Eye Donor - Sach Kahoon Punjabi

Tribute Event: ਅੱਖਾਂਦਾਨੀ ਅਜੈੇ ਕੁਮਾਰ ਚਲਾਣਾ ਨਮਿੱਤ ਹੋਈ ਨਾਮ ਚਰਚਾ, ਅੱਠ ਲੋੜਵੰਦ ਪਰਿਵਾਰਾਂ ਨੂੰ ਦਿੱਤਾ ਰਾਸ਼ਨ
Tribute Event: ਅਬੋਹਰ,(ਮੇਵਾ ਸਿੰਘ)। ਸੱਚਖੰਡਵਾਸੀ ਤੇ ਨੇਤਰਦਾਨੀ ਅਜੈੇ ਕੁਮਾਰ ਚਲਾਣਾ ਇੰਸਾਂ ਸਟੇਟ ਕਮੇਟੀ ਮੈਂਬਰ ਐਮਐਸਜੀ ਆਈਟੀ ਵਿੰਗ ਜੋ ਬੀਤੇ ਦਿਨ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਪੂਰਾ ਕਰਕੇ ਕੁਲ ਮਾਲਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ ਸਨ, ਨਮਿੱਤ ਸਰਧਾਂਜਲੀ ਸਮਾਗਮ ਵਜੋਂ ਬਲਾਕ ਪੱਧਰੀ ਨਾਮਚਰਚਾ ਅਬੋਹਰ ਪੈਲੇਸ ਵਿਖੇ ਕੀਤੀ ਗਈ। ਨਾਮਚਰਚਾ ਦੀ ਸਮਾਪਤੀ ਤੇ ਅੱਖਾਂਦਾਨੀ ਸੰਮਤੀ ਅਬੋਹਰ ਦੇ ਜਿੰਮੇਵਾਰ ਡਾ: ਰਾਮ ਕੁਮਾਰ ਤੇ ਪੰਜਾਬ ਦੇ ਸੱਚੇ ਨਮਰ ਸੇਵਾਦਾਰਾਂ ਵੱਲੋਂ ਪਰਿਵਾਰ ਨੂੰ ਇਕ ਯਾਦਗਾਰੀ ਚਿੰਨ ਐਮਐਸਜੀ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਪਰਿਵਾਰ ਨੇ ਮਾਨਵਤਾ ਤੇ ਸਮਾਜ ਭਲਾਈ ਦੇ ਨਿਹਸਵਾਰਥ ਸੇਵਾ ਕਾਰਜਾਂ ਤਹਿਤ ਸ਼ਹਿਰ ਤੇ ਇਲਾਕੇ ਦੇ 8 ਜ਼ਰੂਰਤਮੰਦਾਂ ਨੂੰ ਘਰੇਲੂ ਰਾਸ਼ਨ ਦੀਆਂ ਕਿੱਟਾਂ ਵੀ ਤਕਸੀਮ ਕੀਤੀਆਂ ਗਈਆਂ।

ਇਸ ਮੌਕੇ ਵਿੱਛੜੀ ਰੂਹ ਨੂੰ ਪੰਜਾਬ ਦੇ ਸੱਚੇ ਨਿਮਰ ਸੇਵਾਦਾਰਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਤੇ ਐਮਐਸਜੀ ਆਈਟੀ ਵਿੰਗ ਦੇ ਮੈਂਬਰਾਂ ਤੋਂ ਇਲਾਵਾ ਸਮੂਹ ਸੇਵਾਦਾਰਾਂ ਤੇ ਸਾਧ-ਸੰਗਤ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਤੋਂ ਪਹਿਲਾਂ ਕੀਤੀ ਗਈ ਨਾਮਚਰਚਾ ਦੀ ਸਾਰੀ ਕਾਰਵਾਈ ਪ੍ਰੇਮੀ ਰਾਜਿੰਦਰ ਕੁਮਾਰ ਇੰਸਾਂ ਵੱਲੋਂ ਚਲਾਈ ਗਈ। ਇਸ ਮੌਕੇ ਵੱਖ-ਵੱਖ ਜਿੰਮੇਵਾਰਾਂ ਵੱਲੋਂ ਸੱਚਖੰਡਵਾਸੀ ਤੇ ਅੱਖਾਂਦਾਨੀ ਅਜੈ ਕੁਮਾਰ ਚਲਾਣਾ ਇੰਸਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਛੋਟੀ ਉਮਰੇ ਅਜੈ ਚਲਾਣਾ ਦੇ ਸਦੀਵੀ ਵਿਛੋੜੇ ਨਾਲ ਪਰਿਵਾਰ ਨੂੰ ਗਹਿਰਾ ਦੁੱਖ ਪਹੁੰਚਿਆ, ਉਹ ਕੁੱਲ ਮਾਲਕ ਅੱਗੇ ਅਰਦਾਸ ਕਰਦੇ ਹਨ ਕਿ ਸਮੂਹ ਚਲਾਣਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।

