Dera followers - Sach Kahoon Punjabi

Blood Donation: ਡੇਰਾ ਸ਼ਰਧਾਲੂਆਂ ਵੱਲੋਂ 3 ਯੂਨਿਟ ਖੂਨਦਾਨ ਕਰ ਮਰੀਜ਼ ਦੇ ਇਲਾਜ ’ਚ ਕੀਤੀ ਮੱਦਦ
Blood Donation: (ਸੁਨੀਲ ਚਾਵਲਾ) ਸਮਾਣਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ 3 ਸੇਵਾਦਾਰਾਂ ਵੱਲੋਂ ਖੂਨਦਾਨ ਕਰ ਮਰੀਜ਼ ਦੇ ਇਲਾਜ ਵਿੱਚ ਮੱਦਦ ਕੀਤੀ। ਇਸ ਮੌਕੇ ਬਲਾਕ ਪ੍ਰੇਮੀ ਸੇਵਕ ਲਲਿਤ ਇੰਸਾਂ ਨੇ ਦੱਸਿਆ ਕਿ ਸੁਧਾ ਪਠਾਣੀਆ ਪਤਨੀ ਅਜੇ ਪਠਾਣੀਆ ਪਟਿਆਲਾ ਦੇ ਅਮਰ ਹਸਪਤਾਲ ਵਿਖੇ ਜੇਰੇ ਇਲਾਜ ਹੈ, ਜਿਸ ਨੂੰ ਡਾਕਟਰਾਂ ਵੱਲੋਂ ਤਿੰਨ ਯੂਨਿਟ ਖੂਨ ਇਕੱਤਰ ਕਰਨ ਲਈ ਕਿਹਾ ਗਿਆ ਜਿਸ ’ਤੇ ਅਜੇ ਪਠਾਨੀਆਂ ਵੱਲੋਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨਾਲ ਸੰਪਰਕ ਕਰ ਖੂਨਦਾਨ ਕਰਨ ਦੀ ਬੇਨਤੀ ਕੀਤੀ ਗਈ।

ਇਹ ਵੀ ਪੜ੍ਹੋ: Transfer Punjab: ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਕੀ ਫੇਰਬਦਲ, ਕਈ ਆਈਏਐਸ-ਪੀਸੀਐਸ ਅਧਿਕਾਰੀਆਂ ਦੇ ਤਬਾਦਲੇ

ਉਨ੍ਹਾਂ ਦੱਸਿਆ ਕਿ ਜਿਵੇਂ ਹੀ ਡੇਰਾ ਸ਼ਰਧਾਲ ਪ੍ਰੀਤ ਇੰਸਾਂ, ਹਿਮਾਂਸ਼ੂ ਇੰਸਾਂ ਤੇ ਮਨਿੰਦਰ ਇੰਸਾਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਆਪਣੇ ਸਾਧਨ ਤੇ ਪਟਿਆਲਾ ਵਿਖੇ ਖੂਨਦਾਨ ਕਰਨ ਲਈ ਪੁੱਜ ਗਏ ਤੇ ਖੂਨਦਾਨ ਕਰ ਮਰੀਜ਼ ਦੇ ਇਲਾਜ ਵਿੱਚ ਮੱਦਦ ਕਰ ਮਾਨਵਤਾ ਭਲਾਈ ਦਾ ਕਾਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਜੋ ਵੀ ਉਪਰਾਲਾ ਕੀਤਾ ਗਿਆ ਹੈ। ਉਹ ਪੂਜਨੀਕ ਗੁਰੂ ਜੀ ਵੱਲੋਂ ਦਿੱਤੇ ਨਿਰਦੇਸ਼ਾਂ ਅਨੁਸਾਰ ਹੀ ਕੀਤਾ ਗਿਆ ਹੈ। ਇਸ ਮੌਕੇ ਮਰੀਜ਼ ਦੇ ਪਰਿਵਾਰਕ ਮੈਂਬਰ ਅਜੇ ਪਠਾਨੀਆ ਵੱਲੋਂ ਖੂਨਦਾਨ ਕਰਨ ਵਾਲੇ ਡੇਰਾ ਸ਼ਰਧਾਲੂਆਂ ਅਤੇ ਪੂਜਨੀਕ ਗੁਰੂ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ। Blood Donation

Honesty: ਡੇਰਾ ਸ਼ਰਧਾਲੂਆਂ ਨੇ ਪਰਸ ਵਾਪਸ ਕਰਕੇ ਵਿਖਾਈ ਇਮਾਨਦਾਰੀ
ਪਰਸ ਮਾਲਕ ਨੇ ਪੂਜਨੀਕ ਗੁਰੂ ਜੀ ਅਤੇ ਡੇਰਾ ਸ਼ਰਧਾਲੂਆਂ ਦਾ ਕੀਤਾ ਧੰਨਵਾਦ

