Israel-Hamas War - Sach Kahoon Punjabi
Israel-Hamas War: ਜੰਗ ਦਾ ਪਛਤਾਵਾ
Israel-Hamas War: ਜੰਗ ਬਰਬਾਦੀ ਤੋਂ ਇਲਾਵਾ ਕੁਝ ਵੀ ਨਹੀਂ ਦਿੰਦਾ ਇਸ ਦੇ ਬਾਵਜ਼ੂਦ ਛੋਟੇ-ਵੱਡੇ ਦੇਸ਼ ਹਿੰਸਾ ਤੋਂ ਗੁਰੇਜ਼ ਨਹੀਂ ਕਰਦੇ ਆਖਰ 46 ਹਜ਼ਾਰ ਨਿਰਦੋਸ਼ ਲੋਕਾਂ ਦੀ ਜਾਨ ਗੁਆਉਣ ਤੋਂ ਬਾਅਦ ਹੱਮਾਸ ਆਗੂਆਂ ਨੂੰ ਇਸ ਗੱਲ ਦੀ ਸਮਝ ਆਈ ਹੈ ਕਿ ਇਜ਼ਰਾਈਲ ਨਾਲ ਜੰਗ ਛੇੜ ਕੇ ਉਨ੍ਹਾਂ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਭਾਵੇਂ ਇਜ਼ਰਾਈਲ ਦੀਆਂ ਜਵਾਬੀ ਕਾਰਵਾਈਆਂ ’ਚ ਹਰ ਚੀਜ਼ ਜੰਗ ਦੇ ਅਸੂਲਾਂ ’ਤੇ ਖਰੀ ਨਹੀਂ ਉੱਤਰਦੀ, ਪਰ ਇਸ ਤੱਥ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ ਜੰਗ ਦੀ ਸ਼ੁਰੂਆਤ ਹੱਮਾਸ ਵੱਲੋਂ ਕੀਤੀ ਗਈ ਸੀ ਹੱਮਾਸ ਨੂੰ ਇਰਾਨ, ਲਿਬਨਾਨ ਤੇ ਹੋਰ ਮੁਲਕਾਂ ਵੱਲੋਂ ਮਿਲੀ ਮੱਦਦ ਨਾਲ ਇਜ਼ਰਾਈਲ ਦਾ ਵੀ ਭਾਰੀ ਨੁਕਸਾਨ ਹੋਇਆ।
ਇਹ ਖਬਰ ਵੀ ਪੜ੍ਹੋ : CBSE: ਹੁਣੇ-ਹੁਣੇ CBSE 10ਵੀਂ ਦੀ ਪ੍ਰੀਖਿਆ ’ਤੇ ਆਇਆ ਵੱਡਾ ਅਪਡੇਟ, ਹੁਣੇ ਪੜ੍ਹੋ…
ਪਰ ਇਜ਼ਰਾਈਲ ਦੇ ਤਾਬੜਤੋੜ ਹਮਲਿਆਂ ਨਾਲ ਫਲਸਤੀਨੀ ਨਾਗਰਿਕਾਂ ਦਾ ਜਾਨੀ ਨੁਕਸਾਨ ਵਧੇਰੇ ਹੋਇਆ ਅਸਲ ’ਚ ਕੋਈ ਵੀ ਮੁਲਕ ਜੰਗ ’ਤੇ ਮਾਣ ਨਹੀਂ ਕਰ ਸਕਦਾ ਜਿੱਤਿਆ ਹੋਇਆ ਮੁਲਕ ਵੀ ਜੰਗ ਨੂੰ ਮਜ਼ਬੂਰੀ ਹੀ ਮੰਨਦਾ ਹੈ ਹੱਮਾਸ ਆਗੂਆਂ ਨੂੰ ਇਹ ਗੱਲ ਤਾਂ ਸਮਝ ਆ ਗਈ ਹੈ ਕਿ ਜੰਗ ’ਚ ਭਾਵੇਂ ਉਨ੍ਹਾਂ ਨੂੰ ਕਈ ਮੁਲਕਾਂ ਦਾ ਸਾਥ ਮਿਲਿਆ ਹੈ ਪਰ ਨਿਰਦੋਸ਼ ਨਾਗਰਿਕਾਂ ਦੀ ਮੌਤ ਦੀ ਜ਼ਿੰਮੇਵਾਰੀ ਤੋਂ ਉਹ ਬਚ ਨਹੀਂ ਸਕਦੇ ਜੰਗ ਮਨੁੱਖਤਾ ਦੇ ਨਾਂਅ ’ਤੇ ਕਲੰਕ ਹੈ ਅਸਲ ’ਚ ਅੱਜ ਦੀ ਜੰਗ ਲੁਕੀ ਹੋਈ ਸੰਸਾਰ ਜੰਗ ਹੈ ਜਿਸ ਵਿੱਚ ਤਮਾਸ਼ਾ ਵੇਖ ਰਹੇ ਮੁਲਕ ਜੰਗ ਲੜਨ ਵਾਲਿਆਂ ਦੀ ਮੱਦਦ ਕਰਦੇ ਹਨ ਜੇਕਰ ਜੰਗ ਲੜ ਰਹੇ ਮੁਲਕਾਂ ਦੇ ਆਗੂ ਆਪਣੀ ਜ਼ਮੀਰ ਦੀ ਅਵਾਜ਼ ਸੁਣਨ ਤਾਂ ਜੰਗ ਤੋਂ ਇੱਕ ਦਿਨ ਤੌਬਾ ਜ਼ਰੂਰ ਕਰਨਗੇ। Israel-Hamas War
Israel-Hamas War: ਅਮਨ ਲਈ ਜੰਗਬੰਦੀ ਦੀ ਪਹਿਲ
Israel-Hamas War: ਆਖਰ 15 ਮਹੀਨਿਆਂ ਬਾਅਦ ਇਜ਼ਰਾਈਲ ਤੇ ਹਮਾਸ ਨੇ ਜੰਗਬੰਦੀ ਦਾ ਫੈਸਲਾ ਲਿਆ ਹੈ ਇਸ ਰਾਜ਼ੀਨਾਮੇ ਦੇ ਤਹਿਤ ਦੋਵਾਂ ਧਿਰਾਂ ਵੱਲੋਂ ਇੱਕ-ਦੂਜੇ ਦੇ ਬੰਦੀਆਂ ਨੂੰ ਰਿਹਾਅ ਕੀਤਾ ਜਾਵੇਗਾ ਭਾਵੇਂ ਜੰਗਬੰਦੀ 42 ਦਿਨਾਂ ਤੱਕ ਹੀ ਸੀਮਿਤ ਹੈ, ਫਿਰ ਵੀ ਇਸ ਨਾਲ ਜੰਗ ਦੀ ਮਾਰ ਘਟਣ ਤੇ ਅਮਨ ਵੱਲ ਵਧਣ ਦੀ ਸੰਭਾਵਨਾ ਜ਼ਰੂਰ ਬਣ ਗਈ ਹੈ ਇਹ ਵੀ ਤੱਥ ਹਨ ਕਿ ਭਾਵੇਂ ਜ਼ਿਆਦਾ ਨੁਕਸਾਨ ਹਮਾਸ ਨੂੰ ਝੱਲਣਾ ਪਿਆ ਹੈ ਫਿਰ ਵੀ ਬਰਬਾਦੀ ਤੋਂ ਇਜ਼ਰਾਈਲ ਵੀ ਨਹੀਂ ਬਚ ਸਕਿਆ ਦੋਵੇਂ ਪਾਸੇ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ ਕੁਝ ਕੁ ਮੁਲਕ ਛੱਡ ਕੇ ਪੂਰਾ ਵਿਸ਼ਵ ਇਸ ਜੰਗ ਦੇ ਖਿਲਾਫ ਹੈ ਹਮਾਸ ਤੇ ਇਜ਼ਰਾਈਲ ਦੋਵਾਂ ਦੀ ਆਲੋਚਨਾ ਹੋਈ ਹੈ।
ਇਹ ਖਬਰ ਵੀ ਪੜ੍ਹੋ : Dera sacha sauda: ਮਾਲਕ ਦੇ ਪਿਆਰ ਮੁਹੱਬਤ ‘ਚ ਮਿਲਦੀਆਂ ਹਨ ਅਲੌਕਿਕ ਖੁਸ਼ੀਆਂ
ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਜੰਗ ਜੰਗ ਵਰਗੀ ਵੀ ਨਹੀਂ ਸੀ ਜੰਗ ਦੇ ਅਸੂਲ ਹੁੰਦੇ ਹਨ ਪਰ ਇੱਥੇ ਅਸੂਲਾਂ ਨੂੰ ਛਿੱਕੇ ’ਤੇ ਟੰਗ ਦਿੱਤਾ ਗਿਆ ਫੌਜਾਂ ਆਪਸ ’ਚ ਲੜਨ ਦੀ ਬਜਾਇ ਨਿਰਦੋਸ਼ ਨਿਹੱਥੇ ਨਾਗਰਿਕਾਂ ਨੂੰ ਮਾਰਨ ’ਚ ਜੁਟੀਆਂ ਰਹੀਆਂ ਵਿਰੋਧੀ ਫੌਜ ਦੀ ਬਜਾਇ ਵਿਰੋਧੀ ਧਰਮ ਦੇ ਲੋਕਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਇਸ ਜੰਗ ’ਚ ਸਹੀ ਮਾਇਨਿਆਂ ’ਚ ਜਿੱਤ ਦਾ ਜਸ਼ਨ ਕੋਈ ਵੀ ਨਹੀਂ ਮਨਾ ਸਕੇਗਾ ਇਹ ਸਪੱਸ਼ਟ ਹੈ ਕਿ ਜੰਗ ਸਿਰਫ ਬਰਬਾਦੀ ਦਿੰਦਾ ਹੈ ਗੱਲਬਾਤ ਹੀ ਕਿਸੇ ਮਸਲੇ ਦਾ ਇੱਕੋ-ਇੱਕ ਰਾਹ ਹੈ ਜੰਗ ਦੇ 15 ਮਹੀਨਿਆਂ ’ਚ 46 ਹਜ਼ਾਰ ਲਾਸ਼ਾਂ ਵਿਛ ਗਈਆਂ ਤਰਕ ਦੀ ਥਾਂ ਅੜੀ ਤੇ ਹੰਕਾਰ ਹੀ ਜ਼ਿਆਦਾ ਨਜ਼ਰ ਆਇਆ ਫਿਰ ਵੀ ਦੇਰ ਆਇਦ ਦਰੁਸਤ ਆਇਦ ਅਨੁਸਾਰ ਅਮਨ ਲਈ ਸ਼ੁਰੂਆਤ ਕਰਨਾ ਚੰਗੀ ਗੱਲ ਹੈ ਦੋਵੇਂ ਧਿਰਾਂ ਸਥਾਈ ਜੰਗਬੰਦੀ ਵੱਲ ਵਧਣ ਇਹ ਸਮੇਂ ਦੀ ਮੰਗ ਹੈ। Israel-Hamas War
World War: ਜੰਗ, ਖਤਰੇ ਅਤੇ ਵਿਸ਼ਵ ਸਾਂਤੀ ਦੀਆਂ ਚੁਣੌਤੀਆਂ
World War: ਪੱਛਮੀ ਏਸ਼ੀਆ ’ਚ ਜੰਗ ਦਾ ਵਿਸਥਾਰ ਕਿੱਥੋਂ ਤੱਕ ਪਹੁੰਚੇਗਾ, ਇਹ ਫਿਲਹਾਲ ਕਹਿਣਾ ਮੁਸ਼ਕਿਲ ਹੈ ਇਜਰਾਈਲ ਵੱਲੋਂ ਹਿਜਬੁਲ੍ਹਾ ਦੇ ਆਗੂ ਨਸਰੂਲਲਾਹ ਨੂੰ ਮਾਰਨ ਤੋਂ ਬਾਅਦ, ਇਰਾਨ ਨੇ ਇਜਰਾਈਲ ’ਤੇ ਵੱਡਾ ਮਿਜਾਇਲ ਹਮਲਾ ਕਰ ਦਿੱਤਾ ਹੈ ਇਸ ਹਮਲੇ ਨਾਲ ਹੀ ਪੱਛਮੀ ਏਸ਼ੀਆ ਦੀ ਸਥਿਤੀ ਕੰਟਰੋਲ ਤੋਂ ਬਾਹਰ ਜਾਂਦੀ ਹੋਈ ਦਿਖ ਰਹੀ ਹੈ ਇਜਰਾਈਲ ਨੇ ਇਰਾਨ ਨੂੰ ਇਸ ਹਮਲੇ ਦੇ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ ਅਤੇ ਇਰਾਨ ’ਤੇ ਹਮਲੇ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ ਇਜਰਾਈਲ ਨੇ ਲੇਬਨਾਨ ’ਚ ਹਿਜਬੁਲਾਹ ਨੂੰ ਸਬਕ ਸਿਖਾਉਣ ਲਈ ਆਪਣੀਆਂ ਫੌਜਾਂ ਭੇਜ ਦਿੱਤੀਆਂ ਹਨ। World War
Read This : Gurdaspur News: ਸਾਬਕਾ ਕਾਂਗਰਸੀ ਸਰਪੰਚ ਦੇ ਘਰ ’ਤੇ ਹਮਲਾ, ਦਰਵਾਜ਼ੇ ਦੇ ਸ਼ੀਸ਼ੇ ਤੋੜੇ
ਇਸ ਤੋਂ ਇਲਾਵਾ, ਇਜਰਾਈਲ ਨੇ ਸੰਯੁਕਤ ਪ੍ਰਮੁੱਖ ਦੇ ਇਜਰਾਈਲ ਆਉਣ ’ਤੇ ਵੀ ਰੋਕ ਲਾ ਦਿੱਤੀ ਹੈ ਇਹ ਪਾਬੰਦੀ ਸੰਯੁਕਤ ਰਾਸ਼ਟਰ ਚਾਰਟਰ ਦਾ ਖੁੱਲ੍ਹਾ ਉਲੰਘਣ ਹੈ ਦਰਅਸਲ, ਇਜਰਾਈਲ ਦਾ ਕਹਿਣਾ ਹੈ ਕਿ ਸੰਯੁਕਤ ਰਾਸ਼ਟਰ ਨੇ ਇਰਾਨੀ ਹਮਲੇ ਦੀ ਨਿੰਦਾ ਨਹੀਂ ਕੀਤੀ ਪਰ ਸਵਾਲ ਇਹ ਉੱਠਦਾ ਹੈ ਕਿ ਜੇਕਰ ਸੰਯੁਕਤ ਰਾਸ਼ਟਰ ਇਰਾਨ ਦੀ ਨਿੰਦਾ ਕਰ ਦਿੰਦਾ, ਤਾਂ ਕੀ ਇਜਰਾਈਲ ਸੰਯੁਕਤ ਰਾਸ਼ਟਰ ਦੀਆਂ ਸ਼ਰਤਾਂ ਅਤੇ ਅਪੀਲਾਂ ਦਾ ਪਾਲਣ ਕਰਦਾ? ਇਹ ਸਪੱਸ਼ਟ ਹੈ ਕਿ ਇਸ ਸਮੇਂ ਇਜਰਾਈਲ, ਇਰਾਨ, ਜਾਂ ਫਿਲੀਸਤੀਨ , ਕੋਈ ਵੀ ਅੰਤਰਰਾਸ਼ਟਰੀ ਸੰਸਥਾ ਸੰਯਕੁਤ ਰਾਸ਼ਟਰ ਦੀ ਮਹੱਤਤਾ ਅਤੇ ਪ੍ਰਾਸਿੰਗਕਤਾ ਨੂੰ ਮੰਨਣ ਲਈ ਤਿਆਰ ਨਹੀਂ ਹੈ ਜਦੋਂ ਕਿ ਸੰਯੁਕਤ ਰਾਸ਼ਟਰ ਦਾ ਗਠਨ ਹੀ ਦੋ ਦੇਸ਼ਾਂ ਵਿਚਕਾਰ ਜੰਗ ਦੀ ਸਮਾਪਤੀ ਦੀ ਪਹਿਲ ਕਰਨ ਲਈ ਕੀਤਾ ਗਿਆ ਸੀ। World War
ਇਜਰਾਈਲ ਬੇਖੌਫ ਕਹਿ ਰਿਹਾ ਹੈ ਕਿ ‘ਜੰਗ ਆਖਰੀ ਜਿੱਤ ਤੱਕ ਜਾਰੀ ਰਹੇਗੀ ’ ਦੂਜੇ ਪਾਸੇ, ਅਮਰੀਕਾ ਸਮੇਤ ਕਈ ਪੱਛਮੀ ਦੇਸ਼ ਇਜਰਾਈਲ ਦੀ ਖੁੱਲ੍ਹੀ ਮੱਦਦ ਕਰ ਰਹੇ ਹਨ, ਜਦੋਂ ਕਿ ਇਰਾਨ ਦੀ ਮੱਦਦ ’ਚ ਅਰਬ ਦੇਸ਼ ਵਰਗੇ ਸੀਰੀਆ, ਯਮਨ ਅਤੇ ਇਰਾਕ, ਵੀ ਸ਼ਾਮਲ ਹੋ ਸਕਦੇ ਹਨ ਇਹ ਸਥਿਤੀ ਵਿਸ਼ਵੀ ਸ਼ਾਂਤੀ ਲਈ ਖਤਰਾ ਹੈ ਅਤੇ ਤੀਜੇ ਵਿਸ਼ਵ ਜੰਗ ਦੀ ਭੂਮਿਕਾ ਵੀ ਤਿਆਰ ਕਰ ਸਕਦੀ ਹੈ 7 ਅਕਤੂਬਰ 2023 ਨੂੰ ਹਮਾਸ ਨੇ ਇਜਰਾਈਲ ’ਤੇ ਹਮਲਾ ਕੀਤਾ ਸੀ ਹਮਾਸ ਗਾਜ਼ਾ ਪੱਟੀ ਦੇ ਆਸਪਾਸ ਤੈਨਾਤ ਅੱਤਵਾਦੀ ਸੰਗਠਨ ਹੈ ਇਸ ਹਮਲੇ ’ਚ ਇਜਰਾਈਲ ਦੇ ਕਰੀਬ 1200 ਨਾਗਰਿਕ ਮਾਰੇ ਗਏ ਸਨ। World War
Read This : Haryana CM Oath Ceremony: ਹਰਿਆਣਾ ਦੇ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਦੀ ਤਰੀਕ ’ਚ ਬਦਲਾਅ, ਹੁਣ ਇਸ ਦਿਨ ਚੁੱਕਣਗੇ ਸਹੁੰ!
