Minor - Sach Kahoon Punjabi
ਨਾਬਾਲਗ ਨੂੰ ਜਿਉਂਦਾ ਸਾੜਨ ਦੇ ਮਾਮਲੇ ‘ਚ ਤਿੰਨ ਗ੍ਰਿਫ਼ਤਾਰ
ਮਾਨਸਾ (ਸੱਚ ਕਹੂੰ ਨਿਊਜ਼)। ਸ਼ਹਿਰ ਦੇ ਮੂਸਾ ਚੂੰਗੀ ਇਲਾਕੇ ‘ਚ ਨਾਬਾਲਗ ਨੂੰ ਜਿਉਂਦਾ ਸਾੜਣ ਦੇ ਮਾਮਲੇ ‘ਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਪੁਲਸ ਰਿਮਾਂਡ ਦੌਰਾਨ ਉਨ੍ਹਾਂ ਤੋਂ ਇਸ ਕਤਲ ਨੂੰ ਲੈ ਕੇ ਕਈ ਹੋਰ ਸੁਰਾਗ ਹੱਥ ਲੱਗਣ ਦੀ ਸੰਭਾਵਨਾ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਥਾਣਾ ਸਿਟੀ 1 ਮਾਨਸਾ ਦੀ ਪੁਲਿਸ ਨੂੰ ਮੂਸਾ ਚੂੰਗੀ ਇਲਾਕੇ ‘ਚ ਇੱਕ ਨਾਬਾਲਿਗ ਲੜਕੇ ਜਸਪ੍ਰੀਤ ਸਿੰਘ ਦੀ ਅੱਧ-ਸੜੀ ਲਾਸ਼ ਬਰਾਮਦ ਹੋਈ ਸੀ। ਮੌਕੇ ‘ਤੇ ਪਹੁੰਚੀ ਫੋਰੈਂਸਿਕ ਟੀਮ ਨੇ ਨਿਰੀਖਣ ਦੌਰਾਨ ਪਾਇਆ ਕਿ ਮ੍ਰਿਤਕ ਦਾ ਕਤਲ ਕਰਨ ਤੋਂ ਪਹਿਲਾਂ ਉਸ ਦੇ ਹੱਥ ਪੈਰ ਬੰਨ੍ਹੇ ਗਏ ਸਨ।
ਸਿਟੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈਣ ਤੋਂ ਬਾਅਦ ਸਿਵਲ ਹਸਪਤਾਲ ਮਾਨਸਾ ਦੇ ਮੋਰਚਰੀ ਰੂਮ ਵਿੱਚ ਰਖਵਾ ਦਿੱਤਾ ਸੀ। ਜਿਸ ਦਾ ਬਾਅਦ ਦੁਪਹਿਰ ਪੋਸਟਮਾਰਟਮ ਕਰਨ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ। ਉਥੇ ਹੀ ਸਿਟੀ ਪੁਲਿਸ ਨੇ ਮ੍ਰਿਤਕ ਦੇ ਪਿਤਾ ਸੂਰਤ ਸਿੰਘ ਦੇ ਬਿਆਨ ‘ਤੇ ਉਸ ਦੇ ਵੱਡੇ ਬੇਟੇ ਕੁਲਵਿੰਦਰ ਸਿੰਘ ਨਾਲ ਵਿਆਹ ਕਰਵਾਉਣ ਵਾਲੀ ਲੜਕੀ ਰਾਜੂ ਕੌਰ ਦੇ ਭਰਾ ਜਸ਼ਨ ਸਿੰਘ, ਮਾਸੀ ਦੇ ਲੜਕੇ ਗੁਰਜੀਤ ਸਿੰਘ ਅਤੇ ਇੱਕ ਹੋਰ ਨੌਜਵਾਨ ਰਾਜੂ ਵਾਸੀ ਮਾਨਸਾ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਡੀ. ਐੱਸ. ਪੀ. ਮਾਨਸਾ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਸੋਮਵਾਰ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਉਨ੍ਹਾਂ ਨੂੰ ਤਿੰਨ ਦਿਨ ਦੇ ਪੁਲਸ ਰਿਮਾਂਡ ‘ਤੇ ਸਿਟੀ 1 ਪੁਲਸ ਨੂੰ ਸੌਂਪ ਦਿੱਤਾ ਹੈ।
ਮ੍ਰਿਤਕ ਦਾ ਕਤਲ ਕਰਨ ਤੋਂ ਪਹਿਲਾਂ ਬੰਨ੍ਹੇ ਗਏ ਸਨ ਉਸ ਦੇ ਹੱਥ-ਪੈਰ
ਅਦਾਲਤ ਨੇ ਤਿੰਨ ਦਿਨ ਦੇ ਪੁਲਸ ਰਿਮਾਂਡ ‘ਤੇ ਸਿਟੀ 1 ਪੁਲਸ ਨੂੰ ਸੌਂਪ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਬਾਲਗ ਬੱਚੀਆਂ ਨਾਲ ਵਧ ਰਹੇ ਦੁਰਾਚਾਰ ਦੇ ਮਾਮਲੇ ਚਿੰਤਾ ਦਾ ਵਿਸ਼ਾ
ਪ੍ਰਮੋਦ ਧੀਰ ਜੈਤੋ