Honesty: (ਨਰਿੰਦਰ ਸਿੰਘ ਬਠੋਈ) ਪਟਿਆਲਾ। ਡੇਰਾ ਸ਼ਰਧਾਲੂਆਂ ’ਚ ਇਮਾਨਦਾਰੀ ਕੁੱਟ-ਕੁੱਟ ਕੇ ਭਰੀ ਹੋਈ ਹੈ ਅਤੇ ਕੋਈ ਵੀ ਸਮਾਂ ਹੋਏ ਜਾ ਕੋਈ ਵੀ ਅਜਿਹੀ ਚੀਜ਼ ਹੋਵੇ ਤੇ ਇਨ੍ਹਾਂ ਨੂੰ ਮਿਲ ਜਾਵੇ ਤਾਂ ਇਹ ਉਸ ਨੂੰ ਜਦੋਂ ਤੱਕ ਉਸ ਦੇ ਅਸਲ ਮਾਲਕ ਨੂੰ ਸ਼ੌਂਪ ਨਹੀਂ ਦਿੰਦੇ, ਇਨ੍ਹਾਂ ਨੂੰ ਚੈਨ ਨਹੀਂ ਆਉਂਦਾ। ਅਜਿਹੀ ਇੱਕ ਮਿਸ਼ਾਲ ਪੇਸ਼ ਕਰਦਿਆ ਪਿੰਡ ਪਸਿਆਣਾ ਦੇ ਡੇਰਾ ਸ਼ਰਧਾਲੂਆਂ ਨੇ ਲੱਭਿਆ ਪਰਸ ਉਸਦੇ ਅਸਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ ਦਿੱਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਕਰਮਜੀਤ ਇੰਸਾਂ ਪਿੰਡ ਪਸਿਆਣਾ ਨੇ ਦੱਸਿਆ ਕਿ ਪ੍ਰੇਮੀ ਬਲਬੀਰ ਸਿੰਘ ਇੰਸਾਂ ਅਤੇ ਭਗਵੰਤ ਸਿੰਘ ਜੋ ਕਿ ਸਾਗ, ਪਾਲਕ ਆਦਿ ਰੇਹੜੀ ਲਗਾਉਂਦੇ ਹਨ ਅਤੇ ਇਨ੍ਹਾਂ ਸੜਕ ’ਤੇ ਡਿੱਗਿਆ ਇੱਕ ਪਰਸ ਲੱਭਿਆ। ਜਿਸ ਵਿੱਚ ਏਟੀਐਮ, ਸਕੂਲ ਦਾ ਆਈ ਕਾਰਡ ਅਤੇ ਨਗਦੀ ਸੀ। ਜਿਸ ਨੂੰ ਕਿ ਇਨ੍ਹਾਂ ਪ੍ਰੇਮੀਆਂ ਨੇ ਸਾਂਭ ਕੇ ਆਪਣੇ ਕੋਲ ਰੱਖ ਲਿਆ ਅਤੇ ਅਸਲ ਮਾਲਕ ਸਬੰਧੀ ਜਾਣਕਾਰੀ ਇੱਕਤਰ ਕਰਨ ਲੱਗ ਪਏ।

ਕੁੱਝ ਹੀ ਸਮੇਂ ਬਾਅਦ ਰਵਿੰਦਰ ਸਿੰਘ ਵਾਸੀ ਪਿੰਡ ਸੂਲਰ ਘਰਾਟ ਜਿੰਨ੍ਹਾਂ ਦੇ ਪਿਤਾ ਆਰਮੀ ’ਚ ਪਟਿਆਲਾ ਸ਼ਹਿਰ ’ਚ ਨੌਕਰੀ ਕਰਦੇ ਹਨ, ਉਹ ਆਪਣਾ ਪਰਸ ਲੱਭਦਾ ਫਿਰ ਰਿਹਾ ਸੀ ਅਤੇ ਆਟੋ ਆਦਿ ਵਾਲਿਆਂ ਨੂੰ ਪਰਸ ਸਬੰਧੀ ਪੁੱਛਦਿਆ, ਉਹ ਇਨ੍ਹਾਂ ਸਾਗ, ਪਾਲਕ ਦੀ ਰੇਹੜੀ ਲਗਾਉਣ ਵਾਲੇ ਡੇਰਾ ਸ਼ਰਧਾਲੂਆਂ ਕੋਲ ਆ ਪਹੁੰਚਿਆ ਅਤੇ ਉਕਤ ਡੇਰਾ ਸ਼ਰਧਾਲੂਆਂ ਨੇ ਪਰਸ ਦੀ ਨਿਸ਼ਾਨੀ ਅਤੇ ਨਾਮ ਪਤਾ ਕਰਨ ਤੋਂ ਉਕਤ ਪਰਸ ਉਸਦੇ ਅਸਲ ਮਾਲਕ ਰਵਿੰਦਰ ਸਿੰਘ ਨੂੰ ਵਾਪਸ ਕਰ ਦਿੱਤਾ। ਪਰਸ ਵਾਪਸ ਮਿਲਣ ’ਤੇ ਰਵਿੰਦਰ ਸਿੰਘ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਡੇਰਾ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਧੰਨ ਹਨ ਪੂਜਨੀਕ ਗੁਰੂ ਜੀ ਜੋ ਆਪਣੇ ਸ਼ਰਧਾਲੂਆਂ ਨੂੰ ਅਜਿਹੀ ਸਿੱਖਿਆ ਦਿੰਦੇ ਹਨ।