ਹਮਾਸ ਨੇ 250 ਤੋਂ ਜ਼ਿਆਦਾ ਲੋਕਾਂ ਨੂੰ ਬੰਧੀ ਬਣਾ ਲਿਆ ਸੀ ਇਸ ਹਮਲੇ ਤੋਂ ਬਾਅਦ ਇਜਰਾਈਲ ਨੇ ਗਾਜ਼ਾ ਖੇਤਰ ਤੋਂ ਹਮਾਸ ਦਾ ਸਫਾਇਆ ਕਰਨ ਦਾ ਸੰਕਲਪ ਲਿਆ ਉਸ ਸਮੇਂ ਤੋਂ ਲਗਾਤਾਰ ਭਿਆਨਕ ਜੰਗ ਜਾਰੀ ਹੈ ਹੁਣ ਤੱਕ ਲਗਭਗ 41,000 ਫਿਲੀਸਤੀਨੀ ਮਾਰੇ ਜਾ ਚੁੱਕੇ ਹਨ 23 ਲੱਖ ਦੀ ਆਬਾਦੀ ਵਾਲੇ ਗਾਜ਼ਾ ’ਚ ਇਨ੍ਹਾਂ ਹਾਲਾਤਾਂ ਕਾਰਨ ਇਜਰਾਈਲ ਖਿਲਾਫ ਗੁੱਸਾ ਵਧ ਰਿਹਾ ਹੈ ਨਤੀਜੇ ਵਜੋਂ, ਇਜਰਾਇਲੀ ਫੌਜ ’ਤੇ ਫਿਲੀਸਤੀਨੀ ਗੁਰੀਲੇ ਹਮਲੇ ਵਧੇ ਹਨ, ਅਤੇ ਹਮਾਸ ਦੀ ਤਾਕਤ ਲਗਾਤਾਰ ਕਮਜ਼ੋਰ ਹੋ ਰਹੀ ਹੈ
ਇਸ ਜੰਗ ਦੇ ਦੋ ਮੁੱਖ ਕਾਰਨ ਹਨ | World War
ਪਹਿਲਾ, ਇਜਰਾਈਲ ਫਿਲੀਸਤੀਨ ਨੂੰ ਅਜ਼ਾਦ ਦੇਸ਼ ਦੇ ਰੂਪ ’ਚ ਮਾਨਤਾ ਨਹੀਂ ਦਿੰਦਾ ਦੂਜਾ, ਇਰਾਨ ਇਸ ਧਾਰਨਾ ’ਤੇ ਅੜਿਆ ਹੋਇਆ ਹੈ ਕਿ ਮੁਸਲਿਮ ਦੇਸ਼ਾਂ ਵਿਚਕਾਰ ਯਹੂਦੀ ਦੇਸ਼ ਇਜਰਾਈਲ ਦੀ ਹੋਂਦ ਕਿਵੇਂ ਬਣੀ ਹੋਈ ਹੈ ਇਹ ਦੋਵੇਂ ਦੇਸ਼ ਲੰਮੇ ਸਮੇਂ ਤੋਂ ਇੱਕ ਦੂਜੇ ਦੇ ਮੁੱਖ ਦੁਸ਼ਮਣ ਮੰਨੇ ਜਾਂਦੇ ਹਨ ਹਾਲਾਂਕਿ, ਇਨ੍ਹਾਂ ਵਿਚਕਾਰ ਇਹ ਜੰਗ ਲੰਮੇ ਤੋਂ ਚੱਲ ਰਹੀ ਸੀ, ਪਰ ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਵਿਚਕਾਰ ਸਿੱਧੀ ਜੰਗ ਹੋ ਰਹੀ ਹੈ ਕਤਰ ਵੀ ਇੱਕ ਮੁਸਲਿਮ ਦੇਸ਼ ਹੋਣ ਦੇ ਨਾਤੇ ਇਜਰਾਈਲ ਦਾ ਵਿਰੋਧੀ ਹੈ। World War
ਰੂਸ-ਯੂਕ੍ਰੇਨ ਅਤੇ ਇਜਰਾਈਲ-ਹਮਾਸ ਵਿਚਕਾਰ ਚੱਲ ਰਹੇ ਭਿਆਨਕ ਜੰਗ ਨੇ ਦੁਨੀਆ ਦੀਆਂ ਚਿਤਾਵਾਂ ਵਧਾ ਦਿੱਤੀਆਂ ਹਨ, ਕਿਉਂਕਿ ਇਹ ਜੰਗ ਤੀਜੇ ਵਿਸ਼ਵ ਜੰਗ ਵੱਲ ਵੀ ਵਧ ਸਕਦੀ ਹੈ ਅਮਰੀਕਾ, ਫਰਾਂਸ, ਜਾਰਡਨ ਅਤੇ ਬ੍ਰਿਟੇਨ ਜਿੱਥੇ ਇਜਰਾਈਲ ਦੀ ਖੁੱਲ੍ਹੀ ਹਮਾਇਤ ਕਰ ਰਹੇ ਹਨ, ਉਥੇ ਇਰਾਨ ਨਾਲ ਸਾਉਦੀ ਅਰਬ, ਯਮਨ, ਯੂਏਈ, ਇਰਾਕ, ਸੀਰੀਆ, ਕਤਰ ਅਤੇ ਕੁਝ ਮੱਧ ਏਸ਼ੀਆ ਦੇ ਦੇਸ਼ ਵੀ ਅੱਗੇ ਆਏ ਹਨ ਪਰ ਇਰਾਨ ਦੇ ਰਾਸ਼ਟਰਪਤੀ ਮਸੁਦ ਪੇਜ਼ੇਕਿਸਆਨ ਨੂੰ ਅਸ਼ੰਕਾ ਹੈ ਕਿ ਮੁਸਲਿਮ ਦੇਸ਼ ਉਨ੍ਹਾਂ ਦਾ ਪੂਰਾ ਸਾਥ ਦੇਣਗੇ ਇਸ ਲਈ ਮਸੂਦ ਏਸ਼ੀਆਈ ਦੇਸ਼ਾਂ ਤੋਂ ਮੱਦਦ ਦੀ ਅਣਦੇਖੀ ਕਰ ਰਹੇ ਹਨ ਇਸ ਉਮੀਦ ਨਾਲ ਉਹ ਥਾਈਲੈਂਡ ਦੀ ਪ੍ਰਧਾਨ ਮੰਤਰੀ ਪੈਤੋਂਗਤਾਰਨ ਸ਼ਿਨਾਵਾਤਰਾ ਨੂੰ ਮਿਲੇ ਹਨ ਉਨ੍ਹਾਂ ਨੇ ਇਜਰਾਈਲ ਖਿਲਾਫ ਏਸ਼ੀਆਈ ਦੇਸ਼ਾਂ ਦੇ ਇੱਕਜੁੱਟ ਹੋਣ ਦੀ ਅਪੀਲ ਕੀਤੀ ਹੈ।
ਇਰਾਨ ਨੂੰ ਇਹ ਵੀ ਅਸ਼ੰਕਾ ਹੈ ਕਿ ਇਜਰਾਈਲ ਉਸ ਦੇ ਪਰਮਾਣੂ ਪਲਾਟਾਂ ਨੂੰ ਨਸ਼ਟ ਕਰ ਸਕਦਾ ਹੈ ਅਜਿਹੇ ’ਚ ਪੂਰੇ ਮੱਧ ਏਸ਼ੀਆ ’ਚ ਜੰਗ ਦੇ ਹਲਾਤ ਬਣ ਸਕਦੇ ਹਨ ਇਰਾਨ ਨੂੰ ਭਾਰਤ ਤੋਂ ਵੀ ਉਮੀਦ ਹੈ ਕਿ ਉਹ ਉਸ ਦੀ ਮੱਦਦ ਕਰੇਗਾ, ਪਰ ਭਾਰਤ ਦੇ ਫਿਲਹਾਲ ਇਰਾਨ ਅਤੇ ਇਜਰਾਈਲ ਅਤੇ ਫਿਲੀਸਤੀਨ ਦੇ ਵਿਵਾਦ ਦਾ ਹੱਲ ਦੋਵਾਂ ਦੇਸ਼ਾਂ ਦੇ ਅਜ਼ਾਦ ਹੋਂਦ ਦੇ ਰੂਪ ’ਚ ਹਮਾਇਤ ਕਰਦਾ ਰਿਹਾ ਹੈ ਆਖਰ ਇਹ ਸਾਫ ਹੈ ਕਿ ਭਾਰਤ ਕਿਸੇ ਇੱਕ ਦੇਸ਼ ਦੇ ਪੱਖ ’ਚ ਖੜਿਆ ਦਿਖਾਈ ਨਹੀਂ ਦੇੇਵੇਗਾ ਗੁਟਨਿਰਪੱਖ ਰਹਿੰਦੇ ਹੋਏ ਭਾਰਤ ਦਾ ਦਖਲਅੰਦਾਜ਼ੀ ਗੱਲਬਾਤ ਜਰੀਏ ਸਮਝੌਤੇ ਦਾ ਹੱਲ ਕੱਢਣ ਦੇ ਯਤਨਾਂ ਤੱਕ ਸੀਮਿਤ ਰਹੇਗਾ ਉਂਜ ਵੀ, ਏਸ਼ੀਆਈ ਦੇਸ਼ ਇਰਾਨ ਦੀ ਪ੍ਰਤੱਖ ਮੱਦਦ ਕਰਨਗੇ, ਅਜਿਹਾ ਲੱਗਦਾ ਨਹੀਂ ਹੈ। World War
ਇਰਾਨ ਨੇ ਇਜਰਾਈਲ ’ਤੇ ਸਿੱਧਾ ਹਮਲਾ ਕਰਦਿਆਂ ਕਰੀਬ 181 ਮਿਜਾਇਲਾਂ ਦਾਗ ਕੇ ਬਲਦੀ ’ਚ ਤੇਲ ਪਾਉਣ ਦਾ ਕੰਮ ਕੀਤਾ ਹੈ ਇਸ ਹਮਲੇ ਤੋਂ ਬਾਅਦ 4 ਅਕਤੂਬਰ ਨੂੰ ਇਰਾਨ ਦੇ ਧਾਰਮਿਕ ਆਗੂ ਅਯਾਤੁਲ੍ਹਾ ਖੁਮੇਨੀ ਨੇ ਕਰੀਬ 4 ਸਾਲਾਂ ਬਾਅਦ ਜਨਤਕ ਮੰਚ ਦੇ ਇਸਲਾਮਿਕ ਦੇਸ਼ਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਇਰਾਨ ਦੇ ਦੁਸ਼ਮਣ ਉਹੀ ਹਨ, ਜੋ ਫਿਲੀਸਤੀਨ ਅਤੇ ਲੇਬਨਾਨ ਸਮੇਤ ਹੋਰ ਮੁਸਲਿਮ ਦੇਸ਼ਾਂ ਦੇ ਦੁਸ਼ਮਣ ਹਨ ਇਹ ਸੰਦੇਸ਼ ਸਾਫ ਤੌਰ ’ਤੇ ਇਜਰਾਈਲ ਅਤੇ ਉਸ ਦੇ ਮਿੱਤਰ ਦੇਸ਼ਾਂ ਵੱਲ ਇਸ਼ਾਰਾ ਕਰਦਾ ਹੈ। World War
