Family Reunion - Sach Kahoon Punjabi

Social Service: ਸੰਗਰੂਰ ਦੇ ਸੇਵਾਦਾਰਾਂ ਨੇ ਗੁੰਮ ਹੋਈ ਲੜਕੀ ਦੀ ਸਾਂਭ-ਸੰਭਾਲ ਕਰਕੇ ਪਰਿਵਾਰਿਕ ਮੈਂਬਰਾਂ ਨਾਲ ਮਿਲਵਾਇਆ
ਬਿਹਾਰ ਤੋਂ ਗੁੰਮ ਹੋਈ ਲੜਕੀ ਸੰਗਰੂਰ ਬੱਸ ਸਟੈਂਡ ਤੇ ਮਿਲੀ

Social Service: (ਨਰੇਸ਼ ਕੁਮਾਰ) ਸੰਗਰੂਰ। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸ਼ਰਧਾਲੂਆਂ ਨੇ ਮੰਦਬੁੱਧੀ ਲੜਕੀ ਦੀ ਸਾਂਭ-ਸੰਭਾਲ ਉਪਰੰਤ ਉਸਨੂੰ ਪਰਿਵਾਰਿਕ ਮੈਂਬਰਾਂ ਨਾਲ ਮਿਲਾ ਕੇ ਇਨਸਾਨੀਅਤ ਦਾ ਫਰਜ਼ ਨਿਭਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਾਇਰਡ ਇੰਸਪੈਕਟਰ ਜੁਗਰਾਜ ਸਿੰਘ ਨੇ ਦੱਸਿਆ ਕਿ ਇਕ ਮੰਦਬੁੱਧੀ ਲੜਕੀ ਲਾਵਾਰਿਸ ਹਾਲਤ ਵਿਚ ਸੰਗਰੂਰ ਦੇ ਬੱਸ ਸਟੈਂਡ ’ਚ ਬੈਠੀ ਸੀ, ਜਿਸਦੀ ਹਾਲਤ ਤਰਸਯੋਗ ਸੀ ਇਸ ਸਬੰਧੀ ਸੂਚਨਾ ਪ੍ਰੇਮੀ ਵਿਵੇਕ ਸੰਟੀ ਨੂੰ ਮਿਲੀ ਸੀ ਜਿਸਨੇ ਆਪਣੀ ਟੀਮ ਮੈਂਬਰ ਪ੍ਰੇਮੀ ਸਤਪਾਲ ਇੰਸਾਂ ਨਾਲ ਸੰਪਰਕ ਕਰਕੇ ਉਸਨੂੰ ਸਾਂਭ-ਸੰਭਾਲ ਲਈ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸੰਗਰੂਰ ਵਿਖੇ ਲਿਆਂਦਾ ਗਿਆ, ਜਿਸ ਨੂੰ ਚਾਹ-ਪਾਣੀ ਤੇ ਖਾਣਾ ਖੁਆਇਆ ਗਿਆ।

ਇਹ ਵੀ ਪੜ੍ਹੋ: Malout News: ਡੇਰਾ ਸ਼ਰਧਾਲੂ ਨੇ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਇਆ ਆਪਣਾ ਜਨਮ ਦਿਨ

ਇਸ ਤੋਂ ਬਾਅਦ ਜਦੋਂ ਸੇਵਾਦਾਰਾਂ ਨੇ ਉਸਨੂੰ ਨਾਂਅ ਤੇ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਂਅ ਇਸਰਤ ਪੁੱਤਰੀ ਸਬੀਰ ਖਾਨ ਵਾਸੀ ਮਾਧੋਪੁਰ (ਬਿਹਾਰ) ਦੱਸਿਆ ਜਿਸਦੇ ਪ੍ਰੀਵਾਰਕ ਮੈਂਬਰਾਂ ਨਾਲ ਲੋਕਲ ਪੁਲਿਸ ਜਰੀਏ ਫੋਨ ਰਾਹੀ ਸੰਪਰਕ ਕੀਤਾ। ਉਸ ਦੀ ਥਾਣੇ ਰਪਟ ਦਰਜ ਵੀ ਕਰਵਾਈ। ਜਿਸ ਤੋਂ ਬਾਅਦ ਮੰਦਬੁੱਧੀ ਲੜਕੀ ਦੇ ਪਰਿਵਾਰਿਕ ਮੈਂਬਰ ਉਸਨੂੰ ਲੈਣ ਲਈ ਸੰਗਰੂਰ ਵਿਖੇ ਪਹੁੰਚੇ। ਉਨਾਂ ਦੱਸਿਆ ਕਿ ਸਾਡੀ ਬੇਟੀ ਮਾਨਸਿਕ ਪ੍ਰੇਸ਼ਾਨੀ ਕਰਕੇ ਕੁੱਝ ਦਿਨ ਪਹਿਲਾਂ ਘਰ ਤੋਂ ਲਾਪਤਾ ਹੋ ਗਈ ਸੀ ਅਸੀਂ ਬਹੁਤ ਭਾਲ ਕੀਤੀ ਪਰ ਸਾਨੂੰ ਨਹੀਂ ਮਿਲੀ ਪਰਿਵਾਰਿਕ ਮੈਂਬਰਾਂ ਨੇ ਡੇਰਾ ਸ਼ਰਧਾਲੂਆਂ ਦਾ ਦਿਲੋਂ ਧੰਨਵਾਦ ਕੀਤਾ ਇਸ ਸੇਵਾ ਕਾਰਜ ’ਚ ਪ੍ਰੇਮੀ ਦਿਕਸ਼ਾਂਤ ਇੰਸਾਂ, ਸਤਪਾਲ ਇੰਸਾਂ, ਕਿਰਨ ਇੰਸਾਂ, ਭੈਣ ਹਰਦੇਵ ਇੰਸਾਂ ਸੰਗਰੂਰ, ਦਾ ਖਾਸ ਯੋਗਦਾਨ ਰਿਹਾ ਹੈ।