Social Service: ਡੇਰਾ ਸ਼ਰਧਾਲੂਆਂ ਨੇ ਮੰਦਬੁੱਧੀ ਬਜ਼ੁਰਗ ਨੂੰ ਬਿਰਧ ਆਸ਼ਰਮ ’ਚ ਦਾਖਲ ਕਰਵਾਇਆ
Social Service: (ਗੁਰਪ੍ਰੀਤ ਸਿੰਘ) ਸੰਗਰੂਰ। ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਇੱਕ ਮੰਦਬੁੱਧੀ ਬਜ਼ੁਰਗ ਨੂੰ ਬਡਰੁੱਖਾਂ ਦੇ ਬਿਰਧ ਆਸ਼ਰਮ ’ਚ ਦਾਖਲ ਕਰਵਾਇਆ। ਸੇਵਾਦਾਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇੱਕ ਮੰਦਬੁੱਧੀ ਬਜ਼ੁਰਗ ਜੋ ਕਿ ਅਧਰੰਗ ਤੋਂ ਪੀੜਤ ਸਰਹੰਦ ਵਿਖੇ ਛੱਪਰੀ ’ਚ ਰਹਿੰਦਾ ਸੀ, ਜਿੱਥੇ ਉਸ ਦੀ ਕੋਈ ਸਾਂਭ-ਸੰਭਾਲ ਨਹੀਂ ਸੀ। ਇਸ ਸਬੰਧੀ ਹਰਜੀਤ ਸਿੰਘ ਰਿਉਣਾ, ਕਰਨੈਲ ਸਿੰਘ ਬਾਗੜੀਆ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਟੀਮ ਮੈਂਬਰਾਂ ਨਾਲ ਸੰਪਰਕ ਕੀਤਾ ਜਿਸ ਤੋਂ ਬਾਅਦ ਉਸ ਮੰਦਬੁੱਧੀ ਬਜ਼ੁਰਗ ਨੂੰ ਸੰਭਾਲਿਆ ਤੇ ਉਸਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸੰਗਰੂਰ ਵਿਖੇ ਲਿਆਂਦਾ ਗਿਆ ਤੇ ਖਾਣਾ ਖੁਆਇਆ ਗਿਆ।

ਇਹ ਵੀ ਪੜ੍ਹੋ: Sirhind News: ਵਿਧਾਇਕ ਰਾਏ ਨੇ ਲਿਆ ਸਰਹਿੰਦ ਚੋਅ ਦਾ ਜਾਇਜ਼ਾ, ਸ਼ਹਿਰ ਵਾਸੀ ਘਬਰਾਉਣ ਨਾ

ਇਸ ਉਪਰੰਤ ਸੇਵਾਦਾਰਾਂ ਨੇ ਜਦੋਂ ਮੰਦਬੁੱਧੀ ਬਜ਼ੁਰਗ ਨੂੰ ਉਸਦਾ ਨਾਂਅ ਪੁੱਛਿਆ ਤਾਂ ਉਸਨੇ ਆਪਣਾ ਨਾਂਅ ਪੁਜਾਰੀ ਵਾਸੀ ਉੱਤਰ ਪ੍ਰਦੇਸ਼ ਹੀ ਦੱਸਿਆ ਤੇ ਹੋਰ ਕੁੱਝ ਨਹੀਂ ਦੱਸਿਆ। ਇਸ ਤੋਂ ਬਾਅਦ ਮੰਦਬੁੱਧੀ ਬਜ਼ੁਰਗ ਸਬੰਧੀ ਥਾਣਾ ਸੰਗਰੂਰ ਵਿਖੇ ਇਤਲਾਹ ਦੇ ਕੇ ਉਸਨੂੰ ਸਾਂਭ-ਸੰਭਾਲ ਲਈ ਪਿੰਡ ਬਡਰੁੱਖਾਂ ਦੇ ਬਿਰਧ ਆਸ਼ਰਮ ਵਿਖੇ ਦਾਖਲ ਕਰਵਾ ਦਿੱਤਾ ਗਿਆ। ਇਸ ਸੇਵਾ ਕਾਰਜ ’ਚ ਜੁਗਰਾਜ ਸਿੰਘ ਇੰਸਾਂ ਸੰਗਰੂਰ, ਪ੍ਰੇਮੀ ਧਰੁਵ ਇੰਸਾਂ, ਬੱਬੀ ਇੰਸਾਂ, ਈਸ਼ਵਰ ਸਿੰਘ, ਗੁਰਬਿੰਦਰ ਸਿੰਘ ਮੁੱਲਾਂਪੁਰ ਦਾ ਵੀ ਖਾਸ ਯੋਗਦਾਨ ਰਿਹਾ ਹੈ। Social Service

ਡੇਰਾ ਸ਼ਰਧਾਲੂ ਨੇ ਡੁੱਬ ਰਹੇ ਵਿਅਕਤੀ ਦੀ ਬਚਾਈ ਜਾਨ
ਡੇਰਾ ਸ਼ਰਧਾਲੂ ਨੇ ਡੁੱਬ ਰਹੇ ਵਿਅਕਤੀ ਦੀ ਬਚਾਈ ਜਾਨ

(ਸੱਚ ਕਹੂੰ/ਸੁਖਨਾਮ)

