CET Exam - Sach Kahoon Punjabi
CET Exam News: ਕੈਥਲ (ਸੱਚ ਕਹੂੰ ਨਿਊਜ਼/ਕੁਲਦੀਪ ਨੈਨ)। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਹੁਕਮਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸੀਈਟੀ ਪ੍ਰੀਖਿਆ ’ਚ ਅਪਾਹਜਾਂ ਨੂੰ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕੀਤੀਆਂ। ਹਰਿਆਣਾ ਸਟਾਫ ਚੋਣ ਕਮਿਸ਼ਨ ਨੇ ਇੱਕ ਦਿਨ ਪਹਿਲਾਂ ਜ਼ਿਲ੍ਹਾ ਪੱਧਰ ’ਤੇ ਸਾਰੇ ਅਪਾਹਜਾਂ ਦਾ ਡੇਟਾ ਸਾਂਝਾ ਕੀਤਾ। ਜਿਸ ’ਤੇ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ। ਉਨ੍ਹਾਂ ਨੂੰ ਦੱਸਿਆ ਗਿਆ ਕਿ ਤੁਹਾਨੂੰ ਸਰਕਾਰੀ ਵਾਹਨ ’ਚ ਪ੍ਰੀਖਿਆ ਕੇਂਦਰਾਂ ’ਤੇ ਲਿਜਾਇਆ ਜਾਵੇਗਾ। ਪ੍ਰੀਖਿਆ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਵੀ ਛੱਡ ਦਿੱਤਾ ਗਿਆ। CET Exam News
ਇਹ ਖਬਰ ਵੀ ਪੜ੍ਹੋ : Health News: ਹੋ ਜਾਓ ਸਾਵਧਾਨ, ਇਸ ਕਾਰਨ ਵਧ ਰਿਹੈ ਕੈਂਸਰ! ਡਬਲਿਊਐੱਚਓ ਨੇ ਵਿਸ਼ਵ ਨੂੰ ਕੀਤਾ ਅਲਰਟ
ਇਸ ਸਹੂਲਤ ਨੇ ਅਪਾਹਜਾਂ ਨੂੰ ਵਿਸ਼ੇਸ਼ ਰਾਹਤ ਦਿੱਤੀ ਅਤੇ ਉਹ ਖੁਸ਼ ਦਿਖਾਈ ਦਿੱਤੇ। ਜਿਵੇਂ ਹੀ ਇਹ ਖ਼ਬਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ, ਇਸ ਕੰਮ ਦੀ ਪੂਰੇ ਭਾਰਤ ਵਿੱਚੋਂ ਪ੍ਰਸ਼ੰਸਾ ਹੋਣ ਲੱਗੀ। ਤੁਹਾਨੂੰ ਦੱਸ ਦੇਈਏ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਦਿਨ ਪਹਿਲਾਂ ਸਾਰੇ ਯੋਗ ਅਪਾਹਜ ਉਮੀਦਵਾਰਾਂ ਨਾਲ ਸੰਪਰਕ ਕੀਤਾ ਗਿਆ ਸੀ। ਉਨ੍ਹਾਂ ਨੂੰ ਘਰੋਂ ਲਿਆਂਦਾ ਗਿਆ ਤੇ ਪ੍ਰੀਖਿਆ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਘਰ ਵਾਪਸ ਭੇਜ ਦਿੱਤਾ ਗਿਆ। ਇਸ ਸਹੂਲਤ ਤੋਂ ਅਪਾਹਜ ਉਮੀਦਵਾਰਾਂ ਨੂੰ ਬਹੁਤ ਲਾਭ ਹੋਇਆ। ਫਰਾਲ ਦੇ ਰਹਿਣ ਵਾਲੇ ਦਿਵਿਆਂਗਜਨ ਅਮਨ ਸ਼ਰਮਾ, ਪੁੰਡਰੀ ਤੋਂ ਅਰਪਿਤਾ, ਬੁਚੀ ਪਿੰਡ ਤੋਂ ਸ਼ਿਵ ਕੁਮਾਰ ਤੇ ਗੌਰਵ। CET Exam News
ਪਯੋਦਾ ਤੋਂ ਸਤੀਸ਼ ਕੁਮਾਰ, ਬਦਸਿਕਰੀ ਤੋਂ ਅਮਿਤ ਕੁਮਾਰ, ਕਲਾਇਤ ਤੋਂ ਰਿਤੂ, ਚੀਕਾ ਤੋਂ ਅਮਰਜੀਤ, ਸਯੋਮਾਜਰਾ ਤੋਂ ਸੰਦੀਪ ਕੁਮਾਰ, ਗੁਹਲਾ ਤੋਂ ਕੁਸ਼ ਕੁਮਾਰ ਤੇ ਹੋਰਾਂ ਨੇ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਪ੍ਰੀਖਿਆ ਕੇਂਦਰ ਤੱਕ ਵਾਹਨ ਮੁਹੱਈਆ ਕਰਵਾਇਆ ਗਿਆ। ਉਨ੍ਹਾਂ ਸਾਰਿਆਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਨੂੰ ਕਿਸੇ ਪ੍ਰੀਖਿਆ ’ਚ ਸਰਕਾਰੀ ਵਾਹਨ ਮਿਲਿਆ ਅਤੇ ਪ੍ਰੀਖਿਆ ਤੋਂ ਬਾਅਦ ਘਰ ਛੱਡ ਦਿੱਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਦਿਨ ਪਹਿਲਾਂ ਸਾਰੇ ਯੋਗ ਦਿਵਿਆਂਗ ਉਮੀਦਵਾਰਾਂ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਲਿਆਂਦਾ ਗਿਆ ਤੇ ਪ੍ਰੀਖਿਆ ਤੋਂ ਬਾਅਦ ਉਨ੍ਹਾਂ ਨੂੰ ਘਰ ਵਾਪਸ ਛੱਡ ਦਿੱਤਾ ਗਿਆ। CET Exam News
ਹੁਣ ਨਹੀਂ ਹੋਵੇਗੀ ਇਹ ਪ੍ਰੀਖਿਆ ’ਚ ਨੈਗੇਟਿਵ ਮਾਰਕਿੰਗ, ਵਿਦਿਆਰਥੀਆਂ ਦੇ ਵਿਰੋਧ ਤੋਂ ਬਾਅਦ ਬਦਲਿਆ ਫੈਸਲਾ
ਜਲਦ ਹੋਵੇਗਾ ਸ਼ੋਧ | Rajasthan CET 2024
ਰਾਜਸਥਾਨ ਸਟਾਫ ਸਿਲੈਕਸ਼ਨ ਬੋਰਡ ਨੇ ਬਦਲਿਆ ਫੈਸਲਾ | Rajasthan CET 2024
