Kane Williamson - Sach Kahoon Punjabi

Kane Williamson: ਤੀਜੇ ਟੈਸਟ ’ਚ ਵੀ ਨਹੀਂ ਖੇਡਣਗੇ ਵਿਲੀਅਮਸਨ, ਸ਼੍ਰੀਲੰਕਾ ਖਿਲਾਫ਼ ਸੀਰੀਜ਼ ’ਚ ਹੋਏ ਸਨ ਜ਼ਖਮੀ
ਘਰੇਲੂ ਸੀਰੀਜ਼ ’ਚ ਹੀ ਕਰਨਗੇ ਵਾਪਸੀ | Kane Williamson

ਇੰਗਲੈਂਡ ਖਿਲਾਫ਼ ਹੋਵੇਗੀ ਘਰੇਲੂ ਸੀਰੀਜ਼ | Kane Williamson

ਸਪੋਰਟਸ ਡੈਸਕ। Kane Williamson: ਨਿਊਜੀਲੈਂਡ ਨੇ ਸਾਬਕਾ ਕਪਤਾਨ ਤੇ ਬੱਲੇਬਾਜ਼ ਕੇਨ ਵਿਲੀਅਮਸਨ ਭਾਰਤ ਖਿਲਾਫ਼ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਆਖਿਰੀ ਮੁਕਾਬਲੇ ’ਚ ਵੀ ਨਹੀਂ ਖੇਡਣਗੇ। ਵਿਲੀਅਮਸਨ ਗ੍ਰੋਈਨ ਇੰਜਰੀ ਤੋਂ ਲੰਘ ਰਹੇ ਹਨ। ਨਿਊਜੀਲੈਂਡ ਦੀ ਟੀਮ ਪਹਿਲੇ ਦੋ ਮੈਚ ਜਿੱਤ ਕੇ 2-0 ਦੀ ਲੀੜ ਬਣਾਉਣ ਦੇ ਨਾਲ ਹੀ ਸੀਰੀਜ਼ ’ਤੇ ਵੀ ਕਬਜ਼ਾ ਕਰ ਚੁੱਕੀ ਹੈ। ਭਾਰਤ ਤੇ ਨਿਊਜੀਲੈਂਡ ਵਿਚਕਾਰ ਤੀਜਾ ਟੈਸਟ ਇੱਕ ਨਵੰਬਰ ਤੋਂ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਜਾਵੇਗਾ। ਨਿਊਜੀਲੈਂਡ ਕ੍ਰਿਕੇਟ ਬੋਰਡ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮੁੰਬਈ ’ਚ ਭਾਰਤ ਖਿਲਾਫ਼ ਹੋਣ ਵਾਲੇ ਤੀਜੇ ਤੇ ਆਖਿਰੀ ਟੈਸਟ ਮੈਚ ’ਚ ਵਿਲੀਅਮਸਨ ਨਹੀਂ ਖੇਡਣਗੇ। Kane Williamson

Read This : Gold Price in Punjab: ਧਨਤੇਰਸ ’ਤੇ ਪੰਜਾਬ ’ਚ ਸੋਨਾ-ਚਾਂਦੀ ਦੀਆਂ ਕੀਮਤਾਂ ਪਹੁੰਚੀਆਂ ਸਿਖਰ ‘ਤੇ, ਜਾਣੋ ਆਪਣੇ …

ਇੰਗਲੈਂਡ ਖਿਲਾਫ ਅਗਲੇ ਮਹੀਨੇ ਹੋਣ ਵਾਲੀ ਘਰੇਲੂ ਸੀਰੀਜ਼ ’ਚ ਕਰਨਗੇ ਵਾਪਸੀ

ਵਿਲੀਅਮਸਨ ਇੰਗਲੈਂਡ ਖਿਲਾਫ਼ ਘਰੇਲੂ ਸੀਰੀਜ਼ ’ਚ ਵਾਪਸੀ ਕਰ ਸਕਦੇ ਹਨ। ਨਿਊਜੀਲੈਂਡ ਤੇ ਇੰਗਲੈਂਡ ਵਿਚਕਾਰ 28 ਨਵੰਬਰ ਤੋਂ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਣੀ ਹੈ। ਨਿਊਜੀਲੈਂਡ ਦੇ ਮੁੱਖ ਕੋਚ ਗੈਰੀ ਸਟੀਡ ਨੇ ਕਿਹਾ ਕਿ ਵਿਲੀਅਮਸਨ ਠੀਕ ਹੋ ਰਹੇ ਹਨ, ਪਰ ਅਜੇ ਸਾਨੂੰ ਉਨ੍ਹਾਂ ਨੂੰ ਖਿਲਾਉਣ ਲਈ ਤਿਆਰ ਨਹੀਂ ਹਨ। ਸਾਡਾ ਮੰਨਣਾ ਹੈ ਕਿ ਉਨ੍ਹਾਂ ਲਈ ਸਭ ਤੋਂ ਚੰਗਾ ਕਦਮ ਨਿਊਜੀਲੈਂਡ ’ਚ ਰਹਿ ਕੇ ਆਪਣੇ ਰਿਹੈਬ ਦੇ ਆਖਰੀ ਹਿੱਸੇ ’ਤੇ ਧਿਆਨ ਲਾਉਣਾ ਹੈ, ਤਾਂਕਿ ਉਹ ਇੰਗਲੈਂਡ ਸੀਰੀਜ਼ ਤੱਕ ਫਿਟ ਹੋ ਸਕਣ।

