Mitchell Marsh - Sach Kahoon Punjabi

IND vs AUS Adelaide Test: ਅਸਟਰੇਲੀਆ ਦੀਆਂ ਮੁਸ਼ਕਲਾਂ ਵਧੀਆਂ, ਸੱਟ ਕਾਰਨ ਇਹ ਖਿਡਾਰੀ ਐਡੀਲੇਡ ਟੈਸਟ ਤੋਂ ਬਾਹਰ
ਜੋਸ਼ ਹੈਜਲਵੁੱਡ ਐਡੀਲੇਡ ਟੈਸਟ ਤੋਂ ਬਾਹਰ | Josh Hazlewood

ਸੀਨ ਐਬੋਟ ਤੇ ਬੈ੍ਰਂਡਨ ਡੌਗੇਟ ਨੂੰ ਟੀਮ ’ਚ ਕੀਤਾ ਗਿਆ ਹੈ ਸ਼ਾਮਲ

ਐਡੀਲੇਡ ਟੈਸਟ ਦੀ ਸ਼ੁਰੂਆਤ 6 ਦਸੰਬਰ ਤੋਂ

ਐਡੀਲੇਡ (ਏਜੰਸੀ)। Josh Hazlewood: ਅਸਟਰੇਲੀਆਈ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ 6 ਦਸੰਬਰ ਤੋਂ ਐਡੀਲੇਡ ’ਚ ਸ਼ੁਰੂ ਹੋਣ ਵਾਲੇ ਬਾਰਡਰ-ਗਾਵਸਕਰ ਟਰਾਫੀ ਦੇ ਦੂਜੇ ਟੈਸਟ ਤੋਂ ਬਾਹਰ ਹੋ ਗਏ ਹਨ। ਉਸ ਨੂੰ ਖੱਬੇ ਪਾਸੇ ਦੀ ਘੱਟ ਦਰਜੇ ਦੀ ਸੱਟ ਹੈ (ਪੇਟ ਦੇ ਹੇਠਲੇ ਹਿੱਸੇ ’ਚ ਦਰਦ)। ਕ੍ਰਿਕੇਟ ਅਸਟਰੇਲੀਆ ਨੇ ਸ਼ੁੱਕਰਵਾਰ ਰਾਤ ਨੂੰ ਕਿਹਾ ਕਿ ਹੇਜ਼ਲਵੁੱਡ ਦੀ ਜਗ੍ਹਾ ਸੀਨ ਐਬੋਟ ਤੇ ਬ੍ਰੈਂਡਨ ਡੌਗੇਟ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਹੇਜ਼ਲਵੁੱਡ ਨੇ ਪਰਥ ਟੈਸਟ ’ਚ 5 ਵਿਕਟਾਂ ਲਈਆਂ ਸਨ। ਉਸ ਨੇ ਪਹਿਲੀ ਪਾਰੀ ’ਚ 4 ਤੇ ਦੂਜੀ ਪਾਰੀ ’ਚ 1 ਵਿਕਟ ਲਈ ਸੀ। Josh Hazlewood

Read This : ਆਨਲਾਈਨ ਕੋਰਟ : ਪਾਰਦਰਸ਼ੀ ਨਿਆਂ ਦਾ ਨਵਾਂ ਯੁੱਗ !

ਮਾਰਸ਼ ਵੀ ਜ਼ਖਮੀ, ਦੂਜਾ ਟੈਸਟ ਖੇਡਣਾ ਮੁਸ਼ਕਲ | Josh Hazlewood

ਅਸਟਰੇਲੀਆਈ ਟੀਮ ਦੇ ਆਲਰਾਊਂਡਰ ਮਿਸ਼ੇਲ ਮਾਰਸ਼ ਵੀ ਜ਼ਖਮੀ ਹਨ। ਉਸ ਦੀਆਂ ਮਾਸਪੇਸ਼ੀਆਂ ’ਚ ਖਿਚਾਅ ਹੈ। ਦੂਜੇ ਟੈਸਟ ’ਚ ਮਾਰਸ਼ ਦੇ ਖੇਡਣ ’ਤੇ ਸ਼ੱਕ ਹੈ। ਉਨ੍ਹਾਂ ਦੀ ਜਗ੍ਹਾ ਹਰਫਨਮੌਲਾ ਬਿਊ ਵੈਬਸਟਰ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਪਰਥ ਟੈਸਟ ਤੋਂ ਬਾਅਦ ਮਾਰਸ਼ ਨੂੰ ਮਾਸਪੇਸ਼ੀਆਂ ’ਚ ਖਿਚਾਅ ਆ ਗਿਆ ਸੀ। ਮਾਰਸ਼ ਦੀ ਸੱਟ ’ਤੇ ਅਸਟਰੇਲੀਆ ਦੇ ਮੁੱਖ ਕੋਚ ਐਂਡਰਿਊ ਮੈਕਡੋਨਲਡ ਨੇ ਕਿਹਾ ਸੀ – ‘ਮਾਰਸ਼ ਦੀ ਫਿਟਨੈੱਸ ਨੂੰ ਲੈ ਕੇ ਕੁਝ ਸ਼ੱਕ ਹੈ।’ ਅਸਟਰੇਲੀਆਈ ਕਪਤਾਨ ਪੈਟ ਕਮਿੰਸ ਨੇ ਵੀ ਮਾਰਸ਼ ਦੀ ਫਿਟਨੈੱਸ ’ਤੇ ਚਿੰਤਾ ਜਤਾਈ ਸੀ। Josh Hazlewood

