ODI - Sach Kahoon Punjabi
ICC ਟੈਸਟ ਰੈਂਕਿੰਗ ’ਚ ਅਸਟਰੇਲੀਆ ਪਹਿਲੇ ਸਥਾਨ ’ਤੇ ਪਹੁੰਚਿਆ, ਭਾਰਤ ਦੂਜੇ ’ਤੇ ਖਿਸਕਿਆ
ਇੱਕਰੋਜ਼ਾ ਤੇ ਟੀ20 ’ਚ ਭਾਰਤੀ ਟੀਮ ਸਿਖਰ ’ਤੇ | ICC Test Ranking
ਭਾਰਤ ਦਾ ਰੈਂਕਿੰਗ ‘ਚ ਨੁਕਸਾਨ ਹੋਣਾ 2020-21 ‘ਚ ਹੋਈ ਅਸਟਰੇਲੀਆ ਟੈਸਟ ਸੀਰੀਜ਼
ਟੈਸਟ ਰੈਂਕਿੰਗ ’ਚ ਹੋਇਆ ਨੁਕਸਾਨ
ਸਪੋਰਟਸ ਡੈਸਕ। ਵਿਸ਼ਵ ਚੈਂਪੀਅਨ ਅਸਟਰੇਲੀਆ ਕ੍ਰਿਕੇਟ ਟੀਮ ਭਾਰਤ ਨੂੰ ਪਿੱਛੇ ਹਟਾ ਕੇ ਟੈਸਟ ਰੈਂਕਿੰਗ ’ਚ ਨੰਬਰ 1 ’ਤੇ ਪਹੁੰਚ ਗਿਆ ਹੈ। ਅਸਟਰੇਲੀਆ ਦੇ ਹੁਣ ਟੈਸਟਾਂ ’ਚ 124 ਰੈਟਿੰਗ ਪੁਆਇੰਟ ਹਨ ਤੇ ਉਹ ਸਿਖਰ ’ਤੇ ਹੈ। ਨਾਲ ਹੀ ਭਾਰਤ 4 ਪੁਆਇੰਟ ਪਿੱਛੇ 120 ਅੰਕਾਂ ਨਾਲ ਦੂਜੇ ਸਥਾਲ ’ਤੇ ਹੈ। ਟੈਸਟ ’ਚ ਤੀਜੇ ਸਥਾਨ ’ਤੇ ਇੰਗਲੈਂਡ ਦੀ ਟੀਮ ਹੈ, ਚੌਥੇ ਸਥਾਨ ’ਤੇ ਦੱਖਣੀ ਅਫਰੀਕਾ ਦੀ ਟੀਮ ਹੈ, ਦੱਖਣੀ ਅਫਰੀਕਾ ਦੇ 103 ਅੰਕ ਹਨ, ਜਿਸ ਦੇ ਨਾਲ ਉਹ 100 ਅੰਕਾਂ ਤੋਂ ਉਪਰ ਵਾਲੀ ਚੌਥੀ ਟੀਮ ਹੈ। ਭਾਰਤ ਦਾ ਹੇਠਾਂ ਖਿਸਕਣ ਦਾ ਮੁੱਖ ਕਾਰਨ ਇਹ ਹੈ ਕਿਉਂਕਿ 2020-21 ’ਚ ਅਸਟਰੇਲੀਆ ’ਚ ਉਸ ਦੀ 2-1 ਦੀ ਸੀਰੀਜ਼ ਜਿੱਤ ਰੈਂਕਿੰਗ ’ਚ ਸ਼ਾਮਲ ਚਾਰ ਮੈਚਾਂ ਤੋਂ ਬਾਹਰ ਹੋ ਗਈ ਸੀ। ਸਾਲਾਨਾ ਅਪਡੇਟ ਤੋਂ ਬਾਅਦ ਭਾਰਤੀ ਟੀਮ ਹੁਣ ਇੱਕਰੋਜ਼ਾ ਤੇ ਟੀ20 ਅੰਤਰਰਾਸ਼ਟਰੀ ਰੈਂਕਿੰਗ ’ਚ ਸਿਖਰ ’ਤੇ ਹੀ ਹੈ।
ਇਹ ਵੀ ਪੜ੍ਹੋ : Holiday: ਗਰਮੀ ਦਿਖਾਉਣ ਲੱਗੀ ਆਪਣਾ ਰੂਪ, ਸਕੂਲਾਂ ’ਚ ਇਸ ਦਿਨ ਤੋਂ ਹੋ ਸਕਦੀਆਂ ਨੇ ਛੁੱਟੀਆਂ
ਟੈਸਟ ਰੈਂਕਿੰਗ ’ਚ ਤੀਜੇ ਤੋਂ 9ਵੇਂ ਸਥਾਨ ਤੱਕ ਕੋਈ ਬਦਲਾਅ ਨਹੀਂ | ICC Test Ranking
ਤੀਜੇ ਤੋਂ ਨੌਵੇਂ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਦੀ ਰੈਂਕਿੰਗ ’ਚ ਕੋਈ ਬਦਲਾਅ ਨਹੀਂ ਹੋਇਆ ਹੈ। ਆਈਸੀਸੀ ਦੀ ਟੈਸਟ ਰੈਂਕਿੰਗ ’ਚ 9 ਹੀ ਟੀਮਾਂ ਨੂੰ ਸਿਖਰ ’ਚ ਮੰਨਿਆਂ ਜਾਂਦਾ ਹੈ, ਕਿਊਂਕਿ ਅਫਗਾਨਿਸਤਾਨ ਤੇ ਆਇਰਲੈਂਡ ਅਜੇ ਤੱਕ ਟੈਸਟ ਨਾ ਖੇਡਣ ਕਾਰਨ 11ਵੇਂ ਤੇ 12ਵੇਂ ਨੰਬਰ ’ਤੇ ਹੀ ਹੈ। ਜਦਕਿ ਜ਼ਿੰਬਾਬਵੇ ਵੀ ਟਾਪ-9 ਤੋਂ ਬਾਹਰ ਹੈ, ਕਿਊਂਕਿ ਉਸ ਨੇ ਪਿਛਲੇ ਤਿੰਨ ਸਾਲਾਂ ’ਚ ਸਿਰਫ 3 ਟੈਸਟ ਮੈਚ ਹੀ ਖੇਡੇ ਹਨ। ਰੈਂਕਿੰਗ ਟੇਬਲ ’ਚ ਆਉਣ ਲਈ ਟੀਮਾਂ ਨੂੰ ਤਿੰਨ ਸਾਲ ਦੇ ਅੰਦਰ ਘੱਟ ਤੋਂ ਘੱਟ 8 ਟੈਸਟ ਖੇਡਣੇ ਹੋਣਗੇ। ਮਈ 2023 ਤੋਂ ਪਹਿਲਾਂ ਪੂਰੇ ਕੀਤੇ ਗਏ ਮੈਚਾਂ ਦਾ 50 ਫੀਸਦੀ ਤੇ ਬਾਅਦ ’ਚ ਹੋਏ ਸਾਰੇ ਮੈਚਾਂ ਨੂੰ ਰੈਂਕਿੰਗ ’ਚ ਮੰਨਿਆ ਜਾਂਦਾ ਹੈ। (ICC Test Ranking)
ਭਾਰਤ ਕੋਲ ਇੱਕਰੋਜ਼ਾ ਰੈਂਕਿੰਗ ’ਚ 6 ਅੰਕਾਂ ਦੀ ਬੜ੍ਹਤ | ICC Test Ranking
ਭਾਰਤ ਭਾਵੇਂ ਹੀ ਆਈਸੀਸੀ ਪੁਰਸ਼ਾਂ ਕ੍ਰਿਕੇਟ ਵਿਸ਼ਵ ਕੱਪ ਫਾਈਨਲ ’ਚ ਅਸਟਰੇਲੀਆ ਤੋਂ ਹਾਰ ਗਿਆ ਹੋਵੇ, ਪਰ ਉਸ ਨੇ ਉਸ ’ਤੇ ਆਪਣੀ ਬੜ੍ਹਤ ਤਿੰਨ ਅੰਕਾਂ ਤੋਂ ਵਧਾ ਕੇ ਛੇ ਅੰਕਾਂ ਤੱਕ ਕਰ ਲਈ ਹੈ ਤੇ 122 ਅੰਕਾਂ ਨਾਲ ਸੂਚੀ ’ਚ ਸਿਖਰ ’ਤੇ ਹੈ। ਚੋਟੀ ਦੇ 10 ’ਚ ਕੋਈ ਬਦਲਾਅ ਨਹੀਂ ਹੋਇਆ ਹੈ ਪਰ ਆਇਰਲੈਂਡ ਨੇ ਜ਼ਿੰਬਾਬਵੇ ਨੂੰ ਪਛਾੜ ਕੇ 11ਵੇਂ ਸਥਾਨ ’ਤੇ ਕਬਜਾ ਕਰ ਲਿਆ ਹੈ। ਤੀਜੇ ਸਥਾਨ ’ਤੇ ਕਾਬਜ ਦੱਖਣੀ ਅਫਰੀਕਾ ਅਸਟਰੇਲੀਆ ਤੋਂ 8 ਅੰਕ ਦੂਰ ਸੀ, ਹੁਣ ਇਹ ਅੰਤਰ ਘੱਟ ਕੇ 4 ਅੰਕ ਰਹਿ ਗਿਆ ਹੈ। ਜਦਕਿ ਸ੍ਰੀਲੰਕਾ ਪੰਜਵੇਂ ਸਥਾਨ ’ਤੇ ਮੌਜ਼ੂਦ ਇੰਗਲੈਂਡ ਤੋਂ ਸਿਰਫ ਦੋ ਅੰਕ ਪਿੱਛੇ ਹੈ। (ICC Test Ranking)
ਟੀ-20 ਰੈਂਕਿੰਗ ’ਚ ਅਸਟਰੇਲੀਆ ਦੂਜੇ ਸਥਾਨ ’ਤੇ | ICC Test Ranking
ਜੇਕਰ ਟੀ20 ਰੈਂਕਿੰਗ ਦੀ ਗੱਲ ਕੀਤੀ ਜਾਵੇ ਤਾਂ ਟੀ-20 ਰੈਂਕਿੰਗ ’ਚ ਅਸਟਰੇਲੀਆ ਦੂਜੇ ਸਥਾਨ ’ਤੇ ਆ ਗਿਆ ਹੈ। ਭਾਰਤ 264 ਰੇਟਿੰਗ ਅੰਕਾਂ ਨਾਲ ਪਹਿਲੇ ਸਥਾਨ ’ਤੇ ਬਰਕਰਾਰ ਹੈ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਵੀ 2 ਸਥਾਨ ਵਧ ਕੇ ਇੰਗਲੈਂਡ ਤੋਂ ਹੇਠਾਂ ਚੌਥੇ ਸਥਾਨ ’ਤੇ ਆ ਗਿਆ ਹੈ। (ICC Test Ranking)
