England Cricket - Sach Kahoon Punjabi
ਸਪੋਰਟਸ ਡੈਸਕ। IND vs ENG: ਮੈਨਚੈਸਟਰ ਟੈਸਟ ਦਾ ਆਖਰੀ ਦਿਨ ਉਤਸ਼ਾਹ ਨਾਲ ਭਰਿਆ ਰਿਹਾ। ਭਾਰਤ ਨੇ ਇੰਗਲੈਂਡ ਦੀਆਂ ਜਿੱਤ ਦੀਆਂ ਉਮੀਦਾਂ ਨੂੰ ਚਕਨਾਚੂਰ ਕਰ ਦਿੱਤਾ ਤੇ ਸ਼ਾਨਦਾਰ ਬੱਲੇਬਾਜ਼ੀ ਨਾਲ ਮੈਚ ਡਰਾਅ ਕਰਵਾ ਲਿਆ। ਐਤਵਾਰ ਨੂੰ ਸ਼ੁਭਮਨ ਗਿੱਲ, ਰਵਿੰਦਰ ਜਡੇਜਾ ਤੇ ਵਾਸ਼ਿੰਗਟਨ ਸੁੰਦਰ ਦੇ ਸੈਂਕੜਿਆਂ ਤੋਂ ਬਾਅਦ ਭਾਰਤ ਨੇ ਓਲਡ ਟਰੈਫੋਰਡ ਵਿਖੇ ਖੇਡੇ ਗਏ ਚੌਥੇ ਮੈਚ ਨੂੰ ਡਰਾਅ ’ਚ ਖਤਮ ਕਰਨ ’ਚ ਮਦਦ ਕੀਤੀ। ਹੁਣ ਇਸ ਲੜੀ ਦਾ ਪੰਜਵਾਂ ਤੇ ਆਖਰੀ ਮੈਚ 31 ਜੁਲਾਈ ਤੋਂ ਓਵਲ ਵਿਖੇ ਖੇਡਿਆ ਜਾਵੇਗਾ, ਜਿਸ ’ਚ ਭਾਰਤੀ ਟੀਮ ਜਿੱਤਣ ਦੇ ਟੀਚੇ ਨਾਲ ਜਾਵੇਗੀ। ਇਸ ਸਮੇਂ, ਇੰਗਲੈਂਡ ਮੌਜੂਦਾ ਲੜੀ ’ਚ 1-2 ਨਾਲ ਅੱਗੇ ਹੈ। ਉਸਨੇ ਲੀਡਜ਼ (ਪਹਿਲਾ) ਤੇ ਲਾਰਡਜ਼ (ਤੀਜਾ) ਟੈਸਟ ਜਿੱਤਿਆ ਹੈ ਜਦੋਂ ਕਿ ਭਾਰਤ ਨੇ ਸਿਰਫ ਬਰਮਿੰਘਮ (ਦੂਜਾ) ’ਚ ਜਿੱਤ ਹਾਸਲ ਕੀਤੀ ਹੈ।
ਇਹ ਖਬਰ ਵੀ ਪੜ੍ਹੋ : Old Age Pension Punjab: ਬੁਢਾਪਾ ਪੈਨਸ਼ਨ ਲੈਣ ਵਾਲਿਆਂ ਲਈ ਚੰਗੀ ਖਬਰ
ਕਿਉਂ ਠੁਕਰਾਇਆ ਜਡੇਜ਼ਾ-ਸੁੰਦਰ ਨੇ ਸਟੋਕਸ ਦੀ ਪੇਸ਼ਕਸ਼ ਨੂੰ? | IND vs ENG
ਭਾਰਤ ਤੇ ਇੰਗਲੈਂਡ ਵਿਚਕਾਰ ਚੱਲ ਰਹੀ ਪੰਜ ਮੈਚਾਂ ਦੀ ਟੈਸਟ ਲੜੀ ਦੇ ਚੌਥੇ ਮੈਚ ਦੇ ਪੰਜਵੇਂ ਦਿਨ, ਕਪਤਾਨ ਬੇਨ ਸਟੋਕਸ ਨੇ ਮਹਿਮਾਨਾਂ ਨੂੰ ਜਲਦੀ ਡਰਾਅ ਦੀ ਪੇਸ਼ਕਸ਼ ਕੀਤੀ। ਹਾਲਾਂਕਿ, ਰਵਿੰਦਰ ਜਡੇਜਾ ਤੇ ਵਾਸ਼ਿੰਗਟਨ ਸੁੰਦਰ ਨੇ ਇਸਨੂੰ ਠੁਕਰਾ ਦਿੱਤਾ ਤੇ ਬੱਲੇਬਾਜ਼ੀ ਜਾਰੀ ਰੱਖੀ। ਦਰਅਸਲ, ਜਦੋਂ ਇੰਗਲੈਂਡ ਦੇ ਸਟਾਰ ਆਲਰਾਊਂਡਰ ਸਟੋਕਸ ਨੇ ਇਹ ਪੇਸ਼ਕਸ਼ ਕੀਤੀ, ਤਾਂ ਦੋਵੇਂ ਭਾਰਤੀ ਬੱਲੇਬਾਜ਼ ਆਪਣੇ-ਆਪਣੇ ਸੈਂਕੜਿਆਂ ਤੋਂ ਕੁਝ ਦੌੜਾਂ ਦੂਰ ਸਨ ਤੇ ਭਾਰਤ ਦਾ ਸਕੋਰ ਚਾਰ ਵਿਕਟਾਂ ’ਤੇ 386 ਦੌੜਾਂ ਸੀ।
ਭਾਰਤ ਨੇ ਇੰਗਲੈਂਡ ’ਤੇ 75 ਦੌੜਾਂ ਦੀ ਲੀਡ ਲੈ ਲਈ ਸੀ। ਅਜਿਹੀ ਸਥਿਤੀ ’ਚ, ਦੋਵਾਂ ਨੇ ਬੱਲੇਬਾਜ਼ੀ ਕਰਨਾ ਉਚਿਤ ਸਮਝਿਆ ਤੇ ਆਪਣੇ ਸੈਂਕੜੇ ਪੂਰੇ ਕੀਤੇ। ਇਸ ਦੌਰਾਨ, ਜਡੇਜਾ ਨੇ 182 ਗੇਂਦਾਂ ’ਚ ਆਪਣੇ ਟੈਸਟ ਕਰੀਅਰ ਦਾ ਪੰਜਵਾਂ ਸੈਂਕੜਾ ਪੂਰਾ ਕੀਤਾ ਜਦੋਂ ਕਿ ਸੁੰਦਰ ਨੇ 206 ਗੇਂਦਾਂ ’ਚ ਆਪਣਾ ਪਹਿਲਾ ਟੈਸਟ ਸੈਂਕੜਾ ਪੂਰਾ ਕੀਤਾ। ਦੋਵੇਂ ਲੜੀਵਾਰ 107 ਤੇ 101 ਦੌੜਾਂ ਬਣਾਉਣ ਤੋਂ ਬਾਅਦ ਨਾਬਾਦ ਪਵੇਲੀਅਨ ਪਰਤੇ। IND vs ENG
ਗਿੱਲ ਨੇ ਜਡੇਜਾ ਤੇ ਸੁੰਦਰ ਦਾ ਕੀਤਾ ਸਮਰਥਨ | IND vs ENG
ਗਿੱਲ ਨੇ ਜਡੇਜਾ ਤੇ ਸੁੰਦਰ ਦੇ ਫੈਸਲੇ ਦਾ ਸਮਰਥਨ ਕੀਤਾ। ਉਸਨੇ ਮੈਚ ਤੋਂ ਬਾਅਦ ਕਿਹਾ, ‘ਬੇਸ਼ੱਕ ਇਹ ਕ੍ਰੀਜ ’ਤੇ ਮੌਜ਼ੂਦ ਬੱਲੇਬਾਜ਼ਾਂ ’ਤੇ ਨਿਰਭਰ ਕਰਦਾ ਸੀ। ਉਨ੍ਹਾਂ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਉਸ ਸਮੇਂ ਦੋਵੇਂ 90 ਦੌੜਾਂ ਦੇ ਨੇੜੇ ਸਨ, ਇਸ ਲਈ ਸਾਨੂੰ ਲੱਗਾ ਕਿ ਉਹ ਸੈਂਕੜੇ ਦੇ ਹੱਕਦਾਰ ਸਨ।’ IND vs ENG