ਬੀਤੇ ਦਿਨੀਂ ਜਲੰਧਰ ਜ਼ਿਲ੍ਹੇ ਦੇ ਥਾਣਾ ਰਾਮਾ ਮੰਡੀ ਸਬ ਚੌਕੀ ਦਕੋਹਾ ਦੇ ਇਲਾਕੇ ਵਿੱਚ ਪੈਂਦੇ ਗਣੇਸ਼ ਨਗਰ ‘ਚ ਇੱਕ ਸ਼ਰਾਬੀ ਵਿਅਕਤੀ ਵੱਲੋਂ ਇੱਕ ਘਰ ਵਿਚ ਵੜ ਕੇ ਉਸ ਵੇਲੇ ਘਰ ‘ਚ ਇਕੱਲੀ ਇੱਕ ਦਸਾਂ ਸਾਲਾਂ ਦੀ ਬੱਚੀ ਨਾਲ ਕੀਤੇ ਦੁਰਾਚਾਰ ਦੀ ਘਟਨਾ ਨੇ ਸਭ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਜਦ ਘਰ ਵਾਲੇ ਵਾਪਸ ਪੁੱਜੇ ਤਾਂ ਉਸ ਵਿਅਕਤੀ ਨੂੰ ਆਪਣੇ ਘਰ ਦੇਖ ਤੇ ਆਪਣੀ ਬੱਚੀ ਦੀ ਹਾਲਤ ਦੇਖ ਕੇ ਜਦ ਰੌਲਾ ਪਾਇਆ ਤਾਂ ਲੋਕਾਂ ਨੇ ਘਟਨਾ ਦਾ ਪਤਾ ਲੱਗਦੇ ਹੀ ਗੁੱਸੇ ਵਿੱਚ ਆ ਕੇ ਦੁਰਾਚਾਰੀ ਨੂੰ ਕੁੱਟ ਕੁੱਟ ਕੇ ਮਾਰ ਦੇਣ ਦੀ ਖਬਰ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਤੋਂ ਪਹਿਲਾਂ ਵੀ ਦੇਸ਼ ਵਿੱਚ ਅਣਗਿਣਤ ਐਸੀਆਂ ਦੁਰਾਚਾਰ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਜੋ ਕਿ ਸਾਡੇ ਦੇਸ਼ ਲਈ ਚਿੰਤਾ ਦਾ ਵਿਸ਼ਾ ਹਨ। ਇਸ ਸਮੱਸਿਆ ਕਾਰਨ ਸਾਡੇ ਦੇਸ਼ ਵਿੱਚ ਲੋਕ ਕੁੜੀਆਂ ਦੀ ਸੁਰੱਖਿਆ ਤੋਂ ਚਿੰਤਤ ਹਨ। ਪੁਰਾਤਨ ਤੇ ਅਜੋਕੇ ਸਮੇਂ ‘ਚ ਹੁਣ ਕਾਫ਼ੀ ਫ਼ਰਕ ਪੈ ਚੁੱਕਾ ਹੈ।
ਅੱਜ ਤੋਂ ਚਾਰ-ਪੰਜ ਦਹਾਕੇ ਪਹਿਲਾਂ ਲੋਕਾਂ ਦੀ ਸੋਚ ਤੇ ਵਿਚਾਰਧਾਰਾ ਬਹੁਤ ਵਧੀਆ ਹੁੰਦੀ ਸੀ ਜੋ ਕਿ ਇਨਸਾਨੀਅਤ, ਆਪਣਾਪਣ, ਉਸਾਰੂ ਖ਼ਿਆਲਾਤ, ਰੂਹਾਂ ‘ਚ ਖਿੱਚ, ਮਨਾਂ ‘ਚ ਪਿਆਰ ਤੇ ਸਭਨਾਂ ਲਈ ਖ਼ੁਸ਼ੀ ਤੇ ਸਨੇਹ ਭਰਪੂਰ ਹੁੰਦੀ ਸੀ। ਜਿਸ ਤੋਂ ਚੰਗੀ ਪ੍ਰੇਰਣਾ ਲੈ ਕੇ ਸਮੂਹ ਸੰਸਾਰ ਵਾਸੀ ਆਪਸ ਵਿੱਚ ਇੱਕਜੁਟ ਹੋ ਕੇ ਰਹਿੰਦੇ ਸਨ। ਇੱਥੋਂ ਤੱਕ ਕਿ ਉਸ ਵੇਲੇ ਵਿਸ਼ੇਸ਼ ਤੌਰ ‘ਤੇ ਸਮਾਜ ਵੱਲੋਂ ਹਰ ਇੱਕ ਦੀ ਧੀ-ਭੈਣ ਨੂੰ ਆਪਣੀ ਧੀ-ਭੈਣ ਸਮਝਿਆ ਜਾਂਦਾ ਸੀ। ਕੋਈ ਵੀ ਇਨਸਾਨ ਕਿਸੇ ਦੀ ਧੀ-ਭੈਣ ਨੂੰ ਪਰਾਈ ਨਹੀਂ ਕਹਿੰਦਾ ਸੀ। ਉਦੋਂ ਸਮਾਜਵਾਸੀਆਂ ਦੀ ਸੋਚ ਵਧੀਆ ਹੀ ਨਹੀਂ ਸਗੋਂ ਬਹੁਤ ਵਧੀਆ ਸੀ। ਸਮਾਂ ਪੈਣ ਨਾਲ ਵਕਤ ਦੀ ਚਾਲ ਪੁਰਾਤਨ ਭਵਿੱਖ ਤੋਂ ਅਜੋਕੇ ਭਵਿੱਖ ਵਿੱਚ ਤਬਦੀਲ ਹੋ ਗਈ। ਜਿੱਥੇ ਆ ਕੇ ਸਮਾਜ ਦੀ ਸੋਚ ਬੱਚੀਆਂ ਪ੍ਰਤੀ ਵੀ ਹਵਸ ਵਾਲੀ ਵਿਚਾਰਧਾਰਾ ਵਿੱਚ ਬਦਲ ਗਈ। ਅੱਜ-ਕੱਲ੍ਹ ਗੰਦੀ ਸੋਚ ਕਾਰਨ ਬੱਚੀਆਂ ਨਾਲ ਦੁਰਾਚਾਰ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਬੁਰਾਈਆਂ ਦਾ ਤਾਂ ਪਹਿਲਾਂ ਹੀ ਪੂਰੇ ਸਮਾਜ ਵਿਚ ਕੋਈ ਅੰਤ ਨਹੀਂ, ਪਰ ਨਬਾਲਗ ਬੱਚੀਆਂ ਨਾਲ ਵਧ ਰਹੇ ਇਹ ਸਨਸਨੀਖੇਜ ਮਾਮਲਿਆਂ ਨੇ ਅੱਜ ਹਰ ਨੰਨ੍ਹੀ ਛਾਂ ਦੇ ਮਾਪਿਆਂ ਨੂੰ ਅਤਿ ਫ਼ਿਕਰਮੰਦ ਕਰਕੇ ਰੱਖ ਦਿੱਤਾ ਹੈ। ਜਿਸ ਕਾਰਨ ਇਨ੍ਹਾਂ ਮਾਸੂਮ ਬਾਲੜੀਆਂ ਦੀ ਜਾਨ ਨੂੰ ਹੁਣ ਚਾਰ-ਚੁਫੇਰਿਓਂ ਖ਼ਤਰਾ ਹੀ ਖ਼ਤਰਾ ਪੈਦਾ ਹੋ ਚੁੱਕਾ ਹੈ। ਵਿਦੇਸ਼ਾਂ ਵਾਂਗ ਲੜਕੀਆਂ ਦੀ ਆਜ਼ਾਦੀ ਸਾਡੇ ਦੇਸ਼ ਵਿੱਚ ਆਉਣੀ ਹਾਲੇ ਦੂਰ ਦੀ ਗੱਲ ਜਾਪਦੀ ਹੈ।
