Poster - Sach Kahoon Punjabi
Rajasthan News: ਦੀਆ ਕੁਮਾਰੀ ਨੇ ਆਰਡੀਟੀਐਮ 2025 ਦਾ ਪੋਸਟਰ ਕੀਤਾ ਰਿਲੀਜ਼
ਰਾਜਸਥਾਨ ਟੂਰਿਜ਼ਮ ਯੂਨਿਟ ਪਾਲਿਸੀ ਲਈ ਉਪ ਮੁੱਖ ਮੰਤਰੀ ਨੂੰ ਦਿੱਤੀ ਵਧਾਈ | Rajasthan News
Rajasthan News: ਜੈਪੁਰ (ਸੱਚ ਕਹੂੰ ਨਿਊਜ਼)। ਉਪ ਮੁੱਖ ਮੰਤਰੀ ਦੀਆ ਕੁਮਾਰੀ ਵੱਲੋਂ ਰਾਜਸਥਾਨ ਡੋਮੇਸਟਿਕ ਟਰੈਵਲ ਮਾਰਟ (ਆਰਡੀਟੀਐਮ) 2025 ਦਾ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ‘ਤੇ ਫੈਡਰੇਸ਼ਨ ਆਫ ਹਾਸਪਿਟੈਲਿਟੀ ਐਂਡ ਟੂਰਿਜ਼ਮ ਆਫ ਰਾਜਸਥਾਨ (ਐਫਐਚਟੀਆਰ) ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਉਨ੍ਹਾਂ ਨੇ ਰਾਈਜ਼ਿੰਗ ਰਾਜਸਥਾਨ ਲਈ ਸਰਕਾਰ ਦੇ ਯਤਨਾਂ ਅਤੇ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ, ਜਿੱਥੇ 78 ਹਜ਼ਾਰ ਕਰੋੜ ਰੁਪਏ ਦੇ 1000 ਤੋਂ ਵੱਧ ਐਮਓਯੂ ’ਤੇ ਪਹਿਲਾਂ ਹੀ ਦਸਤਖਤ ਕੀਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ: Teachers Union Punjab: ਅਧਿਆਪਕ ਜਥੇਬੰਦੀ ਵੱਲੋਂ ਮੁੱਖ ਮੰਤਰੀ ਦਾ ਪੁਤਲਾ ਸਾੜਨ ਦਾ ਐਲਾਨ
ਉਨ੍ਹਾਂ ਨੇ 4 ਦਸੰਬਰ ਨੂੰ ਜਾਰੀ ਹੋਣ ਵਾਲੀ ਰਾਜਸਥਾਨ ਟੂਰਿਜ਼ਮ ਯੂਨਿਟ ਪਾਲਿਸੀ ਲਈ ਉਪ ਮੁੱਖ ਮੰਤਰੀ ਨੂੰ ਵਧਾਈ ਦਿੱਤੀ। ਇਹ ਲੰਬੇ ਸਮੇਂ ਤੋਂ ਸਬੰਧਤ ਧਿਰਾਂ ਦੀ ਮੰਗ ਸੀ। ਉਪ ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਨਵੀਂ ਸੈਰ ਸਪਾਟਾ ਯੂਨਿਟ ਨੀਤੀ ਦੇ ਨਾਲ-ਨਾਲ ਸੈਰ-ਸਪਾਟਾ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਨਾਲ 2025 ਹੋਰ ਵੀ ਬਿਹਤਰ ਹੋਵੇਗਾ। ਧਿਆਨ ਯੋਗ ਹੈ ਕਿ RDTM 2025 ਦਾ ਆਯੋਜਨ ਜੈਪੁਰ ਵਿੱਚ 12, 13 ਅਤੇ 14 ਸਤੰਬਰ ਨੂੰ ਕੀਤਾ ਜਾਵੇਗਾ। Rajasthan News