ਸਟੋਕਸ ਨੇ ਦੱਸਿਆ ਕਾਰਨ | IND vs ENG
ਸਟੋਕਸ ਨੇ ਭਾਰਤ ਨੂੰ ਚੌਥਾ ਟੈਸਟ ਜਲਦੀ ਖਤਮ ਕਰਨ ਦਾ ਪ੍ਰਸਤਾਵ ਦੇਣ ਦੇ ਆਪਣੇ ਫੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਹ ਆਪਣੇ ਮੁੱਖ ਤੇਜ਼ ਗੇਂਦਬਾਜ਼ਾਂ ਨੂੰ ਜੋਖਮ ’ਚ ਨਹੀਂ ਪਾਉਣਾ ਚਾਹੁੰਦਾ ਸੀ ਕਿਉਂਕਿ ਮੈਚ ਇੱਕ ਨਿਸ਼ਚਿਤ ਡਰਾਅ ਵੱਲ ਵਧ ਰਿਹਾ ਸੀ। ਉਸਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਭਾਰਤ ਲਈ ਬਹੁਤ ਮੁਸ਼ਕਲ ਸਮਾਂ ਸੀ। ਉਹ ਦੋਵੇਂ (ਜਡੇਜਾ ਤੇ ਸੁੰਦਰ) ਬਹੁਤ ਵਧੀਆ ਖੇਡ ਰਹੇ ਸਨ। ਮੈਚ ਇੱਕ ਅਜਿਹੇ ਮੋਡ ’ਤੇ ਪਹੁੰਚ ਗਿਆ ਸੀ ਜਿੱਥੇ ਸਿਰਫ ਇੱਕ ਨਤੀਜਾ ਸੰਭਵ ਸੀ ਤੇ ਮੈਂ ਆਪਣੇ ਕਿਸੇ ਵੀ ਤੇਜ਼ ਗੇਂਦਬਾਜ਼ ਦੇ ਜ਼ਖਮੀ ਹੋਣ ਦਾ ਜੋਖਮ ਨਹੀਂ ਲੈਣਾ ਚਾਹੁੰਦਾ ਸੀ। ਮੈਂ ਆਪਣੇ ਪ੍ਰਸਤਾਵ ਤੋਂ ਅੱਧਾ ਘੰਟਾ ਪਹਿਲਾਂ ਆਪਣੇ ਤੇਜ਼ ਗੇਂਦਬਾਜ਼ਾਂ ਨਾਲ ਗੇਂਦਬਾਜ਼ੀ ਕਰਨਾ ਬੰਦ ਕਰ ਦਿੱਤਾ ਸੀ।’ IND vs ENG
Moeen Ali Retirement: ਮੋਈਨ ਅਲੀ ਨੇ ਕੌਮਾਂਤਰੀ ਕ੍ਰਿਕੇਟ ਨੂੰ ਕਿਹਾ ਅਲਵਿਦਾ
2014 ’ਚ ਕੀਤਾ ਸੀ ਡੈਬਿਊ | Moeen Ali Retirement
2019 ਤੇ 2022 ਦੀ ਵਿਸ਼ਵ ਚੈਂਪੀਅਨ ਟੀਮ ਦਾ ਰਹੇ ਹਿੱਸਾ