ਜੈਪੁਰ (ਸੱਚ ਕਹੂੰ ਨਿਊਜ਼)। Rajasthan CET 2024: ਰਾਜਸਥਾਨ ’ਚ ਹੋਣ ਵਾਲੇ ਕਾਮਨ ਐਲੀਜੀਬਿਲਟੀ ਟੈਸਟ (ਸੀਈਟੀ) ਗ੍ਰੈਜੂਏਸ਼ਨ ਪੱਧਰ ’ਚ ਹੁਣ ਨੈਗੇਟਿਕ ਮਾਰਕਿੰਗ ਨਹੀਂ ਹੋਵੇਗੀ। ਰਾਜਸਥਾਨ ਸਟਾਫ ਸਿਲੈਕਸ਼ਨ ਬੋਰਡ ਜਲਦੀ ਹੀ ਯੋਗਤਾ ਪ੍ਰੀਖਿਆ ਦੀ ਸ਼ੋਧੀ ਹੋਈ ਰੀਲੀਜ਼ ਜਾਰੀ ਕਰੇਗਾ। ਸਟਾਫ ਸਿਲੈਕਸ਼ਨ ਬੋਰਡ ਦੇ ਚੇਅਰਮੈਨ ਆਲੋਕ ਰਾਜ ਨੇ ਦੱਸਿਆ ਕਿ ਬੋਰਡ ਨੇ ਸੀਈਟੀ ਗ੍ਰੇਜੂਏਸ਼ਨ ਪੱਧਰ ’ਚ ਨੈਗੇਟਿਵ ਮਾਰਕਿੰਗ ਦੀ ਵਿਵਸਥਾ ਰੱਖੀ ਸੀ। ਵਿਦਿਆਰਥੀਆਂ ਦੇ ਨਕਾਰਾਤਮਕ ਫੀਡਬੈਕ ਤੋਂ ਬਾਅਦ ਬੋਰਡ ਨੇ ਹੁਣ ਪ੍ਰਕਿਰਿਆ ਨੂੰ ਬਦਲਣ ਦਾ ਫੈਸਲਾ ਕੀਤਾ ਹੈ। ਅਜਿਹੀ ਸਥਿਤੀ ’ਚ, ਹੁਣ ਵਿਦਿਆਰਥੀ ਬਿਨਾਂ ਨੈਗੇਟਿਵ ਮਾਰਕਿੰਗ ਦੇ ਸੀਈਟੀ ’ਚ ਹਿੱਸਾ ਲੈ ਸਕਣਗੇ। CET 2024
Read This : CET Exam ਨੂੰ ਲੈ ਕੇ ਡੇਰਾ ਸੱਚਾ ਸੌਦਾ ਨੇ ਬੱਸ ਸਟੈਂਡ ’ਤੇ ਲਾਇਆ ਹੈਲਪ ਡੈਸਕ
ਗਲਤ ਜਵਾਬ ਦੇਣ ’ਤੇ ਇੱਕ ਤਿਹਾਈ ਅੰਕ ਕੱਟਣ ਦੀ ਸੀ ਵਿਵਸਥਾ | Rajasthan CET 2024
6 ਅਗਸਤ ਨੂੰ ਰਾਜਸਥਾਨ ਕਰਮਚਾਰੀ ਸਿਲੈਕਸ਼ਨ ਬੋਰਡ ਵੱਲੋਂ ਸੀਈਟੀ ਗਲਤ ਜਵਾਬਾਂ ਲਈ ਇੱਕ ਤਿਹਾਈ ਅੰਕ ਕੱਟਣ ਦੀ ਵਿਵਸਥਾ ਸੀ। ਵੱਡੀ ਗਿਣਤੀ ’ਚ ਵਿਦਿਆਰਥੀਆਂ ਨੇ ਇਸ ਵਿਵਸਥਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਸਰਕਾਰ ਦੇ ਦਖਲ ਤੋਂ ਬਾਅਦ ਸਟਾਫ਼ ਸਿਲੈਕਸ਼ਨ ਕਮਿਸ਼ਨ ਨੇ ਨੈਗੇਟਿਵ ਮਾਰਕਿੰਗ ਖਤਮ ਕਰਕੇ ਆਮ ਪ੍ਰਕਿਰਿਆ ਤਹਿਤ ਸੀਈਟੀ ਕਰਵਾਉਣ ਦਾ ਫੈਸਲਾ ਕੀਤਾ ਹੈ।ਰਾਜਸਥਾਨ ’ਚ ਸੀਈਟੀ ਗ੍ਰੇਜੂਏਸ਼ਨ ਸਕੋਰ ਦੇ ਆਧਾਰ ’ਤੇ, ਉਮੀਦਵਾਰ ਭਵਿੱਖ ਦੀਆਂ 11 ਭਰਤੀਆਂ ’ਚ ਹਿੱਸਾ ਲੈਣ ਦੇ ਯੋਗ ਹੋਣਗੇ।
