crpf - Sach Kahoon Punjabi
ਜਵਾਨ ਦੇ ਹੱਥੋਂ ਡੇਟੋਨੇਟਰ ਬਾਕਸ ਛੁੱਟਣ ‘ਤੇ ਹੋਇਆ ਹਾਦਸਾ
ਰਾਏਪੁਰ। ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਰੇਲਵੇ ਸਟੇਸ਼ਨ ‘ਤੇ ਰੇਲਗੱਡੀ ਦੇ ਫਟਣ ਨਾਲ ਸੀਆਰਪੀਐਫ ਦੇ ਛੇ ਜਵਾਨ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਧਮਾਕੇ ਦਾ ਕਾਰਨ ਸ਼ਿਫਟਿੰਗ ਦੇ ਦੌਰਾਨ ਡੈਟੋਨੇਟਰ ਬਾਕਸ ਵਿੱਚ ਹੋਏ ਧਮਾਕੇ ਨੂੰ ਦੱਸਿਆ ਜਾ ਰਿਹਾ ਹੈ। ਰਾਏਪੁਰ ਪੁਲਿਸ ਨੇ ਚਾਰ ਜਵਾਨਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ।
ਜਾਣਕਾਰੀ ਅਨੁਸਾਰ ਸੀਆਰਪੀਐਫ ਦੀ 211 ਵੀਂ ਬਟਾਲੀਅਨ ਦੇ ਜਵਾਨ ਵਿਸ਼ੇਸ਼ ਰੇਲ ਗੱਡੀ ਰਾਹੀਂ ਜੰਮੂ ਜਾ ਰਹੇ ਸਨ। ਟ੍ਰੇਨ ਸ਼ਾਮ 6:30 ਵਜੇ ਪਲੇਟਫਾਰਮ ਨੰਬਰ ਦੋ ‘ਤੇ ਖੜ੍ਹੀ ਸੀ। ਫਿਰ ਸ਼ਿਫਟਿੰਗ ਦੇ ਦੌਰਾਨ, ਇੱਕ ਜਵਾਨ ਡੈਟੋਨੇਟਰ ਬਾਕਸ ਤੋਂ ਖੁੰਝ ਗਿਆ ਅਤੇ ਧਮਾਕਾ ਹੋ ਗਿਆ। ਇਸ ਹਾਦਸੇ ‘ਚ 6 ਜਵਾਨ ਜ਼ਖਮੀ ਹੋਏ ਹਨ। ਹੌਲਦਾਰ ਵਿਕਾਸ ਚੌਹਾਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਸ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜ਼ਖ਼ਮੀ ਹੋਏ ਜਵਾਨਾਂ ਵਿੱਚ ਚਵਾਨ ਵਿਕਾਸ ਲਕਸ਼ਮਣ, ਰਮੇਸ਼ ਲਾਲ, ਰਵਿੰਦਰ ਕਾਰ, ਸੁਸ਼ੀਲ, ਦਿਨੇਸ਼ ਕੁਮਾਰ ਪਾਇਕਰਾ ਸ਼ਾਮਲ ਹਨ। ਸੀਆਰਪੀਐਫ ਦੇ ਸੀਨੀਅਰ ਅਧਿਕਾਰੀ ਨਿੱਜੀ ਹਸਪਤਾਲ ਪਹੁੰਚ ਗਏ ਹਨ।
ਰਾਏਪੁਰ ਪੁਲਿਸ ਦੇ ਅਨੁਸਾਰ, ਸੀਆਰਪੀਐਫ ਦੇ ਜਵਾਨਾਂ ਨੂੰ ਜੰਮੂ ਲੈ ਜਾਣ ਲਈ 22 ਬੋਗੀਆਂ ਦੀ ਇੱਕ ਟ੍ਰੇਨ ਬੁੱਕ ਕੀਤੀ ਗਈ ਸੀ। ਨਕਲੀ ਕਾਰਤੂਸ ਡੈਟੋਨੇਟਰ ਨਾਲ ਭਰਿਆ ਡੱਬਾ ਜਵਾਨ ਦੇ ਹੱਥੋਂ ਟ੍ਰੇਨ ਦੀ ਬੋਗੀ ਨੰਬਰ ਨੌ ਦੇ ਗੇਟ ਦੇ ਕੋਲ ਰਹਿ ਗਿਆ ਸੀ। ਇਸ ਕਾਰਨ ਧਮਾਕਾ ਹੋਇਆ। ਜਿਸ ਜਵਾਨ ਦੇ ਹੱਥ ਵਿੱਚੋਂ ਬੈਗ ਛੱਡਿਆ ਗਿਆ ਸੀ, ਉਹੀ ਜਵਾਨ ਜ਼ਿਆਦਾ ਜ਼ਖਮੀ ਹੈ। ਪੁਲਿਸ ਨੇ ਚਾਰ ਜਵਾਨਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ।