ਅਭਿਆਸ ਮੈਚ ’ਚ ਖੇਡ ਸਕਦੇ ਹਨ ਬੋਲੈਂਡ

ਅੱਜ ਤੋਂ ਸ਼ੁਰੂ ਹੋ ਰਹੇ ਦੂਜੇ ਅਭਿਆਸ ਮੈਚ ’ਚ ਹੇਜ਼ਲਵੁੱਡ ਦੀ ਥਾਂ ਸਕਾਟ ਬੋਲੈਂਡ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਬੋਲੈਂਡ 2 ਦਿਨਾਂ ਅਭਿਆਸ ਮੈਚ ਦੌਰਾਨ ਪੀਐਮ ਏਵਲਨ ਲਈ ਖੇਡੇਗਾ। ਬੋਲੈਂਡ ਨੇ ਆਪਣਾ ਆਖਰੀ ਟੈਸਟ ਮੈਚ 2023 ਦੇ ਐਸ਼ੇਜ਼ ਟੈਸਟ ’ਚ ਲੀਡਜ਼ ’ਚ ਖੇਡਿਆ ਸੀ। Josh Hazlewood

ਬਾਰਡਰ-ਗਾਵਸਕਰ ਟਰਾਫੀ ’ਚ ਭਾਰਤ 1-0 ਨਾਲ ਅੱਗੇ

ਭਾਰਤੀ ਟੀਮ ਬਾਰਡਰ-ਗਾਵਸਕਰ ਟਰਾਫੀ ਵਿੱਚ 1-0 ਨਾਲ ਅੱਗੇ ਹੈ। ਟੀਮ ਨੇ ਅਸਟਰੇਲੀਆ ਨੂੰ ਪਹਿਲੇ ਟੈਸਟ ਵਿੱਚ ਚਾਰ ਦਿਨਾਂ ’ਚ 295 ਦੌੜਾਂ ਨਾਲ ਹਰਾਇਆ ਸੀ। ਬਾਰਡਰ-ਗਾਸਕਰ ਟਰਾਫੀ ਦਾ ਦੂਜਾ ਮੈਚ 6 ਦਸੰਬਰ ਤੋਂ ਐਡੀਲੇਡ ’ਚ ਖੇਡਿਆ ਜਾਵੇਗਾ।

ENG vs AUS: ਇੰਗਲੈਂਡ-ਅਸਟਰੇਲੀਆ ਤੀਜਾ ਟੀ20 ਭਾਰੀ ਮੀਂਹ ਕਾਰਨ ਰੱਦ
ਮੁਕਾਬਲੇ ਦਾ ਟਾਸ ਵੀ ਨਹੀਂ ਹੋ ਸਕਿਆ | ENG vs AUS

