Glenn Maxwell - Sach Kahoon Punjabi

Australia Cricket News: ਮੈਕਸਵੈੱਲ ਤੇ ਰਿਚਰਡਸਨ ਅਸਟਰੇਲੀਆ ਦੇ ਕੇਂਦਰੀ ਇਕਰਾਰਨਾਮੇ ਤੋਂ ਬਾਹਰ
Australia Cricket News 21 ਖਿਡਾਰੀਆਂ ਦੀ ਸੂਚੀ ਜਾਰੀ

Australia Cricket News: ਸਪੋਰਟਸ ਡੈਸਕ। ਕ੍ਰਿਕੇਟ ਅਸਟਰੇਲੀਆ ਨੇ 2026-27 ਸੀਜ਼ਨ ਲਈ 21 ਕੇਂਦਰੀ ਤੌਰ ’ਤੇ ਇਕਰਾਰਨਾਮੇ ਵਾਲੇ ਖਿਡਾਰੀਆਂ ਦੀ ਆਪਣੀ ਸੂਚੀ ਜਾਰੀ ਕੀਤੀ ਹੈ। ਇਹ ਇਕਰਾਰਨਾਮਾ ਸੂਚੀ ਟੈਸਟ ਤੇ ਮਲਟੀ-ਫਾਰਮੈਟ ਖਿਡਾਰੀਆਂ ’ਤੇ ਖਾਸ ਜ਼ੋਰ ਦਿੰਦੀ ਹੈ। ਇਸ ਸੂਚੀ ’ਚ ਕਈ ਮਹੱਤਵਪੂਰਨ ਬਦਲਾਅ ਵੇਖਣ ਨੂੰ ਆਏ ਹਨ। ਗਲੇਨ ਮੈਕਸਵੈੱਲ, ਮੈਥਿਊ ਸ਼ਾਰਟ, ਝਾਈ ਰਿਚਰਡਸਨ, ਲਾਂਸ ਮੌਰਿਸ ਤੇ ਹਾਲ ਹੀ ’ਚ ਰਿਟਾਇਰਡ ਹੋਏ ਉਸਮਾਨ ਖਵਾਜਾ ਨੂੰ ਕੇਂਦਰੀ ਇਕਰਾਰਨਾਮੇ ਤੋਂ ਬਾਹਰ ਰੱਖਿਆ ਗਿਆ ਹੈ।

ਨੌਜਵਾਨ ਬੱਲੇਬਾਜ਼ ਸੈਮ ਕੋਨਸਟਾਸ ਵੀ ਜਗ੍ਹਾ ਸੁਰੱਖਿਅਤ ਕਰਨ ’ਚ ਅਸਫਲ ਰਹੇ ਹਨ। ਰਿਚਰਡਸਨ, ਜਿਸ ਨੂੰ ਪਿਛਲੇ ਸਾਲ ਹੀ ਇਕਰਾਰਨਾਮਾ ਮਿਲਿਆ ਸੀ, ਨੂੰ ਬਾਰਾਂ ਮਹੀਨਿਆਂ ਦੇ ਅੰਦਰ ਬਾਹਰ ਕਰ ਦਿੱਤਾ ਗਿਆ ਹੈ। ਇਸ ਦੇ ਉਲਟ, ਓਪਨਰ ਜੈਕ ਵੇਡਰਲਡ ਤੇ ਤੇਜ਼ ਗੇਂਦਬਾਜ਼ ਮਾਈਕਲ ਨੇਸਰ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਹਾਲ ਹੀ ਵਿੱਚ ਐਸ਼ੇਜ਼ ਲੜੀ ਦੌਰਾਨ ਨੇਸਰ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਉਸਨੂੰ ਇਸ ਵਾਰ ਇਕਰਾਰਨਾਮਾ ਸੂਚੀ ਵਿੱਚ ਜਗ੍ਹਾ ਦਿੱਤੀ।