ਕੋਚ ਨੇ ਅੱਗੇ ਕਿਹਾ ਕਿ ਇੰਗਲੈਂਡ ਸੀਰੀਜ਼ ’ਚ ਅਜੇ ਇੱਕ ਮਹੀਨਾ ਬਾਕੀ ਹੈ। ਅਜਿਹੇ ’ਚ ਉਨ੍ਹਾਂ ਨੂੰ ਰਿਕਵਰ ਲਈ ਬਹੁਤ ਸਮਾਂ ਮਿਲੇਗਾ। ਵਿਲੀਅਮਸਨ ਭਾਰਤ ਤੋਂ ਪਹਿਲਾਂ ਸ਼ੀ੍ਰਲੰਕਾ ਖਿਲਾਫ਼ ਹੋਈ ਟੈਸਟ ਸੀਰੀਜ਼ ’ਚ ਜਖਮੀ ਹੋਏ ਸਨ। ਬਾਅਦ ’ਚ ਉਹ ਆਰਾਮ ਲਈ ਨਿਊਜੀਲੈਂਡ ਵਾਪਸ ਪਰਤ ਗਏ ਸਨ। ਟੀਮ ਨੂੰ ਉਮੀਦ ਸੀ ਕਿ ਉਹ ਭਾਰਤ ਖਿਲਾਫ਼ ਟੈਸਟ ਸੀਰੀਜ਼ ’ਚ ਵਾਪਸੀ ਕਰਨਗੇ। Kane Williamson

Ravichandran Ashwin : ਅਸ਼ਵਿਨ ਪਰਿਵਾਰਕ ਕਾਰਨਾਂ ਕਰਕੇ ਤੀਜੇ ਟੈਸਟ ਮੈਚ ਤੋਂ ਬਾਹਰ
ਬੀਸੀਸੀਆਈ ਨੇ ਕਿਹਾ, ਖਿਡਾਰੀ ਤੇ ਪਰਿਵਾਰ ਦੀ ਸਿਹਤ ਜ਼ਰੂਰੀ | Ravichandran Ashwin

ਮਾਂ ਦੀ ਵਿਗੜਦੀ ਸਿਹਤ ਕਾਰਨ ਲਈ ਛੁੱਟੀ

ਰਾਜਕੋਟ (ਏਜੰਸੀ)। ਭਾਰਤੀ ਟੀਮ ਦੇ ਸਪਿੰਨਰ ਆਰ ਅਸ਼ਵਿਨ ਆਪਣੀ ਮਾਂ ਦੀ ਖਰਾਬ ਸਿਹਤ ਕਾਰਨ ਇੰਗਲੈਂਡ ਖਿਲਾਫ਼ ਰਾਜਕੋਟ ’ਚ ਖੇਡੇ ਜਾ ਰਹੇ ਤੀਜੇ ਟੈਸਟ ਤੋਂ ਬਾਹਰ ਹੋ ਗਏ ਹਨ। ਸ਼ੁੱਕਰਵਾਰ ਨੂੰ ਬੀਸੀਸੀਆਈ ਨੇ ਪਰਿਵਾਰਕ ਐਮਰਜੈਂਸੀ ਕਾਰਨ ਅਸ਼ਵਿਨ ਦੇ ਜਾਣ ਦੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਬੀਸੀਸੀਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਆਪਣੀ ਮਾਂ ਦੀ ਵਿਗੜਦੀ ਸਿਹਤ ਬਾਰੇ ਦੱਸਿਆ। ਬੀਸੀਸੀਆਈ ਨੇ ਕਿਹਾ, ਅਸੀਂ ਚੈਂਪੀਅਨ ਕ੍ਰਿਕੇਟਰ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਮਰਥਨ ਕਰਦੇ ਹਾਂ। ਖਿਡਾਰੀਆਂ ਅਤੇ ਉਨ੍ਹਾਂ ਦੇ ਚਹੇਤਿਆਂ ਦੀ ਸਿਹਤ ਬਹੁਤ ਮਹੱਤਵਪੂਰਨ ਹੈ। ਬੋਰਡ ਅਸ਼ਵਿਨ ਅਤੇ ਉਨ੍ਹਾਂ ਦੇ ਪਰਿਵਾਰ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਬੇਨਤੀ ਕਰਦਾ ਹੈ ਕਿਉਂਕਿ ਉਹ ਇਸ ਚੁਣੌਤੀਪੂਰਨ ਸਮੇਂ ’ਚੋਂ ਲੰਘ ਰਹੇ ਹਨ। ਬੋਰਡ ਅਤੇ ਟੀਮ ਅਸ਼ਵਿਨ ਨੂੰ ਹਰ ਤਰ੍ਹਾਂ ਦੀ ਮਦਦ ਅਤੇ ਲੋੜ ਮੁਤਾਬਕ ਮਦਦ ਪ੍ਰਦਾਨ ਕਰਨਾ ਜਾਰੀ ਰੱਖੇਗੀ। (Ravichandran Ashwin)

Weather Update : ਮੌਸਮ ਵਿਭਾਗ ਦੀ ਚੇਤਾਵਨੀ, ਫਿਰ ਬਦਲੇਗਾ ਮੌਸਮ ਦਾ ਮਿਜਾਜ

ਰਾਜੀਵ ਸ਼ੁਕਲਾ ਨੇ ਕੀਤਾ ਟਵੀਟ | Ravichandran Ashwin

ਬੀਸੀਸੀਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਆਰ ਅਸ਼ਵਿਨ ਲਈ ਟਵੀਟ ਕੀਤਾ ਅਤੇ ਲਿਖਿਆ, ਮੈਂ ਅਸ਼ਵਿਨ ਦੀ ਮਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਉਸ ਨੂੰ ਰਾਜਕੋਟ ਟੈਸਟ ਛੱਡ ਕੇ ਆਪਣੀ ਮਾਂ ਨਾਲ ਰਹਿਣ ਲਈ ਚੇਨਈ ਜਾਣਾ ਪਿਆ। (Ravichandran Ashwin)