ਇਰਾਨ ਦੀ ਸਿਆਸੀ ਸੰਰਚਨਾ ਨੂੰ ਸਮਝਣਾ ਬੇਹੱਦ ਮੁਸ਼ਕਿਲ ਹੈ ਇੱਕ ਪਾਸੇ ਸਰਵਉੱਚ ਧਾਰਮਿਕ ਆਗੂ ਦਾ ਸ਼ਾਸਨ ਹੈ, ਤਾਂ ਦੂਜੇ ਪਾਸੇ ਇਰਾਨੀ ਵੋਟਰਾਂ ਵੱਲੋਂ ਚੁਣੀ ਹੋਈ ਸੰਸਦ ਅਤੇ ਰਾਸ਼ਟਰਪਤੀ ਹਨ ਇਹ ਦੋਵੇਂ ਹੀ ਤੰਤਰ ਮਿਲ ਕੇ ਕੰਮ ਕਰਦੇ ਹਨ ਇਰਾਨ ’ਚ ਸਰਵੳੁੱਚ ਆਗੂ ਦਾ ਅਹੁੱਦਾ ਸਭ ਤੋਂ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ 1979 ’ਚ ਹੋਈ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਤੋਂ ਇੱਥੇ ਦੋ ਹੀ ਆਗੂ ਇਸ ਅਹੁਦੇ ’ਤੇ ਰਹੇ ਹਨ : ਪਹਿਲਾਂ ਆਯੁਤੁਲਾਹ ਰੁਹੋਲ੍ਹਾ ਖੁਮੈਨੀ, ਅਤੇ ਵਰਤਮਾਨ ’ਚ ਅਯਾਤੁਲਲ੍ਹਾਹ ਅਲੀ ਖੁੂਮੇਨੀ ਇਸਲਾਮਿਕ ਜਗਤ ਦੇ ਅਗਵਾਈ ਦੀ ਨਿਗ੍ਹਾ ’ਚ ਇਰਾਨ ਨੇ ਵਿਸ਼ਵ ਦੇ ਮੁਸਲਿਮਾਂ ਨੂੰ ਪ੍ਰਵਾਹਿਤ ਕਰਨ ਦੇ ਨਾਤੇ ਫਿਲੀਸਤੀਨ ਦੇ ਮੁੱਦੇ ਨੂੰ ਹਵਾ ਦਿੱਤੀ ਅਤੇ ਹਿਜਬੁਲਾਹ ਵਰਗੇ ਅੱਤਵਾਦੀ ਸੰਗਠਨ ਨੂੰ ਮੱਦਦ ਦੇ ਕੇ ਇਜਰਾਈਲ ਖਿਲਾਫ ਖੜਾ ਕੀਤਾ ਇਹ ਸੰਘਰਸ਼ ਲੰਮੇ ਸਮੇਂ ਤੋਂ ਬਣਿਆ ਹੋਇਆ ਹੈ
ਇਹ ਲੇਖਕ ਦੇ ਆਪਣੇ ਵਿਚਾਰ ਹਨ।
ਪ੍ਰਮੋਦ ਭਾਰਗਵ
Israel-Hamas War: ਹਮਾਸ ਸੁਰੰਗ ’ਚ ਅਮਰੀਕੀ ਨਾਗਰਿਕ ਸਮੇਤ 6 ਬੰਧਕਾਂ ਦੀਆਂ ਮਿਲੀਆਂ ਲਾਸ਼ਾਂ
ਗੁੱਸੇ ’ਚ ਆਏ ਬਿਡੇਨ ਨੇ ਕਿਹਾ, ਹੁਣ ਕੀਮਤ ਚੁਕਾਵੇਗਾ ਹਮਾਂਸ | Israel-Hamas War
Israel-Hamas War: ਗਾਜਾ ਪੱਟੀ (ਏਜੰਸੀ)। ਫਲਸਤੀਨ ਦੀ ਗਾਜਾ ਪੱਟੀ ’ਤੇ ਪਿਛਲੇ ਦੋ ਦਿਨਾਂ ਦੌਰਾਨ ਇਜਰਾਈਲੀ ਹਵਾਈ ਹਮਲਿਆਂ ’ਚ ਘੱਟੋ-ਘੱਟ 89 ਲੋਕ ਮਾਰੇ ਗਏ ਹਨ ਤੇ 205 ਹੋਰ ਜ਼ਖਮੀ ਹੋ ਗਏ ਹਨ। ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਮੰਤਰਾਲੇ ਨੇ ਕਿਹਾ, ‘ਪਿਛਲੇ 48 ਘੰਟਿਆਂ ’ਚ, ਇਜਰਾਈਲੀ ਕਬਜਾਧਾਰੀ ਬਲਾਂ ਨੇ ਗਾਜਾ ਪੱਟੀ ’ਚ ਪੰਜ ਪਰਿਵਾਰਾਂ ਨੂੰ ਮਾਰ ਦਿੱਤਾ ਹੈ। ਜਿਸ ’ਚ 89 ਲੋਕਾਂ ਦੀ ਮੌਤ ਹੋ ਗਈ ਤੇ 205 ਜਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ। ਰਫਾਹ ਨੇੜੇ ਹਮਾਸ ਸੁਰੰਗ ’ਚੋਂ 6 ਬੰਧਕਾਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ’ਚ ਅਮਰੀਕੀ ਨਾਗਰਿਕ ਹਰਸ ਗੋਲਡਬਰਗ-ਪੋਲਿਨ ਵੀ ਸ਼ਾਮਲ ਹੈ।
ਖਬਰਾਂ ਦੀ ਪੁਸ਼ਟੀ ਹੋਣ ਤੋਂ ਬਾਅਦ, ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਗੁੱਸੇ ’ਚ ਆ ਗਏ, ਹਮਾਸ ਨੂੰ ਚੇਤਾਵਨੀ ਦਿੱਤੀ ਕਿ ‘ਹਮਾਸ ਨੂੰ ਆਪਣੇ ਅਪਰਾਧਾਂ ਦੀ ਕੀਮਤ ਚੁਕਾਉਣੀ ਪਵੇਗੀ।’ ਸਿਹਤ ਮੰਤਰਾਲੇ ਨੇ ਕਿਹਾ ਕਿ ਗਾਜਾ ’ਚ ਫਲਸਤੀਨੀਆਂ ਦੀ ਮੌਤ ਦੀ ਗਿਣਤੀ 40,691 ਤੱਕ ਪਹੁੰਚ ਗਈ, ਜਦੋਂ ਕਿ ਪਿਛਲੇ ਸਾਲ 7 ਅਕਤੂਬਰ ਨੂੰ ਹਮਾਸ ਨੇ ਇਜਰਾਈਲ ’ਤੇ ਵੱਡਾ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਲਗਭਗ 1,200 ਲੋਕ ਮਾਰੇ ਗਏ ਸਨ ਤੇ 250 ਤੋਂ ਵੱਧ ਹੋਰਾਂ ਨੂੰ ਬੰਧਕ ਬਣਾ ਲਿਆ ਗਿਆ ਸੀ। Israel-Hamas War
Read This : Israel-Hamas war : ਬੇਲਗਾਮ ਜੰਗ ਦੀ ਤਬਾਹੀ
ਗਾਜਾ ਪੱਟੀ ’ਤੇ ਇਜਰਾਈਲ ਦੇ ਜਵਾਬੀ ਹਮਲੇ ਤੋਂ ਬਾਅਦ ਤੋਂ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 40 ਹਜਾਰ ਤੋਂ ਵੱਧ ਹੋ ਗਈ ਹੈ ਤੇ 94,000 ਤੋਂ ਵੱਧ ਹੋਰ ਜ਼ਖਮੀ ਹੋ ਗਏ ਹਨ। ਜ਼ਿਕਰਯੋਗ ਹੈ ਕਿ ਹਮਾਸ ਦੇ ਹਮਲੇ ਤੋਂ ਬਾਅਦ ਇਜਰਾਈਲ ਰੱਖਿਆ ਬਲਾਂ ਨੇ ਜਵਾਬੀ ਹਮਲਿਆਂ ’ਚ ਗਾਜਾ ਪੱਟੀ ’ਚ ਆਪ੍ਰੇਸ਼ਨ ਆਇਰਨ ਤਲਵਾਰਾਂ ਚਲਾਈਆਂ। ਇਜਰਾਈਲ ਨੇ ਘੇਰਾਬੰਦੀ ਵਾਲੇ ਖੇਤਰ ਨੂੰ ਪਾਣੀ, ਬਿਜਲੀ, ਈਂਧਨ, ਭੋਜਨ ਤੇ ਦਵਾਈਆਂ ਦੀ ਸਪਲਾਈ ਨੂੰ ਕੱਟਦੇ ਹੋਏ ਗਾਜਾ ਪੱਟੀ ਦੀ ਪੂਰੀ ਤਰ੍ਹਾਂ ਨਾਕਾਬੰਦੀ ਕਰਨ ਦਾ ਐਲਾਨ ਕੀਤਾ।
ਜੰਗ ਦੇ ਨਾਂਅ ’ਤੇ ਕਾਇਰਤਾ
ਸੰਯੁਕਤ ਰਾਸ਼ਟਰ ਨੇ ਇਜ਼ਰਾਈਲ, ਹਮਾਸ ਅਤੇ ਫਲਸਤੀਨੀ ਜਿਹਾਦ ਦੇ ਹਥਿਆਰਬੰਦ ਸੰਗਠਨਾਂ ਨੂੰ ‘ਲਿਸਟ ਆਫ ਸ਼ੇਮ’ ’ਚ ਸ਼ਾਮਲ ਕਰ ਲਿਆ ਹੈ ਤਿੰਨੇ ਧਿਰਾਂ ਨੂੰ ਇਸ ਬਦਨੁਮਾ ਲਿਸਟ ’ਚ ਸ਼ਾਮਲ ਕਰਨ ਨਾਲ ਜੰਗ ਦਾ ਕਲੰਕ ਇਨ੍ਹਾਂ ਦੇ ਮੱਥੇ ’ਤੇ ਲੱਗ ਗਿਆ ਹੈ ਇਹ ਲਿਸਟ ਜੰਗ ’ਚ ਬੱਚਿਆਂ ’ਤੇ ਹੋ ਰਹੇ ਹਮਲਿਆਂ ’ਤੇ ਕੇਂਦਰਿਤ ਹੈ ਇਸ ਜੰਗ ’ਚ 38 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਜਿਨ੍ਹਾਂ ’ਚ 10 ਹਜ਼ਾਰ ਤੋਂ ਵੱਧ ਬੱਚੇ ਹਨ ਜੇਕਰ ਸਹੀ ਅਰਥਾਂ ’ਚ ਕਹੀਏ ਤਾਂ ਇਜ਼ਰਾਈਲ ਤੇ ਹਮਾਸ ਦਰਮਿਆਨ ਹੋ ਰਹੀ। (List of Shame)
