Volunteer - Sach Kahoon Punjabi
Humanity | ਡੇਰਾ ਸ਼ਰਧਾਲੂਆਂ ਲੋੜਵੰਦ ਭੈਣ ਨੂੰ ਮਕਾਨ ਬਣਾ ਕੇ ਦਿੱਤਾ
Humanity | ਪਿੰਡ ਵਾਸੀਆਂ ਨੇ ਸੇਵਾ ਕਾਰਜਾਂ ‘ਚ ਦਿੱਤਾ ਸਹਿਯੋਗ
ਕੋਟਕਪੂਰਾ, (ਸੱਚ ਕਹੂੰ ਨਿਊਜ਼) (Humanity) ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਥੋੜ੍ਹੇ ਹੀ ਸਮੇਂ ਵਿੱਚ ਇੱਕ ਲੋੜਵੰਦ ਭੈਣ ਨੂੰ ਮਕਾਨ ਬਣਾ ਕੇ ਦਿੱਤਾ (Humanity) ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਖਾਰਾ (ਬਲਾਕ ਕੋਟਕਪੂਰਾ ) ਦੇ ਭੰਗੀਦਾਸ ਬਾਬੂ ਰਾਮ ਅਤੇ ਗੁਰਜੰਟ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋੜਵੰਦ ਭੈਣ ਵੀਰਪਾਲ ਕੌਰ ਇੰਸਾਂ ਪਿੰਡ ਮੋਤਲੇ ਵਾਲਾ ਤੋਂ ਸਾਧ-ਸੰਗਤ ਨੂੰ ਆਪਣੀ ਕੱਚੇ ਮਕਾਨ ਬਾਰੇ ਦੱਸਿਆ ਸੀ ਅਤੇ ਨਵਾਂ ਮਕਾਨ ਬਣਾ ਕੇ ਦੇਣ ਲਈ ਅਪੀਲ ਕੀਤੀ ਸੀ
ਇਸ ‘ਤੇ ਸਮੂਹ ਸਾਧ-ਸੰਗਤ ਵੱਲੋਂ ਪਿੰਡ ਮੋਤਲੇ ਵਾਲਾ ਬਲਾਕ ਮੰਡੀ ਬਰੀਵਾਲਾ ਵਿੱਚ ਭੈਣ ਵੀਰਪਾਲ ਕੌਰ ਨੂੰ ਮਕਾਨ ਬਣਾ ਕੇ ਦਿੱਤਾ ਗਿਆ ਜਿਸ ਵਿੱਚ ਬਲਾਕ ਮੰਡੀ ਬਰੀਵਾਲਾ ਦੇ ਸੇਵਾਦਾਰ ਵੀ ਪੁਹੰਚੇ ਸਨ ਇਸ ਸੇਵਾ ਦੇ ਕਾਰਜ ਵਿੱਚ ਬਹੁਤ ਭਾਈਚਾਰਾ ਦੇਖਣ ਨੂੰ ਮਿਲਿਆ ਕਿਉਂਕਿ ਇਸ ਸੇਵਾ ਦੇ ਕਾਰਜ ਸੇਵਾਦਾਰਾਂ ਦੇ ਨਾਲ-ਨਾਲ ਪਿੰਡ ਵੱਲੋਂ ਵੀ ਬਹੁਤ ਸਹਿਯੋਗ ਦਿੱਤਾ ਗਿਆ ਪਿੰਡ ਮੋਤਲੇਵਾਲਾ ਦੇ ਭੰਗੀਦਾਸ ਹਰਮੀਤ ਸਿੰਘ ਇੰਸਾਂ ਤੇ ਪਿੰਡ ਦੇ ਮੌਜ਼ੂਦਾ ਸਰਪੰਚ ਸਿਕੰਦਰ ਸਿੰਘ ਵੱਲੋਂ ਇੱਥੇ ਪਹੁੰਚੀ ਪਿੰਡ ਖਾਰਾ ਦੀ ਸਮੂਹ ਸਾਧ-ਸੰਗਤ, ਬਲਾਕ ਬਰੀਵਾਲਾ ਦੀ ਸਾਧ-ਸੰਗਤ ਅਤੇ ਸਮੂਹ ਨਗਰ ਵਾਸੀਆਂ ਦਾ ਤਹਿਦਿਲੋਂ ਧੰਨਵਾਦ ਕੀਤਾ ਗਿਆ ਕੋਟਕਪੂਰਾ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਲੋੜਵੰਦ ਭੈਣ ਦਾ ਮਕਾਨ ਬਣਾਉਂਦੇ ਹੋਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡੇਰਾ ਪ੍ਰੇਮੀ ਨੇ ਮੋੜਿਆ 12 ਲੱਖ ਦਾ ਚੈੱਕ
