sania mirza - Sach Kahoon Punjabi
ਲਕਸਮਬਰਗ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪਹੰਚੀ ਸਾਨੀਆ
ਲਕਸਮਬਰਗ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪਹੰਚੀ ਸਾਨੀਆ
ਕੋਕੇਲਸ਼ੇਅਰ। ਬੁੱਧਵਾਰ ਨੂੰ ਪ੍ਰੀ ਕੁਆਰਟਰ ਫਾਈਨਲ ਵਿੱਚ ਜਰਮਨੀ ਦੀ ਤੈਸੀਆ ਮੌਰਡਰਗਰ ਅਤੇ ਯਾਨਾ ਮੌਰਡਰਗਰ ਨੂੰ 6-2, 6-3 ਨਾਲ ਹਰਾ ਕੇ ਸਾਨੀਆ ਅਤੇ ਝਾਂਗ ਨੇ ਲਕਸਮਬਰਗ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਡਬਲਜ਼ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ।
ਸਾਨੀਆ ਮਿਰਜ਼ਾ ਛੇ ਵਾਰ ਦੀ ਗ੍ਰੈਂਡ ਸਲੈਮ ਡਬਲਜ਼ ਚੈਂਪੀਅਨ ਹੈ, ਜਦੋਂ ਕਿ ਸ਼ੁਆਈ ਝਾਂਗ ਨੇ 2021 ਯੂਐਸ ਓਪਨ ਵਿੱਚ ਆਸਟਰੇਲੀਆ ਦੀ ਸਮੰਥਾ ਸਟੋਸੁਰ ਨਾਲ ਆਪਣਾ ਦੂਜਾ ਗ੍ਰੈਂਡ ਸਲੈਮ ਖਿਤਾਬ ਜਿੱਤਿਆ। ਲਕਸਮਬਰਗ ਓਪਨ ਵਿੱਚ ਭਾਰਤ ਚੀਨੀ ਜੋੜੀ ਨੂੰ ਦੂਜਾ ਦਰਜਾ ਦਿੱਤਾ ਗਿਆ ਹੈ। ਸਾਨੀਆ ਮਿਰਜ਼ਾ ਅਤੇ ਸ਼ੁਆਈ ਝਾਂਗ ਹੁਣ ਆਖਰੀ ਅੱਠ ਵਿੱਚ ਬੈਲਜੀਅਮ ਦੀ ਗ੍ਰੀਟ ਮਿਨੇਨ ਅਤੇ ਐਲਿਸਨ ਵਾਨ ਯੂਟਵੈਂਕ ਨਾਲ ਭਿੜਨਗੀਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ
ਲੰਬੇ ਸਮੇਂ ਤੋਂ ਬਾਅਦ ਸਾਨੀਆ ਮਿਰਜ਼ਾ ਦੀ ਸ਼ਾਨਦਾਰ ਵਾਪਸੀ
ਸਾਨੀਆ ਨੇ ਮੈਚ ਬਾਅਦ ਟਵੀਟ ਕਰਕੇ ਦਿੱਤੀ ਜਾਣਕਾਰੀ
ਮੁੰਬਈ। ਭਾਰਤੀ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ (33) ਨੇ ਮਾਂ ਬਣਨ ਤੋਂ 2 ਸਾਲ ਬਾਅਦ ਮੰਗਲਵਾਰ ਨੂੰ ਸ਼ਾਨਦਾਰ ਵਾਪਸੀ ਕੀਤੀ। ਉਸਨੇ ਯੂਕ੍ਰੇਨ ਦੀ ਸਾਥੀ ਨਦੀਆ ਕਿਚਨੋਕ ਨਾਲ ਹੋਬਾਰਟ ਇੰਟਰਨੈਸ਼ਨਲ ਟੂਰਨਾਮੈਂਟ ਦਾ ਡਬਲਜ਼ ਜਿੱਤਿਆ। ਉਨ੍ਹਾਂ ਨੇ ਜਾਰਜੀਆ ਦੀ ਓਕਸਾਨਾ ਕਲਾਸ਼ਨੀਕੋਵਾ ਅਤੇ ਜਪਾਨ ਦੀ ਮੀਯੂ ਕਟੋ ਨੂੰ 2-6, 7-6, 10-3 ਨਾਲ ਮਾਤ ਦਿੱਤੀ। ਮੈਚ 1 ਘੰਟਾ 41 ਮਿੰਟ ਚੱਲਿਆ। ਇਸ ਜਿੱਤ ਨਾਲ ਸਾਨੀਆ-ਨਾਦੀਆ ਦੀ ਜੋੜੀ ਕੁਆਰਟਰ ਫਾਈਨਲ ਵਿਚ ਪਹੁੰਚ ਗਈ।