ਸਪੋਰਟਸ ਡੈਸਕ। Moeen Ali Retirement: ਇੰਗਲੈਂਡ ਦੇ ਆਲਰਾਊਂਡਰ ਮੋਈਨ ਅਲੀ ਨੇ ਕੌਮਾਂਤਰੀ ਕ੍ਰਿਕੇਟ ਦੇ ਸਾਰੇ ਫਾਰਮੈੈਟਾਂ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। 37 ਸਾਲਾਂ ਦੇ ਆਲਰਾਊਂਡਰ ਨੇ ਇਹ ਫੈਸਲਾ ਅਸਟਰੇਲੀਆ ਖਿਲਾਫ ਹੋਣ ਜਾ ਰਹੀ ਸਫੇਦ ਗੇਂਦ ਸੀਰੀਜ਼ ਲਈ ਇੰਗਲੈਂਡ ਟੀਮ ’ਚ ਮੌਕਾ ਨਾ ਮਿਲਣ ਤੋਂ ਬਾਅਦ ਲਿਆ ਹੈ। 2019 ’ਚ ਵਨਡੇ ਵਿਸ਼ਵ ਕੱਪ ਤੇ 2022 ’ਚ ਟੀ-20 ਵਿਸ਼ਵ ਕੱਪ ਜਿੱਤਣ ਵਾਲੇ 37 ਸਾਲਾਂ ਦੇ ਮੋਈਨ ਨੇ ਡੇਲੀ ਮੇਲ ਨੂੰ ਦਿੱਤੇ ਇੱਕ ਇੰਟਰਵਿਊ ’ਚ ਕਿਹਾ, ‘ਮੈਂ 37 ਸਾਲ ਦਾ ਹਾਂ।
ਮੈਨੂੰ ਇਸ ਮਹੀਨੇ ਅਸਟਰੇਲੀਆ ਖਿਲਾਫ ਹੋਣ ਵਾਲੀ ਸੀਰੀਜ ਲਈ ਨਹੀਂ ਚੁਣਿਆ ਗਿਆ, ‘ਮੈਂ ਇੰਗਲੈਂਡ ਲਈ ਕਾਫੀ ਕ੍ਰਿਕੇਟ ਖੇਡੀ ਹੈ। ਹੁਣ ਅਗਲੀ ਪੀੜ੍ਹੀ ਦਾ ਸਮਾਂ ਆ ਗਿਆ ਹੈ, ਜਿਸ ਬਾਰੇ ਮੈਨੂੰ ਦੱਸਿਆ ਗਿਆ। ਮੈਂ ਸੋਚਿਆ ਕਿ ਇਹ ਸਹੀ ਸਮਾਂ ਸੀ। ਮੈਂ ਆਪਣਾ ਕੰਮ ਕਰ ਲਿਆ ਹੈ। ਮੋਇਨ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਟੀ-20 ਵਿਸ਼ਵ ਕੱਪ-2024 ’ਚ ਖੇਡਿਆ ਸੀ। ਗੁਆਨਾ ’ਚ ਭਾਰਤ ਖਿਲਾਫ ਖੇਡੇ ਗਏ ਇਸ ਸੈਮੀਫਾਈਨਲ ਮੈਚ ’ਚ ਇੰਗਲਿਸ਼ ਟੀਮ ਭਾਰਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। Moeen Ali Retirement
Read This : ENG vs SL: 147 ਸਾਲਾਂ ਦੇ ਟੈਸਟ ਕ੍ਰਿਕੇਟ ਇਤਿਹਾਸ ’ਚ ਚਮਕਿਆ ਇਹ ਬੱਲੇਬਾਜ਼ ਦਾ ਨਾਂਅ, ਪਹਿਲੀ ਵਾਰ ਬਣਿਆ ਇਹ ਵੱਡਾ ਰਿਕਾਰਡ
ਇੱਕ ਸਾਲ ਪਹਿਲਾਂ ਸੰਨਿਆਸ ਤੋਂ ਬਾਅਦ ਵਾਪਸੀ ਕੀਤੀ ਸੀ, ਏਸ਼ੇਜ ਟੀਮ ’ਚ ਸ਼ਾਮਲ