ਇਸ ਮੌਕੇ ਐੱਫ.ਐੱਚ.ਟੀ.ਆਰ ਦੇ ਪ੍ਰਧਾਨ ਕੁਲਦੀਪ ਸਿੰਘ ਚੰਦੇਲਾ, ਸਕੱਤਰ ਜਨਰਲ ਸੀ.ਏ ਵਰਿੰਦਰ ਸਿੰਘ ਸ਼ੇਖਾਵਤ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਸ਼ਾਹਪੁਰਾ, ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਆਫ ਰਾਜਸਥਾਨ (ਐੱਚ.ਆਰ.ਏ.ਆਰ.) ਦੇ ਪ੍ਰਧਾਨ ਤਰੁਣ ਬਾਂਸਲ ਅਤੇ ਰਾਜਸਥਾਨ ਐਸੋਸੀਏਸ਼ਨ ਆਫ ਟੂਰ ਆਪਰੇਟਰਜ਼ (ਰਾਟੋ) ਦੇ ਪ੍ਰਧਾਨ ਮਹਿੰਦਰ ਸਿੰਘ ਰਾਠੌਰ ਹਾਜ਼ਰ ਸਨ।
ਪਟਿਆਲਾ ’ਚ ਲੱਗੇ ਮੁੱਖ ਮੰਤਰੀ ਦੀ ਤਲਾਸ਼ ਦੇ ਪੋਸਟਰ
ਪੋਸਟਰਾਂ ਤੇ ਲਿਖਿਆ, ਹੜ੍ਹ ਦੇ ਮਾਹੌਲ ਵਿਚ ਲਾਪਤਾ ਮੁੱਖ ਮੰਤਰੀ ਭਗਵੰਤ ਮਾਨ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਚ ਮੁੱਖ ਮੰਤਰੀ ਦੀ ਗੁੰਮਸ਼ੁਦਾ ਦੀ ਤਲਾਸ਼ ਦੇ ਪੋਸਟਰ ਚਿਪਕਾ ਦਿੱਤੇ ਗਏ ਹਨ। ਉਂਝ ਪਤਾ ਲੱਗਦਿਆਂ ਹੀ ਪੁਲਿਸ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਪੋਸਟਰ ਉਤਾਰ ਦਿੱਤੇ ਤੇ ਲਾਉਣ ਵਾਲਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਹ ਪੋਸਟਰ ਅਰਬਨ ਅਸਟੇਟ ਇਲਾਕੇ ‘ਚ ਲਗਾਏ ਗਏ (Poster CM Maan ) ਜਿੱਥੇ ਵੱਡੀ ਨਦੀ ਦੀ ਸਭ ਤੋਂ ਵੱਧ ਮਾਰ ਪਈ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਸਰਕਾਰੀ ਦਫਤਰਾਂ ਦਾ ਸਮਾਂ ਬਦਲਿਆ
ਪਟਿਆਲਾ ਚ ਕਰੀਬ ਦਰਜਨ ਤੋਂ ਵੱਧ ਕਲੋਨੀਆਂ ਪਾਣੀ ਦੀ ਮਾਰ ਹੇਠ ਆਈਆਂ ਹਨ। ਲੰਘੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਸੰਗਰੂਰ ਜਾਂਦਿਆਂ ਪਾਤੜਾਂ ਬਾਈਪਾਸ ਕੋਲ ਕੁਝ ਮਿੰਟ ਲਈ ਰੁਕੇ ਸਨ ਪਰ ਪਟਿਆਲਾ ਨਹੀਂ ਪੁੱਜੇ। ਸਰਕਾਰ ਦੇ ਮੰਤਰੀ ਪਟਿਆਲਾ ਅੰਦਰ ਲਗਾਤਾਰ ਵਿਚਰ ਰਹੇ ਹਨ। ਇਹ ਪਤਾ ਨਹੀਂ ਲੱਗਾ ਕਿ ਪੋਸਟਰ ਕਦੋਂ ਲਗਾਏ ਗਏ ਹਨ।
ਪੋਸਟਰ ਦੇ ਨਾਲ-ਨਾਲ ਸੋਸ਼ਲ ਮੀਡੀਆ ਤੇ ਹੋ ਰਿਹੈ ਸ਼ੇਅਰ
ਅਬੋਹਰ (ਸੱਚ ਕਹੂੰ ਨਿਊਜ਼) ਖੂੰਖਾਰ ਕਸ਼ਮੀਰੀ ਅੱਤਵਾਦੀ ਜਾਕੀਰ ਮੂਸਾ ਦੀ ਪੰਜਾਬ ‘ਚ ਕਥਿਤ ਹਾਜ਼ਰੀ ਸੰਬਧੀ ਅਬੋਹਰ ‘ਚ ਸੁਰੱਖਿਆ ਦੇ ਪਰਬੰਧ ਹੋਰ ਸਖਤ ਕਰ ਦਿੱਤੇ ਗਏ ਹਨ ਅਬੋਹਰ ਦੇ ਪੁਲਸ ਕਪਤਾਨ ਵਿਨੋਦ ਚੌਧਰੀ ਦਾ ਕਹਿਣਾ ਹੈ ਕਿ ਪੂਰੇ ਪੰਜਾਬ ‘ਚ ਜਾਕੀਰ ਮੂਸਾ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਵੱਲੋਂ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਧਿਆਨਯੋਗ ਹੈ ਕਿ ਬੀਤੇ 24 ਘੰਟਿਆਂ ‘ਚ ਅਬੋਹਰ ਦੇ ਮੁੱਖ ਜਨਤਕ ਥਾਵਾਂ ‘ਤੇ ਜਾਕੀਰ ਮੂਸਾ ਦੇ ਵੱਖ-ਵੱਖ ਚਿਹਰੇ ਵਾਲੇ ਪੋਸਟਰ ਕੰਧਾਂ ਤੇ ਲਾਏ ਜਾਣ ਦੇ ਨਾਲ-ਨਾਲ ਸੋਸ਼ਲ ਮੀਡੀਆ ‘ਤੇ ਵੀ ਇਸ ਦੀ ਹਜ਼ਰੀ ਨੂੰ ਲੈ ਕੇ ਲੋਕ ਜਾਣਕਾਰੀਆਂ ਸ਼ੇਅਰ ਕਰ ਰਹੇ ਹਨ ਪੰਜਾਬ ਦੇ ਰਾਜਸਥਾਨ ਅਤੇ ਹਰਿਆਣੇ ਦੇ ਨਾਲ ਲੱਗਦੇ ਕੋਨੇ ‘ਤੇ ਵਸੇ ਅਬੋਹਰ ਸ਼ਹਿਰ ਅੰਦਰ ਪੁਲਸ ਦੀ ਹਾਜ਼ਰੀ ਪਹਿਲਾਂ ਤੋਂ ਵੱਧ ਗਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਮੈਨੂੰ ਬੇਵਜ੍ਹਾ ਪੋਸਟਰ ਬੁਆਏ ਬਣਾਇਆ
ਧੋਖਾਧੜੀ ਮਾਮਲਾ : ਮਾਲਿਆ ਨੇ ਤੋੜੀ ਚੁੱਪੀ, ਜਨਤਕ ਕੀਤੀ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ
