਮਾਨ ਸਰਕਾਰ ਵੱਲੋਂ 12 ਫਰਵਰੀ 2023 ਨੂੰ ਸ਼ੁਰੂ ਕੀਤੀ ਗਈ ਸੀ।  ਇਸ ਮੁਹਿੰਮ ਨੂੰ ਰੁੱਖ ਲਗਾਓ, ਪੈਸਾ ਕਮਾਓ ਅਤੇ ਵਾਤਾਵਰਣ ਬਚਾਓ ਦਾ ਨਾਮ ਦਿੱਤਾ ਗਿਆ ਸੀ। ਸਰਕਾਰ ਵੱਲੋਂ ਰੁੱਖਾਂ ਦੀ ਖੇਤੀ ਉੱਪਰ ਸਬਸਿਡੀ ਪੰਜਾਬ ਦੇ ਪਾਣੀਆਂ ਅਤੇ ਵਾਤਾਵਰਣ ‘ਫ਼ਸਲੀ ਵਿਭਿੰਨਤਾ ਲਈ ਵਣ ਖੇਤੀ ਪ੍ਰੋਜੈਕਟ’ ਤਹਿਤ ਸ਼ੁਰੂ ਕੀਤੀ ਗਈ ਹੈ।

ਇੱਕ ਬੂਟਾ ਲਗਾਕੇ ਲੈ ਸਕਦੇ ਹੋ 60 ਰੁਪਏ ਸਬਸਿਡੀ | Tree Plantation

ਆਪਣੇ ਖੇਤਾਂ ’ਚ ਰੁੱਖ ਲਗਾਉਣ ਵਾਲੇ ਕਿਸਾਨਾਂ ਨੂੰ ਰੁੱਖ ਲਗਾਉਣ ਦੇ ਅਨੁਮਾਨਿਤ ਖਰਚੇ ਦੇ 50 ਫੀਸਦੀ ਦੇ ਰੂਪ ਵਿੱਚ ਵੱਧ ਤੋਂ ਵੱਧ 60 ਰੁਪਏ ਪ੍ਰਤੀ ਬੂਟਾ ਸਬਸਿਡੀ ਦਿੱਤੀ ਜਾ ਰਹੀ ਹੈ। ਜੇਕਰ ਕੋਈ ਕਿਸਾਨ ਆਪਣੇ ਖੇਤ ਵਿੱਚ ਬਲਾਕ ਪਲਾਂਟੇਸ਼ਨ ਕਰਦਾ ਹੈ ਤਾਂ ਉਸਨੂੰ 37500 ਰੁਪਏ ਪ੍ਰਤੀ ਹੈਕਟਰ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਂ ਰਹੀ ਹੈ। ਇਸ ਮਹਿੰਮ ਤਹਿਤ ਬੂਟਾ ਲਗਾਉਣ ਦੇ ਸ਼ੁਰੂਆਤੀ ਸਾਲ ਅਤੇ ਅਗਲੇ ਦੋ ਸਾਲਾਂ ਤੱਕ 50-25-25 ਦੇ ਅਨੁਪਾਤ ਵਿੱਚ ਇਹ ਸਬਸਿਡੀ ਦਿੱਤੀ ਜਾਂਦੀ ਹੈ।