ਹਾਲੇ ਵੀ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਦਾ ਰੁਤਬਾ ਨਹੀਂ ਮਿਲਦਾ। ਕਈ ਕੁੜੀਆਂ ਨੂੰ ਤਾਂ ਜਨਮ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ। ਹੋਰ ਤਾਂ ਕੋਈ ਚੰਗੀ ਖ਼ਬਰ ਸ਼ਾਇਦ ਹੀ ਅਖ਼ਬਾਰਾਂ ‘ਚੋਂ ਪੜ੍ਹਨ ਨੂੰ ਮਿਲੇ, ਪਰ ਮੁੱਖ ਪੰਨੇ ‘ਤੇ ਬੱਚੀਆਂ ਨਾਲ ਦੁਰਾਚਾਰ ਦੀਆਂ ਨਸ਼ਰ ਹੁੰਦੀਆਂ ਸੁਰਖੀਆਂ ਧੁਰ ਅੰਦਰ ਤੱਕ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਇੱਕ ਪਾਸੇ ਬੱਚੀਆਂ ਦੀ ਘਟ ਰਹੀ ਗਿਣਤੀ ਤੇ ਦੂਜੇ ਪਾਸੇ ਨਬਾਲਗ ਬਾਲੜੀਆਂ ਦੇ ਦੁਰਾਚਾਰੀਆਂ ਦੀ ਇਕੱਤਰ ਹੋ ਰਹੀ ਭੀੜ ਅੱਜ ਸਾਡੇ ਮੱਥੇ ‘ਤੇ ਕਲੰਕ ਦੀ ਮੋਹਰ ਬਣ ਲੱਗ ਚੁੱਕੀ ਹੈ। ਛੋਟੀਆਂ ਬਾਲੜੀਆਂ ਨਾਲ ਹੋ ਰਹੀਆਂ ਮੰਦਭਾਗੀਆਂ ਘਟਨਾਵਾਂ ਕਾਰਨ ਹਿਰਦਾ ਵਲੂੰਧਰਿਆ ਪਿਆ ਹੈ। ਹਰ ਕਿਸੇ ਦੇ ਅੰਦਰੋਂ ਗੁੱਸੇ ਨਾਲ ਇਹੀ ਭਾਵ ਨਿੱਕਲ ਰਹੇ ਹਨ ਕਿ ਮਾਸੂਮ ਬੱਚੀਆਂ ਦੇ ਕਾਤਲੋ ਅੱਜ ਤੁਸੀਂ ਹਵਸ ਖ਼ਾਤਰ ਐਨਾ ਗਿਰ ਚੁੱਕੇ ਹੋ ਕਿ ਤੁਹਾਡਾ ਕੋਈ ਦੀਨ-ਈਮਾਨ ਹੀ ਨਹੀਂ ਹੈ! ਸਮਝ ਨਹੀਂ ਆਉਂਦੀ 4-5 ਸਾਲ ਦੀ ਬੱਚੀ ਨਾਲ ਏਦਾਂ ਦੀ ਘਿਨੌਣੀ ਹਰਕਤ ਕਰਨ ਵਾਲੇ ਇਹ ਦੈਂਤ ਕਿਸ ਜਨਮ ਭੂਮੀ ਦੇ ਵਸਨੀਕ ਨੇ? ਬੱਚੀਆਂ ਲਈ ਮਾੜੀ ਸੋਚ ਰੱਖਣ ਵਾਲੇ ਇਨ੍ਹਾਂ ਰਾਵਣਾਂ ਨੂੰ ਸਰਕਾਰਾਂ ਕਿਉਂ ਨਹੀਂ ਨੱਥ ਪਾਉਂਦੀਆਂ? ਕਿਤੇ ਨਾ ਕਿਤੇ ਕੋਈ ਨਾ ਕੋਈ ਗੜਬੜ ਜ਼ਰੂਰ ਹੈ। ਮਾਸੂਮੀਅਤ ਦੀਆਂ ਮੂਰਤਾਂ ਨੂੰ ਅੱਜ ਭੈੜੀਆਂ ਨਜ਼ਰਾਂ ਨਾਲ ਕਿਉਂ ਤੱਕਿਆ ਜਾ ਰਿਹਾ?
ਕਿੰਨੀ ਸ਼ਰਮ ਦੀ ਗੱਲ ਹੈ ਕਿ ਨਬਾਲਗ ਬੱਚੀਆਂ ਨਾਲ ਦੁਰਾਚਾਰ ਕਰਨ ਵਾਲੇ ਨੂੰਹਾਂ, ਪੁੱਤਰਾਂ, ਪੋਤੇ, ਦੋਹਤਿਆਂ ਵਾਲੇ ਹੁੰਦੇ ਹਨ। ਜਦੋਂ ਏਢੀ ਵੱਡੀ ਉਮਰ ਦਾ ਵਿਅਕਤੀ ਇੱਕ ਨਬਾਲਗ ਬੱਚੀ ਬਾਰੇ ਗੰਦੀ ਸੋਚ ਪਾਲਦਾ ਹੈ, ਕੀ ਉਹ ਸ਼ੈਤਾਨ ਤੋਂ ਘੱਟ ਹੈ? ਨਹੀਂ, ਇਹ ਤਾਂ ਬਹੁਤ ਹੀ ਘਟੀਆ ਕਿਸਮ ਦਾ ਸ਼ੈਤਾਨ ਹੈ। ਬੱਚੀਆਂ ਨੇ ਸਕੂਲ, ਕਾਲਜ ਆਦਿ ਪੜ੍ਹਨ ਵੀ ਜਾਣਾ ਹੁੰਦਾ ਹੈ। ਗਲੀ-ਗੁਆਂਢ ਦੇ ਬੱਚਿਆਂ ਨਾਲ ਖੇਡਣਾ ਵੀ ਹੁੰਦਾ ਹੈ। ਕਈ ਵਾਰ ਬੱਚੀਆਂ ਖੇਡਦੀਆਂ-ਖੇਡਦੀਆਂ ਕਿਤੇ ਘਰ ਤੋਂ ਥੋੜ੍ਹੀ ਦੂਰ ਚਲੀਆਂ ਜਾਂਦੀਆਂ ਹਨ। ਹੁਣ ਇੱਥੇ ਖੇਡਦੇ ਨੇ ਤੇ 10 ਮਿੰਟਾਂ ਨੂੰ ਉੱਥੇ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸਮਾਜ ਬੱਚੀਆਂ ਪ੍ਰਤੀ ਚੰਗੀ ਸੋਚ ਉਜਾਗਰ ਕਰੇ। ਜੋ ਦਰਿੰਦੇ ਅਜਿਹਾ ਅਪਰਾਧ ਕਰਦੇ ਨੇ, ਸਰਕਾਰਾਂ ਉਨ੍ਹਾਂ ਨੂੰ ਫਾਂਸੀ ਵਰਗੀ ਸਖ਼ਤ ਸਜਾ ਦੇਣ ਅਤੇ ਅੱਗੇ ਤੋਂ ਬੱਚੀਆਂ ਨਾਲ ਛੇੜ-ਛਾੜ ਕਰਨ ਵਾਲੇ ਨੂੰ ਤੇ ਜ਼ੁਲਮ ਕਰਨ ਵਾਲੇ ਨੂੰ ਪੱਕੇ ਤੌਰ ‘ਤੇ ਫਾਂਸੀ ਵਰਗੀ ਸਖਤ ਸਜ਼ਾ ਤੈਅ ਕਰਨ। ਇਹਨਾਂ ਘਟਨਾਵਾਂ ਕਾਰਨ ਲਕੋ ਕੁੜੀਆਂ ਜੰਮਣ ਤੋਂ ਡਰਦੇ ਹਨ ਜਿਸ ਕਾਰਨ ਸਾਡੇ ਬਹੁਤੇ ਸੂਬਿਆਂ ਵਿੱਚ ਲੜਕੀਆਂ ਦੀ ਗਿਣਤੀ ਲੜਕਿਆਂ ਦੇ ਮੁਕਾਬਲੇ ਬਹੁਤ ਘਟਦੀ ਜਾ ਰਹੀ ਹੈ। ਜਿਸ ਦੇ ਨਤੀਜੇ ਬਹੁਤ ਹੀ ਚਿੰਤਾਜਨਕ ਸਾਹਮਣੇ ਆ ਰਹੇ ਹਨ। ਸਮੇਂ ਦੀਆਂ ਸਰਕਾਰਾਂ ਨਬਾਲਿਗ ਬੱਚੀਆਂ ਨਾਲ ਹੋਰ ਰਹੀਆਂ ਇਸ ਤਰ੍ਹਾਂ ਦੀਆਂ ਗੰਦੀਆਂ ਘਟਨਾਵਾਂ ਪ੍ਰਤੀ ਆਪਣੀ ਚੌਕਸੀ ਹੋਰ ਵਧਾਉਣ ਤਾਂ ਕਿ ਬੱਚੀਆਂ ਨੂੰ ਖੁੱਲ੍ਹ ਕੇ ਜੀਣ ਦਾ ਮੌਕਾ ਮਿਲ ਸਕੇ ਤੇ ਉਨ੍ਹਾਂ ਦਾ ਆਉਣ ਵਾਲਾ ਸਮਾਂ ਸੁਰੱਖਿਅਤ ਹੋ ਸਕੇ। ਸਮਾਜ ਵਾਸੀਆਂ ਨੂੰ ਵੀ ਅਪੀਲ ਹੈ ਕਿ ਅਸੀਂ ਬੱਚੀਆਂ ਦੀ ਹਿਫ਼ਾਜ਼ਤ ਕਰਕੇ ਆਪਣਾ ਵਧੀਆ ਕਿਰਦਾਰ ਅਦਾ ਕਰੀਏ ਤਾਂ ਕਿ ਇਹ ਸਾਡੀਆਂ ਧੀਆਂ-ਭੈਣਾਂ ਬੇਫਿਕਰ ਹੋ ਕੇ ਆਪਣੀ ਜਿੰਦਗੀ ਦਾ ਅਨੰਦ ਮਾਣ ਸਕਣ ਅਤੇ ਮਾਪੇ ਕੁੜੀਆਂ ਨੂੰ ਜਨਮ ਦੇਣ ਤੋਂ ਨਾ ਝਿਜਕਣ। ਅਸੀਂ ਇਸ ਤਰ੍ਹਾਂ ਦਾ ਸਮਾਜ ਤੇ ਆਪਣੀ ਸੋਚ ਸਿਰਜੀਏ ਕਿ ਸਾਡੀਆਂ ਸਭ ਦੀਆਂ ਧੀਆਂ-ਭੈਣਾਂ ਸੰਸਾਰ ਵਿੱਚ ਹਰ ਖੇਤਰ ਵਿੱਚ ਤਰੱਕੀ ਕਰਨ ਤੇ ਆਪਣੇ-ਆਪ ਨੂੰ ਕਲਪਨਾ ਚਾਵਲਾ, ਸੁਨੀਤਾ ਵਿਲੀਅਮ, ਸਰੋਜਨੀ ਨਾਇਡੂ, ਲਕਸ਼ਮੀ ਬਾਈ, ਝਾਂਸੀ ਦੀ ਰਾਣੀ ਆਦਿ ਵਾਂਗ ਤਰੱਕੀ ਕਰਕੇ ਆਪਣਾ ਤੇ ਦੇਸ਼ ਦਾ ਨਾਂਅ ਰੌਸ਼ਨ ਕਰ ਸਕਣ। ‘ਬੇਟੀ ਬਚਾਓ ਬੇਟੀ ਪੜ੍ਹਾਓ’ ਜਿਹੀ ਮੁਹਿੰਮ ਨੂੰ ਹੋਰ ਬੁਲੰਦ ਕਰਕੇ ਚੰਗੇ ਸਮਾਜ ਦੀ ਸਿਰਜਣਾ ਕਰੀਏ ਤੇ ਦੁਰਾਚਾਰ ਜਿਹੀਆਂ ਹਰਕਤਾਂ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾ ਦਵਾਈਏ।
ਕੰਪਿਊਟਰ ਅਧਿਆਪਕ,
ਸਰਕਾਰੀ ਹਾਈ ਸਕੂਲ ਢੈਪਈ
(ਫਰੀਦਕੋਟ)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਾਮੂਲੀ ਤਕਰਾਰ ਨੇ ਕਰਵਾਇਆ ਨੌਜਵਾਨ ਦਾ ਕਤਲ
ਦਰਜ਼ਨ ਭਰ ਜਖ਼ਮੀ, ਪੁਲਿਸ ਵੱਲੋਂ ਮਾਮਲਾ ਦਰਜ਼ | Murder
ਰਾਜਪੁਰਾ, (ਅਜਯ ਕਮਲ/ਸੱਚ ਕਹੂੰ ਨਿਊਜ਼)। ਨੇੜਲੇ ਪਿੰਡ ਖੰਡੋਲੀ ਵਿਖੇ ਬੀਤੀ ਰਾਤ ਇੱਕ ਛੋਟੀ ਜਿਹੀ ਤਕਰਾਰ ਖੂਨੀ ਸੰਘਰਸ਼ ‘ਚ ਬਦਲ ਗਈ ਜਿਸ ਵਿੱਚ ਇੱਕ 18 ਸਾਲਾ ਨੌਜਵਾਨ ਦੀ ਮੌਤ ਹੋ ਗਈ ਜਦਕਿ ਇੱਕ ਦਰਜਨ ਦੇ ਕਰੀਬ ਵਿਅਕਤੀ ਜਖਮੀ ਹੋਣ ਦਾ ਸਮਾਚਾਰ ਹੈ । ਜਖ਼ਮੀਆਂ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕੀਤਾ ਗਿਆ ਜਿਥੇ ਡਾਕਟਰਾਂ ਨੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ 32 ਸੈਕਟਰ ਅਤੇ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਹੈ। ਥਾਣਾ ਖੇੜੀ ਗੰਢੀਆਂ ਦੇ ਇੰਚਾਰਜ ਨੇ ਦੱਸਿਆ ਕਿ ਬੀਤੀ ਰਾਤ ਗੁਰਮੇਲ ਸਿੰਘ ਦੀ ਕਿਸੇ ਗੱਲ ਨੂੰ ਲੈ ਕੇ ਦਰਸ਼ਨ ਸਿੰਘ ਨਾਲ ਤਕਰਾਰ ਬਾਜੀ ਹੋ ਗਈ। ਜਿਸ ‘ਤੇ ਤਕਰਾਰ ਐਨੀ ਵਧ ਗਈ ਕਿ ਦਰਸ਼ਨ ਸਿੰਘ ਨੇ ਆਪਣੇ ਲਗਭਗ ਦੋ ਦਰਜਨ ਦੇ ਕਰੀਬ ਸਾਥੀਆਂ ਸੁਰਿੰਦਰ ਸਿੰਘ ਉਰਫ ਗੁਡੂ, ਬਲਵਿੰਦਰ ਸਿੰਘ ,ਅਸੋਕ ਕੁਮਾਰ, ਗੁਰਦੀਪ ਸਿੰਘ, ਸੰਗਤ ਸਿੰਘ, ਡੋਗਰ, ਸੰਜੂ ਤੇ ਹੋਰ ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਗੁਰਮੇਲ ਸਿੰਘ ਦੇ ਘਰ ਦੇਰ ਰਾਤ ਹਮਲਾ ਕਰ ਦਿੱਤਾ। (Murder)
ਇਹ ਵੀ ਪੜ੍ਹੋ : ਗੀਤਿਕਾ ਸ਼ਰਮਾ ਆਤਮਹੱਤਿਆ ਕੇਸ ’ਚ ਸਾਬਕਾ ਗ੍ਰਹਿ ਮੰਤਰੀ ਗੋਪਾਲ ਕਾਂਡਾ ਬਰੀ
ਉਨ੍ਹਾਂ ਦੱਸਿਆ ਕਿ ਜਿਸ ਸਮੇਂ ਹਮਲਾ ਹੋਇਆ ਉਸ ਸਮੇਂ ਗੁਰਮੇਲ ਸਿੰਘ ਆਪਣੇ  ਘਰ ਵਿੱਚ ਖਾਣਾ ਖਾ ਰਹੇ ਸਨ। ਗੁਰਮੇਲ ਸਿੰਘ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਨ੍ਹਾਂ ਨੇ ਉਸ ‘ਤੇ ਹਮਲਾ ਕੀਤਾ ਅਤੇ ਬਾਅਦ ਵਿੱਚ ਜੋ ਵੀ ਉਸ ਨੂੰ ਛੁਡਾਉਣ ਲਈ ਆਇਆ ਤਾਂ ਉਨ੍ਹਾਂ ‘ਤੇ ਵੀ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਪਰਿਵਾਰਕ ਮੈਂਬਰ ਬਹਾਦਰ ਸਿੰਘ, ਹਰਪ੍ਰੀਤ ਸਿੰਘ, ਗੋਲਡੀ, ਜਸਵਿੰਦਰ ਸਿੰਘ, ਭਗਵਾਨ ਸਿੰਘ ਰੋਹੀਤ, ਪਰਮਜੀਤ, ਸਰਾਜ ਸਿੰਘ, ਹਰਪ੍ਰੀਤ ਸਿੰਘ ਅਤੇ ਕਿਰਨ ਦੀਪ ਕੌਰ ਨੂੰ ਡਾਂਗਾ, ਰਾੜਾਂ ਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਜਖਮੀ ਕਰ ਦਿੱਤਾ ਅਤੇ ਜਿਸ ਵਿੱਚ ਉਸ ਦੇ ਪੌਤੇ ਗਗਨ ਪ੍ਰੀਤ ਸਿੰਘ 18 ਸਾਲ ਦੀ ਮੌਤ ਹੋ ਗਈ। (Murder)
ਇਸ ਮੌਕੇ ਮੌਜ਼ੂਦ ਪਿੰਡ ਦੇ ਲੋਕਾਂ ਨੇ ਵੀ ਦੱਸਿਆ ਕਿ ਇਹ ਵਿਅਕਤੀ ਹਮੇਸ਼ਾ ਹੀ ਕਿਸੇ ਨਾਲ ਕਿਸੇ ਨਾਲ ਤਕਰਾਰਬਾਜ਼ੀ ਕਰਦੇ ਰਹਿੰਦੇ ਹਨ। ਬੀਤੀ ਰਾਤ ਉਨ੍ਹਾਂ ਨੇ ਗੁਰਮੇਲ ਸਿੰਘ ਨਾਲ ਹੋਈ ਤਕਰਾਰ ਵਿੱਚ ਉਨ੍ਹਾਂ ਦੇ ਲਗਭਗ ਇੱਕ ਦਰਜਨ ਦੇ ਕਰੀਬ ਪਰਿਵਾਰਕ ਮੈਬਰਾਂ ਨੂੰ ਜਖਮੀ ਕਰ ਦਿੱਤਾ ਅਤੇ ਉਸ ਦੇ ਪੋਤੇ ਨੂੰ ਮਾਰ ਦਿੱਤਾ। ਜਿਸ ਕਾਰਨ ਪੂਰੇ ਪਿੰਡ ਵਿੱਚ ਦਹਿਸ਼ਤ ਦਾ ਮਹੋਲ ਬਣੀਆ ਹੋਇਆ ਹੈ । ਪੁਲਿਸ ਨੇ ਗੁਰਮੇਲ ਸਿੰਘ ਦੀ ਸ਼ਿਕਾਇਤ ‘ਤੇ ਉਕਤ ਵਿਅਕਤੀਆਂ ਦੇ ਖਿਲਾਫ਼ ਧਾਰਾ 302,452,325,323,148,149 ਆਈ ਪੀ ਸੀ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ। (Murder)
