ICC Ranking - Sach Kahoon Punjabi

ICC ਨੇ ਸੁਧਾਰੀ ਆਪਣੀ ਗਲਤੀ, ਰੈਂਕਿੰਗ ’ਚ ਕੋਹਲੀ ਦੇ ਨੰਬਰ-1 ਰਹਿਣ ਦੇ ਦਿਨ ਘੱਟ ਦੱਸੇ ਸਨ
ਪਹਿਲਾਂ ਵੀ ਹੋਈਆਂ ਸਨ ਇਹ ਗਲਤੀਆਂ

ਹੁਣ ਵੀ ਵਨਡੇ ’ਚ ਵਿਰਾਟ ਕੋਹਲੀ ਹਨ ਨੰਬਰ-1 ਬੱਲੇਬਾਜ਼

Virat Kohli: ਸਪੋਰਟਸ ਡੈਸਕ। ਆਈਸੀਸੀ ਨੇ ਇਸ ਹਫ਼ਤੇ ਜਾਰੀ ਕੀਤੀ ਰੈਂਕਿੰਗ ’ਚ ਗਲਤੀ ਕੀਤੀ ਸੀ, ਜਿਸ ਨੂੰ ਹੁਣ ਕੌਂਸਲ ਨੇ ਸੁਧਾਰ ਲਿਆ ਹੈ। ਵਿਰਾਟ ਕੋਹਲੀ 14 ਜਨਵਰੀ ਨੂੰ ਜਾਰੀ ਵਨਡੇ ਰੈਂਕਿੰਗ ’ਚ ਨੰਬਰ-1 ਬੱਲੇਬਾਜ਼ ਬਣੇ ਸਨ। ਪਰ ਆਈਸੀਸੀ ਨੇ ਗਲਤੀ ਨਾਲ ਉਹ ਨੰਬਰ-1 ਰਹੇ ਕੁੱਲ ਦਿਨ ਨੂੰ ਘੱਟ ਕਰਾਰ ਦੇ ਦਿੱਤਾ ਸੀ। ਬਾਅਦ ਵਿੱਚ ਆਈਸੀਸੀ ਨੇ ਸਪੱਸ਼ਟ ਕੀਤਾ ਕਿ ਵਿਰਾਟ ਕੁੱਲ 1,547 ਦਿਨਾਂ ਤੱਕ ਵਨਡੇ ਕ੍ਰਿਕੇਟ ’ਚ ਨੰਬਰ-1 ਬੱਲੇਬਾਜ਼ ਰਹੇ ਹਨ।

ਇਹ ਖਬਰ ਵੀ ਪੜ੍ਹੋ : Punjab Bomb Threat: ਪੰਜਾਬ ’ਚ ਡੀਸੀ ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਵਿਰਾਟ ਹਨ ਤੀਜੇ ਨੰਬਰ ’ਤੇ | Virat Kohli

14 ਜਨਵਰੀ ਨੂੰ ਆਈਸੀਸੀ ਨੇ ਵਿਰਾਟ ਕੋਹਲੀ ਨਾਲ ਜੁੜਿਆ ਇੱਕ ਡੇਟਾ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਸੀ, ਜੋ ਬਾਅਦ ’ਚ ਗਲਤ ਸਾਬਤ ਹੋਇਆ। ਗਲਤੀ ਸਾਹਮਣੇ ਆਉਣ ਤੋਂ ਬਾਅਦ ਆਈਸੀਸੀ ਨੇ ਉਸ ਕਾਪੀ ਨੂੰ ਠੀਕ ਕਰ ਦਿੱਤਾ। ਇਸ ਤੋਂ ਪਹਿਲਾਂ ਆਈਸੀਸੀ ਨੇ ਦੱਸਿਆ ਸੀ ਕਿ ਵਿਰਾਟ ਕੋਹਲੀ ਕੁੱਲ 825 ਦਿਨਾਂ ਤੱਕ ਵਨਡੇ ਰੈਂਕਿੰਗ ’ਚ ਨੰਬਰ-1 ’ਤੇ ਬਣੇ ਹਨ, ਜਿਸ ਦੇ ਆਧਾਰ ’ਤੇ ਉਹ ਇਸ ਸੂਚੀ ’ਚ ਦੁਨੀਆ ’ਚ 10ਵੇਂ ਸਥਾਨ ’ਤੇ ਹਨ।

ਹਾਲਾਂਕਿ, ਅੰਕੜਿਆਂ ’ਚ ਸੁਧਾਰ ਕਰਨ ਤੋਂ ਬਾਅਦ, ਆਈਸੀਸੀ ਨੇ ਸਪੱਸ਼ਟ ਕੀਤਾ ਕਿ ਵਿਰਾਟ ਕੁੱਲ 1,547 ਦਿਨਾਂ ਤੱਕ ਵਨਡੇ ਕ੍ਰਿਕੇਟ ’ਚ ਨੰਬਰ-1 ਬੱਲੇਬਾਜ਼ ਰਹੇ ਹਨ। ਇਸ ਸਹੀ ਅੰਕੜੇ ਨਾਲ ਵਿਰਾਟ ਹੁਣ ਇਸ ਸੂਚੀ ’ਚ ਤੀਜੇ ਸਥਾਨ ’ਤੇ ਪਹੁੰਚ ਗਏ ਹਨ। ਵਨਡੇ ਕ੍ਰਿਕੇਟ ’ਚ ਸਭ ਤੋਂ ਜ਼ਿਆਦਾ ਦਿਨ ਨੰਬਰ-1 ’ਤੇ ਰਹਿਣ ਵਾਲੇ ਬੱਲੇਬਾਜ਼ਾਂ ਦੀ ਸੂਚੀ ’ਚ ਸਿਰਫ ਵੈਸਟਇੰਡੀਜ਼ ਦੇ ਸਰ ਵਿਵਿਅਨ ਰਿਚਰਡਸ (2,306 ਦਿਨ) ਤੇ ਬ੍ਰਾਇਨ ਲਾਰਾ (2,079 ਦਿਨ) ਹੀ ਉਸ ਤੋਂ ਅੱਗੇ ਹਨ।

ਵਨਡੇ ’ਚ 11ਵੀਂ ਵਾਰ ਵਿਰਾਟ ਨੰਬਰ-1 ਬੱਲੇਬਾਜ਼

ਵਿਰਾਟ ਨੇ ਨਿਊਜ਼ੀਲੈਂਡ ਖਿਲਾਫ ਪਹਿਲੇ ਵਨਡੇ ’ਚ 93 ਦੌੜਾਂ ਦੀ ਪਾਰੀ ਖੇਡੀ ਸੀ, ਇਸ ਦਾ ਉਨ੍ਹਾਂ ਨੂੰ ਸਿੱਧਾ ਫਾਇਦਾ ਮਿਲਿਆ। ਉਸ ਦੇ ਹੁਣ 785 ਰੇਟਿੰਗ ਅੰਕ ਹਨ। ਵਿਰਾਟ ਜੁਲਾਈ 2021 ਤੋਂ ਬਾਅਦ ਪਹਿਲੀ ਵਾਰ ਅਤੇ ਆਪਣੇ ਕਰੀਅਰ ’ਚ ਕੁੱਲ ਮਿਲਾ ਕੇ 11ਵੀਂ ਵਾਰ ਨੰਬਰ-1 ਵਨਡੇ ਬੱਲੇਬਾਜ਼ ਬਣੇ ਹਨ। ਪਿਛਲੇ ਹਫਤੇ ਉਹ ਨੰਬਰ-2 ’ਤੇ ਸਨ। ਉਨ੍ਹਾਂ ਨੇ ਰੋਹਿਤ ਸ਼ਰਮਾ ਨੂੰ ਪਿੱਛੇ ਛੱਡਿਆ।

ICC Ranking: ਸਿਕੰਦਰ ਰਜ਼ਾ ਬਣੇ ਨੰਬਰ ਇੱਕ ਵਨਡੇ ਆਲਰਾਊਂਡਰ
ਬੱਲੇਬਾਜ਼ਾਂ ਦੀ ਵਨਡੇ, ਟੈਸਟ ਤੇ ਟੀ20 ’ਚ ਕੋਈ ਬਦਲਾਅ ਨਹੀਂ

ਸਪੋਰਟਸ ਡੈਸਕ। ICC Ranking: ਜ਼ਿੰਬਾਬਵੇ ਦੇ ਆਲਰਾਊਂਡਰ ਸਿਕੰਦਰ ਰਜ਼ਾ ਨੰਬਰ-1 ਵਨਡੇ ਆਲਰਾਊਂਡਰ ਬਣ ਗਏ ਹਨ। ਬੁੱਧਵਾਰ ਨੂੰ ਜਾਰੀ ਆਈਸੀਸੀ ਰੈਂਕਿੰਗ ’ਚ, ਰਜ਼ਾ ਨੇ ਅਫਗਾਨਿਸਤਾਨ ਦੇ ਆਲਰਾਊਂਡਰ ਅਜ਼ਮਤੁੱਲਾ ਉਮਰਜ਼ਈ ਨੂੰ ਪਿੱਛੇ ਛੱਡ ਦਿੱਤਾ। ਰਜ਼ਾ ਨੇ ਆਪਣੇ ਕਰੀਅਰ ਦੀ ਸਭ ਤੋਂ ਵਧੀਆ ਰੇਟਿੰਗ ਹਾਸਲ ਕੀਤੀ। ਹੁਣ ਉਨ੍ਹਾਂ ਦੇ 302 ਰੇਟਿੰਗ ਅੰਕ ਹਨ। ਟੀਮ ਰੈਂਕਿੰਗ ਦੀ ਗੱਲ ਕਰੀਏ ਤਾਂ ਭਾਰਤ ਵਨਡੇ ਤੇ ਟੀ-20 ’ਚ ਪਹਿਲੇ ਸਥਾਨ ’ਤੇ ਹੈ। ICC Ranking