ਮੋਈਨ ਅਲੀ ਨੇ ਵੀ 2021 ਵਿੱਚ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਦੋ ਸਾਲ ਬਾਅਦ, 2023 ’ਚ, ਉਹ ਟੈਸਟ ਕ੍ਰਿਕੇਟ ਤੋਂ ਸੰਨਿਆਸ ਲੈ ਕੇ ਵਾਪਸ ਪਰਤਿਆ। ਫਿਰ ਉਸ ਨੂੰ ਜੈਕ ਲੀਚ ਦੀ ਥਾਂ ’ਤੇ ਐਸੇਜ ਸੀਰੀਜ ਲਈ ਚੁਣੀ ਗਈ ਇੰਗਲਿਸ਼ ਟੀਮ ’ਚ ਸ਼ਾਮਲ ਕੀਤਾ ਗਿਆ। ਮੋਈਨ ਨੇ ਇਹ ਫੈਸਲਾ ਟੈਸਟ ਕਪਤਾਨ ਬੇਨ ਸਟੋਕਸ, ਇੰਗਲੈਂਡ ਦੇ ਮੁੱਖ ਕੋਚ ਬ੍ਰੈਂਡਨ ਮੈਕੁਲਮ ਤੇ ਇੰਗਲੈਂਡ ਕ੍ਰਿਕੇਟ ਦੇ ਮੈਨੇਜਿੰਗ ਡਾਇਰੈਕਟਰ ਰੌਬਰਟ ਕੀਜ ਨਾਲ ਗੱਲਬਾਤ ਕਰਨ ਤੋਂ ਬਾਅਦ ਲਿਆ ਸੀ।
366 ਵਿਕਟਾਂ ਲਈਆਂ ਤੇ 6678 ਦੌੜਾਂ ਵੀ ਬਣਾਈਆਂ | Moeen Ali Retirement
ਮੋਈਨ ਅਲੀ ਨੇ 2014 ’ਚ ਅੰਤਰਰਾਸ਼ਟਰੀ ਕ੍ਰਿਕੇਟ ’ਚ ਆਪਣੀ ਸ਼ੁਰੂਆਤ ਕੀਤੀ ਸੀ। ਇੱਕ ਆਲਰਾਊਂਡਰ ਵਜੋਂ, ਉਸਨੇ 68 ਟੈਸਟ, 138 ਵਨਡੇ ਤੇ 92 ਟੀ-20 ਅੰਤਰਰਾਸ਼ਟਰੀ ਮੈਚ ਖੇਡੇ। ਉਨ੍ਹਾਂ ਇੰਗਲੈਂਡ ਲਈ ਸਾਰੇ ਫਾਰਮੈਟਾਂ ’ਚ 8 ਸੈਂਕੜੇ ਤੇ 28 ਅਰਧ ਸੈਂਕੜੇ ਸਮੇਤ 6678 ਦੌੜਾਂ ਤੇ 366 ਵਿਕਟਾਂ ਲਈਆਂ ਹਨ। Moeen Ali Retirement
IND vs ENG : ਦੂਜੇ ਟੈਸਟ ਦਾ ਪਹਿਲਾ ਦਿਨ Yashasvi ਦੇ ਨਾਂਅ, ਦੂਹਰੇ ਸੈਂਕੜੇ ਦੇ ਕਰੀਬ, ਭਾਰਤ ਦੀ ਸਥਿਤੀ ਮਜ਼ਬੂਤ
ਯਸ਼ਸਵੀ ਜਾਇਸਵਾਲ 179 ਦੌੜਾਂ ’ਤੇ ਨਾਬਾਦ | IND vs ENG
ਇੰਗਲੈਂਡ ਵੱਲੋਂ ਸ਼ੋਏਬ ਬਸ਼ੀਰ ਤੇ ਰੇਹਾਨ ਅਹਿਮਦ ਨੇ ਲਈਆਂ 2-2 ਵਿਕਟਾਂ | IND vs ENG