ਧਮਾਕੇ ਤੋਂ ਬਾਅਦ ਸਟੇਸ਼ਨ ‘ਤੇ ਹਫੜਾ ਦਫੜੀ ਦਾ ਮਾਹੌਲ ਬਣ ਗਿਆ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਣ ਤੋਂ ਬਾਅਦ ਸਵੇਰੇ 7:15 ਵਜੇ ਰੇਲ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਧਮਾਕੇ ਦੀ ਲਪੇਟ ਵਿੱਚ ਕਿਸੇ ਨਾਗਰਿਕ ਦੇ ਆਉਣ ਦੀ ਖਬਰ ਨਹੀਂ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸ਼ੋਪੀਆਂ ਅੱਤਵਾਦੀ ਹਮਲੇ ’ਚ ਸੀਆਰਪੀਐਫ਼ ਜਵਾਨ ਜਖ਼ਮੀ
ਸ਼ੋਪੀਆਂ ਅੱਤਵਾਦੀ ਹਮਲੇ ’ਚ ਸੀਆਰਪੀਐਫ਼ ਜਵਾਨ ਜਖ਼ਮੀ
ਸ਼੍ਰੀਨਗਰ। ਜੰਮੂ -ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਹੋਏ ਅੱਤਵਾਦੀ ਹਮਲੇ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦਾ ਇੱਕ ਜਵਾਨ ਜ਼ਖ਼ਮੀ ਹੋ ਗਿਆ। ਸਰਕਾਰੀ ਸੂਤਰਾਂ ਨੇ ਅੱਜ ਇੱਥੇ ਦੱਸਿਆ ਕਿ ਅੱਤਵਾਦੀਆਂ ਨੇ ਸ਼ੋਪੀਆਂ ਦੇ ਕ੍ਰਾਲਚੇਕ ਜੈਨਪੋਰਾ ਵਿਖੇ ਸੀਆਰਪੀਐਫ ਦੀ ਟੀਮ ’ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਨਾਲ ਅਜੈ ਕੁਮਾਰ ਨਾਂਅ ਦਾ ਜਵਾਨ ਜ਼ਖਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਹਮਲੇ ਵਿੱਚ ਜ਼ਖਮੀ ਹੋਏ ਸੀਆਰਪੀਐਫ ਜਵਾਨ ਅਜੇ ਕੁਮਾਰ ਨੂੰ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਗੋਲੀਬਾਰੀ ਦੇ ਤੁਰੰਤ ਬਾਅਦ, ਖੇਤਰ ਵਿੱਚ ਵਾਧੂ ਸੁਰੱਖਿਆ ਬਲ ਭੇਜੇ ਗਏ ਅਤੇ ਅੱਤਵਾਦੀਆਂ ਨੂੰ ਫੜਨ ਲਈ ਇੱਕ ਵਿਸ਼ਾਲ ਤਲਾਸ਼ੀ ਮੁਹਿੰਮ ਚਲਾਈ ਗਈ।
ਰਾਜੌਰੀ ਮੁਕਾਬਲਾ: ਹਥਿਆਰ ਅਤੇ ਗੋਲਾ ਬਾਰੂਦ ਬਰਾਮਦ, ਤਲਾਸ਼ੀ ਮੁਹਿੰਮ ਜਾਰੀ
ਜੰਮੂ -ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਥਾਨਾਮੰਡੀ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਦੇ ਕਰੀਬ ਚਾਰ ਦਿਨਾਂ ਬਾਅਦ, ਸੁਰੱਖਿਆ ਬਲਾਂ ਨੇ ਮੰਗਲਵਾਰ ਨੂੰ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਅਤੇ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਪੁਲਿਸ ਨੇ ਮੰਗਲਵਾਰ ਨੂੰ ਦੱਸਿਆ ਕਿ ਰਾਜ ਪੁਲਿਸ ਨੂੰ 6 ਅਗਸਤ ਨੂੰ ਪੰਗਾਈ ਪੇਂਡੂ ਖੇਤਰ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਜਾਣਕਾਰੀ ਮਿਲੀ ਸੀ। ਪੁਲਿਸ ਨੇ ਦੱਸਿਆ ਕਿ ਇਸ ਜਾਣਕਾਰੀ ਦੇ ਆਧਾਰ ’ਤੇ ਭਾਰਤੀ ਫੌਜ ਅਤੇ ਜੰਮੂ -ਕਸ਼ਮੀਰ ਪੁਲਿਸ ਵੱਲੋਂ ਇੱਕ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ।
