ENG Vs SL - Sach Kahoon Punjabi

ENG Vs SL: ਟੀ20 ਵਿਸ਼ਵ ਕੱਪ, ਸ਼੍ਰੀਲੰਕਾ ਨੇ ਜਿੱਤਿਆ ਟਾਸ, ਅੰਗਰੇਜ ਪਹਿਲਾਂ ਬੱਲੇਬਾਜ਼ੀ ਕਰਨਗੇ
ENG Vs SL : ਸੁਪਰ ਅੱਠ ਦਾ ਦੂਜਾ ਮੁਕਾਬਲਾ

ENG Vs SL: ਸਪੋਰਟਸ ਡੈਸਕ। ਟੀ-20 ਵਿਸ਼ਵ ਕੱਪ ਦੇ ਸੁਪਰ 8 ਪੜਾਅ ਦਾ ਦੂਜਾ ਮੈਚ ਅੱਜ ਸ਼੍ਰੀਲੰਕਾ ਤੇ ਇੰਗਲੈਂਡ ਵਿਚਕਾਰ ਖੇਡਿਆ ਜਾ ਰਿਹਾ ਹੈ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ। ਇਹ ਮੈਚ ਕੈਂਡੀ ਦੇ ਪੱਲੇਕੇਲੇ ਅੰਤਰਰਾਸ਼ਟਰੀ ਕ੍ਰਿਕੇਟ ਸਟੇਡੀਅਮ ’ਚ ਦੁਪਹਿਰ 3 ਵਜੇ ਸ਼ੁਰੂ ਹੋਵੇਗਾ।

ਇਹ ਖਬਰ ਵੀ ਪੜ੍ਹੋ : IND vs PAK: ਭਾਰਤ ਤੇ ਪਾਕਿਸਤਾਨ ਮੈਚ ਨੇ ਤੋੜੇ ਡਿਜੀਟਲ ਦਰਸ਼ਕਾਂ ਦੇ ਰਿਕਾਰਡ, 2024 ਵਿਸ਼ਵ ਕੱਪ ਫਾਈਨਲ ਦਾ ਰਿਕਾਰਡ ਟੁੱਟਿਆ

ਟੀਮਾਂ ਦਾ ਮੌਜ਼ੂਦਾ ਫਾਰਮ

ਗਰੁੱਪ ਪੜਾਅ ’ਚ, ਦੋਵਾਂ ਟੀਮਾਂ ਨੇ 3-3 ਮੈਚ ਜਿੱਤੇ ਤੇ 1-1 ਮੈਚ ਹਾਰਿਆ। ਸ਼੍ਰੀਲੰਕਾ ਨੇ ਆਇਰਲੈਂਡ, ਓਮਾਨ ਤੇ ਅਸਟਰੇਲੀਆ ਨੂੰ ਹਰਾਇਆ। ਇੰਗਲੈਂਡ ਨੇ ਨੇਪਾਲ, ਸਕਾਟਲੈਂਡ ਤੇ ਇਟਲੀ ਨੂੰ ਹਰਾਇਆ। ਸ਼੍ਰੀਲੰਕਾ ਜ਼ਿੰਬਾਬਵੇ ਤੋਂ ਇੱਕ ਮੈਚ ਹਾਰ ਗਿਆ, ਜਦੋਂ ਕਿ ਇੰਗਲੈਂਡ ਵੈਸਟਇੰਡੀਜ ਤੋਂ ਹਾਰ ਗਿਆ।

ਦੋਵੇਂ ਟੀਮਾਂ ਦੀ ਪਲੇਇੰਗ-11 | ENG Vs SL

ਸ਼੍ਰੀਲੰਕਾ : ਪਾਥੁਮ ਨਿਸਾੰਕਾ, ਕੁਸ਼ਲ ਪਰੇਰਾ, ਕੁਸ਼ਲ ਮੈਂਡਿਸ, ਪਵਨ ਰਤਨਾਯਕੇ, ਦਾਸ਼ੁਨ ਸ਼ਨਾਕਾ (ਕਪਤਾਨ), ਕਾਮਿੰਦੂ ਮੈਂਡਿਸ, ਦੁਨਿਥ ਵੇਲਾਲੇਜ, ਦੁਸ਼ਾਨ ਹੇਮੰਤ, ਮਹੇਸ਼ ਥੀਕਸ਼ਾਨਾ, ਪ੍ਰਮੋਦ ਮਦੁਸਨ, ਦਿਲਸ਼ਾਨ ਮਦੁਸ਼ਨਕਾ।

