Barmer News - Sach Kahoon Punjabi

ਕਾਲ ਬਣਕੇ ਆਈ ਕਾਰ, ਮਾਂ-ਪੁੱਤ ਦੀ ਲੈ ਗਈ ਜਾਨ
ਹਾਦਸੇ ’ਚ ਮਾਂ-ਪੁੱਤ ਦੀ ਮੌਤ, 8 ਜ਼ਖਮੀ | Road Accident

ਗੁੱਸੇ ’ਚ ਆਏ ਲੋਕਾਂ ਨੇ ਸੜਕ ’ਤੇ ਲਾਇਆ ਜਾਮ | Road Accident

ਮਾਂ-ਪੁੱਤ ਕਰ ਰਹੇ ਸਨ ਬੱਸ ਦਾ ਇੰਤਜ਼ਾਰ | Road Accident

ਬਾੜਮੇਰ (ਸੱਚ ਕਹੂੰ ਨਿਊਜ਼)। ਸੜਕ ’ਤੇ ਬੱਸ ਦਾ ਇੰਤਜ਼ਾਰ ਕਰ ਰਹੇ ਮਾਂ-ਪੁੱਤ ਨੂੰ ਕਾਰ ਨੇ ਦਰੜ ਦਿੱਤਾ ਹੈ। ਹਾਦਸੇ ’ਚ ਮਾਂ-ਬੇਟੇ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਇੱਕ ਮਹਿਲਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ ਹੈ। ਹਾਦਸੇ ਤੋਂ ਬਾਅਦ ਬੇਕਾਬੂ ਹੋਈ ਕਾਰ ਪਲਟ ਗਈ। ਇਸ ਕਾਰ ’ਚ 7 ਲੋਕ ਸਵਾਰ ਸਨ। ਜਿਹੜੇ ਕਿ ਸਾਰੇ ਹੀ ਜ਼ਖ਼ਮੀ ਹੋ ਗਏ ਹਨ। ਹਾਦਸਾ ਬਾੜਮੇਰ ਦੇ ਸ਼ਿਵ ਇਲਾਕੇ ਦੇ ਕਾਨਾਸਰ ’ਚ ਵੀਰਵਾਰ ਸਵੇਰੇ 9 ਵਜੇ ਹੋਇਆ ਹੈ। ਹਾਦਸੇ ਤੋਂ ਗੁੱਸੇ ’ਚ ਆਏ ਲੋਕਾਂ ਨੇ ਸ਼ਿਵ-ਫਲਸੁੰਡ ਸਟੇਟ ਹਾਈਵੇ ’ਤੇ ਜਾਮ ਲਾ ਦਿੱਤਾ ਹੈ।

ਮਹਾਂਰਾਸ਼ਟਰ ਦੇ ਇਸ ਜੋੜੇ ਨੇ ਕੁਝ ਇਸ ਤਰ੍ਹਾਂ ਮਨਾਈ ਵਿਆਹ ਦੀ ਵਰ੍ਹੇਗੰਢ

ਸ਼ਿਵ ਥਾਣਾ ਅਧਿਕਾਰੀ ਚੁੰਨੀਲਾਲ ਨੇ ਦੱਸਿਆ ਕਿ ਹਾਦਸੇ ’ਚ ਕਾਨਾਸਰ ਵਾਸੀ ਰੇਸ਼ਮਾ (31) ਪਤਨੀ ਸਦਮਾ ਹੁਸੈਨ ਅਤੇ ਉਨ੍ਹਾਂ ਦੇ ਬੇਟੇ ਇਮਰਾਨ ਖਾਨ (5) ਦੀ ਮੌਤ ਹੋ ਗਈ ਹੈ। ਜਦਕਿ ਮਹਿਲਾ ਦੀ ਜੇਠਾਨੀ ਮਾਂਗੀ (45) ਪਤਨੀ ਪਠਾਨ ਖਾਨ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ। ਜਿਸ ਨੂੰ ਇਲਾਜ਼ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਤਿੰਨੇਂ ਕਾਨਾਸਰ ਤੋਂ ਰਾਵਤਸਰ ਪਿੰਡ ਜਾ ਰਹੇ ਸਨ। ਇਸ ਤੋਂ ਇਲਾਵਾ ਕਾਰ ’ਚ ਸਵਾਰ 7 ਲੋਕ ਜਖ਼ਮੀ ਹਨ, ਇਹ ਲੋਕ ਜੋਧਪੁਰ ਤੋਂ ਬਾੜਮੇਰ ਵੱਲ ਜਾ ਰਹੇ ਸਨ। (Road Accident)