ਇਸ ਦੌਰਾਨ ਜਦੋਂ ਸੁਰੱਖਿਆ ਬਲਾਂ ਦੇ ਜਵਾਨ ਕਿਸੇ ਖਾਸ ਦਿਸ਼ਾ ਵੱਲ ਜਾ ਰਹੇ ਸਨ ਤਾਂ ਉੱਥੇ ਲੁਕੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਜਵਾਬੀ ਕਾਰਵਾਈ ਕਰਦਿਆਂ ਗੋਲੀਬਾਰੀ ਕੀਤੀ ਅਤੇ ਮੁਕਾਬਲਾ ਸ਼ੁਰੂ ਹੋ ਗਿਆ। ਇਸ ਦੌਰਾਨ ਸੁਰੱਖਿਆ ਬਲਾਂ ਨੇ ਦੋ ਜਵਾਨਾਂ ਨੂੰ ਮਾਰ ਦਿੱਤਾ। ਪੁਲਿਸ ਨੇ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਨੌਂ ਕਾਰਤੂਸਾਂ ਸਮੇਤ ਦੋ ਏਕੇ -47 ਰਾਈਫਲਾਂ, 232 ਕਾਰਤੂਸ, ਚਾਰ ਹੈਂਡ ਗ੍ਰਨੇਡ, ਗੋਲਾ ਬਾਰੂਦ ਬੈਗ, ਬੈਟਰੀਆਂ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ
ਸੀਅਰਪੀਐਫ ਦੇ 68 ਹੋਰ ਜਵਾਨ ਹੋਏ ਕੋਰੋਨਾ ਦੇ ਸ਼ਿਕਾਰ
ਸੀਅਰਪੀਐਫ ਦੇ 68 ਹੋਰ ਜਵਾਨ ਹੋਏ ਕੋਰੋਨਾ ਦੇ ਸ਼ਿਕਾਰ
ਨਵੀਂ ਦਿੱਲੀ। ਪੂਰਬੀ ਦਿੱਲੀ ‘ਚ ਕੇਂਦਰੀ ਦਿੱਲੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਵਿਚ ਤਾਇਨਾਤ ਬਟਾਲੀਅਨ ਦੇ 68 ਹੋਰ ਜਵਾਨਾਂ ਦਾ ਕੋਰੋਨਾ ਵਾਇਰਸ ਟੈਸਟ ਪਾਜ਼ਿਟਿਵ ਆਇਆ ਹੈ। ਸੈਨਾ ਦੇ ਇਕ ਅਧਿਕਾਰੀ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਸਾਰੇ ਸਿਪਾਹੀ ਪੂਰਬੀ ਦਿੱਲੀ ਦੀ ਇਕ ਬਟਾਲੀਅਨ ਨਾਲ ਜੁੜੇ ਹੋਏ ਹਨ। ਇਸ ਬਟਾਲੀਅਨ ਵਿਚ ਹੁਣ ਪਾਜ਼ਿਟਿਵ ਮਾਮਲਿਆਂ ਦੀ ਕੁਲ ਗਿਣਤੀ 122 ਹੋ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਮਿਤ ਸ਼ਾਹ ਨੇ CRPF ਹੈੱਡਕੁਆਰਟਰ ਦਾ ਰੱਖਿਆ ਨੀਂਹ ਪੱਥਰ
2019 ‘ਚ ਸਭ ਤੋਂ ਵੱਧ ਸ਼ੌਰਆਿ ਚੱਕਰ CRPF ਨੂੰ ਮਿਲੇ
ਨਵੀਂ ਦਿੱਲੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿਖੇ ਅੱਜ ਭਾਵ ਐਤਵਾਰ ਨੂੰ ਸੀ. ਆਰ. ਪੀ. ਐੱਫ. (CRPF) ਹੈੱਡਕੁਆਰਟਰ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸ਼ਾਹ ਨੇ ਕਿਹਾ ਕਿ ਸੀ. ਆਰ. ਪੀ. ਐੱਫ. ਦੁਨੀਆ ਦੀ ਸਭ ਤੋਂ ਬਹਾਦਰ ਹਥਿਆਰਬੰਦ ਫੋਰਸ ਹੈ। ਕਈ ਮੌਕਿਆਂ ‘ਤੇ ਜਵਾਨਾਂ ਨੇ ਆਪਣੇ ਬਲੀਦਾਨ ਨਾਲ ਇਸ ਗੱਲ ਨੂੰ ਸਿੱਧ ਕੀਤਾ ਹੈ। ਕਰੀਬ 2,184 ਜਵਾਨਾਂ ਨੇ ਭਾਰਤ ਮਾਤਾ ਲਈ ਬਲੀਦਾਨ ਦਿੱਤਾ। ਉਨ੍ਹਾਂ ਕਿਹਾ ਕਿ 21 ਅਕਤੂਬਰ 1959 ਨੂੰ ਸੀ. ਆਰ. ਪੀ. ਐੱਫ. ਦੇ ਸਿਰਫ 10 ਜਾਬਾਜ਼ਾਂ ਨੇ ਆਟੋਮੈਟਿਕ ਹਥਿਆਰਾਂ ਨਾਲ ਲੈੱਸ ਚੀਨ ਦੀ ਟੁੱਕੜੀ ਦਾ ਸਾਹਮਣਾ ਕੀਤਾ ਅਤੇ ਬਲੀਦਾਨ ਦਿੱਤਾ। ਅੱਜ ਸੀ. ਆਰ. ਪੀ. ਐੱਫ. ਲਈ ਬਹੁਤ ਮਾਣ ਵਾਲਾ ਦਿਨ ਹੈ।
ਇਹ ਮੇਰੇ ਲਈ ਵੀ ਬਹੁਤ ਮਾਣ ਵਾਲ ਪਲ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਹੈੱਡਕੁਆਰਟ ਦਾ ਨੀਂਹ ਪੱਥਰ ਮੇਰੇ ਹੱਥੋਂ ਰੱਖਿਆ ਜਾ ਰਿਹਾ ਹੈ। ਸ਼ਾਹ ਨੇ ਕਿਹਾ ਕਿ ਗੁਆਂਢੀ ਦੇਸ਼ ਨੇ ਲੋਕਾਂ ਨੂੰ ਗੁੰਮਰਾਹ ਕੀਤਾ, ਤਾਂ ਕਿ ਅੱਤਵਾਦ ਫੈਲਾਇਆ ਜਾ ਸਕੇ। 2019 ‘ਚ ਭਾਰਤ ਸਰਕਾਰ ਨੇ ਕਈ ਸ਼ੌਰਈਆ ਚੱਕਰ ਪ੍ਰਦਾਨ ਕੀਤੇ। ਸਭ ਤੋਂ ਜ਼ਿਆਦਾ ਸੀ. ਆਰ. ਪੀ. ਐੱਫ ਨੇ ਪ੍ਰਾਪਤ ਕੀਤੇ। ਦੇਸ਼ ਵਿਚ ਕਿਸੇ ਵੀ ਪ੍ਰਕਾਰ ਦੇ ਦੰਗੇ ਹੋਏ ਤਾਂ ਉਨ੍ਹਾਂ ਨੂੰ ਸੀ. ਆਰ. ਪੀ. ਐੱਫ. ਨੇ ਕੰਟਰੋਲ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਹਥਿਆਰਬੰਦ ਫੋਰਸ ਦੇ ਜਵਾਨਾਂ ਲਈ ਇਕ ਸੂਤਰ ਅਪਣਾਇਆ ਹੈ ਕਿ ਤੁਸੀਂ ਦੇਸ਼ ਦੀ ਸੁਰੱਖਿਆ ਕਰੋ, ਤੁਹਾਡੇ ਪਰਿਵਾਰ ਦੀ ਚਿੰਤਾ ਅਤੇ ਸੁਰੱਖਿਆ ਅਸੀਂ ਕਰਾਂਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਠਿੰਡਾ ਜ਼ੇਲ੍ਹਾਂ ਦੀ ਸੁਰੱਖਿਆ ਲਈ ਸੀਆਰਪੀਐਫ ਟੁਕੜੀ ਪੁੱਜੀ
ਬਠਿੰਡਾ ‘ਚ 64 ਤੇ ਲੁਧਿਆਣਾ ‘ਚ 79 ਜਵਾਨ ਸੰਭਾਲਣਗੇ ਸੁਰੱਖਿਆ ਜਿੰਮੇਵਾਰੀ
ਬਠਿੰਡਾ (ਸੁਖਜੀਤ ਮਾਨ) ਪੰਜਾਬ ਦੀਆਂ ਜ਼ੇਲ੍ਹਾਂ ‘ਚੋਂ ਹੀ ਕੁੱਝ ਗੈਂਗਸਟਰਾਂ ਵੱਲੋਂ ਫੇਸਬੁੱਕ ਅਪਡੇਟ ਕਰਨਾ, ਨਸ਼ਿਆਂ ਦੀ ਸਮੱਗਲਿੰਗ ਨੂੰ ਰੋਕਣ ਲਈ ਸੀਆਰਪੀਐਫ ਦੇ ਹਵਾਲੇ ਕਰ ਦਿੱਤੀ ਗਈ ਹੈ ਸੀਆਰਪੀਐਫ ਦੀ ਪਹਿਲੀ ਟੁਕੜੀ ਅੱਜ ਬਠਿੰਡਾ ਪੁੱਜ ਗਈ ਇਸ ਟੁਕੜੀ ‘ਚ ਸ਼ਾਮਿਲ ਜਵਾਨਾਂ ਦਾ ਜ਼ੇਲ੍ਹ ਸੁਰੱਖਿਆ ਦਾ ਪਲੇਠਾ ਤਜ਼ਰਬਾ ਹੋਵੇਗਾ ਕੁੱਝ ਜਵਾਨ ਤਾਂ  ਪੰਜਾਬ ‘ਚ ਚਰਚਾ ਦਾ ਵਿਸ਼ਾ ਬਣੇ ਹੋਏ ਚਿੱਟੇ ਤੋਂ ਵੀ ਅਣਜਾਣ ਸੀ ਜਿੰਨ੍ਹਾਂ ਨੂੰ ਅੱਜ ਚਿੱਟੇ ਸਮੇਤ ਹੋਰ ਨਸ਼ੀਲੇ ਪਦਾਰਥਾਂ ਤੇ ਜ਼ੇਲ੍ਹ ਨਿਯਮਾਂ ਦੀ ਜਾਣਕਾਰੀ ਬਕਾਇਦਾ ਸੈਮੀਨਾਰ ਕਰਕੇ ਦਿੱਤੀ ਗਈ ਜ਼ੇਲ੍ਹ ‘ਚ ਕੈਦੀ ਜਾਂ ਉਨ੍ਹਾਂ ਨੂੰ ਮਿਲਣ ਆਉਣ ਵਾਲੇ ਵਿਅਕਤੀ ਕਿਹੜੇ-ਕਿਹੜੇ ਤਰੀਕਿਆਂ ਨਾਲ ਅੰਦਰ ਨਸ਼ਿਆਂ ਸਮੇਤ ਹੋਰ ਸਮਾਨ ਦੀ ਸਪਲਾਈ ਕਰ ਸਕਦੇ ਨੇ ਉਨ੍ਹਾਂ ਤੋਂ ਵੀ ਨਵੇਂ ਸੁਰੱਖਿਆ ਜਵਾਨਾਂ ਨੂੰ ਜਾਣੂੰ ਕਰਵਾਇਆ ਗਿਆ ਨਾਭਾ ਜੇਲ੍ਹ ਬਰੇਕ ਘਟਨਾ ਤੋਂ ਮਗਰੋਂ ਹੀ ਪੰਜਾਬ ਦੀਆਂ ਜ਼ੇਲ੍ਹਾਂ ਦੀ ਸੁਰੱਖਿਆ ਸੀਆਰਪੀਐਫ ਦੇ ਹਵਾਲੇ ਕਰਨ ਦੀ ਗੱਲ ਛਿੜ ਪਈ ਸੀ ਹੁਣ ਮੁੱਢਲੇ ਪੜ੍ਹਾਅ ਤਹਿਤ ਬਠਿੰਡਾ ਤੋਂ ਇਲਾਵਾ ਲੁਧਿਆਣਾ ਜ਼ੇਲ੍ਹ ਦੀ ਸੁਰੱਖਿਆ ਸੀਆਰਪੀਐਫ ਨੂੰ ਸੌਂਪੀ ਗਈ ਹੈ
ਬਠਿੰਡਾ ਵਿਖੇ ਅੱਜ ਸੀਆਰਪੀਐਫ ਦੀ ਇੱਕ ਟੁਕੜੀ ਜਿਸ ‘ਚ ਕੰਪਨੀ ਕਮਾਂਡਰ ਸਮੇਤ 64 ਜਣੇ ਸ਼ਾਮਿਲ ਹਨ ਪੁੱਜ ਗਏ ਲੁਧਿਆਣਾ ਜ਼ੇਲ੍ਹ ਦੀ ਸੁਰੱਖਿਆ ਲਈ ਵੀ 79 ਜਵਾਨ ਪੁੱਜੇ ਹਨ  ਇਨ੍ਹਾਂ ਜਵਾਨਾਂ ਨੂੰ ਜ਼ੇਲ੍ਹ ਦੀ ਸਮੁੱਚੀ ਸੁਰੱਖਿਆ ਤੋਂ ਇਲਾਵਾ ਗੈਂਗਸਟਰਾਂ ਵਾਲੀਆਂ ਬੈਰਕਾਂ ਦੀ ਵਿਸ਼ੇਸ਼ ਜਿੰਮੇਵਾਰੀ ਸੌਂਪੀ ਜਾਵੇਗੀ ਬਠਿੰਡਾ ਜ਼ੇਲ੍ਹ ‘ਚ ਕਰੀਬ ਦੋ ਹਫ਼ਤੇ ਪਹਿਲਾਂ ਹੀ ਦੋ ਪੁਲਿਸ ਮੁਲਾਜ਼ਮਾਂ ਨੂੰ ਗੈਂਗਸਟਰਾਂ ਵਾਲੀ ਬੈਰਕ ‘ਚ ਮੋਬਾਇਲ ਫੜਾਉਣ ਦੀ ਕੋਸ਼ਿਸ਼ ‘ਚ ਰੰਗੇ ਹੱਥੀ ਫੜ੍ਹਿਆ ਗਿਆ ਸੀ। ਇਸ ਤੋਂ ਇਲਾਵਾ ਜ਼ੇਲ੍ਹ ‘ਚ ਬੀੜੀਆਂ, ਤੰਬਾਕੂ ਸਮੇਤ ਹੋਰ ਨਸ਼ੀਲੇ ਪਦਾਰਥ ਵੀ ਸਮੇਂ-ਸਮੇਂ ਸਿਰ ਮਿਲਦੇ ਰਹਿੰਦੇ ਹਨ
16 ਅਕਤੂਬਰ ਨੂੰ ਬਠਿੰਡਾ ਜ਼ੇਲ੍ਹ ‘ਚ ਗੈਂਗਸਟਰ ਮਨੋਜ ਕੁਮਾਰ ਉਰਫ ਮੌਜੀ ਸਮੇਤ ਹੋਰ ਕੈਦੀਆਂ ਦੀ ਆਪਸੀ ਝੜਪ ਵੀ ਹੋ ਗਈ ਸੀ ਸੀਆਰਪੀਐਫ ਦੀ ਤਾਇਨਾਤੀ ਨਾਲ ਅਜਿਹੇ ਮਾਮਲਿਆਂ ਨੂੰ ਠੱਲ੍ਹ ਪੈਣ ਦੀ ਉਮੀਦ ਬੱਝੀ ਹੈ  2100 ਕੈਦੀਆਂ ਦੀ ਸਮਰੱਥਾ ਵਾਲੀ ਬਠਿੰਡਾ ਜ਼ੇਲ੍ਹ ‘ਚ ਇਸ ਵੇਲੇ 1785 ਕੈਦੀ ਬੰਦ ਹਨ
ਪਹਿਲਾਂ ਤਾਇਨਾਤ ਮੁਲਾਜ਼ਮ ਵੀ ਨਿਭਾਉਣਗੇ ਡਿਊਟੀ : ਸੁਪਰਡੈਂਟ
ਕੇਂਦਰੀ ਜ਼ੇਲ੍ਹ ਬਠਿੰਡਾ ਦੇ ਸੁਪਰਡੈਂਟ ਬਲਵਿੰਦਰ ਸਿੰਘ ਨੇ ਸੀਆਰਪੀਐਫ ਸੁਰੱਖਿਆ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜ਼ੇਲ੍ਹ ‘ਚ ਹੁਣ ਕੰਪਨੀ ਕਮਾਂਡਰ ਸਮੇਤ 64 ਸੀਆਰਪੀਐਫ ਜਵਾਨ ਵੀ ਸੁਰੱਖਿਆ ਦਾ ਜਿੰਮਾ ਸੰਭਾਲਣਗੇ ਪਹਿਲਾਂ ਤੋਂ ਤਾਇਨਾਤ ਸੁਰੱਖਿਆ ਮੁਲਾਜ਼ਮਾਂ ‘ਚ ਕਿਸੇ ਫੇਰਬਦਲ ਸਬੰਧੀ ਪੁੱਛੇ ਜਾਣ ‘ਤੇ ਉਨ੍ਹਾਂ ਆਖਿਆ ਕਿ ਉਹ ਮੁਲਾਜ਼ਮ ਵੀ ਆਪਣੀ ਡਿਊਟੀ ਨਿਭਾਉਂਦੇ ਰਹਿਣਗੇ
