Constable - Sach Kahoon Punjabi
ਪੁਲਿਸ ਲਾਈਨ ’ਚ ਚੱਲੀ ਗੋਲੀ, ਕਾਂਸਟੇਬਲ ਜ਼ਖਮੀ
(ਸੁਖਜੀਤ ਮਾਨ) ਬਠਿੰਡਾ। ਇੱਥੋਂ ਦੀ ਪੁਲਿਸ ਲਾਈਨ ’ਚ ਆਪਣੀ ਸਰਵਿਸ ਰਾਇਫਲ ਚੈੱਕ ਕਰਨ ਸਮੇਂ ਚੱਲੀ ਗੋਲੀ ਨਾਲ ਇੱਕ ਪੁਲਿਸ ਕਾਂਸਟੇਬਲ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਜ਼ਖਮੀ ਨੂੰ ਪੁਲਿਸ ਲਾਈਨ ਨੇੜਲੇ ਮੈਕਸ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ’ਚ ਹੁਣ ਸੁਧਾਰ ਹੈ। (Police Line Bathinda)
ਇਹ ਵੀ ਪੜ੍ਹੋ : ਜ਼ਿਲ੍ਹੇ ’ਚੋਂ ਡੇਂਗੂ ਦੇ ਮਰੀਜ਼ ਮਿਲਣ ਦਾ ਸਿਲਸਿਲਾ ਜਾਰੀ, 11 ਡੇਂਗੂ ਪਾਜ਼ਿਟਿਵ ਕੇਸ ਮਿਲੇ
ਵੇਰਵਿਆਂ ਮੁਤਾਬਿਕ ਅੱਜ ਸਵੇਰ ਵੇਲੇ ਪੁਲਿਸ ਕਾਂਸਟੇਬਲ ਅਮਨਪ੍ਰੀਤ ਸਿੰਘ ਆਪਣੀ ਡਿਊਟੀ ’ਤੇ ਪੁੱਜਿਆ ਤਾਂ ਉਹ ਆਪਣੀ ਰਾਇਫਲ ਨੂੰ ਚੈੱਕ ਕਰਨ ਲੱਗਿਆ ਇਸੇ ਦੌਰਾਨ ਉਸ ’ਚੋਂ ਅਚਾਨਕ ਨਿੱਕਲੀ ਗੋਲੀ ਲੱਗਣ ਨਾਲ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਜ਼ਖਮੀ ਨੂੰ ਤੁਰੰਤ ਪਹਿਲਾਂ ਸਿਵਲ ਹਸਪਤਾਲ ’ਚ ਤੇ ਫਿਰ ਉੱਥੋਂ ਤਬਦੀਲ ਕਰਕੇ ਮੈਕਸ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਜਿੱਥੇ ਉਸਦੀ ਹਾਲਤ ’ਚ ਸੁਧਾਰ ਹੈ। ਐੱਸਪੀ (ਹੈੱਡਕੁਆਟਰ) ਗੁਰਵਿੰਦਰ ਸਿੰਘ ਸੰਘਾ ਨੇ ਦੱਸਿਆ ਕਿ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਕਾਂਸਟੇਬਲ ਅਮਨਪ੍ਰੀਤ ਸਿੰਘ ਆਪਣੀ ਰਾਈਫਲ ਚੈੱਕ ਕਰ ਰਿਹਾ ਸੀ ਕਾਂਸਟੇਬਲ ਦੀ ਹਾਲਤ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਦੱਸਿਆ ਕਿ ਉਸਦੀ ਹਾਲਤ ਠੀਕ ਹੈ ਤੇ ਬੋਲ ਰਿਹਾ ਹੈ ਡਾਕਟਰਾਂ ਵੱਲੋਂ ਇਲਾਜ਼ ਜਾਰੀ ਹੈ।
ਹਮਲੇ ਤੋਂ ਬਾਅਦ ਕਾਂਸਟੇਬਲ ਦੇ ਹਥਿਆਰ ਲੁੱਟੇ
ਸ੍ਰੀਨਗਰ, ਏਜੰਸੀ।
ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ‘ਚ ਐਤਵਾਰ ਸਵੇਰੇ ਅੱਤਵਾਦੀਆਂ ਨੇ ਇੱਕ ਥਾਣੇ ‘ਤੇ ਹਮਲਾ ਕਰਕੇ ਇੱਕ ਸੰਤਰੀ ਦੀ ਹੱਤਿਆ ਕਰ ਦਿੱਤੀ ਅਤੇ ਉਸ ਦੇ ਹਥਿਆਰ ਲੁੱਟ ਲਏ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਦੇ ਇੱਕ ਸਮੂਹ ਨੇ ਸ਼ੋਪੀਆਂ ਦੇ ਇੱਕ ਥਾਣੇ ‘ਤੇ ਹਮਲਾ ਕਰਕੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਿਸ ‘ਚ ਥਾਣੇ ਦੇ ਮੁੱਖ ਦੁਆਰ ‘ਤੇ ਤਾਇਨਾਤ ਸੰਤਰੀ ਕਾਂਸਟੇਬਲ ਸਾਕਿਬ ਮੋਹਿਓਦੀਨ ਜ਼ਖਮੀ ਹੋ ਗਿਆ। ਥਾਣੇ ਅੰਦਰ ਮੌਜੂਦ ਸੁਰੱਖਿਆ ਬਲ ਦੇ ਜਵਾਨ ਜਦੋਂ ਤੱਕ ਕੋਈ ਜਵਾਬੀ ਕਾਰਵਾਈ ਕਰਦੇ ਉੁਸ ਤੋਂ ਪਹਿਲਾਂ ਅੱਤਵਾਦੀ ਸਾਕਿਬ ਦਾ ਹਥਿਆਰ ਲੈ ਕੇ ਭੱਜ ਗਏ। ਜ਼ਖਮੀ ਕਾਂਸਟੇਬਲ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੂੰ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਸੂਤਰਾਂ ਅਨੁਸਾਰ ਹਮਲਾਵਰ ਅੱਤਵਾਦੀਆਂ ਨੂੰ ਫੜਨ ਲਈ ਵਿਆਪਕ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ ਹੈ। ਅਜੇ ਤੱਕ ਕੋਈ ਕਾਮਯਾਬੀ ਨਹੀਂ ਮਿਲੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ੍ਰੀਨਗਰ, ਏਜੰਸੀ।
ਦੱਖਣੀ ਕਸਮੀਰ ਦੇ ਸੋਪੀਆਂ ਜਿਲ੍ਹੇ ‘ਚ ਸ਼ੁੱਕਰਵਾਰ ਨੂੰ ਅੱਤਵਾਦੀਆਂ ਨੇ ਜੰਮੂ ਕਸ਼ਮੀਰ ਪੁਲਿਸ ਦੇ ਇੱਕ ਕਾਂਸਟੇਬਲ ਅਤੇ ਤਿੰਨ ਵਿਸ਼ੇਸ਼ ਪੁਲਿਸ ਅਧਿਕਾਰੀਆਂ (ਐਸਪੀਓ)  ਨੂੰ ਅਗਵਾ ਕਰ ਲਿਆ। ਅਧਿਕਾਰੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਸੋਪੀਆਂ ਜਿਲ੍ਹੇ ਦੇ ਕਾਪਰਾਨ ਪਿੰਡ ‘ਚ ਅੱਤਵਾਦੀਆਂ ਨੇ ਇੱਕ ਕਾਂਸਟੇਬਲ ਅਤੇ ਤਿੰਨ ਐਸਪੀਓ ਦੇ ਘਰ ਵੜ ਅਗਵਾ ਕਰ ਲਿਆ। ਇਨ੍ਹਾਂ ਪਹਿਚਾਣ ਫਿਰਦੌਸ ਅਹਿਮਦ ਕੁਛੇ ਅਤੇ ਐਸਪੀਓ ਕੁਲਦੀਪ ਸਿੰਘ, ਨਿਸਾਰ ਅਹਿਮਦ ਧੋਬੀ ਤੇ ਫਜਾਦ ਅਹਿਮਦ ਭੱਟ ਦੇ ਤੌਰ ‘ਤੇ ਕੀਤੀ ਗਈ ਹੈ। ਇਨ੍ਹਾਂ ਦੀ ਤਲਾਸ਼ ‘ਚ ਸੁਰੱਖਿਆ ਬਲਾਂ ਵੱਲੋਂ ਤਲਾਸ਼ ਮੁਹਿੰਮ ਚਲਾਈ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਵਿੰਦਰ ਜਡੇਜ਼ਾ ਦੀ ਪਤਨੀ ਦੀ ਪੁਲਿਸ ਕਾਂਸਟੇਬਲ ਵੱਲੋਂ ਕੁੱਟਮਾਰ