ਵਿਸ਼ਵ ਕੱਪ ਤੋਂ ਬਾਅਦ ਇੱਕ ਰੋਜ਼ਾ ਕ੍ਰਿਕਟ ਤੋਂ ਸੰਨਿਆਸ ਲੈਣਗੇ ਗੇਲ
ਇੰਗਲੈਂਡ ਖਿਲਾਫ ਸ਼ੁਰੂ ਹੋਣ ਵਾਲੀ ਇੱਕ ਰੋਜ਼ਾ ਸੀਰੀਜ਼ ‘ਚ ਮਿਲੀ ਜਗ੍ਹਾ
ਜਮੈਕਾ | ਵੈਸਟਇੰਡੀਜ਼ ਦੇ ਦਿੱਗਜ਼ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਨੇ ਇਸ ਸਾਲ ਇੰਗਲੈਂਡ ‘ਚ ਹੋਣ ਵਾਲੇ ਵਿਸ਼ਵ ਕੱਪ ਤੋਂ ਬਾਅਦ ਕੌਮਾਂਤਰੀ ਇੱਕ ਰੋਜ਼ਾ ਕ੍ਰਿਕਅ ਤੋਂ ਸੰਨਿਆਸ ਲੈਣ ਦਾ ਐਲਾਨ ਕਰਦਿੱਤਾ ਹੈ ਵੈਸਟਇੰਡੀਜ਼ ਕ੍ਰਿਕਟ ਬੋਰਡ ਨੇ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਇਸ ਸਾਲ 30 ਮਈ ਤੌਂ 14 ਜੁਲਾਈ ਤੱ ਇੰਗਲੈਂਡ ਦੇ ਵੇਲਸ ‘ਚ ਖੇਡਿਆ ਜਾਣ ਵਾਲਾ ਵਿਸ਼ਵ ਕੱਪ ਇਸ ਧਮਾਕੇਦਾਰ ਬੱਲੇਬਾਜ਼ ਦੇ ਇੱਕ ਰੋਜ਼ਾ ਕਰੀਅਰ ਦਾ ਆਖਰੀ ਟੂਰਨਾਮੈਂਟ ਹੋਵੇਗਾ ਜਮੈਕਾ ‘ਚ ਜਨਮੇ 39 ਸਾਲਾ ਕ੍ਰਿਸਟੋਫਰ ਹੈਨਰੀ ਗੇਲ ਨੇ ਸਾਲ 1999 ‘ਚ ਭਾਰਤ ਖਿਲਾਫ ਕੈਨੇਡਾ ਦੇ ਟੋਰੰਟੋ ‘ਚ ਆਪਣੇ ਇੱਕ ਰੋਜ਼ਾ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਗੇਲ ਨੇ ਆਪਣੇ ਕਰੀਬ 20 ਸਾਲ ਲੰਮੇ ਕੌਮਾਂਤਰੀ ਕਰੀਅਰ ‘ਚ ਹੁਣ ਤੱਕ 284 ਇੱਕ ਰੋਜ਼ਾ ਮੈਚ ਖੇਡੇ ਹਨ ਜਿਸ ‘ਚ ਉਨ੍ਹਾਂ ਨੈ 37.12 ਦੀ ਔਸਤ ਨਾਲ 9727 ਦੌੜਾ ਬਣਾਈਆਂ ਹਨ ਗੇਲ ਨੇ ਆਪਣੇ ਇੱਕ ਰੋਜ਼ਾ ਕ੍ਰਿਕਟ ਕਰੀਅਰ ‘ਚ ਹੁਣ ਤੱਕ 23 ਸ਼ਾਨਦਾਰ ਸੈਂਕੜੇ ਤੇ 49 ਅਰਧ ਸੈਂਕੜੇ ਵੀ ਲਾਏ ਹਨ ਇੱਕ ਰੋਜ਼ਾ ‘ਚ ਗੇਲ ਦਾ ਸਟ੍ਰਾਈਕ ਰੇਟ 85.82 ਹੈ
ਗੇਲ ਵੈਸਟਇੰਡੀਜ਼ ਲਈ ਮਹਾਨ ਬੱਲੇਬਾਜ਼ ਬ੍ਰਾਇਨ ਲਾਰਾ ਤੋਂ ਬਾਅਦ ਇੱਕ ਰੋਜ਼ਾ ਕ੍ਰਿਕਟ ‘ਚ ਸਭ ਤੀ ਜ਼ਿਆਦਾ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਹਨ ਇੱਕ ਰੋਜ਼ਾ ਕ੍ਰਿਕਟ ‘ਚ ਕਈ ਵਾਰ ਤੂਫਾਨੀ ਪਾਰੀਆਂ ਖੇਡਣ ਵਾਲੇ ਗੇਲ ਨੂੰ ਇੱਕ ਰੋਜ਼ਾ ਕ੍ਰਿਕਟ ‘ਚ ਆਪਣੇ 10 ਹਜ਼ਾਰ ਰਨ ਪੂਰੇ ਕਰਨ ਲਈ 273 ਦੌੜਾ ਦੀ ਜ਼ਰੂਰਤ ਹੈ, ਜੇਕਰ ਉਹ ਅਜਿਹਾ ਕਰ ਲੈਂਦੇ ਹਨ ਤਾਂ ਇੱਕ ਰੋਜ਼ਾ ਕ੍ਰਿਕਟ ‘ਚ 10 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਉਹ ਵਿਸ਼ਵ ਦੇ 14ਵੇਂ ਤੇ ਵੈਸਟਇੰਡੀਜ਼ ਦੇ ਦੂਜੇ ਬੱਲੇਬਾਜ਼ ਹੋਣਗੇ ਧਮਾਕੇਦਾਰ ਬੱਲੇਬਾਜ਼ ਗੇਲ ਨੇ 2015 ਦੇ ਵਿਸ਼ਵ ਕੱਪ ‘ਚ ਜ਼ਿੰਬਾਬਵੇ ਖਿਲਾਫ 215 ਦੋੜਾਂ ਦੀ ਤੂਫਾਨੀ ਪਾਰੀ ਖੇਡੀ ਸੀ
ਇਹ ਇੱਕ ਰੋਜ਼ਾ ‘ਓ ਵੈਸਟਇੰਡੀਜ਼ ਦੇ ਕਿਸੇ ਵੀ ਬੱਲੇਬਾਜ਼ ਦਾ ਸਭ ਤੋਂ ਜ਼ਿਆਦਾ ਸਕੋਰ ਹੈ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਗੇਲ ਨੂੰ ਇੰਗਲੈਂਡ ਖਿਲਾਫ ਸ਼ੁਰੂ ਹੋਣ ਵਾਲੀ ਪੰਜ ਮੈਚਾਂ ਦੀ ਇੱਕ ਰੋਜ਼ਾ ਸੀਰੀਜ਼ ਦੇ ਪਹਿਲੇ ਦੋ ਇੱਕ ਰੋਜ਼ਾ ਲਈ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਗੇਲ ਨੇ ਆਪਣਾ ਆਖਰੀ ਇੱਕ ਰੋਜ਼ਾ ਪਿਛਲੇ ਸਾਲ 28 ਜੁਲਾਂਹੀ ਨੂੰ ਬੰਗਲਾਦੇਸ਼ ਖਿਲਾਫ ਖੇਡਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਨੇ ਨਿਊਜ਼ੀਲੈਂਡ ਖਿਲਾਫ 2-1 ਨਾਲ ਜਿੱਤੀ ਇੱਕ ਰੋਜ਼ਾ ਲੜੀ
ਹੈਮਿਲਟਨ ‘ਚ ਪੁਰਸ਼ ਟੀਮ ਤੋਂ ਬਾਅਦ ਮਹਿਲਾ ਟੀਮ ਨੂੰ ਵੀ ਮਿਲੀ ਹਾਰ
ਹੈਮਿਲਟਨ | ਭਾਰਤੀ ਪੁਰਸ਼ ਟੀਮ ਨੂੰ ਹੈਮਿਲਟਨ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਭਾਰਤੀ ਮਹਿਲਾ ਟੀਮ ਨੂੰ ਵੀ ਇਸੇ ਮੈਦਾਨ ‘ਚ ਮੇਜ਼ਬਾਨ ਨਿਊਜ਼ੀਲੈਂਡ ਦੇ ਹੱਥੋਂ ਤੀਜੇ ਇੱਕ ਰੋਜ਼ਾ ਕ੍ਰਿਕਟ ਮੈਚ ‘ਚ ਸ਼ੁੱਕਰਵਾਰ ਨੂੰ ਅੱਠ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾਂ ਪਿਆ ਦਿਲਚਸਪ ਹੈ ਕਿ ਦੋਵੇਂ ਭਾਰਤੀ ਟੀਮਾਂ ਨੂੰ ਨਿਉਜ਼ਲੈਂਡ ‘ਚ ਸੀਰੀਜ ਜਿੱਤਣ ਦਾ ਇਤਿਹਾਸ ਰਚਨ ਤੋਂ ਬਾਅਦ ਅਗਲੇ ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਭਾਰਤੀ ਪੁਰਸ਼ ਟੀਮ ਕੱਲ੍ਹ ਸਿਰਫ 92 ਦੌੜਾਂ ‘ਤੇ ਢੇਰ ਹੋ ਕੇ ਚੌਥੇ ਇੱਕ ਰੋਜ਼ਾ ‘ਚ ਅੱਠ ਵਿਕਟਾਂ ਨਾਲ ਹਾਰ ਗਈ ਸੀ ਜਦੋਂਕਿ ਮਹਿਲਾ ਟੀਮ ਸ਼ੁੱਕਰਵਾਰ ਨੂੰ 44 ਓਵਰਾਂ ‘ਚ 