ਗੁੱਸੇ ’ਚ ਆਏ ਲੋਕਾਂ ਨੇ ਕੀਤਾ ਰੋੜ ਜਾਮ | Road Accident

ਹਾਦਸੇ ਤੋਂ ਬਾਅਦ ਮੌਕੇ ’ਤੇ ਸਥਾਨੀ ਲੋਕਾਂ ਭਾਰੀ ਗਿਣਤੀ ’ਚ ਇੱਕਠਾ ਹੋ ਗਏ। ਗੁੱਸੇ ’ਚ ਆਏ ਭੀੜ ਦੇ ਲੋਕਾਂ ਨੇ ਸ਼ਿਵ-ਫਲਸੁੰਡ ਸਟੇਟ ਸੜਕ ’ਤੇ ਪੱਥਰ ਅਤੇ ਕੰਡੇ ਰੱਖ ਕੇ ਜਾਮ ਲਾ ਦਿੱਤਾ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ। ਬਾਅਦ ’ਚ ਪੁਲਿਸ ਨੇ ਲੋਕਾਂ ਨੂੰ ਸਮਝਾ ਕੇ ਜਾਮ ਨੂੰ ਖੁਲਵਾਇਆ। (Road Accident)

ਮਾਰਬਲ ਵਪਾਰੀ ਨੇ ਕੀਤਾ Suicide, ਖੁਦ ਨੂੰ ਗੋਲੀ ਨਾਲ ਉਡਾਇਆ
ਕਨਪਟੀ ’ਤੇ ਬੰਦੂਕ ਰੱਖ ਮਾਰੀ ਗੋਲੀ | Barmer News

ਬਾੜਮੇਰ (ਸੱਚ ਕਹੂੰ ਨਿਊਜ਼)। ਬਾੜਮੇਰ ’ਚ ਇੱਕ ਵਪਾਰੀ ਨੇ ਆਪਣੇ ਘਰ ਤੋਂ ਸਿਰਫ 100 ਮੀਟਰ ਦੀ ਦੂਰੀ ’ਤੇ ਆਪਣੇ ਆਪ ਨੂੰ ਗੋਲੀ ਮਾਰ ਲਈ। ਜਿਸ ਕਰਕੇ ਉਸ ਦੀ ਮੌਤ ਹੋ ਗਈ। ਉਹ ਆਪਣੇ ਜੀਜੇ ਨਾਲ ਖਾਣਾ ਖਾਣ ਦੀ ਗੱਲ ਕਹਿ ਕੇ ਘਰੋਂ ਬਾਹਰ ਨਿੱਕਲਿਆ ਸੀ। ਇਸ ਦੌਰਾਨ ਘਰ ਕੋਲ ਖੜ੍ਹੀ ਕਾਰ ਪਿੱਛੇ ਜਾ ਕੇ ਉਸ ਨੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ। ਪੁਲਿਸ ਨੇ ਦੱਸਿਆ ਕਿ ਜਦੋਂ ਜੀਜਾ ਉਸ ਨੂੰ ਤਲਾਸ਼ਦੇ ਹੋਏ ਕਾਰ ਦੇ ਪਿੱਛੇ ਪਹੁੰਚਿਆ ਤਾਂ ਉਸ ਦੇ ਸਾਲੇ ਦੇ ਸਿਰ ’ਚੋਂ ਖੂਨ ਨਿਕਲ ਰਿਹਾ ਸੀ। ਉਹ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਉਸ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਪਸਤੌਲ ਆਪਣੇ ਕਬਜ਼ੇ ’ਚ ਲੈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (Barmer News)