ਸੀਰੀਜ਼ ਰਹੀ 1-1 ਦੀ ਬਰਾਬਰੀ ’ਤੇ

ਪਹਿਲਾ ਇੱਕਰੋਜ਼ਾ ਮੁਕਾਬਲਾ 19 ਸਤੰਬਰ ਤੋਂ

ਸਪੋਰਟਸ ਡੈਸਕ। ENG vs AUS: ਇੰਗਲੈਂਡ ਤੇ ਅਸਟਰੇਲੀਆ ਵਿਚਕਾਰ ਟੀ20 ਸੀਰੀਜ਼ ਦਾ ਆਖਿਰੀ ਮੁਕਾਬਲਾ ਖਰਾਬ ਮੌਸਮ ਦੇ ਚੱਲਦੇ ਹੋਏ ਰੱਦ ਕਰ ਦਿੱਤਾ ਗਿਆ ਹੈ। ਐਤਵਾਰ ਰਾਤ ਨੂੰ ਵੀ ਮੈਨਚੈਸਟਰ ’ਚ ਮੀਂਹ ਪੈਂਦਾ ਰਿਹਾ। ਅਜਿਹੇ ’ਚ ਮੁਕਾਬਲੇ ਦਾ ਟਾਸ ਵੀ ਨਹੀਂ ਹੋ ਸਕਿਆ ਤੇ ਮੈਚ ਬਿਨਾਂ ਇੱਕ ਵੀ ਗੇਂਦ ਸੁੱਟੇ ਰੱਦ ਕਰ ਦਿੱਤਾ ਗਿਆ ਹੈ। ਮੈਚ ਦੇ ਰੱਦ ਹੁੰਦੇ ਹੀ 3 ਮੈਚਾਂ ਦੀ ਸੀਰੀਜ਼ 1- 1 ਦੀ ਬਰਾਬਰੀ ’ਤੇ ਰਹੀ। ਪਹਿਲਾ ਮੁਕਾਬਲਾ ਅਸਰੇਲੀਆ ਨੇ 28 ਦੌੜਾਂ ਨਾਲ ਜਿੱਤਿਆ ਸੀ, ਜਦਕਿ ਦੂਜਾ ਮੁਕਾਬਲਾ ਇੰਗਲੈਂਡ ਨੇ 3 ਵਿਕਟਾਂ ਨਾਲ ਜਿੱਤਿਆ ਸੀ। ਹੁਣ ਇਨ੍ਹਾਂ ਦੋਵਾਂ ਟੀਮਾਂ ਵਿਚਕਾਰ 5 ਮੈਚਾਂ ਦੀ ਇੱਕਰੋਜ਼ਾ ਸੀਰੀਜ਼ ਖੇਡੀ ਜਾਵੇਗੀ, ਜਿਸ ਦਾ ਪਹਿਲਾ ਮੈਚ ਵੀਰਵਾਰ, 19 ਸਤੰਬਰ ਨੂੰ ਟ੍ਰੈਂਟ ਬ੍ਰਿਜ਼ ’ਚ ਹੋਵੇਗਾ। ਇਸ ਸੀਰੀਜ਼ ਲਈ ਇੰਗਲੈਂਡ ਨੇ ਹੈਰੀ ਬਰੂਕ ਨੂੰ ਕਪਤਾਨ ਬਣਾਇਆ ਹੈ। ਕਿਉਂਕਿ ਟੀਮ ਨੇ ਕਪਤਾਨ ਜੋਸ ਬਟਲਰ ਅਜੇ ਤੱਕ ਸੱਟ ਤੋਂ ਠੀਕ ਨਹੀਂ ਹੋ ਸਕੇ ਹਨ।

ਸੀਰੀਜ਼ ਦੇ ਟਾਪ ਖਿਡਾਰੀ | ENG vs AUS

ਬੱਲੇਬਾਜ਼ : ਲਿਯਾਮ ਲਿਵਿੰਗਸਟੋਨ ਇਸ ਸੀਰੀਜ਼ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ। ਉਨ੍ਹਾਂ ਨੇ 2 ਮੈਚਾਂ ’ਚ 62 ਦੀ ਔਸਤ ਨਾਲ 124 ਦੌੜਾਂ ਬਣਾਈਆਂ।

ਗੇਂਦਬਾਜ਼ : ਮੈਥਿਊ ਸ਼ਾਰਟ ਨੇ ਸੀਰੀਜ਼ ’ਚ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ। ਉਨ੍ਹਾਂ ਇੱਕ ਮੁਕਾਬਲੇ ’ਚ 5 ਵਿਕਟਾਂ ਹਾਸਲ ਕੀਤੀਆਂ।

Read This : Bangladesh vs Australia: ਪੈਟ ਕੰਮਿਸ ਦੀ ਹੈਟ੍ਰਿਕ, ਅਸਟਰੇਲੀਆ ਦੀ ਇਸ ਵਿਸ਼ਵ ਕੱਪ ’ਚ ਲਗਾਤਾਰ ਪੰਜਵੀਂ ਜਿੱਤ