ਮੁੱਖ ਮੰਤਰੀ ਵੱਲੋਂ 12 ਫਰਵਰੀ 2023 ਨੂੰ ਕੀਤਾ ਸੀ ਇਸ ਮੁਹਿੰਮ ਦਾ ਅਗਾਜ਼

ਵਿਸਥਾਰ ਮੰਡਲ ਪਟਿਆਲਾ ਵੱਲੋਂ ਕੁਝ ਮਹੀਨੇ ਪਹਿਲਾ ਸ਼ੁਰੂ ਹੋਏ ਇਸ ਵਣ ਪ੍ਰੋਜੈਕਟ ਤੇ ਚੰਗਾ ਕੰਮ ਕੀਤਾ ਗਿਆ ਹੈ। 12 ਫਰਵਰੀ 2023 ਤੋਂ ਪ੍ਰੋਜੈਕਟ ਸ਼ੁਰੂ ਹੋਣ ਤੋਂ ਬਾਅਦ 31 ਮਾਰਚ 2023 ਤੱਕ ਇਸ ਪ੍ਰੋਜੈਕਟ ਤਹਿਤ ਸਭ ਤੋਂ ਵੱਧ ਸਬਸਿਡੀ ਪਟਿਆਲਾ ਰੇਂਜ ਵੱਲੋਂ ਦਿੱਤੀ ਗਈ। ਵਣਾਂ ’ਤੇ ਅਧਾਰਤ ਖੇਤੀ ਅਪਣਾਕੇ ਰਵਾਇਤੀ ਫ਼ਸਲੀ ਚੱਕਰ ਛੱਡਣ ਅਤੇ ਵਾਤਾਵਰਣ ਦੀ ਬਿਹਤਰੀ ‘ਚ ਯੋਗਦਾਨ ਪਾਉਣ ਵਾਲੇ 145 ਅਗਾਂਹਵਧੂ ਕਿਸਾਨਾਂ ਨੂੰ ਵਣ ਮੰਡਲ (ਵਿਸਥਾਰ) ਪਟਿਆਲਾ ਨੇ ਲੰਘੇ ਵਿੱਤੀ ਸਾਲ ਦੌਰਾਨ 42.48 ਲੱਖ ਰੁਪਏ ਦੀ ਸਬਸਿਡੀ ਦਿੱਤੀ ਹੈ।

ਇਹ ਵੀ ਪੜ੍ਹੋ : ਔਰਤਾਂ ਲਈ ਆਈ ਵੱਡੀ ਖੁਸ਼ਖਬਰੀ, ਇਸ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ

ਵਣ ਰੇਂਜ ਅਫ਼ਸਰ ਸੁਰਿੰਦਰ ਸ਼ਰਮਾ ਅਤੇ ਬੀਟ ਇੰਚਾਰਜ਼ ਅਮਨ ਅਰੋੜਾ ਨੇ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਨੇ ਚਾਲੂ ਵਿੱਤੀ ਸਾਲ ਦੌਰਾਨ ਪਾਪੂਲਰ, ਸਫ਼ੈਦੇ ਜਾਂ ਕਿਸੇ ਹੋਰ ਕਿਸਮ ਦੇ ਰੁੱਖਾਂ ਦੀ ਵਣ ਖੇਤੀ ਦੀ ਪਹਿਲ ਕੀਤੀ ਹੈ, ਉਹ ਸਬਸਿਡੀ ਲੈਣ ਲਈ ਜ਼ਰੂਰ ਅਪਲਾਈ ਕਰਨ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਸਬੰਧੀ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਖੇਤ ਵਿੱਚ ਰੁੱਖ ਲਗਾਉਣ ਦੇ ਨਾਲ ਹੀ ਵਿਚਕਾਰ ਖਾਲੀ ਥਾਂ ਹੇਠ ਹੋਰ ਵੀ ਫਸਲ ਪ੍ਰਾਪਤ ਕਰ ਸਕਦਾ ਹੈ। ਕਲੋਲ ਸਫੈਦਾ ਜਾਂ ਪਾਪੂਲਰ ਦਾ ਬੂਟਾ ਚਾਰ ਸਾਲ ਵਿੱਚ ਹੀ ਰੁੱਖ ਬਣ ਜਾਂਦਾ ਹੈ ਅਤੇ ਕਿਸਾਨ ਨੂੰ ਚੰਗੀ ਆਮਦਨ ਦੇ ਜਾਂਦਾ ਹੈ।