ਇੰਗਲੈਂਡ : ਫਿਲ ਸਾਲਟ, ਜੋਸ ਬਟਲਰ (ਵਿਕਟਕੀਪਰ), ਜੈਕਬ ਬੈਥਲ, ਟੌਮ ਬੈਂਟਨ, ਹੈਰੀ ਬਰੂਕ (ਕਪਤਾਨ), ਸੈਮ ਕੁਰਨ, ਵਿਲ ਜੈਕਸ, ਲਿਆਮ ਡਾਸਨ, ਜੈਮੀ ਓਵਰਟਨ, ਜੋਫਰਾ ਆਰਚਰ, ਆਦਿਲ ਰਾਸ਼ਿਦ।

ENG vs SL: ਓਵਲ ਟੈਸਟ : ਸ਼੍ਰੀਲੰਕਾ 263 ’ਤੇ ਆਲਆਊਟ, ਇੰਗਲੈਂਡ 62 ਦੌੜਾਂ ਨਾਲ ਅੱਗੇ
ਡੀ ਸਿਲਵਾ ਤੇ ਕਮਿੰਡੂ ਦੇ ਅਰਧਸੈਂਕੜੇ

ਹਲ ਤੇ ਸਟੋਨ ਨੂੰ ਮਿਲੀਆਂ 3-3 ਵਿਕਟਾਂ

ਸਪੋਰਟਸ ਡੈਸਕ। ENG vs SL: ਇੰਗਲੈਂਡ ਤੇ ਸ਼੍ਰੀਲੰਕਾ ਵਿਚਕਾਰ ਟੈਸਟ ਸੀਰੀਜ ਦਾ ਤੀਜਾ ਮੈਚ ਲੰਡਨ ਦੇ ਓਵਲ ਮੈਦਾਨ ’ਤੇ ਖੇਡਿਆ ਜਾ ਰਿਹਾ ਹੈ। ਸ਼੍ਰੀਲੰਕਾ ਮੈਚ ਦੇ ਤੀਜੇ ਦਿਨ ਪਹਿਲੇ ਸੈਸ਼ਨ ’ਚ 263 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਇੰਗਲੈਂਡ ਨੇ ਪਹਿਲੀ ਪਾਰੀ ’ਚ 325 ਦੌੜਾਂ ਬਣਾਈਆਂ ਸਨ, ਇਸ ਲਈ ਉਸ ਨੂੰ 62 ਦੌੜਾਂ ਦੀ ਲੀਡ ਮਿਲ ਗਈ ਹੈ। ਸ਼੍ਰੀਲੰਕਾ ਲਈ ਪਹਿਲੀ ਪਾਰੀ ’ਚ ਪਥੁਮ ਨਿਸਾਂਕਾ ਨੇ 64 ਦੌੜਾਂ, ਕਪਤਾਨ ਧਨੰਜੇ ਡੀ ਸਿਲਵਾ ਨੇ 69 ਦੌੜਾਂ ਤੇ ਕਮਿੰਦੂ ਮੈਂਡਿਸ ਨੇ 64 ਦੌੜਾਂ ਬਣਾਈਆਂ। ਇੰਗਲੈਂਡ ਵੱਲੋਂ ਡੈਬਿਊ ਕਰ ਰਹੇ ਜੋਸ਼ ਹੱਲ ਤੇ ਓਲੀ ਸਟੋਨ ਨੇ 3-3 ਵਿਕਟਾਂ ਲਈਆਂ। ਇੰਗਲੈਂਡ 3 ਟੈਸਟ ਮੈਚਾਂ ਦੀ ਸੀਰੀਜ ’ਚ ਸ਼ੁਰੂਆਤੀ ਦੋਵੇਂ ਮੈਚ ਜਿੱਤ ਕੇ ਸੀਰੀਜ਼ ’ਚ 2-0 ਨਾਲ ਅੱਗੇ ਹੈ। ENG vs SL

