Support - Sach Kahoon Punjabi
ਦਿੱਲੀ ਵਿੱਚ ਭਾਜਪਾ ਦੇ ਖ਼ਿਲਾਫ਼ ਜਾ ਰਿਹਾ ਸੀ ਅਕਾਲੀ ਦਲ, ਜੇ.ਪੀ. ਨੱਢਾ ਦੀ ਮੀਟਿੰਗ ‘ਚ ਦਿੱਤੀ ਹਮਾਇਤ
ਪਹਿਲੀ ਵਾਰ ਬਿਨਾਂ ਚੋਣ ਲੜੇ ਦਿੱਲੀ ‘ਚ ਅਕਾਲੀ ਦਲ ਕਰੇਗਾ ਭਾਜਪਾ ਦੇ ਹੱਕ ਵਿੱਚ ਪ੍ਰਚਾਰ
ਅਕਾਲੀ ਦਲ ਨਾਲ ਝਗੜਾ ਭਾਜਪਾ ਲਈ ਹੋਇਆ ਫਾਇਦੇਮੰਦ ਸਾਬਤ
ਚੰਡੀਗੜ, (ਅਸ਼ਵਨੀ ਚਾਵਲਾ)। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ (Sukhbir badal) ਨੇ ਬੁੱਧਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੇ ਮਾਮਲੇ ਵਿੱਚ ਯੂ ਟਰਨ ਲੈਂਦੇ ਹੋਏ ਹੁਣ ਭਾਜਪਾ ਦੇ ਹੱਕ ਵਿੱਚ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਹੈ। ਇਹ ਸਾਰਾ ਕੁਝ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਵੱਲੋਂ ਸੁਖਬੀਰ ਬਾਦਲ ਨਾਲ ਕੀਤੀ ਗਈ ਮੀਟਿੰਗ ਤੋਂ ਬਾਅਦ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਵਲੋਂ ਸਾਫ਼ ਸੁਨੇਹੇ ਆਉਣੇ ਸ਼ੁਰੂ ਹੋ ਗਏ ਸਨ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਹੱਕ ਵਿੱਚ ਪ੍ਰਚਾਰ ਨਾ ਕੀਤਾ ਅਤੇ ਭਾਜਪਾ ਦੇ ਖ਼ਿਲਾਫ਼ ਵੋਟ ਭੁਗਤਾਈ ਤਾਂ ਇਸ ਦਾ ਅਸਰ ਕੈਬਨਿਟ ‘ਚ ਅਕਾਲੀ ਮੰਤਰੀ ਦੀ ਸੀਟ ‘ਤੇ ਵੀ ਪੈ ਸਕਦਾ ਹੈ।
ਇਥੇ ਹੀ ਜੇ.ਪੀ. ਨੱਢਾ ਖ਼ੁਦ ਵੀ ਇਸ ਮਾਮਲੇ ਨੂੰ ਨਿਪਟਾਉਣਾ ਚਾਹੁੰਦੇ ਹਨ। ਜਿਸ ਕਾਰਨ ਮੀਟਿੰਗ ਦੌਰਾਨ ਜੇ.ਪੀ. ਨੱਢਾ ਵਲੋਂ ਦਿੱਤੀ ਗਈ ਘੁਰਕੀ ਤੋਂ ਬਾਅਦ ਅਚਾਨਕ ਹੀ ਸੁਖਬੀਰ ਬਾਦਲ ਦੇ ਤੇਵਰ ਬਦਲ ਗਏ ਅਤੇ ਹੁਣ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਇੱਕ ਵੀ ਸੀਟ ਤੋਂ ਨਹੀਂ ਲੜਦੇ ਹੋਏ ਭਾਜਪਾ ਦੇ ਹੱਕ ਵਿੱਚ ਪ੍ਰਚਾਰ ਕਰੇਗੀ।
ਇਸ ਸਾਰੇ ਘਟਨਾਕ੍ਰਮ ਵਿੱਚ ਫਾਇਦਾ ਸਿਰਫ਼ ਭਾਜਪਾ ਦਾ ਹੀ ਹੋਇਆ ਹੈ, ਕਿਉਂਕਿ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਸਮਰਥਨ ਵੀ ਲੈ ਲਿਆ ਹੈ ਅਤੇ ਉਨਾਂ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਦਿੱਤੀਆਂ ਜਾਣ ਵਾਲੀਆਂ 4 ਸੀਟਾਂ ਵਿੱਚੋਂ ਇੱਕ ਵੀ ਸੀਟ ਨਹੀਂ ਦਿੱਤੀ ਗਈ ਹੈ। ਜਿਸ ਕਾਰਨ ਇਸ ਸਾਰੇ ਘਟਨਾਕ੍ਰਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਵਿੱਚ ਸਿਰਫ਼ ਨੁਕਸਾਨ ਹੀ ਆਇਆ ਹੈ।
ਸੁਖਬੀਰ ਬਾਦਲ ਨੇ ਭਾਜਪਾ ਨਾਲ ਕਿਹੜੇ ਵਾਅਦੇ ਨੂੰ ਲੈ ਕੇ ਸਮਝੌਤਾ ਕੀਤਾ ਹੈ, ਇਸ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ ਪਰ ਇਸ ਸਮਝੌਤੇ ਦੇ ਕਾਰਨ ਹਰਸਿਮਰਤ ਕੌਰ ਬਾਦਲ ਦੀ ਕੇਂਦਰੀ ਮੰਤਰੀ ਮੰਡਲ ਵਿੱਚ ਸੀਟ ਬਣੀ ਰਹੇਗੀ, ਜਿਸ ਨੂੰ ਹੁਣ ਕੋਈ ਵੀ ਖਤਰਾ ਨਹੀਂ ਹੈ।
ਜਾਣਕਾਰੀ ਅਨੁਸਾਰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਪਹਿਲਾਂ 70 ਸੀਟਾਂ ਵਿੱਚੋਂ 10 ਸੀਟਾਂ ਦੀ ਮੰਗ ਕਰ ਰਿਹਾ ਸੀ ਅਤੇ ਇਨਾਂ 8 ਵਿੱਚ ਸ਼੍ਰੋਮਣੀ ਅਕਾਲੀ ਦਲ 4 ਸੀਟਾਂ ‘ਤੇ ਆਪਣੇ ਚੋਣ ਨਿਸ਼ਾਨ ਤਕੜੀ ਅਤੇ 4 ਸੀਟਾਂ ‘ਤੇ ਭਾਜਪਾ ਦੇ ਚੋਣ ਨਿਸ਼ਾਨ ‘ਤੇ ਲੜਨ ਲਈ ਤਿਆਰ ਸੀ ਪਰ ਭਾਜਪਾ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ਼ 4 ਸੀਟਾਂ ਦੇਣ ਬਾਰੇ ਹੀ ਕਿਹਾ ਜਾ ਰਿਹਾ ਸੀ ਅਤੇ ਉਹ ਚਾਰੇ ਸੀਟਾਂ ‘ਤੇ ਵੀ ਭਾਜਪਾ ਦੇ ਚੋਣ ਨਿਸ਼ਾਨ ਰਾਹੀਂ ਹੀ ਚੋਣ ਲੜਨ ਦੀ ਗੱਲ ਆਖੀ ਜਾ ਰਹੀ ਸੀ।
ਸ਼੍ਰੋਮਣੀ ਅਕਾਲੀ ਦਲ 4 ਸੀਟਾਂ ਲਈ ਤਾਂ ਰਾਜ਼ੀ ਹੋ ਗਿਆ ਸੀ ਪਰ ਉਹ ਤੱਕੜੀ ਚੋਣ ਨਿਸ਼ਾਨ ‘ਤੇ ਹੀ ਲੜਨਾ ਚਾਹੁੰਦੇ ਹਨ। ਇਸੇ ਮਾਮਲੇ ਨੂੰ ਲੈ ਕੇ ਹੀ ਭਾਜਪਾ ਨਾਲ ਆਖਰੀ ਮੌਕੇ ਤੱਕ ਕੋਈ ਸਮਝੌਤਾ ਨਹੀਂ ਹੋ ਸਕਿਆ ਅਤੇ ਇਸ ਗਠਜੋੜ ਨਾ ਕਰਨ ਦਾ ਐਲਾਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਵਿਖੇ ਚੋਣ ਨਾ ਲੜਨ ਦਾ ਐਲਾਨ ਕਰ ਦਿੱਤਾ ਸੀ।
ਇਸ ਨਾਲ ਹੀ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕਿਹੜੀ ਪਾਰਟੀ ਜਾਂ ਫਿਰ ਉਮੀਦਵਾਰ ਨੂੰ ਸਮਰਥਨ ਦੇਣਾ ਹੈ, ਉਸ ਸਬੰਧੀ ਫੈਸਲਾ ਲੈਣ ਦਾ ਅਧਿਕਾਰ ਵੀ ਦਿੱਲੀ ਕਮੇਟੀ ਨੂੰ ਦੇ ਦਿੱਤਾ ਗਿਆ ਸੀ ਪਰ ਬੁੱਧਵਾਰ ਨੂੰ ਭਾਜਪਾ ਦੇ ਪ੍ਰਧਾਨ ਜੇ.ਪੀ. ਨੱਢਾ ਨੇ ਮੀਟਿੰਗ ਕਰਦੇ ਹੋਏ ਸਾਰਾ ਕੁਝ ਹੀ ਉਲਟਫੇਰ ਕਰ ਦਿੱਤਾ ਅਤੇ ਭਾਜਪਾ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਸਮਰਥਨ ਲੈਣ ਵਿੱਚ ਕਾਮਯਾਬ ਹੋ ਗਏ।