ਛੇ ਵਾਰ ਦੀ ਗ੍ਰੈਂਡ ਸਲੈਮ ਜੇਤੂ ਸਾਨੀਆ ਦਾ ਵਿਆਹ 12 ਅਪ੍ਰੈਲ 2010 ਨੂੰ ਹੈਦਰਾਬਾਦ ਵਿੱਚ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨਾਲ ਹੋਇਆ ਸੀ। ਅਕਤੂਬਰ 2018 ‘ਚ ਸਾਨੀਆ ਨੇ ਇਕ ਬੇਟੇ ਨੂੰ ਜਨਮ ਦਿੱਤਾ। ਸਾਨੀਆ ਆਖਰੀ ਵਾਰ ਅਕਤੂਬਰ 2017 ਵਿਚ ਚਾਈਨਾ ਓਪਨ ਵਿਚ ਖੇਡੀ ਸੀ।
ਉਸਦੀ ਸਰਬੋਤਮ ਸਿੰਗਲ ਰੈਂਕਿੰਗ 27 ਹੈ ਜੋ ਉਸਨੇ 2007 ਵਿੱਚ ਪ੍ਰਾਪਤ ਕੀਤੀ। ਸਾਨੀਆ ਡਬਲਜ਼ ਰੈਂਕਿੰਗ ਵਿਚ ਪਹਿਲੇ ਨੰਬਰ ‘ਤੇ ਹੈ। ਜਿੱਤ ਤੋਂ ਬਾਅਦ ਸਾਨੀਆ ਨੇ ਟਵੀਟ ਕੀਤਾ, ” ਅੱਜ ਮੇਰੀ ਜ਼ਿੰਦਗੀ ਦਾ ਇਕ ਹੋਰ ਖਾਸ ਦਿਨ ਹੈ। ਬਹੁਤ ਦਿਨਾਂ ਬਾਅਦ, ਮੇਰੇ ਪਹਿਲੇ ਮੈਚ ਵਿੱਚ ਪਰਿਵਾਰ ਅਤੇ ਪੁੱਤਰ ਇਕੱਠੇ ਸਨ। ਮੈਂ ਮੈਚ ਜਿੱਤ ਲਿਆ। ਇੰਨਾ ਪਿਆਰ ਕਰਨਾ ਬਹੁਤ ਚੰਗਾ ਮਹਿਸੂਸ ਹੋਇਆ। ਸਾਨੀਆ ਅਤੇ ਨਾਦੀਆ ਦਾ ਅਗਲਾ ਮੁਕਾਬਲਾ ਬੁੱਧਵਾਰ ਨੂੰ ਟੂਰਨਾਮੈਂਟ ਵਿੱਚ ਅਮਰੀਕਾ ਦੀ ਵੇਨੀਆ ਕਿੰਗ ਅਤੇ ਕ੍ਰਿਸਟੀਨਾ ਮੈਕਹੈਲ ਨਾਲ ਹੋਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੋਪੰਨਾ ਨੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਈ
ਸਿਨਸਿਨਾਟੀ: ਭਾਰਤ ਦੀ ਸਾਨੀਆ ਮਿਰਜ਼ਾ ਅਤੇ ਚੀਨ ਦੀ ਪੇਂਗ ਸ਼ੁਆਈ ਦੀ ਚੌਥੀ ਸੀਡ ਜੋੜੀ ਨੇ ਸਿਨਸਿਨਾਟੀ ਓਪਨ ਟੈਨਿਸ ਟੂਰਨਾਮੈਂਟ ‘ਚ ਆਪਣੇ ਜੇਤੂ ਅਭਿਆਨ ਨੂੰ ਅੱਗੇ ਵਧਾਉਂਦਿਆਂ ਮਹਿਲਾ ਡਬਲ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ ਜਦੋਂਕਿ ਰੋਹਨ ਬੋਪੰਨਾ ਵੀ ਆਪਣੇ ਜੋੜੀਦਾਰ ਦੇ ਨਾਲ ਪੁਰਸ਼ ਡਬਲ ਕੁਆਰਟਰ ਫਾਈਨਲ ‘ਚ ਪਹੁੰਚ ਗਏ ਹਨ