ਬਠਿੰਡਾ। ਡੇਰਾ ਸੱਚਾ ਸੌਦਾ ਦੇ ਬਲਾਕ ਬਠਿੰਡਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਨੇ ਨਹਿਰ ’ਚ ਡੁੱਬ ਰਹੇ ਵਿਅਕਤੀ ਦੀ ਜਾਨ ਬੱਚਾ ਕੇ ਮਾਨਵਤਾ ਦਾ ਫਰਜ਼ ਨਿਭਾਇਆ। ਇਸ ਵਾਰੇ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਜਗਸੀਰ ਸਿੰਘ ਤਾਜ਼ੀ (ਪੰਜਾਬੀ ਲੇਖਕ) ਨੇ ਦੱਸਿਆ ਕਿ ਉਹ ਬੁੱਧਵਾਰ ਨੂੰ ਸਵੇਰੇ ਕਰੀਬ 9:30 ਵਜੇ ਅਪਣੇ ਸਾਇਕਲ ਦੇ ਨਾਲ ਨਹਿਰ ਕਿਨਾਰੇ ਪੈਦਲ ਜਾ ਰਿਹਾ ਸੀ। ਤੱਦ ਅਬੋਹਰ ਵਾਲੇ ਪੁਲ ਦੇ ਨਾਲ ਥਰਮਲ ਵਾਲੇ ਪਾਸੇ ਇੱਕ ਵਿਅਕਤੀ ਅੱਧਾ ਪਾਣੀ ਵਿੱਚ ਅਤੇ ਅੱਧਾ ਪਾਣੀ ਤੋਂ ਬਾਹਰ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਸੀ ਅਤੇ ਹੌਲੀ-ਹੌਲੀ ਪਾਣੀ ਵਿੱਚ ਜਾ ਰਿਹਾ ਸੀ। ਕੁਝ ਦੇਰ ਬਾਅਦ ਉਹ ਵਿਅਕਤੀ ਪਾਣੀ ਵਿੱਚ ਡੁੱਬਣ ਲੱਗਾ ਤਾਂ ਉਸ ਨੇ ਡੁੱਬ ਰਹੇ ਵਿਅਕਤੀ ਨੂੰ ਬਚਾਉਣ ਲਈ ਰੌਲਾ ਪਾਇਆ। ਫਿਰ ਦੋ ਲੜਕਿਆਂ ਨੇ ਦੌੜ ਕੇ ਉਸ ਦਾ ਹੱਥ ਫੜ ਲਿਆ ਅਤੇ ਬਾਹਰ ਲੈ ਗਏ। ਇਸ ਤਰ੍ਹਾਂ ਉਕਤ ਵਿਅਕਤੀ ਦੀ ਜਾਨ ਬਚ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਸ਼ਾਮਲੀ: ਮਹਾਦੇਵ ਮੋਟਰਜ਼ ਦੇ ਸ਼ੋਅਰੂਮ ’ਚ ਲੱਗੀ ਭਿਆਨਕ ਅੱਗ, ਅੱਗ ਬੁਝਾਉਣ ’ਚ ਪ੍ਰਸ਼ਾਸਨ ਨਾਲ ਮੁਸਤੈਦ ਨਜ਼ਰ ਆਏ ਡੇਰਾ ਸ਼ਰਧਾਲੂ
ਸ਼ਾਮਲੀ: ਮਹਾਦੇਵ ਮੋਟਰਜ਼ ਦੇ ਸ਼ੋਅਰੂਮ ’ਚ ਲੱਗੀ ਭਿਆਨਕ ਅੱਗ, ਅੱਗ ਬੁਝਾਉਣ ’ਚ ਪ੍ਰਸ਼ਾਸਨ ਨਾਲ ਮੁਸਤੈਦ ਨਜ਼ਰ ਆਏ ਡੇਰਾ ਸ਼ਰਧਾਲੂ

ਲੱਖਾਂ ਦਾ ਨੁਕਸਾਨ, ਸੱਤ ਫਾਇਰ ਬਿ੍ਰਗੇਡ ਗੱਡੀਆਂ ਨੇ ਪਾਇਆ ਅੱਗ ’ਤੇ ਕਾਬੂ

(ਸੱਚ ਕਹੂੰ ਨਿਊਜ਼) ਸ਼ਾਮਲੀ/ਝਿੰਝਾਨਾ। ਸ਼ਾਮਲੀ ’ਚ ਮੰਗਲਵਾਰ ਦੀ ਸਵੇਰ ਸ਼ਾਰਟ ਸਰਕਿਟ ਕਾਰਨ ਮਹਾਦੇਵ ਮੋਟਰਜ਼ ਅਤੇ ਸਪੇਅਰ ਪਾਰਟਸ ਦੇ ਸ਼ੋਅਰੂਮ ’ਚ ਭਿਆਨਕ ਅੱਗ ਲੱਗ ਗਈ ਆਸਪਾਸ ਦੇ ਲੋਕਾਂ ਦੀ ਸੂਚਨਾ ’ਤੇ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਅੱਗ ’ਤੇ ਕਾਬੂ ਪਾਉਣ ਲਈ ਜੁਟ ਗਈਆਂ ਅੱਗ ’ਚ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਉੱਥੇ ਹਮੇਸ਼ਾ ਵਾਂਗ ਇਸ ਵਾਰ ਵੀ ਐਮਰਜੰਸੀ ਸਥਿਤੀ ’ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰ (Dera Followers) ਆਪਣੀ ਸੇਵਾ ਲਈ ਮੁਸਤੈਦ ਨਜ਼ਰ ਆਏ ਸ਼ਾਮਲੀ ’ਚ ਮਹਾਦੇਵ ਮੋਟਰ ਵਰਕਸ਼ਾਪ ’ਚ ਲੱਗੀ ਅੱਗ ਨੂੰ ਬੁਝਾਉਣ ’ਚ ਬਲਾਕ ਊਨ ਅਤੇ ਕੇਰਟੂ ਦੇ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਪਹੁੰਚ ਕੇ ਮਾਨਵਤਾ ਦਾ ਸੱਚਾ ਫਰਜ਼ ਨਿਭਾਇਆ ਉੱਥੇ ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ। Dera Followers