ਸਰਕਾਰ ਨੇ ਕਿਹਾ ਕਿ ਬਹਾਨੇਬਾਜ਼ੀ ਕਰ ਰਹੇ ਹਨ ਮਾਲਿਆ
ਨਵੀਂ ਦਿੱਲੀ, (ਏਜੰਸੀ)। ਭਗੌੜੇ ਅਰਬਪਤੀ ਉਦਯੋਗਪਤੀ ਵਿਜੈ ਮਾਲਿਆ ਨੇ ਅਪਰੈਲ 2016 ‘ਚ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਨੂੰ ਲਿਖੀ ਚਿੱਠੀ ਨੂੰ ਅੱਜ ਜਨਤਕ ਕਰਦਿਆਂ ਕਿਹਾ ਕਿ ਬੈਂਕ ਧੋਖਾਧੜੀ ਲਈ ਉਨ੍ਹਾਂ ਨੂੰ ਪੋਸਟਰ ਬੁਆਏ ਬਣਾ ਦਿੱਤਾ ਗਿਆ ਜਦੋਂਕਿ ਉਨ੍ਹਾਂ ਨੇ ਬੈਂਕਾਂ ਦੇ ਬਕਾਏ ਦੇ ਨਬੇੜੇ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ। ਮਾਲਿਆ ਨੇ ਅੱਜ ਜਾਰੀ ਬਿਆਨ ‘ਚ ਕਿਹਾ ਕਿ ਉਹ ਬਹੁਤ ਦਿਨਾਂ ਤੋਂ ਚੁੱਪ ਬੈਠੇ ਸਨ, ਪਰ ਹੁਣ ਉਨ੍ਹਾਂ ਲਈ ਆਪਣਾ ਪੱਖ ਰੱਖਣ ਦਾ ਸਹੀ ਸਮਾਂ ਆ ਗਿਆ ਹੈ। ਇਸ ਲਈ ਉਹ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਨੂੰ 15 ਅਪਰੈਲ 2016 ਨੂੰ ਲਿਖੀ ਚਿੱਠੀ ਨੂੰ ਜਨਤਕ ਕਰ ਰਹੇ ਹਨ ਨਾ ਤਾਂ ਪ੍ਰਧਾਨ ਮੰਤਰੀ ਅਤੇ ਨਾ ਹੀ ਵਿੱਤ ਮੰਤਰੀ ਨੇ ਉਨ੍ਹਾਂ ਦੀ ਚਿੱਠੀ ਦਾ ਜਵਾਬ ਦਿੱਤਾ ਸੀ।
ਉਨ੍ਹਾਂ ਨੇ ਕਿਹਾ ਕਿ ਸਿਆਸੀ ਆਗੂਆਂ ਵਾਂਗ ਮੀਡੀਆ ਨੇ ਵੀ ਉਨ੍ਹਾਂ ਚੋਰੀ ਕਰਨ ਅਤੇ 9,000 ਕਰੋੜ ਰੁਪਏ ਲੈ ਕੇ ਭੱਜਣ ਦਾ ਦੋਸ਼ੀ ਬਣਾ ਦਿੱਤਾ ਜਦੋਂਕਿ ਕਰਜ਼ ਕਿੰਗਫਿਸ਼ਰ ਏਅਰਲਾਈਨ ਨੂੰ ਦਿੱਤਾ ਗਿਆ ਸੀ। ਕੁਝ ਕਰਜ਼ਦਾਤਾ ਬੈਂਕਾਂ ਨੇ ਉਨ੍ਹਾਂ ਨੂੰ ਜਾਣ ਬੁੱਝ ਕੇ ਕਰਜ਼ ਨਾ ਚੁਕਾਉਣ ਵਾਲਿਆਂ ਦੀ ਸ੍ਰੇਣੀ ‘ਚ ਪਾ ਦਿੱਤਾ।
ਵਿਰੋਧੀ ਧਿਰ ਨੇ ਮੰਗਿਆ ਭਾਜਪਾ ਤੋਂ ਜਵਾਬ
ਏਆਈਐਮਆਈਐਮ ਦੇ ਪ੍ਰਧਾਨ ਅਤੇ ਲੋਕ ਸਭਾ ਸਾਂਸਦ ਅਸਦੁਦੀਨ ਓਵੈਸੀ ਨੇ ਇਸ ‘ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਹੈਰਾਨ ਕਰਨ ਵਾਲੀ ਗੱਲ ਕਿ ਇੱਕ ਫਰਾਰ ਵਿਅਕਤੀ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਦਾ ਹੈ। ਓਵੈਸੀ ਨੇ ਕਿਹਾ ਕਿ ਭਾਜਪਾ ਨੂੰ ਇਸ ‘ਤੇ ਜਵਾਬ ਦੇਣਾ ਚਾਹੀਦਾ ਹੈ।
2016 ‘ਚ ਭਾਰਤ ਤੋਂ ਭੱਜਿਆ ਸੀ ਵਿਜੈ ਮਾਲਿਆ
31 ਜਨਵਰੀ 2014 ਤੱਕ ਕਿੰਗਫਿਸ਼ਰ ਏਅਰਲਾਈਨ ‘ਤੇ ਬੈਂਕਾਂ ਦਾ 6, 963 ਕਰੋੜ ਰੁਪਏ ਬਕਾਇਆ ਸੀ। ਇਸ ਕਰਜ਼ ‘ਤੇ ਵਿਆਜ ਤੋਂ ਬਾਅਦ ਮਾਲਿਆ ਦੀ ਕੁੱਲ ਦੇਣਦਾਰੀ 900 ਕਰੋੜ ਰੁਪਏ ਤੋਂ ਜ਼ਿਆਦਾ ਹੋ ਚੁੱਕੀ ਹੈ। ਮਾਲਿਆ 2016 ‘ਚ ਭਾਰਤ ਤੋਂ ਭੱਜ ਗਿਆ ਸੀ।
ਕੇਸ ਦਰਜ, ਪੁਲਿਸ ਛਾਣਬੀਣ ‘ਚ ਜੁਟੀ | Posters Of Modi
ਨਵੀਂ ਦਿੱਲੀ (ਏਜੰਸੀ)। ਦੇਸ਼ ਦੀ ਰਾਜਧਾਨੀ ਦਿੱਲੀ ‘ਚ ਅੱਜ ਮੰਦਰ ਮਾਰਗ, ਬਿੜਲਾ ਮੰਦਰ ਦੇ ਨਜ਼ਦੀਕ, ਨਾਨਕ ਪਿਆਊ, ਮੋਤੀ ਨਗਰ, ਮਾਡਲ ਟਾਊਨ ਤੇ ਐਨਡੀਐੱਮਸੀ ‘ਚ ਕਈ ਥਾਈਂ ‘ਦ ਲਾਈ ਲਾਮਾ’ ਲਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੋਸਟਰ ਲਗਾ ਦਿੱਤੇ ਗਏ ਹਨ। ਇਨ੍ਹਾਂ ਪੋਸਟਰਾਂ ‘ਤੇ ਨਾ ਤਾਂ ਪ੍ਰਕਾਸ਼ਕ ਦਾ ਨਾਂਅ ਹੈ, ਨਾ ਹੀ ਛਪਵਾਉਣ ਵਾਲੇ ਦਾ ਇਸ ਮਾਮਲੇ ‘ਚ ਭਾਜਪਾ ਦੇ ਪ੍ਰਦੇਸ਼ ਮਹਾਂਮੰਤਰੀ ਕੁਲਜੀਤ ਚਹਿਲ ਦਾ ਕਹਿਣਾ ਹੈ ਕਿ ਕਿਸੇ ਨੇ ਪ੍ਰਧਾਨ ਮੰਤਰੀ ਦੀ ਹਰਮਨਪਿਆਰਤਾ ਨਾ ਖੁਸ਼ ਹੋ ਕੇ ਇਹ ਪੋਸਟਰ ਲਗਵਾ ਦਿੱਤੇ ਹਨ।  ਵੀਰਵਾਰ ਰਾਤ ਪੁਲਿਸ ਨੇ ਮੰਦਰ ਮਾਰਗ ਇਲਾਕੇ ‘ਚ ਜੇ-ਬਲਾਕ ਤੋਂ ਪ੍ਰਧਾਨ ਮੰਤਰੀ ਮੋਦੀ ਦਾ ਅਜਿਹਾ ਹੀ ਇੱਕ ਪੋਸਟਰ ਜ਼ਬਤ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਜਾਇਦਾਦ ਬਰਦਰੰਗ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ। ਇਹ ਪੋਸਟਰ ਐਨਡੀਐਸੀ ਖੇਤਰ ਤੋਂ ਇਲਾਵਾ ਵੱਖ-ਵੱਖ ਇਲਾਕਿਆਂ ‘ਚ ਦੀਵਾਰਾਂ ‘ਤੇ ਦੇਖੇ ਗਏ ਹਨ।