Dera sacha sauda | ਡੇਰਾ ਪ੍ਰੇਮੀ ਨੇ ਮੋੜਿਆ 12 ਲੱਖ ਦਾ ਚੈੱਕ
ਸੰਗਰੂਰ (ਨਰੇਸ਼ ਕੁਮਾਰ) ਡੇਰਾ ਸੱਚਾ ਸੌਦਾ (Dera sacha sauda) ਦੇ ਇੱਕ ਪ੍ਰੇਮੀ ਰਮੇਸ਼ ਕੁਮਾਰ ਨੇ ਲਾਲੀ ਮੋਟਰਜ਼ ਸੰਗਰੂਰ ਦੇ ਇੰਚਾਰਜ ਸ਼੍ਰੀ ਵਿਨੋਦ ਅਨੰਦ ਦਾ ਗਵਾਚਿਆ 12 ਲੱਖ ਦਾ ਚੈੱਕ ਉਸਨੂੰ ਵਾਪਿਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਜਾਣਕਾਰੀ ਅਨੁਸਾਰ ਸੰਗਰੂਰ ਲਾਲੀ ਮੋਟਰ ਪ੍ਰੇਸਟੀਏਗ ਹੋਂਡਾ ਮੋਟਰਜ਼ ਦੇ ਇੰਚਾਰਜ ਸ਼੍ਰੀ ਵਿਨੋਦ ਅਨੰਦ ਕੋਲ ਕੰਪਨੀ ਦੇ ਨਾਮ ਦਾ ਇੱਕ 12 ਲੱਖ ਦਾ ਚੈਕ ਸੀ ਜੋ ਅਚਾਨਕ ਗਵਾਚ ਗਿਆ
ਜਿਸ ਕਰਕੇ ਵਿਨੋਦ ਅਨੰਦ ਬਹੁਤ ਹੀ ਪ੍ਰੇਸ਼ਾਨ ਸੀ ਡੇਰਾ ਪ੍ਰੇਮੀ ਰਮੇਸ਼ ਕੁਮਾਰ ਵਾਸੀ ਸੋਹੀਆਂ ਰੋਡ ਨੂੰ ਸੰਗਰੂਰ ਦੇ ਫਵਾਰਾ ਚੌਕ ਤੋਂ ਇਹ ਚੈਕ ਲੱਭਿਆ ਅਤੇ ਪਤਾ ਲੱਗਾ ਕਿ ਇਹ ਚੈੱਕ ਸ਼੍ਰੀ ਵਿਨੋਦ ਅਨੰਦ ਦਾ ਹੈ ਤਾਂ ਬਿਨਾਂ ਕਿਸੇ ਦੇਰੀ ਕੀਤੇ ਰਮੇਸ਼ ਕੁਮਾਰ ਨੇ ਵਿਨੋਦ ਕੁਮਾਰ ਨਾਲ ਸੰਪਰਕ ਕੀਤਾ ਅਤੇ ਉਹਨਾਂ ਨੂੰ ਡੇਰਾ ਸੱਚਾ ਸੌਦਾ ਬਲਾਕ ਸੰਗਰੂਰ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਸੰਦੀਪ ਇੰਸਾਂ, ਕ੍ਰਿਸ਼ਨ ਥਾਰੇਜਾ , ਮਿੱਠੂ ਇੰਸਾਂ ਅਤੇ ਗੰਗਾ ਰਾਮ ਇੰਸਾਂ ਦੀ ਹਾਜਰੀ ਵਿੱਚ ਵਿਨੋਦ ਅਨੰਦ ਨੂੰ ਸਥਾਨਕ ਨਾਮ ਚਰਚਾ ਘਰ ਵਿੱਚ ਬੁਲਾ ਕੇ ਚੈਕ ਸੌਂਪ ਦਿੱਤਾ