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮਾਨਵਤਾ ਭਲਾਈ ਲਈ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਬਣਾਈ ਗਈ ਹੈ ਮਾਨਵਤਾ ਭਲਾਈ ਦੀ ਇਹ ਫੋਰਸ ਜਾਤ-ਪਾਤ, ਉੱਚ-ਨੀਚ, ਅਮੀਰੀ-ਗਰੀਬੀ ਤੋਂ ਉੱਪਰ ਉੱਠ ਕੇ ਸਿਰਫ ਅਤੇ ਸਿਰਫ ਮਾਨਵਤਾ ਦੀ ਭਲਾਈ ਦੇ ਕਾਰਜ ਹੀ ਕਰਦੀ ਹੈ ਇਸੇ ਕੜੀ ’ਚ ਮੰਗਲਵਾਰ ਨੂੰ ਸ਼ਾਮਲੀ ਸ਼ਹਿਰ ’ਚ ਮਹਾਦੇਵ ਮੋਟਰਜ਼ ਵਰਕਸ਼ਾਪ ’ਚ ਲੱਗੀ ਭਿਆਨਕ ਅੱਗ ਦੀ ਸੂਚਨਾ ਮਿਲਦੇ ਹੀ ਬਲਾਕ ਊਨ ਦੇ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਸੇਖਰ ਇੰਸਾਂ, ਡਾ. ਰਾਮਪਾਲ ਇੰਸਾਂ, ਰਾਮਮੇਹਰ ਇੰਸਾਂ ਅਤੇ ਕੇਰਟੂ ਬਲਾਕ ਦੇ ਰਾਜਾ ਇੰਸਾਂ ਅੱਗ ਬੁਝਾਉਣ ’ਚ ਪ੍ਰਸ਼ਾਸਨ ਦਾ ਸਹਿਯੋਗ ਕਰਨ ਸ਼ਾਮਲੀ ਪਹੁੰਚੇ ਸੇਵਾਦਾਰਾਂ ਨੂੰ ਮਾਨਵਤਾ ਦਾ ਫਰਜ਼ ਨਿਭਾਉਂਦਿਆਂ ਵੇਖ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਨੇ ਦਿਲ ਖੋਲ੍ਹ ਕੇ ਸ਼ਲਾਘਾ ਕੀਤੀ ਉੱਥੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਧੰਨਵਾਦ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਸਾਧ-ਸੰਗਤ ਲਈ ਜ਼ਰੂਰੀ ਸੂਚਨਾ
ਸਾਧ ਸੰਗਤ ਲਈ ਜ਼ਰੂਰੀ ਸੂਚਨਾ

ਸਰਸਾ। ਚੋਣਾਂ ਦੇ ਆਖਰੀ ਸਮੇਂ ‘ਤੇ ਕੁਝ ਲੋਕ ਆਪਣੇ ਸਵਾਰਥ ਲਈ ਸਾਧ-ਸੰਗਤਾਂ ਨੂੰ ਗੁੰਮਰਾਹ ਕਰਨ ਲਈ ਨਵੇਂ-ਨਵੇਂ ਹੱਥਕੰਡੇ ਅਪਣਾ ਰਹੇ ਹਨ। ਇਹ ਗੱਲ ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਵੱਲੋਂ ਪ੍ਰੈੱਸ ਨੂੰ ਜਾਰੀ ਇੱਕ ਬਿਆਨ ਵਿੱਚ ਕਹੀ ਗਈ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਵਰਦੀ ਪਹਿਨ ਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਹਵਾਲੇ ਨਾਲ ਨੋਟਾ ਦਾ ਬਟਨ ਦਬਾਉਣ ਦੀ ਗੱਲ ਸੋਸ਼ਲ ਮੀਡੀਆ ‘ਤੇ ਫੈਲਾਅ ਰਹੇ ਹਨ। ਜੋ ਕਿ ਬਿਲਕੁਲ ਗਲਤ ਹੈ। ਉਨ੍ਹਾਂ ਸਾਧ-ਸੰਗਤ ਨੂੰ ਅਪੀਲ ਕੀਤੀ ਹੈ ਕਿ ਉਨਾਂ ਨੇ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ’ਚ ਨਹੀਂ ਆਉਣਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਵਿਧਵਾ ਪ੍ਰੀਤਮ ਕੌਰ ਨੂੰ ਡਿੰਗੂ- ਡਿੰਗੂ ਕਰਦੇ ਘਰ ਦਾ ਮੁੱਕਿਆ ਫਿਕਰ
ਡੇਰਾ ਪ੍ਰੇਮੀਆਂ ਕੁੱਝ ਘੰਟਿਆਂ ‘ਚ ਹੀ ਬਦਲੀ ਮਾਤਾ ਦੇ ਖ਼ਸਤਾ ਹਾਲਤ ਘਰ ਦੀ ਦਸ਼ਾ

