Odisha - Sach Kahoon Punjabi
Odisha: ਓਡੀਸ਼ਾ ’ਚ 4 ਕਰੋੜ ਰੁਪਏ ਨਕਦ ਤੇ ਸੋਨੇ ਦੇ ਗਹਿਣੇ ਜ਼ਬਤ
Odisha: ਭੁਵਨੇਸ਼ਵਰ। ਓਡੀਸ਼ਾ ਵਿਜੀਲੈਂਸ ਵਿਭਾਗ ਨੇ ਭ੍ਰਿਸ਼ਟਾਚਾਰ ਦੇ ਇੱਕ ਵੱਡੇ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿੱਚ ਕਟਕ ਸਰਕਲ ਦੇ ਖਾਣਾਂ ਦੇ ਡਿਪਟੀ ਡਾਇਰੈਕਟਰ ਦੇਬਾਬ੍ਰਤ ਮੋਹੰਤੀ ਨੂੰ ਰਿਸ਼ਵਤਖੋਰੀ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਭੁਵਨੇਸ਼ਵਰ ਦੇ ਉਨ੍ਹਾਂ ਦੇ ਘਰ ਤੋਂ 4 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਹੋਣ ਨਾਲ ਪ੍ਰਸ਼ਾਸਨਿਕ ਤੰਤਰ ਵਿੱਚ ਵਿਆਪਕ ਹੰਗਾਮਾ ਹੋਇਆ ਹੈ।
ਵਿਜੀਲੈਂਸ ਅਧਿਕਾਰੀਆਂ ਦੇ ਅਨੁਸਾਰ, ਮੋਹੰਤੀ ਨੂੰ ਇੱਕ ਅਧਿਕਾਰਤ ਕੋਲਾ ਡੀਲਰ ਤੋਂ 30,000 ਰੁਪਏ ਦੇ ਗੈਰ-ਕਾਨੂੰਨੀ ਪੈਸੇ ਸਵੀਕਾਰ ਕਰਦੇ ਹੋਏ ਰੰਗੇ ਹੱਥੀਂ ਫੜਿਆ ਗਿਆ ਸੀ। ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ, ਉਨ੍ਹਾਂ ਨਾਲ ਜੁੜੇ ਵੱਖ-ਵੱਖ ਸਥਾਨਾਂ ’ਤੇ ਇੱਕੋ ਸਮੇਂ ਤਲਾਸ਼ੀ ਲਈ ਗਈ।
Read Also : ਏਐਸਆਈ ਹੋਮਗਾਰਡ ਜਵਾਨ ਦਾ ਕਾਤਲ ਮੁਕਾਬਲੇ ’ਚ ਢੇਰ, ਸੀਆਈਏ ਇੰਚਾਰਜ਼ ਨੂੰ ਲੱਗੀ ਗੋਲੀ
ਭੁਵਨੇਸ਼ਵਰ ਦੇ ਪਾਟੀਆ ਖੇਤਰ ਵਿੱਚ ਉਨ੍ਹਾਂ ਦੇ ਫਲੈਟ, ਭਦਰਕ ਜ਼ਿਲ੍ਹੇ ਵਿੱਚ ਉਨ੍ਹਾਂ ਦੇ ਜੱਦੀ ਘਰ ਅਤੇ ਕਟਕ ਵਿੱਚ ਉਨ੍ਹਾਂ ਦੇ ਦਫਤਰ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ, ਉਨ੍ਹਾਂ ਦੇ ਭੁਵਨੇਸ਼ਵਰ ਦੇ ਘਰ ਤੋਂ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਹੋਈ, ਜੋ ਕਿ ਟਰਾਲੀ ਬੈਗਾਂ ਅਤੇ ਤਿਜੋਰੀਆਂ ਵਿੱਚ ਸਟੋਰ ਕੀਤੀ ਗਈ ਸੀ। ਸ਼ੁਰੂਆਤੀ ਅਨੁਮਾਨਾਂ ’ਚ ਇਹ ਰਕਮ 4 ਕਰੋੜ ਰੁਪਏ ਤੋਂ ਵੱਧ ਦੱਸੀ ਗਈ ਹੈ, ਜਦੋਂ ਕਿ ਅੰਤਿਮ ਗਿਣਤੀ ਪੂਰੀ ਹੋਣ ਤੋਂ ਬਾਅਦ ਅੰਤਿਮ ਅੰਕੜਾ ਸਪੱਸ਼ਟ ਹੋਵੇਗਾ। Odisha