ਮੰਦਬੁੱਧੀ ਨਾਬਾਲਗ ਲੜਕੀ ਨਾਲ ਜਬਰ ਜਨਾਹ ਦੇ ਤਿੰਨੋਂ ਮੁਲਜ਼ਮ ਕਾਬੂ
ਭਾਦਸੋਂ, (ਅਮਰੀਕ ਸਿੰਘ ਭੰਗੂ/ਸੱਚ ਕਹੂੰ ਨਿਊਜ਼) ਥਾਣਾ ਭਾਦਸੋਂ ਅਧੀਨ ਪੈਂਦੇ ਪਿੰਡ ਗੁਜਰਹੇੜੀ ਦੀ ਮੰਦਬੁੱਧੀ ਨਾਬਾਲਗ ਲੜਕੀ ਨਾਲ ਬੀਤੇ ਦਿਨੀਂ ਹੋਏ ਜਬਰ ਜਨਾਹ ਮਾਮਲੇ ‘ਚ ਭਾਦਸੋਂ ਪੁਲਿਸ ਵੱਲੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ  ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਡੀਐਸਪੀ ਨਾਭਾ ਦਵਿੰਦਰ ਸਿੰਘ ਅਤਰੀ , ਥਾਣਾ ਮੁਖੀ ਹਰਮਨਪ੍ਰੀਤ ਸਿੰਘ ਚੀਮਾ ਨੇ  ਦੱਸਿਆ ਕਿ ਨਬਾਲਗ ਮੰਦਬੁੱਧੀ ਲੜਕੀ ਜਿਸਦੀ ਉਮਰ ਤਕਰੀਬਨ 15 ਕੁ ਸਾਲ ਹੈ, ਨਾਲ ਬੀਤੇ ਦਿਨੀਂ ਪਿੰਡ ਗੁਜਰਹੇੜੀ ਦੇ ਹੀ ਤਿੰਨ ਨੌਜਵਾਨ ਮੁੰਡਿਆਂ ਵੱਲੋਂ ਜਬਰ ਜਨਾਹ ਕੀਤਾ ਗਿਆ। (Bhadson News)
ਭਾਦਸਂੋ ਪੁਲਿਸ ਵੱਲੋਂ ਮੁਕੱਦਮਾ ਨੰਬਰ 63 18/7/18 ਅਧੀਨ ਧਾਰਾ 376 ਆਈ ਪੀ ਸੀ ਪੋਸਕੋ ਐਕਟ 5/6/2012 ਤਹਿਤ ਜਰਨੈਲ ਸਿੰਘ ਉਰਫ ਬੋਲਾ ਪੁੱਤਰ ਜਾਗਰ ਸਿੰਘ, ਮਨਦੀਪ ਸਿੰਘ ਉਰਫ ਨੀਟਾ ਪੁੱਤਰ ਜੰਗ ਸਿੰਘ, ਗੁਰਪ੍ਰੀਤ ਸਿੰਘ ਗੁਰੀ ਪੁੱਤਰ ਸੁੱਚਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ । ਉਨ੍ਹਾ ਕਿਹਾ ਕਿ ਮੰਦਬੁੱਧੀ ਲੜਕੀ ਜੋ ਕਿ ਜਬਰ ਜਨਾਹ ਤੋਂ ਬਾਦ ਕਈ ਮਹੀਨਿਆਂ ਤੋਂ ਗਰਭਵਤੀ ਹੈ।
ਪੇਪਰਾਂ ਵਿੱਚ ਨੰਬਰ ਘੱਟ ਆਉਣ ਤੇ ਨਬਾਲਿਗ ਨੇ ਲਗਾਇਆ ਫਾਹਾ
ਏਕਤਾ ਦੇ ਦਸਵੀਂ ਜਮਾਤ ‘ਚੋਂ ਘੱਟ ਨੰਬਰ ਆਉਣ ਨਾਲ ਪਰੇਸ਼ਾਨ ਸੀ | Sucide
ਅਬੋਹਰ, (ਸੁਧੀਰ ਅਰੋੜਾ/ਸੱਚ ਕਹੂੰ ਨਿਊਜ਼)। ਪਿੰਡ ਗਿਦਡਾਂਵਾਲੀ ਨਿਵਾਸੀ ਅਤੇ ਇੱਕ ਮੰਦਿਰ ਪੁਜਾਰੀ ਦੀ ਨਬਾਲਿਗ ਧੀ ਨੇ ਪੇਪਰਾਂ ਵਿੱਚ ਨੰਬਰ ਘੱਟ ਆਉਣ ਦੇ ਚਲਦੇ ਪਿਛਲੇ ਦਿਨ ਘਰ ਵਿੱਚ ਆਪਣੇ ਆਪ ਨੂੰ ਫਾਹਾ ਲਗਾਕੇ ਆਤਮਹੱਤਿਆ ਕਰ ਲਈ। ਪੁਲਿਸ ਨੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਯੋਗੇਸ਼ ਸ਼ਰਮਾ ਪਿੰਡ ਵਿੱਚ ਹੀ ਬਣੇ ਇੱਕ ਮੰਦਿਰ ਦਾ ਪੁਜਾਰੀ ਹੈ ਅਤੇ ਮੰਦਿਰ ਵਿੱਚ ਹੀ ਪੂਰੇ ਪਰਿਵਾਰ ਨਾਲ ਰਹਿੰਦੇ ਹਨ। (Sucide)