ਇੰਗਲੈਂਡ ਤੇ ਅਸਟਰੇਲਆ ਬਣ ਸਾਂਝੇ ਤੌਰ ’ਤੇ ਜੇਤੂ | ENG vs AUS

ਆਖਰੀ ਮੈਚ ਰੱਦ ਹੋਣ ਤੋਂ ਬਾਅਦ ਸੀਰੀਜ 1-1 ਨਾਲ ਡਰਾਅ ਰਹੀ। ਅਜਿਹੇ ’ਚ ਇੰਗਲੈਂਡ ਤੇ ਅਸਟਰੇਲੀਆ ਨੂੰ ਸਾਂਝੇ ਤੌਰ ’ਤੇ ਜੇਤੂ ਵਜੋਂ ਚੁਣਿਆ ਗਿਆ। ਇਸ ਸੀਰੀਜ ’ਚ ਬੇਨ ਸਟੋਕਸ ਦੀ ਗੈਰ-ਮੌਜੂਦਗੀ ’ਚ ਫਿਲ ਸਾਲਟ ਟੀਮ ਦੀ ਕਪਤਾਨੀ ਕਰ ਰਹੇ ਸਨ।

ਟੀ-20 ਸੀਰੀਜ ਦੇ ਦੂਜੇ ਮੈਚ ’ਚ ਇੰਗਲੈਂਡ ਨੇ ਅਸਟਰੇਲੀਆ ਨੂੰ 3 ਵਿਕਟਾਂ ਨਾਲ ਹਰਾ ਕੇ ਸੀਰੀਜ ਬਰਾਬਰ ਕਰ ਲਈ। ਇਸ ਜਿੱਤ ਨਾਲ ਮੇਜਬਾਨ ਟੀਮ ਨੇ 1-1 ਨਾਲ ਬਰਾਬਰੀ ਹਾਸਲ ਕੀਤੀ। ਕਾਰਡਿਫ ਦੇ ਸੋਫੀਆ ਗਾਰਡਨ ਸਟੇਡੀਅਮ ’ਚ ਇੰਗਲੈਂਡ ਦੇ ਕਪਤਾਨ ਫਿਲ ਸਾਲਟ ਨੇ ਟਾਸ ਜਿੱਤ ਕੇ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ।

ਅਸਟਰੇਲੀਆ ਨੇ ਜੇਕ ਫਰੇਜਰ-ਮੈਕਗੁਰਕ ਦੇ ਪਹਿਲੇ ਅਰਧ ਸੈਂਕੜੇ ਤੇ ਜੋਸ਼ ਇੰਗਲਿਸ਼ ਦੀਆਂ 42 ਦੌੜਾਂ ਦੀ ਮਦਦ ਨਾਲ 6 ਵਿਕਟਾਂ ਗੁਆ ਕੇ 193 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਦੇ ਆਲਰਾਊਂਡਰ ਲਿਆਮ ਲਿਵਿੰਗਸਟੋਨ ਨੇ ਸ਼ਾਨਦਾਰ ਬੱਲੇਬਾਜੀ ਕੀਤੀ। ਉਨ੍ਹਾਂ ਦੀਆਂ 87 ਤੇ ਜੈਕਬ ਬੈਥਲ ਦੀਆਂ 44 ਦੌੜਾਂ ਦੀ ਮਦਦ ਨਾਲ ਇੰਗਲੈਂਡ ਨੇ 19ਵੇਂ ਓਵਰ ’ਚ 7 ਵਿਕਟਾਂ ’ਤੇ 194 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।

ਅਸਟਰੇਲੀਆ ਨੇ ਪਹਿਲੇ ਟੀ-20 ’ਚ ਇੰਗਲੈਂਡ ਨੂੰ 28 ਦੌੜਾਂ ਨਾਲ ਹਰਾ ਕੇ ਟੀ-20 ਸੀਰੀਜ ਦਾ ਪਹਿਲਾ ਮੈਚ 28 ਦੌੜਾਂ ਨਾਲ ਜਿੱਤਿਆ ਸੀ। ਇਸ ਜਿੱਤ ਨਾਲ ਕੰਗਾਰੂਆਂ ਨੇ ਸੀਰੀਜ ’ਚ 1-0 ਦੀ ਬੜ੍ਹਤ ਬਣਾ ਲਈ ਹੈ। ਟ੍ਰੈਵਿਸ ਹੈੱਡ ਨੂੰ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਉਨ੍ਹਾਂ ਨੇ 23 ਗੇਂਦਾਂ ’ਤੇ 59 ਦੌੜਾਂ ਦੀ ਪਾਰੀ ਖੇਡੀ। ਹੈੱਡ ਨੇ ਸੈਮ ਕੁਰਾਨ ਦੇ ਇੱਕ ਓਵਰ ’ਚ ਲਗਾਤਾਰ 6 ਚੌਕਿਆਂ ਦੀ ਮਦਦ ਨਾਲ 30 ਦੌੜਾਂ ਬਣਾਈਆਂ।