ਤਲਾਸ਼ੀ ਦੌਰਾਨ ਉਸ ਦੇ ਦਫ਼ਤਰ ਦੇ ਕਮਰੇ ਤੋਂ ਲਗਭਗ 1.20 ਲੱਖ ਰੁਪਏ ਨਕਦ ਵੀ ਜ਼ਬਤ ਕੀਤੇ ਗਏ। ਇਸ ਤੋਂ ਇਲਾਵਾ, ਅਧਿਕਾਰੀਆਂ ਨੂੰ ਕੁਝ ਅਣ-ਐਲਾਨੀਆਂ ਜਾਇਦਾਦਾਂ ਦੇ ਸੁਰਾਗ ਮਿਲੇ ਹਨ। ਇਨ੍ਹਾਂ ਵਿੱਚ ਭੁਵਨੇਸ਼ਵਰ ਦੇ ਪਾਹਲਾ ਖੇਤਰ ਵਿੱਚ ਲਗਭਗ 2,400 ਵਰਗ ਫੁੱਟ ਦੀ ਦੋ ਮੰਜ਼ਿਲਾ ਰਿਹਾਇਸ਼ੀ ਇਮਾਰਤ ਅਤੇ ਲਗਭਗ 130 ਗ੍ਰਾਮ ਸੋਨੇ ਦੇ ਗਹਿਣੇ ਸ਼ਾਮਲ ਹਨ।
ਭ੍ਰਿਸ਼ਟਾਚਾਰ ਰੋਕਥਾਮ (ਸੋਧ) ਐਕਟ, 2018 ਦੀ ਧਾਰਾ 7 ਦੇ ਤਹਿਤ ਭੁਵਨੇਸ਼ਵਰ ਦੇ ਵਿਜੀਲੈਂਸ ਪੁਲਿਸ ਸਟੇਸ਼ਨ ਵਿੱਚ 23 ਫਰਵਰੀ ਨੂੰ ਮਾਮਲੇ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਸੀ। ਵਿਜੀਲੈਂਸ ਵਿਭਾਗ ਦੇ ਅਨੁਸਾਰ, ਇਸ ਕਾਰਵਾਈ ਨੂੰ ਰਾਜ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਨਕਦੀ ਜ਼ਬਤ ਮੰਨਿਆ ਜਾ ਰਿਹਾ ਹੈ। ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸੰਬੰਧਿਤ ਦਸਤਾਵੇਜ਼ਾਂ ਅਤੇ ਵਿੱਤੀ ਲੈਣ-ਦੇਣ ਦੀ ਜਾਂਚ ਕੀਤੀ ਜਾ ਰਹੀ ਹੈ।
Train Accident: ਮਾਲਗੱਡੀ ਪਟੜੀ ਤੋਂ ਲੱਥੀ, ਕਈ ਵਾਹਨ ਹਾਦਸਾ ਗ੍ਰਸ਼ਤ
Train Accident: ਰਾਉਰਕੇਲਾ, (ਆਈਏਐਨਐਸ)। ਉੜੀਸ਼ਾ, ਰਾਉਰਕੇਲਾ ’ਚ ਇੱਕ ਰੇਲ ਹਾਦਸਾ ਵਾਪਰ ਗਿਆ। ਇੱਥੇ ਇਕ ਮਾਲ ਗੱਡੀ ਪਟੜੀ ਤੋਂ ਲੱਥ ਗਈ ਅਤੇ ਉਸ ਦੀਆਂ ਬੋਗੀਆਂ ਕੋਲ ਮੌਜ਼ੂਦ ਬਸਤੀ ’ਚ ਜਾ ਵੜੀ। ਇਸ ਹਾਦਸੇ ’ਚ ਟਰੈਕੇ ਕੋਲ ਮੌਜੂ਼ਦ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਹੈ। ਦਰਅਸਲ, ਇਹ ਹਾਦਸਾ ਰਾਉਰਕੇਲਾ ਦੇ ਮਾਲਗੋਦਾਮ ’ਚ ਰੇਲਵੇ ਪਾਰਸਲ ਯਾਰਡ ਕੋਲ ਹੋਈ। ਦੱਸਿਆ ਜਾ ਰਿਹਾ ਹੈ ਕਿ ਮਾਲਗੱਡੀ ਦੇ ਕੁਝ ਡੱਬੇ ਅਚਾਨਕ ਪਟੜੀ ਤੋਂ ਲੱਥ ਗਏ ਅਤੇ ਕੋਲ ਦੀ ਬਸਤੀ ’ਚ ਜਾ ਵੜੇ। ਜਿਸ ਨਾਲ ਰੇਲਵੇ ਟਰੈਕ ਕੋਲ ਮੌਜ਼ੂਦ ਕਈ ਵਾਹਨ ਅਤੇ ਰਿਕਸ਼ਾ ਨੁਕਸਾਨੇ ਗਏ। ਰਾਹਤ ਦੀ ਗੱਲ ਇਹ ਇਸ ਹਾਦਸੇ ’ਚ ਕੋਈ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।
ਇਹ ਵੀ ਪੜ੍ਹੋ: Short Circuit Accident: ਬਿਜਲੀ ਦੇ ਸ਼ਾਰਟ ਸਰਕਟ ਨਾਲ ਘਰ ਦਾ ਸਮਾਨ ਸੜ ਕੇ ਸੁਆਹ