ਕੋਰ ਕਮੇਟੀ ਦੇ ਫੈਸਲੇ ਨੂੰ ਪਲਟਿਆ ਸੁਖਬੀਰ ਬਾਦਲ ਨੇ, ਦਿੱਲੀ ਕਮੇਟੀ ਕੋਲ ਸਨ ਸਾਰੇ ਅਧਿਕਾਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਆਪਣੀ ਹੀ ਪਾਰਟੀ ਦੀ ਕੋਰ ਕਮੇਟੀ ਦੇ ਉਸ ਫੈਸਲੇ ਨੂੰ ਪਲਟਦੇ ਹੋਏ ਖ਼ੁਦ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ, ਜਦੋਂ ਕਿ ਕੋਰ ਕਮੇਟੀ ਵਲੋਂ ਦਿੱਲੀ ਵਿਧਾਨ ਸਭਾ ਚੋਣਾਂ ਸਬੰਧੀ ਸਾਰੇ ਫੈਸਲੇ ਕਰਨ ਲਈ ਅਕਾਲੀ ਦਲ ਦਿੱਲੀ ਕਮੇਟੀ ਨੂੰ ਅਧਿਕਾਰ ਦਿੱਤੇ ਗਏ ਸਨ। ਇਨਾਂ ਅਧਿਕਾਰਾਂ ਨੂੰ ਲੈ ਕੇ ਮਨਜਿੰਦਰ ਸਰਸਾ ਅਤੇ ਹਰਮੀਤ ਸਿੰਘ ਕਾਲਕਾ ਨੇ ਹੀ ਕੋਈ ਫੈਸਲਾ ਲੈਣਾ ਸੀ ਪਰ ਇਨਾਂ ਦੋਹਾ ਵਲੋਂ ਫੈਸਲਾ ਲੈਣ ਦੀ ਥਾਂ ‘ਤੇ ਸੁਖਬੀਰ ਬਾਦਲ ਨੇ ਖ਼ੁਦ ਹੀ ਆਪਣੇ ਪੱਧਰ ‘ਤੇ ਦਿੱਲੀ ਵਿਖੇ ਮੀਟਿੰਗ ਕਰਦੇ ਹੋਏ ਫੈਸਲਾ ਲੈ ਲਿਆ। ਹਾਲਾਂਕਿ ਇਸ ਮੀਟਿੰਗ ਦੌਰਾਨ ਮਨਜਿੰਦਰ ਸਰਸਾ ਮੌਕੇ ‘ਤੇ ਹਾਜ਼ਰ ਸਨ ਪਰ ਇਸ ਸਾਰੇ ਫੈਸਲੇ ਨੂੰ ਲੈਣ ਵਿੱਚ ਦਿੱਲੀ ਕਮੇਟੀ ਦਾ ਕੋਈ ਜਿਆਦਾ ਰੋਲ ਨਜ਼ਰ ਨਹੀਂ ਆਇਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
CAA ਨਾਲ ਨਾਗਰਿਕਤਾ ਖੋਹੀ ਨਹੀਂ ਦਿੱਤੀ ਜਾਂਦੀ ਹੈ
CAA ਨਾਲ ਨਾਗਰਿਕਤਾ ਖੋਹੀ ਨਹੀਂ ਦਿੱਤੀ ਜਾਂਦੀ ਹੈ
ਪ੍ਰਧਾਨ ਮੰਤਰੀ ਮੋਦੀ ਨੇ ਸੀਏਏ ਲਈ ਮੰਗਿਆ ਸਮਰਥਨ
ਨਵੀਂ ਦਿੱਲੀ, ਏਜੰਸੀ। ਨਾਗਰਿਕਤਾ ਸੋਧ ਕਾਨੂੰਨ (CAA) ਸਬੰਧੀ ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਕੈਂਪਨ ਲਾਂਚ ਕੀਤਾ ਹੈ, ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਮੋ ਐਪ ਰਾਹੀਂ ਇਸ ਕਾਨੂੰਨ ਦਾ ਸਮਰਥਨ ਕਰਨ। ਪ੍ਰਧਾਨ ਮੰਤਰੀ ਨੇ ਇੱਕ ਵਾਰ ਫਿਰ ਤੋਂ ਦੁਹਰਾਇਆ ਹੈ ਕਿ ਸੀਏਏ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਦਾ ਕਾਨੂੰਨ ਹੈ, ਵਾਪਸ ਲੈਣ ਦਾ ਨਹੀਂ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ‘ਸੀਏਏ ਪ੍ਰਤਾੜਿਤ ਸ਼ਰਨਾਰਥੀਆਂ ਨੂੰ ਨਾਗਰਿਕਤਾ ਦਿੰਦਾ ਹੈ ਅਤੇ ਇਹ ਕਿਸੇ ਦੀ ਨਾਗਰਿਕਤਾ ਖੋਂਹਦਾ ਨਹੀਂ ਹੈ। ਨਮੋ ਐਪ ਦੇ ਵਲੰਟੀਅਰ ਮਡਿਊਲ ਦੇ ਵਾਈਸ ਸੈਕਸ਼ਨ ‘ਚ ਤੁਸੀਂ ਕੰਟੈਂਟ, ਗਾਫਿਕਸ ਅਤੇ ਵੀਡੀਓ ਦੇਖਣ ਲਈ ਇਸ ਹੈਸ਼ਟੈਗ ਨੂੰ ਦੇਖੋ। ਇਸ ਹੈਸ਼ਟੈਗ ਰਾਹੀਂ ਸੀਏਏ ਦੇ ਪੱਖ ‘ਚ ਆਪਣਾ ਸਮਰਥਨ ਦਿਓ।’ ਪੀਐਮ ਮੋਦੀ ਨੇ ਆਪਣੇ ਟਵਿਟਰ ਹੈਂਡਲ ‘ਤੇ ਅਧਿਆਤਮਿਕ ਗੁਰੂ ਸਦਗੁਰੂ ਦਾ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਸਦਗੁਰੂ ਨੇ ਸੀਏਏ ਦਾ ਸਮਰਥਨ ਕੀਤਾ ਹੈ।
Do hear this lucid explanation of aspects relating to CAA and more by @SadhguruJV.
He provides historical context, brilliantly highlights our culture of brotherhood. He also calls out the misinformation by vested interest groups. #IndiaSupportsCAA https://t.co/97CW4EQZ7Z
— Narendra Modi (@narendramodi) December 30, 2019
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਲਾਕ ਮਹਿਮਾ ਗੋਨਿਆਣਾ ਦੀ ਸਾਧ-ਸੰਗਤ ਇੱਕ ਹੋਰ ਵਿਧਵਾ ਦਾ ਬਣੀ ਸਹਾਰਾ
ਤੰਬੂ ‘ਚ ਰਹਿਣ ਵਾਲੀ ਵਿਧਵਾ ਨੂੰ ਬਣਾ ਕੇ ਦਿੱਤਾ ਪੱਕਾ ਮਕਾਨ | Dera Sacha Sauda
ਗੋਨਿਆਣਾ ਮੰਡੀ (ਜਗਤਾਰ ਜੱਗਾ)। ਬਲਾਕ ਮਹਿਮਾ ਗੋਨਿਆਣਾ ਦੀ ਸਾਧ-ਸੰਗਤ ਵੱਲੋਂ ਪਿੰਡ ਕੋਠੇ ਨੱਥਾ ਸਿੰਘ ਵਾਲੇ ਦੀ ਇੱਕ ਵਿਧਵਾ ਨੂੰ ਪੱਕਾ ਮਕਾਨ ਬਣਾ ਕੇ ਮਾਨਵਤਾ ਭਲਾਈ ਕਾਰਜਾਂ ਨੂੰ ਅੱਗੇ ਵਧਾਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਹਰਬੰਸ ਕੌਰ ਪਤਨੀ ਸੱਚਖੰਡ ਵਾਸੀ ਨਰੰਜਣ ਸਿੰਘ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਖਸਤਾ ਹਾਲਤ ਮਕਾਨ ‘ਚ ਰਹਿ ਰਹੀ ਸੀ ਅਤੇ ਪਿਛਲੇ ਦਿਨੀਂ ਆਈ ਭਾਰੀ ਬਾਰਸ਼ ਕਾਰਨ ਉਸ ਦਾ ਮਕਾਨ ਢਹਿ-ਢੇਰੀ ਹੋ ਗਿਆ ਅਤੇ ਹੁਣ ਉਹ ਤੰਬੂ ‘ਚ ਰਹਿਣ ਲਈ ਮਜ਼ਬੂਰ ਸੀ ਅਤੇ ਪੱਲੀ ਦੀ ਛੱਤ ਬਣਾ ਕੇ ਹੀ ਖੁੱਲ੍ਹੇ ਅਸਮਾਨ ਵਿੱਚ ਗੁਜ਼ਾਰਾ ਕਰ ਰਹੀ ਸੀ ਉਸ ਦਾ ਤੀਹ ਸਾਲਾ ਪੁੱਤਰ ਜੋ ਕਿ ਸਰੀਰਕ ਤੌਰ ‘ਤੇ ਅਪਾਹਜ ਅਤੇ ਕਮਾਉਣ ਤੋਂ ਅਸਮਰੱਥ ਹੋਣ ਕਾਰਨ ਉਹ ਮਕਾਨ ਨਹੀਂ ਬਣਾ ਸਕਦੀ ਸੀ ਅਤੇ ਘਰ ਵਿੱਚ ਕਮਾਉਣ ਵਾਲਾ ਹੋਰ ਕੋਈ ਨਹੀਂ ਸੀ। (Dera Sacha Sauda)