ਯੋਗੇਸ਼ ਦੀ ਪਤਨੀ ਬਿਮਾਰ ਹੋਣ ਦੇ ਚਲਦੇ ਅਬੋਹਰ ਦੇ ਇੱਕ ਨਿਜੀ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਦਾਖ਼ਲ ਹੈ। ਦੱਸਿਆ ਜਾਂਦਾ ਹੈ ਕਿ ਯੋਗੇਸ਼ ਦੀ 16 ਸਾਲ ਦੀ ਧੀ ਏਕਤਾ ਦੇ ਦਸਵੀਂ ਜਮਾਤ ਵਿੱਚ ਨੰਬਰ ਘੱਟ ਆਉਣ ਤੇ ਉਹ ਪਿਛਲੇ ਕੁੱਝ ਦਿਨਾਂ ਤੋਂ ਮਾਨਸਿਕ ਰੂਪ ਨਾਲ ਪਰੇਸ਼ਾਨ ਸੀ। ਪਿਛਲੇ ਦਿਨ ਜਦੋਂ ਯੋਗੇਸ਼ ਆਪਣੀ ਪਤਨੀ ਦਾ ਹਾਲਚਾਲ ਜਾਣਨ ਲਈ ਅਬੋਹਰ ਦੇ ਹਸਪਤਾਲ ਵਿੱਚ ਆਇਆ ਹੋਇਆ ਸੀ। ਘਰ ‘ਚ ਏਕਤਾ ਅਤੇ ਉਸਦੀ ਦਾਦੀ ਇਕੱਲੀ ਸੀ।।ਕਰੀਬ 4 ਵਜੇ ਏਕਤਾ ਦੀ ਦਾਦੀ ਨੇ ਯੋਗੇਸ਼ ਨੂੰ ਫੋਨ ਕਰਕੇ ਦੱਸਿਆ ਕਿ ਏਕਤਾ ਕਮਰੇ ਦਾ ਗੇਟ ਨਹੀਂ ਖੋਲ ਰਹੀ। (Sucide)
ਜਦੋਂ ਯੋਗੇਸ਼ ਘਰ ਆਇਆ ਤੇ ਉਸਨੇ ਮੰਦਿਰ ਪ੍ਰਬੰਧਕ ਕਮੇਟੀ ਮੈਬਰਾਂ ਨੂੰ ਬੁਲਾਕੇ ਕਰਮੇ ਦਾ ਦਰਵਾਜਾ ਤੜਵਾਇਆ। ਤਾਂ ਏਕਤਾ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਸੀ।। ਉਨ੍ਹਾਂ ਨੇ ਇਸ ਗੱਲ ਦੀ ਸੂਚਨਾ ਥਾਣਾ ਖੁਈਆਂ ਸਰਵਰ ਪੁਲਿਸ ਨੂੰ ਦਿੱਤੀ, ਜਿਸ ਤੇ ਥਾਣਾ ਪ੍ਰਭਾਰੀ ਸੁਨੀਲ ਕੁਮਾਰ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੇ ਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ।।ਪੁਲਿਸ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਤੇ ਕਾਰਵਾਈ ਕਰ ਰਹੀ ਹੈ। (Sucide)
ਪਾਕਿਸਤਾਨੀ ਬਾਲ ਕੈਦੀ ਦੀ ਰਿਹਾਈ ਕਿਸੇ ਵੇਲੇ ਵੀ ਸੰਭਵ
ਫ਼ਰੀਦਕੋਟ (ਲਛਮਣ ਗੁਪਤਾ)।ਪਿਛਲੇ ਕਰੀਬ 7 ਮਹੀਨਿਆਂ ਤੋਂ ਫ਼ਰੀਦਕੋਟ ਦੇ ਬਾਲ ਸੁਧਾਰ ਘਰ ਵਿੱਚ ਨਜ਼ਰਬੰਦ ਗੂੰਗੇ-ਬੋਲੇ ਪਾਕਿਸਤਾਨੀ ਬੱਚੇ ਦੀ ਸ਼ਨਾਖਤ ਪੁਖ਼ਤਾ ਹੋ ਗਈ ਹੈ। 14 ਸਾਲਾ ਪਾਕਿਸਤਾਨੀ ਬੱਚੇ ਦਾ ਅਸਲ ਨਾਮ ਹੁਸੈਨ ਜਾਵੇਦ ਇਕਬਾਲ ਹੈ ਅਤੇ ਉਹ ਝੰਗੀਆਂ ਬਸਤੀ, ਰਿੰਗ ਰੋਡ, ਲਾਹੌਰ ਦਾ ਵਸਨੀਕ ਹੈ। ਜਾਣਕਾਰੀ ਅਨੁਸਾਰ ਭਾਰਤੀ ਮੀਡੀਆ ਵਿੱਚ ਖਬਰਾਂ ਛਪਣ ਤੋਂ ਬਾਅਦ ਪਾਕਿਸਤਾਨੀ ਮੀਡੀਆ ਨੇ ਇਸ ਬਾਲ ਦਾ ਘਰ ਲੱਭ ਲਿਆ। ਸੂਤਰਾਂ ਅਨੁਸਾਰ ਹੁਸੈਨ ਜਾਵੇਦ ਮਜ਼ਦੂਰ ਪਰਿਵਾਰ ਨਾਲ ਸੰਬੰਧਤ ਹੈ ਅਤੇ ਉਹ ਘਰ ਦੇ ਸਾਹਮਣੇ ਇੱਕ ਵਰਕਸ਼ਾਪ ‘ਤੇ ਮਜ਼ਦੂਰੀ ਕਰਦਾ ਸੀ ਜਿੱਥੋਂ ਉਹ 1 ਮਈ ਨੂੰ ਲਾਪਤਾ ਹੋ ਗਿਆ ਸੀ। (Pakistani Child Prisoners)
ਜਾਵੇਦ ਦਾ ਇੱਕ ਭਰਾ ਅਤੇ ਪੰਜ ਭੈਣਾਂ ਹਨ। ਜਾਵੇਦ ਦੀ ਇੱਕ ਭੈਣ ਵੀ ਸੁਨਣ-ਬੋਲਣ ਤੋਂ ਅਸਮਰੱਥ ਹੈ। ਪਾਕਿਸਤਾਨ ਦੇ ਚਾਇਲਡ ਪ੍ਰੋਟੈਕਸ਼ਨ ਅਤੇ ਵੈਲਫੇਅਰ ਬਿਊਰੋ ਦੀ ਚੇਅਰਪਰਸਨ ਸਾਬਾ ਸਦੀਕ ਨੇ ਭਾਰਤੀ ਮੀਡੀਆ ਦੀਆਂ ਰਿਪੋਰਟਾਂ ਤੋਂ ਬਾਅਦ ਹੁਸੈਨ ਜਾਵੇਦ ਦੇ ਘਰ ਦਾ ਦੌਰਾ ਕੀਤਾ ਅਤੇ ਉਸ ਦੀ ਮਾਂ ਇਸ਼ਰਤ ਬੀਬੀ ਅਤੇ ਪਿਤਾ ਇਕਬਾਲ ਹੁਸੈਨ ਨੂੰ ਭਰੋਸਾ ਦਿੱਤਾ ਕਿ ਜਾਵੇਦ ਦੀ ਜਲਦ ਹੀ ਰਿਹਾਈ ਹੋ ਜਾਵੇਗੀ। ਇਸ ਦੌਰਾਨ ਭਾਰਤ ਸਰਕਾਰ ਵੱਲੋਂ ਜਾਵੇਦ ਦੇ ਮਾਤਾ-ਪਿਤਾ ਨੂੰ ਭਾਰਤ ਦਾ ਵੀਜ਼ਾ ਦੇ ਦਿੱਤਾ ਗਿਆ ਹੈ ਅਤੇ ਉਸ ਦੀ ਰਿਹਾਈ ਕਿਸੇ ਵੀ ਸਮੇਂ ਸੰਭਵ ਹੋ ਸਕਦੀ ਹੈ। (Pakistani Child Prisoners)
