Muzaffarnagar - Sach Kahoon Punjabi
ਮੁਜੱਫਰਨਗਰ ਪੁਲਿਸ ਮੁਕਾਬਲੇ ‘ਚ ਦੋ ਇਨਾਮੀ ਬਦਮਾਸ਼ ਢੇਰ
ਮੁਜੱਫਰਨਗਰ, ਏਜੰਸੀ।
ਉੱਤਰ ਪ੍ਰਦੇਸ਼ ‘ਚ ਮੁਜੱਫਰਨਗਰ ਦੀ ਨਵੀਂ ਮੰਡੀ ਖੇਤਰ ‘ਚ ਅੱਜ ਸਵੇਰੇ ਹੋਏ ਪੁਲਿਸ ਮੁਕਾਬਲੇ ‘ਚ ਦੋ ਇਨਾਮੀ ਬਦਮਾਸ਼ ਮਾਰੇ ਗਏ ਜਦੋਂ ਕਿ ਦੋਂ ਪੁਲਿਸ ਕਰਮਚਾਰੀਆਂ ਦੇ ਗੋਲੀ ਲੱਗਣ ਨਾਲ ਜਖਮੀ ਹੋ ਗਏ। ਪੁਲਿਸ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਨਵੀਂ ਮੰਡੀ ਇਲਾਕੇ ‘ਚ ਅੱਜ ਸਵੇਰੇ ਕਰੀਬ 5 ਵਜੇ ਬਿਲਾਸਪੁਰ ਮਾਰਗ ‘ਤੇ ਹੋਏ ਪੁਲਿਸ ਮੁਕਾਬਲੇ ‘ਚ ਇੱਕ ਲੱਖ ਰੁਪਏ ਦਾ ਇਨਾਮੀ ਬਦਮਾਸ਼ ਰੋਹਿਤ ਉਰਫ ਸਾਂਡੂ ਤੇ 50 ਹਜ਼ਾਰ ਦਾ ਇਨਾਮੀ ਬਦਮਾਸ਼ ਰੋਕਸ਼ ਯਾਂਦਵ ਮਾਰੇ ਗਏ। ਉਨ੍ਹਾਂ ਕੋਲੋਂ ਦੋ ਪਿਸਟਲ ਤੇ ਵੱਡੀ ਸੰਖਿਆ ‘ਚ ਕਾਰਤੂਸ ਬਰਾਮਦ ਕੀਤਾ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਪੁਲਿਸ ਸਬਇੰਸਪੈਕਟਰ ਅਜੈ ਕੁਮਾਰ ਤੇ ਕਾਂਸਟੇਬਲ ਵਿਨਿਤ ਤ੍ਰਿਪਾਠੀ ਵੀ ਜਖਮੀ ਹੋ ਗਏ ਹਨ। ਦੋਵਾਂ ਨੂੰ ਹਸਪਤਾਲ ‘ਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮਾਰੇ ਗਏ ਬਦਮਾਸ਼ਾਂ ਖਿਲਾਫ ਕਤਲ, ਲੁੱਟ-ਖੋਹ ਆਦਿ ਦੇ ਕਈ ਮਾਮਲੇ ਦਰਜ ਹਨ। ਪੁਲਿਸ ਨੂੰ ਕਾਫੀ ਸਮੇਂ ਤੋਂ ਇਨ੍ਹਾਂ ਦੀ ਤਲਾਸ਼ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰੇਲ ਹਾਦਸੇ ਮਗਰੋਂ ਕਾਰਵਾਈ