ਵਿਰਾਟ ਵੀ ਪਰਿਵਾਰਕ ਐਮਰਜੈਂਸੀ ਕਾਰਨ ਬਾਹਰ | Ravichandran Ashwin

ਮੀਡੀਆ ਰਿਪੋਰਟਾਂ ਮੁਤਾਬਕ ਵਿਰਾਟ ਕੋਹਲੀ ਪਰਿਵਾਰਕ ਕਾਰਨਾਂ ਕਰਕੇ ਬ੍ਰੇਕ ’ਤੇ ਚੱਲ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਉਹ ਇਸ ਸਮੇਂ ਵਿਦੇਸ਼ ’ਚ ਹਨ। ਦੂਜੇ ਟੈਸਟ ਤੋਂ ਬਾਅਦ ਉਨ੍ਹਾਂ ਨਾਲ ਜੁੜੇ ਸਵਾਲਾਂ ’ਤੇ ਕੋਚ ਰਾਹੁਲ ਦ੍ਰਾਵਿੜ ਨੇ ਕਿਹਾ ਸੀ ਕਿ ਟੀਮ ਪ੍ਰਬੰਧਨ ਸੀਰੀਜ ਦੇ ਬਾਕੀ ਮੈਚਾਂ ਲਈ ਕੋਹਲੀ ਦੀ ਉਪਲਬਧਤਾ ਜਾਣਨ ਲਈ ਉਨ੍ਹਾਂ ਨਾਲ ਸੰਪਰਕ ਕਰੇਗਾ। ਵਿਰਾਟ ਪਰਿਵਾਰਕ ਐਮਰਜੈਂਸੀ ਕਾਰਨ ਹੁਣ ਤੱਕ ਟੈਸਟ ਸੀਰੀਜ ਦਾ ਕੋਈ ਵੀ ਮੈਚ ਨਹੀਂ ਖੇਡ ਸਕੇ ਹਨ। (Ravichandran Ashwin)

ਦੱਖਣੀ ਅਫਰੀਕਾ ਖਿਲਾਫ ਪਹਿਲੀ ਵਾਰ ਟੈਸਟ ਸੀਰੀਜ਼ ਜਿੱਤਿਆ ਨਿਊਜੀਲੈਂਡ, ਵਿਲੀਅਮਸਨ ਦਾ ਤੂਫਾਨੀ ਸੈਂਕੜਾ
ਦੂਜੇ ਮੈਚ ’ਚ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾਇਆ | Kane Williamson

ਹੈਮਿਲਟਨ (ਏਜੰਸੀ)। ਨਿਊਜੀਲੈਂਡ ਨੇ ਦੂਜੇ ਟੈਸਟ ਮੈਚ ’ਚ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾਇਆ। ਇਸ ਨਾਲ ਟੀਮ ਨੇ ਦੋ ਟੈਸਟ ਮੈਚਾਂ ਦੀ ਸੀਰੀਜ 2-0 ਨਾਲ ਜਿੱਤ ਲਈ। ਨਿਊਜੀਲੈਂਡ ਨੇ ਆਪਣੇ ਟੈਸਟ ਇਤਿਹਾਸ ’ਚ ਪਹਿਲੀ ਵਾਰ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ ਜਿੱਤੀ ਹੈ। ਹੈਮਿਲਟਨ ਦੇ ਸੇਡਨ ਪਾਰਕ ’ਚ ਖੇਡੇ ਜਾ ਰਹੇ ਦੂਜੇ ਟੈਸਟ ’ਚ ਨਿਊਜੀਲੈਂਡ ਨੂੰ ਜਿੱਤ ਲਈ 267 ਦੌੜਾਂ ਦਾ ਟੀਚਾ ਮਿਲਿਆ ਸੀ। ਸ਼ੁੱਕਰਵਾਰ ਨੂੰ ਚੌਥੇ ਦਿਨ ਨਿਊਜੀਲੈਂਡ ਨੇ 3 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਸਾਬਕਾ ਕਪਤਾਨ ਕੇਨ ਵਿਲੀਅਮਸਨ ਨੇ ਨਾਬਾਦ 32ਵਾਂ ਸੈਂਕੜਾ ਜੜਿਆ। ਵਿਲ ਯੰਗ ਨੇ 60 ਦੌੜਾਂ ਦੀ ਅਜੇਤੂ ਪਾਰੀ ਖੇਡੀ। ਦੱਖਣੀ ਅਫਰੀਕਾ ਵੱਲੋਂ ਡੇਨ ਪੀਟ ਨੇ ਤਿੰਨੋਂ ਵਿਕਟਾਂ ਲਈਆਂ। ਵਿਲੀਅਮਸਨ ਨੇ ਆਪਣਾ 32ਵਾਂ ਸੈਂਕੜਾ ਬਣਾਉਣ ਲਈ ਸਿਰਫ 172 ਪਾਰੀਆਂ ਦਾ ਸਮਾਂ ਲਿਆ। ਜੋ ਕਿ ਦੁਨੀਆ ’ਚ ਸਭ ਤੋਂ ਤੇਜ ਹੈ। ਉਨ੍ਹਾਂ ਤੋਂ ਪਹਿਲਾਂ ਅਸਟਰੇਲੀਆ ਦੇ ਸਟੀਵ ਸਮਿਥ ਨੇ 174 ਪਾਰੀਆਂ ’ਚ 32ਵਾਂ ਸੈਂਕੜਾ ਜੜਿਆ ਸੀ। (Kane Williamson)