ਸੀਸੀਟੀਵੀ ਫੁਟੇਜ਼ ਦੀ ਜਾਂਚ ਕਰ ਰਹੀ ਹੈ ਪੁਲਿਸ | Posters Of Modi
ਇਸ ਸਬੰਧੀ ਪੁਲਿਸ ਆਸ-ਪਾਸ ਦੇ ਸੀਸੀਟੀਵੀ ਫੁਟੇਜ਼ ਦੇਖ ਰਹੀ ਹੈ ਤਾਂ ਕਿ ਕੋਈ ਸੁਰਾਗ ਮਿਲ ਜਾਵੇ ਪੁਲਿਸ ਪੋਸਟਰ ਲਾਉਣ ਵਾਲਿਆਂ ਦਾ ਪਤਾ ਲਾਉਣ ਦੀ ਕੋਸ਼ਿਸ਼ ‘ਚ ਜੁਟੀ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਪੋਸਟਰ | Posters Of Modi
ਇਨ੍ਹਾਂ ਪੋਸਟਰਾਂ ਨੂੰ ਲੈ ਕੇ ਬੀਜੇਪੀ ਨੇ ਵਿਰੋਧ ਪ੍ਰਗਟਾਇਆ ਹੈ। ਬੀਜੇਪੀ ਆਗੂਆਂ ਨੇ ਵੀਰਵਾਰ ਰਾਤ ਦਿੱਲੀ ਪੁਲਿਸ ਨੂੰ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਪੁਲਿਸ ਨੇ ਐੱਫਆਈਆਰ ਦਰਜ ਕਰ ਲਈ ਹੈ। ਇਹ ਪੋਸਟਰ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਿਹਾ ਹੈ।
ਇਸਲਾਮਾਬਾਦ: ਪਾਕਿਸਤਾਨ ਨੇ ਕਸ਼ਮੀਰ ਵਿੱਚ ਪਿਛਲੇ ਸਾਲ ਮਾਰੇ ਗਏ ਹਿਜ਼ਬੁਲ ਕਮਾਂਡਰ ਬੁਰਹਾਨ ਵਾਨੀ ਨੂੰ ਨੈਸ਼ਨਲ ਹੀਰੋ ਦੱਸਿਆ ਹੈ। ਇਸ ਅੱਤਵਾਦੀ ਦੇ ਪੋਸਟਰ ਪਾਕਿਸਤਾਨ ਰੇਲਵੇਜ਼ ਵੱਲੋਂ ਚਲਾਈ ਗਈ ਰੇਲਗੱਡੀ ‘ਤੇ ਲੱਗੇ ਹਨ। ਪਾਕਿ ਵਿੱਚ 70ਵਾਂ ਅਜ਼ਾਦੀ ਦਿਹਾੜਾ ਜ਼ੋਰ-ਸ਼ੋਰ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸ਼ੁਰੂ ‘ਅਜ਼ਾਦੀ ਰੇਲ’ ਨਾਂਅ ਦੀ ਇਹ ਸਪੇਸ਼ਨ ਰੇਲਗੱਡੀ ਕਈ ਸ਼ਹਿਰਾਂ ਦਾ ਦੌਰਾ ਕਰੇਗੀ।