Operation Milap: ਦਿੱਲੀ ਪੁਲਿਸ ਨੇ ਦੋ ਨਾਬਾਲਗ ਮੁੰਡਿਆਂ ਨੂੰ ਸੁਰੱਖਿਅਤ ਉਨ੍ਹਾਂ ਦੇ ਪਰਿਵਾਰਾਂ ਦੇ ਹਵਾਲੇ ਦਿੱਤਾ
Operation Milap: ਨਵੀਂ ਦਿੱਲੀ, (ਆਈਏਐਨਐਸ)। ਦਿੱਲੀ ਪੁਲਿਸ ਦੀ ਮਨੁੱਖੀ ਤਸਕਰੀ ਵਿਰੋਧੀ ਇਕਾਈ ਅਤੇ ਅਪਰਾਧ ਸ਼ਾਖਾ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਦੋ ਨਾਬਾਲਗ ਮੁੰਡਿਆਂ ਨੂੰ ਸੁਰੱਖਿਅਤ ਉਨ੍ਹਾਂ ਦੇ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ ਹੈ। ਇਹ ਕਾਰਵਾਈ ਮੁਖਰਜੀ ਨਗਰ ਅਤੇ ਵਜ਼ੀਰਾਬਾਦ ਖੇਤਰਾਂ ਨਾਲ ਸਬੰਧਤ ਹੈ। ਪੁਲਿਸ ਦੇ ਅਨੁਸਾਰ ਪਹਿਲਾ ਮਾਮਲਾ 12 ਸਾਲ ਦੇ ਮਾਨਸਿਕ ਤੌਰ ‘ਤੇ ਕਮਜ਼ੋਰ ਲੜਕੇ ਨਾਲ ਸਬੰਧਤ ਹੈ। ਇਹ ਲੜਕਾ 6 ਸਤੰਬਰ, 2025 ਨੂੰ ਦਿੱਲੀ ਦੇ ਮੁਖਰਜੀ ਨਗਰ ਖੇਤਰ ਤੋਂ ਲਾਪਤਾ ਹੋ ਗਿਆ ਸੀ। ਬਾਅਦ ਵਿੱਚ ਮੁਖਰਜੀ ਨਗਰ ਪੁਲਿਸ ਸਟੇਸ਼ਨ ਵਿੱਚ ਭਾਰਤੀ ਦੰਡ ਸੰਹਿਤਾ (ਆਈਪੀਸੀ) ਦੀ ਧਾਰਾ 137(2) ਦੇ ਤਹਿਤ ਇੱਕ ਕੇਸ ਦਰਜ ਕੀਤਾ ਗਿਆ ਸੀ। ਕਿਉਂਕਿ ਲੜਕਾ ਨਾਬਾਲਗ ਅਤੇ ਮਾਨਸਿਕ ਤੌਰ ‘ਤੇ ਕਮਜ਼ੋਰ ਸੀ, ਇਸ ਲਈ ਦਿੱਲੀ ਪੁਲਿਸ ਦੀ ਨੋਡਲ ਏਜੰਸੀ, ਏਐਚਟੀਯੂ, ਨੇ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ।

ਏਸੀਪੀ ਸੁਰੇਸ਼ ਕੁਮਾਰ ਦੀ ਨਿਗਰਾਨੀ ਹੇਠ, ਇੰਸਪੈਕਟਰ ਮੁਕੇਸ਼ ਕੁਮਾਰ ਅਤੇ ਏਐਸਆਈ ਅਜੇ ਕੁਮਾਰ ਝਾਅ ਦੀ ਟੀਮ ਨੇ ਦਿਨ-ਰਾਤ ਕੰਮ ਕੀਤਾ। ਟੀਮ ਨੇ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ, ਸਥਾਨਕ ਨਿਵਾਸੀਆਂ ਤੋਂ ਪੁੱਛਗਿੱਛ ਕੀਤੀ, ਤਕਨੀਕੀ ਤਰੀਕਿਆਂ ਦੀ ਵਰਤੋਂ ਕੀਤੀ ਅਤੇ ਸੋਸ਼ਲ ਮੀਡੀਆ ‘ਤੇ ਬੱਚੇ ਬਾਰੇ ਜਾਣਕਾਰੀ ਫੈਲਾਈ। ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਵੀ ਸੰਪਰਕ ਕੀਤਾ ਗਿਆ। ਇਨ੍ਹਾਂ ਯਤਨਾਂ ਤੋਂ ਬਾਅਦ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਗਿਆ।

ਇਹ ਵੀ ਪੜ੍ਹੋ: Sainik Welfare Punjab: ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਵੱਲੋਂ ਫ਼ਤਹਿਗੜ੍ਹ ਸਾਹਿਬ ਦਾ ਦੌਰਾ