ਉਤਕਲ ਰੇਲ ਹਾਦਸੇ ਮਗਰੋਂ ਰੇਲ ਮੰਤਰੀ ਨੇ ਉੱਤਰ ਰੇਲਵੇ ਦੇ ਜੀਐਮ ਤੇ ਦਿੱਲੀ ਰੀਜਨ ਡੀਆਰਐਮ ਸਮੇਤ 8 ਅਫ਼ਸਰਾਂ ਨੂੰ ਛੁੱਟੀ ‘ਤੇ ਭੇਜ ਦਿੱਤਾ ਹੈ ਪਿਛਲੇ ਦੋ ਕੁ ਦਹਾਕਿਆਂ ‘ਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਮੰਤਰੀ ਨੇ ਉੱਪਰਲੇ ਅਫ਼ਸਰਾਂ ਨੂੰ ਏਨੀ ਮਜ਼ਬੂਤੀ ਨਾਲ ਹੱਥ ਪਾਇਆ ਹੈ ਇਹ ਤੱਥ ਹਨ ਕਿ ਬਹੁਤੇ ਰੇਲ ਹਾਦਸੇ ਮਨੁੱਖੀ ਗਲਤੀ ਜਾਂ ਉੱਪਰਲੇ ਅਧਿਕਾਰੀਆਂ ਦੀ ਲਾਪਰਵਾਹੀ ਨਾਲ ਹੀ ਵਾਪਰਦੇ ਹਨ
ਰੇਲਵੇ ਅਫ਼ਸਰ ਤੇ ਮੁਲਾਜ਼ਮ ਲਾਪਰਵਾਹੀ ਓਦੋਂ ਹੀ ਕਰਦੇ ਹਨ ਜਦੋਂ ਉੱਪਰੋਂ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੁੰਦਾ ਰੇਲ ਹਾਦਸਿਆਂ ਦਾ ਇਤਿਹਾਸ ਹੀ ਅਜਿਹਾ ਬਣ ਚੁੱਕਾ ਹੈ ਵੱਡੇ-ਵੱਡੇ ਹਾਦਸੇ ਵਾਪਰ ਜਾਣ ਤੋਂ ਬਾਦ ਦੋਸ਼ੀ ਅਧਿਕਾਰੀਆਂ ਨੂੰ ਕੋਈ ਪੁੱਛਦਾ ਨਹੀਂ ਜਾ ਫਿਰ ਕਈ-ਕਈ ਸਾਲ ਚੱਲਦੀ ਜਾਂਚ ‘ਚ ਅਫ਼ਸਰ ਬੜੇ ਤਰੀਕੇ ਨਾਲ ਬਚ ਨਿੱਕਲਦੇ ਹਨ ਜੇਕਰ ਪੂਰੀ ਬਾਰੀਕੀ ਤੇ ਭਰੋਸੇਯੋਗ ਜਾਂਚ ਹੋਵੇ ਅਤੇ ਅਧਿਕਾਰੀਆਂ ਨੂੰ ਸਜ਼ਾ ਮਿਲੇ ਤਾਂ ਹਾਦਸੇ ਵਾਰ-ਵਾਰ ਕਿਉਂ ਵਾਪਰਨ
ਇਸ ਵਾਰ ਰੇਲ ਮੰਤਰੀ ਸੁਰੇਸ਼ ਪ੍ਰਭੂ ਦੀ ਗੰਭੀਰਤਾ ਉਹਨਾਂ ਦੀ ਭਾਸ਼ਾ ਤੋਂ ਸਪੱਸ਼ਟ ਨਜ਼ਰ ਆ ਰਹੀ ਸੀ ਉਹਨਾਂ ਬੜੇ ਠੋਸ ਤੇ ਦੋ ਟੁੱਕ ਸ਼ਬਦਾਂ ‘ਚ ਇਹ ਕਹਿ ਕੇ ਗੱਲ ਨਿਬੇੜ ਦਿੱਤੀ ਕਿ ਜਿਸ ਦਾ ਵੀ ਦੋਸ਼ ਹੈ ਸ਼ਾਮ ਤੱਕ ਦੱਸੋ ਇਸ ਤਰ੍ਹਾਂ ਦੀ ਇੱਛਾ ਸ਼ਕਤੀ ਪਹਿਲਾਂ ਕਿਸੇ ਮੰਤਰੀ ‘ਚ ਨਜ਼ਰ ਨਾ ਆਈ ਅਗਲੇ ਦਿਨ ਹੀ ਮੰਤਰੀ ਨੇ ਅਧਿਕਾਰੀਆਂ ਨੂੰ ਘਰੇ ਬਿਠਾਉਣ ਦੇ ਆਦੇਸ਼ ਦੇ ਦਿੱਤੇ ਹੋਣਾ ਵੀ ਇਹੀ ਚਾਹੀਦਾ ਹੈ  ਰੇਲ  ਹਾਦਸਿਆਂ ਦੇ ਦ੍ਰਿਸ਼ ਦਰਦਨਾਕ ਹਨ