149 ਦੌੜਾਂ ‘ਤੇ ਢੇਰ ਹੋ ਗਈ ਤੇ ਉਸ ਨੂੰ ਵੀ ਅੱਠ ਵਿਕਟਾਂ ਨਾਲ ਹਾਰ ਝੱਲਣੀ ਪਈ ਨਿਊਜ਼ੀਲੈਂਡ ਨੇ 29.2 ਓਵਰਾਂ ‘ਚ ਦੋ ਵਿਕਟਾਂ ‘ਤੇ 153 ਦੌੜਾਂ ਬਣਾ ਕੇ ਅਸਾਨ ਜਿੱਤ ਹਾਸਲ ਕਰ ਲਈ ਭਾਰਤੀ ਟੀਮ ਨੇ ਇਸ ਹਾਰ ਦੇ ਬਾਵਜ਼ੂਦ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਲਈ ਦੋਵੇਂ ਟੀਮਾਂ ਇਸ ਤੋਂ ਬਾਅਦ ਛੇ ਫਰਵਰੀ ਤੋਂ ਤਿੰਨ ਮੈਚਾਂ ਦੀ ਟੀ20 ਸੀਰੀਜ਼ ਖੇਡਣਗੀਆਂ ਜਿਸ ਦਾ ਪਹਿਲਾ ਮੈਚ ਵੇਲਿੰਗਟਨ ‘ਚ ਖੇਡਿਆ ਜਾਵੇਗਾ ਭਾਰਤੀ ਬੱਲੇਬਾਜ਼ਾਂ ਦਾ ਮੈਚ ‘ਚ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ ਪਿਛਲੇ ਦੋ ਮੈਚਾਂ ‘ਚ ਸੈਂਕੜਾ ਤੇ ਅਰਧ ਸੈਂਕੜਾ ਲਾਉਣ ਵਾਲੀ ਓਪਨਰ ਸਮ੍ਰਿਤੀ ਮੰਧਾਨਾ ਮਹਿਜ਼ ਇੱਕ ਦੌੜ ਬਣਾ ਕੇ ਪਵੇਲੀਅਨ ਪਰਤ ਗਈ ਜਦੋਂਕਿ ਜੇਮਾ ਰੋਡ੍ਰਿਗਸ 12 ਦੋੜਾਂ ਹੀ ਬਣਾ ਸਕੀ ਕਪਤਾਨ ਮਿਤਾਲੀ ਰਾਜ 9 ਦੌੜਾਂ ਬਣਾ ਕੇ ਆਊਟ ਹੋ ਗਈ ਦੀਪਤੀ ਸ਼ਰਮਾ (52) ਅਤੇ ਹਰਮਨਪ੍ਰੀਤ ਕੌਰ (24) ਨੇ ਟੀਮ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ 27ਵੇਂ ਓਵਰ ‘ਚ ਹਰਮਨਪ੍ਰੀਤ ਏਨਾ ਪੀਟਰਸਨ ਦੀ ਗੇਂਦ ‘ਤੇ ਲੰਮਾ ਸ਼ਾਟ ਲਾਉਣ ਦੇ ਚੱਕਰ ‘ਚ ਬੋਲਡ ਹੋ ਗਈ ਹਰਮਨਪੀ੍ਰਤ ਨੇ 40 ਗੇਂਦਾਂ ਦੀ ਪਾਰੀ ‘ਚ ਦੋ ਚੌਕੇ ਲਾਏ
ਦਇਆਲਨ ਹੇਮਲਤਾ 32 ਗੇਂਦਾਂ ‘ਚ 13 ਦੌੜਾ ਬਣਾ ਕੇ ਆਊਟ ਹੋਈ ਦੀਪਤੀ ਨੇ 90 ਗੇਂਦਾਂ ‘ਚ ਚਾਰ ਚੌਕਿਆਂ ਦੀ ਮੱਦਦ ਨਾਲ ਸਭ ਤੋਂ ਜ਼ਿਆਦਾ 52 ਦੌੜਾਂ ਬਣਾਈਆਂ ਅਤੇ ਉਹ ਸੱਤਵੇਂ ਬੱਲੇਬਾਜ਼ ਦੇ ਤੌਰ ‘ਤੇ ਟੀਮ ਦੇ 129 ਦੇ ਸਕੋਰ ‘ਤੇ ਆਊਟ ਹੋਈ ਭਾਰਤੀ ਪਾਰੀ 44 ਓਵਰਾਂ ‘ਚ 149 ਦੌੜਾਂ ‘ਤੇ ਸਿਮਟ ਗਈ ਆਫ ਸਪਿੱਨਰ ਏਲਾ ਪੀਟਰਸਨ ਨੇ 10 ਓਵਰਾਂ ‘ਚ 28 ਦੋੜਾਂ ‘ਤੇ ਤਿੰਨ ਵਿਕਟਾਂ ਤੇ ਏਮੇਲੀਆ ਕੇਰ ਨੂੰ 43 ਦੌੜਾਂ ‘ਤੇ ਦੋ ਵਿਕਟਾਂ ਮਿਲੀਆਂ 150 ਦੌੜਾਂ ਦੇ ਅਸਾਨ ਟੀਚਾ ਦਾ ਪਿੱਛਾ ਕਰਨ ਉੱਤਰੀ ਨਿਊਜ਼ੀਲੈਂਡ ਦੀ ਪਹਿਲੀ ਵਿਕਟ 22 ਦੌੜਾਂ ਦੇ ਸਕੋਰ ‘ਤੇ ਡਿੱਗੀ ਲਾਰੇਨ ਡਾਊਨ (10) ਨੂੰ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੇ ਰਨ ਆਊਟ ਕੀਤਾ ਇਸ ਤੋਂ ਬਾਅਦ ਸੂਜੀ ਬੇਟਸ (57) ਅਤੇ ਕਪਤਾਨ ਏਮੀ ਸੇਟਰਥਵੇਟ (ਨਾਬਾਦ 66) ਨੇ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ  ਭਾਰਤ ਦੀ ਪਾਰੀ ‘ਚ ਚਾਰ ਵਿਕਟਾਂ ਲੈਣ ਵਾਲੀ ਪੀਟਰਸਨ ਨੂੰ ਪਲੇਅਰ ਆਫ ਦ ਮੈਚ ਦਾ ਪੁਰਸਕਾਰ ਮਿਲਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਰਾਟ ਦੇ 39ਵੇਂ ਸੈਂਕੜੇ ਤੇ ਧੋਨੀ ਦੇ ਅਰਧ ਸੈਂਕੜੇ ਨਾਲ ਜਿੱਤਿਆ ਭਾਰਤ
ਮੈਲਬੌਰਨ | ਕਪਤਾਨ ਵਿਰਾਟ ਕੋਹਲੀ (104) ਦੇ 39ਵੇਂ ਸੈਂਕੜੇ ਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਨਾਬਾਦ 55 ਦੌੜਾਂ ਦੀ ਸ਼ਾਨਦਾਰ ਪਾਰੀ ਨਾਲ ਭਾਰਤ ਨੇ ਅਸਟਰੇਲੀਆ ਨੂੰ ਦੂਜੇ ਇੱਕ ਰੋਜ਼ਾ ‘ਚ ਅੱਜ 6  ਵਿਕਟਾ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ‘ਚ 1-1 ਦੀ ਬਰਾਬਰੀ ਹਾਸਲ ਕੀਤੀ   ਅਸਟਰੇਲੀਆ ਨੇ ਸ਼ਾਨ ਮਾਰਸ਼ (131) ਦੇ ਸ਼ਾਨਦਾਰ ਸੈਂਕੜੇ ਨਾਲ 50 ਓਵਰਾਂ ‘ਚ 9 ਵਿਕਟਾਂ ‘ਤੇ 298 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਪਰ ਭਾਰਤ ਨੇ ਵਿਰਾਟ ਤੇ ਧੋਨੀ ਦੇ ਕਮਾਲ ਨਾਲ 49.2 ਓਵਰਾਂ ‘ਚ ਚਾਰ ਵਿਕਟਾਂ ‘ਤੇ 299 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ ਤੇ ਸੀਰੀਜ਼ ਨੂੰ ਫੈਸਲੇ ਲਈ ਫੈਸਲੇਕੁਨ ਮੈਚ ‘ਚ ਪਹੁੰਚਾ ਦਿੱਤਾ