ਬੁੱਧਵਾਰ 11 ਸਤੰਬਰ ਨੂੰ ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ। ਅਸਟਰੇਲੀਆ ਦੀ ਟੀਮ 19.3 ਓਵਰਾਂ ’ਚ 179 ਦੌੜਾਂ ’ਤੇ ਆਲ ਆਊਟ ਹੋ ਗਈ। 180 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੇਜਬਾਨ ਟੀਮ 19.2 ਓਵਰਾਂ ’ਚ 151 ਦੌੜਾਂ ਹੀ ਬਣਾ ਸਕੀ। ਇਸ ਜਿੱਤ ਨਾਲ ਕੰਗਾਰੂ ਟੀਮ ਨੇ 3 ਮੈਚਾਂ ਦੀ ਸੀਰੀਜ ’ਚ 1-0 ਦੀ ਬੜ੍ਹਤ ਬਣਾ ਲਈ ਹੈ। ਸੀਰੀਜ ਦਾ ਦੂਜਾ ਮੈਚ 13 ਸਤੰਬਰ ਨੂੰ ਕਾਰਡਿਫ ਮੈਦਾਨ ’ਤੇ ਖੇਡਿਆ ਜਾਵੇਗਾ।

Read This : ENG vs AUS : ਆਸਟ੍ਰੇਲੀਆ ਨੇ ਇੰਗਲੈਂਡ ਨੂੰ ਦਿੱਤਾ 287 ਦੌੜਾਂ ਦਾ ਟੀਚਾ

ਸਟੋਕਸ ਇੱਕਜੋਜ਼ਾ ਸੀਰੀਜ ਤੋਂ ਬਾਹਰ | ENG vs AUS

ਬੇਨ ਸਟੋਕਸ ਵੀ ਅਸਟਰੇਲੀਆ ਖਿਲਾਫ ਇੱਕਰੋਜਾ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਸੱਟ ਕਾਰਨ ਉਨ੍ਹਾਂ ਨੂੰ ਟੀ-20 ਸੀਰੀਜ ਤੋਂ ਵੀ ਬਾਹਰ ਹੋਣਾ ਪਿਆ। ਇੱਕਰੋਜ਼ਾ ਸੀਰੀਜ਼ ਲਈ ਹੈਰੀ ਬਰੂਕ ਨੂੰ ਇੰਗਲੈਂਡ ਦੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਜਦਕਿ ਟੀ20 ਸੀਰੀਜ਼ ’ਚ ਇੰਗਲੈਂਡ ਟੀਮ ਦੀ ਕਪਤਾਨੀ ਫਿਲ ਸਾਲਟ ਨੇ ਕੀਤੀ ਸੀ। ENG vs AUS

ਅਸਟਰੇਲੀਆਈ ਖਿਡਾਰੀ ਦੀ ਸ਼ਰਮਨਾਕ ਹਰਕਤ! ਜਾਣੋ ਕਿਉਂ ਭੜਕਿਆ ਯੂਜ਼ਰਸ ਦਾ ਗੁੱਸਾ
ਭਾਰਤ ਨੂੰ ਫਾਈਨਲ ’ਚ ਹਰਾ ਕੇ ਬਣਿਆ ਹੈ ਅਸਟਰੇਲੀਆ ਵਿਸ਼ਵ ਚੈਂਪੀਅਨ

ਟ੍ਰੈਵਿਸ ਹੈੱਡ ਦੀਆਂ 137 ਦੌੜਾਂ ਅਤੇ ਮਾਰਨਸ ਲੈਬੁਸ਼ਗਨ ਦੇ 58 ਦੌੜਾਂ ਦੇ ਨਾਬਾਦ ਅਰਧ ਸੈਂਕੜੇ ਦੀ ਬਦੌਲਤ ਅਸਟਰੇਲੀਆ ਨੇ ਐਤਵਾਰ ਨੂੰ ਆਈਸੀਸੀ ਵਿਸ਼ਵ ਕੱਪ ਦੇ ਫਾਈਨਲ ਮੈਚ ’ਚ ਭਾਰਤੀ ਟੀਮ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਅਤੇ ਛੇਵੀਂ ਵਾਰ ਆਈਸੀਸੀ ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਂਅ ਕਰ ਲਿਆ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਭਾਰਤੀ ਟੀਮ ਨੇ ਟਾਸ ਹਾਰ ਕੇ 240 ਦੌੜਾਂ ਬਣਾਇਆਂ ਅਤੇ ਅਸਟਰੇਲੀਆ ਨੂੰ ਜਿੱਤ ਲਈ 241 ਦੌੜਾਂ ਦਾ ਟੀਚਾ ਦਿੱਤਾ। ਜਿਸ ਦਾ ਪਿੱਛਾ ਕਰਨ ਆਈ ਅਸਟਰੇਲੀਆਈ ਟੀਮ ਦੀ ਸ਼ੁਰੂਆਤ ਬਹੁਤ ਖਰਾਬ ਰਹੀ ਅਤੇ 47 ਦੌੜਾਂ ਦੇ ਸਕੋਰ ’ਤੇ ਆਪਣੇ ਤਿੰਨ ਬੱਲੇਬਾਜ਼ ਡੇਵਿਡ ਵਾਰਨਰ ਨੂੰ 7 ਦੌੜਾਂ ਨਾਲ, ਮਿਸ਼ੇਲ ਮਾਰਸ਼ ਨੂੰ 15 ਦੌੜਾਂ ਨਾਲ ਅਤੇ ਸਟੀਵ ਸਮਿਥ ਨੂੰ 4 ਦੌੜਾਂ ’ਤੇ ਗੁਆ ਦਿੱਤਾ। (Mitchell Marsh)