Deepfake : ਸਚਿਨ ਤੇਂਦੁਲਕਰ ਹੋਏ ਡੀਪਫੇਕ ਦਾ ਸ਼ਿਕਾਰ
ਇਸੇ ਦਰਮਿਆਨ ਪਤਾ ਲੱਗਾ ਹੈ ਕਿ ਹੁਸੈਨ ਜਾਵੇਦ ਇਕਬਾਲ ਨੂੰ 22 ਦਸੰਬਰ ਨੂੰ ਵਾਹਗਾ, ਅੰਮ੍ਰਿਤਸਰ ਵਿਖੇ ਭਾਰਤ ਪਾਕਿਸਤਾਨੀ ਸਰਹੱਦ ‘ਤੇ ਲਜਾਇਆ ਜਾਵੇਗਾ ਜਿੱਥੇ ਉਸ ਦੇ ਮਾਤਾ ਪਿਤਾ ਵੱਲੋਂ ਉਸ ਦੀ ਸ਼ਨਾਖਤ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਉਸ ਨੂੰ ਹਾਈ ਕਮਿਸ਼ਨ ਸਾਹਮਣੇ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਹੀ ਜਾਵੇਦ ਇਕਬਾਲ ਨੂੰ ਪਾਸਪੋਰਟ ਜਾਰੀ ਕਰਨ ਦੀ ਯੋਜਨਾ ਹੈ। ਜਾਣਕਾਰੀ ਅਨੁਸਾਰ ਹੁਸੈਨ ਜਾਵੇਦ 1 ਮਈ 2017 ਨੂੰ ਆਪਣੇ ਘਰੋਂ ਲਾਪਤਾ ਹੋ ਗਿਆ ਅਤੇ 2 ਮਈ ਨੂੰ ਲਾਹੌਰ ਦੇ ਥਾਣਾ ਸ਼ਬਦਬਾਗ ਵਿੱਚ ਹੁਸੈਨ ਜਾਵੇਦ ਦੇ ਗੁੰਮ ਹੋਣ ਬਾਰੇ ਸੂਚਨਾ ਦਿੱਤੀ ਗਈ ਸੀ। ਇਸ ਪਾਕਿਸਤਾਨੀ ਬਾਲ ਕੈਦੀ ਖਿਲਾਫ਼ ਜੁਵਨਾਇਲ ਜਸਟਿਸ ਬੋਰਡ ਵੱਲੋਂ ਜਾਵੇਦ ਦੇ ਕੇਸ ਦਾ ਨਿਪਟਾਰਾ ਕਰਦੇ ਹੋਏ ਉਸ ਨੂੰ ਬਰੀ ਕਰਨ ਦੀ ਸੂਚਨਾ ਹੈ। (Pakistani Child Prisoners)
ਬਲੀਆ: ਯੂਪੀ ਦੇ ਬਲੀਆ ਵਿੱਚ ਇੱਕ ਨਾਬਾਲਗ ਲੜਕੀ ਨੇ ਦੋਸ਼ ਲਾਇਆ ਹੈ ਕਿ ਉਸ ਦੇ ਨਾਲ ਗੈਂਗਰੇਪ ਕੀਤਾ ਗਿਆ। ਇਸ ਗੱਲ ਦੀ ਸੂਚਨਾ ਮਿਲਣ ‘ਤੇ ਉਸ ਦੇ ਪਿਤਾ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਲੜਕੀ ਨੇ ਇੱਕ ਪੁਲਿਸ ਕਾਂਸਟੇਬਲ ਅਤੇ ਗ੍ਰਾਮ ਪ੍ਰਧਾਨ ਸਮੇਤ 7 ਜਣਿਆਂ ‘ਤੇ ਦੋਸ਼ ਲਾਇਆ ਹੈ। ਪੁਲਿਸ ਨੇ ਪੀੜਤਾ ਦੇ ਆਧਾਰ ‘ਤੇ ਕਾਂਸਟੇਬਲ ਨੂੰ ਸਸਪੈਂਡ ਕਰਕੇ ਜੇਲ੍ਹ ਭੇਜ ਦਿੱਤਾ ਹੈ। ਇਸ ਮਾਮਲੇ ਵਿੱਚ ਪੁਲਿਸ ਛੇੜਖਾਨੀ ਅਤੇ ਪਾਕਸੋ ਐਕਟ ਵਿੱਚ ਮਾਮਲਾ ਦਰਜ ਕਰਦੇ ਹੋਏ ਦੋਸ਼ਾਂ ਦੀ ਜਾਂਚ ਕਰ ਰਹੀ ਹੈ।
ਜਾਂਚ ਤੋਂ ਬਾਅਦ ਉੱਚਿਤ ਕਾਰਵਾਈ: ਚੌਂਕੀ ਇੰਚਾਰਜ
ਗੋਪਾਲ ਨਗਰ ਪੁਲਿਸ ਚੌਂਕੀ ਇੰਚਾਰਜ ਲਾਲ ਚੰਦ ਯਾਦਵ ਮੁਤਾਬਕ, ਦੋਸ਼ੀ ਪੁਲਿਸ ਕਾਂਸਟੇਬਲ ਧਰਮ ਪ੍ਰਸ਼ਾਦ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਛੇੜਖਾਨੀ ਅਤੇ ਪਾਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਲੜਕੀ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਉੱਚਿਤ ਕਾਰਵਾਈ ਕੀਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।