ਵਿਰਾਟ ਨੇ ਇੱਕ ਵਾਰ ਫਿਰ ਟੀਚੇ ਦਾ ਪਿੱਛਾ ਕਰਦਿਆਂ ਸੈਂਕੜਾ ਲਾਇਆ ਤੇ ਭਾਰਤ ਨੂੰ ਜਿੱਤ ਦੀ ਰਾਹ ‘ਤੇ ਪਾ ਦਿੱਤਾ ਵਿਰਾਟ ਨੇ 112 ਗੇਂਦਾਂ ‘ਤੇ 104 ਦੌੜਾਂ ‘ਚ ਪੰਜ ਚੌਕੇ ਤੇ ਦੋ ਛੱਡੇ ਲਾਏ ਵਿਰਾਟ ਦੀ ਵਿਕਟ ਡਿੱਗਣ ਤੋਂ ਬਾਅਦ ਧੋਨੀ ਨੇ ਦਿਨੇਸ਼ ਕਾਰਤਿਕ ਨਾਲ ਪੰਜਵੀਂ ਵਿਕਟ ਲਈ 34 ਗੇਂਦਾਂ ‘ਚ 57 ਦੌੜਾਂ ਦੀ ਨਾਬਾਦ ਸਾਂਝੇਦਾਰੀ ਕਰਕੇ ਭਾਰਤ ਨੂੰ ਚਾਰ ਗੇਂਦਾਂ ਬਾਕੀ ਰਹਿੰਦਿਆਂ ਹੀ ਜਿੱਤ ਦੀ ਮੰਜ਼ਿਲ ‘ਤੇ ਪਹੁੰਚਾ ਦਿੱਤਾ ਭਾਰਤ ਨੂੰ ਆਖਰੀ ਓਵਰ ‘ਚ ਜਿੱਤ ਲਈ ਸੱਤ ਦੌੜਾਂ ਚਾਹੀਦੀਆਂ ਸਨ ਤੇ ਧੋਨੀ ਨੇ ਜੈਸਨ ਬਿਹਰਨਡੋਰਫ ਦੀ ਪਹਿਲੀ ਗੇਂਦ ‘ਤੇ ਛੱਕਾ ਮਾਰਿਆ ਤੇ ਅਗਲੀ ਗੇਂਦ ‘ਤੇ ਇੱਕ ਦੌੜ ਲੈ ਕੇ ਮੈਚ ਸਮਾਪਤ ਕਰ ਦਿੱਤਾ ਧੋਨੀ ਨੇ 54 ਗੇਂਦਾਂ ‘ਤੇ ਨਾਬਾਦ 55 ਦੌੜਾਂ ‘ਚ ਦੋ ਛੱਕੇ ਲਾਏ ਤੇ ਲਗਾਤਾਰ ਦੂਜਾ ਅਰਧ ਸੈਂਕੜਾ ਪੂਰਾ ਕੀਤਾ ਧੋਨੀ ਨੇ ਮੈਚ ਫਿਨਿਸ਼ ਕਰਕੇ ਉਨ੍ਹਾਂ ਆਲੋਚਕਾਂ ਨੂੰ ਕਰਾਰਾ ਜਵਾਬ ਦੇ ਦਿੱਤਾ ਜੋ ਪਿਛਲੇ ਮੈਚ ‘ਚ ਉਨ੍ਹਾਂ ਦੀ ਕੁਝ ਧੀਮੀ ਪਾਰੀ ‘ਤੇ ਸਵਾਲ ਉੱਠਾ ਰਹੇ ਸਨ  ਕਾਰਤਿਕ ਨੇ ਆਪਣੀ ਉਪਯੋਗਿਤਾ ਸਾਬਤ ਕਰਦਿਆਂ ਸਿਰਫ਼ 14 ਗੇਂਦਾਂ ‘ਤੇ ਨਾਬਾਦ 25 ਦੌੜਾਂ ‘ਚ ਦੋ ਚੌਕੇ ਲਾਏ ਏਡੀਲੇਡ ‘ਚ ਭਾਰਤ ਨੇ ਇਸ ਤਰ੍ਹਾਂ ਟੀਚੇ ਦਾ ਪਿੱਛਾ ਕਰਦਿਆਂ ਦੂਜੀ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ ਭਾਰਤ ਨੇ ਟੀਚੇ ਦਾ ਪਿੱਛਾ ਕਰਦਿਆਂ ਚੰਗੀ ਸ਼ੁਰੂਆਤ ਕੀਤੀ ਸ਼ਿਖਰ ਧਵਨ ਤੇ ਪਿਛਲੇ ਮੈਚ ਦੇ ਸੈਂਕੜੇਧਾਰੀ ਰੋਹਿਤ ਸ਼ਰਮਾ ਨੇ ਪਹਿਲੀ ਵਿਕਟ ਲਈ 7.4 ਓਵਰਾਂ ‘ਚ 47 ਦੌੜਾਂ ਦੀ ਸਾਂਝੀਦਾਰੀ ਕੀਤੀ ਰੋਹਿਤ ਨੇ ਆਪਣੇ ਕਪਤਾਨ ਵਿਰਾਟ ਕੋਹਲੀ ਨਾਲ ਭਾਰਤ ਦੀਆਂ 100 ਦੌੜਾਂ ਪੂਰੀਆਂ ਕੀਤੀਆਂ ਰੋਹਿਤ ਜਦੋਂ ਆਪਣੇ ਅਰਧ ਸੈਂਕੜੇ ਤੋਂ ਸੱਤ ਦੌੜਾਂ ਦੂਰ ਸਨ ਤਾਂ ਮਾਰਕਸ ਸਟਾਯਨਿਯ ਦੀ ਗੇਂਦ ‘ਤੇ ਪੀਟਰ ਹੈਂਡਸਕਾਮਬ ਨੂੰ ਕੈਚ ਦੇ ਬੈਠੇ
ਰੋਹਿਤ ਨੇ 52 ਗੇਂਦਾਂ ‘ਤੇ 43 ਦੌੜਾਂ ‘ਚ ਦੋ ਚੌਕੇ ਤੇ ਦੋ ਛੱਕੇ ਲਾਏ ਭਾਰਤ ਦੀ ਦੂਜੀ ਵਿਕਟ 101 ਦੌੜਾਂ ‘ਤੇ ਡਿੱਗੀ ਕਪਤਾਨ ਵਿਰਾਟ ਨੇ ਇਸ ਤੋਂ ਬਾਅਦ ਮੋਰਚਾ ਸੰਭਾਲਿਆ ਤੇ ਅੰਬਾਟੀ ਰਾਇਡੂ ਨਾਲ ਮਿਲ ਕੇ ਸਕੋਰ 160 ਦੌੜਾਂ ਤੱਕ ਲੈ ਗਏ ਰਾਇਡੂ ਨੇ ਰਨ ਰੇਟ ਵਧਾਉਣ ਦੀ ਕੋਸ਼ਿਸ਼ ‘ਚ ਆਪਣੀ ਵਿਕਟ ਗੁਆਈ ਰਾਇਡੂ ਨੂੰ ਗਲੇਨ ਮੈਕਸਵੇਲ ਨੇ ਸਟਾਯਨਿਸ ਹੱਥੋਂ ਕੈਚ ਕਰਵਾਇਆ ਰਾਇਡੂ ਨੇ 36 ਗੇਂਦਾਂ ‘ਤੇ 24 ਦੌੜਾਂ ‘ਚ ਦੋ  ਚੌਕੇ ਲਾਏ ਵਿਰਾਟ ਨੇ ਇਸ ਤੋਂ ਬਾਅਦ ਸਾਬਕਾ ਕਪਤਾਨ ਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨਾਲ ਚੌਥੀ ਵਿਕਟ ਲਈ 82 ਦੌੜਾਂ ਦੀ ਸਭ ਤੋਂ ਮਹੱਤਵਪੂਰਨ ਸਾਂਝੇਦਾਰੀ ਕੀਤੀ ਵਿਰਾਟ ਦਾ 218 ਇੱਕ ਰੋਜ਼ਾ ‘ਚ ਇਹ 39ਵਾਂ ਸੈਂਕੜਾ ਸੀ ਤੇ ਹੁਣ ਉਹ ਵਿਸ਼ਵ ਰਿਕਾਰਡਧਾਰੀ ਸਚਿਨ ਤੇਂਦੁਲਕਰ ਦੇ 49 ਸੈਂਕੜਿਆਂ ਤੋਂ 10 ਸੈਂਕੜੇ ਦੂਰ ਰਹਿ ਗਏ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਪਹਿਲੇ ਇੱਕ ਰੋਜ਼ਾ ਤੋਂ ਬਾਹਰ ਹੋਏ ਪਾਂਡਿਆ ਤੇ ਰਾਹੁਲ
ਸਿਡਨੀ| ਇੱਕ ਟੀਵੀ ਸ਼ੋਅ ‘ਚ ਔਰਤਾਂ ਸਬੰਧੀ ਬੇਹੱਦ ਅਭੱਦਰ ਟਿੱਪਣੀ ਕਰਨ ਦੇ ਮਾਮਲੇ ‘ਚ ਫਸੇ ਆਲਰਾÀੂਂਡਰ ਹਾਰਦਿਕ ਪਾਂਡਿਆ ਤੇ ਬੱਲੇਬਾਜ਼ ਲੋਕੇਸ਼ ਰਾਹੁਲ ਸ਼ਨਿੱਚਰਵਾਰ ਨੂੰ ਅਸਟਰੇਲੀਆ ਖਿਲਾਫ ਸਿਡਨੀ ‘ਚ ਹੋਣ ਵਾਲੇ ਪਹਿਲੇ ਇੱਕ ਰੋਜ਼ਾ ਤੋਂ ਬਾਹਰ ਕਰ ਦਿੱਤਾ ਹੈ ਅਸਟਰੇਲੀਆ ‘ਚ ਇਤਿਹਾਸਕ ਟੈਸਟ ਸੀਰੀਜ਼ ਜਿੱਤ ਹਾਸਲ ਕਰਨ ਤੋਂ ਬਾਅਦ ਹੌਸਲੇ ਅਸਮਾਨ ‘ਤੇ ਪਹੁੰਚੀ ਟੀਮ ਇੰਡੀਆ ਨੂੰ ਆਲਰਾਊਂਡਰ ਪਾਂਡਿਆ ਦੇ ਵਿਵਾਦਪੂਰਨ ਮਾਮਲੇ ਤੋਂ ਬਾਹਰ ਹੋਣ ਨਾਲ ਹਾਲਾਂਕਿ ਡੂੰਘਾ ਝਟਕਾ ਲੱਗਿਆ ਹੈ ਪਾਂਡਿਆ ਨੂੰ ਦੱਸ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਆਖਰੀ ਇਲੈਵਨ ਤੋਂ ਬਾਹਰ ਕਰ ਦਿੱਤਾ ਗਿਆ ਹੈ ਜਦੋਂਕਿ ਰਾਹੁਲ ਆਪਣੀ ਖਰਾਬ ਫਾਰਮ ਕਾਰਨ ਆਖਰੀ ਇਲੈਵਨ ਤੌਂ ਪਹਿਲਾਂ ਹੀ ਬਾਹਰ ਸਨ ਇਸ ਮਾਮਲੇ ਨੇ ਭਾਰਤੀ ਕਪਤਾਨ ਲਈ ਚੋਣ ਦਾ ਸਿਰਦਰਦ ਵਧਾ ਦਿੱਤਾ ਹੈ ਪਾਂਡਿਆ ਦੀ ਤੇਜ਼ ਗੇਂਦਬਾਜ਼ੀ ਆਲਰਾਊਂਡਰ ਦੇ ਰੂਪ ‘ਚ ਟੀਮ ‘ਚ ਅਹਿਮ ਭੂਮਿਕਾ ਹੈ ਪਰ ਉਹ ਹੁਣ ਆਖਰੀ ਇਲੈਵਨ ਤੋਂ ਹੀ ਬਾਹਰ ਹੋ ਗਏ ਹਨ ਇੱਕ ਰੋਜ਼ਾ ਸੀਰੀਜ਼ ਲਈ ਪਾਂਡਿਆ ਦਾ ਆਖਰੀ ਇਲੈਵਨ ‘ਚ ਖੇਡਣਾ ਤੈਅ ਸੀ ਪਰ ਹੁਣ ਉਨ੍ਹਾਂ ਦੀ ਟੀਮ ਤੋਂ ਛੁੱਟੀ ਹੋ ਗਈ ਹੈ ਅਤੇ ਹੋ ਸਕਦਾ ਹੈ ਉਹ ਅਗਲੇ ਮੈਚਾਂ ‘ਚ ਵੀ ਟੀਮ ਦਾ ਹਿੱਸਾ ਨਾ ਬਣਨ ਸਕਣ ਪਹਿਲੇ ਇੱਕ ਰੋਜ਼ਾ ‘ਚ ਸਭ ਤੋਂ ਜ਼ਿਆਦਾ ਨਜ਼ਰਾਂ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ‘ਤੇ ਰਹਿਣਗੀਆਂ ਜਿਨ੍ਹਾਂ ਨੂੰ ਇੱਕ ਰੋਜ਼ਾ ਟੀਮ ਦੇ ਨਾਲ-ਨਾਲ ਟੀ20 ਟੀਮ ‘ਚ ਵੀ ਸ਼ਾਮਲ ਕੀਤਾ ਗਿਆ ਹੈ ਧੋਨੀ ਆਪਣੇ ਬੱਲੇ ਨਾਲ ਨਿਰਾਸ਼ਾਜਨਕ ਦੌਰ ਤੋਂ ਗੁਜ਼ਰ ਰਹੇ ਹਨ ਵਿਸ਼ਵ ਕੱਪ ਲਈ ਉਨ੍ਹਾਂ ਨੂੰ ਆਪਣੀ ਫਾਰਮ ਹਾਸਲ ਕਰਨੀ ਹੈ ਤਾਂ ਕਿ ਉਹ ਆਪਣੀ ਫਿਨੀਸ਼ਰ ਦੀ ਭੂਮਿਕਾ ‘ਤੇ ਫਿਰ ਤੋਂ ਖਰੇ ਉੱਤਰ ਸਕਣ ਰੋਹਿਤ ਅਤੇ ਸ਼ਿਖਰ ਧਵਨ ਦੀ ਭਰੋਸੇਯੋਗ ਜੋੜੀ ਪਾਰੀ ਦੀ ਸ਼ੁਰੂਆਤ ਕਰੇਗੀ ਪਿਤਾ ਬਣੇ ਰੋਹਿਤ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਸ਼ਾਨਦਾਰ ਅੰਦਾਜ਼ ‘ਚ ਕਰਨਾ ਚਾਹੁੰਣਗੇ ਜਦੋਂਕਿ ਟੈਸਟ ਟੀਮ ਤੋਂ ਨਜ਼ਰਅੰਦਾਜ਼ ਰਹੇ ਸ਼ਿਖਰ ਉਸ ਦੀ ਭਰਪਾਈ ਇੱਕ ਰੋਜ਼ਾ ‘ਚ ਕਰਨਾ ਚਾਹੁਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਮਲਿੰਗਾ ਨੂੰ ਸ਼੍ਰੀਲੰਕਾਈ ਇੱਕ ਰੋਜ਼ਾ, ਟੀ20 ਟੀਮ ਦੀ ਕਮਾਨ
ਨਵੀਂ ਚੋਣ ਕਮੇਟੀ ਨੇ ਸਾਬਕਾ ਕਪਤਾਨ ਐਂਜਲੋ ਮੈਥਿਊਜ਼ ਦੀ ਵੀ ਕਰਾਈ ਵਾਪਸੀ
ਕੋਲੰਬੋ, 14 ਦਸੰਬਰ
ਸ਼੍ਰੀਲੰਕਾ ਕ੍ਰਿਕਟ ਬੋਰਡ (ਐਸਐਲਸੀ) ਦੀ ਚੋਣ ਕਮੇਟੀ ‘ਚ ਬਦਲਾਅ ਨੇ ਟੀਮ ਦੇ ਸੀਮਤ ਓਵਰ ਫਾਰਮੇਟ ਦੀ ਕਪਤਾਨੀ ਨੂੰ ਵੀ ਬਦਲ ਦਿੱਤਾ ਹੈ ਜਿਸ ਤੋਂ ਬਾਅਦ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਲਸਿਤ ਮਲਿੰਗਾ ਨੂੰ ਨਿਊਜ਼ੀਲੈਂਡ ਵਿਰੁੱਧ ਲੜੀ ‘ਚ ਇੱਕ ਰੋਜ਼ਾ ਅਤੇ ਟੀ20 ਦੀ ਕਪਤਾਨੀ ਦਿੱਤੀ ਗਈ ਹੈ ਵਿਕਟਕੀਪਰ ਬੱਲੇਬਾਜ਼ ਨਿਰੋਸ਼ਨ ਡਿਕਵੇਲਾ ਨੂੰ ਟੀਮ ਦਾ ਉਪਕਪਤਾਨ ਬਣਾਇਆ ਗਿਆ ਹੈ
ਦਿਨੇਸ਼ ਚਾਂਡੀਮਲ ਨੇ ਹਾਲ ਹੀ ‘ਚ ਇੰਗਲੈਂਡ ਵਿਰੁੱਧ ਸ਼੍ਰੀਲੰਕਾ ਦੀ ਇੱਕ ਰੋਜ਼ਾ ਟੀਮ ਦੀ ਕਪਤਾਨੀ ਕੀਤੀ ਸੀ ਜਦੋਂਕਿ ਤਿਸ਼ਾਰਾ ਪਰੇਰਾ ਟੀ20 ਟੀਮ ਦੇ ਕਪਤਾਨ ਰਹੇ ਸਨ ਪਰ ਗ੍ਰੀਮ ਲਾਰਬੁਈ ਦੀ ਪ੍ਰਧਾਨਗੀ ਵਾਲੀ ਚੋਣ ਕਮੇਟੀ ਦੇ ਜਾਂਦੇ ਹੀ ਅਸ਼ਾਂਤਾ ਡੀ ਮੇਲ ਦੇ ਨਵੇਂ ਚੋਣ ਪੈਨਲ ਨੇ ਮਲਿੰਗਾ ਨੂੰ ਟੀਮ ਦੀ ਕਪਤਾਨੀ ਸੌਂਪ ਦਿੱਤੀ ਹੈ ਜਦੋਂਕਿ ਤਿੰਨ ਮਹੀਨੇ ਪਹਿਲਾਂ ਹੀ ਮਲਿੰਗਾ ਦੀ ਅੰਤਰਰਾਸ਼ਟਰੀ ਕ੍ਰਿਕਟ ‘ਚ ਵਾਪਸੀ ਹੋਈ ਹੈ
ਮਲਿੰਗਾ ਨੇ ਸਤੰਬਰ ‘ਚ ਏਸ਼ੀਆ ਕੱਪ ਖੇਡਿਆ ਸੀ ਪਰ ਉਸ ਤੋਂ ਬਾਅਦ ਖ਼ਰਾਬ ਫਿਟਨੈੱਸ ਕਾਰਨ ਲਗਭੱਗ ਇੱਕ ਸਾਲ ਤੋਂ ਟੀਮ ਤੋਂ ਬਾਹਰ ਹਨ ਫਿਟਨੈੱਸ ਨੂੰ ਲੈ ਕੇ ਬਾਹਰ ਕੀਤੇ ਗਏ ਅੰਜੇਲੋ ਮੈਥਿਊਜ਼ ਨੂੰ ਵੀ ਸੀਮਤ ਓਵਰਾਂ ‘ਚ ਵਾਪਸੀ ਕਰਵਾਈ ਗਈ ਹੈ ਸ਼੍ਰੀਲੰਕਾ ਅਤੇ ਨਿਊਜ਼ੀਲੈਂਡ ਦਰਮਿਆਨ ਤਿੰਨ ਇੱਕ ਰੋਜ਼ਾ ਅਤੇ ਇੱਕ ਟੀ20 ਮੈਚ ਦੀ ਲੜੀ 3 ਜਨਵਰੀ ਤੋਂ ਸ਼ੁਰੂ ਹੋਵੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੇਂਦਬਾਜ਼ਾਂ ਂਚ ਟਾੱਪ 5 ਂਚ ਤਿੰਨ ਭਾਰਤੀ
ਦੁਬਈ, 13 ਨਵੰਬਰ
ਭਾਰਤੀ ਕਪਤਾਨ ਵਿਰਾਟ ਕੋਹਲੀ ਆਈਸੀਸੀ ਦੀ ਤਾਜ਼ਾ ਜਾਰੀ ਇੱਕ ਰੋਜ਼ਾ ਅੰਤਰਰਾਸ਼ਟਰੀ ਰੈਂਕਿੰਗ ‘ਚ ਬੱਲੇਬਾਜ਼ਾਂ ‘ਚ ਆਪਣੇ ਅੱਵਲ ਸਥਾਨ ‘ਤੇ ਬਰਕਰਾਰ ਹਨ ਜਦੋਂਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਗੇਂਦਬਾਜ਼ਾਂ ‘ਚ ਨੰਬਰ ਇੱਕ ਰੈਂਕਿੰਗ ‘ਤੇ ਹਨ ਪਾਕਿਸਤਾਨ ਵਿਰੁੱਧ ਦੋ ਮੈਚਾਂ ‘ਚ 80 ਤੇ ਨਾਬਾਦ 86 ਦੌੜਾਂ ਦੀ ਪਾਰੀ ਖੇਡਣ ਵਾਲੇ ਨਿਊਜ਼ੀਲੈਂਡ ਦੇ ਤਜ਼ਰਬੇਕਾਰ ਬੱਲੇਬਾਜ਼ ਰਾਸ ਟੇਲਰ ਇੰਗਲੈਂਡ ਦੇ ਜੋ ਰੂਟ ਅਤੇ ਪਾਕਿਸਤਾਨ ਦੇ ਬਾਬਰ ਆਜਮ ਨੂੰ ਪਛਾੜ ਕੇ ਆਪਣੇ ਕਰੀਅਰ ਦੀ ਸਰਵÀੁੱਚ ਰੈਂਕਿੰਗ, ਤੀਸਰੇ ਸਥਾਨ ‘ਤੇ ਪਹੁੰਚ ਗਏ ਹਨ
ਬੱਲਬਾਜ਼ਾਂ ‘ਚ ਅੱਵਲ 10 ‘ਚ ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੁ ਪਲੇਸਿਸ ਤਿੰਨ ਸਥਾਨ ਉੱਪਰ ਉੱਠ ਕੇ ਸੱਤਵੇਂ ਨੰਬਰ ‘ਤੇ ਆ ਗਏ ਹਨ ਜਦੋਂਕਿ ਨਿਊਜ਼ੀਲੈਂਡ ਦੇ ਕੇਨ ਵਿਲਿਅਮਸਨ ਅਤੇ ਕਵਿੰਟਨ ਡੀ ਕਾਕ ਨੂੰ ਦੋ ਸਥਾਨ ਦਾ ਨੁਕਸਾਨ ਉਠਾਉਣਾ ਪਿਆ ਹੈ