ਇਹ ਵੀ ਪੜ੍ਹੋ : ਕੈਬਨਿਟ ਮੀਟਿੰਗ ‘ਚ ਲਏ ਗਏ ਫ਼ੈਸਲਿਆਂ ਦੇ ਪੂਰੇ ਵੇਰਵੇ ਹੋਏ ਜਾਰੀ…

ਇਸ ਤੋਂ ਬਾਅਦ ਟ੍ਰੈਵਿਸ ਹੈੱਡ ਅਤੇ ਮਾਰਨਸ ਲੈਬੁਸ਼ਗਨ ਨੇ ਸੰਭਲ ਕੇ ਖੇਡਦੇ ਹੋਏ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਹਾਲਾਂਕਿ ਜਿੱਤ ਤੋਂ ਦੋ ਦੌੜਾਂ ਪਹਿਲਾਂ ਟ੍ਰੈਵਿਸ ਹੈਡ 120 ਗੇਂਦਾਂ ’ਤੇ 137 ਦੌੜਾਂ ਬਣਾ ਕੇ ਸਿਰਾਜ ਦੀ ਗੇਂਦ ’ਤੇ ਗਿੱਲ ਦੇ ਹੱਥੋਂ ਕੈਚ ਆਊਟ ਹੋ ਗਏ। ਇਸ ਤੋਂ ਬਾਅਦ ਗਲੇਨ ਮੈਕਸਵੈੱਲ ਨੇ 43ਵੇਂ ਓਵਰ ਦੀ ਆਖਰੀ ਗੇਂਦ ’ਤੇ ਦੋ ਦੌੜਾਂ ਬਣਾ ਕੇ ਟੀਮ ਦਾ ਸਕੋਰ 241 ਦੌੜਾਂ ਬਣਾ ਕੇ ਫਾਈਨਲ ਮੈਚ ਜਿੱਤ ਲਿਆ। ਇਹ ਆਸਟਰੇਲੀਆ ਦੀ ਛੇਵੀਂ ਵਿਸ਼ਵ ਕੱਪ ਖਿਤਾਬ ਜਿੱਤ ਹੈ। ਭਾਰਤ ਦੂਜੀ ਵਾਰ ਫਾਈਨਲ ’ਚ ਹਾਰਿਆ ਹੈ। ਅਸਟਰੇਲੀਆਈ ਕ੍ਰਿਕੇਟ ਟੀਮ ਦੇ ਖਿਡਾਰੀ ਮਿਸ਼ੇਲ ਮਾਰਸ਼ ਦੀ ਇੱਕ ਫੋਟੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। (Mitchell Marsh)

Australian Cricketer Mitchell Marsh  sits with his feet on the top of the #WorldCup trophy…#Worldcupfinal2023 pic.twitter.com/t4n1pr11df