ਬਰਨਾਲਾ, (ਜਸਵੀਰ ਸਿੰਘ) ਬਲਾਕ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਚੀਮਾ ਦੀ ਵਿਧਵਾ ਪ੍ਰੀਤਮ ਕੌਰ ਨੂੰ ਡਿੰਗੂ- ਡਿੰਗੂ ਕਰਦੇ ਤੇ ਮਾਮੂਲੀ ਬਾਰਸ਼ ਹੋਣ ਕਾਰਨ ਚਿਉਣ ਲੱਗ ਪੈਂਦੇ ਆਪਣੇ ਘਰ ਦਾ ਫਿਕਰ ਮੁੱਕ ਗਿਆ ਹੈ ਕਿਉਂਕਿ ਬਲਾਕ ਮਹਿਲ ਕਲਾਂ ਦੇ ਡੇਰਾ ਪ੍ਰੇਮੀਆਂ ਨੇ ਕੁੱਝ ਘੰਟਿਆਂ ‘ਚ ਹੀ ਮਾਤਾ ਦੇ ਅਤਿ ਖ਼ਸਤਾ ਹਾਲਤ ਘਰ ਨੂੰ ਢਾਹ ਕੇ ਨਵੇਂ ਸਿਰਿਓਂ ਪਾਉਣ ਸਮੇਤ ਰਸੋਈ ਤੇ ਬਾਥਰੂਮ ਨਵਾਂ ਬਣਾਉਣ ਪਿੱਛੋਂ ਰੰਗ ਰੋਗਨ ਕਰਕੇ ਮਾਤਾ ਨੂੰ ਸੌਂਪ ਦਿੱਤਾ ਹੈ।

ਇਸ ਸਬੰਧੀ ਬਲਾਕ ਮਹਿਲ ਕਲਾਂ ਦੇ ਬਲਾਕ ਭੰਗੀਦਾਸ ਹਜੂਰਾ ਸਿੰਘ ਇੰਸਾਂ ਨੇ ਦੱਸਿਆ ਕਿ ਬਿਰਧ ਮਾਤਾ ਪ੍ਰੀਤਮ ਕੌਰ ਵਿਧਵਾ ਦਰਬਾਰਾ ਸਿੰਘ ਵਾਸੀ ਚੀਮਾ ਦਾ ਖ਼ਸਤਾ ਹਾਲਤ ਘਰ ਲੰਮੇ ਸਮੇਂ ਤੋਂ ਡਿੱਗਣ ਦੀ ਹਾਲਤ ਵਿੱਚ ਸੀ ਤੇ ਮਾਮੂਲੀ ਮੀਂਹ ਪੈਣ ਕਾਰਨ ਘਰ ਦੀ ਛੱਤ ਥਾਂ ਥਾਂ ਤੋਂ ਚਿਉਣ ਲੱਗ ਪੈਂਦੀ ਸੀ

ਜਿਸ ਕਾਰਨ ਮਾਤਾ ਨੂੰ ਆਪਣੇ ਡਿੰਗੂ ਡਿੰਗੂ ਕਰਦੇ ਘਰ ਕਾਰਨ ਹਰ ਵੇਲੇ ਆਪਣੀ ਜਾਨ ਦੀ ਚਿੰਤਾ ਲੱਗੀ ਰਹਿੰਦੀ ਸੀ। ਉਨ੍ਹਾਂ ਦੱਸਿਆ ਕਿ ਮਾਤਾ ਦੇ ਘਰਵਾਲੇ ਦੀ ਤਕਰੀਬਨ 15 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਜਿਸ ਪਿੱਛੋਂ ਮਾਤਾ ਆਪਣੇ ਘਰ ਦਾ ਗੁਜਾਰਾ ਲੋਕਾਂ ਦੇ ਘਰਾਂ ‘ਚ ਥੋੜ੍ਹਾ- ਬਹੁਤਾ ਕੰਮਕਾਰ ਕਰਕੇ ਚਲਾਉਂਦੀ ਹੈ ਤੇ ਆਪਣਾ ਘਰ ਦੀ ਛੱਤ ਬਦਲਣ ‘ਚ ਵੀ ਅਸਮਰੱਥ ਸੀ।