ਵਿਰਾਟ ਦੇ ਰੇਟਿੰਗ ਅੰਕਾਂ ਇਜ਼ਾਫ਼ਾ ਹੋਇਆ ਹੈ ਜੋ ਵਧ ਕੇ 899 ਪਹੁੰਚ ਗਏ ਹਨ ਉੱਥੇ ਉਪਕਪਤਾਨ ਰੋਹਿਤ ਸ਼ਰਮਾ ਵੀ ਆਪਣੇ ਦੂਸਰੇ ਸਥਾਨ ‘ਤੇ ਬਰਕਰਾਰ ਹਨ ਇੱਕ ਰੋਜ਼ਾ ‘ਚ ਅੱਵਲ 10 ਬੱਲੇਬਾਜ਼ਾਂ ‘ਚ ਵਿਰਾਟ ਅਤੇ ਰੋਹਿਤ ਤੋਂ ਇਲਾਵਾ ਸ਼ਿਖਰ ਧਵਨ ਅੱਠਵੇਂ ਨੰਬਰ ‘ਤੇ ਹੋਰ ਭਾਰਤੀ ਬੱਲੇਬਾਜ਼ ਹਨ ਜਦੋਂਕਿ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ 20ਵੇਂ ਨੰਬਰ ‘ਤੇ ਹਨ
ਗੇਂਦਬਾਜ਼ਾਂ ‘ਚ ਟਾਪ 5 ‘ਚ ਤਿੰਨ ਭਾਰਤੀ ਖਿਡਾਰੀਆਂ ਨੇ ਜਗ੍ਹਾ ਬਣਾਈ ਹੈ ਜਿਸ ਵਿੱਚ ਬੁਮਰਾਹ 841 ਰੇਟਿੰਗ ਅੰਕਾਂ ਨਾਲ ਅੱਵਲ ਸਥਾਨ ‘ਤੇ ਕਾਇਮ ਹਨ ਜਦੋਂਕਿ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ ਤੀਸਰਾ ਸਥਾਨ ਬਰਕਰਾਰ ਰੱਖਿਆ ਹੈ ਅਤੇ ਯੁਜਵਿੰਦਰ ਚਹਿਲ ਤਿੰਨ ਸਥਾਨ ਉੱਠਕੇ ਪੰਜਵੇਂ ਨੰਬਰ ‘ਤੇ ਹਨ
ਟੀਮ ਰੈਂਕਿੰਗ ‘ਚ ਭਾਰਤ 121 ਅੰਕਾਂ ਨਾਲ ਦੂਸਰੇ ਸਥਾਨ ‘ਤੇ ਬਰਕਰਾਰ ਹੈ ਜਦੋਂਕਿ ਇੰਗਲੈਂਡ 126 ਅੰਕਾਂ ਨਾਲ ਸਿਖ਼ਰਲੇ ਸਥਾਨ ‘ਤੇ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
950ਵਾਂ ਵਨਡੇ ਜਿੱਤਣ ਨਿੱਤਰੇਗਾ ਭਾਰਤ
ਵਿਸ਼ਾਖ਼ਾਪਟਨਮ ‘ਚ ਭਾਰਤ ਇੱਕੋ ਇੱਕ ਮੈਚ ਵੈਸਟਇੰਡੀਜ਼ ਤੋਂ ਹੀ ਹਾਰਿਆ ਹੈ
ਵਿਸ਼ਾਖਾਪਟਨਮ ਦੇ ਇਸ ਮੈਦਾਨ ‘ਤੇ ਭਾਰਤ ਨੇ ਅੱਠ ਮੈਚ ਖੇਡੇ ਹਨ ਜਿਸ ਵਿੱਚੋਂ ਉਸਨੇ 6 ਜਿੱਤੇ ਹਨ, ਇੱਕ ਹਾਰਿਆ ਹੈ ਅਤੇ ਇੱਕ ਰੱਦ ਰਿਹਾ ਹੈ ਭਾਰਤ ਨੂੰ ਇਸ ਮੈਦਾਨ ‘ਤੇ ਜੋ ਇੱਕੋ ਇੱਕ ਹਾਰ ਮਿਲੀ ਹੈ ਉਹ ਵੈਸਟਇੰਡੀਜ਼ ਦੇ ਹੱਥੋਂ ਹੀ ਮਿਲੀ ਹੈ ਵੈਸਟਇੰਡੀਜ਼ ਨੇ 24 ਨਵੰਬਰ 2013 ਨੂੰ ਇੱਥੇ ਖੇਡਿਆ ਗਿਆ ਮੈਚ ਦੋ ਵਿਕਟਾਂ ਨਾਲ ਜਿੱਤਿਆ ਸੀ ਭਾਰਤ ਨੇ ਕੈਰੇਬਿਆਈ ਟੀਮ ਨੂੰ 2011 ‘ਚ ਇੱਥੇ ਪੰਜ ਵਿਕਟਾਂ ਨਾਲ ਹਰਾਇਆ ਸੀ ਜਦੋਂਕਿ 14 ਅਕਤੂਬਰ 2014 ਦਾ ਮੈਚ ਰੱਦ ਰਿਹਾ ਸੀ ਭਾਰਤ ਨੇ 2016 ਅਤੇ 2017 ‘ਚ ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਤੋਂ ਇਸ ਮੈਦਾਨ ‘ਤੇ ਪਿਛਲੇ ਦੋ ਮੈਚ ਬਹੁਤ ਆਸਾਨੀ ਨਾਲ 190 ਦੌੜਾਂ ਅਤੇ 8 ਵਿਕਟਾਂ ਨਾਲ ਜਿੱਤੇ ਸਨ ਵੈਸੇ ਆਸ ਹੈ ਕਿ ਭਾਰਤ ਦੀ ਜਿੱਤ ਦਾ ਇਹ ਰੱਥ ਇਸ ਮੈਚ ‘ਚ ਵੀ ਜਾਰੀ ਰਹੇਗਾ
ਭਾਰਤ ਨੇ ਆਪਣੇ 949 ਇੱਕ ਰੋਜ਼ਾ ‘ਚ 490 ਜਿੱਤੇ ਹਨ, 411 ਹਾਰੇ ਹਨ, 8 ਟਾਈ ਰਹੇ ਹਨ ਅਤੇ 40 ‘ਚ ਕੋਈ ਨਤੀਜਾ ਨਹੀਂ ਨਿਕਲਿਆ ਹੈ ਭਾਰਤ ਨੇ ਵੈਸਟਇੰਡੀਜ਼ ਵਿਰੁੱਧ 122 ਇੱਕ ਰੋਜ਼ਾ ‘ਚ 57 ਜਿੱਤੇ ਹਨ, 61 ਹਾਰੇ ਹਨ, ਇੱਕ ਟਾਈ ਰਿਹਾ ਹੈ ਅਤੇ ਤਿੰਨ ਦਾ ਕੋਈ ਨਤੀਜੇ ਨਹੀਂ ਨਿਕਲਿਆ
ਵਿਸ਼ਾਖ਼ਾਪਟਨਮ, 23 ਅਕਤੂਬਰ
ਕਪਤਾਨ ਵਿਰਾਟ ਕੋਹਲੀ ਅਤੇ ਓਪਨਰ ਰੋਹਿਤ ਸ਼ਰਮਾ ਦੇ ਦਮਦਾਰ ਸੈਂਕੜਿਆਂ ਨਾਲ ਪਹਿਲਾ ਇੱਕ ਰੋਜ਼ਾ ਇੱਕਤਰਫ਼ਾ ਅੰਦਾਜ਼ ‘ਚ ਜਿੱਤ ਚੁੱਕੀ ਭਾਰਤੀ ਟੀਮ ਅੱਜ ਵੈਸਟਇੰਡੀਜ਼ ਵਿਰੁੱਧ ਇੱਥੇ ਹੋਣ ਵਾਲੇ ਦੂਸਰੇ ਇੱਕ ਰੋਜ਼ਾ ‘ਚ ਜਿੱਤ ਦੀ ਲੈਅ ਨੂੰ ਬਰਕਰਾਰ ਰੱਖਦੇ ਹੋਏ 2-0 ਦਾ ਵਾਧਾ ਬਣਾਉਣ ਦੇ ਇਰਾਦੇ ਨਾਲ ਨਿੱਤਰੇਗੀ ਇਹ ਭਾਰਤ ਦਾ 950ਵਾਂ ਇੱਕ ਰੋਜ਼ਾ ਹੋਵੇਗਾ ਅਤੇ ਉਸਨੂੰ ਖਿਡਾਰੀ ਯਾਦਗਾਰ ਬਣਾਉਣਾ ਚਾਹੁਣਗੇ
ਵੈਸਟਇੰਡੀਜ਼ ਨੇ ਜੇਕਰ ਪੰਜ ਮੈਚਾਂ ਦੀ ਲੜੀ ਨੂੰ ਮੁਕਾਬਲੇ ਦੇ ਲਿਹਾਜ਼ ਨਾਲ ਰੋਮਾਂਚਕ ਬਣਾਉਣਾ ਹੈ ਤਾਂ ਉਸਨੂੰ ਭਾਰਤੀ ਬੱਲੇਬਾਜ਼ੀ ਦੇ ਦੋ ਬ੍ਰਹਮਅਸਤਰਾਂ ਵਿਰਾਟ ਅਤੇ ਰੋਹਿਤ ਨੂੰ ਰੋਕਣ ਲਈ ਆਪਣੇ ਤਰਕਸ਼ ਦੇ ਤੀਰਾਂ ਦੀ ਮਾਰ ਨੂੰ ਤਿੱਖਣਾ ਕਰਨਾ ਹੋਵੇਗਾ