— Pankaj Goswami (@PankajG91301054) November 20, 2023

ਫੋਟੋ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਿਸ਼ੇਲ ਮਾਰਸ਼ ਵਿਸ਼ਵ ਕੱਪ ਟਰਾਫੀ ’ਤੇ ਪੈਰ ਰੱਖ ਕੇ ਬੈਠੇ ਹਨ। ਫੋਟੋ ਸਾਹਮਣੇ ਆਉਂਦੇ ਹੀ ਯੂਜ਼ਰਸ ਨੇ ਇਸ ਨੂੰ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ ਹੈ। ਯੂਜ਼ਰਸ ਮਿਸ਼ੇਲ ਮਾਰਸ਼ ਤੋਂ ਕਾਫੀ ਨਾਰਾਜ਼ ਹਨ ਅਤੇ ਕਹਿੰਦੇ ਹਨ ਕਿ ਅਜਿਹਾ ਕਰ ਕੇ ਮਿਸ਼ੇਲ ਮਾਰਸ਼ ਨੇ ਟਰਾਫੀ ਦਾ ਅਪਮਾਨ ਕੀਤਾ ਹੈ। ਮਿਸ਼ੇਲ ਦੀ ਫੋਟੋ ਨੂੰ ਲੈ ਕੇ ਕਈ ਮੀਮ ਬਣਾਏ ਜਾ ਰਹੇ ਹਨ ਅਤੇ ਯੂਜ਼ਰਸ ਕਮੈਂਟਸ ਰਾਹੀਂ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ। ਹਾਲਾਂਕਿ ਅਜੇ ਤੱਕ ਇਸ ਫੋਟੋ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਪਰ ਇਹ ਫੋਟੋ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। (Mitchell Marsh)

ਭਾਰਤੀ ਟੀਮ ਲਈ ਬੁਮਰਾਹ ਨੇ ਦੋ ਵਿਕਟਾਂ ਲਈਆਂ। ਜਦਕਿ ਸ਼ਮੀ ਅਤੇ ਸਿਰਾਜ ਨੂੰ ਇੱਕ-ਇੱਕ ਵਿਕਟ ਮਿਲੀ। ਇਸ ਤੋਂ ਪਹਿਲਾਂ ਵਿਕਟਕੀਪਰ ਬੱਲੇਬਾਜ਼ ਲੋਕੇਸ਼ ਰਾਹੁਲ ਦੀਆਂ 66 ਦੌੜਾਂ, ਸਾਬਕਾ ਕਪਤਾਨ ਵਿਰਾਟ ਕੋਹਲੀ ਦੀਆਂ 54 ਦੌੜਾਂ ਦੇ ਅਰਧ ਸੈਂਕੜੇ ਅਤੇ ਰੋਹਿਤ ਸ਼ਰਮਾ ਦੀਆਂ 47 ਦੌੜਾਂ ਦੀ ਧਮਾਕੇਦਾਰ ਪਾਰੀ ਦੀ ਬਦੌਲਤ ਭਾਰਤ ਨੇ ਆਸਟਰੇਲੀਆ ਨੂੰ ਜਿੱਤ ਲਈ 241 ਦੌੜਾਂ ਦਾ ਟੀਚਾ ਦਿੱਤਾ

ਅਸਟਰੇਲੀਆ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦੇਣ ਦੀ ਕੋਸ਼ਿਸ਼ ਕੀਤੀ ਪਰ ਮਿਸ਼ੇਲ ਸਟਾਰਕ ਨੇ ਪੰਜਵੇਂ ਓਵਰ ’ਚ ਸ਼ੁਭਮਨ ਗਿੱਲ ਨੂੰ ਸੱਤ ਦੌੜਾਂ ’ਤੇ ਆਊਟ ਕਰ ਦਿੱਤਾ। ਭਾਰਤ ਦੀ ਦੂਜੀ ਵਿਕਟ ਰੋਹਿਤ ਸ਼ਰਮਾ ਦੇ ਰੂਪ ’ਚ ਡਿੱਗੀ, ਉਨ੍ਹਾਂ 31 ਗੇਂਦਾਂ ’ਚ 4 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 47 ਦੌੜਾਂ ਬਣਾਈਆਂ। ਉਨ੍ਹਾਂ ਨੂੰ ਗਲੇਨ ਮੈਕਸਵੈੱਲ ਨੇ ਆਊਟ ਕੀਤਾ। ਅਗਲੇ ਹੀ ਓਵਰ ’ਚ ਸ਼੍ਰੇਅਸ ਅਈਅਰ ਚਾਰ ਦੌੜਾਂ ਬਣਾ ਪੈਟ ਕਮਿੰਸ ਨੂੰ ਵਿਕਟ ਦੇ ਬੈਠੇ। (Mitchell Marsh)