Read This : ENG vs SL: 147 ਸਾਲਾਂ ਦੇ ਟੈਸਟ ਕ੍ਰਿਕੇਟ ਇਤਿਹਾਸ ’ਚ ਚਮਕਿਆ ਇਹ ਬੱਲੇਬਾਜ਼ ਦਾ ਨਾਂਅ, ਪਹਿਲੀ ਵਾਰ ਬਣਿਆ ਇਹ ਵੱਡਾ ਰਿਕਾਰਡ

ਤੀਜੇ ਦਿਨ ਸ਼੍ਰੀਲੰਕਾਈ ਟੀਮ ਦੀ ਖਰਾਬ ਸ਼ੁਰੂਆਤ | ENG vs SL

ਸ਼੍ਰੀਲੰਕਾ ਨੇ ਤੀਜੇ ਦਿਨ ਆਪਣੀ ਪਹਿਲੀ ਪਾਰੀ 211/5 ਦੇ ਸਕੋਰ ਨਾਲ ਅੱਗੇ ਵਧਾਈ। ਡੀ ਸਿਲਵਾ 64 ਤੇ ਮੈਂਡਿਸ 54 ਦੌੜਾਂ ਬਣਾ ਕੇ ਨਾਬਾਦ ਪਰਤੇ। ਦੋਵੇਂ ਜ਼ਿਆਦਾ ਦੇਰ ਟਿਕ ਨਹੀਂ ਸਕੇ, ਡੀ ਸਿਲਵਾ 69 ਦੌੜਾਂ ਬਣਾ ਕੇ ਤੇ ਮੈਂਡਿਸ 64 ਦੌੜਾਂ ਬਣਾ ਕੇ ਆਊਟ ਹੋ ਗਏ। ਅਖੀਰ ’ਚ ਮਿਲਾਨ ਰਤਨਾਇਕ 7, ਲਾਹਿਰੂ ਕੁਮਾਰਾ 5 ਤੇ ਅਸਿਥਾ ਫਰਨਾਂਡੋ 11 ਦੌੜਾਂ ਹੀ ਬਣਾ ਸਕੇ। ਵਿਸ਼ਵਾ ਫਰਨਾਂਡੋ ਖਾਤਾ ਵੀ ਨਹੀਂ ਖੋਲ੍ਹ ਸਕਿਆ। ਇੰਗਲੈਂਡ ਵੱਲੋਂ ਡੈਬਿਊ ਕਰਨ ਵਾਲੇ ਜੋਸ਼ ਹੱਲ ਤੇ ਓਲੀ ਸਟੋਨ ਨੇ 3-3 ਵਿਕਟਾਂ ਲਈਆਂ। ਕ੍ਰਿਸ ਵੋਕਸ ਨੂੰ 2 ਤੇ ਸਪਿਨਰ ਸ਼ੋਏਬ ਬਸ਼ੀਰ ਨੂੰ 1 ਵਿਕਟ ਮਿਲੀ। ਇੱਕ ਬੱਲੇਬਾਜ ਰਨ ਆਊਟ ਵੀ ਹੋਇਆ। ਦੱਸ ਦੇਈਏ ਕਿ ਡੈਬਿਊ ਕਰਨ ਵਾਲੇ ਜੋਸ਼ ਹੱਲ ਨੂੰ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਮਾਰਕ ਵੁੱਡ ਦੀ ਜਗ੍ਹਾ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਵੁੱਡ ਕੁਹਣੀ ਦੀ ਸੱਟ ਕਾਰਨ ਸੀਰੀਜ਼ ਤੋਂ ਬਾਹਰ ਹੋ ਗਏ ਹਨ। ENG vs SL

Joe Root: ਜੋ ਰੂਟ ਨੇ ਜੜਿਆ ਟੈਸਟ ਕਰੀਅਰ ਦਾ 34ਵਾਂ ਸੈਂਕੜਾ, Lords ਟੈਸਟ ’ਚ ਅੰਗਰੇਜ਼ ਮਜ਼ਬੂਤ
ਤੀਜੇ ਦਿਨ ਸ਼੍ਰੀਲੰਕਾ ਦੂਜੀ ਪਾਰੀ ’ਚ 53/2 | ENG vs SL