ਇੱਕ ਰੋਜ਼ਾ ਰੈਂਕਿੰਗ ‘ਚ ਵਿਸ਼ਵ ਦੀ ਦੂਸਰੇ ਨੰਬਰ ਦੀ ਟੀਮ ਭਾਰਤ 950 ਇੱਕ ਰੋਜ਼ਾ ਖੇਡਣ ਵਾਲੀ ਪਹਿਲੀ ਟੀਮ ਬਣੇਗੀ ਇੱਕ ਰੋਜ਼ਾ ‘ਚ ਹੁਣ ਤੱਕ ਕਿਸੇ ਵੀ ਦੇਸ਼ ਨੇ 950 ਇੱਕ ਰੋਜ਼ਾ ਨਹੀਂ ਖੇਡੇ ਹਨ ਭਾਰਤ ਇਹ ਪ੍ਰਾਪਤੀ ਕਰਨ ਵਾਲਾ ਪਹਿਲਾ ਦੇਸ਼ ਬਣੇਗਾ ਪਹਿਲਾ ਇੱਕ ਰੋਜ਼ਾ ਆਸਾਨੀ ਨਾਲ ਜਿੱਤਣ ਤੋਂ ਬਾਅਦ ਦੇਖਣਾ ਦਿਲਚਸਪ ਹੋਵੇਗਾ ਕਿ ਕਪਤਾਨ ਵਿਰਾਟ ਆਖ਼ਰੀ ਇਕਾਦਸ਼ ‘ਚ ਕੋਈ ਫੇਰ ਬਦਲ ਕਰਦੇ ਹਨ ਜਾਂ ਨਹੀਂ ਪਿਛਲੇ ਮੈਚ ‘ਚ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਬਾਹਰ ਰੱਖਿਆ ਗਿਆ ਸੀ ਅਤੇ ਭਾਰਤੀ ਗੇਂਦਬਾਜ਼ੀ ਨੇ 50 ਓਵਰਾਂ ‘ਚ 322 ਦੌੜਾਂ ਦੇ ਦਿੱਤੀਆਂ ਸਨ ਭਾਰਤ ਦੇ ਆਸਾਨੀ ਨਾਲ ਮੈਚ ਜਿੱਤ ਲੈਣ ਦੇ ਕਾਰਨ ਗੇਂਦਬਾਜ਼ਾਂ ਦੇ ਪ੍ਰਦਰਸ਼ਨ ‘ਤੇ ਕੋਈ ਚਰਚਾ ਨਹੀਂ ਹੋਈ ਸੀ ਨਹੀਂ ਤਾਂ ਉਲਟਫੇਰ ਦੀ ਸਥਿਤੀ ‘ਚ ਕੁਲਦੀਪ ਨੂੰ ਬਾਹਰ ਰੱਖਣ ਦੇ ਫ਼ੈਸਲੇ ‘ਤੇ ਵੀ ਬਹਿਸ ਛਿੜ ਜਾਂਦੀ
ਵੈਸੇ ਵਿਰਾਟ ਨੇ ਆਪਣੇ ਗੇਂਦਬਾਜ਼ਾਂ ਦਾ ਬਚਾਅ ਕਰਦੇ ਹੋਏ ਕਿਹਾ ਸੀ ਕਿ ਗੁਹਾਟੀ ਦੀ ਪਿੱਚ ‘ਤੇ ਗੇਂਦਬਾਜ਼ਾਂ ਤੋਂ ਜ਼ਿਆਦਾ ਦੀ ਆਸ ਨਹੀਂ ਕੀਤੀ ਜਾ ਸਕਦੀ ਸੀ ਜਦੋਂਕਿ ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਦਾ ਮੰਨਣਾ ਹੈ ਕਿ ਉਹਨਾਂ ਦੇ ਗੇਂਦਬਾਜ਼ਾਂ ਨੂੰ ਵਿਚਾਲੇ ਦੇ ਓਵਰਾਂ ‘ਚ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ
ਸ਼ਿਮਰੋਨ ਹੇਤਮਾਇਰ ਦਾ ਪਹਿਲੇ ਇੱਕ ਰੋਜ਼ਾ ‘ਚ ਸੈਂਕੜਾ ਵਿੰਡੀਜ ਲਈ ਆਸਾਂ ਬਣਾਉਂਦਾ ਹੈ ਕਿ ਉਹ ਦੂਸਰੇ ਇੱਕ ਰੋਜ਼ਾ ‘ਚ ਵਾਪਸੀ ਕਰ ਸਕਦੇ ਹਨ ਪਰ ਕੈਰੇਬਿਆਈ ਗੇਂਦਬਾਜ਼ਾਂ ਨੂੰ ਭਾਰਤ ਦੇ ਬੱਲੇਬਾਜ਼ਾਂ ‘ਤੇ ਸ਼ੁਰੂਆਤ ਤੋਂ ਹੀ ਦਬਾਅ ਬਣਾਉਣਾ ਹੋਵੇਗਾ ਤਾਂ ਹੀ ਉਹ ਲੜੀ ਨੂੰ ਰੋਮਾਂਚਕ ਬਣਾ ਸਕਣਗੇ
ਕੋਹਲੀ ਛੱਡ ਸਕਦੈ ਸਚਿਨ ਨੂੰ ਪਿੱਛੇ
ਬਿਹਤਰੀਨ ਲੈਅ ‘ਚ ਚੱਲ ਰਹੇ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਜੇਕਰ ਵੈਸਟਇੰਡੀਜ਼ ਵਿਰੁੱਧ 81 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਸਚਿਨ ਤੇਂਦੁਲਕਰ ਨੂੰ ਪਛਾੜ ਕੇ ਇਸ ਫਾਰਮੇਂਟ ‘ਚ ਸਭ ਤੋਂ ਤੇਜ਼ 10000 ਦੌੜਾਂ ਪੂਰੀਆਂ ਕਰਨ ਵਾਲੇ ਬੱਲੇਬਾਜ਼ ਬਣ ਜਾਣਗੇ ਇਸ ਰਿਕਾਰਡ ਦੀ ਸੰਭਾਵਨਾ ਨੂੰ ਦੇਖਦਿਆਂ ਵਿਸ਼ਾਖਾਪਟਨਮ ਦੇ ਦਰਸ਼ਕ ਇਸ ਮੈਚ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ ਸਚਿਨ ਨੇ 259 ਪਾਰੀਆਂ ‘ਚ ਇਹ ਅੰਕੜਾ ਛੂਹਿਆ ਸੀ ਜਦੋਂਕਿ ਕੋਹਲੀ 204 ਪਾਰੀਆਂ ਖੇਡ ਚੁੱਕੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇੰਦੌਰ (ਏਜੰਸੀ)। ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਵੰਨ ਡੇ ਸੀਰੀਜ਼ ‘ਤੇ ਕਬਜ਼ਾ ਕਰਨ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਹੁਣ ਸ਼ੁੱਕਰਵਾਰ ਨੂੰ ਇੰਦੌਰ ‘ਚ ਸ਼੍ਰੀਲੰਕਾ ਖਿਲਾਫ਼ ਦੂਜਾ ਟਵੰਟੀ-20 ਮੈਚ ਜਿੱਤਕੇ ਲਗਾਤਾਰ ਤੀਜੀ ਸੀਰੀਜ਼ ‘ਚ ਵੀ ਜੇਤੂ ਬਣਨ ਉੱਤਰੇਗਾ ਭਾਰਤ ਨੇ ਤਿੰਨ ਟੈਸਟਾਂ ਦੀ ਸੀਰੀਜ਼ ਸ਼੍ਰੀਲੰਕਾ ਤੋਂ 1-0 ਨਾਲ ਤੇ ਵੰਨਡੇ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤੀ ਤੇ ਹੁਣ ਉਸ ਕੋਲ ਟਵੰਟੀ-20 ਸੀਰੀਜ਼ ‘ਚ ਵੀ ਕਬਜ਼ਾ ਕਰਨ ਦਾ ਮੌਕਾ ਹੈ। (Sports News)
ਭਾਰਤ ਨੇ ਬੁੱਧਵਾਰ ਨੂੰ ਸ਼੍ਰੀਲੰਕਾ ਨੂੰ ਪਹਿਲੇ ਟਵੰਟੀ-20 ਮੈਚ ‘ਚ ਕਟਕ ‘ਚ ਉਸ ਦੀ ਸਭ ਤੋਂ ਵੱਡੀ ਸ਼ਿਕਸਤ ਦਿੱਤੀ ਸੀ ਅਤੇ 93 ਦੌੜਾਂ ਨਾਲ ਮੈਚ ਜਿੱਤ ਕੇ ਇਸ ਫਾਰਮੈਟ ‘ਚ ਆਪਣੀ ਸਭ ਤੋਂ ਵੱਡੀ ਜਿੱਤ ਕਾਇਮ ਕੀਤੀ ਸੀ ਲੈਅ ‘ਚ ਚੱਲ ਰਹੀ ਟੀਮ ਦੇ ਮੌਜ਼ੂਦਾ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ‘ਚ ਟੀਮ ਨੇ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੋਵਾਂ ‘ਚ ਹਰਫਨਮੌਲਾ ਖੇਡ ਦੀ ਬਦੌਲਤ ਤਿੰਨ ਮੈਚਾਂ ਦੀ ਸੀਰੀਜ਼ ‘ਚ 1-0 ਨਾਲ ਬੜ੍ਹਤ ਬਣਾ ਲਈ ਹੈ ਦੂਜਾ ਮੈਚ ਜਿੱਤ ਕੇ ਭਾਰਤ ਸ਼੍ਰੀਲੰਕਾ ਖਿਲਾਫ ਟਵੰਟੀ-20 ਦੀ ਅਜੇਤੂ ਬੜ੍ਹਤ ਕਾਇਮ ਕਰ ਲਵੇਗਾ ਜੋ ਉਸ ਦੀ ਸ਼੍ਰੀਲੰਕਾ ਖਿਲਾਫ ਇਸ ਸਾਲ ਦੂਜੀ ਵਾਰ ਤਿੰਨਾਂ ਫਾਰਮੈਟ ‘ਚ ਵਿਦੇਸ਼ੀ ਤੇ ਆਪਣੀ ਜ਼ਮੀਨ ‘ਤੇ ਸੀਰੀਜ਼ ਜਿੱਤ ਵੀ ਹੋਵੇਗੀ। (Sports News)
ਦੀਪਤੀ ਸ਼ਰਮਾ ਬਣੀ ICC Player of The Month