ਇਸ ਮੌਕੇ ਗੱਲਬਾਤ ਕਰਦਿਆ ਵਿਨੋਦ ਅਨੰਦ ਨੇ ਦੱਸਿਆ ਕਿ ਉਹ ਚੈਕ ਗਵਾਚਣ ਕਰਕੇ ਬਹੁਤ ਹੀ ਪ੍ਰੇਸਾਨ ਸੀ ਪਰ ਜਦੋਂ ਪ੍ਰੇਮੀ ਰਮੇਸ਼ ਦਾ ਫੋਨ ਆਇਆ ਤਾਂ ਉਸ ਨੂੰ ਸੁਖ ਦਾ ਸਾਹ ਆਇਆ ਉਹਨਾ ਕਿਹਾ ਕਿ ਡੇਰਾ ਪ੍ਰੇਮੀ ਦੀ ਇਮਾਨਦਾਰੀ ਅਤੇ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਦੇ ਕਾਰਜਾਂ ਬਾਰੇ ਸੁਣ ਕੇ ਬਹੁਤ ਪ੍ਰਭਾਵਿਤ ਹਾਂ ਉਹਨਾ ਡੇਰਾ ਸੱਚਾ ਸੌਦਾ ਬਲਾਕ ਸੰਗਰੂਰ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਅਤੇ ਰਮੇਸ਼ ਕੁਮਾਰ ਦਾ ਵਿਸ਼ੇਸ਼ ਧੰਨਵਾਦ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਅਕਾਲੀ ਦਲ ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਲਗਾਇਆ ਧੱਕੇਸ਼ਾਹੀ ਕਰਨ ਦਾ ਦੋਸ਼ | Nagar Panchayat Elections
ਇੱਕ ਅਕਾਲੀ ਉਮੀਦਵਾਰ ਨੂੰ ਕੀਤਾ ਗ੍ਰਿਫਤਾਰ
ਇੱਕ ਭਾਜਪਾ ਉਮੀਦਵਾਰ ਧੱਕੇਸ਼ਾਹੀ ਤੋਂ ਦੁਖੀ ਹੋ ਕੇ ਬੂਥ ਛੱਡ ਕੇ ਗਿਆ ਵਾਪਸ
ਘੱਗਾ (ਜਗਸੀਰ/ਮਨੋਜ)। ਪੁਲਸ ਪ੍ਰਸ਼ਾਸਨ ਵੱਲੋਂ ਨਗਰ ਪੰਚਾਇਤ ਘੱਗਾ ਦੀਆਂ ਚੋਣਾਂ ਨੂੰ ਅਮਨ-ਅਮਾਨ ਨਾਲ਼ ਨੇਪਰੇ ਚਾੜ੍ਹਨ ਦੇ ਦਾਅਵੇ ਉਦੋਂ ਖੋਖਲੇ ਸਾਬਤ ਹੋਏ ਜਦੋਂ ਵਾਰਡ ਨੰਬਰ 4 ਦੇ ਬੂਥ ਨੰਬਰ 4 ਤੇ ਕੁੱਝ ਅਣਪਛਾਤੇ ਵਿਅਕਤੀਆਂ ਨੇ ਇੱਕ ਭਾਜਪਾ ਸਮਰਥਕ ਦੀ ਪੁਲਸ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਭਾਰੀ ਕੁੱਟ-ਮਾਰ ਕਰਕੇ ਲਹੂ ਲੁਹਾਣ ਕਰ ਦਿੱਤਾ। ਜਿਸ ‘ਤੇ ਭੜਕੇ ਭਾਜਪਾ ਸਮਰਥਕਾਂ ਨੇ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਜਿਸ ਕਾਰਨ ਪੁਲਸ ਅਧਿਕਾਰੀਆਂ ਨੂੰ ਕੁੱਝ ਸਮੇਂ ਲਈ ਉਕਤ ਬੂਥ ਦਾ ਗੇਟ ਬੰਦ ਕਰਨਾ ਪਿਆ। (Nagar Panchayat Elections)