ਸਪੋਰਟਸ ਡੈਸਕ। ENG vs SL: ਇੰਗਲੈਂਡ ਤੇ ਸ਼੍ਰੀਲੰਕਾ ਵਿਚਕਾਰ ਲਾਰਡਸ ’ਚ ਚੱਲ ਰਹੇ ਦੂਜੇ ਟੈਸਟ ਦੇ ਤੀਜੇ ਦਿਨ ਜੋ ਰੂਟ ਨੇ ਆਪਣੇ ਟੈਸਟ ਕਰੀਅਰ ਦਾ 34ਵਾਂ ਟੈਸਟ ਸੈਂਕੜਾ ਜੜਿਆ। ਰੂਟ ਨੇ 121 ਗੇਂਦਾਂ ’ਤੇ 103 ਦੌੜਾਂ ਦੀ ਪਾਰੀ ਖੇਡੀ। ਉਸ ਨੇ ਇਸ ਟੈਸਟ ਦੀ ਪਹਿਲੀ ਪਾਰੀ ’ਚ 143 ਦੌੜਾਂ ਦੀ ਸੈਂਕੜਾ ਪਾਰੀ ਵੀ ਖੇਡੀ ਸੀ। ਇਸ ਨਾਲ ਰੂਟ ਇੰਗਲੈਂਡ ਲਈ ਸਭ ਤੋਂ ਵੱਧ ਟੈਸਟ ਸੈਂਕੜੇ ਲਾਉਣ ਵਾਲੇ ਬੱਲੇਬਾਜ ਬਣ ਗਏ ਹਨ। ਪਿਛਲੀ ਪਾਰੀ ’ਚ ਆਪਣੇ ਸੈਂਕੜੇ ਨਾਲ, ਉਸਨੇ ਐਲਿਸਟੇਅਰ ਕੁੱਕ ਦੇ 33 ਟੈਸਟ ਸੈਂਕੜੇ ਦੀ ਬਰਾਬਰੀ ਕਰ ਲਈ ਸੀ। ਪਰ ਹੁਣ ਰੂਟ ਉਸ ਤੋਂ ਅੱਗੇ ਨਿਕਲ ਗਏ ਹਨ। ਇੰਗਲੈਂਡ ਦੀ ਟੀਮ ਦੂਜੀ ਪਾਰੀ ’ਚ 251 ਦੌੜਾਂ ’ਤੇ ਆਲ ਆਊਟ ਹੋ ਗਈ। ENG vs SL

Read This : England Vs SL: ਮੈਨਚੇਸਟਰ ਟੈਸਟ ’ਚ ਇੰਗਲੈਂਡ ਨੇ ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾਇਆ

ਟੀਮ ਨੇ ਸ਼੍ਰੀਲੰਕਾ ਨੂੰ ਜਿੱਤ ਲਈ 483 ਦੌੜਾਂ ਦਾ ਟੀਚਾ ਦਿੱਤਾ ਹੈ। ਜਵਾਬ ’ਚ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਸ਼੍ਰੀਲੰਕਾ ਨੇ ਦੂਜੀ ਪਾਰੀ ’ਚ ਦੋ ਵਿਕਟਾਂ ਗੁਆ ਕੇ 53 ਦੌੜਾਂ ਬਣਾ ਲਈਆਂ ਸਨ। ਦਿਮੁਥ ਕਰੁਣਾਰਤਨੇ (23) ਤੇ ਪ੍ਰਬਥ ਜੈਸੂਰੀਆ (3) ਨਾਬਾਦ ਪਰਤੇ। ਨਿਸ਼ਾਨ ਮਦੁਸ਼ਕਾ 13 ਦੌੜਾਂ ਬਣਾ ਕੇ ਆਊਟ ਹੋਏ ਤੇ ਪਥੁਮ ਨਿਸਾਂਕਾ 14 ਦੌੜਾਂ ਬਣਾ ਕੇ ਆਊਟ ਹੋਏ। ਇੰਗਲੈਂਡ ਲਈ ਗੁਸ ਐਟਕਿੰਸਨ ਤੇ ਓਲੀ ਸਟੋਨ ਨੂੰ 1-1 ਵਿਕਟ ਮਿਲੀ। ਇੰਗਲੈਂਡ ਨੇ ਪਹਿਲੀ ਪਾਰੀ ’ਚ 427 ਦੌੜਾਂ ਬਣਾਈਆਂ ਸਨ। ਜਵਾਬ ’ਚ ਪਹਿਲੀ ਪਾਰੀ ’ਚ ਸ਼੍ਰੀਲੰਕਾਈ ਟੀਮ 196 ਦੌੜਾਂ ’ਤੇ ਆਲ ਆਊਟ ਹੋ ਗਈ ਸੀ। ENG vs SL

