Disclosure - Sach Kahoon Punjabi
ਖਸ਼ੋਗੀ ਦੇ ਮੋਬਾਈਲ ਤੋਂ ਹੋਇਆ ਵੱਡਾ ਖੁਲਾਸਾ
ਬਣਾ ਰਹੇ ਸਨ ਅੰਦੋਲਨ ਦੀ ਯੋਜਨਾ
ਮਾਸਕੋ (ਏਜੰਸੀ)। ਸਾਊਦੀ ਅਰਬ ਸਰਕਰ ਦੇ ਆਲੋਚਕ ਜਮਾਲ ਖਸ਼ੋਗੀ ਨੇ ਹੱਤਿਆ ਤੋਂ ਪਹਿਲਾਂ ਵੱਟਸਐਪ ਮੈਸੇਂਜ਼ਰ ‘ਚ ਰਾਜ ਦੀਆਂ ਨੀਤੀਆਂ ਦੇ ਇੱਕ ਹੋਰ ਵਿਅਕਤੀ ਨਾਲ ਰਿਆਦ ਦੇ ਗਲਤ ਪ੍ਰਚਾਰ ਦਾ ਮੁਕਾਬਲਾ ਕਰਨ ਲਈ ਆਨਲਾਈਨ ਨੌਜਵਾਨ ਅੰਦੋਲਨ ਸ਼ੁਰੂ ਕਰਨ ਦੀ ਯੋਜਨਾ ‘ਤੇ ਚਰਚਾ ਕੀਤੀ ਸੀ। ਸੀਐੱਨਐੱਨ ‘ਚ ਐਤਵਾਰ ਨੂੰ ਪ੍ਰਸਾਰਿਤ ਖ਼ਬਰ ਦੇ ਮੁਤਾਬਿਕ, ਖਸ਼ੋਗੀ 400 ਤੋਂ ਜ਼ਿਆਦਾ ਮੋਬਾਈਲ ਸੰਦੇਸ਼ਾਂ ‘ਚ ਮਾਨਟਰੀਅਲ ਸਥਿੱਤ ਸਾਊਦੀ ਨਿਰਵਾਸਿਤ ਉਮਰ ਅਬਦੁਲ ਅਜੀਜ ਨਾਲ ਯੋਜਨਾਵਾਂ ‘ਤੇ ਚਰਚਾ ਕਰ ਰਹੇ ਸਨ। ਖਸ਼ੋਗੀ ਨੇ ਸੰਦੇਸ਼ ‘ਚ ਸਾਊਦੀ ਕ੍ਰਾਊਨ ਪ੍ਰਿੰਸੀ ਮੁਹੰਮਦ ਬਿਨ ਸਲਮਾਨ ਅਲ ਸੌਦ ਦੀਆਂ ਸਖ਼ਤ ਆਲੋਚਨਾਵਾਂ ਕਰਦੇ ਹੋਏ ਉਨ੍ਹਾਂ ਨੂੰ ਕਰੂਰ ਵਿਅਕਤੀ ਦੱਸਿਆ ਹੈ।
ਖਸ਼ੋਗੀ ਨੇ ਮਈ ਮਹੀਨੇ ਦੇ ਸੰਦੇਸ਼ਾਂ ‘ਚ ਕਿਹਾ ਜਿੰਨੇ ਜ਼ਿਆਦਾ ਪੀੜਤਾਂ ਨੂੰ ਉਸ ਨੇ ਨਿਘਲਿਆ ਹੈ, ਉਸ ਤੋਂ ਜ਼ਿਆਦਾ ਉਹ ਚਾਹੁੰਦਾ ਹੈ। ਮੈਨੂੰ ਹੈਰਾਨੀ ਨਹੀਂ ਹੋਵੇਗੀ ਜੇਕਰ ਸੋਸ਼ਨ ਉਨ੍ਹਾਂ ਲੋਕਾਂ ਤੱਕ ਪਹੁੰਚੇਗਾ ਜੋ ਉਸ ਨੂੰ ਖੁਸ਼ ਕਰ ਰਹੇ ਹਨ। ਪ੍ਰਸਾਰਣਕਰਤਾ ਮੁਤਾਬਿਕ ਅਗਸਤ ਮਹੀਨੇ ‘ਚ ਦੋਵੇਂ ਸਮਝ ਗਏ ਸਨ ਕਿ ਉਨ੍ਹਾਂ ਦੇ ਸੰਦੇਸ਼ਾਂ ਨੂੰ ਸਾਊਦੀ ਸਰਕਾਰ ਇੰਟਰਸੈਪਟ ਕਰ ਚੁੱਕੀ ਹੈ। ਪੱਤਰਕਾਰ ਨੇ ਲਿਖਿਆ ਕਿ ਈਸ਼ਵਰ ਸਾਡੀ ਮੱਦਦ ਕਰੇ। ਪ੍ਰਸਾਰਣਕਰਤਾ ਨੇ ਦੱਸਿਆ ਕਿ ਅਬਦੁਲਅਜੀਜ ਨੇ ਐਤਵਾਰ ਨੂੰ ਇੱਕ ਇਜਰਾਇਲੀ ਫਰਮ ਦੇ ਖਿਲਾਫ਼ ਮੁੱਕਦਮਾ ਦਰਜ਼ ਕੀਤਾ, ਜਿਸ ਨੇ ਕਥਿਤ ਤੌਰ ‘ਤੇ ਉਨ੍ਹਾਂ ਦੇ ਫੋਨ ਨੂੰ ਹੈਕ ਕਰਨ ਲਈ ਸਾਫ਼ਟਵੇਅਰ ਵੀ ਵਰਤੋਂ ਕੀਤੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਸ਼ਮੀਰ, ਸੁਰੱਖਿਆ ਬਲਾਂ ‘ਤੇ ਹਮਲੇ ਲਈ ਬੱਚਿਆਂ ਨੂੰ ਭਰਤੀ ਕਰ ਰਹੇ ਅੱਤਵਾਦੀ ਸੰਗਠਨ
ਸੰਯੁਕਤ ਰਾਸ਼ਟਰ, (ਏਜੰਸੀ)। ਸੰਯੁਕਤ ਰਾਸ਼ਟਰ (ਸੰਰਾ) ਦੀ ਇੱਕ ਰਿਪੋਰਟ ‘ਚ ਸਾਹਮਣੇ ਆਇਆ ਕਿ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਤੇ ਹਿਜਬੁਲ ਮੁਜਾਹਿਦੀਨ ਨੇ ਪਿਛਲੇ ਸਾਲ ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਦੇ ਨਾਲ ਮੁਕਾਬਲੇ ਦੌਰਾਨ ਬੱਚਿਆਂ ਦੀ ਭਰਤੀ ਕੀਤੀ ਤੇ ਉਨ੍ਹਾਂ ਦੀ ਵਰਤੋਂ ਕੀਤੀ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਏਟੋਨੀਓ ਗੁਟੇਰਸ ਦੀ ਬੱਚਿਆਂ ‘ਤੇ ਰਿਪੋਰਟ ਬੁੱਧਵਾਰ ਨੂੰ ਜਾਰੀ ਕੀਤੀ ਗਈ। ਇਸ ਰਿਪੋਰਟ ‘ਚ ਜਨਵਰੀ 2017 ਤੋਂ ਦਸੰਬਰ 2017 ਦੇ ਦਰਮਿਆਨ ਦੀਆਂ ਘਟਨਾਵਾਂ ਸ਼ਾਮਲ ਕੀਤੀਆਂ ਗਈਆਂ।
ਇਸ ਦੌਰਾਨ ਤਿੰਨ ਘਟਨਾਵਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅੱਤਵਾਦੀ ਸੰਗਠਨਾਂ ਨੇ ਮੁਕਾਬਲੇ ਦੌਰਾਨ ਢਾਲ ਬਣਾਉਣ ਲਈ ਬੱÎਚਿਆਂ ਦੀ ਭਰਤੀ ਕੀਤੀ ਹੈ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਇਨ੍ਹਾਂ ‘ਚੋਂ ਇੱਕ ਮਾਮਲਾ ਜੈਸ਼-ਏ-ਮੁਹੰਮਦ ਤੇ ਦੋ ਮਾਮਲੇ ਹਿਜਬੁਲ ਮੁਜਾਹਿਦੀਨ ਦੇ ਹਨ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਛੱਤੀਸਗੜ੍ਹ, ਝਾਰਖੰਡ ‘ਚ ਵੀ ਨਕਸਲੀਆਂ ਵੱਲੋਂ ਬੱਚਿਆਂ ਦੀ ਵਰਤੋਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ।
ਖੁਲਾਸਾ : ਸਲਮਾਨ ਖਾਨ ਦੇ ਕਤਲ ਦੀ ਸਾਜ਼ਿਸ਼ ਰਚ ਰਿਹਾ ਸੀ ਗੈਂਗਸਟਰ ਸੰਪਤ ਨਹਿਰਾ
ਗੁਰੂਗ੍ਰਾਮ  (ਏਜੰਸੀ)। ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਹੱਤਿਆ ਦੀ ਸਾਜਿਸ਼ ਦਾ ਖੁਲਾਸਾ ਗੁਰੂਗ੍ਰਮ ਐੱਸ. ਟੀ. ਐੱਫ. ਦੀ ਟੀਮ ਨੇ ਕੀਤਾ ਹੈ। ਅਸਲ ‘ਚ ਗੁਰੂਗ੍ਰਮ ਐੱਸ. ਟੀ. ਐੱਫ. ਟੀਮ ਨੇ ਹੈਦਰਾਬਾਦ ਤੋਂ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਗੁਰਗ ਸੰਪਤ ਨਹਿਰਾ ਨੂੰ ਗ੍ਰਿਫਤਾਰ ਕੀਤਾ ਹੈ। ਸੰਪਤ ਨਹਿਰਾ ‘ਤੇ 2 ਦਰਜ਼ਨ ਤੋਂ ਜ਼ਿਆਦਾ ਹੱਤਿਆ ਦੇ ਯਤਨ ਤੇ ਫਿਰੌਤੀ ਮੰਗਣ ਦੇ ਮਾਮਲੇ ‘ਚ ਹਰਿਆਣਾ ਸਮੇਤ ਕਈ ਕੇਸ ਦਰਜ ਹਨ। ਗ੍ਰਿਫਤਾਰੀ ਤੋਂ ਬਾਅਦ ਜਦੋਂ ਸੰਪਤ ਨਹਿਰਾ ਤੋਂ ਐੱਸ. ਟੀ. ਐੱਫ. ਦੀ ਟੀਮ ਨੇ ਪੁੱਛਗਿੱਛ ਸ਼ੁਰੂ ਕੀਤਾ ਤਾਂ ਸੰਪਤ ਨੇ ਹੋਸ਼ ਉਡਾਉਣ ਵਾਲੇ ਖੁਲਾਸੇ ਕੀਤੇ। ਉਸ ਨੇ ਕਬੂਲ ਕੀਤਾ ਕਿ ਉਹ ਸਲਮਾਨ ਖਾਨ ਦੀ ਹੱਤਿਆ ਦੀ ਸਾਜਿਸ਼ ਰਚ ਰਿਹਾ ਹੈ।
