Madras - Sach Kahoon Punjabi

IIT ਮਦਰਾਸ ਦੇ B.Tech ਕਰ ਰਹੇ ਚੌਥੇ ਸਾਲ ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
(ਏਜੰਸੀ)

ਚੇਨਈ । ਆਈਆਈਟੀ ਮਦਰਾਸ ਦੇ ਬੀਟੈੱਕ ਦੇ ਚੌਥੇ ਸਾਲ ਦੇ ਵਿਦਿਆਰਥੀ ਨੇ ਵੀਰਵਾਰ ਸ਼ਾਮ ਨੂੰ ਆਪਣੇ ਹੋਸਟਲ ਵਿੱਚ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਐਰੋਸਪੇਸ ਇੰਜੀਨੀਅਰਿੰਗ ਦਾ ਵਿਦਿਆਰਥੀ ਸ਼ੁਭਰਾਂਸ਼ੂ ਸ਼ੇਖਰ ਦੇਹੁਰੀ ਓਡੀਸ਼ਾ ਦਾ ਰਹਿਣ ਵਾਲਾ ਸੀ। ਉਸ ਨੂੰ ਚਾਰ ਬੈਕਲਾਗ ਪੇਪਰ ਦੇਣੇ ਪਏ ਜਿਸ ਕਾਰਨ ਉਹ ਨਿਰਾਸ਼ ਸੀ। ਸ਼ੱਕ ਹੈ ਕਿ ਇਸੇ ਕਾਰਨ ਉਸ ਨੇ ਇਹ ਕਦਮ ਚੁੱਕਿਆ। ਇੱਕ ਬਿਆਨ ਵਿੱਚ, ਸੰਸਥਾ ਨੇ ਕਿਹਾ, “ਆਈਆਈਟੀ ਮਦਰਾਸ ਆਪਣੇ ਏਰੋਸਪੇਸ ਇੰਜੀਨੀਅਰਿੰਗ ਵਿਭਾਗ ਦੇ ਚੌਥੇ ਸਾਲ ਦੇ ਵਿਦਿਆਰਥੀ ਦੀ ਦੁਖਦਾਈ ਅਤੇ ਬੇਵਕਤੀ ਮੌਤ ਤੋਂ ਡੂੰਘਾ ਸਦਮਾ ਅਤੇ ਦੁਖੀ ਹੈ। ਸੰਸਥਾ ਨੇ ਕਿਹਾ ਕਿ ਮ੍ਰਿਤਕ ਵਿਦਿਆਰਥੀ ਦੇ ਮਾਪਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਹ ਚੇਨਈ ਲਈ ਰਵਾਨਾ ਹੋ ਗਏ ਹਨ। ਅਸੀਂ ਸਾਰਿਆਂ ਨੂੰ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੀ ਨਿੱਜਤਾ ਦਾ ਖਿਆਲ ਰੱਖਣ ਦੀ ਅਪੀਲ ਕਰਦੇ ਹਾਂ। ਉਨ੍ਹਾਂ ਕਿਹਾ, “ਸੰਸਥਾਨ ਆਪਣੀ ਦਿਲੋਂ ਹਮਦਰਦੀ ਪ੍ਰਗਟ ਕਰਦਾ ਹੈ ਅਤੇ ਮ੍ਰਿਤਕ ਵਿਦਿਆਰਥੀ ਦੇ ਪਰਿਵਾਰ ਅਤੇ ਦੋਸਤਾਂ ਨਾਲ ਦੁੱਖ ਸਾਂਝਾ ਕਰਦਾ ਹੈ। ਪ੍ਰਮਾਤਮਾ ਵਿਛੜੀ ਰੂਹ ਨੂੰ ਸ਼ਾਂਤੀ ਦੇਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਮਦਰਾਸ ਹਾਈ ਕੋਰਟ ਦੀ ਮੁੱਖ ਜੱਜ ਨੇ ਅਸਤੀਫ਼ਾ ਦਿੱਤਾ
ਟਰਾਂਸਫਰ ਕਰਨ ਤੋਂ ਨਾਖੁਸ਼ ਸੀ ਜੱਜ ਕਮਲੇਸ਼ | Madras High Court

ਚੇੱਨਈ (ਏਜੰਸੀ)। ਮਦਰਾਸ ਹਾਈਕੋਰਟ ਦੀ ਮੁੱਖ ਜੱਜ ਵਿਜੈ ਕਮਲੇਸ਼ ਤਾਹਿਲਰਮਾਨੀ ਨੇ ਮੇਘਾਲਿਆ ਤਬਾਦਲਾ ਕੀਤੇ ਜਾਣ ਦੇ ਮਸਲੇ ‘ਤੇ ਮੁੜ ਵਿਚਾਰ ਕਰਨ ਦੀ ਉਨ੍ਹਾਂ ਦੀ ਅਪੀਲ ਸਵੀਕਾਰ ਨਾ ਕੀਤੇ ਜਾਣ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਜਸਟਿਸ ਤਾਹਿਲਰਮਾਨੀ ਨੇ ਸੁਪਰੀਮ ਕੋਰਟ ਕੋਲੇਜੀਅਮ ਵੱਲੋਂ ਉਨ੍ਹਾਂ ਦੀ ਅਪੀਲ ਸਵੀਕਾਰ ਨਾ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਉਨ੍ਹਾਂ ਨੇ ਆਪਣਾ ਅਸਤੀਫ਼ਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਭੇਜਿਆ ਹੈ ਤੇ ਇੱਕ ਕਾਪੀ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਸ਼ੁੱਕਰਵਾਰ ਰਾਤ ਭੇਜੀ। (Madras High Court)