ਜਾਣਕਾਰੀ ਦੇ ਅਨੁਸਾਰ ਵਾੱਕੀ-ਟਾਕੀ ‘ਤੇ ਸੰਚਾਰ ਅਸਫਲਤਾ ਦੇ ਕਾਰਨ ਮਾਲ ਗੱਡੀ ਦੇ ਡੱਬੇ ਪਟੜੀ ਤੋਂ ਉਤਰ ਗਏ। ਇਸ ਘਟਨਾ ਨਾਲ ਬਸੰਤੀ ਕਲੋਨੀ ਅਤੇ ਮਾਲਗੋਦਾਮ ਖੇਤਰ ’ਚ ਆਵਾਜਾਈ ਪ੍ਰਭਾਵਿਤ ਹੋਈ ਹੈ। ਜਾਣਕਾਰੀ ਦੇ ਅਨੁਸਾਰ ਵਾੱਕੀ-ਟਾਕੀ ‘ਤੇ ਗੱਲਬਾਤ ਦੇ ਅਸਫਲਤਾ ਦੇ ਕਾਰਨ ਮਾਲਗੱਡੀ ਦੇ ਡੱਜਬੇ ਪਟੜੀ ਤੋਂ ਲੱਥ ਗਏ। ਇਸ ਘਟਨਾ ਤੋਂ ਬਸੰਤ ਕਲੋਨੀ ਅਤੇ ਮਾਲਗੋਦਾਮ ਖੇਤਰ ਵਿਚ ਟ੍ਰੈਫਿਕ ’ਚ ਵਿਘਨ ਪਿਆ ਹੈ। Train Accident
ਹਾਦਸੇ ਦੀ ਸੂਚਨਾ ’ਤੇ ਪਹੁੰਚੇ ਬੰਡਾਮੁੰਡਾ ਰੇਲਵੇ ਏਰੀਏ ਮੈਨੇਜਰ (ਏਆਰਐਮ) ਨੇ ਹਾਲਾਤਾਂ ਦਾ ਜਾਇਜ਼ਾ ਲਿਆ। ਨਾਲ ਹੀ ਉਨ੍ਹਾਂ ਨੇ ਹਾਦਸੇ ਦੀ ਜਾਂਚ ਦੇ ਆਦੇਸ਼ ਵੀ ਦਿੱਤੇ। ਚਸ਼ਮਦੀਦ ਸੰਜੈ ਸ੍ਰੀਵਾਸਤਵ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਛੇ ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ। ਮੈਂ ਵੇਖਿਆ ਕਿ ਕੁਝ ਮਾਲ ਗੱਡੀ ਦੇ ਡੱਬੇ ਪਟੜੀ ਤੋਂ ਉਤਰ ਕੇ ਅਚਾਨਕ ਬਸਤੀ ਵੱਲ ਦਾਖਲ ਹੋ ਗਏ। ਇਸ ਤੋਂ ਬਾਅਦ ਇਲਾਕੇ ’ਚ ਹੜਕੰਪ ਮਚ ਗਿਆ। ਇਸ ਹਾਦਸੇ ’ਚ ਮਾਲ ਦਾ ਕਾਫੀ ਨੁਕਸਾਨ ਹੋਇਆ ਅਤੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।
Taekwondo Championship: ਉੜੀਸਾ ’ਚ ਸੇਂਟ ਜੇਵਿਅਰਸ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨੇ ਵਿਖਾਏ ਜੌਹਰ, ਸੂਬੇ ਦਾ ਨਾਂਅ ਕੀਤਾ ਰੌਸ਼ਨ
ਸੇਂਟ ਜੇਵਿਅਰਸ ਇੰਟਰਨੈਸ਼ਨਲ ਸਕੂਲ ਅਤਾਲਾਂ ਦੇ ਬੱਚਿਆਂ ਨੇ ਉੜੀਸਾ ’ਚ ਜਿੱਤੇ ਗੋਲਜ ਤੇ ਸਿਲਵਰ ਮੈਡਲ | Taekwondo Championship
Taekwondo Championship: (ਮਨੋਜ ਗੋਇਲ) ਘੱਗਾ। ਉੜੀਸਾ ਵਿਖੇ ਹੋਈਆਂ ਦੂਸਰੀ ਨੈਸ਼ਨਲ ਤਾਇਕਵੋਂਡੋ ਚੈਂਪੀਅਨਸ਼ਿਪ ਭੁਵਨੇਸ਼ਵਰ ਉੜੀਸਾ 2024-25 ਦੀਆਂ ਖੇਡਾਂ ਵਿੱਚ ਸੇਂਟ ਜੇਵਿਅਰਸ ਇੰਟਰਨੈਸ਼ਨਲ ਸਕੂਲ ਅਤਾਲਾਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਨਾਲ ਹੀ ਹਰ ਵਾਰ ਦੀ ਤਰ੍ਹਾਂ ਸਕੂਲ ਦੇ ਬੱਚਿਆਂ ਨੇ ਸੇਂਟ ਜੇਵਿਅਰਸ ਇੰਟਰਨੈਸ਼ਨਲ ਸਕੂਲ ਅਤਾਲਾਂ ਦੇ ਤਜ਼ਰਬੇਕਾਰ ਅਤੇ ਮਿਹਨਤੀ ਕੋਚ ਇੰਦਰ ਕੁਮਾਰ (ਪਟਿਆਲਾ) ਦੀ ਅਗਵਾਈ ਹੇਠ ਵੱਖ-ਵੱਖ ਸਕੂਲਾਂ ਨੂੰ ਪਛਾੜਦੇ ਹੋਏ 2 ਗੋਲਡ ਮੈਡਲ ਅਤੇ 4 ਸਿਲਵਰ ਮੈਡਲ ਹਾਸਿਲ ਕਰਕੇ ਖੇਡ ਦੇ ਮੈਦਾਨ ਵਿੱਚ ਮੱਲਾਂ ਮਾਰੀਆਂ ਹਨ ਅਤੇ ਸਕੂਲ ਅਤੇ ਪੰਜਾਬ ਰਾਜ ਦਾ ਨਾਂਅ ਰੌਸ਼ਨ ਕੀਤਾ ਹੈ ਜੋ ਕਿ ਸਕੂਲ ਦੀ ਮੈਨੇਜਮੈਂਟ ਅਤੇ ਕੋਚ ਇੰਦਰ ਕੁਮਾਰ ਦੀ ਮਿਹਨਤ ਅਤੇ ਬੱਚਿਆਂ ਦੀ ਧੁੱਪ ਗਰਮੀ ਦੀ ਪ੍ਰਵਾਹ ਨਾ ਕਰਦੇ ਹੋਏ ਖੇਡਾਂ ਪ੍ਰਤੀ ਪੂਰੀ ਲਗਨ ਦਾ ਸਬੂਤ ਹੈ।
ਇਹ ਵੀ ਪੜ੍ਹੋ: Chinese Door: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਵੱਲੋਂ ਚਾਈਨੀਜ਼ ਡੋਰ ਸਬੰਧੀ ਦੁਕਾਨਾਂ ਦੀ ਕੀਤੀ ਚੈਕਿੰਗ
ਇਸ ਸਬੰਧ ਵਿਚ ਮੀਡੀਆ ਨਾਲ ਗੱਲ ਕਰਦੇ ਹੋਏ ਸਕੂਲ ਦੇ ਸਤਿਕਾਰ ਯੋਗ ਮੁੱਖੀ ਅਰਨਵ ਸਰਕਾਰ ਨੇ ਦੱਸਿਆ ਕਿ ਤਾਇਕਵੋਂਡੋ, ਵਿੱਚ ਹਸਨਪ੍ਰੀਤ ਕੌਰ (ਮੁੰਸ਼ੀਵਾਲਾ), ਸਿਮਰਨਪ੍ਰੀਤ ਕੌਰ (ਤੰਬੂਵਾਲਾ) ਨੇ ਗੋਲਡ ਮੈਡਲ ਅਤੇ ਪਵਨੀਤ ਕੌਰ (ਸਮਾਣਾ) ਮਾਨਵਜੋਤ ਸਿੰਘ (ਧੁਹੜ), ਨਵਜੋਤ ਸਿੰਘ (ਨਿਆਲ), ਪਾਰਸਦੀਪ ਸਿੰਘ (ਧੂਹੜ) ਨੇ ਸਿਲਵਰ ਮੈਡਲ ਹਾਸਿਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਸ ਮੌਕੇ ਸਕੂਲ ਪ੍ਰਬੰਧਕ ਅਰਨਬ ਸਰਕਾਰ, ਅਨਿੰਦਆ ਸਰਕਾਰ, ਬੰਦਨਾ ਸਰਕਾਰ ਅਤੇ ਤਨੁਸ਼ਰੀ ਸਰਕਾਰ ਅਤੇ ਸਾਰੇ ਸਕੂਲ ਸਟਾਫ ਨੇ ਬੱਚਿਆਂ ਦਾ ਸਕੂਲ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਅਤੇ ਬੱਚਿਆਂ ਨੂੰ ਇਸ ਸ਼ਾਨਦਾਰ ਜਿੱਤ ਲਈ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿੱਚ ਹੋਰ ਵੀ ਮਿਹਨਤ ਕਰਨ ਅਤੇ ਤਰੱਕੀਆਂ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਇਹ ਵੀ ਦੱਸਿਆ ਕਿ ਸਕੂਲ ਵਿੱਚ ਖੇਡਾਂ ਦੇ ਨਾਲ ਨਾਲ ਬੱਚਿਆਂ ਦੀ ਸਿੱਖਿਆ ਭਵਿੱਖ ਵਿੱਚ ਸਰਕਾਰੀ ਅਤੇ ਗੈਰਸਰਕਾਰੀ ਸੰਸਥਾਵਾਂ ਵਿੱਚ ਉੱਚੇਰੀ ਸਿੱਖਿਆ ਅਤੇ ਰੋਜ਼ਗਾਰ ਹਾਸਿਲ ਕਰਨ ਵਿਚ ਮੱਦਦ ਮਿਲ ਸਕੇ ਅਤੇ ਬੱਚੇ ਭਵਿੱਖ ਵਿੱਚ ਵੱਖ-ਵੱਖ ਖੇਤਰਾਂ ਵਿੱਚ ਬੁਲੰਦੀਆਂ ਨੂੰ ਛੂਹ ਸਕਣ।