ਬਠਿੰਡਾ ਤੇ ਲੁਧਿਆਣਾ ਜ਼ੇਲ੍ਹ ‘ਚ ਨੇ 64 ਗੈਂਗਸਟਰ
ਬਠਿੰਡਾ ਦੀ ਕੇਂਦਰੀ ਜ਼ੇਲ੍ਹ ਅਤੇ ਲੁਧਿਆਣਾ ਸੈਂਟਰਲ ਜ਼ੇਲ੍ਹ ‘ਚ ਇਸ ਵੇਲੇ 64 ਗੈਂਗਸਟਰ ਬੰਦ ਹਨ ਇਨ੍ਹਾਂ ‘ਚੋਂ ਬਠਿੰਡਾ ਵਿਖੇ 37 ਅਤੇ ਲੁਧਿਆਣਾ ‘ਚ 27 ਗੈਂਗਸਟਰ ਹਨ ਬਠਿੰਡਾ ਜ਼ੇਲ੍ਹ ਵਾਲੇ ਗੈਂਗਸਟਰਾਂ ਨੂੰ ਵੱਖ-ਵੱਖ ਸ੍ਰੇਣੀਆਂ ਦੇ ਹਿਸਾਬ ਨਾਲ 4 ਬੈਰਕਾਂ ‘ਚ ਬੰਦ ਕੀਤਾ ਹੋਇਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੀਆਰਪੀਐਫ 40 ਜਵਾਨ ਖੋਹਣ ਤੋਂ ਬਾਅਦ ਵੀ ਕਸ਼ਮੀਰੀਆਂ ਦੀ ਮਦਦ ਲਈ ਤਿਆਰ
ਸ੍ਰੀ ਨਗਰ। ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਪੁਲਵਾਮਾ ਹਮਲੇ ‘ਚ 40 ਜਵਾਨ ਖੋਹਣ ਤੋਂ ਬਾਅਦ ਵੀ ਬਾਵਜੂਦਾ ਕਸ਼ਮੀਰ ਤੋਂ ਬਾਹਰ ਵੀ ਕਸ਼ਮੀਰੀਆਂ ਦੀ ਮਦਦ ਲਈ ਤਿਆਰ ਹਨ। ਸੀਆਰਪੀਐਫ ਨੇ ਸੂਬੇ ਤੋਂ ਬਾਅਰ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਰਹਿ ਰਹੇ ਕਸ਼ਮੀਰੀ ਵਿਦਿਆਰਥੀਆਂ, ਕਾਰੋਬਾਰੀਆਂ ਅਤੇ ਹੋਰ ਕਸ਼ਮੀਰੀਆਂ ਦੀ ਮਦਦ ਲਈ ‘ਸੀਆਰਪੀਐਫ ਮਦਦਗਾਰ’ ਨਾਂਅ ਤੋਂ 24 ਘੰਟੇ ਦੀ ਹੈਲਪਲਾਈਨ ਸ਼ੁਰੂ ਕੀਤੀ ਹੈ। ਵੀਰਵਾਰ ਨੂੰ ਪੁਲਵਾਮਾ ‘ਚ ਹੋਏ ਹਮਲੇ ‘ਚ 40 ਜਵਾਨ ਸ਼ਹੀਦਾ ਹੋ ਜਾਣ ਤੋਂ ਬਾਅਦ ਦੇਸ਼ਭਰ ‘ਚ ਹੋ ਰਹੇ ਪ੍ਰਦਰਸ਼ਨਾਂ ਤੋਂ ਬਾਅਦ ਸੀਆਰਪੀਐਫ ਨੇ ਇਹ ਹੈਲਪਨਾਈਨ ਜਾਰੀ ਕੀਤੀ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਵੀ ਸਾਰੇ ਸੂਬਿਆਂ ਦੀਆਂ ਸਰਕਾਰਾਂ ਨੂੰ ਆਦੇਸ਼ ਜਾਰੀ ਕਰਕੇ ਕਿਹਾ ਕਿ ਸੂਬਾ ਸਰਕਾਰ ਆਪਣੇ-ਆਪਣੇ ਸੂਬਿਆਂ ‘ਚ ਕਸ਼ਮੀਰੀ ਲੋਕਾਂ ਦੀ ਸੁਰਿੱਖਆ ਕਰੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੈਮੀਫਾਈਨਲ ‘ਚ ਪੰਜਾਬ ਭਿੜੇਗੀ ਸੀਆਰਪੀਐਫ ਨਾਲ ਜਦੋਂਕਿ ਬੀਐਸਐਫ ਦਾ ਮੁਕਾਬਲਾ ਓੜੀਸਾ ਪੁਲਿਸ ਨਾਲ
ਦੁਪਹਿਰ 2 ਵਜੇ ਤੋਂ ਸ਼ੁਰੂ ਹੋਣਗੇ ਸੈਮੀਫਾਈਨਲ ਮੁਕਾਬਲੇ
ਜਲੰਧਰ, 19 ਸਤੰਬਰ