ਜਾਂਚ ਵਿੱਚ ਪਤਾ ਲੱਗਾ ਕਿ ਬੱਚਾ ਦਿੱਲੀ ਦੀ ਨਿਰੰਕਾਰੀ ਕਲੋਨੀ ਵਿੱਚ ਕਿਰਾਏ ਦੇ ਘਰ ਵਿੱਚ ਰਹਿੰਦਾ ਸੀ। ਉਹ ਦਿਨ ਵੇਲੇ ਕਾਰ ਕਲੀਨਰ ਵਜੋਂ ਅਤੇ ਰਾਤ ਨੂੰ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ। ਮਾਨਸਿਕ ਸਥਿਤੀ ਕਾਰਨ, ਉਹ ਘਰੋਂ ਨਿਕਲ ਗਿਆ ਅਤੇ ਰਸਤਾ ਭੁੱਲ ਗਿਆ, ਆਨੰਦ ਵਿਹਾਰ ਬੱਸ ਟਰਮੀਨਲ ਪਹੁੰਚ ਗਿਆ। ਇਹ ਕੋਈ ਅਗਵਾ ਨਹੀਂ ਸੀ; ਉਹ ਸਿਰਫ਼ ਆਪਣੇ ਆਪ ਭਟਕ ਗਿਆ ਸੀ।

ਦੂਜੇ ਮਾਮਲੇ ਵਿੱਚ ਇੱਕ 15 ਸਾਲਾ ਲੜਕਾ ਸ਼ਾਮਲ ਸੀ ਜੋ 22 ਜਨਵਰੀ, 2026 ਨੂੰ ਵਜ਼ੀਰਾਬਾਦ ਖੇਤਰ ਤੋਂ ਲਾਪਤਾ ਹੋ ਗਿਆ ਸੀ। 24 ਜਨਵਰੀ ਨੂੰ ਵਜ਼ੀਰਪੁਰ ਪੁਲਿਸ ਸਟੇਸ਼ਨ ਵਿੱਚ ਆਈਪੀਸੀ ਦੀ ਧਾਰਾ 137(2) ਦੇ ਤਹਿਤ ਇੱਕ ਐਫਆਈਆਰ ਦਰਜ ਕੀਤੀ ਗਈ ਸੀ। ਇਸ ਸੰਵੇਦਨਸ਼ੀਲ ਮਾਮਲੇ ਨੂੰ ਏਐਚਟੀਯੂ ਦੁਆਰਾ ਵੀ ਸੰਭਾਲਿਆ ਗਿਆ ਸੀ। ਏਸੀਪੀ ਸੁਰੇਸ਼ ਕੁਮਾਰ ਦੀ ਅਗਵਾਈ ਹੇਠ, ਇੰਸਪੈਕਟਰ ਮੁਕੇਸ਼ ਕੁਮਾਰ, ਏਐਸਆਈ ਮਹੇਸ਼ ਅਤੇ ਹੈੱਡ ਕਾਂਸਟੇਬਲ ਨਰੇਸ਼ ਕੁਮਾਰ ਦੀ ਇੱਕ ਟੀਮ ਨੇ ਮਿਹਨਤ ਨਾਲ ਕੰਮ ਕੀਤਾ। ਸਥਾਨਕ ਪੁੱਛਗਿੱਛ, ਤਕਨੀਕੀ ਨਿਗਰਾਨੀ ਅਤੇ ਫੀਲਡ ਜਾਂਚ ਤੋਂ ਇਲਾਵਾ, ਪਰਿਵਾਰ ਤੋਂ ਜਾਣਕਾਰੀ ਪ੍ਰਾਪਤ ਕੀਤੀ ਗਈ। Operation Milap

ਏਐਸਆਈ ਮਹੇਸ਼ ਤੋਂ ਮਿਲੀ ਖਾਸ ਜਾਣਕਾਰੀ ਦੇ ਆਧਾਰ ‘ਤੇ, 4 ਫਰਵਰੀ, 2026 ਨੂੰ ਲੜਕੇ ਨੂੰ ਆਜ਼ਾਦਪੁਰ ਸਬਜ਼ੀ ਮੰਡੀ ਤੋਂ ਬਰਾਮਦ ਕੀਤਾ ਗਿਆ ਸੀ। ਜਾਂਚ ਤੋਂ ਪਤਾ ਲੱਗਾ ਕਿ ਬੱਚਾ ਪਰਿਵਾਰਕ ਝਗੜੇ ਤੋਂ ਬਾਅਦ ਘਰੋਂ ਨਿਕਲ ਕੇ ਆਪਣੀ ਮਾਸੀ ਦੇ ਘਰ ਚਲਾ ਗਿਆ ਸੀ। ਇਹ ਮਾਮਲਾ ਵੀ ਅਗਵਾ ਨਹੀਂ ਸੀ, ਸਗੋਂ ਘਰੇਲੂ ਝਗੜੇ ਦਾ ਸੀ ਜਿਸ ਕਾਰਨ ਉਹ ਭੱਜ ਗਿਆ ਸੀ। ਦੋਵਾਂ ਮਾਮਲਿਆਂ ਵਿੱਚ, ਬੱਚਿਆਂ ਨੂੰ ਸੁਰੱਖਿਅਤ ਘਰ ਵਾਪਸ ਭੇਜ ਦਿੱਤਾ ਗਿਆ। ਦੋਵੇਂ ਮਾਮਲਿਆਂ ਨੂੰ ਅਗਲੇਰੀ ਕਾਨੂੰਨੀ ਕਾਰਵਾਈ ਲਈ ਸਬੰਧਤ ਥਾਣਿਆਂ ਨੂੰ ਸੌਂਪ ਦਿੱਤਾ ਗਿਆ ਸੀ। ਪਰਿਵਾਰਾਂ ਅਤੇ ਸਥਾਨਕ ਨਿਵਾਸੀਆਂ ਨੇ AHTU ਟੀਮ ਦੇ ਤੇਜ਼ ਅਤੇ ਤਾਲਮੇਲ ਵਾਲੇ ਯਤਨਾਂ ਦੀ ਪ੍ਰਸ਼ੰਸਾ ਕੀਤੀ।

Mental Health Support: ਡੇਰਾ ਸ਼ਰਧਾਲੂਆਂ ਨੇ ਅੱਠ ਸਾਲਾਂ ਬਾਅਦ ਮੰਦਬੁੱਧੀ ਨੂੰ ਮਿਲਾਇਆ ਪਰਿਵਾਰ ਨਾਲ
ਪਰਿਵਾਰ ਕੋਲ ਡੇਰਾ ਸ਼ਰਧਾਂਲੂਆਂ ਦਾ ਧੰਨਵਾਦ ਕਰਨ ਲਈ ਨਹੀਂ ਸਨ ਸ਼ਬਦ, ਅੱਖਾਂ ‘ਚੋਂ ਨਹੀਂ ਰੁਕੇ ਅੱਥਰੂ | Mental Health Support

Mental Health Support: (ਮਨਜੀਤ ਨਰੂਆਣਾ) ਚੁੱਘੇ ਕਲਾਂ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਚੁੱਘੇ ਕਲਾਂ ਦੇ ਡੇਰਾ ਸ਼ਰਧਾਂਲੂਆਂ ਵੱਲੋਂ ਅੱਠ ਸਾਲਾਂ ਤੋਂ ਗੁੰਮ ਨੌਜਵਾਨ ਨੂੰ ਪਰਿਵਾਰ ਨਾਲ ਮਿਲਾਇਆ। ਮਾਹੌਲ ਗ਼ਮਗੀਨ ਸੀ, ਪਰਿਵਾਰ ਦੇ ਅੱਠ ਸਾਲਾਂ ਤੋਂ ਗੁੰਮ ਮੰਦਬੁੱਧੀ ਨੌਜਵਾਨ ਨੂੰ ਮਿਲ ਕੇ ਅੱਖਾਂ ‘ਚੋਂ ਆਪ ਮੁਹਾਰੇ ਅੱਥਰੂ ਨਿਕਲ ਰਹੇ ਸਨ ਤੇ ਉਨ੍ਹਾਂ ਕੋਲ ਡੇਰਾ ਸ਼ਰਧਾਲੂਆਂ ਦਾ ਧੰਨਵਾਦ ਕਰਨ ਲਈ ਕੋਈ ਸ਼ਬਦ ਨਹੀਂ ਸਨ।

ਪੰਜਾਬ ਦੇ ਪਚਾਸੀ ਮੈਂਬਰ ਬਲਰਾਜ ਸਿੰਘ ਇੰਸਾਂ ਵਾਸੀ ਬਾਹੋਂ ਸਿਵੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕੇ ਪਿੰਡ ਚੱਕ ਅਤਰ ਸਿੰਘ ਵਾਲਾ ਵਿਖੇ ਪਿੰਡ ਦੀਆਂ ਗਲੀਆਂ ’ਚ ਇੱਕ ਮੰਦਬੁੱਧੀ ਨੌਜਵਾਨ ਘੁੰਮ ਰਿਹਾ ਸੀ, ਜਦੋਂ ਇਸ ਗੱਲ ਦਾ ਪਤਾ ਪਿੰਡ ਦੇ ਡੇਰਾ ਸ਼ਰਧਾਲੂ ਜਗਸੀਰ ਸਿੰਘ ਇੰਸਾਂ ਨੂੰ ਲੱਗਿਆ ਤਾਂ ਉਹ ਇਸ ਨੌਜਵਾਨ ਨੂੰ ਆਪਣੇ ਘਰ ਲੈ ਆਏ, ਉਨ੍ਹਾਂ ਉਕਤ ਨੌਜਵਾਨ ਨੂੰ ਚਾਹ-ਪਾਣੀ ਪਿਲਾਉਣ ਤੋਂ ਬਾਅਦ, ਬਲਾਕ ਦੇ ਪਿੰਡ ਤਿਉਣਾ ਵਿਖੇ ਬਣੇ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ‘ਚ ਲਿਆਂਦਾ, ਜਿੱਥੇ ਡੇਰਾ ਸ਼ਰਧਾਂਲੂਆਂ ਨੇ ਉਸ ਨਾਲ ਰਾਬਤਾ ਕੀਤਾ ਗਿਆ।

ਇਹ ਵੀ ਪੜ੍ਹੋ: Ber Benefits: ਡੇਰਾ ਸੱਚਾ ਸੌਦਾ ਦੇ ਇਸ ਡੇਰੇ ਦੇ ਬੇਰੀਆਂ ਨੂੰ ਲੱਗੇ ਸੇਬਾਂ ਵਰਗੇ ਬੇਰ, ਦੂਰ-ਦਰ ਤੱਕ ਚਰਚਾ