ਜ਼ਖਮੀ ਭਾਜਪਾ ਸਮਰਥਕ ਨੇ ਦੋਸ਼ ਲਗਾਇਆ ਕਿ ਕਾਂਗਰਸ ਪਾਰਟੀ ਦੇ ਹੱਕ ਵਿੱਚ ਬਾਹਰੋਂ ਜਾਅਲੀ ਵੋਟਾਂ ਪਾਉਣ ਦੀ ਨੀਅਤ ਨਾਲ਼ ਆਏ ਕੁੱਝ ਅਣਪਛਾਤੇ ਵਿਅਕਤੀਆਂ ਦੀ ਧੱਕੇ ਸ਼ਾਹੀ ਨੂੰ ਜਦੋਂ ਰੋਕਣਾ ਚਾਹਿਆ ਤਾਂ ਉਨ੍ਹਾਂ ਮੇਰੀ ਬੁਰੀ ਤਰ੍ਹਾਂ ਨਾਲ਼ ਕੁੱਟ ਮਾਰ ਕੀਤੀ ਹੈ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਉਕਤ ਵਿਅਕਤੀਆਂ ਕੋਲ਼ ਚਾਕੂ ਤੇ ਕਿਰਚਾਂ ਆਦਿ ਵੀ ਹਨ ਜਿਸ ਨਾਲ਼ ਉਨ੍ਹਾਂ ਮੇਰੇ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖਦਾ ਰਿਹਾ। ਇਸ ਮੌਕੇ ਆਮ ਆਦਮੀ ਪਾਰਟੀ ਹਲਕਾ ਸ਼ੁਤਰਾਣਾ ਦੀ ਇੰਚਾਰਜ ਬੀਬੀ ਪਲਵਿੰਦਰ ਕੌਰ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਵਰਕਰ ਸੱਤਾ ਦੇ ਨਸ਼ੇ ਵਿੱਚ ਇਥੇ ਹੁੱਲੜਬਾਜ਼ੀ ਕਰ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਅਤੇ ਵਰਕਰਾਂ ਨੂੰ ਧਮਕਾ ਰਹੇ ਹਨ ਪਰ ਪੁਲਸ ਪ੍ਰਸ਼ਾਸਨ ਉਨ੍ਹਾਂ ਖਿਲਾਫ ਕੋਈ ਵੀ ਐਕਸ਼ਨ ਨਹੀਂ ਲੈ ਰਿਹਾ।
ਉਨ੍ਹਾਂ ਕਿਹਾ ਕਿ ਇਸ ਬੂਥ ‘ਤੇ ਬਾਹਰੋਂ ਦੋ-ਤਿੰਨ ਸੌ ਵਿਅਕਤੀ ਆ ਕੇ ਜਾਅਲੀ ਵੋਟਾਂ ਪਾਉਣ ਦੀ ਨੀਅਤ ਨਾਲ਼ ਖੜ੍ਹੇ ਹਨ ਜਿਨ੍ਹਾਂ ਨੂੰ ਪ੍ਰਸ਼ਾਸਨ ਭਜਾ ਨਹੀਂ ਰਿਹਾ ਜੋ ਕਿ ਅਤਿ ਨਿੰਦਣਯੋਗ ਹੈ। ਇਸ ਹੁੱਲੜਬਾਜ਼ੀ ਮੌਕੇ ਵੋਟਰ ਖਾਸ ਕਰਕੇ ਮਹਿਲਾ ਵੋਟਰ ਸਹਿਮੀਆਂ ਹੋਈਆਂ ਨਜ਼ਰ ਆਈਆਂ ਜਿਨ੍ਹਾਂ ਨੇ ਉਥੋਂ ਚਲੇ ਜਾਣਾ ਹੀ ਬਿਹਤਰ ਸਮਝਿਆ। ਇਸ ਤੋਂ ਇਲਾਵਾ ਬੂਥ ਨੰਬਰ 13 ‘ਤੇ ਵੀ ਜਾਅਲੀ ਵੋਟਾਂ ਨੂੰ ਲੈ ਕੇ ਕਾਫੀ ਰੌਲਾ ਰੱਪਾ ਪਿਆ ਅਤੇ ਵੋਟਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ। ਬੀਬੀ ਪਲਵਿੰਦਰ ਕੌਰ ਨੇ ਬੂਥ ਨੰਬਰ 13 ਉੱਤੇ ਜਾਅਲੀ ਵੋਟਾਂ ਪੈਣ ਦੇ ਸ਼ੱਕ ਨੂੰ ਲੈ ਕੇ ਇਸ ਬੂਥ ਦੀ ਪੋਲਿੰਗ ਨੂੰ ਰੱਦ ਕਰਨ ਦੀ ਮੰਗ ਕੀਤੀ। (Nagar Panchayat Elections)