ਮੁੱਖ ਜੱਜ ਦੀ ਅਗਵਾਈ ਵਾਲੇ ਇਸ ਕੋਲੇਜੀਅਮ ਪੰਜ ਜੱਜ ਹਨ ਤੇ ਇਸ ਨੇ ਹੀ ਜਸਟਿਸ ਤਾਹਿਲਰਮਾਨੀ ਦੇ ਤਬਾਦਲੇ ਦੀ ਸਿਫਾਰਿਸ਼ ਕੀਤੀ ਸੀ  ਕੋਲੀਜੀਅਮ ਨੇ 28 ਅਗਸਤ ਨੂੰ ਉਨ੍ਹਾਂ ਦਾ ਤਬਾਦਲਾ ਮੇਘਾਲਿਆ ਹਾਈਕੋਰਟ ‘ਚ ਚੀਫ਼ ਜਸਟਿਸ ਵਜੋਂ ਕੀਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਇਸ ‘ਤੇ ਮੁੜ ਵਿਚਾਰ ਕਰਨ ਲਈ ਇੱਕ ਅਪੀਲ ਕੀਤੀ ਸੀ ਉਹ ਦੇਸ਼ ‘ਚ ਹਾਈਕੋਰਟ ਦੇ ਸਭ ਤੋਂ ਸੀਨੀਅਰ ਜੱਜ ਹਨ ਤੇ ਉਨ੍ਹਾਂ ਮਦਰਾਸ ਹਾਈਕੋਰਟ ਵਰਗੀ ਵੱਡੀ ਅਦਾਲਤ ਤੋਂ ਮੇਘਾਲਿਆ ਹਾਈਕੋਰਟ ਵਰਗੀ ਛੋਟੀ ਜਗ੍ਹਾ ਭੇਜ ਦਿੱਤੇ ਜਾਣ ਕਾਰਨ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। (Madras High Court)

ਮਦਰਾਸ ਹਾਈ ਕੋਰਟ ਨੇ 18 ਵਿਧਾਇਕਾਂ ਦੀ ਅਯੋਗਤਾ ਨੂੰ ਬਰਕਰਾਰ ਰੱਖਿਆ
ਏਜੰਸੀ, ਚੇਨਈ

ਮਦਰਾਸ ਹਾਈ ਕੋਰਟ ਨੇ ਤਮਿਲਨਾਡੂ ਵਿਧਾਨਸਭਾ ‘ਚ ਅੰਨਾਦਰਮੁਕ ਦੇ 18 ਵਿਧਾਇਕਾਂ ਨੂੰ ਅਰਾਮ ਦੀ ਮੈਂਬਰੀ ਦੇ ਅਯੋਗ ਠਹਰਾਉਣ ਦੇ ਵਿਧਾਨਸਭਾ ਪ੍ਰਧਾਨ ਪੀ ਧਨਪਾਲ ਦੇ ਫ਼ੈਸਲਾ ਨੂੰ  ਬਰਕਰਾਰ ਰੱਖਿਆ ਹੈ। ਅਦਾਲਤ ਨੇ ਵੀਰਵਾਰ ਨੂੰ ਦਲ-ਬਦਲ ਵਿਰੋਧੀ ਕਨੂੰਨ ਦੇ ਪ੍ਰਾਵਧਾਗੀ ਤਹਿਤ ਅੰਨਾਦਰਮੁਕ ਨੇਤਾ ਟੀਟੀਵੀ ਦਿਨਾਕਰਨ ਗੁੱਟ ਦੇ 18 ਵਿਧਾਇਕਾਂ ਦੀ ਅਯੋਗਤਾ ਨੂੰ ਬਰਕਰਾਰ ਰੱਖਿਆ।