ਐੱਸ. ਟੀ. ਐੱਫ. ਟੀਮ ਮੁਤਾਬਕ ਸੰਪਤ ਨਹਿਰਾ ਨੇ ਕਬੂਸ ਕੀਤਾ ਕੀ ਉਹ ਸਲਮਾਨ ਦੀ ਹੱਤਿਆ ਲਈ ਦੋ ਦਿਨ ਤੱਕ ਉਨ੍ਹਾਂ ਦੇ ਘਰ ਦੀ ਰੈਕੀ ਵੀ ਕਰ ਚੁੱਕਾ ਹੈ। ਸਾਜਿਸ਼ ਕਿਸੇ ਵੀ ਤਰ੍ਹਾਂ ਨਾਲ ਅਸਫਲ ਨਾ ਹੋਵੇ ਇਸ ਲਈ ਬਾਇਕਾ ਸਲਮਾਨ ਦੇ ਘਰ ਕੋਲ ਟੋਲ ਲੈਣ ਨਾਲ ਸਲਮਾਨ ਦੇ ਆਉਣ-ਜਾਣ ਦੇ ਸਮੇਂ ਤੇ ਸਿਕਊਰਿਟੀ ਦੀ ਜਾਣਕਾਰੀ ਵੀ ਇਕੱਠਾ ਕਰ ਰਿਹਾ ਸੀ।
ਸੰਪਤ ਨਹਿਰਾ ਮਈ ਦੇ ਪਹਿਲੇ ਹਫਤੇ ‘ਚ ਸਲਮਾਨ ਦੇ ਘਰ ਰੈਕੀ ਕਰਨ ਗਿਆ ਸੀ। ਸੰਪਤ ਫੈਨ ਬਣ ਕੇ ਉਸ ਸਮੇਂ ਸਲਮਾਨ ਦੀ ਹੱਤਿਆ ਦੀ ਕੋਸ਼ਿਸ਼ ‘ਚ ਲੱਗਾ ਸੀ। ਜਦੋਂ ਸਲਮਾਨ ਆਪਣੇ ਘਰ ਦੇ ਬਾਲਕਾਨੀ ‘ਚ ਖੜ੍ਹੇ ਹੋ ਕੇ ਫੈਨ ਦੇ ਰੂ-ਬ-ਰੂ ਹੁੰਦੇ ਸਨ। ਇੰਨ੍ਹਾਂ ਹੀ ਨਹੀਂ ਫੈਨਜ਼ ਤੇ ਸਲਮਾਨ ‘ਚ ਕਿੰਨਾ ਫਾਸਲਾ ਹੈ ਤੇ ਇਸ ਫਾਸਲੇ ‘ਚ ਕਿਸ ਹਥਿਆਰ ਨਾਲ ਗੋਲੀ ਮਾਰੀ ਜਾ ਸਕਦੀ ਹੈ।
Muzaffarnagar: ਖਤੌਲੀ ਰੇਲ ਹਾਦਸੇ ਬਾਰੇ ਹੋਏ ਨਵੇਂ ਖੁਲਾਸਾ ਹੋਇਆ ਹੈ। ਹਾਦਸੇ ਪਿੱਛੋਂ ਆਈ ਆਡੀਓ ਵਿੱਚ ਗੇਟਮੈਨ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਖਤੌਲੀ ਵਿੱਚ ਰੇਲ ਲਾਈਨ ਰੇਲਵੇ ਕਰਮਚਾਰੀਆਂ ਨੇ ਹੀ ਕੱਟੀ ਸੀ, ਪਰ ਰੇਲ ਆਉਣ ਤੋਂ ਪਹਿਲਾਂ ਉਹ ਉਸ ਨੂੰ ਜੋੜ ਨਹੀਂ ਸਕੇ, ਇਹੀ ਕਾਰਨ ਰਿਹਾ ਕਿ ਇੰਨਾ ਵੱਡਾ ਵੱਡਾ ਹਾਦਸਾ ਵਾਪਰ ਗਿਆ।
ਹਾਦਸੇ ਪਿੱਛੋਂ ਆਡੀਓ ਕਲਿਪ ਆਇਆ ਸਾਹਮਣੇ