ਇਹ ਖਬਰ ਵੀ ਪੜ੍ਹੋ : Ghagger Patiala: ਹੜ੍ਹ ਦੀ ਤੁਰੰਤ ਚੇਤਾਵਨੀ, ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਜਾਣ ਦੀ ਅਪੀਲ

ਅਸਟਰੇਲੀਆ ਟੈਸਟ ਰੈਂਕਿੰਗ ’ਚ ਪਹਿਲੇ ਸਥਾਨ ’ਤੇ ਹੈ। ਵਨਡੇ, ਟੈਸਟ ਤੇ ਟੀ-20 ਵਿੱਚ ਬੱਲੇਬਾਜ਼ਾਂ ਦੀ ਟਾਪ-10 ਰੈਂਕਿੰਗ ’ਚ ਕੋਈ ਬਦਲਾਅ ਨਹੀਂ ਹੋਇਆ ਹੈ। ਨਿਊਜ਼ੀਲੈਂਡ ਦੇ ਮੈਟ ਹੈਨਰੀ ਗੇਂਦਬਾਜ਼ਾਂ ਦੀ ਟੈਸਟ ਰੈਂਕਿੰਗ ’ਚ ਤੀਜੇ ਸਥਾਨ ’ਤੇ ਆ ਗਏ ਹਨ। ਜਸਪ੍ਰੀਤ ਬੁਮਰਾਹ ਪਹਿਲੇ ਸਥਾਨ ’ਤੇ ਬਣੇ ਹੋਏ ਹਨ। ਟੀ-20 ਗੇਂਦਬਾਜ਼ਾਂ ਦੀ ਰੈਂਕਿੰਗ ’ਚ ਕੋਈ ਬਦਲਾਅ ਨਹੀਂ ਹੋਇਆ ਹੈ। ਰਵਿੰਦਰ ਜਡੇਜਾ ਟੈਸਟ ਰੈਂਕਿੰਗ ’ਚ ਪਹਿਲੇ ਸਥਾਨ ’ਤੇ ਹੈ। ਹਾਰਦਿਕ ਪੰਡਯਾ ਟੀ-20 ’ਚ ਸਿਖਰ ’ਤੇ ਬਣੇ ਹੋਏ ਹਨ।

ਰਜ਼ਾ ਨੇ ਦੋ ਅਫਗਾਨ ਖਿਡਾਰੀਆਂ ਨੂੰ ਛੱਡਿਆ ਪਿੱਛੇ | ICC Ranking

ਰਜ਼ਾ ਅਫਗਾਨਿਸਤਾਨ ਦੇ ਆਲਰਾਊਂਡਰ ਮੁਹੰਮਦ ਨਬੀ (292 ਅੰਕ) ਤੇ ਅਜ਼ਮਤੁੱਲਾ ਉਮਰਜ਼ਈ (296 ਅੰਕ) ਨੂੰ ਹਰਾ ਕੇ ਸਿਖਰ ’ਤੇ ਪਹੁੰਚ ਗਿਆ ਹੈ। ਨਬੀ ਤੀਜੇ ਸਥਾਨ ’ਤੇ ਹੈ ਤੇ ਉਮਰਜ਼ਈ ਦੂਜੇ ਸਥਾਨ ’ਤੇ ਹੈ। ਰਜ਼ਾ ਨੇ ਹਾਲ ਹੀ ’ਚ ਸ਼੍ਰੀਲੰਕਾ ਵਿਰੁੱਧ ਦੋ ਵਨਡੇ ਸੀਰੀਜ਼ ’ਚ 92 ਤੇ 59 ਦੌੜਾਂ ਦੀ ਅਜੇਤੂ ਪਾਰੀ ਖੇਡੀ ਹੈ। ਇਸ ਦੌਰਾਨ, ਉਸਨੇ ਇੱਕ ਵਿਕਟ ਵੀ ਲਈ। 39 ਸਾਲਾ ਰਜ਼ਾ ਬੱਲੇਬਾਜ਼ੀ ਰੈਂਕਿੰਗ ’ਚ ਵੀ ਨੌਂ ਸਥਾਨ ਉੱਪਰ 22ਵੇਂ ਸਥਾਨ ’ਤੇ ਪਹੁੰਚ ਗਿਆ ਹੈ।

ਸ਼ੁਭਮਨ ਗਿੱਲ ਨੇ ਖੋਹਿਆ ਬਾਬਰ ਦਾ ਤਾਜ਼, ਬਣੇ ਨੰਬਰ ਇੱਕ ਬੱਲੇਬਾਜ਼
951 ਦਿਨ ਨੰਬਰ ਇੱਕ ਰਹਿਣ ਤੋਂ ਬਾਅਦ ਬਾਬਰ ਨੇ ਗੁਆਈ ਰੈਂਕਿੰਗ | ICC Ranking

ਮੁਹੰਮਦ ਸਿਰਾਜ਼ ਗੇਂਦਬਾਜ਼ੀ ’ਚ ਇੱਕ ਨੰਬਰ ’ਤੇ | ICC Ranking

ਕ੍ਰਿਕੇਟ ’ਚ ਭਾਰਤੀ ਖਿਡਾਰੀਆਂ ਦੇ ਮੁਕਾਬਲੇ ’ਚ ਕੋਈ ਵੀ ਨਹੀਂ ਹੈ, ਭਾਰਤੀ ਓਪਨਰ ਸ਼ੁਭਮਨ ਗਿੱਲ ਹੁਣ ਇੱਕਰੋਜ਼ਾ ਰੈਂਕਿੰਗ ’ਚ ਨੰਬਰ 1 ਬੱਲੇਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੰਬਰ ਇੱਕ ’ਤੇ ਕਾਬਜ਼ ਸਨ, ਪਰ ਹੁਣ ਸ਼ੁਭਮਨ ਗਿੱਲ ਨੇ ਬਾਬਰ ਆਜ਼ਮ ਨੂੰ ਪਿੱਛੇ ਛੱਡ ਦਿੱਤਾ ਹੈ। ਆਈਸੀਸੀ ਇੱਕਰੋਜ਼ਾ ਰੈਂਕਿੰਗ ’ਚ ਭਾਰਤੀ ਬੱਲੇਬਾਜ਼ਾਂ ਦਾ ਦਬਦਬਾ ਬਰਕਰਾਰ ਹੈ, ਸ਼ੁਭਮਨ ਗਿੱਲ ਤੋਂ ਇਲਾਵਾ ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਅਤੇ ਮੌਜ਼ੂਦਾ ਕਪਤਾਨ ਰੋਹਿਤ ਸ਼ਰਮਾ ਟਾਪ-10 ਬੱਲੇਬਾਜ਼ਾਂ ’ਚ ਸ਼ਾਮਲ ਹਨ, ਵਿਰਾਟ ਕੋਹਲੀ ਇਸ ਸਮੇਂ ਚੌਥੇ ਨੰਬਰ ’ਤੇ ਹਨ, ਜਦਕਿ ਰੋਹਿਤ ਸ਼ਰਮਾ ਛੇਵੇਂ ਸਥਾਨ ’ਤੇ ਹਨ। (ICC Ranking)