ਬਲਾਕ ਭੰਗੀਦਾਸ ਨੇ ਦੱਸਿਆ ਕਿ ਆਪਣੇ ਖ਼ਸਤਾ ਹਾਲਤ ਆਪਣੇ ਘਰ ‘ਚ ਇਕੱਲੀ ਰਹਿ ਰਹੀ ਮਾਤਾ ਨੇ ਪਿੰਡ ਦੇ ਹੀ ਪੰਦਰਾਂ ਮੈਂਬਰ ਮਲਕੀਤ ਸਿੰਘ ਇੰਸਾਂ ਰਾਹੀਂ ਬਲਾਕ ਮਹਿਲ ਕਲਾਂ ਦੀ ਬਲਾਕ ਕਮੇਟੀ ਕੋਲ ਆਪਣੇ ਘਰ ਨੂੰ ਢਾਹ ਕੇ ਨਵੇਂ ਸਿਰਿਓਂ ਬਣਾਉਣ ਦੀ ਮੰਗ ਕੀਤੀ ਸੀ ਜਿਸ ‘ਤੇ ਸਮੂਹ ਜਿੰਮੇਵਾਰਾਂ ਦੁਆਰਾ ਵਿਚਾਰ ਕਰਨ ਪਿੱਛੋਂ ਅੱਜ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚਲਦਿਆਂ ਬਲਾਕ ਦੀ ਸਮੂਹ ਸੰਗਤ ਦੇ ਭਰਵੇਂ ਸਹਿਯੋਗ ਨਾਲ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਕੁੱਝ ਕੁ ਘੰਟਿਆਂ ਦੇ ਅੰਦਰ ਹੀ ਮਾਤਾ ਦੇ ਘਰ ਦੀ ਛੱਤ ਬਦਲਣ ਤੋਂ ਇਲਾਵਾ ਮਾਤਾ ਨੂੰ ਇੱਕ ਰਸੋਈ ਤੇ ਇੱਕ ਬਾਥਰੂਮ ਵੀ ਬਣਾ ਕੇ ਦਿੱਤਾ ਹੈ। ਸੇਵਾਦਾਰਾਂ ਨੇ ਨਵੇਂ ਸਿਰਿਓਂ ਤਿਆਰ ਕੀਤੇ ਨਵੇਂ ਘਰ ਨੂੰ ਰੰਗ ਰੋਗਨ ਕਰਕੇ ਮਾਤਾ ਪ੍ਰੀਤਮ ਕੌਰ ਨੂੰ ਸੌਂਪ ਦਿੱਤਾ ਹੈ।

ਇੰਨ੍ਹਾਂ ਨੇ ਨਿਭਾਈ ਮਿਸਤਰੀਆਂ ਦੀ ਸੇਵਾ

ਆਪਣੇ ਕੀਮਤੀ ਘਰੇਲੂ ਰੁਝੇਵਿਆਂ ਨੂੰ ਇੱਕ ਪਾਸੇ ਰੱਖ ਕੇ ਜਗਰੂਪ ਸਿੰਘ ਇੰਸਾਂ ਤੇ ਗੁਰਪ੍ਰੀਤ ਸਿੰਘ ਇੰਸਾਂ ਕੈਰੇ, ਦਲਜੀਤ ਦੱਲੀ ਇੰਸਾਂ ਚੀਮਾ, ਰਜਿੰਦਰ ਇੰਸਾਂ ਤੇ ਕਰਮਜੀਤ ਕਰਮਾ ਇੰਸਾਂ ਮਹਿਲ ਕਲਾਂ ਤੇ ਮਲਕੀਤ ਸਿੰਘ ਠੀਕਰੀਵਾਲਾ ਨੇ ਮਿਸਤਰੀਆਂ ਵਜੋਂ ਇਸ ਮਹਾਨ ਕਾਰਜ਼ ਵਿੱਚ ਆਪਣਾ ਭਰਪੂਰ ਯੋਗਦਾਨ ਪਾਇਆ।

ਇਸ ਮੌਕੇ ਬਲਾਕ ਮਹਿਲ ਕਲਾਂ ਦੇ ਨਾਥ ਸਿੰਘ ਮਹਿਲ ਕਲਾਂ, ਮਲਕੀਤ ਸਿੰਘ ਚੀਮਾ, ਇਕਵਾਲ ਸਿੰਘ ਛੀਨੀਵਾਲ, ਗੁਰਚਰਨ ਸਿੰਘ ਮਹਿਲ ਕਲਾਂ,ਜਸਵਿੰਦਰ ਸਿੰਘ ਬੀਹਲਾ, ਗੋਲਡੀ ਮੱਲੀਆਂ ਆਦਿ ਜਿੰਮੇਵਾਰਾਂ ਤੋਂ ਇਲਾਵਾ ਭੰਗੀਦਾਸ ਧਰਮਪਾਲ ਇੰਸਾਂ ਚੀਮਾ, ਗੁਰਮੇਲ ਸਿੰਘ ਇੰਸਾਂ, ਗੁਰਮੀਤ ਸਿੰਘ ਇੰਸਾਂ, ਅਜੈਬ ਸਿੰਘ ਇੰਸਾਂ, ਦਰਸ਼ਨ ਸਿੰਘ ਇੰਸਾਂ ਤੇ ਕਾਕਾ ਸਿੰਘ ਇੰਸਾਂ ਚੀਮਾ, ਗੁਰਦੇਵ ਸਿੰਘ ਇੰਸਾਂ ਨਾਈਵਾਲਾ, ਸੂਬੇਦਾਰ ਜਾਗਰ ਸਿੰਘ ਠੀਕਰੀਵਾਲਾ, ਦੁੱਲਾ ਸਿੰਘ ਇੰਸਾਂ ਠੀਕਰੀਵਾਲਾ ਆਦਿ ਸੇਵਾਦਾਰਾਂ ਨੇ ਵਧ ਚੜ੍ਹਕੇ ਆਪਣਾ ਸਹਿਯੋਗ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਡੇਰਾ ਸ਼ਰਧਾਲੂਆਂ ਨੇ ਕੀਤਾ ਇਹ ਕੰਮ, ਲੋਕ ਹੋਏ ਹੈਰਾਨ
ਮੰੰਦਬੁੱਧੀ ਨੂੰ ਪਰਿਵਾਰ ਨਾਲ ਮਿਲਾਇਆ | Dera Sacha Sauda