ਪੰਜ ਦਿਨਾਂ ਤੋਂ ਚੱਲ ਰਹੀ 67ਵੀਂ ਆਲ ਇੰਡੀਆ ਪੁਲਿਸ ਹਾਕੀ ਚੈਂਪੀਅਨਸ਼ਿਪ ਦੇ ਪੰਜਵੇਂ ਦਿਨ ਹੋਏ ਕੁਆਰਟਰ ਫਾਈਨਲ ਮੈਚਾਂ ‘ਚ ਪੰਜਾਬ ਪੁਲਿਸ, ਬੀਐਸਐਫ, ਸੀਆਰਪੀਐਫ, ਓੜੀਸਾ ਪੁਲਿਸ ਨੇ ਜਿੱਤਾਂ ਦਰਜ ਕਰਕੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਚੈਂਪੀਅਨਸ਼ਿਪ ਦੇ ਛੇਵੇਂ ਦਿਨ ਪਹਿਲੇ ਸੈਮੀਫਾਈਨਲ ‘ਚ ਪੰਜਾਬ ਪੁਲਿਸ ਦਾ ਮੁਕਾਬਲਾ ਸੀਆਰਪੀਐਫ ਨਾਲ ਹੋਵੇਗਾ ਜਦੋਂਕਿ ਦੂਸਰੇ ਸੈਮੀਫਾਈਨਲ ‘ਚ ਬੀਐਸਐਫ ਅਤੇ ਉੜੀਸਾ ਪੁਲਿਸ ਫਾਈਨਲ ‘ਚ ਪਹੁੰਚਣ ਲਈ ਭਿੜਨਗੀਆਂ
ਪੰਜਵੇਂ ਦਿਨ ਦੇ ਪਹਿਲੇ ਕੁਆਰਟਰਫਾਈਨਲ ਮੈਚ ‘ਚ ਪੰਜਾਬ ਪੁਲਿਸ ਨੇ ਆਪਣੀ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦੇ ਹੋਏ ਜੰਮੂ-ਕਸ਼ਮੀਰ ਪੁਲਿਸ ਨੂੰ ਇੱਕਤਰਫ਼ਾ ਮੁਕਾਬਲੇ ‘ਚ 6-0 ਨਾਲ ਮਧੋਲ ਦਿੱਤਾ ਜਦੋਂਕਿ ਦੂਸਰੇ ਮੈਚ ਦੀ ਕਹਾਣੀ ਲਗਭੱਗ ਓਹੀ ਰਹੀ ਜਿਸ ਵਿੱਚ ਬੀਐਸਐਫ ਨੇ ਮਹਾਰਾਸ਼ਟਰ ਨੂੰ 7-1 ਨਾਲ ਹਰਾ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ ਹਾਲਾਂਕਿ ਦਿਨ ਦੇ ਤੀਸਰੇ ਮੈਚ ‘ਚ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ ਜਿਸ ਵਿੱਚ ਆਖ਼ਰ ਸੀਆਰਪੀਐਫ ਨੇ ਨਜ਼ਦੀਕੀ ਫਰਕ ਨਾਲ 2-1 ਦੀ ਜਿੱਤ ਹਾਸਲ ਕਰਦਿਆਂ ਸੈਮੀਫਾਈਨਲ ਦੀ ਟਿਕਟ ਕਟਾਈ ਦਿਨ ਦੇ ਚੌਥੇ ਅਤੇ ਆਖ਼ਰੀ ਕੁਆਰਟਰ ਫਾਈਨਲ ‘ਚ ਉੜੀਸਾ ਨੇ ਆਈਟੀਬੀਪੀ ਨੂੰ ਸੰਘਰਸ਼ਪੂਰਨ ਮੈਚ ‘ਚ 2-1 ਨਾਲ ਹਰਾ ਕੇ ਆਖ਼ਰੀ ਚਾਰ ‘ਚ ਆਪਣੀ ਜਗ੍ਹਾ ਪੱਕੀ ਕਰ ਲਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਛੁੱਟੀਆਂ ਮਨਾਉਣ ਲਈ ਆਇਆ ਸੀ ਨਸੀਰ ਅਹਿਮਦ | Pulwama Attack
ਸ੍ਰੀਨਗਰ, (ਏਜੰਸੀ)। ਜੰਮੂ-ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ‘ਚ ਅੱਤਵਾਦੀਆਂ ਨੇ ਐਤਵਾਰ ਦੇਰ ਰਾਤ ਕੇਂਦਰੀ ਰਿਜਰਵ ਪੁਲਿਸ ਬਲ (ਸੀਆਰਪੀਐਫ) ਦੇ ਇੱਕ ਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਬੁਲਾਰੇ ਨੇ ਦੱਸਿਆ ਕਿ ਪੁਲਵਾਮਾ ਜਿਲ੍ਹੇ ਦੇ ਨਾਅਰਾ ਪਿੰਡ ‘ਚ ਆਪਣੇ ਘਰ ਛੁੱਟੀਆਂ ਮਨਾਉਣ ਆਏ ਸੀਆਰਪੀਐਫ ਜਵਾਨ ਨਸੀਰ ਅਹਿਮਦ ਰਾਠੇਰ ‘ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਗੰਭੀਰ ਰੂਪ ਨਾਲ ਜਖਮੀ ਨਸੀਰ ਅਹਿਮਦ ਨੂੰ ਪੁਲਵਾਮਾ ਦੇ ਜਿਲ੍ਹੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। (Pulwama Attack)