ਇਸ ਤੋਂ ਇਲਾਵਾ ਸਥਿਤੀ ਉਦੋਂ ਹੋਰ ਵੀ ਨਾਜ਼ੁਕ ਹੋ ਗਈ ਜਦੋਂ ਵਾਰਡ ਨੰਬਰ 13 ਤੋਂ ਅਕਾਲੀ ਦਲ ਵੱਲੋਂ ਚੋਣ ਲੜ ਰਹੇ ਬਲਵਿੰਦਰ ਸਿੰਘ ਬਬਲੀ ਨੂੰ ਪੁਲਸ ਨੇ ਗ੍ਰਿਫਤਾਰ ਕਰਕੇ ਥਾਣੇ ਵਿੱਚ ਬੰਦ ਕਰ ਦਿਤਾ। ਇਸ ਸਬੰਧੀ ਜਦੋਂ ਉਸਦੇ ਸਮਰਥਕਾਂ ਨੇ ਦੋਸ਼ ਲਗਾਇਆ ਕਿ ਕੁੱਝ ਵਿਅਕਤੀਆਂ ਵੱਲੋਂ ਇਸ ਬੂਥ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਨ੍ਹਾਂ ਨੂੰ ਜਦੋਂ ਬਲਵਿੰਦਰ ਬਬਲੀ ਨੇ ਰੋਕਣਾ ਚਾਹਿਆ ਤਾਂ ਉਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਧੱਕੇ ਸ਼ਾਹੀ ਨੂੰ ਬਰਦਾਸ਼ਤ ਨਾ ਕਰਦਿਆਂ ਇੱਕ ਭਾਜਪਾ ਉਮੀਦਵਾਰ ਆਪਣੇ ਸਮਰਥਕਾਂ ਨਾਲ਼ ਬੂਥ ਛੱਡ ਕੇ ਵਾਪਸ ਚਲਾ ਗਿਆ। (Nagar Panchayat Elections)
ਹਾਦਸੇ ਤੋਂ ਤੁਰੰਤ ਬਾਅਦ ਪਹੁੰਚੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ
ਸੱਚ ਕਹੂੰ ਨਿਊਜ਼, ਮੁਜੱਫ਼ਰਨਗਰ:ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਕੋਲ ਖਤੌਲੀ ‘ਚ ਸ਼ਨਿੱਚਰਵਾਰ ਦੇਰ ਸ਼ਾਮ ਪੁਰੀ-ਹਰਿਦੁਆਰ ਉਤਕਲ ਐਕਸਪ੍ਰੈਸ ਦੇ ਪਟੜੀ ਤੋਂ ਉਤਰਣ ਕਾਰਨ ਵਾਪਰੇ ਹਾਦਸੇ ਤੋਂ ਬਾਅਦ ਜਿੱਥੇ ਭਾਰਤੀ ਰੇਲਵੇ ਤੇ ਉੱਤਰ ਪ੍ਰਦੇਸ਼ ਸਰਕਾਰ ਦੁਆਰਾ ਰਾਹਤ ਤੇ ਬਚਾਅ ਕਾਰਜ ਜੰਗੀ ਪੱਧਰ ‘ਤੇ ਜਾਰੀ ਹਨ, ਉੱਥੇ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫ਼ੇਅਰ ਫੋਰਸ ਵਿੰਗ ਦੇ ਜਾਂਬਾਜ਼ ਸੇਵਾਦਾਰ ਜੀਅ ਜਾਨ ਨਾਲ ਜੁਟੇ ਹੋਏ ਹਨ। ਟਰੇਨ ਦੇ ਬੁਰੀ ਤਰ੍ਹਾਂ ਹਾਦਸਾਗ੍ਰਸਤ ਡੱਬਿਆਂ ‘ਚ ਜਿੰਦਗੀ ਦੀ ਤਲਾਸ਼ ਦਾ ਕਾਰਜ ਐਤਵਾਰ ਦਿਨ ਭਰ ਜਾਰੀ ਰਿਹਾ। ਇਹ ਸੇਵਾਦਾਰ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਮਿਲਾ ਕੇ ਬਚਾਅ ਤੇ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ।