ਉੜੀਸਾ। ਪੈਨਸ਼ਨ ਲਈ ਇੱਕ ਲਾਚਾਰ ਬਜ਼ਰਗ ਨੂੰ ਕੀ ਕਿਲੋਮੀਟਰ ਜਾਣਾ ਪਿਆ। ਬਜ਼ੁਰਗ ਸਹੀ ਢੰਗ ਨਾਲ ਚੱਲ ਵੀ ਨਹੀ ਸਕਦੀ ਉਹ ਇੱਕ ਕੁਰਸੀ ਦਾ ਸਹਾਰਾ ਲੈ ਕੇ ਤੁਰਦੀ ਹੈ। ਇਹ ਘਟਨਾ ਉੜੀਸਾ ਦੀ ਹੈ। ਇਹ ਵੀਡੀਓ ਸੋਸ਼ਨ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ’ਚ ਇੱਕ ਬਜ਼ੁਰਗ ਔਰਤ ਨੂੰ ਆਪਣੀ ਪੈਨਸ਼ਨ ਲੈਣ ਲਈ ਕੜਕਦੀ ਧੁੱਪ ਵਿੱਚ ਬੈਂਕ ਜਾਣਾ ਪੈ ਰਿਹਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਮਹਿਲਾ ਦਾ ਵੀਡੀਓ ਸ਼ੇਅਰ ਕਰਦੇ ਹੋਏ ਬੈਂਕ ਨੂੰ ਕਿਹਾ ਕਿ ਤੁਹਾਨੂੰ ਇਨਸਾਨੀਅਤ ਦਿਖਾਉਣੀ ਚਾਹੀਦੀ ਹੈ।
Can see the manager of the @TheOfficialSBI responding but yet wish @DFS_India and @TheOfficialSBI  take cognisance of this and act humanely. Are they no bank Mitra? @FinMinIndia https://t.co/a9MdVizHim
— Nirmala Sitharaman (@nsitharaman) April 20, 2023
ਵੀਡੀਓ ਓਡੀਸ਼ਾ ਦੇ 70 ਸਾਲਾ ਸੂਰਿਆ ਹਰੀਜਨ ਨਾਂਅ ਦੀ ਬਜ਼ੁਰਗ ਔਰਤ ਦਾ ਹੈ, ਜੋ ਟੁੱਟੀ ਹੋਈ ਕੁਰਸੀ ਦੇ ਸਹਾਰੇ ਕੜਕਦੀ ਧੁੱਪ ਵਿੱਚ ਜਾ ਰਹੀ ਹੈ। ਉਸ ਦਾ ਲੜਕਾ ਦੂਜੇ ਸੂਬੇ ਵਿੱਚ ਮਜ਼ਦੂਰੀ ਕਰਦਾ ਹੈ। ਉਹ ਆਪਣੇ ਛੋਟੇ ਬੇਟੇ ਨਾਲ ਰਹਿੰਦੀ ਹੈ ਜੋ ਦੂਜਿਆਂ ਦੇ ਪਸ਼ੂਆਂ ਦੀ ਦੇਖਭਾਲ ਕਰਦਾ ਹੈ। ਉਹ ਇੱਕ ਝੌਂਪੜੀ ਵਿੱਚ ਰਹਿੰਦੀ ਹੈ ਅਤੇ ਉਸ ਕੋਲ ਜ਼ਮੀਨ ਨਹੀਂ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਓਡੀਸ਼ਾ ‘ਚ ਰੇਲ ਹਾਦਸਾ, ਦੋ ਦੀ ਮੌਤ
ਨਵੀਂ ਦਿੱਲੀ (ਏਜੰਸੀ)। ਓਡੀਸ਼ਾ ‘ਚ ਪੂਰਬੀ ਤਟ ਰੇਲਵੇ ਦੇ ਅਧੀਨ ਭਦਰਕ ਕਪਿਲਾਸ ਸੈਕਸ਼ਨ ਦੇ ਕੋਰਈ ਸਟੇਸ਼ਨ ‘ਤੇ ਸੋਮਵਾਰ ਸਵੇਰੇ ਇਕ ਮਾਲ ਗੱਡੀ ਦੇ ਹਾਦਸੇ ਦਾ ਸ਼ਿਕਾਰ ਹੋ ਜਾਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕੁਝ ਹੋਰ ਜ਼ਖਮੀ ਹੋ ਗਏ। ਰੇਲਵੇ ਦੀ ਅਧਿਕਾਰਤ ਜਾਣਕਾਰੀ ਅਨੁਸਾਰ ਅੱਜ ਸਵੇਰੇ 6.44 ਵਜੇ ਖੁਰਦਾ ਰੋਡ ਡਿਵੀਜ਼ਨ ਤਹਿਤ ਰੇਲਗੱਡੀ ਦੇ ਪੱਟੜੀ ਤੋਂ ਉਤਰਨ ਕਾਰਨ ਵੈਗਨ ਦੇ ਡਿੱਗਣ ਕਾਰਨ ਰੇਲਵੇ ਸਟੇਸ਼ਨ ਦੀ ਇਮਾਰਤ ਨੂੰ ਨੁਕਸਾਨ ਪੁੱਜਾ ਅਤੇ ਦੋਵੇਂ ਪਾਸੇ ਟਰੈਕ ’ਤੇ ਆਵਾਜਾਈ ਠੱਪ ਹੋ ਗਈ। ਹਾਦਸੇ ਵਾਲੀ ਥਾਂ ‘ਤੇ ਰੇਲਵੇ ਹਾਦਸਾਗ੍ਰਸਤ ਟਰੇਨ ਅਤੇ ਦੁਰਘਟਨਾ ਰਾਹਤ ਮੈਡੀਕਲ ਟੀਮ ਪਹੁੰਚ ਗਈ। ਡਵੀਜ਼ਨਲ ਰੇਲਵੇ ਮੈਨੇਜਰ ਅਤੇ ਹੋਰ ਅਧਿਕਾਰੀ ਵੀ ਕੋਰਈ ਸਟੇਸ਼ਨ ‘ਤੇ ਪਹੁੰਚੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
160 ਵਿਅਕਤੀ ਜ਼ਖਮੀ, ਮੀਂਹ ਨਾਲ ਕਈ ਇਲਾਕੇ ਪਾਣੀ?’ਚ ਡੁੱਬੇ
ਭੁਵਨੇਸ਼ਵਰ/ਨਵੀਂ ਦਿੱਲੀ | ਭਾਰੀ ਮੀਂਹ ਤੇ ਕਰੀਬ 225 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੀਆਂ ਚੱਲਦੀਆਂ ਹਵਾਵਾਂ ਦੇ ਨਾਲ ਚੱਕਰਵਾਤੀ ਤੂਫ਼ਾਨ ‘ਫਾਨੀ’ ਨੇ ਅੱਜ ਸਵੇਰੇ ਓਡੀਸ਼ਾ ਤਟ ‘ਤੇ ਦਸਤਕ ਦਿੱਤੀ ਭਿਆਨਕ ਤੂਫ਼ਾਨ ਕਾਰਨ ਇਸ ਦੇ ਪ੍ਰਭਾਵ ਵਾਲੇ ਇਲਾਕਿਆਂ ‘ਚ ਕਈ ਥਾਵਾਂ ‘ਤੇ ਦਰੱਖਤ ਪੁੱਟੇ ਗਏ, ਝੌਂਪੜੀਆਂ ਤਬਾਹ ਹੋ ਗਈਆਂ ਤੇ ਪੁਰੀ ਦੇ ਕਈ ਇਲਾਕੇ ਪਾਣੀ ‘ਚ ਡੁੱਬੇ ਹੋਏ ਹਨ ਤੂਫ਼ਾਨ ਤੋਂ ਬਾਅਦ ਹੁਣ ਤੱਕ ਤਿੰਨ ਵਿਅਕਤੀਆਂ ਦੀ ਮੌਤ ਦੀ ਖਬਰ ਹੈ ਇਸ ਦੇ ਨਾਲ ਹੀ ਤਕਰੀਬਨ 12 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ ਨੁਕਸਾਨ ਦਾ ਸਹੀ ਅੰਦਾਜਾ ਹੁਣ
ਤੱਕ ਨਹੀਂ ਹੋ ਸਕਿਆ ਹੈ ਹਾਲਾਂਕਿ ਹੁਣ ਇਸ ਦੀ ਰਫ਼ਤਾਰ ਮੱਠੀ ਪੈਣ ਲੱਗੀ ਹੈ ਪਿਛਲੇ 20 ਸਾਲ ਦੌਰਾਨ ਉੜੀਸਾ ਦੀ ਧਰਤੀ ‘ਤੇ ਆਉਣ ਵਾਲਾ ਇਹ ਸਭ ਤੋਂ ਖ਼ਤਰਨਾਕ ਤੂਫ਼ਾਨ ਮੰਨਿਆ ਜਾ ਰਿਹਾ ਹੈ 1999 ਵਿਚ ਆਏ ਸੁਪਰ ਸਾਈਕਲੋਨ ਦੌਰਾਨ 10 ਹਜ਼ਾਰ ਲੋਕ ਮਾਰੇ ਗਏ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੋਣ ਕਮਿਸ਼ਨ ਨੇ ਚੱਕਰਵਾਤ ਤੂਫ਼ਾਨ ਕਾਰਨ ਲਿਆ ਫ਼ੈਸਲਾ