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੀਆਂ ਤਾਰੀਕਾਂ ਦਾ ਐਲਾਨ

ਵਿਰਾਟ ਕੋਹਲੀ ਸੈਮੀਫਾਈਨਲ ਅਤੇ ਫਾਈਨਲ ’ਚ 50 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣੇ ਹਨ। ਫਾਈਨਲ ’ਚ ਵਿਰਾਟ ਨੇ 56 ਗੇਂਦਾਂ ’ਚ ਅਰਧ ਸੈਂਕੜਾ ਜੜਿਆ। 29ਵੇਂ ਓਵਰ ’ਚ 148 ਦੇ ਸਕੋਰ ’ਤੇ ਵਿਰਾਟ ਕੋਹਲੀ 63 ਗੇਂਦਾਂ ’ਤੇ 54 ਦੌੜਾਂ ਬਣਾ ਕੇ ਪੈਟ ਕਮਿੰਸ ਦੀ ਗੇਂਦ ’ਤੇ ਬੋਲਡ ਹੋ ਗਏ। ਧੀਰਜ ਨਾਲ ਖੇਡਦੇ ਹੋਏ ਲੋਕੇਸ਼ ਰਾਹੁਲ ਨੇ 86 ਗੇਂਦਾਂ ’ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। 36ਵੇਂ ਓਵਰ ’ਚ 178 ਦੌੜਾਂ ਦੇ ਸਕੋਰ ’ਤੇ ਭਾਰਤ ਨੂੰ ਪੰਜਵਾਂ ਝਟਕਾ ਰਵਿੰਦਰ ਜਡੇਜਾ ਦੇ 9 ਦੌੜਾਂ ਬਣਾਉਣ ਦੇ ਰੂਪ ’ਚ ਲੱਗਾ।

ਸਟਾਰਕ ਨੇ 42ਵੇਂ ਓਵਰ ’ਚ 203 ਦੌੜਾਂ ਦੇ ਸਕੋਰ ’ਤੇ ਕੇਐੱਲ ਰਾਹੁਲ ਨੂੰ 66 ਦੌੜਾਂ ’ਤੇ ਵਿਕਟਕੀਪਰ ਇੰਗਲਿਸ਼ ਹੱਥੋਂ ਕੈਚ ਆਊਟ ਕਰਵਾ ਕੇ ਪਵੇਲੀਅਨ ਭੇਜ ਕੇ ਭਾਰਤ ਨੂੰ ਛੇਵਾਂ ਝਟਕਾ ਦਿੱਤਾ। ਸ਼ਮੀ ਸੱਤਵੀਂ ਵਿਕਟ ਵਜੋਂ ਛੇ ਦੌੜਾਂ ਬਣਾ ਕੇ ਆਊਟ ਹੋਏ। ਇਸ ਤੋਂ ਬਾਅਦ ਬੁਮਰਾਹ ਜ਼ੈਂਪਾ ਦੇ ਇੱਕ ਰਨ ਦਾ ਸ਼ਿਕਾਰ ਬਣ ਗਏ। ਸੂਰਿਆਕੁਮਾਰ ਯਾਦਵ 18 ਦੌੜਾਂ ਬਣਾ ਕੇ ਹੇਜ਼ਲਵੁੱਡ ਦੇ ਹੱਥੋਂ ਕੈਚ ਆਊਟ ਹੋ ਗਏ। 10 ਦੌੜਾਂ ਦੇ ਮੈਚ ਦੀ ਆਖਰੀ ਗੇਂਦ ’ਤੇ ਦੋ ਦੌੜਾਂ ਲੈਣ ਦੀ ਕੋਸ਼ਿਸ਼ ਕਰਦੇ ਹੋਏ ਕੁਲਦੀਪ ਯਾਦਵ ਨੂੰ ਮਾਰਨਸ/ਕਮਿੰਸ ਨੇ ਰਨ ਆਊਟ ਕੀਤਾ।

ਭਾਰਤੀ ਟੀਮ ਦੀਆਂ ਵਿਕਟਾਂ ਲਗਾਤਾਰ ਸਮੇਂ ’ਤੇ ਡਿੱਗਦੀਆਂ ਰਹੀਆਂ ਅਤੇ ਪੂਰੀ ਟੀਮ 50 ਓਵਰਾਂ ’ਚ 240 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਅਸਟਰੇਲੀਆ ਲਈ ਮਿਸ਼ੇਲ ਸਟਾਰਕ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ। ਜੋਸ਼ ਹੇਜ਼ਲਵੁੱਡ ਅਤੇ ਪੈਟ ਕਮਿੰਸ ਨੇ ਦੋ-ਦੋ ਬੱਲੇਬਾਜ਼ਾਂ ਨੂੰ ਆਊਟ ਕੀਤਾ। ਗਲੇਨ ਮੈਕਸਵੈੱਲ ਅਤੇ ਐਡਮ ਜ਼ੈਂਪਾ ਨੂੰ ਇੱਕ-ਇੱਕ ਵਿਕਟ ਮਿਲੀ। (Mitchell Marsh)