ਵਣ ਖੇਤੀ ਕਰਨ ਵਾਲੇ 145 ਕਿਸਾਨਾਂ ਨੂੰ ਦਿੱਤੇ 42 ਲੱਖ

ਵਣ ਮੰਡਲ ਪਟਿਆਲਾ ਰੇਂਜ ਨੇ 46 ਕਿਸਾਨਾਂ ਦੇ ਲਗਾਏ ਹੋਏ 125747 ਬੂਟੇ ਰਜਿਸਟਰਡ ਕਰਦੇ ਹੋਏ 1608626 ਰੁਪਏ ਦੀ ਸਬਸਿਡੀ ਕਿਸਾਨਾਂ ਨੂੰ ਦਿੱਤੀ। ਇਸ ਤੋਂ ਇਲਾਵਾ ਐਸਏਐਸ ਨਗਰ ਮੋਹਾਲੀ ਰੇਂਜ ਨੇ 34 ਕਿਸਾਨਾਂ ਦੇ 60665 ਬੂਟੇ ਰਜਿਸਟਰਡ ਕਰਦੇ ਹੋਏ 1400564 ਸਬਸਿਡੀ ਦਿੱਤੀ ਹੈ। ਲੁਧਿਆਣਾ ਰੇਂਜ ਨੇ 65 ਕਿਸਾਨਾਂ ਦੇ 53807 ਰਜਿਸਟਰਡ ਕਰਦੇ ਹੋਏ 1239486 ਰੁਪਏ ਸਬਸਿਡੀ ਦਿੱਤੀ। ਇਸ ਤਰ੍ਹਾਂ ਕੁੱਲ 145 ਕਿਸਾਨਾਂ ਦੇ 240219 ਬੂਟੇ ਰਜਿਸਟਰਡ ਕਰਦੇ ਹੋਏ ਕੁੱਲ 4248676 ਸਬਸਿਡੀ ਦਿੱਤੀ ਗਈ।

ਕਿਸਾਨ ਰੁੱਖ ਲਗਾਕੇ ਰਜਿਸ਼ਟਰਡ ਕਰਵਾਉਣ : ਵਿੱਦਿਆ ਸਾਗਰੀ

ਇਸ ਪ੍ਰੋਜੈਕਟ ਸੰਬੰਧੀ ਜਾਣਕਾਰੀ ਦਿੰਦਿਆਂ ਵਣ ਮੰਡਲ ਅਫ਼ਸਰ (ਵਿਸਥਾਰ) ਪਟਿਆਲਾ ਵਿੱਦਿਆ ਸਾਗਰੀ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ ਦੌਰਾਨ ਇਸ ਪ੍ਰੋਜੈਕਟ ਤਹਿਤ ਕਿਸਾਨਾਂ ਨੂੰ ਰਜਿਸਟਰਡ ਕਰਨ ਦੀ ਪ੍ਰ੍ਰਕਿ੍ਰਆ ਜਾਰੀ ਹੈ। ਵਿਸਥਾਰ ਮੰਡਲ ਦੀਆਂ ਤਿੰਨੋਂ ਰੇਂਜਾਂ ਵੱਲੋਂ ਹੁਣ ਤੱਕ ਕੁੱਲ 37 ਕਿਸਾਨਾਂ ਦੇ 66810 ਬੂਟੇ ਰਜਿਸਟਰਡ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਸੂਬੇ ਅੰਦਰ ਜ਼ਮੀਨੀ ਹੇਠਲੇ ਪਾਣੀ ਦੇ ਬਚਾਅ ਨਾਲ ਹੀ ਵਾਤਾਵਰਣ ਵਧੇਗਾ ਫੁਲੇਗਾ ਅਤੇ ਨਾਲ-ਨਾਲ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਰੁੱਖਾਂ ਦੀ ਖੇਤੀ ਵੱਲ ਆਉਣ ਅਤੇ ਆਪਣੀ ਆਮਦਨ ਵਧਾਉਣ।

ਮਹਾਰਾਸ਼ਟਰ ’ਚ ਡੇਰਾ ਸ਼ਰਧਾਲੂ ਸ਼ੰਕਰ ਲਾਲ ਇੰਸਾਂ ਨੇ ਆਪਣੇ ਬੇਟੇ ਦੇ ਜਨਮਦਿਨ ਮੌਕੇ ਲਾਏ ਪੌਦੇ
ਮਹਾਰਾਸ਼ਟਰ ’ਚ ਡੇਰਾ ਸ਼ਰਧਾਲੂ ਸ਼ੰਕਰ ਲਾਲ ਇੰਸਾਂ ਨੇ ਆਪਣੇ ਬੇਟੇ ਦੇ ਜਨਮਦਿਨ ਮੌਕੇ ਲਾਏ ਪੌਦੇ

ਧਨੌਰਾ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸ਼ੰਕਰ ਲਾਲ ਮਾਰਗੀਆ ਇੰਸਾਂ ਨੇ ਮਹਾਰਾਸ਼ਟਰ ਰਾਜ ਦੇ ਬਲਾਕ ਧਨੌਰਾ ਵਿਖੇ ਆਪਣੇ ਬੇਟੇ ਲਕੇਸ਼ਵਰ ਮਾਰਗੀਆ ਇੰਸਾਂ ਦੇ 27ਵੇਂ ਜਨਮ ਦਿਨ ਮੌਕੇ ਦੋ ਪੌਦੇ ਲਗਾਏ। ਉਨ੍ਹਾਂ ਦਾ ਕਹਿਣਾ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਾਵਨ ਬਚਨਾਂ ’ਤੇ ਚੱਲਦਿਆਂ ਉਹ ਸਮੇਂ-ਸਮੇਂ ’ਤੇ ਅਜਿਹੇ ਮਾਨਵਤਾ ਭਲਾਈ ਕਾਰਜ ਕਰਦੇ ਰਹਿੰਦੇ ਹਨ ਤਾਂ ਜੋ ਕੁਦਰਤੀ ਸੁੰਦਰਤਾ ਅਤੇ ਵਾਤਾਵਰਨ ਸ਼ੁੱਧ ਰਹੇ। ਸਥਾਨਕ ਲੋਕਾਂ ਨੇ ਇਸ ਕੰਮ ਨੂੰ ਸ਼ਲਾਘਾਯੋਗ ਦੱਸਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਸੇਵਾਦਾਰਾਂ ਵੱਲੋਂ ਲਗਾਏ ਪੌਦੇ, ਰੁੱਖਾਂ ਦੇ ਰੂਪ ਵਿੱਚ ਦੇ ਰਹੇ ਫਲ ਅਤੇ ਛਾਂ
ਸੇਵਾਦਾਰਾਂ ਵੱਲੋਂ ਲਗਾਏ ਪੌਦੇ, ਰੁੱਖਾਂ ਦੇ ਰੂਪ ਵਿੱਚ ਦੇ ਰਹੇ ਫਲ ਅਤੇ ਛਾਂ

ਸੰਗਰੀਆ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਵਤਾਰ ਦਿਹਾੜੇ ਮੌਕੇ ਸਥਾਨਕ ਸੰਗਤ ਵੱਲੋਂ ਕਈ ਸਾਲ ਪਹਿਲਾਂ ਲਗਾਏ ਗਏ ਬੂਟੇ ਹੁਣ ਫਲਦਾਰ ਅਤੇ ਛਾਂਦਾਰ ਰੁੱਖ ਬਣ ਗਏ ਹਨ। ਪਿੰਡ ਢਾਬਾ ਦੇ ਸਰਕਾਰੀ ਸਕੂਲ ਅਤੇ ਸ਼ਮਸ਼ਾਨਘਾਟ ਵਿੱਚ ਸਾਧ-ਸੰਗਤ ਵੱਲੋਂ ਹਜ਼ਾਰਾਂ ਬੂਟੇ ਲਗਾਏ ਗਏ, ਜੋ ਅੱਜ ਕੁਦਰਤ ਨੂੰ ਹਰਿਆ-ਭਰਿਆ ਰੱਖ ਰਹੇ ਹਨ। ਪੌਦੇ ਲਗਾਉਣ ਦੀ ਮੁਹਿੰਮ ਵਿੱਚ ਲਗਾਏ ਗਏ ਪੌਦਿਆਂ ਦਾ ਬਚਾਅ 100% ਹੈ। ਇਸ ਦਾ ਮੁੱਖ ਕਾਰਨ ਸਕੂਲ ਦੀ ਚਾਰਦੀਵਾਰੀ ਅਤੇ ਸੇਵਾਦਾਰਾਂ ਵੱਲੋਂ ਸਮੇਂ-ਸਮੇਂ ‘ਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨਾ ਹੈ। ਸ਼ਮਸ਼ਾਨਘਾਟ ਵਿੱਚ ਸੇਵਾਦਾਰਾਂ ਵੱਲੋਂ ਲਾਇਆ ਹਰ ਬੂਟਾ ਅੱਜ ਵੱਡਾ ਆਕਾਰ ਲੈ ਚੁੱਕਾ ਹੈ। ਉਨ੍ਹਾਂ ਵੱਲੋਂ ਲਗਾਏ ਬੂਟਿਆਂ ਨਾਲ ਬਹੁਤ ਸਾਰੇ ਸ਼ਰਧਾਲੂ ਜੁੜੇ ਹੋਏ ਹਨ। ਜਦੋਂ ਵੀ ਉਹ ਵੱਖ-ਵੱਖ ਮੌਕਿਆਂ ‘ਤੇ ਆਉਂਦੇ ਹਨ ਤਾਂ ਉਨ੍ਹਾਂ ਵੱਲੋਂ ਲਗਾਏ ਬੂਟਿਆਂ ਨੂੰ ਵੱਡਾ ਆਕਾਰ ਲੈਂਦਿਆਂ ਦੇਖ ਕੇ ਬਹੁਤ ਖੁਸ਼ ਹੁੰਦੇ ਹਨ।