ਉਕਤ ਮੰਦਬੁੱਧੀ ਨੌਜਵਾਨ ਨੇ ਆਪਣਾ ਨਾਂਅ ਮੁਕੇਸ਼ ਪੁੱਤਰ ਮਾਨ ਚੰਦ ਪਿੰਡ ਬਾੜੀ ਪਰਸਨਾ, ਬੜਨੌਤਾ ਤਹਿਸੀਲ ਚੂਰਾਂ ਜ਼ਿਲ੍ਹਾ ਚੰਬਾ (ਹਿਮਾਚਲ ਪ੍ਰਦੇਸ) ਦੱਸਿਆ। ਇਸ ਤੋਂ ਬਾਅਦ ਡੇਰਾ ਸ਼ਰਧਾਂਲੂਆਂ ਵੱਲੋਂ ਹਿਮਾਚਲ ਪ੍ਰਦੇਸ਼ ਦੇ 85 ਮੈਂਬਰਾਂ ਨਾਲ ਗੱਲਬਾਤ ਕੀਤੀ, ਜਿੱਥੇ ਉਕਤ ਨੌਜਵਾਨ ਦੇ ਘਰ ਦਾ ਪਤਾ ਲੱਗਿਆ। ਨੌਜਵਾਨ ਨੂੰ ਲੈਣ ਲਈ ਉਸ ਦਾ ਭਰਾ ਮੀਰ ਚੰਦ ਤੇ ਮੁਹੰਮਦ ਦੀਨ ਪਹੁੰਚੇ। ਅੱਠ ਸਾਲਾਂ ਤੋਂ ਗੁੰਮ ਮੁਕੇਸ਼ ਨੂੰ ਜਦੋਂ ਉਸ ਦਾ ਭਰਾ ਮੀਰ ਚੰਦ ਮਿਲਿਆ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ, ਖੁਸ਼ੀ ‘ਚ ਉਸ ਦੀਆਂ ਅੱਖਾਂ ‘ਚੋਂ ਅੱਥਰੂ ਵਹਿਰ ਤੁਰੇ। ਮੁਹੰਮਦ ਦੀਨ ਨੇ ਦੱਸਿਆ ਕੇ ਮੁਕੇਸ਼ ਸਾਲ 2017 ‘ਚ ਆਪਣੇ ਭਰਾ ਨਾਲ ਦਵਾਈ ਲੈਣ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਆਇਆ ਹੋਇਆ ਸੀ, ਜਿੱਥੋਂ ਉਹ ਗੁੰਮ ਹੋ ਗਿਆ ਸੀ, ਉਸ ਸਮੇਂ ਤੋਂ ਹੀ ਉਹ ਮੁਕੇਸ਼ ਦੀ ਭਾਲ ਕਰ ਰਹੇ ਸਨ। ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕੇ ਉਹ ਡੇਰਾ ਸ਼ਰਧਾਂਲੂਆਂ ਦਾ ਕਿਸ ਤਰ੍ਹਾਂ ਧੰਨਵਾਦ ਕਰਨ। Mental Health Support

Mental Health Awareness: ਡੇਰਾ ਪ੍ਰੇਮੀਆਂ ਨੇ ਮੰਦਬੁੱਧੀ ਨੌਜਵਾਨ ਨੂੰ ਪਰਿਵਾਰ ਨਾਲ ਮਿਲਾਇਆ
Mental Health Awareness: (ਗੁਰਪ੍ਰੀਤ ਸਿੰਘ) ਸੰਗਰੂਰ। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਸੰਗਰੂਰ ਤੇ ਲੱਡਾ ਦੇ ਸੇਵਾਦਾਰਾਂ ਨੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਨੌਜਵਾਨ ਨੂੰ ਸਾਂਭ-ਸੰਭਾਲ ਉਪਰੰਤ ਪਰਿਵਾਰ ਨਾਲ ਮਿਲਾ ਕੇ ਇਨਸਾਨੀ ਫਰਜ਼ ਅਦਾ ਕੀਤਾ। ਇਸ ਸਬੰਧੀ ਜਾਣਕਾਰੀ ਡੇਰਾ ਸ਼ਰਧਾਲੂਆਂ ਨੇ ਦੱਸਿਆ ਕਿ ਨੇ ਦੱਸਿਆ ਕਿ ਇੱਕ ਮੰਦਬੁੱਧੀ ਨੌਜਵਾਨ ਪਿੰਡ ਲੱਡਾ ਦੇ ਬੱਸ ਅੱਡੇ ਕੋਲ ਸੜਕ ’ਤੇ ਲਾਵਾਰਿਸ ਹਾਲਤ ’ਚ ਘੁੰਮ ਰਿਹਾ ਸੀ, ਜਿਸ ਦੀ ਹਾਲਤ ਤਰਸਯੋਗ ਸੀ ਜਿਸ ਨੂੰ ਪ੍ਰੇਮੀ ਬੂਟਾ ਸਿੰਘ, ਅਕਾਸ਼ਦੀਪ ਸਿੰਘ, ਕੀਤੂ ਸ਼ਰਮਾ ਅਤੇ ਜਸਕੀਰਤ ਸਿੰਘ ਨੇ ਮੌਕੇ ’ਤੇ ਪਹੁੰਚੇ ਕੇ ਉਸ ਮੰਦਬੁੱਧੀ ਨੂੰ ਸਾਂਭ-ਸੰਭਾਲ ਲਈ ਘਰ ਲਿਆਂਦਾ ਜਿੱਥੇ ਉਸਨੂੰ ਚਾਹ ਪਾਣੀ ਪਿਆਇਆ ਗਿਆ।

ਇਹ ਵੀ ਪੜ੍ਹੋ: 8th Pay Commission: ਅੱਠਵੇਂ ਤਨਖਾਹ ਕਮਿਸ਼ਨ ਦੇ ਗਠਨ ਨੂੰ ਮਿਲੀ ਕੇਂਦਰੀ ਕੈਬਨਿਟ ਦੀ ਮਨਜ਼ੂਰੀ