ਦੱਖਣੀ ਅਫਰੀਕਾ ਨੂੰ ਪਹਿਲੀ ਪਾਰੀ ’ਚ 31 ਦੌੜਾਂ ਦੀ ਲੀਡ ਮਿਲੀ | Kane Williamson

ਨਿਊਜੀਲੈਂਡ ਦੀ ਟੀਮ ਨੇ ਅੱਜ ਚੌਥੇ ਦਿਨ ਆਪਣੇ ਸਕੋਰ 40/1 ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਟੀਮ ਨੂੰ ਦੋ ਝਟਕੇ ਲੱਗੇ। ਟਾਮ ਲੈਥਮ 30 ਦੌੜਾਂ ਬਣਾ ਕੇ ਆਊਟ ਹੋਏ ਅਤੇ ਰਚਿਨ ਰਵਿੰਦਰ 20 ਦੌੜਾਂ ਬਣਾ ਕੇ ਆਊਟ ਹੋਏ। ਪਹਿਲੀ ਪਾਰੀ ’ਚ ਦੱਖਣੀ ਅਫਰੀਕਾ ਨੇ 242 ਦੌੜਾਂ ਬਣਾਈਆਂ ਅਤੇ ਨਿਊਜੀਲੈਂਡ ਨੇ 211 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਦੂਜੀ ਪਾਰੀ ’ਚ 235 ਦੌੜਾਂ ’ਤੇ ਆਲ ਆਊਟ ਹੋ ਗਈ ਸੀ ਪਰ ਪਹਿਲੀ ਪਾਰੀ ’ਚ 31 ਦੌੜਾਂ ਦੀ ਬੜ੍ਹਤ ਦੇ ਆਧਾਰ ’ਤੇ ਨਿਊਜੀਲੈਂਡ ਨੂੰ ਜਿੱਤ ਲੲਂ 267 ਦੌੜਾਂ ਦਾ ਟੀਚਾ ਮਿਲਿਆ ਸੀ।

ਵਿਲੀਅਮਸਨ ਨੇ ਸਭ ਤੋਂ ਘੱਟ ਪਾਰੀਆਂ ’ਚ ਜੜੇ 32 ਸੈਂਕੜੇ | Kane Williamson

ਕੇਨ ਵਿਲੀਅਮਸਨ ਨੇ ਮੈਚ ਦੀ ਦੂਜੀ ਪਾਰੀ ’ਚ 133 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਨ੍ਹਾਂ 260 ਗੇਂਦਾਂ ਦੀ ਆਪਣੀ ਪਾਰੀ ’ਚ 12 ਚੌਕੇ ਅਤੇ ਦੋ ਛੱਕੇ ਲਾਏ। ਵਿਲੀਅਮਸਨ ਦਾ 32ਵਾਂ ਟੈਸਟ ਸੈਂਕੜਾ ਸਿਰਫ 172 ਪਾਰੀਆਂ ’ਚ ਆਇਆ। ਇਸ ਨਾਲ ਉਨ੍ਹਾਂ ਨੇ ਟੈਸਟ ਕ੍ਰਿਕੇਟ ’ਚ ਸਭ ਤੋਂ ਘੱਟ ਪਾਰੀਆਂ ’ਚ 32 ਸੈਂਕੜੇ ਜੜਨ ਦਾ ਰਿਕਾਰਡ ਬਣਾ ਲਿਆ। ਇਸ ਤੋਂ ਪਹਿਲਾਂ ਇਹ ਰਿਕਾਰਡ ਸਟੀਵ ਸਮਿਥ ਦੇ ਨਾਂਅ ਸੀ। ਸਮਿਥ ਨੇ 174 ਪਾਰੀਆਂ ’ਚ ਅਜਿਹਾ ਕੀਤਾ। (Kane Williamson)

ਨਿਊਜੀਲੈਂਡ ਨੇ ਪਹਿਲੇ ਮੈਚ ’ਚ ਦੱਖਣੀ ਅਫਰੀਕਾ ਨੂੰ 281 ਦੌੜਾਂ ਨਾਲ ਹਰਾਇਆ ਸੀ | Kane Williamson

ਨਿਊਜੀਲੈਂਡ ਨੇ ਦੱਖਣੀ ਅਫਰੀਕਾ ਨੂੰ ਪਹਿਲੀ ਵਾਰ ਕਿਸੇ ਟੈਸਟ ਸੀਰੀਜ ’ਚ ਹਰਾਇਆ ਹੈ। ਇਸ ਤੋਂ ਪਹਿਲਾਂ ਦੋਵਾਂ ਟੀਮਾਂ ਵਿਚਾਲੇ ਕੁੱਲ 17 ਟੈਸਟ ਸੀਰੀਜ਼ਾਂ ਖੇਡੀਆਂ ਗਈਆਂ ਸਨ, ਜਿਨ੍ਹਾਂ ’ਚੋਂ ਦੱਖਣੀ ਅਫਰੀਕਾ ਨੇ 13 ਸੀਰੀਜ ਜਿੱਤੀਆਂ ਸਨ। ਜਦਕਿ ਚਾਰ ਸੀਰੀਜ ਡਰਾਅ ਰਹੀਆਂ। ਨਿਊਜੀਲੈਂਡ ਨੇ ਸੀਰੀਜ ਦੇ ਪਹਿਲੇ ਮੈਚ ’ਚ ਦੱਖਣੀ ਅਫਰੀਕਾ ਨੂੰ 281 ਦੌੜਾਂ ਨਾਲ ਹਰਾਇਆ ਸੀ। (Kane Williamson)