Also Read : Screen Addiction: ਸਕਰੀਨ ਦੀ ਗੁਲਾਮੀ ਤੇ ਨਵੀਂ ਪੀੜ੍ਹੀ ਦੀ ਚੁਣੌਤੀ

ਕ੍ਰਿਕੇਟ ਅਸਟਰੇਲੀਆ ਪੁਰਸ਼ਾਂ ਦੇ ਕੇਂਦਰੀ ਸਮਝੌਤੇ 2026-27

ਜ਼ੇਵੀਅਰ ਬਾਰਟਲੇਟ, ਸਕਾਟ ਬੋਲੈਂਡ, ਐਲੇਕਸ ਕੈਰੀ, ਪੈਟ ਕਮਿੰਸ, ਬ੍ਰੈਂਡਨ ਡੌਗੇਟ, ਨਾਥਨ ਐਲਿਸ, ਕੈਮਰਨ ਗ੍ਰੀਨ, ਜੋਸ਼ ਹੇਜ਼ਲਵੁੱਡ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਮੈਥਿਊ ਕੁਹਨੇਮੈਨ, ਮਾਰਨਸ ਲਾਬੂਸ਼ਾਨੇ, ਨਾਥਨ ਲਿਓਨ, ਮਿਸ਼ੇਲ ਮਾਰਸ਼, ਟੌਡ ਮਰਫੀ, ਮਾਈਕਲ ਨੇਸਰ, ਸਟੀਵ ਸਮਿਥ, ਮਿਸ਼ੇਲ ਸਟਾਰਕ, ਜੈਕ ਵੇਡਰਲਡ, ਬਿਊ ਵੈਬਸਟਰ, ਐਡਮ ਜ਼ਾਂਪਾ।

ਭਾਰਤ ਦੌਰੇ ’ਤੇ ਆਵੇਗੀ ਅਸਟਰੇਲੀਆਈ ਟੀਮ | Australia Cricket News

ਅਸਟਰੇਲੀਆ ਦੀ ਟੀਮ ਅਗਲੇ 12 ਮਹੀਨਿਆਂ ’ਚ ਕੁੱਲ 15 ਟੈਸਟ ਮੈਚ ਖੇਡਣ ਵਾਲੀ ਹੈ। ਇਸ ਸ਼ਡਿਊਲ ’ਚ ਬੰਗਲਾਦੇਸ਼ ਵਿਰੁੱਧ 2 ਘਰੇਲੂ ਟੈਸਟ, ਦੱਖਣੀ ਅਫਰੀਕਾ ਦੇ ਦੌਰੇ ਦੌਰਾਨ 3 ਟੈਸਟ, ਨਿਊਜ਼ੀਲੈਂਡ ਵਿਰੁੱਧ 4 ਘਰੇਲੂ ਟੈਸਟ ਤੇ ਭਾਰਤ ਦੇ ਦੌਰੇ ਦੌਰਾਨ 5 ਟੈਸਟ ਸ਼ਾਮਲ ਹਨ। ਇਸ ਤੋਂ ਇਲਾਵਾ, ਮੈਲਬੌਰਨ ਕ੍ਰਿਕੇਟ ਗਰਾਊਂਡ (ਐਮਸੀਜੀ) ਦੀ 150ਵੀਂ ਵਰ੍ਹੇਗੰਢ ਨੂੰ ਸਮਰਪਿਤ ਇੱਕ ਵਿਸ਼ੇਸ਼ ਯਾਦਗਾਰੀ ਟੈਸਟ ਮੈਚ ਵੀ ਖੇਡਿਆ ਜਾਣਾ ਹੈ। ਇਸ ਤੋਂ ਬਾਅਦ, ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ 2027 ਦੇ ਮੱਧ ’ਚ ਹੋਣ ਦੀ ਸੰਭਾਵਨਾ ਹੈ, ਜਦੋਂ ਕਿ ਇੰਗਲੈਂਡ ਦੇ ਦੌਰੇ ਦੌਰਾਨ ਪੰਜ ਮੈਚਾਂ ਦੀ ਐਸ਼ੇਜ਼ ਸੀਰੀਜ਼ ਵੀ ਉਸੇ ਸਾਲ ਹੋਣ ਵਾਲੀ ਹੈ।