ਇਸ ਤੋਂ ਬਾਅਦ ਸੰਗਰੂਰ ਦੇ ਸੇਵਾਦਾਰ ਪ੍ਰਦੀਪ ਸਿੰਘ, ਹਰਵਿੰਦਰ ਬੱਬੀ, ਨਾਹਰ ਸਿੰਘ ਨੇ ਮੰਦਬੁੱਧੀ ਨੌਜਵਾਨ ਨੂੰ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸੰਗਰੂਰ ਵਿਖੇ ਲੈ ਆਏੇ ਤੇ ਉਸਦੀ ਸਾਂਭ-ਸੰਭਾਲ ਕੀਤੀ ਤੇ ਇਸ ਸਬੰਧੀ ਥਾਣਾ ’ਚ ਰਿਪੋਰਟ ਦਰਜ ਕਰਵਾਈ ਗਈ। ਇਸ ਤੋਂ ਬਾਅਦ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਤੇ ਅੱਜ ਮੰਦਬੁੱਧੀ ਦਾ ਭਰਾ ਅਜੇ ਤੇ ਉਸਦੀ ਭੂਆ ਉਸਨੂੰ ਲੈਣ ਲਈ ਸੰਗਰੂਰ ਵਿਖੇ ਪਹੁੰਚੇ ਉਨਾਂ ਦੱਸਿਆ ਕਿ ਇਹ ਘਰੋਂ ਪੰਦਰ੍ਹਾਂ ਦਿਨਾਂ ਤੋਂ ਲਾਪਤਾ ਸੀ, ਜਿਸਦੀ ਅਸੀਂ ਭਾਲ ਕੀਤੀ ਪਰ ਨਹੀਂ ਮਿਲਿਆ ਪਰਿਵਾਰਿਕ ਮੈਂਬਰਾਂ ਨੇ ਪੂਜਨੀਕ ਗੁਰੂ ਜੀ ਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ। ਇਸ ਸੇਵਾ ਕਾਰਜਾਂ ’ਚ ਪ੍ਰੇਮੀ ਜਗਰਾਜ ਸਿੰਘ ਇੰਸਾਂ, ਸੱਤਪਾਲ ਸੰਗਰੂਰ, ਭੈਣ ਮੱਖਣ ਇੰਸਾਂ, ਹਰਮਨ ਕੌਰ , ਹਰਦੇਵ ਕੌਰ ਦਾ ਖਾਸ ਯੋਗਦਾਨ ਰਿਹਾ ਹੈ। Mental Health Awareness

Mental Health Support: ਮੰਦਬੁੱਧੀ ਦਾ ਸਹਾਰਾ ਬਣੇ ਉਡੀਸ਼ਾ ਦੇ ਡੇਰਾ ਸ਼ਰਧਾਲੂ
ਤਰਸਯੋਗ ਹਾਲਾਤ ’ਚ ਸੜਕ ’ਤੇ ਬੇਸੁੱਧ ਪਿਆ ਸੀ ਅਧੇੜ ਵਿਅਕਤੀ, ਸੇਵਾਦਾਰਾਂ ਨੇ ਕੀਤੀ ਸੰਭਾਲ, ਐੱਨਜੀਓ ’ਚ ਪਹੁੰਚਾਇਆ | Mental Health Support

Mental Health Support: (ਸੱਚ ਕਹੂੰ ਨਿਊਜ਼) ਉਡੀਸ਼ਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 167 ਕਾਰਜ ਇੱਕ ਤੋਂ ਵੱਧ ਕੇ ਇੱਕ ਹਨ ਤੇ ਸਮਾਜ ਲਈ ਵਰਦਾਨ ਸਾਬਤ ਹੋ ਰਹੇ ਹਨ ਉਨ੍ਹਾਂ ’ਚੋਂ ਇੱਕ ‘ਇਨਸਾਨੀਅਤ’ ਮੁਹਿੰਮ ਉਨ੍ਹਾਂ ਮੰਦਬੁੱਧੀ ਲੋਕਾਂ ਲਈ ਆਸ ਦੀ ਨਵੀਂ ਕਿਰਨ ਬਣ ਰਹੀ ਹੈ ਜੋ ਆਪਣਿਆਂ ਤੋਂ ਵਿੱਛੜ ਕੇ ਦਰ-ਦਰ ਦੀਆਂ ਠੋਕਰਾਂ ਖਾਂਦੇ ਹਨ ਅਜਿਹੇ ਲੋਕਾਂ ਦੀ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਨਾ ਸਿਰਫ ਸਾਰ ਸੰਭਾਲ ਕਰਦੇ ਹਨ, ਸਗੋਂ ਉਨ੍ਹਾਂ ਨੂੰ ਕਈ ਆਪਣਿਆਂ ਨਾਲ ਮਿਲਾਉਣ ’ਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸੇ ਕੜੀ ’ਚ ਉੜੀਸ਼ਾ ਦੀ ਸਾਧ-ਸੰਗਤ ਨੇ ਸੜਕ ’ਤੇ ਬੇਵੱਸ ਹਾਲਾਤ ’ਚ ਪਏ ਮੰਦਬੁੱਧੀ ਵਿਅਕਤੀ ਦੀ ਸੰਭਾਲ ਕੀਤੀ ਤੇ ਬਾਅਦ ’ਚ ਉਸਨੂੰ ਉੱਥੇ ਸਥਿਤ ਸ਼ਾਂਤੀ ਨਿਵਾਸੀ ਐੱਨਜੀਓ ’ਚ ਪਹੁੰਚਾਇਆ ਉਸ ਵਿਅਕਤੀ ਦੀ ਪਹਿਚਾਣ ਲਈ ਡੇਰਾ ਸ਼ਰਧਾਲੂ ਸੋਸ਼ਲ ਮੀਡੀਆ ਦਾ ਸਹਾਰਾ ਲੈ ਰਹੇ ਹਨ।

ਇਹ ਵੀ ਪੜ੍ਹੋ: PM Kisan Nidhi 19th Kist: ਕਿਸਾਨ ਭੁੱਲ ਕੇ ਵੀ ਨਾ ਕਰਨ ਇਹ ਗਲਤੀਆਂ, ਨਹੀਂ ਤਾਂ 19ਵੀਂ ਕਿਸ਼ਤ ਤੋਂ ਰਹਿ ਜਾਓਗੇ ਵਾਂਝੇ…