ਦੋ ਦਿਨ ਪਹਿਲਾਂ ਹੀ ਆਇਆ ਸੀ ਬਾੜਮੇਰ | Barmer News

ਸਦਰ ਥਾਣਾ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਇੱਕ ਮਾਰਬਲ ਵਪਾਰੀ ਸੀ। ਜਿਸ ਦਾ ਨਾਂਅ ਮਾਲਾਰਾਮ ਹੈ ਅਤੇ ਉਸ ਨੇ ਖੁਦ ਨੂੰ ਗੋਲੀ ਮਾਰ ਦੇ ਸੁਸਾਇਡ ਕਰ ਲਿਆ ਹੈ। ਘਟਨਾ ਸਥਾਨ ’ਤੇ ਪੁਲਿਸ ਨੇ ਇੱਕ ਪਸਤੌਲ ਵੀ ਬਰਾਮਦ ਕੀਤੀ ਹੈ। ਪਰਿਵਾਰਕ ਮੈਂਬਰਾਂ ਦੀ ਰਿਪੋਰਟ ’ਤੇ ਮਾਮਲਾ ਵੀ ਦਰਜ਼ ਕਰ ਲਿਆ ਗਿਆ ਹੈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰਕ ਮੈਂਬਰਾਂ ਦੀ ਸੌਂਪ ਦਿੱਤੀ ਹੈ। ਇਸ ਸਬੰਧੀ ਪੁਲਿਸ ਨੇ ਆਪਣੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (Barmer News)

ਪਿੰਡ ’ਚ ਲੈਣਾ ਚਾਹੁੰਦੇ ਸਨ ਇੱਕ ਪਲਾਟ | Barmer News

ਆਦਰਸ਼ ਚਵਾ ਦੇ ਸਰਪੰਚ ਰਘੁਨਾਥ ਨੇ ਦੱਸਿਆ ਕਿ ਮਾਲਾਰਾਮ ਅਤੇ ਉਸ ਦਾ ਜੀਜਾ ਐਤਵਾਰ ਨੂੰ ਰਾਤ ਕਰੀਬ 8 ਵਜੇ ਮੇਰੇ ਕੋਲ ਆਏ ਸਨ। ਉਹ ਪਿੰਡ ’ਚ ਇੱਕ ਪਲਾਟ ਖਰੀਦਣਾ ਚਾਹੁੰਦੇ ਸਨ। ਉਸ ਤੋਂ ਬਾਅਦ ਉਹ ਮੇਰੇ ਕੋਲੋਂ ਕਾਫੀ ਪੀ ਕੇ ਚਲੇ ਗਏ। ਫਿਰ ਕਰੀਬ ਡੇਢ-ਦੋ ਘੰਟਿਆਂ ਬਾਅਦ ਸੂਚਨਾ ਮਿਲੀ ਕਿ ਮਾਲਾਰਾਮ ਦੇ ਸੁਸਾਇਡ ਕਰ ਲਿਆ ਹੈ। ਬਾਅਦ ’ਚ ਪਤਾ ਲੱਗਿਆ ਤਾਂ ਉਹ ਮੇਰੇ ਘਰ ਤੋਂ ਨਿਕਲਣ ਤੋਂ ਬਾਅਦ ਆਪਣੇ ਜੀਜਾ ਨੂੰ ਉਨ੍ਹਾਂ ਦੇ ਘਰ ਛੱਡ ਕੇ ਖਾਣਾ ਖਾਣ ਦੀ ਗੱਲ ਕਹਿ ਕੇ ਘਰੋਂ ਬਾਹਰ ਨਿਕਲ ਗਿਆ। ਕਾਫੀ ਸਮਾਂ ਘਰ ਵਾਪਸ ਨਾ ਆਉਣ ਕਰਕੇ ਉਸ ਦੇ ਜੀਜਾ ਨੇ ਉਸ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ। ਘਰ ਤੋਂ 100 ਮੀਟਰ ਦੀ ਦੂਰੀ ’ਤੇ ਖੜ੍ਹੀ ਇੱਕ ਕਾਰ ਪਿੱਛੇ ਉਹ ਖੂਨ ਨਾਲ ਲਥਪਥ ਹੋਇਆ ਮਿਲਿਆ। (Barmer News)

Punjab Roadways ਬੱਸ ’ਚ ਸਫ਼ਰ ਕਰਨ ਵਾਲੇ ਧਿਆਨ ਦੇਣ, ਹੋਇਆ ਨਵਾਂ ਐਲਾਨ

ਰਾਜਸਥਾਨ : ਟ੍ਰੇਲਰ ਅਤੇ ਕਾਰ ਦੀ ਭਿਆਨਕ ਟੱਕਰ, 5 ਦੀ ਦਰਦਨਾਕ ਮੌਤ
ਪਤੀ-ਪਤਨੀ ਸਮੇਤ ਤਿੰਨ ਬੱਚੇ ਵੀ ਸਨ ਸਵਾਰ | Road Accident