ਦਰਅਸਲ ਜਿਨ੍ਹਾਂ 18 ਵਿਧਾਇਕਾਂ ਨੂੰ ਅਯੋਗ ਐਲਾਨ ਕੀਤਾ ਗਿਆ ਹੈ ਉਹ ਦਿਨਾਕਰਨ ਗੁੱਟ ਨਾਲ ਮੰਨੇ ਜਾਂਦੇ ਹਨ। ਇਸ ਤੋਂ ਪਹਿਲਾਂ ਇਸ ਮਾਮਲੇ ‘ਚ ਉੱਚ ਅਦਾਲਤ ਦਾ 14 ਜੂਨ ਨੂੰ ਖੰਡਿਤ ਫੈਸਲਾ ਆਇਆ ਸੀ। ਉਸ ਤੋਂ ਬਾਅਦ ਸੁਮਰੀਕ ਕੋਰਟ ਦੁਆਰਾ ਨਿਯੁਕਤ ਜੱਜ ਏਮ ਸਤਨਰਾਇਣ ਨੂੰ ਇਸ ਮਾਮਲੇ ਦੀ ਜ਼ਿੰਮੇਵਾਰੀ ਦਿੱਤੀ ਗਈ। ਜਸਟਿਸ ਸਤਨਰਾਇਣ ਨੇ ਫਿਰ ਮੁੱਖ ਜੱਜ ਏਮ.ਏਸ. ਇੰਦਿਰਾ ਬੈਨਰਜੀ ਦੇ ਫੈਸਲੇ ਤੋਂ ਸਹਿਮਤ ਹੁੰਦੇ ਹੋਏ ਪ੍ਰਧਾਨ ਦੇ ਇਸ ਫੈਸਲੇ ‘ਚ ਦਖਲਅੰਦਾਰੀ ਨਾ ਕਰਨ ਦਾ ਫੈਸਲਾ ਲਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਰਾਜੀਵ ਗਾਂਧੀ ਕਤਲ ਕਾਂਡ : ਹਾਈਕੋਰਟ ਨੇ ਕੀਤੀ ਤਮਿਲਨਾਡੂ ਸਰਕਾਰ ਦੀ ਖਿਚਾਈ
ਮਾਮਲੇ ਦੀ ਸੁਣਵਾਈ 22 ਅਗਸਤ ਲਈ ਮੁਲਤਵੀ

ਚੇੱਨਈ: ਮਦਰਾਸ ਹਾਈਕੋਰਟ ਨੇ ਰਾਜੀਵ ਗਾਂਧੀ ਕਤਲ ਮਾਮਲੇ ‘ਚ ਸਮੇਂ ਤੋਂ ਪਹਿਲਾਂ ਰਿਹਾਈ ਦੀ ਮੰਗ ਕਰਨ ਵਾਲੇ ਦੋ ਉਮਰ ਕੈਦ ਲੋਕਾਂ ਦੀ ਪਟੀਸ਼ਨ ‘ਤੇ ਫਿਰ ਤੋਂ ਜਵਾਬੀ ਹਲਫ਼ਲਾਮਾ ਦਾਖਲ ਕਰਨ ਦੀ ਇੱਛਾ ਪ੍ਰਗਟਾਉਣ ‘ਤੇ ਸ਼ੁੱਕਰਵਾਰ ਨੂੰ ਤਮਿਲਨਾਡੂ ਸਰਕਾਰ ਦੀ ਖਿਚਾਈ ਕੀਤੀ

ਜਸਟਿਸ ਏ ਸੇਲਵਮ ਤੇ ਜਸਟਿਸ ਪੋਨ ਕਲੈਯਾਰਾਸਨ ਦੀ ਵਾਲੀ ਬੈਂਚ ਨੇ ਵਾਧੂ ਲੋਕ ਮੁਦੱਈ (ਏਪੀਪੀ) ਵੀ ਐਮ ਤੇ ਰਾਜੇਂਦਰਨ ਤੋਂ ਪੁੱਛਿਆ ਕਿ ਤੁਸੀਂ ਕਿੰਨੇ ਜਵਾਬੀ ਹਲਫ਼ਨਾਮੇ ਦਾਖਲ ਕਰੋਗੇ? ਰਾਜੇਂਨਦ੍ਰਨ ਨੇ ਕਿਹਾ ਕਿ ਸਰਕਾਰ ਦਸ ਦਸੰਬਰ 2012 ਦੀ ਪਟੀਸ਼ਨ ਨੂੰ ਬਦਲੇ ਫਿਰ ਤੋਂ ਜਵਾਬੀ ਹਲਫ਼ਨਾਮਾ ਦਾਇਰ ਕਰਨਾ ਚਾਹੁੰਦੀ ਹੈ, ਜਿਸ ਤੋਂ ਬਾਅਦ ਜੱਜ ਨੇ ਇਹ ਟਿੱਪਣੀ ਕੀਤੀ ਰਾਜੇਨਦਰਨ ਨੇ ਪਟੀਸ਼ਨਕਰਤਾਵਾਂ ਦੀ ਪਟੀਸ਼ਨ ‘ਤੇ ਫਿਰ ਤੋਂ ਹਲਫਨਾਮਾ ਦਾਖਲ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਮੰਗਿਆ ਬੈਂਚ ਨੇ ਬਾਅਦ ‘ਚ ਇਸ ਮਾਮਲੇ ਦੀ ਸੁਣਵਾਈ 22 ਅਗਸਤ ਲਈ ਮੁਲਤਵੀ ਕਰ ਦਿੱਤੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।