Kisan Andolan : ਮੀਟਿੰਗ ਤੋਂ ਬਾਅਦ ਕਿਸਾਨ ਆਗੂ ਡੱਲੇਵਾਲ ਨੇ ਇੰਟਰਨੈੱਟ ‘ਤੇ ਮੋਦੀ ਗਰਾਫ ਬਾਰੇ ਕੀ ਕਿਹਾ, ਪੜ੍ਹ…

ਬੰਗਲਾਦੇਸ਼ ਨੇ ਕੀਤਾ ਵੱਡਾ ਉਲਟਫੇਰ, ਨਿਊਜੀਲੈਂਡ ਨੂੰ ਪਹਿਲੀ ਵਾਰ ਆਪਣੇ ਘਰ ’ਚ ਹਰਾਇਆ
ਨਿਊਜੀਲੈਂਡ ਨੂੰ 150 ਦੌੜਾਂ ਨਾਲ ਹਰਾਇਆ | NZ Vs BAN

15 ਸਾਲ ਪਹਿਲਾਂ ਇੱਥੇ ਨਿਊਜੀਲੈਂਡ ਜਿੱਤਿਆ ਸੀ | NZ Vs BAN

ਸਿਲਹਟ (ਏਜੰਸੀ)। ਬੰਗਲਾਦੇਸ਼ ਅਤੇ ਨਿਊਜੀਲੈਂਡ ਵਿਚਕਾਰ ਦੋ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਸਿਲਹਟ ’ਚ ਖੇਡਿਆ ਗਿਆ। ਜਿੱਥੇ ਬੰਗਲਾਦੇਸ਼ ਨੇ 150 ਦੌੜਾਂ ਨਾਲ ਇਹ ਮੈਚ ਜਿੱਤ ਲਿਆ ਹੈ। ਬੰਗਲਾਦੇਸ਼ ਦੀ ਨਿਊਜੀਲੈਂਡ ’ਤੇ ਆਪਣੇ ਘਰੇਲੂ ਮੈਦਾਨ ’ਚ ਟੈਸਟ ਮੈਚਾਂ ’ਚ ਇਹ ਪਹਿਲੀ ਜਿੱਤ ਹੈ। ਬੰਗਲਾਦੇਸ਼ ਦੀ ਟੀਮ ਪਿਛਲੇ 24 ਮਹੀਨਿਆਂ ’ਚ ਦੂਜੀ ਵਾਰ ਨਿਊਜੀਲੈਂਡ ਖਿਲਾਫ ਟੈਸਟ ਮੈਚ ਜਿੱਤਣ ’ਚ ਸਫਲ ਰਹੀ ਹੈ। ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਪਿਛਲੇ ਸਾਲ ਦੇ ਸ਼ੁਰੂ ’ਚ ਨਿਊਜੀਲੈਂਡ ਨੂੰ ਘਰੇਲੂ ਮੈਦਾਨ ’ਤੇ 8 ਵਿਕਟਾਂ ਨਾਲ ਹਰਾਇਆ ਸੀ। ਦੋ ਟੈਸਟ ਮੈਚਾਂ ਦੀ ਸੀਰੀਜ 1-1 ਨਾਲ ਡਰਾਅ ਰਹੀ ਸੀ। (NZ Vs BAN)

ਆਖਰੀ ਦਿਨ ਤਜਾਮੁਲ ਇਸਲਾਮ ਨੇ ਹਾਸਲ ਕੀਤੀਆਂ ਦੋ ਵਿਕਟਾਂ

ਬੰਗਲਾਦੇਸ਼ ਨੂੰ ਆਖਰੀ ਦਿਨ ਜਿੱਤ ਲਈ 3 ਵਿਕਟਾਂ ਦੀ ਜ਼ਰੂਰਤ ਸੀ। ਤਜਾਮੁਲ ਇਸਲਾਮ ਨੇ ਦੋ ਵਿਕਟਾਂ ਲਈਆਂ। ਬੰਗਲਾਦੇਸ਼ ਨੇ ਪੰਜਵੇਂ ਦਿਨ ਆਪਣੀ ਪਹਿਲੀ ਸਫਲਤਾ ਤਜਾਮੁਲ ਇਸਲਾਮ ਨੂੰ ਡੈਰਿਲ ਮਿਸੇਲ ਦੀ ਗੇਂਦ ’ਤੇ ਨਈਮ ਇਸਲਾਮ ਦੇ ਹੱਥੋਂ ਕੈਚ ਆਊਟ ਕਰਵਾ ਕੇ ਹਾਸਲ ਕੀਤੀ। ਨਿਊਜੀਲੈਂਡ ਦੀ ਅੱਠਵੀਂ ਵਿਕਟ 132 ਦੌੜਾਂ ’ਤੇ ਡਿੱਗੀ। ਮਿਸੇਲ ਨੇ 120 ਗੇਂਦਾਂ ਦਾ ਸਾਹਮਣਾ ਕਰਦਿਆਂ 58 ਦੌੜਾਂ ਬਣਾਈਆਂ। ਆਖਰੀ ਦੋ ਵਿਕਟਾਂ ਤਜਾਮੁਲ ਇਸਲਾਮ ਦੇ ਨਾਂਅ ਸਨ। ਉਨ੍ਹਾਂ ਨੇ ਸਭ ਤੋਂ ਪਹਿਲਾਂ ਟਿਮ ਸਾਊਦੀ ਨੂੰ ਜਾਕਿਰ ਹਸਨ ਹੱਥੋਂ ਕੈਚ ਕਰਵਾ ਕੇ ਪਵੇਲਿਅਨ ਭੇਜਿਆ। ਸਾਊਦੀ ਨੇ 24 ਗੇਂਦਾਂ ਦਾ ਸਾਹਮਣਾ ਕਰਦਿਆਂ 34 ਦੌੜਾਂ ਬਣਾਈਆਂ। ਇਸਲਾਮ ਨੇ ਵੀ ਈਸ਼ ਸੋਢੀ ਨੂੰ ਜਾਕਿਰ ਹਸਨ ਹੱਥੋਂ ਕੈਚ ਕਰਵਾ ਕੇ ਟੀਮ ਨੂੰ ਜਿੱਤ ਵੱਲ ਲਿਜਾਇਆ। (NZ Vs BAN)