ਹਿੰਸਾ ਕਿਸੇ ਵੀ ਰੂਪ ’ਚ ਜੰਗ ਤਾਂ ਦੂਰ, ਇਹ ਜੰਗ ਦੇ ਨੇੜੇ-ਤੇੜੇ ਵੀ ਨਹੀਂ ਹੈ ਜੰਗ ਦੇ ਬਹੁਤ ਸਾਰੇ ਅਸੂਲ ਹੁੰਦੇ ਹਨ। ਜੰਗ ਬਰਾਬਰ ਦੀਆਂ ਤਾਕਤਾਂ ਵਿਚਕਾਰ ਲੜੀ ਜਾਂਦੀ ਹੈ ਇਜ਼ਰਾਈਲ-ਹਮਾਸ ਹਿੰਸਾ ’ਚ ਮੱਕਾਰੀ, ਕਾਇਰਤਾ ਤੇ ਨਿਰਦਈਪੁਣਾ ਹੈ ਜੰਗ ’ਚ ਹਥਿਆਰਬੰਦ ਯੋਧੇ ਇੱਕ-ਦੂਜੇ ’ਤੇ ਵਾਰ ਕਰਦੇ ਹਨ ਤੇ ਨਿਹੱਥੇ ਸਿਵਲੀਅਨ ਭਾਵੇਂ ਵਿਰੋਧੀ ਮੁਲਕ ਦੇ ਹੀ ਕਿਉਂ ਨਾ ਹੋਣ ਉਨ੍ਹਾਂ ਦੀ ਰੱਖਿਆ ਲਈ ਮਰ ਮਿਟਦੇ ਹਨ। ਪਰ ਫਲਸਤੀਨ-ਇਜ਼ਰਾਈਲ ਹਿੰਸਾ ਦੀ ਸ਼ੁਰੂਆਤ ਹੀ ਨਿਰਦੋਸ਼ਾਂ ਨੂੰ ਅਗਵਾ ਕਰਨ ਤੇ ਉਹਨਾਂ ਦੇ ਕਤਲੇਆਮ ਨਾਲ ਹੋਈ।
ਇਹ ਵੀ ਪੜ੍ਹੋ : ਬਠਿੰਡਾ ਪੁਲਿਸ ਨੇ ਕਰੋੜਾਂ ਰੁਪਿਆਂ ਦੇ ਮੈਡੀਕਲ ਨਸ਼ੇ ਕੀਤੇ ਬਰਾਮਦ
ਹਸਪਤਾਲਾਂ, ਸਕੂਲਾਂ ਤੇ ਆਮ ਜਨਤਾ ਦੀਆਂ ਪਨਾਹਗਾਹਾਂ ’ਤੇ ਬੇਰਹਿਮੀ ਨਾਲ ਬੰਬਾਰੀ ਕੀਤੀ ਗਈ ਰਾਹਤ ਸਮੱਗਰੀ ਲੈਣ ਲਈ ਕਤਾਰਾਂ ’ਚ ਖੜ੍ਹੇ ਲੋਕਾਂ ’ਤੇ ਬੰਬ ਵਰ੍ਹਾਏ ਗਏ ਰਾਹਤ ਸਮੱਗਰੀ ਵੰਡਣ ਵਾਲੀਆਂ ਏਜੰਸੀਆਂ ਦੇ ਵਰਕਰਾਂ ਨੂੰ ਮਾਰ-ਮੁਕਾ ਦਿੱਤਾ ਗਿਆ ਇਜ਼ਰਾਇਲੀ ਫੌਜ ਨੇ ਹਮਾਸ ਨੂੰ ਸਬਕ ਸਿਖਾਉਣ ਦੀ ਬਜਾਇ ਆਮ ਫਸਲਤੀਨੀਆਂ ਨੂੰ ਨਿਸ਼ਾਨਾ ਬਣਾਇਆ ਓਧਰ ਹਮਾਸ ਨੇ ਨਿਰਦੋਸ਼ ਇਜ਼ਰਾਈਲੀ ਔਰਤਾਂ ਨੂੰ ਅਗਵਾ ਕਰਕੇ ਕਾਇਰਤਾ ਤੇ ਕਰੂਰਤਾਂ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਭਾਵੇਂ ਸੰਯੁਕਤ ਰਾਸ਼ਟਰ ਹਿੰਸਾ ਰੋਕਣ ’ਚ ਕੋਈ ਵੱਡੀ ਭੂਮਿਕਾ ਨਹੀਂ ਨਿਭਾ ਸਕਿਆ ਪਰ ਜੰਗ ਲਈ ਦੋਸ਼ੀ ਤਿੰਨਾਂ ਧਿਰਾਂ ਦੇ ਚਿਹਰੇ ਜ਼ਰੂਰ ਬੇਨਕਾਬ ਕਰ ਦਿੱਤੇ। (List of Shame)
Israel–Hamas War: ਤਾਕਤਵਰ ਮੁਲਕਾਂ ਦੀ ਜਿਦ
ਇਜ਼ਰਾਈਲ-ਹਮਾਸ ਜੰਗ (Israel Hamas War) ਰੁਕਣ ਦਾ ਨਾਂਅ ਨਹੀਂ ਲੈ ਰਹੀ ਅਮਰੀਕਾ ਤੇ ਹੋਰ ਤਾਕਤਵਰ ਮੁਲਕ ਅਮਨ ਦੀ ਗੱਲ ਕਰਨ ਦੀ ਬਜਾਇ ਆਪਣਾ ਸ਼ਕਤੀ ਸੰਤੁਲਨ ਬਰਕਰਾਰ ਰੱਖਣ ਲਈ ਮਨੁੱਖਤਾ ਦੀ ਤਬਾਹੀ ਲਈ ਜੰਗ ਦੀ ਅੱਗ ’ਤੇ ਤੇਲ ਪਾ ਰਹੇ ਹਨ ਅਮਰੀਕਾ ਨੇ ਇਜ਼ਰਾਈਲ ਨੂੰ ਇੱਕ ਅਰਬ ਡਾਲਰ ਦੇ ਹੋਰ ਹਥਿਆਰ ਦੇਣ ਦਾ ਫੈਸਲਾ ਕੀਤਾ ਹੈ ਜਿਸ ਦਾ ਸਿੱਧਾ ਜਿਹਾ ਅਰਥ ਇਹੀ ਹੈ ਕਿ ਮਹਾਂਸ਼ਕਤੀਆਂ ਲਈ ਸਾਮਰਾਜਵਾਦ ਦੀ ਜਿਦ ਤੇ ਮਨਮਾਨੀ ਇਨਸਾਨੀਅਤ ਤੋਂ ਵੱਡੀ ਹੋ ਗਈ ਹੈ ਚਿੰਤਾ ਵਾਲੀ ਗੱਲ ਇਹ ਹੈ ਕਿ ਸੰਸਾਰ ਪੱਧਰੀ ਪੰਚਾਇਤਾਂ ਬੇਵੱਸ ਨਜ਼ਰ ਆ ਰਹੀਆਂ ਹਨ ਤੇ ਮਾਮਲਾ ਹੁਣ ਕੌਮਾਂਤਰੀ ਅਦਾਲਤ ’ਚ ਪਹੁੰਚ ਗਿਆ ਹੈ ਹੈਰਾਨੀ ਦੀ ਗੱਲ ਹੈ। ਕਿ ਜਿਹੜੇ ਪੱਛਮੀ ਮੁਲਕਾਂ ਨੇ ਪਹਿਲੀ ਤੇ ਦੂਜੀ ਸੰਸਾਰ ਜੰਗ ਦੀ ਤਬਾਹੀ ਨੂੰ ਵੇਖ ਕੇ ਕੰਨਾਂ ਨੂੰ ਹੱਥ ਲਾਏ ਸਨ। (Israel–Hamas War)
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਨੂੰ ਲੈ ਆਈ ਵੱਡੀ ਅਪਡੇਟ, ਵਿਦਿਆਰਥੀਆਂ ਨੂੰ ਮਿਲੇਗੀ ਰਾਹਤ
ਸੰਯੁਕਤ ਰਾਸ਼ਟਰ ਵਰਗੇ ਸੰਗਠਨਾਂ ਦੀ ਸਥਾਪਨਾ ਅਮਨ-ਅਮਾਨ ਦੇ ਮਕਸਦ ਨਾਲ ਕੀਤੀ ਸੀ ਉਹੀ ਮੁਲਕ ਹੁਣ ਸਿਰਫ ਪਰਮਾਣੂ ਜੰਗ ਨੂੰ ਛੱਡ ਕੇ ਫਿਰ ਸੰਸਾਰ ਜੰਗ ਜਿਹੀ ਤਬਾਹੀ ਦੇ ਰਾਹ ਪਏ ਹੋਏ ਹਨ ਅੱਤਵਾਦੀਆਂ ਖਿਲਾਫ ਕਾਰਵਾਈ ਜਾਇਜ਼ ਤੇ ਜ਼ਰੂਰੀ ਹੈ ਪਰ ਨਿਰਦੋਸ਼ ਫਲਸਤੀਨੀਆਂ ਤੇ ਇਜ਼ਰਾਈਲੀ ਜਨਤਾ ਦੀ ਤਬਾਹੀ ਮਾਨਵਤਾ ਖਿਲਾਫ ਵੱਡਾ ਅਪਰਾਧ ਹੈ ਹਾਲਾਤ ਸਪੱਸ਼ਟ ਦੱਸ ਰਹੇ ਹਨ ਕਿ ਜੰਗ ਇਜ਼ਰਾਈਲ ਤੇ ਹਮਾਸ ਦਾ ਨਾ ਰਹਿ ਕੇ ਵਿਸ਼ਵ ਸ਼ਕਤੀਆਂ ਦੀ ਹੈ ਵਿਸ਼ਵ ਸ਼ਕਤੀਆਂ ਆਪਣੇ ਤਜ਼ਰਬੇ ਤੇ ਜ਼ੋਰ ਅਜ਼ਮਾਇਸ਼ ’ਚ ਮਨੁੱਖਤਾ ਦੀ ਬਲੀ ਨਾ ਦੇਣ ਮਹਾਂਸ਼ਕਤੀਆਂ ਦੀਆਂ ਦੁਸ਼ਮਣੀਆਂ ਕਾਰਨ ਨਾ ਸਿਰਫ ਅਮਨ ਭੰਗ ਹੋਇਆ ਹੈ, ਸਗੋਂ ਜਿੰਨੇ ਪੈਸੇ ਦੇ ਹਥਿਆਰ ਵਰਤੇ ਜਾ ਰਹੇ ਹਨ ਓਨੇ ਪੈਸੇ ਵਿਕਾਸ ’ਤੇ ਲਾਏ ਜਾਣ ਤਾਂ ਦੁਨੀਆ ਦੀ ਤਸਵੀਰ ਹੀ ਬਦਲ ਸਕਦੀ ਹੈ। (Israel–Hamas War)
Israel-Hamas war : ਬੇਲਗਾਮ ਜੰਗ ਦੀ ਤਬਾਹੀ
ਇਜ਼ਰਾਈਲ ਤੇ ਹਮਾਸ ’ਚ ਜੰਗ ਰੁਕਣ ਦਾ ਨਾਂਅ ਨਹੀਂ ਲੈ ਰਹੀ ਤਾਜ਼ਾ ਹੋਏ ਇੱਕ ਹਮਲੇ ’ਚ 70 ਤੋਂ ਵੱਧ ਉਹ ਲੋਕ ਮਾਰੇ ਗਏ ਜੋ ਰਾਹਤ ਸਮੱਗਰੀ ਦੀ ਉਡੀਕ ਕਰ ਰਹੇ ਸਨ ਜੰਗ ਬੇਸ਼ੱਕ ਫੌਜਾਂ ਦਰਮਿਆਨ ਹੁੰਦੀ ਹੈ ਪਰ ਆਮ ਲੋਕਾਂ ਦੀ ਮੌਤ ਜੰਗ ਦਾ ਕਾਲਾ ਚਿਹਰਾ ਹੀ ਬਿਆਨ ਕਰਦੀ ਹੈ ਦੋ ਜੰਗਾਂ ’ਚ 40 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਲੱਖਾਂ ਲੋਕ ਪਹਿਲਾਂ ਬੇਘਰ ਹੋ ਚੁੱਕੇ ਹਨ। ਓਧਰ ਰੂਸ ਤੇ ਯੂਕਰੇਨ ’ਚ ਵੀ ਇਹੀ ਹਾਲਾਤ ਹੈ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਕਿ ਭਵਿੱਖ ’ਚ ਪੱਛਮੀ ਦੇਸ਼ਾਂ ਦੀਆਂ ਫੌਜਾਂ ਯੂਕਰੇਨ ’ਚ ਤਾਇਨਾਤ ਹੋਣਗੀਆਂ ਮੈਕਰੋਨ ਦੇ ਇਸ ਬਿਆਨ ’ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। (Israel-Hamas war)
ਏਮਜ਼ ਮੋਹਾਲੀ ਨੂੰ ਛੇਤੀ ਮਿਲੇਗਾ 6 ਬੈੱਡਾਂ ਵਾਲਾ ਆਈਸੀਯੂ
ਪੁਤਿਨ ਨੇ ਚਿਤਾਵਨੀ ਦਿੱਤੀ ਹੈ ਕਿ ਪੱਛਮੀ ਮੁਲਕ ਅਜਿਹਾ ਨਾ ਸੋਚਣ ਨਹੀਂ ਤਾਂ ਪਰਮਾਣੂ ਜੰਗ ਦੇ ਹਾਲਾਤ ਬਣ ਸਕਦੇ ਹਨ। ਸੰਯੁਕਤ ਰਾਸ਼ਟਰ ਸਮੇਤ ਹੋਰ ਵਿਸ਼ਵ ਸੰਸਥਾਵਾਂ ਜੰਗ ਰੋਕਣ ਲਈ ਨਿਤਾਣੀਆਂ ਜਾਪ ਰਹੀਆਂ ਹਨ। ਬਹੁਤੇ ਤਾਕਤਵਰ ਮੁਲਕ ਜੰਗ ਰੋਕਣ ਲਈ ਅੱਗੇ ਆਉਣ ਦੀ ਥਾਂ ਕਿਸੇ ਨਾ ਕਿਸੇ ਧਿਰ ਦੇ ਸਮੱਰਥਨ ’ਚ ਆ ਕੇ ਆਪਣੇ ਹਿੱਤ ਸਾਧਣ ’ਚ ਜੁਟੇ ਹੋਏ ਹਨ ਕੋਈ ਸ਼ੱਕ ਨਹੀਂ ਕਿ ਜੰਗ ਬਿਨਾਂ ਸ਼ੱਕ ਮਾਨਵਤਾ ’ਤੇ ਕਲੰਕ ਹਨ ਅਤੇ ਅਮਨ-ਅਮਾਨ ਹੀ ਮਨੁੱਖ ਦਾ ਆਦਰਸ਼ ਹੈ ਤਬਾਹੀ ਨਾਲ ਕੋਈ ਵੀ ਮਸਲਾ ਹੱਲ ਨਹੀਂ ਹੋਣਾ ਵਿਸ਼ਵ ਭਾਈਚਾਰੇ ਦੇ ਸੰਕਲਪਾਂ ਨੂੰ ਜ਼ਿੰਦਾ ਰੱਖਣ ਲਈ ਤਾਕਤਵਰ ਮੁਲਕ ਅਮਨ ਨੂੰ ਪਹਿਲ ਦੇਣ ਪਹਿਲੀਆਂ ਦੋ ਸੰਸਾਰ ਜੰਗਾਂ ਦੇ ਜ਼ਖਮ ਅੱਜ ਤੱਕ ਵੀ ਨਹੀਂ ਭਰੇ। (Israel-Hamas war)
Israel-Hamas War : ਜੰਗ ਰੋਕਣ ਲਈ ਉੱਠੇ ਆਵਾਜ਼
ਤਿੰਨ ਮਹੀਨਿਆਂ ਤੋਂ ਚੱਲ ਰਹੀ ਇਜ਼ਰਾਈਲ-ਹਮਾਸ ਜੰਗ ਕਾਰਨ ਤਬਾਹੀ ਦਾ ਸਿਲਸਿਲਾ ਜਾਰੀ ਹੈ ਗਾਜਾ, ਖਾਨ ਯੂਨਿਸ ਸ਼ਹਿਰਾਂ ’ਚ ਮਨੁੱਖ ਆਪਣੇ ਸਾਹਮਣੇ ਮੌਤ ਦਾ ਲਾਈਵ ਵੇਖ ਰਹੇ ਹਨ ਕਦੇ ਖੁਸ਼ਹਾਲ ਵੱਸਦੇ ਇਹ ਸ਼ਹਿਰ ਕਬਰਿਸਤਾਨ ਬਣਦੇ ਜਾ ਰਹੇ ਹਨ ਜੰਗ ਦੀ ਸ਼ੁਰੂਆਤ ਮੌਕੇ ਜਿਸ ਤਰ੍ਹਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਹਮਾਸ ਦੇ ਯਕੀਨੀ ਖਾਤਮੇ ਦਾ ਐਲਾਨ ਕੀਤਾ ਸੀ, ਉਹ ਹਕੀਕਤ ਬਣਦਾ ਨਜ਼ਰ ਨਹੀਂ ਆ ਰਿਹਾ ਇਜ਼ਰਾਈਲ ਦੀ ਧੜੱਲੇਦਾਰ ਕਾਰਵਾਈ ਦੇ ਬਾਵਜੂਦ ਹਮਾਸ ਅੜਿਆ ਹੋਇਆ ਹੈ ਇਹ ਜੰਗ ਅੱਤਵਾਦ ਦੇ ਖਿਲਾਫ਼ ਹੋਣ ਦੀ ਬਜਾਇ ਦੋ ਧਰਮਾਂ/ਕੌਮਾਂ ਦੀ ਜੰਗ ਦਾ ਰੂਪ ਲੈਂਦੀ ਨਜ਼ਰ ਆ ਰਹੀ ਹੈ। (Israel-Hamas war)
ਕੇਂਦਰੀ ਜ਼ੇਲ੍ਹ ‘ਚੋਂ 9 ਮੋਬਾਇਲ ਤੇ ਨਸ਼ੀਲੇ ਪਦਾਰਥ ਹੋਏ ਬਰਾਮਦ
ਲੋਕਤੰਤਰਿਕ ਤੇ ਮਾਨਵਵਾਦੀ ਯੁੱਗ ’ਚ ਹਿੰਸਾ ਤੇ ਜੰਗ ਲਈ ਕੋਈ ਥਾਂ ਨਹੀਂ ਭਾਵੇਂ ਅਮਨ ਲਈ ਵੀ ਜੰਗ ਜ਼ਰੂਰੀ ਹੁੰਦੀ ਹੈ ਪਰ ਤਿੰਨ ਮਹੀਨਿਆਂ ’ਚ ਇਜ਼ਰਾਇਲ-ਹਮਾਸ ਜੰਗ ਨੂੰ ਵੇਖ ਕੇ ਲੱਗਦਾ ਹੈ ਕਿ ਇਸ ਦਾ ਕੋਈ ਕਿਨਾਰਾ ਨਹੀਂ ਇਹ ਵੀ ਲੱਗ ਰਿਹਾ ਹੈ ਕਿ ਜਿਵੇਂ ਦੁਨੀਆ ਦੇ ਤਾਕਤਵਰ ਮੁਲਕਾਂ ਲਈ ਜੰਗ ਕੋਈ ਸਮੱਸਿਆ ਹੀ ਨਹੀਂ ਰਹਿ ਗਈ ਜੰਗ ਰੋਕਣ ਲਈ ਵੱਡੇ ਪੱਧਰ ’ਤੇ ਕੋਸ਼ਿਸ਼ ਜਾਂ ਅਪੀਲ ਵੀ ਸੁਣਨ ਨੂੰ ਨਹੀਂ ਮਿਲ ਰਹੀ ਹਮਾਸ ਦਾ ਹਮਲਾ ਨਿੰਦਾਜਨਕ ਪਰ ਹਰ ਫਲਸਤੀਨੀ ਅੱਤਵਾਦੀ ਨਹੀਂ ਹਨ ਹਮਾਸ ਵੱਲੋਂ ਨਿਰਦੋਸ਼ ਇਜ਼ਰਾਈਲੀ ਜਨਤਾ ਦਾ ਕਤਲ ਪੂਰੀ ਤਰ੍ਹਾਂ ਗਲਤ ਹੈ। (Israel-Hamas war)
ਪਰ ਅੱਤਵਾਦ ਤੇ ਆਮ ਜਨਤਾ ਨੂੰ ਵੱਖ ਕਰਕੇ ਵੇਖਣਾ ਜ਼ਰੂਰੀ ਹੈ ਜੰਗ ’ਚ ਆਮ ਨਾਗਰਿਕਾਂ ਦੀ ਸੁਰੱਖਿਆ ਨੂੰ ਬਹੁਤੀ ਤਵੱਜੋ ਨਹੀਂ ਮਿਲ ਰਹੀ ਤਾਕਤਵਰ ਮੁਲਕਾਂ ਨੂੰ ਜੰਗ ਦਾ ਤਮਾਸ਼ਾ ਵੇਖਣ ਦੀ ਬਜਾਇ ਮਸਲੇ ਦੇ ਹੱਲ ਲਈ ਅੱਗੇ ਆਉਣਾ ਚਾਹੀਦਾ ਹੈ ਅਫਗਾਨਿਸਤਾਨ ’ਚ ਕਈ ਸਾਲਾਂ ਤੱਕ ਅਮਰੀਕੀ ਫੌਜ ਦੀ ਕਾਰਵਾਈ ਮਸਲੇ ਦਾ ਹੱਲ ਨਹੀਂ ਕੱਢ ਸਕੀ ਡਰ ਇਹੀ ਹੈ ਕਿ ਕਿਤੇ ਇਜ਼ਰਾਈਲ ਹਮਾਸ ਜੰਗ ਵੀ ਲੰਮੇ ਸਮੇਂ ਤੱਕ ਮਨੁੱਖਤਾ ’ਤੇ ਕਹਿਰ ਬਣ ਕੇ ਨਾ ਢਹਿੰਦੀ ਰਹੇ। (Israel-Hamas war)
ਦਰਦਨਾਕ ਸੱਚ! ਮਾਸੂਮਾਂ ਦਾ ਕੀ ਕਸੂਰ, ਜੋ ਵੱਧ ਰਹੇ ਹਨ ਬੱਚਿਆਂ ’ਤੇ ਹਮਲੇ!!