ਇਹ ਵੀ ਪੜ੍ਹੋ : ਕੌਮੀ ਜਾਂਚ ਏਜੰਸੀ ਵੱਲੋਂ ਬਠਿੰਡਾ ਜ਼ਿਲ੍ਹੇ ‘ਚ 2 ਥਾਈਂ ਰੇਡ
ਜਦੋਂ ਇਸ ਬਾਰੇ ਬਲਾਕ ਦੀ ਸਾਧ-ਸੰਗਤ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਜ਼ਿੰਮੇਵਾਰਾਂ ਨਾਲ ਸਲਾਹ-ਮਸ਼ਵਰਾ ਕਰਕੇ ਵਿਧਵਾ ਦਾ ਮਕਾਨ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਵੇਖਦਿਆਂ-ਵੇਖਦਿਆਂ ਸ਼ਾਮ ਤੱਕ ਮਕਾਨ ਤਿਆਰ ਕਰਕੇ ਦੇ ਦਿੱਤਾ ਇਹ ਮਕਾਨ ਪਿੰਡ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਇਸ ਕਾਰਜ ਦੀ ਕਾਫ਼ੀ ਸ਼ਲਾਘਾ ਹੋ ਰਹੀ ਹੈ ਇਸ ਮੌਕੇ ਪੰਜਾਬ ਦੇ 45 ਮੈਂਬਰ ਕਮੇਟੀ ਦੇ ਮੈਂਬਰ ਸੇਵਕ ਸਿੰਘ ਗੋਨਿਆਣਾ ਅਤੇ ਪੱਚੀ ਮੈਂਬਰ ਕੁਲਦੀਪ ਸਿੰਘ ਇੰਸਾਂ, ਨਛੱਤਰ ਸਿੰਘ ਇੰਸਾਂ, ਵਿਜੇ ਕੁਮਾਰ, ਬੋਹੜ ਸਿੰਘ ਇੰਸਾਂ, ਗੁਰਦੀਪ ਸਿੰਘ ਇੰਸਾਂ, ਜਸਕਰਨ ਸਿੰਘ ਇੰਸਾਂ (ਸਾਰੇ ਪੰਦਰਾਂ ਮੈਂਬਰ), ਬਲਾਕ ਭੰਗੀਦਾਸ ਪ੍ਰਦੀਪ ਇੰਸਾਂ, ਪੱਚੀ ਮੈਂਬਰ ਭੈਣ ਸੁਦੇਸ਼ ਇੰਸਾਂ, ਜ਼ਿਲ੍ਹਾ ਸੁਜਾਨ ਭੈਣ ਕਮਲ ਇੰਸਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈੱਲਫੇਅਰ ਫੋਰਸ ਵਿੰਗ ਗੋਨਿਆਣਾ ਮੰਡੀ। (Dera Sacha Sauda)
ਜ਼ਿੰਮੇਵਾਰ ਭੈਣ ਗੁਰਵਿੰਦਰ ਇੰਸਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਾਧ-ਸੰਗਤ ਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਜ਼ਿੰਮੇਵਾਰ ਭਾਈ/ਭੈਣਾਂ ਨੇ ਇਸ ਕਾਰਜ ਵਿੱਚ ਵਧ-ਚੜ੍ਹ ਕੇ ਸਹਿਯੋਗ ਦਿੱਤਾ ਮਕਾਨ ਦੀ ਛੱਤ ਪੈਣ ਉਪਰੰਤ ਸੇਵਕ ਸਿੰਘ ਇੰਸਾਂ 45 ਮੈਂਬਰ ਨੇ ਆਈ ਹੋਈ ਸਾਧ-ਸੰਗਤ ਦਾ ਧੰਨਵਾਦ ਕਰਦਿਆਂ ਅੱਗੇ ਤੋਂ ਵੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਜਾ ਰਹੀ ਪਵਿੱਤਰ ਸਿੱਖਿਆ ਅਨੁਸਾਰ ਮਾਨਵਤਾ ਭਲਾਈ ਕਾਰਜਾਂ ਵਿੱਚ ਵਧ-ਚੜ੍ਹ ਕੇ ਹਿੱਸਾ ਪਾਉਣ ਦੀ ਅਪੀਲ ਕੀਤੀ।
ਮੋਦੀ ਤੇ ਸੋਨੀਆ ਵੱਲੋਂ ਇਸਰੋ ਦੀ ਹਮਾਇਤ
ਬੰਗਲੌਰ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਦਰਮਾ ‘ਤੇ ਭਾਰਤ ਦੇ ਦੂਜੇ ਮਿਸ਼ਨ ਚੰਦਰਯਾਨ-2 ਦੀ ਯਾਤਰਾ ਨੂੰ ਸ਼ਾਨਦਾਰ ਤੇ ਜਾਨਦਾਰ ਦੱਸਦਿਆਂ ਅੱਜ ਕਿਹਾ ਕਿ ਆਖਰੀ ਪਲਾਂ ‘ਚ ਚੰਨ ਦੀ ਸਤ੍ਹਾ ‘ਤੇ ਉਤਰਨ ਤੋਂ ਖੁੰਝਣ ਤੋਂ ਬਾਅਦ ਉਸ ਨੂੰ ਛੋਹਣ ਤੇ ਗਲ ਲਾਉਣ ਦੀ ਸਾਡੀ ਇੱਛਾ ਸ਼ਕਤੀ ਹੋਰ ਮਜ਼ਬੂਤ ਹੋਈ ਹੈ ਤੇ ਆਉਣ ਵਾਲੇ ਸਮੇਂ ‘ਚ ਅਸੀਂ ਨਿਸ਼ਚਿਤ ਤੌਰ ‘ਤੇ ਸਫ਼ਲ ਹੋਵਾਂਗੇ ਚੰਦਰਯਾਨ ਦੇ ਮਿਸ਼ਨ ਕੰਟਰੋਲ ਰੂਮ ‘ਚ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਡਾ. ਕੇ. ਸ਼ਿਵਨ ਤੇ ਹੋਰ ਵਿਗਿਆਨੀਆਂ ਦੀ ਮੌਜ਼ੂਦਗੀ ‘ਚ ਦੇਸ਼ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ਵਿਗਿਆਨ ‘ਚ ਅਸਫ਼ਲਤਾ ਹੁੰਦੀ ਹੀ ਨਹੀਂ, ਸਿਰਫ਼ ਪ੍ਰਯੋਗ ਤੇ ਕੋਸ਼ਿਸ਼ ਹੁੰਦੀ ਹੈ ਚੰਦਰਯਾਨ ਦਾ ਆਖਰੀ ਪੜਾਅ ਭਾਵੇਂ ਉਮੀਦ ਅਨੁਸਾਰ ਨਾ ਰਿਹਾ ਹੋਵੇ, ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ।
ਕਿ ਉਸ ਦੀ ਯਾਤਰਾ ਜਾਨਦਾਰ ਤੇ ਸ਼ਾਨਦਾਰ ਰਹੀ ਹੈ ਇਸ ਸਮੇਂ ਵੀ ਸਾਡਾ ਆਰਬੀਟਰ ਪੂਰੀ ਸ਼ਾਨ ਨਾਲ ਚੰਨ ਦੇ ਦੁਆਲੇ ਚੱਕਰ ਲਾ ਰਿਹਾ ਹੈ ਇਸਰੋ ਮੁਖੀ ਕੇ. ਸਿਵਨ ਨੇ ਕਿਹਾ ਕਿ ਮਿਸ਼ਨ 95 ਫੀਸਦੀ ਸਫ਼ਲ ਰਿਹਾ, ਲੈਂਡਰ ਨਾਲ ਮੁੜ ਸੰਪਰਕ ਕਰਨ ਦੀ ਕੋਸ਼ਿਸ਼ ਜਾਰੀ ਹੈ। ਦੇਸ਼ ਵਾਸੀਆਂ ਨੇ ਚੰਦਰਯਾਨ-2 ਮਿਸ਼ਨ ਲਈ ਇਸਰੋ ਵਿਗਿਆਨੀਆਂ ਦੀ ਕੋਸ਼ਿਸ਼ ਨੂੰ ਸਲਾਹਿਆ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਚੰਦਰਯਾਨ-2 ਮਿਸ਼ਨ ਲਈ ਇਸਰੋ ‘ਤੇ ਪ੍ਰਗਟਾਇਆ ਮਾਣ (ISRO)
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਚੰਨ ਦੀ ਸਤ੍ਹਾ ‘ਤੇ ਉਤਰਨ ਤੋਂ ਪਹਿਲਾਂ ਵਿਕ੍ਰਮ ਲੈਂਡਰ ਨਾਲ ਸੰਪਰਕ ਟੁੱਟਣ ਤੋਂ ਬਾਅਦ ਕਿਹਾ ਕਿ ਚੰਦਰਯਾਨ-2 ਮਿਸ਼ਨ ਦੇ ਨਾਲ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀ ਪੂਰੀ ਟੀਮ ਨੇ ਵਚਨਬੱਧਤਾ ਤੇ ਸਾਹਸ ਦਿਖਾਇਆ ਹੈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਚੰਦਰਯਾਨ-2 ਮਿਸ਼ਨ ਲਈ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਵਿਗਿਆਨੀਆਂ ਦੀ ਕੋਸ਼ਿਸ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸੰਗਠਨ ਨੇ ਪੁਲਾੜ ਖੋਜ ਦੇ ਖੇਤਰ ‘ਚ ਜੋ ਪ੍ਰਾਪਤੀ ਹਾਸਲ ਕੀਤੀ ਹੈ ਉਸ ਨਾਲ ਦੁਨੀਆ ‘ਚ ਭਾਰਤ ਦਾ ਮਾਣ ਵਧਿਆ ਹੈ। (ISRO)