ਨਿਊਜੀਲੈਂਡ ਨੂੰ ਜਿੱਤ ਲਈ ਚਾਹੀਦਿਆਂ ਸਨ 218 ਦੌੜਾਂ | NZ Vs BAN

ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ ਨਿਊਜੀਲੈਂਡ ਨੇ 49 ਓਵਰਾਂ ਤੋਂ ਬਾਅਦ 7 ਵਿਕਟਾਂ ਗੁਆ ਕੇ 113 ਦੌੜਾਂ ਬਣਾ ਲਈਆਂ ਸਨ। ਨਿਊਜੀਲੈਂਡ ਨੂੰ ਆਖਰੀ ਦਿਨ ਜਿੱਤ ਲਈ 218 ਦੌੜਾਂ ਦੀ ਜ਼ਰੂਰਤ ਸੀ। ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਪਹਿਲੀ ਪਾਰੀ ’ਚ 310 ਦੌੜਾਂ ਅਤੇ ਦੂਜੀ ਪਾਰੀ ’ਚ 338 ਦੌੜਾਂ ਬਣਾਈਆਂ ਸਨ। ਜਦੋਂ ਕਿ ਨਿਊਜੀਲੈਂਡ ਦੀ ਟੀਮ ਪਹਿਲੀ ਪਾਰੀ ’ਚ ਸਿਰਫ 317 ਦੌੜਾਂ ਹੀ ਬਣਾ ਸਕੀ। ਦੂਜੀ ਪਾਰੀ ’ਚ ਕੀਵੀ ਟੀਮ 181 ਦੌੜਾਂ ਹੀ ਬਣਾ ਸਕੀ ਅਤੇ ਬੰਗਲਾਦੇਸ਼ ਨੇ ਇਹ ਮੈਚ 150 ਦੌੜਾਂ ਨਾਲ ਜਿੱਤ ਲਿਆ। (NZ Vs BAN)

ਇਹ ਵੀ ਪੜ੍ਹੋ : ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਦੌਰ ’ਚ ਡੀਪਫੇਕ ਇੱਕ ਵੱਡੀ ਚੁਣੌਤੀ

ਨਿਊਜੀਲੈਂਡ ਖਿਲਾਫ ਸੈਮੀਫਾਈਨਲ ਲਈ ਭਾਰਤੀ ਟੀਮ ਮੁੰਬਈ ਰਵਾਨਾ, ਪੜ੍ਹੋ ਇਸ ਦਿਨ ਹੈ ਮੁਕਾਬਲਾ
15 ਨੂੰ ਖੇਡਿਆ ਜਾਵੇਗਾ ਪਹਿਲਾ ਸੈਮੀਫਾਈਨਲ ਮੁਕਾਬਲਾ

ਭਾਰਤ ਕੋਲ ਨਿਊਜੀਲੈਂਡ ਤੋਂ 2019 ’ਚ ਮਿਲੀ ਹਾਰ ਦਾ ਬਦਲਾ ਲੈਣ ਦਾ ਮੌਕਾ | IND Vs NZ

ਇਸ ਵਿਸ਼ਵ ਕੱਪ ’ਚ ਹੁਣ ਤੱਕ ਆਪਣੇ ਸਾਰੇ ਮੁਕਾਬਲੇ ਜਿੱਤੇ |IND Vs NZ

(ਸੱਚ ਕਹੂੰ ਵੈਬ ਟੀਮ)। ਆਈਸੀਸੀ ਵਿਸ਼ਵ ਕੱਪ 2023 ਹੁਣ ਆਪਣੇ ਆਖਿਰੀ ਪੜਾਅ ’ਤੇ ਪਹੁੰਚ ਗਿਆ ਹੈ। ਹੁਣ ਇਸ ਵਿਸ਼ਵ ਕੱਪ ’ਚ ਸਾਰੀਆਂ ਟੀਮਾਂ ਦੇ ਲੀਗ ਮੁਕਾਬਲੇ ਖਤਮ ਹੋ ਚੁੱਕੇ ਹਨ। ਬਸ ਹੁਣ ਸੈਮੀਫਾਈਨਲ ਅਤੇ ਫਾਈਨਲ ਦੀ ਵਾਰੀ ਹੈ। ਭਾਰਤੀ ਟੀਮ ਨੇ ਕੱਲ੍ਹ ਆਪਣੇ ਆਖਰੀ ਗਰੁੱਪ ਮੈਚ ’ਚ ਨੀਦਰਲੈਂਡ ਨੂੰ 160 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਆਪਣੇ ਸਾਰੇ ਗਰੁੱਪ ਮੈਚ ਜਿੱਤੇ ਹਨ ਅਤੇ ਉਹ ਅੰਕ ਸੂਚੀ ’ਚ ਪਹਿਲੇ ਨੰਬਰ ’ਤੇ ਹੈ।