ਜੈਸਲਮੇਰ ਘੁੱਮਣ ਜਾ ਰਹੇ ਸਨ | Road Accident

ਬਾੜਮੇਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਬਾੜਮੇਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਇੱਕ ਭਿਆਨਕ ਐਕਸੀਡੈਂਟ ਹੋਇਆ ਹੈ। ਰਾਜਸਥਾਨ ਦੇ ਬਾੜਮੇਰ-ਜੈਸਲਮੇਰ ਰਾਸ਼ਟਰੀ ਰਾਜਮਾਰਗ-68 ’ਤੇ ਕਾਰ ਅਤੇ ਟ੍ਰੇਲਰ ਦੀ ਆਹਮੋ-ਸਾਹਮਣੇ ਤੋਂ ਭਿਆਨਕ ਟੱਕਰ ਹੋ ਗਈ। ਜਿਸ ਵਿੱਚ ਪਤੀ-ਪਤਨੀ ਸਮੇਤ ਤਿੰਨ ਬੱਚੇ ਵੀ ਸਵਾਰ ਸਨ। ਇਹ ਭਿਆਨਕ ਟੱਕਰ ’ਚ 5 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲੇ ਪੰਜੇ ਲੋਕ ਇੱਕ ਹੀ ਪਰਿਵਾਰ ਦੇ ਰਹਿਣ ਵਾਲੇ ਹਨ। ਇੱਕ ਔਰਤ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ। ਇਹ ਮਾਮਲਾ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੇ ਧੋਰੀਮੰਨਾਂ ਥਾਣਾ ਇਲਾਕੇ ਦਾ ਹੈ। ਘਟਨਾ ਤੋਂ ਬਾਅਦ ਹਾਈਵੇਅ ’ਤੇ ਜਾਮ ਲੱਗ ਗਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਅੱਧੇ ਘੰਟੇ ’ਚ ਜਾਮ ਨੂੰ ਹਟਵਾਇਆ। ਇਸ ਮਾਮਲੇ ’ਚ ਪੁਲਿਸ ਨੇ ਆਪਣੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (Road Accident)

ਇਹ ਵੀ ਪੜ੍ਹੋ : ਹਰਿਆਣਾ ’ਚ ਦੀਵਾਲੀ ਦੀ ਰਾਤ ਵਾਪਰੀ ਖੌਫਨਾਕ ਘਟਨਾ

ਬਾੜਮੇਰ ਪੁਲਿਸ ਅਤੇ ਐੱਫਐੱਸਟੀ ਨੇ 24 ਘੰਟਿਆਂ ’ਚ ਫੜੀ 42.12 ਲੱਖ ਰੁਪਏ ਦੀ ਨਕਦੀ
ਬਾੜਮੇਰ (ਸੱਚ ਕਹੂੰ ਨਿਊਜ਼)। ਵਿਧਾਨ ਸਭਾ ਚੋਣਾਂ ਦੇ ਐਲਾਨ ਦੇ ਨਾਲ ਲਾਗੂ ਹੋਏ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਕਰਦਿਆਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ’ਚ ਫਲਾਇੰਗ ਸਕੁਐਡ (ਐਫ.ਐਸ.ਟੀ.) ਅਤੇ ਪੁਲਿਸ ਟੀਮਾਂ ਵੱਲੋਂ ਕੀਤੀ ਜਾ ਰਹੀ ਸਾਂਝੀ ਨਿਗਰਾਨੀ ਦੌਰਾਨ ਪਿਛਲੇ 24 ਘੰਟਿਆਂ ਦੌਰਾਨ ਦੋਵਾਂ ਟੀਮਾਂ ਵੱਲੋਂ ਕੁੱਲ 42 ਲੱਖ 12 ਹਜ਼ਾਰ 100 ਰੁਪਏ ਦੀ ਰਕਮ ਜ਼ਬਤ ਕੀਤੀ ਹੈ। ਹੁਣ ਤੱਕ ਕੁੱਲ 1 ਕਰੋੜ 32 ਲੱਖ 16 ਹਜ਼ਾਰ 750 ਰੁਪਏ ਜ਼ਬਤ ਕੀਤੇ ਜਾ ਚੁੱਕੇ ਹਨ। (Rajasthan News)