ਇਹ ਵੀ ਪੜ੍ਹੋ : ਅੱਤਵਾਦੀ ਪੰਨੂ ‘ਤੇ ਐਨਆਈਏ ਦਾ ਵੱਡਾ ਐਕਸ਼ਨ
ਇਸਰੋ ਮੁਖੀ ਬੋਲੇ 95 ਫੀਸਦੀ ਸਫ਼ਲ ਰਿਹਾ ਮਿਸ਼ਨ, ਲੈਂਡਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਹਾਲੇ ਵੀ ਜਾਰੀ ਚੰਦਰਯਾਨ ਦੀ ਯਾਤਰਾ ਜਾਨਦਾਰ ਤੇ ਸ਼ਾਨਦਾਰ ਰਹੀ : ਮੋਦੀ, ਚੰਦਰਯਾਨ-2 ‘ਤੇ 978 ਕਰੋੜ ਹੋਇਆ ਖਰਚ। ਚੰਦਰਯਾਨ-2 ਸਬੰਧੀ ਪ੍ਰਿਅੰਕਾ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ ਹੈ, ਇਸਰੋ ਟੀਮ ‘ਚ ਹਰ ਇੱਕ ਮੈਂਬਰ ‘ਤੇ ਮਾਣ ਹੈ ਅਸਫ਼ਲਤਾ ਯਾਤਰਾ ਦਾ ਇੱਕ ਹਿੱਸਾ ਹੈ ਉਸ ਤੋਂ ਬਿਨਾ ਕੋਈ ਸਫ਼ਲਤਾ ਨਹੀਂ ਮਿਲਦੀ ਹੈ ਪੂਰਾ ਦੇਸ਼ ਤੁਹਾਡੇ ਨਾਲ ਖੜ੍ਹਾ ਹੈ ਤੇ ਤੁਹਾਡੇ ‘ਤੇ ਵਿਸ਼ਵਾਸ ਕਰਦਾ ਹੈ।
ਭਾਕਪਾ ਨੇ ਚੰਦਰਯਾਨ-2 ਅਭਿਆਨ ਲਈ ਵਿਗਿਆਨੀਆਂ ਨੂੰ ਦਿੱਤੀ ਵਧਾਈ
ਭਾਰਤੀ ਕਮਿਊਨਿਸਟ ਪਾਰਟੀ (ਭਾਕਪਾ) ਨੇ ਚੰਦਰਯਾਨ-2 ਅਭਿਆਨ ਲਈ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ ਤੇ ਦੇਸ਼ ‘ਚ ਵਿਗਿਆਨੀਕ ਖੋਜ ਕਾਰਜਾਂ ਲਈ ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੂੰ ਵਧੇਰੇ ਰਾਸ਼ੀ ਦਿੱਤੇ ਜਾਣ ਦੀ ਸਰਕਾਰ ਤੋਂ ਮੰਗ ਕੀਤੀ ਹੈ।
ਲੈਂਡਰ ਵਿਕ੍ਰਮ ਨਾਲ ਸੰਪਰਕ ਸਾਧਣ ਦੀ ਉਮੀਦ ਨਾਂਹ ਦੇ ਬਰਾਬਰ : ਇਸਰੋ ਅਧਿਕਾਰੀ
ਭਾਰਤ ਦੇ ਚੰਦਰਯਾਨ ਦਾ ਚੰਨ ਦੀ ਸਤ੍ਹਾ ਦੇ ਬਿਲਕੁਲ ਨੇੜੇ ਆਉਣ ਤੋਂ ਬਾਅਦ ਇਸਰੋ ਨਾਲ ਸੰਪਰਕ ਟੁੱਟ ਗਿਆ ਹੁਣ ਚੰਦਰਯਾਨ-2 ਦੇ ਮਿਸ਼ਨ ਨਾਲ ਜੁੜੇ ਇੱਕ ਸੀਨੀਅਰ ਇਸਰੋ ਅਧਿਕਾਰੀ ਨੇ ਅੱਜ ਕਿਹਾ ਕਿ ਭਾਰਤੀ ਪੁਲਾੜ ਖੋਜ ਸੰਗਠਨ ਨੇ ‘ਵਿਕ੍ਰਮ’ ਲੈਂਡਰ ਤੇ ਉਸ ‘ਚ ਮੌਜ਼ੂਦ ‘ਪ੍ਰਗਿਆਨ’ ਰੋਵਰ ਨੂੰ ਲਗਭਗ ਗੁਆ ਦਿੱਤਾ ਹੈ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਚੰਦਰਯਾਨ-2 ਮਿਸ਼ਨ ਤਹਿਤ ਭੇਜਿਆ ਗਿਆ 1,471 ਕਿੱਲੋਗ੍ਰਾਮ ਭਾਰੀ ਲੈਂਡਰ ‘ਵਿਕ੍ਰਮ’ ਭਾਰਤ ਦਾ ਪਹਿਲਾ ਮਿਸ਼ਨ ਸੀ ਜੋ ਸਵਦੇਸ਼ੀ ਤਕਨੀਕ ਦੀ ਮੱਦਦ ਨਾਲ ਚੰਨ ‘ਤੇ ਖੋਜ ਕਰਨ ਲਈ ਭੇਜਿਆ ਗਿਆ ਸੀ ਲੈਂਡਰ ਦਾ ਇਹ ਨਾਂਅ ਭਾਰਤੀ ਪੁਲਾੜ ਪ੍ਰੋਗਰਾਮ ਦੇ ਜਨਕ ਡਾ. ਵਿਕ੍ਰਮ ਏ ਸਾਰਾਭਾਈ ‘ਤੇ ਦਿੱਤਾ ਗਿਆ ਸੀ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ।
ਨਕਸਲ : ਸੂਬੇ ਵੀ ਸਹਿਯੋਗ ਦੇਣ
ਨਕਸਲੀ ਹਿੰਸਾ ਨੇ ਪਿਛਲੇ ਪੰਜ ਸਾਲਾਂ ਵਿਚ ਕਸ਼ਮੀਰ ਵਿਚ ਅੱਤਵਾਦ ਤੋਂ ਵੀ ਜ਼ਿਆਦਾ ਜਾਨਾਂ ਲਈਆਂ ਹਨ  ਨਕਸਲਵਾਦ ਨੇ ਦੇਸ਼ ਵਿਚ ਆਦਿਵਾਸੀਆਂ ਦੇ ਅਧਿਕਾਰਾਂ ਦੀ ਰੱਖਿਆ ਦਾ ਮੁਖੌਟਾ ਪਾਇਆ ਹੋਇਆ ਹੈ ਜਿਸ ਕਾਰਨ ਪੇਂਡੂ ਅਤੇ ਜੰਗਲੀ ਖੇਤਰ ਦੇ ਲੋਕ ਉਨ੍ਹਾਂ ਲਈ ਸਹਿਜ਼ ਹੀ ਕੰਮ ਕਰ ਰਹੇ ਹਨ ਜਦੋਂ ਕਿ ਇਹ ਨਕਸਲਵਾਦੀ ਜਿਨ੍ਹਾਂ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੇ ਹਨ ਉਨ੍ਹਾਂ ਲਈ ਮਿਲਣ ਵਾਲੇ ਵਿਕਾਸ ਦੇ ਮੌਕਿਆਂ, ਕੰਮਾਂ ਨੂੰ ਰੋਕ ਵੀ ਰਹੇ ਹਨ ਅੱਜ ਮਹਾਂਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਉੜੀਸਾ, ਕਰਨਾਟਕ ਵਰਗੇ ਸੂਬਿਆਂ ਦੇ ਦੂਰ-ਦੁਰਾਡੇ ਦੇ ਖੇਤਰਾਂ ਵਿਚ ਜੇਕਰ ਸੜਕ, ਸਿੱਖਿਆ, ਮੈਡੀਕਲ, ਉਦਯੋਗਿਕ ਵਿਸਥਾਰ ਨਹੀਂ ਹੋ ਸਕਿਆ ਹੈ ਤਾਂ ਉਸ ਲਈ ਇਹ ਨਕਸਲੀ ਹੀ ਜਿੰਮੇਵਾਰ ਹਨ ਅਸਲ ’ਚ ਸਰਕਾਰੀ ਕਾਰਜਸ਼ੈਲੀ, ਸਿਆਸੀ ਇੱਛਾ-ਸ਼ਕਤੀ ਨਾ ਹੋਣਾ ਹੀ ਦੋ ਅਜਿਹੇ ਮੁੱਖ ਕਾਰਨ ਹਨ ।
ਜਿਨ੍ਹਾਂ ਕਾਰਨ ਨਕਸਲਵਾਦ ਜਿੰਦਾ ਹੈ ਦੋ ਦਿਨ ਪਹਿਲਾਂ ਇੱਕ ਵਾਰ ਫ਼ਿਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਿਚ ਨਕਸਲ ਪ੍ਰਭਾਵਿਤ ਦਸ ਸੂਬਿਆਂ ਅਤੇ ਉਨ੍ਹਾਂ ਦੇ ਪੁਲਿਸ ਮੁਖੀਆਂ ਦੀ ਬੈਠਕ ਵੀ ਹੋਈ ਤਾਂ ਕਿ ਨਕਸਲ ਸਮੱਸਿਆ ਦਾ ਪੂਰਨ ਅੰਤ ਕੀਤੇ ਜਾਣ ’ਤੇ ਕੋਈ ਰਣਨੀਤੀ ਬਣੇ  ਪਰ ਅਫ਼ਸੋਸ! ਕਿ ਇਸ ਵਾਰ ਵੀ ਤਿੰਨ ਸੂਬਿਆਂ ਜਿਨ੍ਹਾਂ ਵਿਚ ਮਹਾਂਰਾਸ਼ਟਰ, ਤੇਲੰਗਾਨਾ ਅਤੇ ਪੱਛਮੀ ਬੰਗਾਲ ਹਨ, ਦੇ ਮੁੱਖ ਮੰਤਰੀਆਂ ਨੇ ਆਪਣੇ ਅਧਿਕਾਰੀਆਂ ਨੂੰ ਭੇਜਿਆ ਜਦੋਂਕਿ ਇੱਥੇ ਸਿਆਸੀ ਲੀਡਰਸ਼ਿਪ ਵੀ ਇਸ ਬੈਠਕ ਵਿਚ ਪਹੁੰਚਦੀ ਤਾਂ ਸਮੱਸਿਆ ਨਾਲ ਲੜਨ ਦੀ ਦ੍ਰਿੜ੍ਹਤਾ ਸਾਹਮਣੇ ਆਉਂਦੀ ਸੁਰੱਖਿਆ ਫੋਰਸਾਂ ਕਿਸੇ ਅੱਤਵਾਦੀ ਗਿਰੋਹ ਨੂੰ ਗ੍ਰਿਫ਼ਤਾਰ ਕਰ ਸਕਦੀਆਂ ਹਨ, ਉਨ੍ਹਾਂ ਦੇ ਟਰੇਨਿੰਗ ਕੈਂਪਾਂ ਨੂੰ ਬੰਦ ਕਰ ਸਕਦੀਆਂ ਹਨ, ਉਨ੍ਹਾਂ ਦੀਆਂ ਨੈੱਟਵਰਕ ਨੂੰ ਤੋੜਨ ਲਈ ਜ਼ਮੀਨੀ ਮੁਹਿੰਮਾਂ ਨੂੰ ਅਮਲੀ ਰੂਪ ਦੇ ਸਕਦੀਆਂ ਹਨ ਪਰ ਸਮੱਸਿਆ ਦਾ ਪੂਰਾ ਹੱਲ, ਜਿਸ ਵਿਚ ਅਪਰਾਧੀਆਂ ਜਾਂ ਉਨ੍ਹਾਂ ਦਾ ਸਾਥ ਛੱਡ ਚੁੱਕੇ ਲੋਕਾਂ ਦਾ ਮੁੜ-ਵਸੇਬਾ, ਨਕਸਲੀ ਵਿਚਾਰਧਾਰਾ ਤੋਂ ਪਿੰਡ ਵਾਸੀਆਂ ਅਤੇ ਆਦਿਵਾਸੀਆਂ ਨੂੰ ਮੁਕਤ ਕਰਨ ਦਾ ਕੰਮ, ਰੁਜ਼ਗਾਰ ਦੇਣ ਦਾ ਕੰਮ, ਖੇਤਰ ਵਿਚ ਵਿਕਾਸ ਕਾਰਜਾਂ ਨੂੰ ਰਫ਼ਤਾਰ ਦੇਣ ਦਾ ਕੰਮ ਮੁੱਖ ਮੰਤਰੀਆਂ ਅਤੇ ਕੇਂਦਰੀ ਮੰਤਰੀਆਂ ਦਾ ਹੈ, ਜੋ ਕਿ ਉਹ ਆਪਣੀਆਂ ਨੀਤੀਆਂ, ਫੈਸਲਿਆਂ ਤੇ ਪ੍ਰੋਗਰਾਮਾਂ ਜ਼ਰੀਏ ਪੂਰਾ ਕਰਦੇ ਹਨ ਇਸ ਲਈ ਨਕਸਲ ਸਮੱਸਿਆ ਨਾਲ ਨਜਿੱਠਣ ਲਈ ਸਭ ਨੂੰ ਸਮਾਂ ਕੱਢਣਾ ਚਾਹੀਦਾ ਹੈ ਚੰਗਾ ਹੈ ਜੇਕਰ ਕੇਂਦਰ ਦ੍ਰਿੜ੍ਹਤਾ ਨਾਲ ਸੁਰੱਖਿਆ ਫੋਰਸਾਂ ਅਤੇ ਪ੍ਰਸ਼ਾਸਨਿਕ ਸੇਵਾਵਾਂ ਦੀ ਪੂਰਨ ਰਣਨੀਤੀ ਦੇ ਨਾਲ ਨਕਸਲਵਾਦੀਆਂ ਦੀ ਹਿੰਸਾ ਮਿਟਾਉਣ ਦਾ ਕੰਮ ਹੁਣ ਸ਼ੁਰੂ ਕਰਦਾ ਹੈ, ਕਿਉਂਕਿ ਲੋਕਤੰਤਰ ਵਿਚ ਹਿੰਸਾ ਦਾ ਕੋਈ ਕੰਮ ਨਹੀਂ ਬਿਹਤਰ ਹੋਵੇਗਾ ਜੇਕਰ ਨਕਸਲੀ ਚੋਣਾਂ ਲੜਨ, ਨਹੀਂ ਤਾਂ ਦੇਰ ਨਾਲ ਹੀ ਸਹੀ ਉਹ ਦੇਸ਼ ਦੇ ਗੁੱਸੇ ਅਤੇ ਇਸ ਤੋਂ ਉਪਜੀ ਕਾਰਵਾਈ ਤੋਂ ਹੁਣ ਬਚ ਨਹੀਂ ਸਕਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੌਮੀ ਪੱਧਰ ‘ਤੇ ਵੱਡੀ ਜ਼ਿਮੇਵਾਰੀ ਮਿਲਣ ਦੀ ਕਿਆਸ
ਮੁੰਬਈ | ਲੋਕ ਸਭਾ ਚੋਣਾਂ ‘ਚ ਕਰਾਰੀ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਹੁਣ ਮੁੰਬਈ ਪਾਰਟੀ ਪ੍ਰਧਾਨ ਮਿਲਿੰਦ ਦੇਵੜਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਨਾਲ ਹੀ ਦੇਵੜਾ ਨੇ ਸੂਬੇ ‘ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਨੂੰ ਅਗਵਾਈ ਦੇਣ ਲਈ ਤਿੰਨ ਮੈਂਬਰੀ ਪੈਨਲ ਗਠਿਤ ਕਰਨ ਦਾ ਵੀ ਮਤਾ ਰੱਖਿਆ ਹੈ ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਦੇਵੜਾ ਨੂੰ ਕੌਮੀ ਪੱਧਰ ‘ਤੇ ਪਾਰਟੀ ‘ਚ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਪਿਛਲੇ ਦਿਨੀਂ ਕਾਫ਼ੀ ਮਾਨ ਮਨੌਵਲ ਤੋਂ ਬਾਅਦ ਵੀ ਪਾਰਟੀ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਇਸ ਤੋਂ ਬਾਅਦ ਸੀਨੀਅਰ ਆਗੂ ਮੋਤੀ ਲਾਲ ਵੋਰਾ ਨੂੰ ਕਾਂਗਰਸ ਨੇ ਅੰਤਰਿਮ ਪ੍ਰਧਾਨ ਬਣਾਇਆ ਸੀ ਹਾਲਾਂਕਿ ਕਾਂਗਰਸ ਦੇ ਅੰਦਰੋਂ ਹੀ ਪਾਰਟੀ ਪ੍ਰਧਾਨ ਅਹੁਦੇ ‘ਤੇ ਕਿਸੇ ਨੌਜਵਾਨ ਚਿਹਰੇ ਨੂੰ ਲਿਆਉਣ ਦੀ ਵਕਾਲਤ ਕੀਤੀ ਗਈ ਮਿਲਿੰਦ ਦੇਵੜਾ ਦੇ ਅਸਤੀਫ਼ੇ ‘ਤੇ ਮਹਾਂਰਾਸ਼ਟਰ ਭਾਜਪਾ ਨੇ ਇਸ਼ਾਰਿਆਂ-ਇਸ਼ਾਰਿਆਂ ‘ਚ ਵਿਅੰਗ ਕੱਸਿਆ ਹੈ ਪਾਰਟੀ ਆਗੂ ਸ਼ਾਇਨਾ ਐਨਸੀ ਨੇ ਕਿਹਾ, ‘ਇਹ ਕਾਂਗਰਸ ਦਾ ਅੰਦਰੂਨੀ ਮਾਮਲਾ ਹੈ ਤੇ ਉਹ ਇਸ ‘ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਮਹਾਂਰਾਸ਼ਟਰ ‘ਚ ਅਗਲੇ ਕੁਝ ਮਹੀਨਿਆਂ ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਤੇ ਕਾਂਗਰਸ ‘ਚ ਵੱਡੇ ਆਗੂ ਆਪਣੇ ਅਹੁਦੇ ਛੱਡ ਰਹੇ ਹਨ ਪ੍ਰਿਥਵੀ ਰਾਜ ਚੌਹਾਨ ਪਹਿਲਾਂ ਹੀ ਮਹਾਂਰਾਸ਼ਟਰ ਕਾਂਗਰਸ ਦਾ ਪ੍ਰਧਾਨਗੀ ਅਹੁਦਾ ਛੱਡ ਚੁੱਕੇ ਹਨ ਤੇ ਹੁਣ ਮਿਨਿੰਗ ਦੇਵੜਾ ਨੇ ਅਸਤੀਫਾ ਦੇ ਦਿੱਤਾ ਹੈ ਆਖਰ ਉਹ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ?
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੱਤਵਾਦ ਨੂੰ ਪਨਾਹ ਦੇਣ ਵਾਲਿਆਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਜਰੂਰੀ: ਮੋਦੀ
ਅੱਤਵਾਦ ਨੂੰ ਪਨਾਹ ਦੇਣ ਵਾਲਿਆਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਜਰੂਰੀ: ਮੋਦੀ
ਬਿਸ਼ਕੇਕ, ਏਜੰਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਰਗਿਸਤਾਨ ਦੇ ਬਿਸਕੇਕ ‘ਚ ਹੋਏ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਸੰਮੇਲਨ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਕਿਹਾ ਕਿ ਅੱਤਵਾਦ ਨੂੰ ਸਮਰਥਨ, ਪਨਾਹ ਅਤੇ ਬੜਾਵਾ ਦੇਣ ਵਾਲੇ ਦੇਸ਼ਾਂ ਨੂੰ ਜਿੰਮੇਵਾਰ ਠਹਿਰਾਇਆ ਜਾਣਾ ਜ਼ਰੂਰੀ ਹੈ। ਨਾਲ ਹੀ ਉਹਨਾਂ ਕਿਹਾ ਕਿ ਅੱਤਵਾਦ ਮੁਕਤ ਵਿਸ਼ਵ ਦੀ ਦਿਸ਼ਾ ‘ਚ ਠੋਸ ਕਦਮ ਉਠਾਏ ਜਾਣ ‘ਤੇ ਜ਼ੋਰ ਦਿੱਤਾ। ਸ੍ਰੀ ਮੋਦੀ ਨੇ ਐਸਸੀਓ ਦੇ ਮੈਂਬਰ ਦੇਸ਼ਾਂ ਦਰਮਿਆਨ ਸਿਹਤ, ਆਰਥਿਕ, ਵਿਕਲਪਿਕ ਊਰਜਾ, ਸਾਹਿਤ ਅਤੇ ਸੰਸਕ੍ਰਿਤੀ ਦੇ ਖੇਤਰਾਂ ‘ਚ ਆਪਸੀ ਸਹਿਯੋਗ ਲਈ ਕਾਰਗਰ ਯਤਨ ਕਰਨ ‘ਤੇ ਵੀ ਜ਼ੋਰ ਦਿੱਤਾ। ਇਸ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਸਮੇਤ ਮੈਂਬਰ ਦੇਸ਼ਾਂ ਦੇ ਮੁੱਖ ਨੇਤਾ ਮੌਜ਼ੂਦ ਸੀ।