ਇੱਕ ਜਾਣਕਾਰੀ ਅਨੁਸਾਰ ਪਿਛਲੇ ਪੰਜ ਸਾਲਾਂ ‘ਚ 586 ਹਾਦਸੇ ਹੋਏ ਜਿਨ੍ਹਾਂ ‘ਚ 311 ਹਾਦਸਿਆਂ ਦਾ ਕਾਰਨ ਰੇਲ ਦਾ ਪਟਰੀ ਤੋਂ  ਉੱਤਰਨਾ ਸੀ ਹਰ ਸਾਲ ਸੈਂਕੜੇ ਨਿੱਕੇ-ਵੱਡੇ ਹਾਦਸੇ ਵਾਪਰਦੇ ਹਨ, ਜਿਨ੍ਹਾਂ ਦੀ ਬਹੁਤੀ ਚਰਚਾ ਨਹੀਂ ਹੁੰਦੀ ਅਧਿਕਾਰੀ ਉਨ੍ਹਾਂ ਨੂੰ ਹਾਦਸੇ ਹੀ ਨਹੀਂ ਸਮਝਦੇ ਹਰ ਸਾਲ ਇੱਕ ਦੋ ਵੱਡੇ ਹਾਦਸੇ ਹੋ ਜਾਂਦੇ ਹਨ ਕਾਰਨ ਲਗਭਗ ਓਹੀ ਹੁੰਦੇ ਹਨ ਲਾਪਰਵਾਹੀ ਤੇ ਛੋਟੇ-ਮੋਟੇ ਤਕਨੀਕੀ ਨੁਕਸ ਹੁਣ ਬੀਤੇ ਦੀ ਗੱਲ ਹੋਣੇ ਚਾਹੀਦੇ ਹਨ ਇੱਕ ਪਾਸੇ ਅਸੀਂ ਬੁਲੇਟ ਟਰੇਨ ਦੀਆਂ ਤਿਆਰੀਆਂ ‘ਚ ਲੱਗੇ ਹੋਏ ਹਾਂ ਦੂਜੇ ਪਾਸੇ ਪੁਰਾਣੀਆਂ ਗਲਤੀਆਂ ਹੀ ਦੁਹਰਾਈਆਂ ਜਾ ਰਹੀਆਂ ਹਨ
ਵਧ ਰਹੀ ਆਬਾਦੀ ਤੇ ਰੇਲਵੇ ਦੀ ਜ਼ਰੂਰਤ ਮੁਤਾਬਕ ਸੁਧਾਰ ਛੇਤੀ ਸਮਾਂਬੱਧ ਹੋਣਾ ਚਾਹੀਦਾ ਹੈ ਮਨੁੱਖ ਰਹਿਤ ਫਾਟਕਾਂ ਦੀ ਸਮੱਸਿਆ ਨੂੰ 5 ਸਾਲਾਂ ਤੱਕ ਲਟਕਾਉਣਾ ਸਹੀ ਨਹੀਂ ਸਰਕਾਰ ਰੇਲਵੇ ਨੂੰ ਸਿਰਫ਼ ਸਸਤੇ ਸਫ਼ਰ ਦਾ ਸਾਧਨ ਬਣਾਉਣ ਤੱਕ ਸੀਮਿਤ  ਨਾ ਰਹੇ ਸਗੋਂ ਇਸ ਦੇ  ਨਾਲ-ਨਾਲ ਇਸ ਨੂੰ ਸੁਰੱਖਿਅਤ, ਅਰਾਮਦੇਹ ਤੇ ਸਾਫ਼ ਸੁਥਰਾ ਬਣਾਉਣ ‘ਤੇ ਜੋਰ ਦੇਵੇ ਕਰੋੜਾਂ ਭਾਰਤੀਆਂ ਦੀ ਰੋਜ਼ਾਨਾ ਜਰੂਰਤ ਰੇਲਵੇ ਨੂੰ ਹਵਾਈ ਸਫ਼ਰ ਦੀਆਂ ਸੇਵਾਵਾਂ ਵਾਂਗ ਹੀ ਸਾਫ਼ ਸੁਥਰਾ ਬਣਾਇਆ ਜਾਵੇ ਤਾਂ ਕਿ ਦੇਸ਼ ਅੰਦਰ ਸਮਾਜਿਕ ਸਮਾਨਤਾ ਦਾ ਸਿਧਾਂਤ ਬਰਕਰਾਰ ਰਹਿ ਸਕੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Muzaffarnagar: ਖਤੌਲੀ ਰੇਲ ਹਾਦਸੇ ਬਾਰੇ ਹੋਏ ਨਵੇਂ ਖੁਲਾਸਾ ਹੋਇਆ ਹੈ। ਹਾਦਸੇ ਪਿੱਛੋਂ ਆਈ ਆਡੀਓ ਵਿੱਚ ਗੇਟਮੈਨ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਖਤੌਲੀ ਵਿੱਚ ਰੇਲ ਲਾਈਨ ਰੇਲਵੇ ਕਰਮਚਾਰੀਆਂ ਨੇ ਹੀ ਕੱਟੀ ਸੀ, ਪਰ ਰੇਲ ਆਉਣ ਤੋਂ ਪਹਿਲਾਂ ਉਹ ਉਸ ਨੂੰ ਜੋੜ ਨਹੀਂ ਸਕੇ, ਇਹੀ ਕਾਰਨ ਰਿਹਾ ਕਿ ਇੰਨਾ ਵੱਡਾ ਵੱਡਾ ਹਾਦਸਾ ਵਾਪਰ ਗਿਆ।