ਲੁਧਿਆਣਾ (ਰਘਬੀਰ ਸਿੰਘ)। ਕੜਾਕੇ ਦੀ ਠੰਢ ‘ਚ ਠੁਰਠੁਰ ਕਰਦੇ ਪਰਿਵਾਰ ਤੋਂ ਵਿੱਛੜੇ ਮੰਦਬੁੱਧੀ ਨੂੰ ਇੱਥੋਂ ਦੀ ਸਾਧ-ਸੰਗਤ ਵੱਲੋਂ ਪਰਿਵਾਰ ਨਾਲ ਮਿਲਾਕੇ ਇਨਸਾਨੀਅਤ ਦਾ ਫਰਜ਼ ਨਿਭਾਇਆ। 25 ਮੈਂਬਰ ਪੂਰਨ ਚੰਦ ਇੰਸਾਂ ਨੇ ਦੱਸਿਆ ਕਿ ਕਾਕਾ ਮੇਹਰ ਇੰਸਾਂ ਨੇ ਆਪਣੇ ਘਰ ਦੇ ਬਾਹਰ ਧੂਰੀ ਲਾਈਨ ਲਾਗੇ ਕਈ ਦਿਨਾਂ ਤੋਂ ਮੈਲੇ ਕੱਪੜਿਆਂ ‘ਚ ਘੁੰਮ ਰਹੇ ਇੱਕ ਵਿਅਕਤੀ ਨਾਲ ਗੱਲਬਾਤ ਸ਼ੁਰੂ ਕਰਦਿਆਂ ਉਸ ਦੇ ਘਰ ਪਰਿਵਾਰ ਬਾਰੇ ਪੁੱਛਿਆ। ਮੰਦਬੁੱਧੀ ਵਿਅਕਤੀ ਨੇ ਆਪਣਾ ਨਾਂਅ ਅਜਮੇਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਧਾਂਦਰਾ ਲੁਧਿਆਣਾ ਦੱਸਿਆ। ਕਾਕਾ ਮੇਹਰ ਇੰਸਾਂ ਨੇ ਮੰਦਬੁੱਧੀ ਨੂੰ ਰੋਟੀ-ਪਾਣੀ ਖੁਆਇਆ ਤੇ ਆਪਣੇ ਕੋਲ ਰੱਖ ਲਿਆ। (Dera Sacha Sauda)

ਪਿੰਡ ਧਾਂਦਰਾ ਵਿਖੇ ਰਹਿੰਦੇ ਆਪਣੇ ਮਿੱਤਰ ਜਸਪਾਲ ਸਿੰਘ ਨੂੰ ਫੋਨ ਕਰਕੇ ਉਕਤ ਵਿਅਕਤੀ ਬਾਰੇ ਪੂਰਾ ਪਤਾ ਲਾਇਆ। ਪੂਰੀ ਤਸੱਲੀ ਹੋਣ ‘ਤੇ ਕਾਕਾ ਮੇਹਰ ਇੰਸਾਂ ਨੇ ਜਸਪਾਲ ਸਿੰਘ ਤੇ ਮੰਦਬੁੱਧੀ ਦੇ ਪਿਤਾ ਗੁਰਦੇਵ ਸਿੰਘ ਨੂੰ ਆਪਣੇ ਘਰ ਆਉਣ ਲਈ ਕਿਹਾ। ਗੁਰਦੇਵ ਸਿੰਘ ਦੇ ਘਰ ਆਉਣ ‘ਤੇ ਕਾਕਾ ਮੇਹਰ ਇੰਸਾਂ ਨੇ ਅਜਮੇਰ ਸਿੰਘ ਨੂੰ ਉਸ ਦੇ ਹਵਾਲੇ ਕਰ ਦਿੱਤਾ। ਧਾਂਦਰਾ ਵਾਸੀ ਗੁਰਦੇਵ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਅਜਮੇਰ ਸਿੰਘ ਨਸ਼ੇ ਕਰਨ ਦਾ ਆਦੀ ਹੈ ਤੇ ਨਸ਼ੇ ਦੀ ਹਾਲਤ ‘ਚ ਉਸ ਨੂੰ ਆਪਣੇ ਘਰ ਬਾਰੇ ਕੁਝ ਵੀ ਪਤਾ ਨਹੀਂ ਰਹਿੰਦਾ। ਉਸ ਨੇ ਕਾਕਾ ਮੇਹਰ ਇੰਸਾਂ ਤੇ ਸਾਧ-ਸੰਗਤ ਦਾ ਧੰਨਵਾਦ ਕੀਤਾ। (Dera Sacha Sauda)