ਸਾਰੇ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਦਾ ਸੱਦਾ
ਸ੍ਰੀ ਮੋਦੀ ਨੇ ਸਾਰੇ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਸ੍ਰੀ ਮੋਦੀ ਨੇ 9 ਜੂਨ ਦੀ ਆਪਣੀ ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਦੀ ਯਾਤਰਾ ਦਾ, ਜਿੱਥੇ ਹਾਲ ਹੀ ‘ਚ ਸਿਲਸਿਲੇਵਾਰ ਅੱਤਵਾਦੀ ਹਮਲੇ ਹੋਏ ਸਨ, ਜਿਕਰ ਕਰਦੇ ਹੋਏ ਕਿਹਾ ਕਿ ਅੱਤਵਾਦ ਖਿਲਾਫ਼ ਲੜਾਈ ਮਨੁੱਖੀ ਅਧਿਕਾਰ ‘ਚ ਵਿਸ਼ਵਾਸ ਰੱਖਣ ਵਾਲੇ ਦੇਸ਼ਾਂ ਨੂੰ ਸਾਹਮਣੇ ਆਉਣਾ ਚਾਹੀਦਾ ਹੈ ਅਤੇ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਅੱਤਵਾਦ ਨੂੰ ਸਮਰਥਨ ਦੇਣ ਅਤੇ ਅੱਤਵਾਦੀਆਂ ਨੂੰ ਵਿੱਤੀ ਮੱਦਦ ਪਹੁੰਚਾਉਣ ਵਾਲੇ ਦੇਸ਼ਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਜਰੂਰੀ ਹੈ। ਅੱਤਵਾਦ ਨੂੰ ਜੜੋਂ ਉਖਾੜ ਸੁੱਟਣ ਲਈ ਐਸਸੀਓ ਦੇ ਮੈਂਬਰ ਦੇਸ਼ਾਂ ਨੂੰ ਇੱਕ ਦੂਜੇ ਨਾਲ ਸਹਿਯੋਗ ਕਰਨਾ ਚਾਹੀਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਹਾ ‘ਭਿਆਨਕ ਸੀ ਪੁਲਵਾਮਾ ਹਮਲਾ’
ਵਾਸ਼ਿੰਗਟਨ (ਏਜੰਸੀ)। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ਨੂੰ ‘ਭਿਆਨਕ ਹਾਲਾਤ’ ਕਰਾਰ ਦਿੱਤਾ ਹੈ। ਮੰਗਲਵਾਰ ਨੂੰ ਟਰੰਪ ਨੇ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਰਿਪੋਰਟਾਂ ਦੇਖ ਰਹੇ ਹਨ ਅਤੇ ਜਲਦੀ ਹੀ ਇਕ ਬਿਆਨ ਜਾਰੀ ਕਰਨਗੇ। ਜ਼ਿਕਰਯੋਗ ਹੈ ਕਿ 14 ਫਰਵਰੀ ਨੂੰ ਪੁਲਵਾਮਾ ‘ਚ ਸੀ. ਪੀ. ਆਰ. ਐੱਫ. ਦੀ ਬੱਸ ‘ਤੇ ਹੋਏ ਆਤਮਘਾਤੀ ਹਮਲੇ ‘ਚ 40 ਤੋਂ ਵੱਧ ਜਵਾਨ ਸ਼ਹੀਦ ਹੋ ਗਏ ਸਨ।
ਇਸ ਦੌਰਾਨ ਅਮਰੀਕੀ ਵਿਦੇਸ਼ ਮੰਤਰਾਲੇ ਦੇ ਉਪ ਬੁਲਾਰੇ ਰਾਬਰਟ ਪਾਲਾਡਿਨੋ ਨੇ ਭਾਰਤ ਪ੍ਰਤੀ ਪੂਰਾ ਸਮਰਥਨ ਪ੍ਰਗਟਾਉਂਦੇ ਹੋਏ ਪਾਕਿਸਤਾਨ ਨੂੰ ਕਿਹਾ ਹੈ ਕਿ ਅੱਤਵਾਦੀ ਹਮਲੇ ਲਈ ਜੋ ਵੀ ਜ਼ਿੰਮੇਵਾਰ ਹੈ, ਉਸ ਨੂੰ ਸਜ਼ਾ ਦਿੱਤੀ ਜਾਵੇ। ਆਤਮਘਾਤੀ ਹਮਲੇ ਦੇ ਬਾਅਦ ਭਾਰਤ ਅਤੇ ਪਾਕਿਸਤਾਨ ‘ਚ ਵਧਦੇ ਤਣਾਅ ਵਿਚਕਾਰ ਟਰੰਪ ਨੇ ਵ੍ਹਾਈਟ ਹਾਊਸ ਦੇ ਆਪਣੇ ਦਫਤਰ ‘ਚ ਮੀਡੀਆ ਨੂੰ ਕਿਹਾ ਕਿ ਦੱਖਣੀ ਏਸ਼ੀਆ ਦੇ ਦੋਵੇਂ ਗੁਆਂਢੀ ਦੇਸ਼ ਜੇਕਰ ਇਕੱਠੇ ਆਉਣਗੇ ਤਾਂ ਬਹੁਤ ਚੰਗਾ ਹੋਵੇਗਾ।
ਇਕ ਸਵਾਲ ਦੇ ਜਵਾਬ ‘ਚ ਟਰੰਪ ਨੇ ਕਿਹਾ ਕਿ ਉਨ੍ਹਾਂ ਦੇਖਿਆ ਹੈ ਉਨ੍ਹਾਂ ਨੂੰ ਇਸ ‘ਤੇ ਬਹੁਤ ਸਾਰੀਆਂ ਰਿਪੋਰਟਾਂ ਮਿਲੀਆਂ ਹਨ।। ਅਸੀਂ ਇਸ ਮਾਮਲੇ ‘ਚ ਸਹੀ ਸਮਾਂ ਆਉਣ ‘ਤੇ ਜਵਾਬ ਦੇਵਾਂਗੇ। ਇਹ ਅੱਤਵਾਦੀ ਹਮਲਾ ਇੱਕ ਭਿਆਨਕ ਸਥਿਤੀ ਸੀ। ਸਾਨੂੰ ਰਿਪੋਰਟਾਂ ਮਿਲ ਰਹੀਆਂ ਹਨ।।ਅਸੀਂ ਇਸ ‘ਤੇ ਬਿਆਨ ਜਾਰੀ ਕਰਾਂਗੇ।
ਇਕ ਹੋਰ ਪ੍ਰੈੱਸ ਕਾਨਫਰੰਸ ‘ਚ ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਨੇ ਕਿਹਾ ਕਿ ਅਮਰੀਕਾ ਭਾਰਤ ਸਰਕਾਰ ਨਾਲ ਲਗਾਤਾਰ ਸੰਪਰਕ ‘ਚ ਹੈ। ਅਸੀਂ ਦੁੱਖ-ਹਮਦਰਦੀ ਨਾਲ ਉਨ੍ਹਾਂ ਨੂੰ ਪੂਰਾ ਸਮਰਥਨ ਦੇ ਰਹੇ ਹਾਂ। ਉਨ੍ਹਾਂ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਜਾਂਚ ‘ਚ ਪੂਰਾ ਸਾਥ ਦੇਵੇ ਤੇ ਜੋ ਵੀ ਜ਼ਿੰਮੇਵਾਰ ਹੈ, ਉਸ ਨੂੰ ਸਜ਼ਾ ਦਿਓ। ਪਾਲਾਡਿਨੋ ਨੇ ਕਿਹਾ ਕਿ ਪੁਲਵਾਮਾ ਹਮਲੇ ਮਗਰੋਂ ਅਮਰੀਕਾ ਪਾਕਿਸਤਾਨ ਦੇ ਵੀ ਸੰਪਰਕ ‘ਚ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੋ ਵਿਧਾਇਕਾਂ ਨੇ ਐਚਡੀ ਕੁਮਾਰ ਸੁਆਮੀ ਨੇ ਸਰਕਾਰ ਤੋਂ ਵਾਪਸ ਲਿਆ ਸਮਰਥਨ
ਕਰਨਾਟਕ : ਕਰਨਾਟਕ ‘ਚ ਮੱਚੇ ਸਿਆਸੀ ਡ੍ਰਾਮੇ ਅਤੇ ਜਿਆਦਾ ਤੇਜ ਹੋਣ ਤੇ ਆਸਾਰ ਨਜ਼ਰ ਆ ਰਹੇ ਹਨ। ਮੰਗਲਵਾਰ ਨੂੰ ਇਕ ਨਿਰਦਲ ਵਿਧਾਇਕ ਐਚ ਨਾਗੇਸ਼ ਅਤੇ ਕੇਪੀਜੇਪੀ ਪਾਰਟੀ ਦੇ ਵਿਧਾਇਕ ਆਰ ਸ਼ੰਕਰ ਨੇ ਰਾਜ ਦੀ ਐਚਡੀ ਕੁਮਾਰ ਸੁਆਮੀ ਨੀਤ ਤੋਂ ਸਮਰਥਨ ਵਾਪਸ ਲੈ ਲਿਆ ਹੈ। 224 ਮੈਂਬਰੀ ਵਿਧਾਨਸਭਾ ‘ਚ ਭਾਜਪਾ ਦੇ 104 ਵਿਧਾਇਕ, ਕਾਂਗਰਸ ਦੇ 79 ਜਦ ਐਸ ਦੇ 37, ਅਤੇ ਨਿਰਦਲ ਦੇ ਇੱਕ-ਇੱਕ ਵਿਧਾਇਕ ਹਨ। ਹੁਣ ਤਕ ਬਸਪਾ ਦੇ ਨਾਲ ਹੀ ਕੇਬੀਜੇਪੀ ਅਤੇ ਨਿਰਦਲ ਵਿਧਾਇਕ ਵੀ ਗਠਬੰਧਨ ਸਰਕਾਰ ਦਾ ਸਮਰਥਨ ਕਰ ਰਹੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਦੋਵਾਂ ਦੇਸ਼ਾਂ ਵਿਚਾਕਰ ਪਹਿਲਾਂ ਤੋਂ ਜਾਰੀ ਤਣਾਅ ਹੋਰ ਵਧ ਗਿਆ ਹੈ