ਹੁਣ ਨਾਕਆਊਟ ਮੈਚ ਸ਼ੁਰੂ ਹੋਣਗੇ। ਜਿਸ ’ਚ ਪਹਿਲਾ ਸੈਮੀਫਾਈਨਲ ਮੁਕਾਬਲਾ 15 ਨਵੰਬਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਜਾਵੇਗਾ। ਇਸ ਸੈਮੀਫਾਈਨਲ ਮੁਕਾਬਲੇ ’ਚ ਭਾਰਤ ਅਤੇ ਨਿਊਜੀਲੈਂਡ ਆਹਮੋ-ਸਾਹਮਣੇ ਹੋਣਗੇ। ਭਾਰਤ ਅਤੇ ਨਿਊਜੀਲੈਂਡ ਵਿਚਾਲੇ ਮੈਚ 15 ਨਵੰਬਰ ਨੂੰ ਖੇਡਿਆ ਜਾਵੇਗਾ। ਦੋਵੇਂ ਟੀਮਾਂ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਇੱਕ-ਦੂਜੇ ਦਾ ਸਾਹਮਣਾ ਕਰਨਗੀਆਂ।

ਟੀਮ ਇੰਡੀਆ ਬੰਗਲੌਰ ਤੋਂ ਮੁੰਬਈ ਲਈ ਰਵਾਨਾ | IND Vs NZ

ਨਿਊਜੀਲੈਂਡ ਖਿਲਾਫ 15 ਨਵੰਬਰ ਨੂੰ ਸੈਮੀਫਾਈਨਲ ਖੇਡਣ ਲਈ ਭਾਰਤੀ ਟੀਮ ਬੰਗਲੌਰ ਤੋਂ ਮੁੰਬਈ ਲਈ ਰਵਾਨਾ ਹੋ ਗਈ ਹੈ। ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ’ਚ ਵੇਖਿਆ ਜਾ ਸਕਦਾ ਹੈ ਕਿ ਭਾਰਤੀ ਟੀਮ ਦੇ ਖਿਡਾਰੀ ਬੈਂਗਲੁਰੂ ਏਅਰਪੋਰਟ ’ਤੇ ਹਨ ਅਤੇ ਮੁੰਬਈ ਲਈ ਰਵਾਨਾ ਹੋਣ ਲਈ ਤਿਆਰ ਹਨ। ਇਸ ਵੀਡੀਓ ’ਚ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਦੇ ਖਿਡਾਰੀਆਂ ਤੋਂ ਇਲਾਵਾ ਕੋਚ ਅਤੇ ਹੋਰ ਸਹਾਇਕ ਸਟਾਫ ਨਜਰ ਵੀ ਦਿਖਾਈ ਦੇ ਰਿਹਾ ਹੈ। (IND Vs NZ)

ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਜਾਵੇਗਾ ਪਹਿਲਾ ਸੈਮੀਫਾਈਲਲ | IND Vs NZ

ਭਾਰਤ ਅਤੇ ਨਿਊਜੀਲੈਂਡ ਵਿਚਕਾਰ ਇਸ ਆਈਸੀਸੀ ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ 15 ਨਵੰਬਰ ਨੂੰ ਵਾਨਖੇੜੇ ਸਟੇਡੀਅਮ ’ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੂਜੇ ਸੈਮੀਫਾਈਨਲ ’ਚ ਅਸਟਰੇਲੀਆ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਹ ਦੋਵੇਂ ਟੀਮਾਂ 16 ਨਵੰਬਰ ਨੂੰ ਕੋਲਕਾਤਾ ਦੇ ਈਡਨ ਗਾਰਡਨ ਦੇ ਮੈਦਾਨ ’ਤੇ ਆਹਮੋ-ਸਾਹਮਣੇ ਹੋਣਗੀਆਂ। ਇਸ ਦੇ ਨਾਲ ਹੀ ਆਈਸੀਸੀ ਵਿਸ਼ਵ ਕੱਪ 2023 ਦਾ ਫਾਈਨਲ ਮੁਕਾਬਲਾ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ। (IND Vs NZ)

ਇਹ ਵੀ ਪੜ੍ਹੋ : ਭਾਈ ਦੂਜ ਕਦੋਂ ਹੈ, ਅਸਮੰਜਸ ਬਰਕਰਾਰ! ਜਾਣੋ ਸਹੀ ਤਾਰੀਖ!

ਤੁਹਾਨੂੰ ਦੱਸ ਦੇਈਏ ਕਿ ਭਾਰਤ ਤੋਂ ਇਲਾਵਾ ਦੱਖਣੀ ਅਫਰੀਕਾ, ਅਸਟਰੇਲੀਆ ਅਤੇ ਨਿਊਜੀਲੈਂਡ ਦੀਆਂ ਟੀਮਾਂ ਸੈਮੀਫਾਈਨਲ ’ਚ ਜਗ੍ਹਾ ਬਣਾਉਣ ’ਚ ਸਫਲ ਰਹੀਆਂ ਸਨ। ਦੱਸਣਯੋਗ ਹੈ ਕਿ ਭਾਰਤੀ ਟੀਮ ਨੇ ਆਪਣੇ ਸਾਰੇ ਗਰੁੱਪ ਮੈਚ ਜਿੱਤੇ ਹਨ। ਭਾਰਤੀ ਟੀਮ 9 ਮੈਚਾਂ ’ਚ 18 ਅੰਕਾਂ ਅੰਕ ਸੂਚੀ ’ਚ ਪਹਿਲੇ ਨੰਬਰ ’ਤੇ ਹੈ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਅੰਕ ਸੂਚੀ ’ਚ ਦੂਜੇ ਸਥਾਨ ’ਤੇ ਰਿਹਾ। ਇਸ ਤੋਂ ਬਾਅਦ ਲੜੀਵਾਰ ਅਸਟਰੇਲੀਆ ਅਤੇ ਨਿਊਜੀਲੈਂਡ ਦੀਆਂ ਟੀਮਾਂ ਹਨ। (IND Vs NZ)

Rachin ਰਵਿੰਦਰ ਦਾ ਸੈਂਕੜਾ, Williamson ਸੈਂਕੜੇ ਤੋਂ ਖੁੰਝੇ, ਨਿਊਜੀਲੈਂਡ ਦਾ ਵੱਡਾ ਸਕੋਰ
ਦੋਵਾਂ ਬੱਲੇਬਾਜ਼ਾਂ ਵਿਚਕਾਰ 150 ਦੌੜਾਂ ਦੀ ਸਾਂਝੇਦਾਰੀ | NZ Vs PAK

ਰਚਿਨ ਦਾ ਇਸ ਵਿਸ਼ਵ ਕੱਪ ’ਚ ਤੀਜਾ ਸੈਂਕੜਾ | NZ Vs PAK

ਬੰਗਲੁਰੂ (ਏਜੰਸੀ)। ਆਈਸੀਸੀ ਵਿਸ਼ਵ ਕੱਪ 2023 ਦਾ 35ਵਾਂ ਮੁਕਾਬਲਾ ਅੱਜ ਨਿਊਜੀਲੈਂਡ ਅਤੇ ਪਾਕਿਸਤਾਨ ਵਿਚਕਾਰ ਬੰਗਲੁਰੂ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਨਿਊਜੀਲੈਂਡ ਦੀ ਟੀਮ ਦੇ ਬੱਲੇਬਾਜ਼ਾਂ ਨੇ ਪਾਕਿਸਤਾਨ ਦੇ ਗੇਂਦਬਾਜ਼ਾਂ ਦੀ ਚੰਗੀ ਤਰ੍ਹਾਂ ਧੁਣਾਈ ਕੀਤੀ । ਨਿਊਜੀਲੈਂਡ ਨੇ ਆਪਣੀ ਪਹਿਲੀ ਵਿਕਟ ਛੇਤੀ ਗੁਆਉਣ ਤੋਂ ਬਾਅਦ ਕੇਨ ਵਿਲੀਅਮਸਨ ਅਤੇ ਰਚਿਨ ਰਵਿੰਦਰ ਨੇ ਟੀਮ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾ ਦਿੱਤਾ ਹੈ। ਜਿੱਥੇ ਨਿਊਜੀਲੈਂਡ ਨੇ ਆਪਣੇ 50 ਓਵਰਾਂ ‘ਚ 6 ਵਿਕਟਾਂ ਗੁਆ ਕੇ 401 ਦੌੜਾਂ ਬਣਾਈਆਂ। ਪਾਕਿਸਤਾਨ ਨੂੰ ਹੁਣ ਜਿੱਤ ਲਈ 402 ਦੌੜਾਂ ਦਾ ਟੀਚਾ ਮਿਲਿਆ ਹੈ। ਰਚਿਨ ਰਵਿੰਦਰ ਅਤੇ ਕੇਨ ਵਿਲੀਅਮਸਨ ਵਿਚਕਾਰ ਤੀਜੇ ਵਿਕਟ ਲਈ 150 ਦੌੜਾਂ ਤੋਂ ਵੀ ਜ਼ਿਆਦਾ ਦੀ ਸਾਂਝੇਦਾਰੀ ਹੋਈ ਹੈ।

ਇਹ ਵੀ ਪੜ੍ਹੋ : ‘ਪ੍ਰਸ਼ਾਸਨ ਸੰਭਾਲੇ ਪਰਾਲੀ, ਅਸੀਂ ਨਹੀਂ ਲਾਵਾਂਗੇ ਅੱਗ’

ਨਿਊਜੀਲੈਂਡ ਵੱਲੋਂ ਰਚਿਨ ਰਵਿੰਦਰ ਨੇ ਇਸ ਵਿਸ਼ਵ ਕੱਪ ਦਾ ਤੀਜਾ ਸੈਂਕੜਾ ਜੜ ਦਿੱਤਾ। ਪਰ ਕੇਨ ਵਿਲੀਅਮਸਨ 95 ਦੌੜਾਂ ਬਣਾ ਕੇ ਆਊਟ ਹੋ ਗਏ ਹਨ। ਉਹ ਸਿਰਫ 5 ਦੌੜਾਂ ਤੋਂ ਹੀ ਆਪਣੇ ਸੈਂਕੜੇ ਤੋਂ ਖੁੰਝ ਗਏ। ਰਚਿਨ ਰਵਿੰਦਰ ਨੇ ਤੂਫਾਨੀ ਪ੍ਰਰਦਰਸ਼ਨ ਕਰਦੇ ਹੋਏ ਸੈਂਕੜਾ ਜੜਿਆ, ਉਨ੍ਹਾਂ ਨੇ 94 ਗੇਂਦਾਂ ਦਾ ਸਾਹਮਣਾ ਕਰਕੇ 108 ਦੌੜਾਂ ਬਣਾਈਆਂ। ਜੇਕਰ ਪਾਕਿਸਤਾਨ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਗੇਂਦਬਾਜ਼ਾਂ ਨੇ ਹੁਣ ਤੱਕ ਖਰਾਬ ਪ੍ਰਦਰਸ਼ਨ ਕੀਤਾ ਹੈ, ਪਾਕਿਸਤਾਨ ਵੱਲੋਂ ਹਸਨ ਅਲੀ, ਇਫਤਿਖਾਰ ਅਹਿਮਦ ਅਤੇ ਹਾਰਿਸ ਰਊਫ ਨੂੰ ਇੱਕ-ਇੱਕ ਵਿਕਟ ਮਿਲੀ, ਜਦਕਿ ਮੁਹੰਮਦ ਵਸੀਮ ਨੂੰ 3 ਵਿਕਟਾਂ ਮਿਲਿਆਂ। (NZ Vs PAK)