ਇਸ ਵਾਰ ਉਮੀਦਵਾਰਾਂ ਲਈ ਸੀਈਟੀ ’ਚ ਘੱਟੋ-ਘੱਟ 40 ਫੀਸਦੀ ਅੰਕ ਹਾਸਲ ਕਰਨੇ ਲਾਜ਼ਮੀ ਕੀਤੇ ਗਏ ਹਨ। ਜੇਕਰ ਉਹ ਇਸ ਤੋਂ ਘੱਟ ਅੰਕ ਹਾਸਲ ਕਰਦੇ ਹਨ ਤਾਂ ਉਨ੍ਹਾਂ ਨੂੰ ਅਯੋਗ ਕਰਾਰ ਦਿੱਤਾ ਜਾਵੇਗਾ। ਹਾਲਾਂਕਿ, ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਨਾਲ ਸਬੰਧਤ ਉਮੀਦਵਾਰਾਂ ਨੂੰ ਘੱਟੋ-ਘੱਟ ਅੰਕਾਂ ’ਚ ਪੰਜ ਫੀਸਦੀ ਤੱਕ ਛੋਟ ਦਿੱਤੀ ਜਾਵੇਗੀ। ਸੀਈਟੀ ਗ੍ਰੇਜੂਏਸ਼ਨ ਪੱਧਰ 25 ਤੋਂ 28 ਸਤੰਬਰ ਤੱਕ ਕਰਵਾਈ ਜਾਵੇਗੀ। ਇਮਤਿਹਾਨ ’ਚ ਸ਼ਾਮਲ ਹੋਣ ਲਈ, ਉਮੀਦਵਾਰ 9 ਅਗਸਤ ਤੋਂ 7 ਸਤੰਬਰ ਤੱਕ ਸਟਾਫ ਸਿਲੈਕਸ਼ਨ ਬੋਰਡ ਦੀ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ। Rajasthan CET 2024
ਡੇਰਾ ਸੱਚਾ ਸੌਦਾ ਨੇ ਲੱਖਾਂ ਪ੍ਰੀਖਿਆਰਥੀਆਂ ਦੀ ਕੀਤੀ ਮੱਦਦ
ਸੀਈਟੀ ਪ੍ਰੀਖਿਆ ਦੇ ਤਹਿਤ ਹਰਿਆਣਾ ਸੂਬੇ ਦੇ 17 ਜ਼ਿਲ੍ਹਿਆਂ ਸਮੇਤ ਚੰਡੀਗੜ੍ਹ ’ਚ ਲਾਏ Help Desk | Dera Sacha Sauda
ਸਰਸਾ/ਚੰਡੀਗੜ੍ਹ (ਸੱਚ ਕੂੰ ਨਿਊਜ਼)। ਬੇਟੀ ਨੇ ਭਵਿੱਖ ’ਚ ਕਦੇ ਪ੍ਰੀਖਿਆ ਦੇਣ ਜਾਣਾ ਹੋਵੇ ਤਾਂ ਧਿਆਨ ਰੱਖਣਾ, ਬੱਸ ਸਟੈਂਡ, ਰੇਲਵੇ ਸਟੇਸ਼ਨ ਜਾਂ ਕਿਸੇ ਹੋਰ ਜਨਤਕ ਸਥਾਨ ’ਤੇ ਜਿੱਥੇ ਵੀ ਤੁਸੀਂ ਡੇਰਾ ਸੱਚਾ ਸੌਦਾ ਦਾ ਹੈਲਪ ਡੈਸਕ ਦੇਖਦੇ ਹੋ, ਸਿੱਧਾ ਉੱਥੇ ਸੰਪਰਕ ਕਰਨਾ, ਤਾਂ ਕਿ ਪ੍ਰੀਖਿਆ ਕੇਂਦਰ ਲੱਭਣ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਹ ਸਬਕ ਦਿੰਦੇ ਹੋਏ 65 ਸਾਲਾ ਗੁਰਚਰਨ ਸਿੰਘ ਨੇ ਡੇਰਾ ਸੱਚਾ ਸੌਦਾ (Dera Sacha Sauda) ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਵਾਰ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਕਮਾਲ ਕਰ ਦਿੱਤਾ ਹੈ। ਉਨ੍ਹਾਂ ਦੀ ਮੱਦਦ ਨੇ ਸਾਡਾ ਰਾਹ ਸੌਖਾ ਕਰ ਦਿੱਤਾ।
ਸੇਵਾਦਾਰਾਂ ਨੇ ਉਮੀਦਵਾਰਾਂ ਅਤੇ ਮਾਪਿਆਂ ਲਈ ਚਾਹ, ਸਨੈਕਸ ਅਤੇ ਪੀਣ ਵਾਲੇ ਪਾਣੀ ਦਾ ਕੀਤਾ ਪ੍ਰਬੰਧ | Dera Sacha Sauda