ਵ੍ਰਾਈਟ-ਬਾਲ ਸੀਰੀਜ਼ ਵੀ ਖੇਡੇਗੀ ਅਸਟਰੇਲੀਆਈ ਟੀਮ

ਟੈਸਟ ਕ੍ਰਿਕੇਟ ਤੋਂ ਇਲਾਵਾ, ਅਸਟਰੇਲੀਆ ਟੀਮ ਜ਼ਿੰਬਾਬਵੇ ਤੇ ਦੱਖਣੀ ਅਫਰੀਕਾ ਦੇ ਆਪਣੇ ਦੌਰਿਆਂ ਦੌਰਾਨ ਵ੍ਰਾਈਟ-ਬਾਲ ਸੀਰੀਜ਼ ਵੀ ਖੇਡੇਗੀ, ਨਾਲ ਹੀ ਇੰਗਲੈਂਡ ਵਿਰੁੱਧ ਘਰੇਲੂ ਧਰਤੀ ’ਤੇ ਵੀ।

Glenn Maxwell Retirement: ਗਲੇਨ ਮੈਕਸਵੈੱਲ ਦਾ ਵਨਡੇ ਕ੍ਰਿਕੇਟ ਤੋਂ ਸੰਨਿਆਸ ਦਾ ਐਲਾਨ
ਕਿਹਾ, ਮੈਂ ਟੀਮ ਨੂੰ ਨਿਰਾਸ਼ ਕਰ ਰਿਹਾ ਸੀ | Glenn Maxwell Retirement

Glenn Maxwell Retirement: ਸਪੋਰਟਸ ਡੈਸਕ। ਅਸਟਰੇਲੀਆ ਕ੍ਰਿਕੇਟ ਟੀਮ ਦੇ ਆਲਰਾਊਂਡਰ ਕ੍ਰਿਕੇਟ ਗਲੇਨ ਮੈਕਸਵੈੱਲ ਨੇ ਹੈਰਾਨ ਕਰਨ ਵਾਲਾ ਐਲਾਨ ਕੀਤਾ ਹੈ, ਉਨ੍ਹਾਂ ਨੇ ਕਿਹਾ ਕੇ ਮੈਂ ਇੱਕਰੋਜ਼ਾ ਕ੍ਰਿਕੇਟ ਤੋ ਸੰਨਿਆਸ ਲੈ ਰਿਹਾ ਹਾਂ, ਉਹ ਹੁਣ ਉਹ ਸਿਰਫ ਟੀ20 ਕ੍ਰਿਕੇਟ ’ਚ ਖੇਡਦੇ ਨਜ਼ਰ ਆਉਣਗੇ। ਉਨ੍ਹਾਂ ਕਿਹਾ ਕਿ ਮੇਰਾ ਸਿਰਫ ਹੁਣ ਇੱਕ ਹੀ ਟੀਚਾ ਹੈ ਕਿ ਮੈਂ ਅਗਲੇ ਸਾਲ ਭਾਰਤ ਦੀ ਮੇਜ਼ਬਾਨੀ ’ਚ ਹੋਣ ਵਾਲੇ ਟੀ20 ਵਿਸ਼ਵ ਕੱਪ 2026 ’ਚ ਅਸਟਰੇਲੀਆ ਨੂੰ ਟੀ20 ਵਿਸ਼ਵ ਕੱਪ ਜਿੱਤਾਉਣਾ ਹੈ। ਮੈਕਸਵੈੱਲ ਨੂੰ ਤੂਫਾਨੀ ਬੱਲੇਬਾਜ਼ਾਂ ’ਚ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਭਾਰਤ ’ਚ ਖੇਡੇ ਗਏ ਵਿਸ਼ਵ ਕੱਪ 2023 ’ਚ ਅਫਗਾਨਿਸਤਾਨ ਖਿਲਾਫ ਵਾਨਖੇੜੇ ਸਟੇਡੀਅਮ ’ਚ ਦੌਹਰੇ ਸੈਂਕੜੇ ਵਾਲੀ ਪਾਰੀ ਖੇਡੀ ਸੀ। Glenn Maxwell