ਟੈਸਟ, ਇੱਕਰੋਜ਼ਾ ਅਤੇ ਟੀ20 ਫਾਰਮੈਟ ਸਾਰੇ ਫਾਰਮੈਟਾਂ ’ਚ ਭਾਰਤੀ ਖਿਡਾਰੀ ਸਿਖਰ ’ਤੇ

ਭਾਰਤੀ ਟੀਮ ਦੇ ਬੱਲੇਬਾਜ਼ ਇੱਕਰੋਜ਼ਾ ਤੋਂ ਇਲਾਵਾ ਟੈਸਟ ਅਤੇ ਟੀ20 ਫਾਰਮੈਟ ’ਚ ਇੱਕ ਨੰਬਰ ’ਤੇ ਕਾਬਿਜ਼ ਹਨ, ਇਸ ਤਰ੍ਹਾਂ ਤਿੰਨਾਂ ਫਾਰਮੈਟਾਂ ’ਚ ਭਾਰਤੀ ਟੀਮ ਦੇ ਖਿਡਾਰੀਆਂ ਦਾ ਦਬਦਬਾ ਬਰਕਰਾਰ ਹੈ। ਆਈਸੀਸੀ ਇੱਕਰੋਜ਼ਾ ਰੈਂਕਿੰਗ ’ਚ ਸ਼ੁਭਮਨ ਗਿੱਲ ਨੰਬਰ ਇੱਕ ਬੱਲੇਬਾਜ਼ ਹਨ, ਤਾਂ ਮੁੰਹਮਦ ਸਿਰਾਜ ਗੇਂਦਬਾਜ਼ਾਂ ’ਚ ਪਹਿਲੇ ਸਥਾਨ ’ਤੇ ਬਰਕਰਾਰ ਹਨ, ਇਸ ਤੋਂ ਇਲਾਵਾ ਆਰ ਅਸ਼ਵਿਨ ਟੈਸਟ ਫਾਰਮੈਟ ’ਚ ਨੰਬਰ ਇੱਕ ਗੇਂਦਬਾਜ਼ ਹਨ, ਜਦਕਿ ਰਵਿੰਦਰ ਜਡੇਜਾ ਟੈਸਟ ਫਾਰਮੈਟਾਂ ’ਚ ਨੰਬਰ ਇੱਕ ਆਲਰਾਊਂਡਰ ਹਨ, ਸੂਰਿਆਕੁਮਾਰ ਯਾਦਵ ਟੀ-20 ਫਾਰਮੈਟ ’ਚ ਇੱਕ ਨੰਬਰ ਬੱਲੇਬਾਜ਼ ਹਨ। (ICC Ranking)

ਸ਼ੁਭਮਨ ਗਿੱਲ ਇੱਕਰੋਜ਼ਾ ਰੈਂਕਿੰਗ ’ਚ ਸਿਖਰ ’ਤੇ ਪਹੁੰਚਣ ਵਾਲੇ ਚੌਥੇ ਭਾਰਤੀ ਬੱਲੇਬਾਜ਼

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਇੱਕਰੋਜ਼ਾ ਫਾਰਮੈਟ ’ਚ ਨੰਬਰ 1 ਬੱਲੇਬਾਜ ਸਨ ਪਰ ਹੁਣ ਸ਼ੁਭਮਨ ਗਿੱਲ ਨੇ ਇਹ ਸਿਖਰ ’ਤੇ ਕਬਜ਼ਾ ਕਰ ਲਿਆ ਹੈ। ਸ਼ੁਭਮਨ ਗਿੱਲ ਆਈਸੀਸੀ ਰੈਂਕਿੰਗ ’ਚ ਚੋਟੀ ’ਤੇ ਪਹੁੰਚਣ ਵਾਲੇ ਚੌਥੇ ਭਾਰਤੀ ਬੱਲੇਬਾਜ਼ ਹਨ। ਇਸ ਤੋਂ ਪਹਿਲਾਂ ਸਚਿਨ ਤੇਂਦੁਲਕਰ ਇੱਕਰੋਜ਼ਾ ਰੈਂਕਿੰਗ ’ਚ ਸਿਖਰ ’ਤੇ ਰਹਿਣ ਵਾਲੇ ਪਹਿਲੇ ਭਾਰਤੀ ਬੱਲੇਬਾਜ ਸਨ। ਇਸ ਤੋਂ ਬਾਅਦ ਸਾਬਕਾ ਭਾਰਤੀ ਕਪਤਾਨ ਅਤੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੂਜੇ ਬੱਲੇਬਾਜ ਬਣੇ ਸਨ। ਸਚਿਨ ਤੇਂਦੁਲਕਰ ਅਤੇ ਮਹਿੰਦਰ ਸਿੰਘ ਧੋਨੀ ਤੋਂ ਬਾਅਦ ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਇੱਕਰੋਜ਼ਾ ਰੈਂਕਿੰਗ ’ਚ ਸਿਖਰ ਸਥਾਨ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਹੁਣ ਸ਼ੁਭਮਨ ਗਿੱਲ ਆਈਸੀਸੀ ਇੱਕਰੋਜ਼ਾ ਰੈਂਕਿੰਗ ’ਚ ਚੋਟੀ ਦੇ ਬੱਲੇਬਾਜ ਬਣ ਗਏ ਹਨ। (ICC Ranking)

ਇਹ ਵੀ ਪੜ੍ਹੋ : ਜੇਕਰ ਤੁਸੀਂ ਦੀਵਾਲੀ ’ਤੇ ਕੁਝ ਵੱਖਰਾ ਕਰਨਾ ਹੈ ਤਾਂ ਇਹ ਤਰੀਕਾ ਅਪਣਾ ਸਕਦੇ ਹੋਂ…….