ਹਰਿਆਣਾ ਸੂਬੇ ਵਿੱਚ 21 ਅਤੇ 22 ਅਕਤੂਬਰ ਨੂੰ ਸੀਈਟੀ ਪ੍ਰੀਖਿਆ ਹੋਈ, ਜਿਸ ਵਿੱਚ ਪੰਚਕੂਲਾ, ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕਰਨਾਲ, ਪਾਣੀਪਤ, ਸੋਨੀਪਤ, ਗੁਰੂਗ੍ਰਾਮ, ਫਰੀਦਾਬਾਦ, ਕੈਥਲ, ਹਿਸਾਰ, ਭਿਵਾਨੀ, ਫਤਿਆਬਾਦ, ਸਰਸਾ, ਪਲਵਲ, ਨਾਰਨੌਲ, ਰੇਵਾੜੀ ਅਤੇ ਚੰਡੀਗੜ੍ਹ ਵਿਖੇ ਪ੍ਰੀਖਿਆ ਹੋਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਉਮੀਦਵਾਰਾਂ ਦੀ ਸਹੂਲਤ ਲਈ ਇਨ੍ਹਾਂ ਜ਼ਿਲ੍ਹਿਆਂ ਦੇ ਹਰ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ’ਤੇ ਹੈਲਪ ਡੈਸਕ ਸਥਾਪਤ ਕੀਤੇ।
ਹਰ ਡੈਸਕ ’ਤੇ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੀ ਡਿਊਟੀ ਲਾਈ ਗਈ ਸੀ, ਜੋ ਹਰੇਕ ਉਮੀਦਵਾਰ ਨੂੰ ਸਹੀ ਮਾਰਗਦਰਸ਼ਨ ਪ੍ਰਦਾਨ ਕਰਦੇ ਸਨ। ਕਈ ਸੇਵਾਦਾਰ ਤਾਂ ਅਜਿਹੇ ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰ ਤੱਕ ਛੱਡਣ ਵੀ ਗਏ, ਜੋ ਕਿਸੇ ਕਾਰਨ ਆਪਣੇ ਆਪ ਨੂੰ ਅਯੋਗ ਕਰਾਰ ਦੇ ਰਹੇ ਸਨ। ਸੇਵਾਦਾਰਾਂ ਨੇ ਦੋ ਦਿਨਾਂ ਦੇ ਇਮਤਿਹਾਨ ਸਮੇਂ ਦੌਰਾਨ ਆਪਣੀਆਂ ਧੀਆਂ ਅਤੇ ਔਰਤਾਂ ਨਾਲ ਆਏ ਮਾਪਿਆਂ ਨੂੰ ਚਾਹ, ਨਾਸ਼ਤਾ, ਪੀਣ ਵਾਲੇ ਪਾਣੀ ਵਰਗੀਆਂ ਵੱਖ-ਵੱਖ ਸਹੂਲਤਾਂ ਵੀ ਮੁਹੱਈਆ ਕਰਵਾਈਆਂ।
ਬਲਾਕ ਅੰਬਾਲਾ ਛਾਉਣੀ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਅਤੇ ਬਲਾਕ ਪ੍ਰੇਮੀ ਸੇਵਕ ਨਰੇਸ਼ ਕੁਮਾਰ ਇੰਸਾਂ ਨੇ ਦੱਸਿਆ ਕਿ ਬੱਸ ਸਟੈਂਡ ਵਿੱਚ ਇੱਕ ਸਹਾਇਤਾ ਕੇਂਦਰ ਖੋਲ੍ਹਿਆ ਗਿਆ ਸੀ, ਜਿਸ ਵਿੱਚ 50 ਸੇਵਾਦਾਰ ਆਪਣੀਆਂ ਸੇਵਾਵਾਂ ਦਿੰਦੇ ਰਹੇ। ਸੇਵਾਦਾਰਾਂ ਨੇ ਲੋਕਾਂ ਦਾ ਮਾਰਗਦਰਸ਼ਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਮੁਫ਼ਤ ਬੋਤਲਬੰਦ ਪਾਣੀ ਵੀ ਮੁਹੱਈਆ ਕਰਵਾਇਆ। ਵੱਡੀ ਗਿਣਤੀ ਵਿੱਚ ਲੋਕਾਂ ਲਈ ਭੋਜਨ ਦਾ ਪ੍ਰਬੰਧ ਕੀਤਾ ਗਿਆ ਸੀ। ਇਹ ਕੰਮ ਦੋਵੇਂ ਦਿਨ ਸਵੇਰੇ 5 ਵਜੇ ਤੋਂ ਸ਼ੁਰੂ ਹੋ ਕੇ ਰਾਤ 9 ਵਜੇ ਤੱਕ ਚੱਲਦਾ ਰਿਹਾ।
ਸਹੀ ਮਾਰਗਦਰਸ਼ਨ, ਨਾਲ ਮਿਲੀ ਚਾਹ ਦੀ ਚੁਸਕੀ
ਹਿਸਾਰ ਦੇ ਬੱਸ ਸਟੈਂਡ ’ਤੇ ਹੈਲਪ ਡੈਸਕ ’ਤੇ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਉਮੀਦਵਾਰ ਸੰਦੀਪ ਨੇ ਕਿਹਾ ਕਿ ਸੇਵਾਦਾਰਾਂ ਦੀ ਮਿਹਨਤ ਸ਼ਾਨਦਾਰ ਹੈ। ਉਹ ਆਪਣੇ ਕੇਂਦਰਾਂ ਨੂੰ ਲੱਭਣ ਵਿੱਚ ਲੋਕਾਂ ਲਈ ਸਹੀ ਮਾਰਗਦਰਸ਼ਕ ਦੀ ਭੂਮਿਕਾ ਨਿਭਾ ਰਹੇ ਹਨ ਅਤੇ ਉਨ੍ਹਾਂ ਨੂੰ ਨਾਸ਼ਤਾ, ਚਾਹ ਅਤੇ ਭੋਜਨ ਮੁਹੱਈਆ ਕਰਵਾ ਕੇ ਸ਼ਲਾਘਾਯੋਗ ਕੰਮ ਕੀਤਾ ਹੈ।
ਮਹਿਲਾ ਉਮੀਦਵਾਰਾਂ ਨੂੰ ਭਟਕਣ ਤੋਂ ਰਾਹਤ ਮਿਲੀ
ਉਮੀਦਵਾਰ ਸੰਤੋਸ਼ ਨੇ ਕਿਹਾ ਕਿ ਜਿਸ ਤਰ੍ਹਾਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਹੈਲਪ ਡੈਸਕ ਲਾ ਕੇ ਨੌਜਵਾਨਾਂ ਦੀ ਮੱਦਦ ਕੀਤੀ ਹੈ, ਉਹ ਸ਼ਲਾਘਾਯੋਗ ਹੈ ਭਵਿੱਖ ਵਿੱਚ ਵੀ ਅਜਿਹੇ ਇਮਤਿਹਾਨਾਂ ਦੌਰਾਨ ਡੇਰਾ ਸੱਚਾ ਸੌਦਾ ਵਾਂਗ ਸਮਾਜਿਕ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਇਸ ਨਾਲ ਸਮੇਂ ਅਤੇ ਪੈਸੇ ਦੋਵਾਂ ਦੀ ਬਚਤ ਹੁੰਦੀ ਹੈ। ਇਸ ਹੈਲਪ ਡੈਸਕ ਨਾਲ ਔਰਤਾਂ ਨੂੰ ਵੱਡੀ ਰਾਹਤ ਮਿਲੀ ਹੈ, ਨਹੀਂ ਤਾਂ ਉਨ੍ਹਾਂ ਨੂੰ ਪ੍ਰੀਖਿਆ ਕੇਂਦਰ ਲੱਭਣ ਲਈ ਇਧਰ-ਉਧਰ ਭਟਕਣਾ ਪੈਂਦਾ ਸੀ।
ਇਨਸਾਨੀਅਤ ਦੇ ਸੱਚੇ ਪਹਿਰੇਦਾਰ ਹੋਣ ਦਾ ਪ੍ਰਤੱਖ ਪ੍ਰਮਾਣ ਹਨ ਡੇਰਾ ਸੱਚਾ ਸੌਦਾ ਦੇ ‘ਇੰਸਾਂ’