ਐਸਪੀ ਦਿਗੰਤ ਆਨੰਦ ਨੇ ਦੱਸਿਆ ਕਿ ਥਾਣਾ ਦਿਹਾਤੀ ਦੇ ਹੈੱਡ ਕਾਂਸਟੇਬਲ ਰਾਜ ਕੁਮਾਰ ਅਤੇ ਐਫਐਸਟੀ ਇੰਚਾਰਜ ਜਤਿੰਦਰ ਕੁਮਾਰ ਦੀ ਟੀਮ ਨੇ ਐੱਸਐੱਚਓ ਰੀਕੋ ਦੇਵਰਾਮ ਅਤੇ ਐਫਐਸਟੀ ਇੰਚਾਰਜ ਪੁਰਸ਼ੋਤਮ ਦਾਸ ਵੱਲੋਂ ਕੀਤੀ ਚੈਕਿੰਗ ਦੌਰਾਨ ਰਤਨਾ ਰਾਮ ਦੇ ਕਬਜ਼ੇ ’ਚੋਂ 10 ਲੱਖ 17 ਹਜ਼ਾਰ 500 ਰੁਪਏ ਦੀ ਨਕਦੀ ਬਰਾਮਦ ਕੀਤੀ। ਚੌਹਾਟ ਚੌਰਾਹੇ ’ਤੇ ਕਿਸ਼ਨ ਸਿੰਘ ਕਬਜ਼ੇ ’ਚੋਂ 15 ਲੱਖ 42 ਹਜ਼ਾਰ 600 ਨਗਦ, ਮਨੋਹਰ ਸਿੰਘ ਦੇ ਕਬਜ਼ੇ ਤੋਂ 3 ਲੱਖ 92 ਹਜ਼ਾਰ ਰੁਪਏ ਨਗਦ, ਭਾਗਾਰਾਮ ਦੇ ਕਬਜ਼ੇ ’ਚੋਂ 2 ਲੱਖ 93 ਹਜ਼ਾਰ ਦੀ ਨਕਦੀ, ਕਾਨਾਰਾਮ ਦੇ ਕਬਜ਼ੇ ਤੋਂ 1 ਲੱਖ 50 ਹਜ਼ਾਰ ਦੀ ਨਕਦੀ ਅਤੇ ਮਨੂੰ ਗੋਸਵਾਮੀ ਦੇ ਕਬਜ਼ੇ ’ਚੋਂ 2 ਲੱਖ 20 ਹਜ਼ਾਰ ਰੁਪਏ ਨਕਦ ਰਾਸ਼ੀ ਜਬਤ ਕੀਤੀ ਹੈ। (Rajasthan News)

ਇਹ ਵੀ ਪੜ੍ਹੋ : ਵਪਾਰੀ ਕਤਲਕਾਂਡ : ਬਠਿੰਡਾ ਬੰਦ, ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਧਰਨੇ ‘ਚ ਪੁੱਜੇ

ਐੱਸਐੱਚਓ ਸ਼ਿਵ ਚੁੰਨੀਲਾਲ ਮੇਅ ਦੀ ਟੀਮ ਵੱਲੋਂ ਨੈਸ਼ਨਲ ਹਾਈਵੇਅ ’ਤੇ ਚੈਕਿੰਗ ਦੌਰਾਨ ਬੱਤਾ ਰਾਮ ਦੇ ਕਬਜ਼ੇ ’ਚੋਂ 2 ਲੱਖ 30 ਹਜ਼ਾਰ ਰੁਪਏ ਨਕਦ, ਮਨਾਰਾਮ ਦੇ ਕਬਜ਼ੇ ’ਚੋਂ 55 ਹਜ਼ਾਰ ਰੁਪਏ ਨਕਦ, ਹੈੱਡ ਕਾਂਸਟੇਬਲ ਵੱਲੋਂ ਨਰਾਇਣ ਦਾਨ ਦੇ ਕਬਜ਼ੇ ’ਚੋਂ 2 ਲੱਖ 10 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ। ਥਾਣਾ ਰਿਕੋ ਦੇ ਚੇਨਾਰਾਮ ਅਤੇ ਐਫਐਸਟੀ ਇੰਚਾਰਜ ਪੁਰਸ਼ੋਤਮ ਦਾਸ ਨੇ ਧਨੌ ਥਾਣੇ ਦੇ ਏਐਸਆਈ ਰਾਓਤਾਰਾਮ ਅਤੇ ਐਫਐਸਟੀ ਇੰਚਾਰਜ ਰਾਮਚੰਦਰ ਗੋਦਾਰਾ ਵੱਲੋਂ ਮਨੋਹਰ ਸਿੰਘ ਦੇ ਕਬਜ਼ੇ ਵਿੱਚੋਂ 1 ਲੱਖ 2 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। (Rajasthan News)