ਦੂਜੇ ਮੁਕਾਬਲੇ ’ਚ ਤਿੰਨ ਬਦਲਾਅ ਨਾਲ ਉੱਤਰੀ ਹੈ ਭਾਰਤੀ ਟੀਮ
ਸਪੋਰਟਸ ਡੈਸਕ। ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਸੀਰੀਜ਼ ਦਾ ਦੂਜਾ ਟੈਸਟ ਮੁਕਾਬਲਾ ਵਿਸ਼ਾਖਾਪਟਨਮ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਪਹਿਲੇ ਦਿਨ ਦੀ ਖੇਡ ਭਾਰਤ ਦੇ ਓਪਨਰ ਬੱਲੇਬਾਜ਼ ਯਸ਼ਸਵੀ ਜਾਇਸਵਾਲ ਦੇ ਨਾਂਅ ਰਹੀ। ਜਾਇਸਵਾਲ ਨੇ ਆਪਣੇ ਟੈਸਟ ਕਰੀਅਰ ਦਾ ਦੂਜਾ ਸੈਂਕੜਾ ਜੜਿਆ ਅਤੇ ਦੂਹਰੇ ਸੈਂਕੜੇ ਦੇ ਕਹੀਬ ਹਨ। ਉਹ ਦੂਹਰੇ ਸੈਂਕੜੇ ਤੋਂ ਸਿਰਫ 21 ਦੌੜਾਂ ਦੂਰ ਹਨ। ਯਸ਼ਸਵੀ 179 ਦੌੜਾਂ ’ਤੇ ਨਾਬਾਦ ਪਰਤੇ। ਪਹਿਲੇ ਦਿਨ ਦੀ ਖੇਡ ’ਚ ਭਾਰਤ ਨੇ ਆਪਣੀਆਂ 6 ਵਿਕਟਾਂ ਗੁਆ ਕੇ 336 ਦੌੜਾਂ ਬਣਾਇਆਂ। ਜਾਇਸਵਾਲ ਤੋਂ ਇਲਾਵਾ ਕਪਤਾਨ ਰੋਹਿਤ ਸ਼ਰਮਾ ਨੇ (14), ਸ਼ੁਭਮਨ ਗਿੱਲ ਨੇ (34), ਸ਼੍ਰੇਅਸ ਅਈਅਰ ਨੇ (27)। (IND vs ENG)
ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ
ਰਜ਼ਤ ਪਾਟੀਦਾਰ ਨੇ (32), ਅਕਸ਼ਰ ਪਟੇਲ ਨੇ (27) ਅਤੇ ਸ਼੍ਰੀਕਰ ਭਰਤ ਨੇ (17) ਦੌੜਾਂ ਬਣਾਇਆਂ। ਯਸ਼ਸਵੀ ਨਾਲ ਦਿਨ ਦੀ ਖੇਡ ਖਤਮ ਹੋਣ ਤੱਕ ਰਵਿਚੰਦਰਨ ਅਸ਼ਵਿਨ (ਨਾਬਾਦ 5) ਦੌੜਾਂ ਬਣਾ ਕੇ ਵਾਪਸ ਪਵੇਲਿਅਨ ਪਰਤੇ। ਇੰਗਲੈਂਡ ਦੀ ਟੀਮ ਵੱਲੋਂ ਡੈਬਿਊ ਕਰਨ ਵਾਲੇ ਸਪਿਨਰ ਸ਼ੋਏਬ ਬਸ਼ੀਰ ਅਤੇ ਰੇਹਾਨ ਅਹਿਮਦ ਨੇ 