ਗੁਜਰਾਤ, (ਏਜੰਸੀ)। ਭਾਰਤੀ ਕ੍ਰਿਕਟਰ ਟੀਮ ਦੇ ਖਿਡਾਰੀ ਰਵਿੰਦਰ ਜਡੇਜਾ ਦੀ ਪਤਨੀ ਰੀਵਾਬਾ ਨਾਲ ਗੁਜਰਾਤ ਦੇ ਜਾਮਨਗਰ ‘ਚ ਇੱਕ ਪੁਲਿਸ ਕਾਂਸਟੇਬਲ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਰੀਵਾਬਾ ਆਪਣੀ ਬੀਐਮਡਬਲਿਊ  ਕਾਰ ‘ ਚ ਜਾ ਰਹੀ ਸੀ ਤਾਂ ਕਾਰ ਇੱਕ ਪੁਲਿਸ ਕਰਮਚਾਰੀ ਦੀ ਮੋਟਰਸਾਈਕਲ ਨਾਲ ਟਕਰਾ ਗਈ। ਰਿਵਾਬਾ ਅਨੁਸਾਰ ਪੁਲਿਸ ਕਰਮਚਾਰੀ ਨੇ ਇਸ ਕਾਰਨ ਉਸ ਦੇ ਵਾਲ ਫੜ ਕੇ ਖਿੱਚੇ  ਅਤੇ ਉਸ ਦਾ ਸਿਰ ਕਾਰ ਨਾਲ ਮਾਰਿਆ। ਇਸ ਘਟਨਾ ਤੋਂ ਬਾਅਦ ਰਿਵਾਬਾ ਸਿੱਧੇ ਐੱਸਪੀ ਦਫਤਰ ਪਹੁੰਚੀ ਅਤੇ ਮੁਲਜਮ ਖਿਲਾਫ਼ ਸ਼ਿਕਾਇਤ ਦਰਜ ਕਰਵਾਈ। ਇਸ ਦੌਰਾਨ ਪੁਲਿਸ ਨੇ ਹਰਕਤ ‘ਚ ਆਉਂਦਿਆਂ ਹਮਲਾਵਰ ਪੁਲਿਸ ਵਾਲੇ ਜਿਸ ਦੀ ਪਹਿਚਾਣ ਸਿਟੀ ਡੀ ਡਿਵੀਨ ਥਾਣੇ ‘ਚ ਤਾਇਨਾਤ ਸੰਜੇ ਕਰੰਗੀਆ ਦੇ ਰੂਪ ‘ਚ ਹੋਈ ਹੈ, ਨੂੰ ਗ੍ਰਿਫਤਾਰ ਕਰ ਲਿਆ ਹੈ।
ਉੱਧਰ ਸੋਸ਼ਲ ਮੀਡੀਆ ‘ਤੇ ਵੀ ਕ੍ਰਿਕਟ ਫੈਨ ‘ਚ ਕਾਫ਼ੀ ਗੁੱਸਾ ਪਾਇਆ ਜਾ ਰਿਹਾ ਹੈ, ਜਿਹਨਾਂ ਦਾ ਕਹਿਣਾ ਹੈ ਕਿ ਇਸ ਪੁਲਿਸ ਵਾਲੇ ਨੂੰ ਛੱਡਣਾ ਨਹੀਂ ਚਾਹੀਦਾ ਜੋ ਇੱਕ ਔਰਤ ‘ਤੇ ਹੱਥ ਚੁੱਕਦਾ ਹੈ।
ਬਲੀਆ: ਯੂਪੀ ਦੇ ਬਲੀਆ ਵਿੱਚ ਇੱਕ ਨਾਬਾਲਗ ਲੜਕੀ ਨੇ ਦੋਸ਼ ਲਾਇਆ ਹੈ ਕਿ ਉਸ ਦੇ ਨਾਲ ਗੈਂਗਰੇਪ ਕੀਤਾ ਗਿਆ। ਇਸ ਗੱਲ ਦੀ ਸੂਚਨਾ ਮਿਲਣ ‘ਤੇ ਉਸ ਦੇ ਪਿਤਾ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਲੜਕੀ ਨੇ ਇੱਕ ਪੁਲਿਸ ਕਾਂਸਟੇਬਲ ਅਤੇ ਗ੍ਰਾਮ ਪ੍ਰਧਾਨ ਸਮੇਤ 7 ਜਣਿਆਂ ‘ਤੇ ਦੋਸ਼ ਲਾਇਆ ਹੈ। ਪੁਲਿਸ ਨੇ ਪੀੜਤਾ ਦੇ ਆਧਾਰ ‘ਤੇ ਕਾਂਸਟੇਬਲ ਨੂੰ ਸਸਪੈਂਡ ਕਰਕੇ ਜੇਲ੍ਹ ਭੇਜ ਦਿੱਤਾ ਹੈ। ਇਸ ਮਾਮਲੇ ਵਿੱਚ ਪੁਲਿਸ ਛੇੜਖਾਨੀ ਅਤੇ ਪਾਕਸੋ ਐਕਟ ਵਿੱਚ ਮਾਮਲਾ ਦਰਜ ਕਰਦੇ ਹੋਏ ਦੋਸ਼ਾਂ ਦੀ ਜਾਂਚ ਕਰ ਰਹੀ ਹੈ।
ਜਾਂਚ ਤੋਂ ਬਾਅਦ ਉੱਚਿਤ ਕਾਰਵਾਈ: ਚੌਂਕੀ ਇੰਚਾਰਜ
ਗੋਪਾਲ ਨਗਰ ਪੁਲਿਸ ਚੌਂਕੀ ਇੰਚਾਰਜ ਲਾਲ ਚੰਦ ਯਾਦਵ ਮੁਤਾਬਕ, ਦੋਸ਼ੀ ਪੁਲਿਸ ਕਾਂਸਟੇਬਲ ਧਰਮ ਪ੍ਰਸ਼ਾਦ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਛੇੜਖਾਨੀ ਅਤੇ ਪਾਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਲੜਕੀ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਉੱਚਿਤ ਕਾਰਵਾਈ ਕੀਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।