ਸ਼ਨਿੱਚਰਵਾਰ ਸ਼ਾਮ ਜਿਵੇਂ ਹੀ ਇਹ ਟਰੇਨ ਦਾ ਹਾਦਸਾ ਹੋਇਆ, ਸੂਚਨਾ ਮਿਲਣ ‘ਤੇ ਥੋੜ੍ਹੀ ਹੀ ਦੇਰ ‘ਚ ਆਸਪਾਸ ਦੇ ਬਲਾਕਾਂ ਦੇ ਵੱਡੀ ਗਿਣਤੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਘਟਨਾ ਸਥਾਨ ‘ਤੇ ਆ ਗਏ। ਸੇਵਾਦਾਰ ਸ਼ਨਿੱਚਰਵਾਰ ਰਾਤ ਭਰ ਤੇ ਐਤਵਾਰ ਨੂੰ ਦਿਨ ਭਰ ਪ੍ਰਸ਼ਾਸਨ ਨਾਲ ਮ੍ਰਿਤਕਾਂ ਦੀਆਂ ਲਾਸ਼ਾਂ ਤੇ ਜ਼ਖਮੀਆਂ ਨੂੰ ਕੱਢਣ ‘ਚ ਜੁਟੇ ਰਹੇ। ਇਸ ਸੇਵਾ ਕਾਰਜ ‘ਚ ਖਤੌਲੀ, ਮੁਜ਼ੱਫਰਨਗਰ ਪੂਰਬ, ਮੁਜ਼ੱਫਰਨਗਰ ਪੱਛਮ, ਮੰਸੂਰਪੁਰ, ਦੌਰਾਲਾ, ਮੇਰਠ ਸਮੇਤ ਆਸਪਾਸ ਦੇ ਕਈ ਬਲਾਕਾਂ ਤੋਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਵਿੰਗ ਦੇ ਕਰੀਬ 350 ਜਵਾਨ ਜੁਟੇ ਹਨ। ਇਸ ਮੌਕੇ ‘ਤੇ ਰਾਮਭੁਨ ਇੰਸਾਂ, ਡਾ. ਵਿਨੋਦ ਇੰਸਾਂ, ਸ਼ੰਕਰ ਇੰਸਾਂ, ਰਤਨ ਇੰਸਾਂ, ਅਜੀਤ ਇੰਸਾਂ, ਹਰੀਓਮ ਇੰਸਾਂ, ਸਤਬੀਰ ਇੰਸਾਂ, ਓਮਪਾਲ ਇੰਸਾਂ, ਰਜਿੰਦਰ ਜੈਨ ਇੰਸਾਂ, ਦੀਪਕ ਇੰਸਾਂ, ਰਾਹੁਲ ਇੰਸਾਂ, ਪ੍ਰਸ਼ਾਂਤ ਇੰਸਾਂ, ਮੌਂਟੀ ਇੰਸਾਂ, ਸੁਮੀਤ ਇੰਸਾਂ, ਸਤਿੰਦਰ ਇੰਸਾਂ ਸਮੇਤ ਕਈ ਸੇਵਾਦਾਰ ਹਾਜ਼ਰ ਸਨ।
ਹਾਦਸੇ ‘ਚ ਹੁਣ ਤੱਕ 25 ਦੀ ਗਈ ਜਾਨ, 90 ਤੋਂ ਜ਼ਿਆਦਾ ਜ਼ਖਮੀ, 26 ਦੀ ਹਾਲਤ ਗੰਭੀਰ