ਮਨਿਸਟਰ ਆਫ਼ ਸਟੇਟ ਫਾਰ ਇਨਫਾਰਮੇਸ਼ਨ ਮਰੀਅਮ ਔਰੰਗਜੇਬ ਨੇ ਅਜ਼ਾਦੀ ਰੇਲ ਨੂੰ 12 ਅਗਸਤ ਨੂੰ ਇਸਲਾਮਾਬਾਦ ਦੇ ਮਰਗਲਾ ਰੇਲਵੇ ਸਟੇਸ਼ਨ ਤੋਂ ਝੰਡੀ ਵਿਖਾਈ। ਇਸ ਰੇਲਗੱਡੀ ਵਿੱਚ 5 ਆਰਟ ਗੈਲਰੀਆਂ, ਜਿਨ੍ਹਾਂ ਵਿੱਚ ਅਜ਼ਾਦੀ ਦੇ ਅੰਦੋਲਨ ਵਿੱਚ ਸ਼ਹੀਦ ਲੋਕਾਂ ਦੀਆਂ ਤਸਵੀਰਾਂ ਲਾਈਆਂ ਗਈਆਂ ਹਨ। ਰੇਲਗੱਡੀ 15 ਦਿਨਾਂ ਤੱਕ ਪੂਰੇ ਪਾਕਿਸਤਾਨ ਦਾ ਦੌਰਾ ਕਰੇਗੀ, ਜਿਨ੍ਹਾਂ ਵਿੱਚ ਪੇਸ਼ਾਵਰ, ਰਾਵਲਪਿੰਡੀ ਅਤੇ ਲਾਹੌਰ ਵਰਗੇ ਵੱਡੇ ਸ਼ਹਿਰ ਵੀ ਸ਼ਾਮਲ ਹਨ। ਇਨ੍ਹਾਂ ਸ਼ਹਿਰਾਂ ਵਿੱਚ ਸਟੇਸ਼ਨਾਂ ‘ਤੇ ਲੋਕ ਇਨ੍ਹਾਂ ਗੈਲਰੀਆਂ ਨੂੰ ਵੇਖ ਸਕਣਗੇ।
ਫੌਜ, ਸ਼ਰੀਫ਼ ਨੇ ਬੁਰਹਾਨ ਨੂੰ ਦੱਸਿਆ ਸੀ ਆਗੂ
ਪਾਕਿਸਤਾਨ ਦੀ ਸਾਬਕਾ ਸਰਕਾਰ ਅਤੇ ਉੱਥੋਂ ਦੀ ਫੌਜ ਨੇ ਬੁਰਹਾਨ ਨੂੰ ਕਸ਼ਮੀਰੀ ਆਗੂ ਦੱਸਿਆ ਸੀ। ਆਰਮੀ ਚੀਫ਼ ਜਨਰਲ ਕਮਰ ਜਾਵੇਦ ਬਾਜਵਾ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਇਸ ਅੱਤਵਾਦੀ ਨੂੰ ਅਜ਼ਾਦੀ ਦੇ ਅੰਦੋਲਨ ਦਾ ਨੇਤਾ ਦੱਸਿਆ ਸੀ, ਜਿਸ ‘ਤੇ ਭਾਰਤ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਸੀ।
ਹਿਜਬੁਲ ਗਲੋਬਲ ਟੈਰਰਿਸਟ ਆਰਗੇਨਾਈਜੇਸ਼ਨ
ਅਮਰੀਕਾ ਨੇ ਪਾਕਿ ਹਮਾਇਤੀ ਹਿਜਬੁਲ ਮੁਜਾਹਿਦੀਨ ਨੂੰ 16 ਅਗਸਤ ਨੂੰ ਫਾਰੇਨ ਟੈਰਰਿਸਟ ਆਰਗੇਨਾਈਜੇਸ਼ਨ ਅਤੇ ਖਾਸ ਤੌਰ ‘ਤੇ ਇੱਕ ਗਲੋਬਲ ਟੈਰਰਿਸਟ ਆਰਗੇਨਾਈਜੇਸਨ ਐਲਾਨਿਆ ਸੀ। ਇਸ ਸੰਗਠਨ ਦਾ ਸਰਗਨਾ ਸਈਅਦ ਸਲਾਹੁਦੀਨ ਹੈ, ਜਿਸ ਨੂੰ ਪਹਿਲਾਂ ਹੀ ਗਲੋਬਲ ਟੈਰਰਿਸਟ ਐਲਾਨਿਆ ਜਾ ਚੁੱਕਿਆ ਹੈ। ਹਾਲਾਂਕਿ ਅਮਰੀਕੀ ਵਿਦੇਸ਼ ਮੰਤਰਾਲੇ ਦੇ ਇਸ ਕਦਮ ਦੇ ਦੂਜੇ ਹੀ ਦਿਨ ਭਾਵ 17 ਅਗਸਤ ਨੂੰ ਪਾਕਿਸਤਾਨ ਨੇ ਇਸ ‘ਤੇ ਇਤਰਾਜ਼ ਪ੍ਰਗਟਾਇਆ ਸੀ ਅਤੇ ਫੈਸਲੇ ਨੂੰ ਗਲਤ ਦੱਸਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।