ਨਵੀਂ ਦਿੱਲੀ (ਏਜੰਸੀ)। ਚੱਕਰਵਾਤ ਤੂਫਾਨ ‘ਫਾਨੀ’ ਨੂੰ ਦੇਖਦੇ ਹੋਏ ਕੇਂਦਰਪਾੜਾ ਲੋਕ ਸਭਾ ਖੇਤਰ ਤੋਂ ਚੋਣ ਕਮਿਸ਼ਨ ਨੇ ਚੋਣ ਜ਼ਾਬਤਾ ਹਟਾ ਲਿਆ ਹੈ।। ਓਡੀਸ਼ਾ ਦੇ ਮੁੱਖ ਚੋਣ ਅਧਿਕਾਰੀ ਨੂੰ ਭੇਜੀ ਗਈ ਚਿੱਠੀ ‘ਚ ਕਿਹਾ ਹੈ ਕਿ ਰਾਹਤ ਕੰਮਾਂ ਨੂੰ ਅੰਜ਼ਾਮ ਦੇਣ ਲਈ ਕਮਿਸ਼ਨ ਨੇ ਕੇਂਦਰਪਾੜਾ ਦੇ ਪਾਕੁਡਾ ਵਿਧਾਨ ਸਭਾ ਖੇਤਰ ‘ਚ ਚੋਣ ਜ਼ਾਬਤਾ ਹਟਾਉਣ ਦਾ ਫੈਸਲਾ ਕੀਤਾ ਹੈ, ਤਾਂ ਕਿ ਬਚਾਅ ਕੰਮ ਕੀਤਾ ਜਾ ਸਕੇ ਤੇ ਲੋਕਾਂ ਨੂੰ ਰਾਹਤ ਸਮੱਗਰੀ ਅਤੇ ਹੋਰ ਸਹੂਲਤਾਂ ਤੁਰੰਤ ਦਿੱਤੀਆਂ ਜਾ ਸਕਣ।
ਦਰਅਸਲ ਓਡੀਸ਼ਾ ਦੇ ਮੁੱਖ ਚੋਣ ਅਧਿਕਾਰੀ ਨੇ ਚੋਣ ਕਮਿਸ਼ਨ ਤੋਂ ਚੋਣ ਜ਼ਾਬਤਾ ਨੂੰ ਹਟਾਉਣ ਦੀ ਬੇਨਤੀ ਕੀਤੀ ਸੀ, ਤਾਂ ਕਿ ਰਾਹਤ ਕੰਮ ਚਾਲੂ ਕੀਤਾ ਜਾ ਸਕੇ।। ਓਧਰ ਕਮਿਸ਼ਨ ਨੇ ਕਿਹਾ ਕਿ ਓਡੀਸ਼ਾ ਦੀ ਇਸ ਬੇਨਤੀ ਨੂੰ ਮੰਨਦੇ ਹੋਏ ਇਹ ਫੈਸਲਾ ਲਿਆ ਗਿਆ ਹੈ।
ਦੱਸਣਯੋਗ ਹੈ ਕਿ ਬੰਗਾਲ ਦੀ ਖਾੜੀ ਤੋਂ ਉਠਿਆ ਚੱਕਰਵਾਤੀ ਤੂਫਾਨ ‘ਫਾਨੀ’ ਦੇ ਓਡੀਸ਼ਾ ਤੱਟ ‘ਤੇ ਪਹੁੰਚਣ ਦਾ ਖਦਸ਼ਾ ਹੈ। ਜਿਸ ਕਾਰਨ ਇੱਥੋਂ ਚੋਣ ਜ਼ਾਬਤਾ ਹਟਾ ਲਿਆ ਗਿਆ ਹੈ। ਇਸ ਤੂਫਾਨ ਤੋਂ ਬਚਣ ਲਈ ਸਾਵਧਾਨੀ ਦੇ ਤੌਰ ‘ਤੇ ਸਮੁੰਦਰ ‘ਚ ਮਛੇਰਿਆਂ ਨੂੰ ਨਾ ਜਾਣ ਦੀ ਸਲਾਹ ਵੀ ਦਿੱਤੀ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਸ਼ਵ ਕੱਪ ਲਈ ਓਲੰਪਿਕ ਚੈਂਪੀਅਨ ਅਰਜਨਟੀਨਾ ਪਹੁੰਚਿਆ ਓੜੀਸਾ
28 ਨਵੰਬਰ ਤੋਂ ਹਾਕੀ ਪੁਰਸ਼ ਵਿਸ਼ਵ ਕੱਪ ‘ਚ ਖ਼ਿਤਾਬ ਦੀ ਮੁੱਖ ਦਾਅਵੇਦਾਰ ਦੇ ਤੌਰ ‘ਤੇ ਨਿੱਤਰੇਗੀ
ਭੁਵਨੇਸ਼ਵਰ, 21 ਨਵੰਬਰ
ਓਲੰਪਿਕ ਚੈਂਪੀਅਨ ਅਤੇ ਵਿਸ਼ਵ ਦੀ ਦੂਸਰੇ ਨੰਬਰ ਦੀ ਟੀਮ ਅਰਜਨਟੀਨਾ ਇੱਥੇ ਭੁਵਨੇਸ਼ਵਰ ਪਹੁੰਚ ਗਈ ਹੈ ਜਿੱਥੇ ਉਹ 28 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੇ ਐਫਆਈਐਚ ਹਾਕੀ ਪੁਰਸ਼ ਵਿਸ਼ਵ ਕੱਪ ‘ਚ ਖ਼ਿਤਾਬ ਦੀ ਮੁੱਖ ਦਾਅਵੇਦਾਰ ਦੇ ਤੌਰ ‘ਤੇ ਨਿੱਤਰੇਗੀ