ਜਾਣਕਾਰੀ ਦਿੰਦੇ ਹੋਏ ਡੇਰਾ ਪ੍ਰੇਮੀ ਰਾਜਪਾਲ ਇੰਸਾਂ ਨੇ ਦੱਸਿਆ ਕਿ ਉੜੀਸ਼ਾ ਸੂਬੇ ਦੇ ਜਾਜਪੁਰ ਰੋਡ ਕਸਬੇ ’ਚ ਧਵਲਗਿਰੀ ਨੇੜੇ ਗਵਰਨਮੈਂਟ ਹਾਈ ਸਕੂਲ ਦੇ ਸਾਹਮਣੇ ਪਿਛਲੇ ਕਈ ਦਿਨਾਂ ’ਚ ਇੱਕ ਮੰਦਬੁੱਧੀ ਵਿਅਕਤੀ ਬੇਸੁੱਧ ਹਾਲਾਤ ’ਚ ਪਿਆ ਸੀ ਉਕਤ ਵਿਅਕਤੀ ਨੂੰ ਆਪਣੇ ਸਰੀਰ ਬਾਰੇ ਵੀ ਕੋਈ ਸੁਧ ਨਹੀਂ ਸੀ ਤੇ ਉਹ ਕੱਪੜਿਆਂ ’ਚ ਹੀ ਮਲਮੂਤਰ ਕਰ ਰਿਹਾ ਸੀ ਹਰ ਕਿਸੇ ਦਾ ਉਸ ਵੱਲ ਧਿਆਨ ਤਾਂ ਜਾਂਦਾ ਸੀ ਪਰ ਕਿਸੇ ਨੇ ਉਸਦੀ ਸੁੱਧ ਨਹੀਂ ਲਈ ਇਸ ਵਿਅਕਤੀ ਬਾਰੇ ਜਦੋਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਆਪਣੇ ਸਤਿਗੁਰ ਦੇ ਪਾਵਨ ਬਚਨਾਂ ’ਤੇ ਅਮਲ ਕਰਦਿਆਂ ਉਸ ਵਿਅਕਤੀ ਦੀ ਸਾਰ ਸੰਭਾਲ ਦਾ ਨਿਸ਼ਚੈ ਕੀਤਾ।

ਉਨ੍ਹਾਂ ਨੇ ਉਸ ਵਿਅਕਤੀ ਨੂੰ ਸੰਭਾਲਿਆ ਤੇ ਚੰਗੀ ਤਰ੍ਹਾਂ ਨਾਲ ਨਹਵਾਇਆ ਤੇ ਨਵੇਂ ਕੱਪੜੇ ਪਹਿਨਾਏ ਬਾਅਦ ’ਚ ਉਸਦੀ ਦਸ਼ਾ ਸੁਧਾਰਨ ਲਈ ਉਸਨੂੰ ਸੈਲੂਨ ’ਚ ਲਿਜਾ ਕੇ ਦਾੜੀ-ਵਾਲ ਕੱਟਵਾਏ ਉਸਨੂੰ ਭੋਜਨ ਆਦਿ ਕਰਵਾਇਆ। ਸੇਵਾਦਾਰਾਂ ਨੇ ਉਸ ਵਿਅਕਤੀ ਤੋਂ ਉਸਦੇ ਬਾਰੇ ਪੁੱਛਿਆ ਪਰ ਉਹ ਖੁਦ ਬਾਰੇ ਕੁਝ ਵੀ ਨਹੀਂ ਦੱਸ ਪਾ ਰਿਹਾ ਸੀ ਇਸ ਤੋਂ ਬਾਅਦ ਸੇਵਾਦਾਰਾਂ ਨੇ ਉਸਦੀ ਪਹਿਚਾਣ ਲਈ ਉਸਦੀ ਫੋਟੋ ਸੋਸ਼ਲ ਮੀਡੀਆ ’ਤੇ ਵੀ ਪਾਈ। Mental Health Support

ਇਸ ਤੋਂ ਬਾਅਦ ਸੇਵਾਦਾਰਾਂ ਨੇ ਉਸ ਵਿਅਕਤੀ ਦੀ ਪੁਲਿਸ ਵੈਰੀਫਿਕੇਸ਼ਨ ਕਰਵਾ ਕੇ ਉਸਨੂੰ ਉੱਥੇ ਸਥਿਤ ਸ਼ਾਂਤੀ ਨਿਵਾਸੀ ਐੱਨਜੀਓ ਦੇ ਸੁਪੁਰਦ ਕਰ ਦਿੱਤਾ ਇਸ ਨੇਕ ਕਾਰਜ ’ਚ ਰਾਜਪਾਲ ਇੰਸਾਂ, ਰਮੇਸ਼ ਇੰਸਾਂ, ਵਿਭੁ ਇੰਸਾਂ, ਅਨਿਲ ਇੰਸਾਂ ਤੇ ਉਸਦੇ ਪਰਿਵਾਰ ਦੇ ਮੈਂਬਰਾਂ ਨੇ ਮੱਦਦ ਕੀਤੀ ਰਾਜਪਾਲ ਇੰਸਾਂ ਨੇ ਦੱਸਿਆ ਕਿ ਉਹ ਨਿਰੰਤ ਸ਼ਾਂਤੀ ਨਿਵਾਸ ਐੱਨਜੀਓ ਦੇ ਅਹੁਦਾ ਅਧਿਕਾਰੀਆਂ ਦੇ ਸੰਪਰਕ ’ਚ ਹਨ ਤੇ ਉਸ ਵਿਅਕਤੀ ਬਾਰੇ ਜਾਣਕਾਰੀ ਲੈ ਰਹੇ ਹਨ। ਸਥਾਨਕ ਲੋਕਾਂ ਤੋਂ ਵੀ ਉਸ ਵਿਅਕਤੀ ਦੀ ਪਹਿਚਾਣ ਸਬੰਧੀ ਯਤਨ ਕਰ ਰਹੇ ਹਨ।