ਇੰਗਲੈਂਡ ਦੀ ਦੂਜੀ ਪਾਰੀ | ENG vs SL

ਰੂਟ (103) ਤੋਂ ਇਲਾਵਾ ਕੋਈ ਹੋਰ ਬੱਲੇਬਾਜ ਦੂਜੀ ਪਾਰੀ ’ਚ ਇੰਗਲੈਂਡ ਲਈ ਵੱਡੀ ਪਾਰੀ ਨਹੀਂ ਖੇਡ ਸਕਿਆ। ਹੈਰੀ ਬਰੂਕ ਨੇ 37, ਜੈਮੀ ਸਮਿਥ ਨੇ 26 ਤੇ ਬੇਨ ਡਕੇਟ ਨੇ 24 ਦੌੜਾਂ ਬਣਾਈਆਂ। ਸ਼੍ਰੀਲੰਕਾ ਲਈ ਅਸਥਾ ਫਰਨਾਂਡੋ ਤੇ ਲਾਹਿਰੂ ਕੁਮਾਰਾ ਨੇ 3-3 ਵਿਕਟਾਂ ਲਈਆਂ। ਪ੍ਰਬਥ ਜੈਸੂਰੀਆ ਤੇ ਮਿਲਾਨ ਰਤਨਾਇਕ ਨੇ 2-2 ਵਿਕਟਾਂ ਲਈਆਂ।

ਰੂਟ ਨੇ ਪਹਿਲੀ ਪਾਰੀ ’ਚ ਵੀ ਜੜਿਆ ਸੀਪ ਸੈਂਕੜਾ

ਜੋ ਰੂਟ ਨੇ ਇਸ ਮੈਚ ਦੀ ਪਹਿਲੀ ਪਾਰੀ ’ਚ ਮੁਸ਼ਕਿਲ ਹਾਲਾਤ ’ਚ ਸ਼ਾਨਦਾਰ ਸੈਂਕੜਾ ਜੜਿਆ ਸੀ। ਉਸ ਨੇ 206 ਗੇਂਦਾਂ ’ਚ 16 ਚੌਕਿਆਂ ਦੀ ਮਦਦ ਨਾਲ 143 ਦੌੜਾਂ ਦੀ ਪਾਰੀ ਖੇਡੀ। ਉਸ ਦੇ ਸੈਂਕੜੇ ਦੀ ਬਦੌਲਤ ਹੀ ਇੰਗਲੈਂਡ ਦੀ ਟੀਮ ਨੇ ਪਹਿਲੀ ਪਾਰੀ ’ਚ 400 ਦੌੜਾਂ ਦਾ ਅੰਕੜਾ ਪਾਰ ਕਰ ਲਿਆ। ENG vs SL

ਇੰਗਲੈਂਡ ਨੇ ਪਹਿਲੀ ਪਾਰੀ ’ਚ ਬਣਾਇਆਂ ਸਨ 427 ਦੌੜਾਂ

ਇਸ ਮੈਚ ਦੀ ਪਹਿਲੀ ਪਾਰੀ ’ਚ ਇੰਗਲੈਂਡ ਦੀ ਟੀਮ ਨੇ 427 ਦੌੜਾਂ ਬਣਾਈਆਂ ਸਨ। ਜੋ ਰੂਟ ਤੋਂ ਇਲਾਵਾ ਗੁਸ ਐਟਕਿੰਸਨ ਨੇ ਵੀ ਸੈਂਕੜਾ ਜੜਿਆ। ਅੱਠਵੇਂ ਨੰਬਰ ’ਤੇ ਬੱਲੇਬਾਜੀ ਕਰਨ ਆਏ ਐਟਕਿੰਸਨ ਨੇ 115 ਗੇਂਦਾਂ ’ਚ 14 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 118 ਦੌੜਾਂ ਬਣਾਈਆਂ। ਇਹ ਉਨ੍ਹਾਂ ਦੇ ਕਰੀਅਰ ਦਾ ਪਹਿਲਾ ਟੈਸਟ ਸੈਂਕੜਾ ਸੀ। ENG vs SL