ਸ਼ਾਹ ਸਤਨਾਮ ਜੀ ਗ੍ਰੀਨ ਏਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭਾਈ ਮੇਵਾ ਸਿੰਘ ਇੰਸਾਂ ਨੇ ਦੱਸਿਆ ਕਿ ਸੰਗਰੀਆ ਬਲਾਕ ਦੇ ਪਿੰਡ ਢਾਬਾਂ ਦੇ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਵਾਤਾਵਰਨ ਦੀ ਸੰਭਾਲ ਲਈ ਅਜਿਹਾ ਕੰਮ ਕੀਤਾ ਹੈ, ਜਿਸ ਦੀ ਲੋਕ ਅੱਜ ਸ਼ਲਾਘਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਸੇਵਾਦਾਰ ਭਾਈ ਸੋਨੂੰ ਬੈਨੀਵਾਲ ਇੰਸਾਂ, ਪ੍ਰੇਮ ਬੈਨੀਵਾਲ, ਗਾਂਧੀ ਸਿੰਘ ਇੰਸਾਂ, ਵਿਸ਼ਾਖਾ ਸਿੰਘ ਇੰਸਾਂ, ਹਰਚੰਦ ਸਿੰਘ ਇੰਸਾਂ, ਬ੍ਰਿਜਲਾਲ ਇੰਸਾਂ, ਓਮਪ੍ਰਕਾਸ਼ ਇੰਸਾਂ, ਰਾਜਿੰਦਰ ਸੇਨ, ਕਰਮਜੋਤ, ਦਲਬਾਰਾ ਸਿੰਘ ਇੰਸਾਂ, ਜਸ਼ਨ ਇੰਸਾਂ ਅਤੇ ਮੇਵਾ ਸਿੰਘ ਇੰਸਾਂ ਨੇ ਹਜ਼ਾਰਾਂ ਦੀ ਗਿਣਤੀ ‘ਚ ਹਾਜ਼ਰੀ ਭਰੀ ਬੂਟੇ ਲਗਾਉਣ ਦੀ ਮੁਹਿੰਮ ਤਹਿਤ ਲਗਾਏ ਗਏ ਬੂਟਿਆਂ ਨੂੰ ਪਾਣੀ ਪਾ ਕੇ ਸਾਫ਼ ਕੀਤਾ ਗਿਆ। ਸਕੂਲ ਸਟਾਫ਼ ਨੇ ਸਾਰੇ ਸੇਵਾਦਾਰ ਵੀਰਾਂ ਅਤੇ ਸਤਿਕਾਰਯੋਗ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