ਇਹ ਖਬਰ ਵੀ ਪੜ੍ਹੋ : MI vs PBKS: ਬੁਮਰਾਹ ਨੇ 5 ਸਾਲਾਂ ਬਾਅਦ ਇੱਕ ਓਵਰ ’ਚ 20 ਦੌੜਾਂ ਦਿੱਤੀਆਂ, ਪੰਜਾਬ 11 ਸਾਲਾਂ ਬਾਅਦ ਫਾਈਨਲ ’ਚ

ਇੱਕਲੇ ਹੀ ਟੀਮ ਨੂੰ ਹਾਰਿਆ ਹੋਇਆ ਮੈਚ ਜਿੱਤਵਾਇਆ ਸੀ। ਮੈਕਸਵੈੱਲ ਅਸਟਰੇਲੀਆ ਵੱਲੋਂ 2 ਵਿਸ਼ਵ ਕੱਪ ਜਿੱਤਣ ਵਾਲੇ ਅਭਿਆਨਾਂ ’ਚ ਸ਼ਾਮਲ ਸਨ, ਉਨ੍ਹਾਂ ਨੇ ਅਸਟਰੇਲੀਆ ਵੱਲੋਂ 2015, 2019 ਤੇ 2023 ਇੱਕਰੋਜ਼ਾ ਵਿਸ਼ਵ ਕੱਪ ਖੇਡੇ ਹਨ। 36 ਸਾਲਾਂ ਦੇ ਆਲਰਾਊਂਡਰ ਖਿਡਾਰੀ ਨੇ ਆਪਣਾ ਵਨਡੇ ’ਚ ਡੈਬਿਊ ਅਗਸਤ 2012 ’ਚ ਕੀਤਾ ਸੀ ਤੇ ਹੁਣ ਉਨ੍ਹਾਂ ਨੇ 149 ਮੈਚਾਂ ’ਚ 126.7 ਦੇ ਵੱਧੀਆ ਸਟ੍ਰਾਈਕ ਰੇਟ ਨਾਲ 3990 ਦੌੜਾਂ ਬਣਾਈਆਂ ਹਨ। ਜਿਸ ’ਚ 2 ਸੈਂਕੜੇ 1 ਦੌਹਰਾ ਸੈਂਕੜਾ ਤੇ 23 ਅਰਧਸੈਂਕੜੇ ਸ਼ਾਮਲ ਹਨ। ਮੈਕਸਵੈੱਲ ਨੇ ਗੇਂਦਬਾਜ਼ੀ ’ਚ ਵਨਡੇ ’ਚ 77 ਵਿਕਟਾਂ ਵੀ ਲਈਆਂ ਹਨ। Glenn Maxwell

ਮੈਕਸਵੈੱਲ ਦਾ ਤੂਫਾਨੀ ਸੈਂਕੜਾ, ਨੀਦਰਲੈਂਡ ਦੇ ਗੇਂਦਬਾਜ਼ ਪਾਣੀ ਮੰਗਦੇ ਨਜ਼ਰ ਆਏ
ਡੇਵਿਡ ਵਾਰਨਰ ਦੀ ਵੀ ਤੂਫਾਨੀ ਸੈਂਕੜੇ ਵਾਲੀ ਪਾਰੀ | AUS Vs NED