ਹਾਦਸੇ ਪਿੱਛੋਂ ਆਡੀਓ ਕਲਿਪ ਆਇਆ ਸਾਹਮਣੇ
ਇਸੇ ਆਡੀਓ ਕਲਿਪ ਵਿੱਚ ਅੱਗੇ ਗੇਟਮੈਨ ਨੇ ਇੱਕ ਹੋਰ ਖੁਲਾਸਾ ਕਰਦਿਆਂ ਦੱਸਿਆ ਕਿ ਇਸ ਹਾਦਸੇ ਤੋਂ ਦੋ ਦਿਨ ਪਹਿਲਾਂ ਇਸ ਤਰੀਕੇ ਦਾ ਮਾਮਲਾ ਸਾਹਮਣੇ ਆਇਆ ਸੀ। ਗੇਟਮੈਨ ਮੁਤਾਬਕ, ਘਟਨਾ ਸਥਾਨ ਤੋਂ ਕੁਝ ਦੂਰੀ ‘ਤੇ ਹੀ 2 ਦਿਨ ਪਹਿਲਾਂ ਹੀ ਇੱਕ ਦੂਜੀ ਲਾਈਨ ਟੁੱਟੀ ਹੋਈ ਮਿਲੀ ਸੀ। ਗੇਟਮੈਨ ਦਾ ਕਹਿਣਾ ਹੈ ਕਿ ਤਿੰਨ ਦਿਨ ਤੱਕ ਉਸ ਪਾਸੇ ਕੋਈ ਨਹੀਂ ਗਿਆ। ਗੇਟਮੈਨ ਨੇ ਖੁਲਾਸਾ ਕੀਤਾ ਕਿ ਇਸ ਲਾਈਨ ਦੇ ਦੋ ਸਲੀਪਰ ਵੀ ਟੁੱਟੇ ਹੋਏ ਮਿਲੇ ਸਨ, ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਲਾਈਨ ਕਾਫ਼ੀ ਪਹਿਲਾਂ ਟੁੱਟ ਗਈ ਹੋਵੇਗੀ। ਬਾਵਜ਼ੂਦ ਇਸ ਦੇ ਕਿਸੇ ਨੇ ਉਸਦੀ ਸਾਰ ਨਹੀਂ ਲਈ। ਹਾਲਾਂਕਿ ਇਹ ਗਨੀਮਤ ਰਹੀ ਕਿ ਉੱਥੋਂ ਰੇਲਾਂ ਲੰਘਦੀਆਂ ਰਹੀਆਂ ਅਤੇ ਕਿਸੇ ਹਾਦਸੇ ਦਾ ਸ਼ਿਕਾਰ ਨਹੀਂ ਹੋਈਆਂ। ਗੇਟਮੈਨ ਅਨੁਸਾਰ ਇਸ ਮਾਮਲੇ ਵਿੱਚ ਜੇਈ ਨੂੰ ਦਿੱਲੀ ਵੀ ਤਲਬ ਕੀਤਾ ਗਿਆ ਸੀ।
ਗੇਟਮੈਨ ਨੇ ਆਪਣੀ ਗੱਲਬਾਤ ਵਿੱਚ ਵੀ ਖੁਲਾਸਾ ਕੀਤਾ ਕਿ ਦੋ ਦਿਨ ਪਹਿਲਾਂ ਅਜਿਹਾ ਹੀ ਹਾਦਸਾ ਸਾਹਮਣੇ ਆਉਣ ਦੇ ਬਾਵਜ਼ੂਦ ਕੋਈ ਮੁਸਤੈਦੀ ਨਹੀਂ ਵਿਖਾਈ ਗਈ, ਜਿਸ ਕਾਰਨ ਖਤੌਲੀ ਵਿੱਚ ਰੇਲ ਹਾਦਸਾ ਵਾਪਰਿਆ। ਜ਼ਿਕਰਯੋਗ ਹੈ ਕਿ ਬੀਤੇ ਸ਼ਨਿੱਚਰਵਾਰ ਉਤਕਲ ਐਕਸਪ੍ਰੈਸ ਰੇਲਗੱਡੀ ਮੁਜ਼ੱਫ਼ਰਨਗਰ ਦੇ ਖਤੌਲੀ ‘ਚ ਹਾਦਸਾ ਗ੍ਰਸਤ ਹੋ ਗਈ ਸੀ। ਇਸ ਹਾਦਸੇ ਵਿੱਚ 20 ਜਣਿਆਂ ਦੀ ਮੌਤ ਹੋ ਗਈ, ਜਦੋਂਕਿ 150 ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ ਸਨ। ਜਿ਼ਕਰਯੋਗ ਹੈ ਕਿ ਇਸ ਆਡੀਓ ਦੀ ਅਜੇ ਤੱਕ ਸਰਕਾਰੀ ਪੁਸ਼ਟੀ ਨਹੀਂ ਹੋਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
6 ਦੇ ਮਰਨ ਤੇ 30 ਤੋਂ ਜਿ਼ਆਦਾ ਦੇ ਜ਼ਖ਼ਮੀ ਹੋਣ ਦਾ ਖਦਸ਼ਾ
ਮੁਜੱਫ਼ਰਨਗਰ: ਉਤਰ ਪ੍ਰਦੇਸ਼ ਦੇ ਮੁਜੱਫ਼ਰਨਗਰ ‘ਚ ਵੱਡਾ ਰੇਲ ਹਾਦਸਾ ਵਾਪਰ ਗਿਆ। ਮੁਜਫਰਨਗਰ ‘ਚ ਖਤੌਲੀ ਨੇੜੇ ਕਲਿੰਗ-ਉਤਕਲ ਐਕਸਪ੍ਰੈਸ ਹਾਦਸੇ ਦਾ ਸ਼ਿਕਾਰ ਹੋ ਗਈ। ਪੁਰੀ ਤੋਂ ਹਰਿਦੁਆਰ ਜਾ ਰਹੀ ਰੇਲ ਦੇ 6 ਡੱਬੇ ਪਟੜੀ ਤੋਂ ਉਤਰ ਗਏ,ਜਿਸ ਕਾਰਨ 6 ਲੋਕਾਂ ਦੇ ਮਰਨ ਤੇ  30 ਤੋਂ ਜ਼ਿਆਦਾ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਹ ਹਾਦਸਾ ਹਾਦਸਾ ਕਰੀਬ ਪੌਣੇ ਛੇ ਵਜੇ ਵਾਪਰਿਆ।
ਰੇਲਗੱਡੀ ਨੇ ਰਾਤ 9 ਵਜੇ ਹਰਿਦੁਆਰ ਪਹੁੰਚਣਾ ਸੀ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਰੇਲ ਦਾ ਡੱਬਾ ਇਕ ਘਰ ‘ਚ ਜਾ ਵੜਿਆ। ਦੋ ਡੱਬੇ ਬੁਰੀ ਤਰ੍ਹਾਂ ਇਕ ਦੂਜੇ ‘ਤੇ ਚੜ ਗਏ। ਐਨਡੀਆਰਐਫ਼ ਦੀ ਟੀਮ ਮੌਕੇ ‘ਤੇ ਪਹੁੰਚ ਚੁੱਕੀ ਹੈ। ਇਸ ਤੋਂ ਇਲਾਵਾ ਯੂਪੀ ਏਟੀਐਸ ਦੀ ਟੀਮ ਵੀ ਮੌਕੇ ‘ਤੇ ਪਹੁੰਚ ਚੁੱਕੀ ਹੈ।  ਘਟਨਾ ਸਥਾਨ ਦੀ ਜ਼ਿਲ੍ਹਾ ਸਕੱਤਰੇਤ ਮੁਜੱਫ਼ਰਨਗਰ ਤੋਂ  ਦੂਰੀ ਕਰੀ 25 ਕਿਲੋਮੀਟਰ ਹੈ। ਹਾਦਸੇ ਦੇ ਕਾਰਨ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।