ਉੱਧਰ ਇਸ ਹਾਦਸੇ ਵਿੱਚ  ਹੁਣ ਤੱਕ 25 ਜਣਿਆਂ ਦੀ ਮੌਤ ਹੋ ਚੁੱਕੀ ਹੈ ਉੱਥੇ ਹੀ 90 ਤੋਂ ਜ਼ਿਆਦਾ ਜ਼ਖਮੀ ਹੋ ਗਏ ਹਨ ਜਿਨ੍ਹਾਂ ‘ਚੋਂ 26 ਦੀ ਹਾਲਤ ਗੰਭੀਰ ਬਣੀ ਹੋਈ ਹੈ। ਰੇਲ ਮੰਤਰੀ  ਸ਼ੁਰੇਸ਼ ਪ੍ਰਭੂ ਨੇ ਕਿਹਾ ਕਿ  ਉੱਤਕਲ ਹਾਦਸੇ ‘ਤੇ ਰੇਲਵੇ ਬੋਰਡ ਚੇਅਰਮੈਨ ਨੂੰ ਐਤਵਾਰ ਸ਼ਾਮ ਤੱਕ ਹਰ ਹਾਲ ਇਹ ਦੱਸਣ ਨੂੰ ਕਿਹਾ ਹੈ ਕਿ ਇਸ ਲਈ ਜਿੰਮੇਵਾਰ ਕੌਣ ਹੈ ।ਸ਼ੁਰੂਆਤੀ ਜਾਂਚ ‘ਚ ਰੇਲਵੇ ਦੀ ਲਾਪਰਵਾਹੀ ਸਾਹਮਣੇ ਆਈ ਹੈ ।ਦੱਸਿਆ ਜਾ ਰਿਹਾ ਹੈ ਕਿ ਟਰੈਕ ‘ਤੇ ਦੋ ਦਿਨ ਤੋਂ ਕੰਮ ਚੱਲ ਰਿਹਾ ਸੀ ।ਟਰੇਨ ਦੇ ਡਰਾਈਵਰ ਨੂੰ ਕੌਸ਼ਨ ਕਾਲ ਨਹੀਂ ਮਿਲਿਆ ।
60 ਯੂਨਿਟ ਖੂਨ ਦੇ ਕੇ ਵੰਡਿਆ ਜ਼ਖਮੀਆਂ ਦਾ ਦਰਦ
ਉੱਤਰ ਪ੍ਰਦੇਸ਼ ਦੇ ਮੁਜੱਫਰਨਗਰ ‘ਚ ਹੋਏ ਟਰੇਨ ਹਾਦਸੇ ‘ਚ ਪ੍ਰਭਾਵਿਤਾਂ ਦੀ ਮਦਦ ਕਰਨ ‘ਚ ਜੁਟੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਜ਼ਖਮੀਆਂ ਦੀ ਜੀ ਜਾਨ ਨਾਲ ਮਦਦ ਕਰ ਰਹੇ ਹਨ। ਐਤਵਾਰ ਨੂੰ ਇਨ੍ਹਾਂ ਸੇਵਾਦਾਰਾਂ ਨੇ 60 ਯੂਨਿਟ ਖੂਨਦਾਨ ਕਰਕੇ ਪੀੜਤਾਂ ਦੀ ਇਲਾਜ ‘ਚ ਮਦਦ ਵੀ ਕੀਤੀ।
ਪੂਜਨੀਕ ਗੁਰੂ ਜੀ ਨੇ ਹਾਦਸੇ ‘ਤੇ ਕੀਤਾ ਦੁੱਖ ਦਾ ਪ੍ਰਗਟਾਵਾ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਟਵਿੱਟਰ ਰਾਹੀਂ ਪੁਰੀ-ਹਰਿਦੁਆਰ ਉੱਤਕਲ ਐਕਸਪ੍ਰੈਸ ਟਰੇਨ ਦੇ ਹਾਦਸਾਗ੍ਰਸਤ ਹੋਣ ‘ਤੇ ਦੁਖ ਜ਼ਾਹਿਰ ਕਰਦੇ ਹੋਏ ਹਾਦਸੇ ‘ਚ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਗਹਿਰੀ ਸੰਵੇਦਨਾ ਪ੍ਰਗਟ ਕੀਤੀ। ਉੱਥੇ ਹੀ ਪੂਜਨੀਕ ਗੁਰੂ ਜੀ ਨੇ ਦੂਜੇ ਟਵੀਟ ਰਾਹੀਂ ਘਟਨਾ ਸਥਾਨ ‘ਤੇ ਰਾਹਤ ਤੇ ਬਚਾਅ ਕਾਰਜਾਂ ‘ਚ ਪ੍ਰਸ਼ਾਸਨ ਦਾ ਸਹਿਯੋਗ ਕਰ ਰਹੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੀ ਹੌਂਸਲਾ ਅਫ਼ਜਾਈ ਕਰਦੇ ਹੋਏ ਉਨ੍ਹਾਂ ਨੂੰ ਆਪਣਾ ਪਾਵਨ ਅਸ਼ੀਰਵਾਦ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।