Mental Health Awareness: ਡੇਰਾ ਸ਼ਰਧਾਲੂਆਂ ਨੇ ਮੰਦਬੁੱਧੀ ਦੀ ਸਾਂਭ-ਸੰਭਾਲ ਉਪਰੰਤ ਪਿੰਗਲਵਾੜੇ ਦਾਖ਼ਲ ਕਰਵਾਇਆ
(ਜੀਵਨ ਗੋਇਲ)। ਧਰਮਗੜ/ਚੀਮਾਂ ਮੰਡੀ ਭੀਖੀ ਮਾਨਸਾ ਰੋਡ ’ਤੇ ਘੁੰਮ ਰਹੇ ਲਾਵਾਰਸ ਮੰਦਬੁੱਧੀ ਦੀ ਸੇਵਾਦਾਰਾਂ ਨੇ ਸੰਭਾਲ ਕੀਤੀ ਤੇ ਪਿੰਗਲਵਾੜੇ ਦਾਖਲ ਕਰਵਾਇਆ। ਇਸ ਬਾਰੇ ਜਾਣਕਾਰੀ ਦਿੰਦਿਆਂ ਡੇਰਾ ਸ਼ਰਧਾਲੂਆਂ ਨੇ ਦੱਸਿਆ ਕਿ ਇੱਕ ਲਾਵਾਰਿਸ ਮੰਦਬੁੱਧੀ ਉਮਰ ਕਰੀਬ ਪੰਜਾਹ ਸਾਲ ਮੰਦਹਾਲੀ ਹਾਲਤ ਵਿੱਚ ਮੇਨ ਰੋਡ ਨੇੜੇ ਵੀਰ ਕਲਾ (ਚੀਮਾ) ਘੁੰਮ ਰਿਹਾ ਸੀ ਜਿਸ ਬਾਰੇ ਪ੍ਰੇਮੀ ਰਿਪਨ ਸ਼ਰਮਾ ਰਿੰਪਾ ਨੂੰ ਪਤਾ ਲੱਗਿਆ ਜਿਸ ਨੇ ਉਸ ਬਾਰੇ ਮੰਦਬੁੱਧੀ ਸੰਭਾਲ ਟੀਮ ਦੇ ਮੈਂਬਰਾਂ ਨੂੰ ਫੋਨ ’ਤੇ ਤੁਰੰਤ ਸੂਚਨਾ ਦਿੱਤੀ। Mental Health Awareness

ਇਹ ਵੀ ਪੜ੍ਹੋ: Patiala News : ਫੂਡ ਪ੍ਰੋਸੈਸਿੰਗ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਦੌਰਾ

ਸੂਚਨਾ ਮਿਲਦੇ ਦੀ ਉਸਦੀ ਸਾਂਭ-ਸੰਭਾਲ ਲਈ ਸੇਵਾਦਾਰ ਤੁਰੰਤ ਮੌਕੇ ’ਤੇ ਪਹੁੰਚੇ ਤੇ ਉਸ ਨੂੰ ਪਹਿਲਾਂ ਆਪਣੇ ਘਰ ਲਿਆ ਕੇ ਚਾਹ-ਪਾਣੀ ਪਿਆਇਆ, ਨੁਹਾਇਆ ਗਿਆ ਤੇ ਨਵੇਂ ਕੱਪੜੇ ਪਹਿਨਾਏ ਗਏ। ਗੱਲਬਾਤ ਪਿੱਛੋਂ ਇਸ ਨੇ ਆਪਣਾ ਨਾਂਅ ਹਰਮੀਤ ਸਿੰਘ ਉਰਫ ਸ਼ੇਰੂ ਪੁੱਤਰ ਦਵਿੰਦਰ ਸਿੰਘ ਵਾਸੀ ਨਾਮੂਮ ਦੱਸਿਆ ਜੋ ਭਟਕਦਾ ਫਿਰਦਾ ਸੀ ਉਪਰੰਤ ਸੇਵਾਦਾਰਾਂ ਨੇ ਪਹਿਲਾਂ ਇਤਲਾਹ ਥਾਣੇ ਵਿਖੇ ਦੇ ਕੇ, ਫਿਰ ਉਸਦਾ ਮੈਡੀਕਲ ਕਰਵਾਕੇ ਉਸਨੂੰ ਪਿੰਗਲਵਾੜਾ ਆਸ਼ਰਮ ਸੰਗਰੂਰ ਵਿਖੇ ਦਾਖਲ ਕਰਾਇਆ ਗਿਆ। ਇਸ ਲਾਵਾਰਸ ਮੰਦਬੁੱਧੀ ਦੀ ਸਾਂਭ-ਸੰਭਾਲ ਕਰਨ ਵਿੱਚ ਜਗਰਾਜ ਸਿੰਘ ਇੰਸਾਂ, ਸੱਤਪਾਲ ਇੰਸਾਂ, ਚਤਰ ਸਿਘ ਚੀਮਾ ਦਾ ਅਤੇ ਹੋਰ ਸੇਵਾਦਾਰਾਂ ਦਾ ਵੱਡਾ ਯੋਗਦਾਨ ਰਿਹਾ ਹੈ।