ਇਸੇ ਆਡੀਓ ਕਲਿਪ ਵਿੱਚ ਅੱਗੇ ਗੇਟਮੈਨ ਨੇ ਇੱਕ ਹੋਰ ਖੁਲਾਸਾ ਕਰਦਿਆਂ ਦੱਸਿਆ ਕਿ ਇਸ ਹਾਦਸੇ ਤੋਂ ਦੋ ਦਿਨ ਪਹਿਲਾਂ ਇਸ ਤਰੀਕੇ ਦਾ ਮਾਮਲਾ ਸਾਹਮਣੇ ਆਇਆ ਸੀ। ਗੇਟਮੈਨ ਮੁਤਾਬਕ, ਘਟਨਾ ਸਥਾਨ ਤੋਂ ਕੁਝ ਦੂਰੀ ‘ਤੇ ਹੀ 2 ਦਿਨ ਪਹਿਲਾਂ ਹੀ ਇੱਕ ਦੂਜੀ ਲਾਈਨ ਟੁੱਟੀ ਹੋਈ ਮਿਲੀ ਸੀ। ਗੇਟਮੈਨ ਦਾ ਕਹਿਣਾ ਹੈ ਕਿ ਤਿੰਨ ਦਿਨ ਤੱਕ ਉਸ ਪਾਸੇ ਕੋਈ ਨਹੀਂ ਗਿਆ। ਗੇਟਮੈਨ ਨੇ ਖੁਲਾਸਾ ਕੀਤਾ ਕਿ ਇਸ ਲਾਈਨ ਦੇ ਦੋ ਸਲੀਪਰ ਵੀ ਟੁੱਟੇ ਹੋਏ ਮਿਲੇ ਸਨ, ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਲਾਈਨ ਕਾਫ਼ੀ ਪਹਿਲਾਂ ਟੁੱਟ ਗਈ ਹੋਵੇਗੀ। ਬਾਵਜ਼ੂਦ ਇਸ ਦੇ ਕਿਸੇ ਨੇ ਉਸਦੀ ਸਾਰ ਨਹੀਂ ਲਈ। ਹਾਲਾਂਕਿ ਇਹ ਗਨੀਮਤ ਰਹੀ ਕਿ ਉੱਥੋਂ ਰੇਲਾਂ ਲੰਘਦੀਆਂ ਰਹੀਆਂ ਅਤੇ ਕਿਸੇ ਹਾਦਸੇ ਦਾ ਸ਼ਿਕਾਰ ਨਹੀਂ ਹੋਈਆਂ। ਗੇਟਮੈਨ ਅਨੁਸਾਰ ਇਸ ਮਾਮਲੇ ਵਿੱਚ ਜੇਈ ਨੂੰ ਦਿੱਲੀ ਵੀ ਤਲਬ ਕੀਤਾ ਗਿਆ ਸੀ।
ਗੇਟਮੈਨ ਨੇ ਆਪਣੀ ਗੱਲਬਾਤ ਵਿੱਚ ਵੀ ਖੁਲਾਸਾ ਕੀਤਾ ਕਿ ਦੋ ਦਿਨ ਪਹਿਲਾਂ ਅਜਿਹਾ ਹੀ ਹਾਦਸਾ ਸਾਹਮਣੇ ਆਉਣ ਦੇ ਬਾਵਜ਼ੂਦ ਕੋਈ ਮੁਸਤੈਦੀ ਨਹੀਂ ਵਿਖਾਈ ਗਈ, ਜਿਸ ਕਾਰਨ ਖਤੌਲੀ ਵਿੱਚ ਰੇਲ ਹਾਦਸਾ ਵਾਪਰਿਆ। ਜ਼ਿਕਰਯੋਗ ਹੈ ਕਿ ਬੀਤੇ ਸ਼ਨਿੱਚਰਵਾਰ ਉਤਕਲ ਐਕਸਪ੍ਰੈਸ ਰੇਲਗੱਡੀ ਮੁਜ਼ੱਫ਼ਰਨਗਰ ਦੇ ਖਤੌਲੀ ‘ਚ ਹਾਦਸਾ ਗ੍ਰਸਤ ਹੋ ਗਈ ਸੀ। ਇਸ ਹਾਦਸੇ ਵਿੱਚ 20 ਜਣਿਆਂ ਦੀ ਮੌਤ ਹੋ ਗਈ, ਜਦੋਂਕਿ 150 ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ ਸਨ। ਜਿ਼ਕਰਯੋਗ ਹੈ ਕਿ ਇਸ ਆਡੀਓ ਦੀ ਅਜੇ ਤੱਕ ਸਰਕਾਰੀ ਪੁਸ਼ਟੀ ਨਹੀਂ ਹੋਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।