ਸਾਬਕਾ ਕਪਤਾਨ ਸਮਿਥ ਅਤੇ ਲਾਬੁਸ਼ੇਨ ਦੇ ਅਰਧਸੈਂਕੜੇ | AUS Vs NED

ਦਿੱਲੀ (ਏਜੰਸੀ)। ਅਸਟਰੇਲਆ ਅਤੇ ਨੀਦਰਲੈਂਡ ਵਿਚਕਾਰ ਵਿਸ਼ਵ ਕੱਪ 2023 ਦਾ ਮੁਕਾਬਲਾ ਅੱਜ ਦਿੱਲੀ ਦੇ ਅਰੂਣ ਜੇਟਲੀ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਅਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 399 ਦੌੜਾਂ ਬਣਾਇਆਂ ਹਨ। ਜਿਸ ਵਿੱਚ ਓਪਨਰ ਡੇਵਿਡ ਵਾਰਨਰ ਦੀ 104 ਦੌੜਾਂ ਦੀ ਪਾਰੀ ਰਹੀ ਅਤੇ ਬਾਅਦ ’ਚ ਆਲਰਾਉਂਡਰ ਗਲੇਨ ਮੈਕਸਵੈੱਨ ਦੇ ਤੂਫਾਨੀ ਸੈਂਕੜੇ ਨੇ ਮਹੱਤਵਪੂਰਨ ਯੋਗਦਾਨ ਦਿੱਤਾ। ਮੈਕਸਵੈੱਲ ਨੇ 44 ਸਿਰਫ ਗੇਂਦਾਂ ਦਾ ਸਾਹਮਣਾ ਕੀਤਾ ਅਤੇ 106 ਦੌੜਾਂ ਬਣਾਇਆਂ ਅਤੇ ਉਸ ਪਾਰੀ ’ਚ 9 ਚੌਕੇ ਅਤੇ 8 ਛੱਕੇ ਸ਼ਾਮਲ ਰਹੇ। ਹੁਣ ਨੀਦਰਲੈਂਡ ਨੂੰ ਇਹ ਮੈਚ ਜਿੱਤਣ ਲਈ ਪੂਰੇ 400 ਦੌੜਾਂ ਦਾ ਟੀਚਾ ਮਿਲਿਆ ਹੈ। (AUS Vs NED)

ਇਹ ਵੀ ਪੜ੍ਹੋ : ਡੀਏਪੀ ਖਾਦ ਬਿਨਾ ਕਿਸਾਨ ਔਖੇ, ਤਿੱਖੇ ਸੰਘਰਸ਼ ਦੀ ਚਿਤਾਵਨੀ

ਨੀਦਰਲੈਂਡ ਵੱਲੋਂ ਲੋਗਨ ਵੈਨ ਵੀਕ ਨੇ ਸਭ ਤੋਂ ਜ਼ਿਆਦਾ 4 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਤੋਂ ਇਲਾਵਾ ਬਾਸ ਡੀ ਲੀਡੇ ਨੇ 2 ਵਿਕਟਾਂ ਹਾਸਲ ਕੀਤੀਆਂ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਅਸਟਰੇਲੀਆ ਦੀ ਟੀਮ ਦੀ ਸ਼ੁਰੂਆਤ ਇੱਕ ਸਮੇਂ ਤਾਂ ਚੰਗੀ ਨਹੀਂ ਰਹੀ ਸੀ ਅਤੇ ਉਨ੍ਹਾਂ ਦੇ ਓਪਨਰ ਬੱਲੇਬਾਜ਼ ਮਾਰਸ਼ 9 ਦੌੜਾਂ ਬਣਾ ਕੇ ਆਉਟ ਹੋ ਗਏ ਸਨ ਫਿਰ ਉਸ ਤੋਂ ਬਾਅਦ ਡੇਵਿਡ ਵਾਰਨਰ ਨੇ ਸਟੀਵ ਸਮਿਥ ਨੇ ਮਿਲ ਕੇ ਟੀਮ ਨੂੰ ਸੰਭਾਲਿਆ। ਸਮਿਥ ਨੇ 71 ਦੌੜਾਂ ਦੀ ਪਾਰੀ ਖੇਡੀ ਅਤੇ ਸਮਿਥ ਤੋਂ ਇਲਾਵਾ ਲਾਬੁਸ਼ੇਨ ਨੇ ਵੀ 62 ਦੌੜਾਂ ਬਣਾ ਕੇ ਅਰਧਸੈਂਕੜੇ ਵਾਲੀ ਪਾਰੀ ਖੇਡੀ। ਦੱਸ ਦੇਈਏ ਕਿ ਅਸਟਰੇਲੀਆ ਇਸ ਸਮੇਂ ਵਿਸ਼ਵ ਕੱਪ ਸੂਚੀ ’ਚ ਚੌਥੇ ਨੰਬਰ ’ਤੇ ਹੈ। (AUS Vs NED)