ਅਰਜਨਟੀਨਾ ਦੀ ਟੀਮ ਬੁੱਧਵਾਰ ਸਵੇਰੇ ਬੀਜੂ ਪਟਨਾਇਕ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੀ ਜਿਸ ਦੀ ਝਲਕ ਪਾਉਣ ਲਈ ਵੱਡੀ ਗਿਣਤੀ ‘ਚ ਪ੍ਰਸ਼ੰਸਕ ਮੌਜ਼ੂਦ ਸਨ ਅਰਜਨਟੀਨਾ ਗਰੁੱਪ ਏ ‘ਚ ਸਪੇਨ, ਨਿਊਜ਼ੀਲੈਂਡ ਅਤੇ ਫਰਾਂਸ ਨਾਲ ਮੌਜ਼ੂਦ ਹੈ ਅਤੇ ਆਪਣੀ ਮੁਹਿੰਮ ਦੀ ਸ਼ੁਰੂਆਤ 29 ਨਵੰਬਰ ਨੂੰ ਨਵੇਂ ਬਣੇ ਕਲਿੰਗਾ ਸਟੇਡੀਅਮ ‘ਚ ਕਰੇਗੀ ਅਰਜਨਟੀਨਾ 2018 ‘ਚ ਹਾਕੀ ਵਿਸ਼ਵ ਲੀਗ ਫਾਈਨਲ ‘ਚ ਚਾਂਦੀ ਤਮਗਾ ਜਿੱਤ ਚੁੱਕੀ ਹੈ ਅਤੇ 2014 ਦੇ ਵਿਸ਼ਵ ਕੱਪ ‘ਚ ਤੀਸਰੇ ਨੰਬਰ ‘ਤੇ ਰਹੀ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭੁਵਨੇਸ਼ਵਰ(ਓਡੀਸ਼ਾ):ਖੋਰਧਾ ਜ਼ਿਲੇ ਦੇ ਸਿਕੋ ਪਿੰਡ ‘ਚ ਸ਼ਨਿੱਚਰਵਾਰ ਸਵੇਰ ਇਕ ਗੈਰ-ਕਾਨੂੰਨੀ ਪਟਾਕਾ ਕਾਰਖਾਨੇ ‘ਚ ਧਮਾਕਾ ਹੋਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ।ਮ੍ਰਿਤਕਾਂ ਦੀ ਪਛਾਣਬਾਬੀ ਸੇਠੀ (40), ਮਧਾਬੀ ਸੇਠੀ (8), ਟਿਕਿਲੀ ਸੇਠੀ (4), ਡੋਲੀ ਸੇਠੀ (19) ਅਤੇ ਡੁਟੇ ਸੇਠੀ (62) ਵਜੋਂ ਹੋਈ ਹੈ।
ਘਰ ‘ਚ ਚੱਲ ਰਿਹਾ ਸੀ ਪਟਾਕੇ ਬਣਾਉਣ ਦਾ ਕਾਰਖਾਨਾ
ਦੱਸਿਆ ਜਾ ਰਿਹਾ ਹੈ ਕਿ ਸਨਾਤਨ ਸੇਠੀ ਦੇ ਘਰ ‘ਚ ਗੈਰ-ਕਾਨੂੰਨੀ ਪਟਾਕਾ ਕਾਰਖਾਨਾ ਚੱਲ ਰਿਹਾ ਸੀ, ਜਿੱਥੇ ਇਹ ਧਮਾਕਾ ਹੋਇਆ ਹੈ ਜਿਸ ‘ਚ 5 ਲੋਕਾਂ ਦੀ ਮੌਤ ਹੋ ਗਈ। ਰਾਹਤ ਅਤੇ ਬਚਾਅ ਟੀਮ ਨੇ ਸ਼ੁਰੂਆਤ ‘ਚ ਘਰੋਂ 2 ਲਾਸ਼ਾਂ ਬਰਾਮਦ ਕੀਤੀਆਂ ਅਤੇ ਬਾਅਦ ‘ਚ ਓਡੀਸ਼ਾ ਤੁਰੰਤ ਕਾਰਵਾਈ ਫੋਰਸ ਅਤੇ ਖੋਰਦਾ, ਤਾਂਗੀ, ਰਾਨਪੁਰ, ਬੋਲਾਗੜ੍ਹਾ ਦੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਘਰੋਂ ਤਿੰਨ ਅਤੇ ਲਾਸ਼ਾਂ ਬਰਾਮਦ ਕੀਤੀਆਂ।
ਪੁਲਸ ਨੇ ਦੱਸਿਆ ਕਿ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਘਰ ਦੀ ਛੱਤ ਅਤੇ ਕੰਧ ਢਹਿ ਗਈ। ਇਸ ਦੌਰਾਨ ਵਿਗਿਆਨੀਆਂ ਦੀ ਇਕ ਟੀਮ ਹਾਦਸੇ ਵਾਲੀ ਜਗ੍ਹਾ ‘ਤੇ ਪੁੱਜ ਕੇ ਧਮਾਕੇ ਦੇ ਕਾਰਨਾਂ ਦਾ ਪਤਾ ਲਾ ਰਹੀ ਹੈ। ਪੁਲਸ ਨੇ ਦੱਸਿਆ ਕਿ ਘਟਨਾ ਦੇ ਬਾਅਦ ਤੋਂ ਹੀ ਘਰ ਦਾ ਮਾਲਕ ਫਰਾਰ ਹੈ ਅਤੇ ਸੀਨੀਅਰ ਅਧਿਕਾਰੀ ਰਾਹਤ ਅਤੇ ਬਚਾਅ ਕੰਮਾਂ ਦਾ ਜਾਇਜ਼ਾ ਲੈ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।