ਭਾਰਤੀ-ਚੀਨੀ ਜੋੜੀ ਨੇ ਮਹਿਲਾ ਡਬਲ ਕੁਆਰਟਰ ਫਾਈਨਲ ਮੁਕਾਬਲੇ ‘ਚ ਇਰੀਨਾ ਬੇਗੂ ਕੈਮਿਲਾ ਅਤੇ ਓਲਾਰੂ ਰਾਲੁਕਾ ਦੀ ਰੋਮਾਨੀਆਈ ਜੋੜੀ ਨੂੰ 6-3, 6-7, 10-3 ਨਾਲ ਇੱਕ ਘੰਟੇ 40 ਮਿੰਟਾਂ ਤੱਕ ਚੱਲੇ ਤਿੰਨ ਸੈੱਟਾਂ ਦੇ ਸਖ਼ਤ ਸੰਘਰਸ਼ ‘ਚ ਹਰਾ ਕੇ ਆਖਰੀ ਚਾਰ ‘ਚ ਜਗ੍ਹਾ ਬਣਾ ਲਈ
ਸਾਨੀਆ-ਸ਼ੁਆਈ ਨੂੰ ਪਹਿਲੇ ਗੇੜ ‘ਚ ਬਾਈ ਮਿਲੀ ਸੀ ਜਦੋਂ ਕਿ ਦੂਜੇ ਗੇੜ ‘ਚ ਉਨ੍ਹਾਂ ਨੇ ਲਗਾਤਾਰ ਸੈੱਟਾਂ ‘ਚ ਆਸਾਨ ਜਿੱਤ ਦਰਜ ਕੀਤੀ ਸੀ ਚੌਥੀ ਸੀਡ ਜੋੜੀ ਨੇ ਮੈਚ ‘ਚ ਦੋ ਐੱਸ ਲਾਏ ਅਤੇ ਚਾਰ ਡਬਲ ਫਾਲਟ ਵੀ ਕੀਤੇ ਪਰ ਵਿਰੋਧੀ ਜੋੜੀ ਨੇ ਅੱਠ ਡਬਲ ਫਾਲਟ ਕੀਤੇ ਜੋ ਉਨ੍ਹਾਂ ਦੀ ਹਾਰ ਦਾ ਕਾਰਨ ਬਣੇ
ਭਾਰਤੀ-ਚੀਨੀ ਜੋੜੀ ਨੇ ਪਹਿਲਾਂ ਸਰਵ ‘ਤੇ 73 ਫੀਸਦੀ ਅੰਕ ਬਣਾਏ ਉਨ੍ਹਾਂ ਨੇ ਦੂਜੇ ਸੈੱਟ ਦਾ ਟਾਈਬ੍ਰੇਕ 1-7 ਨਾਲ ਗੁਆਇਆ ਪਰ ਫੈਸਲਾਕੁੰਨ ਸੁਪਰ ਟਾਈਬ੍ਰੇਕ ‘ਚ 10-3 ਨਾਲ ਜਿੱਤ ਆਪਣੇ ਨਾਂਅ ਕੀਤੀ ਉੱਥੇ ਪੁਰਸ਼ ਡਬਲ ‘ਚ ਵੀ ਬੋਪੰਨਾ ਨੇ ਆਪਣਾ ਜੇਤੂ ਅਭਿਆਨ ਬਰਕਰਾਰ ਰੱਖਿਆ ਅਤੇ ਆਪਣੇ ਜੋੜੀਦਾਰ ਕ੍ਰੋਏਸ਼ੀਆ ਦੇ ਇਵਾਨ ਡੋਡਿਗ ਨਾਲ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ
ਭਾਰਤੀ-ਕ੍ਰੋਏਸ਼ਿਆਈ ਜੋੜੀ ਨੇ ਕੋਲੰਬੀਆ ਦੇ ਜੁਆਨ ਸੇਬੇਸਟੀਅਨ ਕਬਾਲ ਅਤੇ ਇਟਲੀ ਦੇ ਫਾਬੀਓ ਫੋਗਨਿਨੀ ਦੀ ਜੋੜੀ ਨੂੰ 5-7, 7-5, 10-8 ਨਾਲ ਹਰਾ ਕੇ ਫੈਸਲਾਕੁੰਨ ਸੁਪਰ ਟਾਈਬ੍ਰੇਕ ‘ਤੇ ਮੈਚ ਜਿੱਤ ਕੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ ਬੋਪੰਨਾ-ਡੋਡਿਗ ਸਾਹਮਣੇ ਹੁਣ ਅਗਲੇ ਮੈਚ ‘ਚ ਬ੍ਰਾਜ਼ੀਲ ਦੇ ਮਾਰਸੇਲੋ ਮੇਲੋ ਅਤੇ ਪੋਲੈਂਡ ਦੇ ਲੁਕਾਸ ਕੁਬੋਤ ਦੀ ਜੋੜੀ ਹੋਵੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।