ਸੰਯੁਕਤ ਰਾਸ਼ਟਰ (ਏਜੰਸੀ)। ਯੁਕ੍ਰੇਨ ਤੇ ਰੂਸ ਵਿਚਕਾਰ ਜਾਰੀ ਤਣਾਅ ਦੇ ਮੁੱਦੇ ‘ਤੇ ਅਮਰੀਕਾ ਨੇ ਯੁਕ੍ਰੇਨ ਦਾ ਸਮੱਥਰਨ ਕੀਤਾ ਹੈ। ਸੰਯੁਕਤ ਰਾਸ਼ਟਰ ‘ਚ ਅਮਰੀਕਾ ਦੀ ਸਥਾਈ ਪ੍ਰਤੀਨਿਧੀ ਨਿੱਕੀ ਹੇਲੀ ਨੇ ਸੋਮਵਾਰ ਨੂੰ ਸੁਰੱਖਿਆ ਪਰਿਸ਼ਦ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ।
ਹੇਲੀ ਨੇ ਕਿਹਾ ਕਿ ਮੈਂ ਅਮਰੀਕਾ, ਨੀਦਰਲੈਂਡ, ਪੋਲੈਂਡ, ਸਵੀਡਨ ਤੇ ਯੁਨਾਈਟਡ ਕਿੰਗਡਮ ਵੱਲੋਂ ਬਿਆਨ ਦਿੰਦੀ ਹਾਂ ਕਿ ਅਸੀਂ ਸਾਰੇ ਰੂਸ ਦੇ ਇਸ ਹਮਲੇ ਦੇ ਖਿਲਾਫ਼ ਇੱਕਜੁਟ ਹਾਂ। ਸੰਯੁਕਤ ਰਾਸ਼ਟਰ ‘ਚ ਅਮਰੀਕੀ ਪ੍ਰਤੀਨਿਧੀ ਨੇ ਕਿਹਾ ਕਿ ਅਸੀਂ ਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਸਰਹੱਦਾਂ ਦੇ ਅੰਦਰ ਯੂਕ੍ਰੇਨ ਦੀ ਸੰਪ੍ਰਭੂਤਾ ਤੇ ਖ਼ੇਤਰੀ ਅਖੰਡਤਾ ਦਾ ਮਜ਼ਬੂਤੀ ਦੇ ਨਾਲ ਸਮੱਰਥਨ ਕਰਦੇ ਹਨ। ਅਸੀਂ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕਰਨ ਵਾਲੀ ਇਸ ਘਟਨਾ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹਾਂ।
ਰੂਸ ਨੇ ਐਤਵਾਰ ਨੂੰ ਕਾਲਾ ਸਾਗਰ ਅਤੇ ਅਜੋਵ ਸਾਗਰ ਨੂੰ ਜੋੜਨ ਵਾਲੇ ਕਰਚ ਜਲਮਾਰਗ ‘ਚ ਕਥਿਤ ਤੌਰ ‘ਤੇ ਨਜਾਇਜ਼ ਰੂਪ ‘ਚ ਦਾਖ਼ਲ ਹੋਣ ਕਾਰਨ ਤਿੰਨ ਨੌਸੈਨਿਕ ਜਹਾਜ਼ਾਂ ਨੂੰ ਆਪਣੇ ਕਬਜ਼ੇ ‘ਚ ਲਿਆ ਸੀ। ਰੂਸ ਦਾ ਦੋਸ਼ ਹੈ ਕਿ ਯੂਕ੍ਰੇਨ ਦੇ ਜਹਾਜ਼ਾਂ ਨੇ ਨਜਾਇਜ਼ ਰੂਪ ‘ਚ ਉਸ ਦੀ ਜਲ ਸੀਮਾ ‘ਚ ਪ੍ਰਵੇਸ਼ ਕੀਤਾ ਸੀ, ਜਿਸ ਤੋਂ ਬਾਅਦ ਉਸ ਨੇ ਇਹ ਕਾਰਵਾਈ ਕੀਤੀ।
ਰੂਸ ਦੀ ਫੈਡਰਲ ਸੁਰੱਖਿਆ ਸੇਵਾ (ਐੱਫ਼ਐੱਸਬੀ) ਦੇ ਮੁਤਾਬਿਕ ਯੂਕ੍ਰੇਨ ਦੀ ਨੌਸੈਨਾ ਦੇ ਬਰਦਯਾਸਕ, ਨਿਕੋਪੋਲ ਅਤੇ ਯਾਨੀ ਕਾਪੂ ਨਾਮਕ ਜਹਾਜ਼ਾਂ ਨੇ ਐਤਵਾਰ ਨੂੰ ਕਾਲਾ ਸਾਗਰ ‘ਚ ਗੈਰ ਕਾਨੂੰਨੀ ਰੂਪ ‘ਚ ਰੂਸ ਦੀ ਜਲ ਸੀਮਾ ‘ਚ ਪ੍ਰਵੇਸ਼ ਕੀਤਾ ਜਿਸ ਤੋਂ ਬਾਅਦ ਇਨ੍ਹਾਂ ਤਿੰਨਾਂ ਜਹਾਜ਼ਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਇਸ ਘਟਨਾ ਨਾਲ ਦੋਵਾਂ ਦੇਸ਼ਾਂ ਵਿਚਾਕਰ ਪਹਿਲਾਂ ਤੋਂ ਜਾਰੀ ਤਣਾਅ ਹੋਰ ਵਧ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਾਲੀਬਾਲ ਲੀਗ ਨੂੰ ਸਹਿਯੋਗ ਦੇਵੇਗੀ ਸਿੰਧੂ
ਸਿੰਧੂ ਦੇ ਮਾਤਾ-ਪਿਤਾ ਵੱਡੇ ਪੱਧਰ ‘ਤੇ ਇਸ ਖੇਡ ਨੂੰ ਖੇਡ ਚੁੱਕੇ ਹਨ
ਮੁੰਬਈ, 2 ਨਵੰਬਰ
ਰਿਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਅਤੇ ਵਿਸ਼ਵ ਦੀ ਨੰਬਰ 2 ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੇ ਪ੍ਰੋ ਵਾਲੀਬਾਲ ਲੀਗ ਦੇ ਪ੍ਰਚਾਰਕ ਦੇ ਤੌਰ ‘ਤੇ ਭਾਰਤ ‘ਚ ਇਸ ਖੇਡ ਨੂੰ ਸਹਿਯੋਗ ਦੇਣ ਦੀ ਜ਼ਿੰਮ੍ਹੇਦਾਰੀ ਚੁੱਕੀ ਹੈ ਪ੍ਰੋ ਵਾਲੀਬਾਲ ਲੀਗ ਨੇ ਵਾਲੀਬਾਲ ਦੇ ਮਹਾਨ ਅਮਰੀਕੀ ਖਿਡਾਰੀ ਅਤੇ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਡੇਵਿਡ ਲੀ ਨੂੰ ਵੀ ਲਿਆ ਹੈ ਜੋ ਲੀਗ ਦੇ ਉਦਘਾਟਨ ਵਾਲੇ ਸ਼ੈਡਊਲ ਦਾ ਹਿੱਸਾ ਹੋਣਗੇ
ਦੋਵਾਂ ਸਿਤਾਰਿਆਂ ਨੇ ਲੀਗ ਦੇ ਪ੍ਰਮੋਸ਼ਨਲ ਵੀਡੀਓ ਲਈ ਸ਼ੂਟਿੰਗ ਕੀਤੀ ਅਤੇ ਉਹਨਾਂ ਨਾਲ ਭਾਰਤ ਦੇ ਸਰਵਸ੍ਰੇਸ਼ਠ ਖਿਡਾਰੀ ਵੀ ਸਨ ਇਹ ਲੀਗ ਫਰਵਰੀ 2019 ‘ਚ ਖੇਡੀ ਜਾਵੇਗੀ ਜ਼ਿਕਰਯੋਗ ਹੈ ਕਿ ਸਿੰਧੂ ਦੇ ਮਾਤਾ-ਪਿਤਾ ਵੱਡੇ ਪੱਧਰ ‘ਤੇ ਇਸ ਖੇਡ ਨੂੰ ਖੇਡ ਚੁੱਕੇ ਹਨ ਉਹਨਾਂ ਦੇ ਪਿਤਾ ਉਸ ਭਾਰਤੀ ਟੀਮ ਦੇ ਮੈਂਬਰ ਸਨ, ਜਿਸ ਨੇ 1986 ਦੀਆਂ ਸਿਓਲ ਏਸ਼ੀਆਈ ਖੇਡਾਂ ‘ਚ ਕਾਂਸੀ ਤਮਗਾ ਜਿੱਤਿਆ ਸੀ ਸਿੰਧੂ ਦੇ ਮਾਤਾ-ਪਿਤਾ ਰਾਸ਼ਟਰੀ ਪੱਧਰ ‘ਤੇ ਰੇਲਵੇ ਵੱਲੋਂ ਖੇਡੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿੱਖਿਆ ਵਿਭਾਗ ਨੂੰ ਰੜਕਣ ਲੱਗੀ ਸੰਘਰਸ਼ੀ ਅਧਿਆਪਕਾਂ ਦੀ ਹਮਾਇਤ
ਜੋਗਾ ਵਾਸੀ ਲਾਇਬ੍ਰੇਰੀਅਨ ਦੀ ਬਰਨਾਲਾ ਜ਼ਿਲ੍ਹੇ ‘ਚੋਂ ਤਰਨਤਾਰਨ ਜ਼ਿਲ੍ਹੇ ‘ਚ ਕੀਤੀ ਬਦਲੀ
ਸੁਖਵੀਰ ਸਿੰਘ ਨੇ ਪਟਿਆਲਾ ਮੋਰਚੇ ‘ਚ ਅਧਿਆਪਕਾਂ ਦੇ ਪੱਖ ‘ਚ ਲਾਏ ਸੀ ਨਾਅਰੇ
ਵਿਭਾਗ ਨੇ ਆਖਿਆ ਧਰਨੇ ‘ਚ ਸ਼ਮੂਲੀਅਤ ਨਹੀਂ, ਸਟਾਫ ਮੈਂਬਰ ਦੀ ਸ਼ਿਕਾਇਤ ਕਾਰਨ ਕੀਤੀ ਹੈ ਬਦਲੀ
ਸੁਖਜੀਤ ਮਾਨ, ਮਾਨਸਾ