ਇਜ਼ਰਾਈਲ ਅਤੇ ਹਮਾਸ ਦਰਮਿਆਨ ਜੰਗ ’ਚ ਹਸਪਤਾਲ ਹਮਲੇ ’ਚ 500 ਲੋਕਾਂ ਦੇ ਮਾਰੇ ਜਾਣ ਦਾ ਦਾਅਵਾ ਅਜੇ ਵੀ ਵਿਵਾਦਤ ਹੈ ਕਿ ਇਹ ਹਮਲਾ ਕਿਸ ਨੇ ਕੀਤਾ ਅਤੇ ਕਿਉਂ ਕੀਤਾ? ਦੱਸ ਦੇਈਏ ਕਿ ਇਸ ਹਮਲੇ ’ਚ ਮਾਸੂਮ ਬੱਚੇ ਦਾ ਬਹੁਤ ਬੁਰਾ ਹਾਲ ਹੈ। ਇਜ਼ਰਾਈਲ ਅਤੇ ਫਲਸਤੀਨ ਦੋਵਾਂ ਦੇਸ਼ਾਂ ’ਚ ਵੱਡੀ ਗਿਣਤੀ ’ਚ ਬੱਚਿਆਂ ਦੀ ਮੌਤ ਹੋ ਚੁੱਕੀ ਹੈ, ਜਿਸ ਦੀਆਂ ਵੀਡੀਓਜ਼ ਅਤੇ ਕਈ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਮਾਸੂਮ ਬੱਚਿਆਂ ਦਾ ਕੀ ਕਸੂਰ ਹੈ ਜੋ ਇਸ ਹਮਲੇ ’ਚ ਬਿਨਾਂ ਕਿਸੇ ਕਾਰਨ ਮਰ ਰਹੇ ਹਨ।
ਮਰਨ ਵਾਲਿਆਂ ਦੀ ਗਿਣਤੀ ’ਚ ਲਗਭਗ 750 ਬੱਚੇ ਸ਼ਾਮਲ | Gaza Genicide
ਇਸ ਸਬੰਧ ’ਚ ਫਲਸਤੀਨ ਦੇ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਗਾਜ਼ਾ ਪੱਟੀ ’ਚ ਘੱਟੋ-ਘੱਟ 2500 ਫਲਸਤੀਨੀ ਮਾਰੇ ਗਏ ਹਨ, ਜਿਨ੍ਹਾਂ ’ਚ ਕਰੀਬ 750 ਬੱਚੇ ਵੀ ਸ਼ਾਮਲ ਹਨ। ਜ਼ਖਮੀਆਂ ਦੀ ਗੱਲ ਕਰੀਏ ਤਾਂ 10 ਹਜ਼ਾਰ ਦੇ ਕਰੀਬ ਲੋਕ ਜ਼ਖਮੀ ਹਨ, ਜਿਨ੍ਹਾਂ ’ਚੋਂ ਬੱਚਿਆਂ ਦੀ ਗਿਣਤੀ 2500 ਦੇ ਕਰੀਬ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਇਜ਼ਰਾਈਲ ਦੇ ਇਤਿਹਾਸ ਦਾ ਸਭ ਤੋਂ ਵੱਡਾ ਅਤੇ ਖਤਰਨਾਕ ਹਮਲਾ ਹੈ। ਇਸ ਹਮਲੇ ’ਚ ਕਰੀਬ 1500 ਲੋਕਾਂ ਦੇ ਮਾਰੇ ਜਾਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਜ਼ਖਮੀਆਂ ਦੀ ਗੱਲ ਕਰੀਏ ਤਾਂ 2900 ਦੇ ਕਰੀਬ ਲੋਕ ਜ਼ਖਮੀ ਹੋਏ ਹਨ। ਇਨ੍ਹਾਂ ’ਚ ਵੱਡੀ ਗਿਣਤੀ ’ਚ ਬੱਚਿਆਂ ਦੇ ਮਾਰੇ ਜਾਣ ਅਤੇ ਜ਼ਖਮੀ ਹੋਣ ਦਾ ਅੰਦਾਜ਼ਾ ਹੈ ਪਰ ਇਜ਼ਰਾਈਲ ਸਰਕਾਰ ਨੇ ਇਸ ਸਬੰਧੀ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਹੈ ਅਤੇ ਨਾ ਹੀ ਕੋਈ ਅੰਕੜੇ ਜਾਰੀ ਕੀਤੇ ਹਨ। (Gaza Genicide)
ਸੀਰੀਆ ’ਚ ਹਰ ਦੂਜਾ ਬੱਚਾ ਮੌਤ ਦਾ ਸ਼ਿਕਾਰ | Gaza Genicide
ਇਜ਼ਰਾਈਲ-ਹਮਾਸ ਜੰਗ ਬਾਅਦ ਤੋਂ, ਇਜ਼ਰਾਈਲ ਅਤੇ ਫਲਸਤੀਨ ’ਚ ਬੱਚਿਆਂ ਖਿਲਾਫ ਵੱਡੇ ਪੱਧਰ ’ਤੇ ਸੂਚਨਾਵਾਂ ਸਾਹਮਣੇ ਆ ਰਹੀਆਂ ਹਨ, ਜਿਸ ’ਚ ਬੱਚਿਆਂ ਦੇ ਕਤਲ, ਅਗਵਾ ਅਤੇ ਅੰਗਹੀਣ ਹੋਣ ਦੀਆਂ ਰਿਪੋਰਟਾਂ ਸ਼ਾਮਲ ਹਨ। ਅਜਿਹਾ ਕਿਉਂ ਹੋ ਰਿਹਾ ਹੈ ਕਿ ਜ਼ਿਆਦਾਤਰ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮੌਜੂਦਾ ਸਮੇਂ ’ਚ ਸੀਰੀਆ 10 ਸਭ ਤੋਂ ਡਰਾਉਣੇ ਸੰਘਰਸ਼ ਵਾਲੇ ਖੇਤਰਾਂ ’ਚ ਇਕ ਅਜਿਹਾ ਦੇਸ਼ ਹੈ, ਜਿੱਥੇ ਹਰ ਦੂਜਾ ਬੱਚਾ ਮੌਤ ਦਾ ਸ਼ਿਕਾਰ ਹੋ ਰਿਹਾ ਹੈ। ਸੋਮਾਲੀਆ ’ਚ ਮਰਨ ਵਾਲੇ ਲੋਕਾਂ ’ਚ, ਤਿੰਨ ਮੌਤਾਂ ’ਚੋਂ ਇੱਕ ਬੱਚਾ ਹੈ।  (Gaza Genicide)
ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਦੇ ਨਿੱਜੀ ਸੁਰੱਖਿਆ ਕਰਮਚਾਰੀ ਦੀ ਮੌਤ
ਜੇਕਰ ਅਸੀਂ ਮਾਲੀ ਅਤੇ ਬੁਰਕੀਨਾ ਫਾਸੋ ਦੀ ਗੱਲ ਕਰੀਏ ਤਾਂ ਉਨ੍ਹਾਂ ’ਚ ਮਰ ਰਹੇ ਹਰ ਛੇ ਲੋਕਾਂ ’ਚੋਂ ਇੱਕ ਬੱਚਾ ਮਰ ਰਿਹਾ ਹੈ ਅਤੇ ਕਾਂਗੋ ਵਿੱਚ ਹਰ ਅੱਠ ਲੋਕਾਂ ਵਿੱਚੋਂ ਇੱਕ ਬੱਚਾ ਮਰ ਰਿਹਾ ਹੈ। ਜੇਕਰ ਹਾਲ ਹੀ ਦੇ ਸਾਲਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਮਾਮਲਿਆਂ ’ਚ ਜ਼ਿਆਦਾਤਰ ਬੱਚਿਆਂ ਨੂੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੁਨੀਆ ਭਰ ਵਿਚ ਹਮਲੇ ਵਧ ਰਹੇ ਹਨ ਅਤੇ ਮੌਤਾਂ ਦੀ ਗਿਣਤੀ ਵੀ ਵਧ ਰਹੀ ਹੈ, ਜਿਸ ’ਚ ਜ਼ਿਆਦਾਤਰ ਬੱਚੇ ਮੌਤ ਦੇ ਮੂੰਹ ’ਚ ਜਾ ਰਹੇ ਹਨ। (Gaza Genicide)
ਹਾਲਾਤ ਇਹ ਹਨ ਕਿ ਜਿਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਦੀ ਇਸ ਹਮਲੇ ’ਚ ਮੌਤ ਹੋ ਗਈ ਹੈ, ਉਹ ਸੜਕਾਂ ’ਤੇ ਆਪਣੇ ਮਾਤਾ-ਪਿਤਾ ਨੂੰ ਲੱਭਦੇ ਨਜ਼ਰ ਆ ਰਹੇ ਹਨ, ਉਥੇ ਹੀ ਕਈ ਥਾਵਾਂ ’ਤੇ ਬੱਚੇ ਰੋਂਦੇ-ਰੋਂਦੇ ਆਪਣੇ ਭੈਣ-ਭਰਾ ਨੂੰ ਲੱਭਦੇ ਨਜ਼ਰ ਆ ਰਹੇ ਹਨ, ਜਿਨ੍ਹਾਂ ਦੀਆਂ ਭਾਵੁਕ ਵੀਡੀਓਜ਼ ਸੋਸ਼ਲ ਮੀਡੀਆ ’ਤੇ ਆਏ ਦਿਨ ਵਾਇਰਲ ਹੋ ਰਹੀਆਂ ਹਨ। ਜਿਸ ਨੂੰ ਵੇਖ ਕਿਸੇ ਦਾ ਵੀ ਦਿਲ ਧੜਕਣਾ ਬੰਦ ਹੋ ਜਾਵੇ। ਅਜਿਹਾ ਦਰਦਨਾਕ ਸੀਨ, ਅਜਿਹਾ ਭਿਆਨਕ ਸੀਨ ਜਿਸ ਨੂੰ ਵੇਖ ਕੇ ਕਿਸੇ ਦੀ ਵੀ ਰੂਹ ਕੰਬ ਜਾਵੇ। (Gaza Genicide)
ਹਿਮਾਚਲ ਪ੍ਰਦੇਸ਼ ਦੇ ਮਿੰਨੀ ਇਜਰਾਈਲ (Mini Israel) ਵਜੋਂ ਜਾਣੇ ਜਾਂਦੇ ਪਿੰਡ ਧਰਮਕੋਟ ਵਿੱਚ ਪਿਛਲੇ ਹਫਤੇ ਫਲਸਤੀਨੀ ਕੱਟੜਪੰਥੀ ਸਮੂਹ ਹਮਾਸ ਵੱਲੋਂ ਇਜਰਾਈਲ ਉੱਤੇ ਕੀਤੇ ਗਏ ਵੱਡੇ ਹਮਲੇ ਤੋਂ ਬਾਅਦ ਸੰਨਾਟਾ ਛਾਇਆ ਹੋਇਆ ਹੈ। ਮੈਕਲੋਡਗੰਜ ਨੇੜੇ ਪਿੰਡ ਵਿੱਚ ਇਜਰਾਈਲੀ ਪਕਵਾਨ ਪਰੋਸਣ ਵਾਲੇ ਰੈਸਟੋਰੈਂਟ, ਜੋ ਇਜਰਾਈਲੀ ਸੈਲਾਨੀਆਂ ਨਾਲ ਖਚਾਖਚ ਭਰੇ ਹੁੰਦੇ ਸਨ, ਐਤਵਾਰ ਨੂੰ ਜ਼ਿਆਦਾਤਰ ਖਾਲੀ ਸਨ। ਸਦਮਾ ਅਤੇ ਸੋਗ ਹੋਰ ਵੀ ਵੱਡਾ ਹੈ ਕਿਉਂਕਿ ਇਹ ਹਮਲਾ ਸਨੀਵਾਰ, ਸੱਬਤ, ਯਹੂਦੀ ਨਵੇਂ ਸਾਲ ਦੀ ਛੁੱਟੀ ਵਾਲੇ ਦਿਨ ਹੋਇਆ ਸੀ। (Israel-Hamas War)
ਧਰਮਕੋਟ ਵਿੱਚ, ਦੱਖਣੀ ਇਜਰਾਈਲ ਦੇ ਸ਼ਹਿਰ ਅਸਦੋਦ ਦੀ ਇੱਕ ਮਹਿਲਾ ਸੈਲਾਨੀ, ਮੋਹਰ ਨੇ ਕਿਹਾ ਕਿ ਨੁਕਸਾਨ ਨਿਊਜ ਚੈਨਲਾਂ ’ਤੇ ਦਿਖਾਏ ਜਾ ਰਹੇ ਨੁਕਸਾਨ ਨਾਲੋਂ ਕਿਤੇ ਵੱਧ ਹੈ। ਉਸ ਨੇ ਕਿਹਾ ਕਿ ਨਿਊਜ ਚੈਨਲਾਂ ’ਤੇ ਬਹੁਤ ਘੱਟ ਦਿਖਾਇਆ ਜਾ ਰਿਹਾ ਹੈ ਪਰ ਸੋਸਲ ਮੀਡੀਆ ਐਪਸ ’ਤੇ ਉਸ ਦੇ ਦੋਸਤਾਂ ਅਤੇ ਪਰਿਵਾਰ ਵੱਲੋਂ ਭੇਜੀਆਂ ਗਈਆਂ ਤਸਵੀਰਾਂ ਅਤੇ ਵੀਡੀਓਜ ਡਰਾਉਣੀਆਂ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ ਹੈ। ਸ੍ਰੀਮਤੀ ਮੋਹਰ ਨੇ ਕਿਹਾ ਕਿ ਉਸਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਹੈ ਪਰ ਉਹ ਸੁਰੱਖਿਅਤ ਨਹੀਂ ਹਨ।
Israel-Hamas War
ਕੁਝ ਇਜਰਾਈਲੀ ਨਾਗਰਿਕਾਂ ਨੇ ਦਿੱਲੀ ਪਰਤਣਾ ਸੁਰੂ ਕਰ ਦਿੱਤਾ ਹੈ ਅਤੇ ਕੁਝ ਨੇ ਟਰੈਵਲ ਏਜੰਟਾਂ ਨੂੰ ਆਪਣੀਆਂ ਹਵਾਈ ਟਿਕਟਾਂ ਦੀ ਬੁਕਿੰਗ ਬਦਲਣ ਲਈ ਕਿਹਾ ਹੈ। ਧਰਮਕੋਟ ਦੇ ਕੁਝ ਰੈਸਟੋਰੈਂਟ ਮਾਲਕਾਂ ਨੇ ਇਜਰਾਇਲ ’ਚ ਅੱਤਵਾਦੀ ਹਮਲੇ ’ਤੇ ਧਾਰਮਿਕ ਯਹੂਦੀਆਂ ਦੁਆਰਾ ਪ੍ਰਾਰਥਨਾ ਸ਼ਾਲ ਦੇ ਰੂਪ ’ਚ ਪਹਿਨਿਆ ਜਾਣ ਵਾਲਾ ਇੱਕ ਕਿਨਾਰੀਦਾਰ ਪਹਿਰਾਵਾ ਟੇਲਿਟ ਪਹਿਨ ਕੇ ਆਪਣੀ ਭਾਵਨਾ ਪ੍ਰਗਟ ਕੀਤੀ ਹੈ। ਇੱਥੇ ਲੋਕ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਜਰਾਈਲ ਪ੍ਰਤੀ ਆਪਣੀ ਇਕਜੁੱਟਤਾ ਜਾਹਰ ਕਰ ਰਹੇ ਹਨ।
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਧਾਲੀਵਾਲ ਨੇ ਮੌਕੇ ’ਤੇ ਪਹੁੰਚ ਕੇ ਪਰਵਾਸੀ ਭਾਰਤੀ ਦੇ ਪਲਾਟ ’ਤੇ ਹੁੰਦਾ ਨਾਜਾਇਜ਼ ਕਬਜ਼ਾ ਰੋਕਿਆ
ਤੇਲ ਅਵੀਵ ਦੀ ਰਹਿਣ ਵਾਲੀ ਮੀਰਾ ਨੇ ਹਮਾਸ ਦੇ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਜਰਾਈਲ ਨੂੰ ਦਿੱਤੇ ਗਏ ਸਮਰਥਨ ਲਈ ਭਾਰਤ ਦਾ ਧੰਨਵਾਦ ਕੀਤਾ। ਧਰਮਕੋਟ ਦੇ ਵਸਨੀਕ ਅਤੇ ਮੈਕਲੋਡਗੰਜ ਬਿਜਨਸ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਪਠਾਨੀਆ ਨੇ ਕਿਹਾ, “ਅਸੀਂ ਸਾਰੇ ਇਜਰਾਈਲ ਵਿੱਚ ਹੋਏ ਕਤਲੇਆਮ ਤੋਂ ਦੁਖੀ ਹਾਂ। “ਇਸ ਦੁੱਖ ਦੀ ਘੜੀ ਵਿੱਚ ਸਾਡਾ ਸਮਰਥਨ ਇਜਰਾਈਲ ਦੇ ਨਾਲ ਹੈ।“ ਉਨ੍ਹਾਂ ਕਿਹਾ ਕਿ ਇਸ ਜੰਗ ਦਾ ਇੱਥੋਂ ਦੇ ਕਾਰੋਬਾਰ ‘ਤੇ ਵੀ ਅਸਰ ਪਵੇਗਾ ਅਤੇ ਆਉਣ ਵਾਲੇ ਸਮੇਂ ’ਚ ਇਜਰਾਈਲੀ ਸੈਲਾਨੀ ਵੀ ਘੱਟ ਆਉਣਗੇ। ਧਰਮਕੋਟ ਨੂੰ ‘ਪਹਾੜੀਆਂ ਦਾ ਤੇਲ ਅਵੀਵ’ ਕਿਹਾ ਜਾਂਦਾ ਹੈ। ਹਿਮਾਚਲ ਵਿੱਚ ਇਹ ਇੱਕੋ ਇੱਕ ਪਿੰਡ ਹੈ ਜਿੱਥੇ ਇੱਕ ਯਹੂਦੀ ਕਮਿਊਨਿਟੀ ਸੈਂਟਰ ਹੈ। ਚਾਬਡ ਹਾਊਸ ਇਜਰਾਈਲੀ ਸੈਲਾਨੀਆਂ ਲਈ ਸਾਰੀਆਂ ਸਹੂਲਤਾਂ ਪ੍ਰਦਾਨ ਕਰਦਾ ਹੈ ਅਤੇ ਪੂਜਾ ਸਥਾਨ ਵਜੋਂ ਕੰਮ ਕਰਦਾ ਹੈ।