ਸ਼ਹੀਦ ਨਸੀਰ ਅਹਿਮਦ ਰਾਠੇਰ ਸੀਆਰਪੀਐਫ ਦੀ 183ਵੀਂ ਬਟਾਲਿਅਨ ਦੇ ਜਵਾਨ ਸਨ ਤੇ ਸ੍ਰੀਨਗਰ ਦੇ ਪੁਲਿਸ ਕੰਟਰੋਲ ਪੈਨਲ (ਪੀਸੀਆਰ) ‘ਚ ਤੈਨਾਤ ਸਨ। ਉਹ ਆਪਣੇ ਘਰ ਛੁੱਟੀ ਆਇਆ ਹੋਇਆ ਸੀ। ਸ਼ਹੀਦ ਜਵਾਨ ਦੇ ਪਰਿਵਾਰ ‘ਚ ਪਤਨੀ ਅਤੇ ਤਿੰਲ ਸਾਲ ਦਾ ਬੇਟਾ ਹੈ। ਨਸੀਰ ਅਹਿਮਦ ਰਾਠੇਰ ਦੇ ਕਤਲ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਪੁਲਵਾਮਾ ਤਰੈਲ ‘ਚ ਮਾਂ ਦੀ ਅਪੀਲ ‘ਤੇ ਅੱਤਵਾਦੀਆਂ ਨੇ ਵਿਸੇਸ਼ ਪੁਲਿਸ ਅਧਿਕਾਰੀ (ਐਸਪੀਓ) ਮੁਦਾਸਿਰ ਅਹਿਮਦ ਲੋਨ ਨੂੰ ਰਿਹਾ ਕਰ ਦਿੱਤਾ ਸੀ।
ਦਾਰਜੀਲਿੰਗ: ਪੱਛਮੀ ਬੰਗਾਲ ਦੇ ਸ਼ਹਿਰ ਦਾਰਜੀਲਿੰਗ ਵਿੱਚ ਬੰਬ ਧਮਾਕਾ ਹੋਣ ਦੀ ਖ਼ਬਰ ਹੈ। ਇਹ ਧਮਾਕਾ ਸ਼ੁੱਕਰਵਾਰ ਅੱਧੀ ਰਾਤ ਨੂੰ ਹੋਇਆ ਦੱਸਿਆ ਜਾ ਰਿਹਾ ਹੈ।   ਧਮਾਕੇ ਨਾਲ ਲੋਕਾਂ ‘ਚ ਦਹਿਸ਼ਤ ਫੈਲ ਗਈ। ਲੋਕਾਂ ‘ਚ ਵਧੇਰੇ ਤਨਾਅ ਨੂੰ ਦੇਖਦਿਆਂ ਸ਼ਹਿਰ ‘ਚ ਵਾਧੂ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਕਰਨੀ ਪਈ ਹੈ। ਹਾਲੇ ਤੱਕ ਇਸ ਧਮਾਕੇ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਜ਼ੋਰਦਾਰ ਧਮਾਕਾ ਰਾਤ 12:5 ਮਿੰਟਾਂ ‘ਤੇ ਪੁਰਾਣੇ ਸੁਪਰ ਬਜ਼ਾਰ ਤੇ ਮੋਟਰ ਬੱਸ ਅੱਡਾ ਖੇਤਰ ਦੇ ਨੇੜੇ ਹੋਇਆ। ਇਸ ਘਟਨਾ ‘ਚ ਕਿਸੇ ਤਰ੍ਹਾਂ ਦੇ ਨੁਕਸਾਨ ਹੋਣ ਦੀ ਕੋਈ ਸੂਚਨਾ ਨਹੀਂ ਹੈ ਸ਼ਹਿਰ ਦੇ ਪੁਲਿਸ ਮੁਖੀ ਅਖਿਲੇਸ਼ ਚਤੁਰਵੇਦੀ ਨੇ ਧਮਾਕੇ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ‘ਚ ਕੋਈ ਜ਼ਖਮੀ ਨਹੀਂ ਹੋਇਆ ਹੈ ਪਰ ਕੁਝ ਦੁਕਾਨਾਂ ਨੁਕਸਾਨੀਆਂ ਗਈਆਂ  ਹਨ।
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਵਿਭਾਗ, ਪੁਲਿਸ ਤੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਘਟਨਾ ਸਥਾਨ ‘ਤੇ ਤੁਰੰਤ ਪਹੁੰਚ ਗਈ ਹਾਲਾਂਕਿ ਇਸ ਧਮਾਕੇ ਦੀ ਨਾ ਕਿਸੇ ਵਿਅਕਤੀ ਤੇ ਨਾ ਹੀ ਕਿਸੇ ਸੰਗਠਨ ਨੇ ਜ਼ਿੰਮੇਵਾਰੀ ਲਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।