ਭਾਰਤ ਨੇ ਤਿੰਨਾਂ ਫਾਰਮੈਟਾਂ ‘ਚ ਸ਼੍ਰੀਲੰਕਾ ਨੂੰ ਉਸੇ ਦੇ ਮੈਦਾਨ ‘ਤੇ ਇਸ ਸਾਲ 9-0 ਨਾਲ ਹਰਾਇਆ ਸੀ ਕਟਕ ‘ਚ ਭਾਰਤੀ ਟੀਮ ਦਾ ਪ੍ਰਦਰਸ਼ਨ ਬਿਹਤਰੀਨ ਰਿਹਾ ਸੀ ਜਿਸ ‘ਚ ਗੇਂਦਬਾਜ਼ਾਂ ਖਾਸ ਕਰਕੇ ਯੁਜਵੇਂਦਰ ਚਾਹਲ ਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦਾ ਪ੍ਰਦਰਸ਼ਨ ਪ੍ਰਭਾਵਸ਼ਾਲੀ ਸੀ, ਜਿਨ੍ਹਾਂ ਨੇ ਸ਼੍ਰੀਲੰਕਾਈ ਟੀਮ ਨੂੰ 87 ਦੌੜਾਂ ‘ਤੇ ਹੀ ਢੇਰ ਕਰ ਦਿੱਤਾ ਸੀ ਯੁਜਵੇਂਦਰ ਇਸ ਮੈਚ ‘ਚ ਸਭ ਤੋਂ ਜ਼ਿਆਦਾ ਚਾਰ ਵਿਕਟ ਲੈ ਕੇ ਮੈਨ ਆਫ ਦਿ ਮੈਚ ਬਣੇ ਪਰ ਉਨ੍ਹਾਂ ਦੀ ਲੈਗ ਸਪਿੱਨ ਤੇ ਗੁਗਲੀ ਗੇਂਦਬਾਜ਼ੀ ਨੇ ਜਿਸ ਤਰ੍ਹਾਂ ਸ਼੍ਰੀਲੰਕਾ ਦੇ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕੀਤਾ ਉਹ ਬਹੁਤ ਦਿਲਚਸਪ ਸੀ। (Sports News)
INDvSL:ਪੰਜ ਇੱਕ ਰੋਜ਼ਾ ਲੜੀ ਦਾ ਪਹਿਲਾ ਮੈਚ ਅੱਜ
ਦਾਂਬੁਲਾ: ਭਾਰਤ ਅਤੇ ਸ੍ਰੀਲੰਕਾ ਦਰਮਿਆਨ ਪੰਜ ਇੱਕ ਰੋਜ਼ਾ ਲੜੀ ਦਾ ਪਹਿਲਾ ਮੈਚ ਐਤਵਾਰ ਨੂੰ ਦਾਂਬੁਲਾ ਵਿੱਚ ਦੁਪਹਿਰ 2:30 ਵਜੇ ਤੋਂ ਖੇਡਿਆ ਜਾਵੇਗਾ। ਟੈਸਟ ਲੜਕੀ ਵਿੱਚ ਮੇਜ਼ਬਾਨ ਟੀਮ ਨੂੰ ਬੁਰੀ ਤਰ੍ਹਾਂ ਹਰਾਉਣ ਤੋਂ ਬਾਅਦ ਹੁਣ ਟੀਮ ਇੰਡੀਆ ਦੀ ਨਜ਼ਰ ਇੱਕ ਰੋਜ਼ਾ ਲੜੀ ‘ਚ ਕਲੀਨ ਸਵੀਪ ਕਰਨ ‘ਤੇ ਹੋਵੇਗੀ। ਆਈਸੀ ਵਨਡੇ ਰੈਂਕਿੰਗ ਵਿੱਚ ਤੀਜੇ ਸਥਾਨ ‘ਤੇ ਮੌਜ਼ੂਦ ਟੀਮ ਇੰਡੀਆ ਕੋਲ ਅਜਿਹੇ ਕਈ ਖਿਡਾਰੀ ਹਨ ਜੋ ਸ੍ਰੀਲੰਕਾਈ ਟੀਮ ‘ਤੇ ਭਾਰੀ ਪੈ ਸਕਦੇ ਹਨ।
ਅਜਿਹੀ ਹੋ ਸਕਦੀ ਹੈ ਪਲੇਇੰਗ ਇਲੈਵਨ
ਪਹਿਲੇ ਇੱਕ ਰੋਜ਼ਾ ਲਈ ਵਿਰਾਟ ਕੋਹਲੀ ਪਲੇਇੰਗ ਇਲੈਵਨ ਵਿੱਚ 6 ਬੱਲੇਬਾਜ਼ ਅਤੇ 3 ਗੇਂਦਬਾਜ਼ ਨੂੰ ਉਤਾਰ ਸਕਦੇ ਹਨ।
ਕੇਦਾਰ ਜਾਧਵ ਅਤੇ ਹਾਰਦਿਕ ਪਾਂਡਿਆ ਆਲ ਰਾਊਂਡਰ ਦੇ ਰੋਲ ਵਿੱਚ ਹੋ ਸਕਦੇ ਹਨ।
ਸਭ ਤੋਂ ਜ਼ਿਆਦਾ ਮੱਥਾਪੱਚੀ ਨੰਬਰ ਚਾਰ ਪੁਜ਼ੀਸ਼ਨ ਨੂੰ ਲੈ ਕੇ ਹੈ।
ਸਿਲੈਕਸ਼ਨ ਕਮੇਟੀ ਦੇ ਚੇਅਰਮੈਨ ਐਮਐਸਕੇ ਪ੍ਰਸਾਦ ਨੇ ਕਿਹਾ ਸੀ ਕਿ ਲੋਕੇਸ਼ ਰਾਹੁਲ ਨੰਬਰ ਚਾਰ ‘ਤੇ ਬੈਟਿੰਗ ਕਰਨਗੇ।
ਜੇਕਰ ਰਾਹੁਲ ਨੰਬਰ ਚਾਰ ‘ਤੇ ਖੇਡਦੇ ਹਨ ਤਾਂ ਫਿਰ ਰਹਾਨੇ ਨੂੰ ਨੰਬਰ ਪੰਜ ‘ਤੇ ਖੇਡਣ ਲਈ ਆਉਣਾ ਪਵੇਗਾ।
ਦਰਅਸਲ ਧਵਨ ਅਤੇ ਰੋਹਿਤ ਦੇਹੋਣ ਕਾਰਨ ਓਪਨਿੰਗ ਵਿੱਚ ਉਨ੍ਹਾਂ ਲਈ ਜਗ੍ਹਾ ਨਹੀਂ ਬਚੀ।
ਵਿਰਾਟ ਨੰਬਰ ਤਿੰਨ ‘ਤੇ ਬੈਟਿੰਗ ਕਰਦੇ ਹੀ ਹਨ।
ਚੌਥੇ ਨੰਬਰ ‘ਤੇ ਰਾਹੁਲ ਹੋਣਗੇ। ਅਜਿਹੇ ਵਿੱਚ ਰਹਾਨੇ ਨੂੰ ਨੰਬਰ ਪੰਜ ‘ਤੇ ਬੈਟਿੰਗ ਕਰਨ ਭੇਜਿਆ ਜਾ ਸਕਦਾ ਹੈ।
ਇਸਤੋਂ ਇਲਾਵਾ ਹਾਰਦਿਕ ਪਾਂਡਿਆ ਅਤੇ ਕੇਦਾਰ ਜਾਧਵ ਨੂੰ ਬਤੌਰ ਆਲ ਰਾਊਂਡਰ ਟੀਮ ਵਿੱਚ ਜਗ੍ਹਾ ਮਿਲ ਸਕਦੀ ਹੈ।
ਸ੍ਰੀਲੰਕਾ ‘ਤੇ ਆਪਣਾ ਦਬਦਬਾ ਕਾਇਮ ਰੱਖੇਗਾ ਭਾਰਤ
ਭਾਰਤ ਅਤੇ ਸ੍ਰੀਲੰਕਾ ਦਰਮਿਆਨ ਹੁਣ ਤੱਕ 150 ਇੱਕ ਰੋਜ਼ਾ ਮੈਚ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ ਭਾਰਤੀ ਟੀਮ ਨੇ 83 ਮੈਚ ਜਿੱਤੇ ਹਨ, ਜਦੋਂਕਿ ਸ੍ਰੀਲੰਕਾ ਨੂੰ 55 ਵਿੱਚ ਜਿੱਤ ਮਿਲੀ ਹੈ। ਇਸ ਵਿੱਚੋਂ ਸਿਰਫ਼ ਇੱਕ ਮੈਚ ਟਾਈ ਰਿਹਾ ਅਤੇ 11 ਵਿੱਚ ਕੋਈ ਨਤੀਜਾ ਨਹੀਂ ਨਿੱਕਲਿਆ।ਦੋਵੇਂ ਟੀਮਾਂ ਦੇ ਜਿੱਤ ਦੇ ਅੰਕੜੇ ਵਿੱਚ ਟੀਮ ਇੰਡੀਆ ਦਾ ਪੱਲੜਾ ਭਾਰੀ ਹੈ। ਟੀਮ ਇੰਡੀਆ ਇਹ ਇੱਕ ਰੋਜ਼ਾ ਲੜੀ ਕਿਉਂ ਜਿੱਤ ਸਕਦੀ ਹੈ, ਇਸ ਦਾ ਇੱਕ ਕਾਰਨ ਉਸਦਾ ਜ਼ਬਰਦਸਤ ਫਾਰਮ ਵੀ ਹੈ।
ਗਾਵਸਕਰ ਨੇ ਕਿਹਾ 4-1 ਨਾਲ ਜਿੱਤੇ ਟੀਮ ਇੰਡੀਆ
ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਮੁਤਾਬਕ ਭਾਰਤ ਮੇਜ਼ਬਾਨ ਸ੍ਰੀਲੰਕਾ ਨੂੰ ਇੱਕ ਰੋਜ਼ਾ ਲੜੀ ਵਿੱਚ ਘੱਟੋ ਘੱਟ 4-1 ਦੇ ਫਰਕ ਨਾਲ ਹਰਾਏਗਾ। ਟੀਮ ਇਸ ਸਮੇਂ ਬਿਹਤਰੀਨ ਲੈਅ ਵਿੱਚ ਹੈ,ਜਿਸ ਨੂੰ ਵੇਖਦੇ ਹੋਏ ਇਹ ਮੁਮਕਿਨ ਵੀ ਦਿਸ ਰਿਹਾ ਹੈ। ਗਾਵਸਕਰ ਨੇ ਕਿਹਾ ਕਿ ਸ੍ਰੀਲੰਕਾ ਇੱਕ ਰੋਜ਼ਾ ਲੜੀ ਵਿੱਚ ਵਾਪਸੀ ਕਰ ਸਕਦੀ ਹੈ। ਮੇਜ਼ਬਾਨੀ ਟੀਮ ਨੂੰ ਜਿੱਤ ਦੀ ਲੀਹ ‘ਤੇ ਲਿਆਉਣ ਲਈ ਹਰ ਹਾਲ ਵਿੱਚ ਚੰਗੀ ਸ਼ੁਰੂਆਤ ਦੀ ਲੋੜ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।