2-2 ਵਿਕਟਾਂ ਲਈਆਂ, ਜਦਕਿ ਟਾਮ ਹਾਰਟਲੇ ਅਤੇ ਤੇਜ਼ ਗੇਂਦਬਾਜ਼ ਜੈਮਸ ਐਂਡਰਸਨ ਨੂੰ 1-1 ਵਿਕਟ ਮਿਲੀ। ਇਸ ਮੈਚ ’ਚ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। (IND vs ENG)
ਦੂਜੇ ਮੁਕਾਬਲੇ ’ਚ ਤਿੰਨ ਬਦਲਾਅ ਨਾਲ ਉੱਤਰੀ ਭਾਰਤੀ ਟੀਮ | IND vs ENG
ਦੱਸ ਦੇਈਏ ਕਿ ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਟੈਸਟ ਮੈਚ ਖੇਡੇ ਜਾਣਗੇ। ਸੀਰੀਜ਼ ਦਾ ਪਹਿਲਾ ਮੁਕਾਬਲਾ ਹੈਦਰਾਬਾਦ ’ਚ ਖੇਡਿਆ ਗਿਆ ਸੀ। ਜਿਸ ਵਿੱਚ ਇੰਗਲੈਂਡ ਨੇ ਭਾਰਤ ਨੂੰ 28 ਦੌੜਾਂ ਨਾਲ ਹਰਾ ਦਿੱਤਾ ਸੀ। ਪਰ ਇਸ ਮੁਕਾਬਲੇ ’ਚ ਭਾਰਤੀ ਟੀਮ ਤਿੰਨ ਬਦਲਾਅ ਨਾਲ ਉੱਤਰੀ ਹੈ, ਕਿਉਂਕਿ ਭਾਰਤੀ ਟੀਮ ਨੇ ਸਟਾਰ ਆਲਰਾਊਂਡਰ ਰਵਿੰਦਰ ਜਡੇਜ਼ਾ ਸੱਟ ਕਾਰਨ ਇਸ ਮੈਚ ਤੋਂ ਬਾਹਰ ਹਨ, ਜਦਕਿ ਕੇਐੱਲ ਰਾਹੁਲ ਨੂੰ ਵੀ ਇਸ ਮੈਚ ’ਚ ਜ਼ਖ਼ਮੀ ਹੋਣ ਕਰਕੇ ਆਰਾਮ ਦਿੱਤਾ ਗਿਆ ਹੈ। ਟੀਮ ਇੰਡੀਆ ’ਚ ਜਡੇਜ਼ਾ ਦੀ ਜਗ੍ਹਾ ਭਾਰਤੀ ਟੀਮ ’ਚ ਕੁਲਦੀਪ ਯਾਦਵ ਨੂੰ ਜਗ੍ਹਾ ਦਿੱਤੀ ਗਈ ਹੈ। ਰਾਹੁਲ ਦੀ ਜਗ੍ਹਾ ਰਜ਼ਤ ਪਾਟੀਦਾਰ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੁਕੇਸ਼ ਕੁਮਾਰ ਨੂੰ ਵੀ ਇਸ ਮੁਕਾਬਲੇ ’ਚ ਸ਼ਾਮਲ ਕੀਤਾ ਗਿਆ ਹੈ। ਪਹਿਲਾ ਮੈਚ ਹਾਰਨ ਕਰਕੇ ਭਾਰਤੀ ਟੀਮ ਦੀਆਂ ਕੋਸ਼ਿਸ਼ਾਂ ਇਸ ਮੁਕਾਬਲੇ ’ਚ ਜਿੱਤ ਹਾਸਲ ਕਰਕੇ ਵਾਪਸੀ ’ਤੇ ਹਨ। (IND vs ENG)