ਮੁੱਖ ਮੰਤਰੀ ਦੇ ਸ਼ਹਿਰ ‘ਚ ਪੱਕਾ ਮੋਰਚਾ ਲਾ ਕੇ ਬੈਠੇ ਅਧਿਆਪਕਾਂ ਦੀ ਹਮਾਇਤੀ ਵੀ ਹੁਣ ਸਿੱਖਿਆ ਵਿਭਾਗ ਨੂੰ ਰੜਕਣ ਲੱਗੀ ਹੈ ਜੇ ਕੋਈ ਅਧਿਆਪਕ ਇਸ ਮੋਰਚੇ ‘ਚ ਜਾ ਕੇ ਜਾਂ ਸੋਸ਼ਲ ਮੀਡੀਆ ਜ਼ਰੀਏ ਵੀ ਇਸ ਸੰਘਰਸ਼ ਦੇ ਹੱਕ ‘ਚ ਹਾਂ ਦਾ ਨਾਅਰਾ ਮਾਰਦਾ ਹੈ ਤਾਂ ਵਿਭਾਗ ਉਸ ਨੂੰ ਬਦਲੀ ਦੀ ‘ਸਜ਼ਾ’ ਦੇਣ ‘ਚ ਦੇਰੀ ਨਹੀਂ ਕਰਦਾ ਆਮ ਤੌਰ ‘ਤੇ ਇੱਕ ਜ਼ਿਲ੍ਹੇ ‘ਚੋਂ ਦੂਜੇ ਜ਼ਿਲ੍ਹੇ ‘ਚ ਬਦਲੀ ਕਰਵਾਉਣ ਲਈ ਅਧਿਆਪਕ ਦਫ਼ਤਰਾਂ ਦੀਆਂ ਪੌੜੀਆਂ ਚੜ੍ਹਦੇ ਥੱਕ ਜਾਂਦੇ ਨੇ ਪਰ ਸਜ਼ਾ ਵਾਲੀ ਬਦਲੀ ਝੱਟ ਹੋ ਜਾਂਦੀ ਹੈ
ਜ਼ਿਲ੍ਹਾ ਮਾਨਸਾ ਦੇ ਕਸਬਾ ਜੋਗਾ ਦਾ ਵਾਸੀ ਸੁਖਵੀਰ ਸਿੰਘ ਬਰਨਾਲਾ ਜ਼ਿਲ੍ਹੇ ‘ਚ ਹੰਢਿਆਇਆ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ‘ਚ ਲਾਇਬ੍ਰੇਰੀਅਨ (ਰੈਗੂਲਰ) ਦੀ ਅਸਾਮੀ ‘ਤੇ ਸੇਵਾਵਾਂ ਨਿਭਾਅ ਰਿਹਾ ਹੈ, ਨੇ ਦੱਸਿਆ ਕਿ ਅਧਿਆਪਕਾਂ ਦੇ ਪਟਿਆਲਾ ਮੋਰਚੇ ‘ਚ ਜਾ ਕੇ ਸੰਘਰਸ਼ ਨੂੰ ਭਰਾਤਰੀ ਮੋਢਾ ਦਿੱਤਾ ਸੀ ਜੋ ਸਿੱਖਿਆ ਵਿਭਾਗ ਨੂੰ ਚੰਗਾ ਨਹੀਂ ਲੱਗਾ ਸਿੱਖਿਆ ਵਿਭਾਗ ਨੇ ਉਸ ਨੂੰ ਏਕੇ ਨੂੰ ਬਲ ਦੇਣ ਦੀ ਸਜ਼ਾ ਪ੍ਰਬੰਧਕੀ ਅਧਾਰ ‘ਤੇ ਬਦਲੀ ਹੰਢਿਆਇਆ ਤੋਂ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਘਰਿਆਲਾ ਦੇ ਸਰਕਾਰੀ ਸੈਕੰਡਰੀ ਸਕੂਲ ਦੀ ਕਰਕੇ ਦਿੱਤੀ ਹੈ
ਉਂਜ ਵਿਭਾਗ ਵੱਲੋਂ ਜ਼ਾਰੀ ਕੀਤੇ ਗਏ ਪੱਤਰ ‘ਚ ਬਦਲੀ ਦਾ ਕਾਰਨ ਸਕੂਲ ਦੇ ਇੱਕ ਸਟਾਫ ਮੈਂਬਰ ਵੱਲੋਂ ਕੀਤੀ ਗਈ ਸ਼ਿਕਾਇਤ ਦੱਸਿਆ ਹੈ ਕਿ ਸੁਖਵੀਰ ਸਿੰਘ ਨੇ ਸਟਾਫ ਮੈਂਬਰ ਨੂੰ ਗਾਲਾਂ ਕੱਢੀਆਂ ਤੇ ਵਟਸਐਪ ਗਰੁੱਪ ‘ਚ ਵੀ ਭੱਦੀ ਸ਼ਬਦਾਵਲੀ ਵਰਤੀ ਹੈ ਸੁਖਵੀਰ ਜੋਗਾ ਨੇ ਇਸ ਬਦਲੀ ਸਬੰਧੀ ਸੋਸ਼ਲ ਮੀਡੀਆ ‘ਤੇ ਵੀ ਇੱਕ ਪੋਸਟ ਪਾ ਕੇ ਦੱਸਿਆ ਹੈ ਕਿ ਉਸਦੀ ਬਦਲੀ ਵਾਲਾ ਨਵਾਂ ਸਕੂਲ ਉਸਦੀ ਰਿਹਾਇਸ਼ ਪਿੰਡ ਜੋਗਾ (ਮਾਨਸਾ) ਤੋਂ 170 ਕਿੱਲੋਮੀਟਰ ਦੀ ਦੂਰੀ ਉੱਪਰ ਹੈ ਤੇ ਉਹ ਵਿਭਾਗ ਦੇ ਇਸ ਨਾਦਰਸ਼ਾਹੀ ਫ਼ਰਮਾਨ ਦਾ ਵਿਰੋਧ ਕਰਦਾ ਹੈ ਸੁਖਵੀਰ ਜੋਗਾ ਨੇ ਆਖਿਆ ਕਿ ਉਹ ਇਸ ਨੂੰ ਸਿੱਖਿਆ ਵਿਭਾਗ ਪੰਜਾਬ ਦੇ ਜ਼ਿੰਮੇਵਾਰ ਅਹੁਦੇਦਾਰਾਂ ਦੀ ਇਖ਼ਲਾਕੀ ਹਾਰ ਮੰਨਦਾ ਹੈ
ਉਨ੍ਹਾਂ ਆਖਿਆ ਕਿ ਉਸਦਾ ਕਸੂਰ ਇਹ ਹੈ ਕਿ ਉਸਨੇ ਐਸਐਸਏ/ਰਮਸਾ, ਆਦਰਸ਼ ਮਾਡਲ ਸਕੂਲਾਂ ਦੇ ਅਤੇ 5178 ਆਦਿ ਸਕੀਮਾਂ ਅਧੀਨ ਭਰਤੀ ਅਧਿਆਪਕਾਂ ਦੇ ਚੱਲ ਰਹੇ ਸੰਘਰਸ਼ ਦੀ ਮਜ਼ਬੂਤੀ ਲਈ ਆਪਣਾ ਯੋਗਦਾਨ ਪਾਇਆ ਹੈ ਕਿਉਂਕਿ ਉਹ ਅਧਿਆਪਕਾਂ ਦੇ ਸੰਘਰਸ਼ ਨੂੰ ਤਨਖ਼ਾਹਾਂ ਵਧਾਉਣ ਦਾ ਮਸਲਾ ਨਾ ਮੰਨ ਕੇ ਪੰਜਾਬ ਦੀ ਸਕੂਲੀ ਸਿੱਖਿਆ ਪ੍ਰਤੀ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਪਾਬੰਦ ਕਰਨ ਦੀ ਲੜਾਈ ਮੰਨਦਾ ਹੈ
ਸੁਖਵੀਰ ਜੋਗਾ ਨੇ ਦੱਸਿਆ ਕਿ ਵਿਭਾਗ ਵੱਲੋਂ ਬਦਲੀ ਪੱਤਰ ‘ਚ ਜੋ ਗੱਲ ਆਖੀ ਹੈ ਉਹ ਸੱਚਾਈ ਤੋਂ ਦੂਰ ਹੈ ਉਨ੍ਹਾਂ ਇਹ ਵੀ ਆਖਿਆ ਕਿ ਵਿਭਾਗ ਨੇ ਉਸਨੂੰ ਇਸ ਸਬੰਧੀ ਪਹਿਲਾਂ ਕੋਈ ਦੋਸ਼ ਪੱਤਰ ਜ਼ਾਰੀ ਨਹੀਂ ਕੀਤਾ ਤੇ ਨਾ ਹੀ ਕੋਈ ਇਸ ਸਬੰਧੀ ਪੜਤਾਲ ਕੀਤੀ ਹੈ ਉਨ੍ਹਾਂ ਦੱਸਿਆ ਕਿ ਉਹ ਘਰਿਆਲਾ ਸਕੂਲ ‘ਚ ਹਾਜ਼ਰ ਹੋ ਗਿਆ ਹੈ ਪਰ ਸੰਘਰਸ਼ਸ਼ੀਲ ਸਾਥੀਆਂ ਦਾ ਸਾਥ ਕਦੇ ਵੀ ਨਹੀਂ ਛੱਡੇਗਾ ਸੁਖਵੀਰ ਸਿੰਘ ਨੇ ਦੱਸਿਆ ਕਿ ਉਹ ਤਾਂ ਸਕੂਲ ਸਮੇਂ ਤੋਂ ਇਲਾਵਾ ਵੀ ਹੰਢਿਆਇਆ ਦੀ ਸ੍ਰ. ਕਰਮ ਸਿੰਘ ਮੈਮੋਰੀਅਲ ਲਾਇਬ੍ਰੇਰੀ ‘ਚ ਵਿਦਿਆਰਥੀਆਂ ਨੂੰ ਪਿੰਡ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਪੜ੍ਹਾਉਂਦਾ ਰਿਹਾ ਹੈ, ਜਿਸਦੇ ਸਿੱਟੇ ਵਜੋਂ ਸੈਸ਼ਨ 2017-18 ‘ਚ 20 ਤੇ 2018-19 ਵਿੱਚ ਕਰੀਬ 33 ਵਿਦਿਆਰਥੀਆਂ ਦੀ ਚੋਣ ਮੈਰੀਟੋਰੀਅਸ ਸਕੂਲਾਂ ਲਈ ਹੋਈ ਹੈ
ਸ਼ਿਕਾਇਤ ਦੇ ਅਧਾਰ ‘ਤੇ ਹੀ ਕੀਤੀ ਹੈ ਬਦਲੀ : ਬੁਲਾਰਾ
ਸਿੱਖਿਆ ਵਿਭਾਗ ਦੇ ਬੁਲਾਰੇ ਰਜਿੰਦਰ ਚੰਨੀ ਦਾ ਕਹਿਣਾ ਹੈ ਕਿ ਸੁਖਵੀਰ ਸਿੰਘ ਦੀ ਬਦਲੀ ਉਨ੍ਹਾਂ ਦੇ ਹੀ ਸਕੂਲ ਦੇ ਅਧਿਆਪਕ ਵੱਲੋਂ ਕੀਤੀ ਗਈ ਇੱਕ ਸ਼ਿਕਾਇਤ ਦੇ ਅਧਾਰ ‘ਤੇ ਹੀ ਹੋਈ ਹੈ ਪੜਤਾਲ ਸਬੰਧੀ ਪੁੱਛੇ ਜਾਣ ‘ਤੇ ਉਨ੍ਹਾਂ ਆਖਿਆ ਕਿ ਉਹ (ਸੁਖਵੀਰ ਸਿੰਘ) ਅਰਜ਼ੀ ਦੇਣ ਤਾਂ ਪੜਤਾਲ ਕਰਵਾਈ ਜਾਵੇਗੀ ਬਿਨਾਂ ਪੜਤਾਲ ਤੋਂ ਬਦਲੀ ਸਬੰਧੀ ਬੁਲਾਰੇ ਨੇ ਆਖਿਆ ਕਿ ਸ਼ਿਕਾਇਤ ਕਰਤਾ ਵੱਲੋਂ ਦਿੱਤੇ ਤੱਥਾਂ ਦੇ ਅਧਾਰ ‘ਤੇ ਹੀ ਹੋਈ ਹੈ ਉਨ੍ਹਾਂ ਆਖਿਆ ਕਿ ਇਸ ਬਦਲੀ ਦਾ ਕਾਰਨ ਪਟਿਆਲਾ ਮੋਰਚੇ ‘ਚ ਜਾਣਾ ਨਹੀਂ ਹੈ s
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।