ਇਹ ਵੀ ਪੜ੍ਹੋ: Sunam News: ਐਮਰਜੰਸੀ ’ਚ ਪਲੇਟਲੈਟਸ ਸੈੱਲ ਦਾਨ ਕਰਕੇ ਮਰੀਜ਼ ਦੀ ਬਚਾਈ ਜਾਨ

ਉਨ੍ਹਾਂ ਕਿਹਾ ਕਿ ਅੱਖਾਂਦਾਨੀ ਅਜੈ ਚਲਾਣਾ ਨੇ ਆਪਣੇ ਮਾਨਸ ਜਨਮ ਦਾ ਲਾਹਾ 2011 ਵਿਚ ਪੂਜਨੀਕ ਗੁਰੂ ਜੀ ਤੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕਰਕੇ ਖੱਟ ਲਿਆ ਸੀ। ਉਹ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਕਰਨ ਦੌਰਾਨ 15 ਮੈਂਬਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਮੈਂਬਰ, ਅੱਖਾਂਦਾਨ ਸੰਮਤੀ ਦੇ ਸੇਵਾਦਾਰ ਵਜੋਂ ਸੇਵਾ ਕਰਦੇ ਰਹੇ ਤੇ ਹੁਣ ਮੌਜੂਦਾ ਉਹ ਐਮਐਸਜੀ ਆਈਟੀ ਵਿੰਗ ਦੇ ਸਟੇਟ ਮੈਂਬਰ ਵਜੋਂ ਸੇਵਾ ਨਿਭਾ ਰਹੇ ਸਨ।

ਇਸ ਮੌਕੇ ਪੰਜਾਬ ਦੇ ਸੱਚੇ ਨਿਮਰ ਸੇਵਾਦਾਰਾਂ ਵਿਚ ਪ੍ਰੇਮੀ ਗੁਰਚਰਨ ਸਿੰਘ ਇੰਸਾਂ ਰਿਟਾ: ਡੀਈਓ, ਕ੍ਰਿਸ਼ਨ ਲਾਲ ਜੇਈ, ਸਤੀਸ ਕੁਮਾਰ ਇੰਸਾਂ, ਸੋਹਨ ਲਾਲ ਨਾਗਪਾਲ (ਸੱਚੇ ਨਮਰ ਸੇਵਾਦਾਰ ਰਾਜਸਥਾਨ) ਭੈਣਾਂ ਵਿਚ ਰੀਟਾ ਇੰਸਾਂ, ਰੇਨੂੰ ਇੰਸਾਂ, ਜੋਨਾਂ ਦੀਆਂ ਪ੍ਰੇਮੀ ਸੰਮਤੀਆਂ, ਐਮਐਸਜੀ ਆਈਟੀ ਵਿੰਗ ਦੇ ਜਿੰਮੇਵਾਰ ਸੇਵਾਦਾਰਾਂ ਵਿਚ ਖੁਸ਼ਦੀਪ ਭਟੇਜਾ, ਵਿਜੇ ਮਦਾਨ, ਕਰਨ ਅਰੋੜਾ, ਕਰਨ ਛੋਕਰਾ, ਅਮਿਤ ਫੁਟੇਲਾ, ਸੇਵਾਦਾਰ ਦਰਸਨ ਲਾਲ ਤੋਂ ਇਲਾਵਾ ਨਗਰ ਕਾਰਪੋਰੇਸ਼ਨ ਅਬੋਹਰ ਦੇ ਮੇਅਰ ਵਿਮਲ ਠਠਈ ਤੇ ਸ਼ਹਿਰ ਦੇ ਹੋਰ ਵੀ ਮੰਨੇ-ਪ੍ਰਵੰਨੇ ਲੋਕਾਂ ਨੇ ਸ਼ਮੂਲੀਅਤ ਕਰਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਵਿਛੜੀ ਆਤਮਾ ਨੂੰ ਸ਼ਰਧਾਂਜਲੀਆਂ ਦਿੱਤੀਆਂ। Tribute Event

Sad News: ਅੱਖਾਂ ਦਾਨੀ ਅਜੈੇ ਕੁਮਾਰ ਚਲਾਣਾ ਇੰਸਾਂ ਦੇ ਦੇਹਾਂਤ ’ਤੇ ਜ਼ਿੰਮੇਵਾਰ ਸੇਵਾਦਾਰਾਂ ਨੇ ਪ੍ਰਗਟਾਇਆ ਦੁੱਖ
Sad News: ਅਬੋਹਰ, (ਮੇਵਾ ਸਿੰਘ)। ਸੱਚਖੰਡਵਾਸੀ ਤੇ ਨੇਤਰਦਾਨੀ ਅਜੈੇ ਕੁਮਾਰ ਚਲਾਣਾ ਇੰਸਾਂ ਸਟੇਟ ਕਮੇਟੀ ਮੈਂਬਰ ਐਮਐਸਜੀ ਆਈਟੀ ਵਿੰਗ ਜੋ ਬੀਤੇ ਦਿਨ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਪੂਰਾ ਕਰਕੇ ਕੁਲ ਮਾਲਕ ਦੇ ਚਰਨਾਂ ਵਿਚ ਸੱਚਖੰਡ ਜਾ ਬਿਰਾਜੇ ਸਨ। ਇਸ ਦੁੱਖ ਦੀ ਘੜੀ ਵਿਚ ਚਲਾਣਾ ਪਰਿਵਾਰ ਨਾਲ ਪੰਜਾਬ ਦੇ ਸੱਚੇ ਨਿਮਰ ਸੇਵਾਦਾਰਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਤੇ ਐਮਐਸਜੀ ਆਈਟੀ ਵਿੰਗ ਦੇ ਮੈਂਬਰਾਂ ਤੋਂ ਇਲਾਵਾ ਸਮੂਹ ਸੇਵਾਦਾਰਾਂ ਤੇ ਸਾਧ-ਸੰਗਤ ਨੇ ਦੁੱਖ ਸਾਂਝਾ ਕੀਤਾ। ਜਾਣਕਾਰੀ ਦਿੰਦਿਆਂ ਪੰਜਾਬ ਦੇ ਸੱਚੇ ਨਮਰ ਸੇਵਾਦਾਰ ਸੋਹਨ ਲਾਲ ਨਾਗਪਾਲ, ਗੁਰਚਰਨ ਸਿੰਘ ਰਿਟਾ: ਡੀਈਓ ਤੇ ਬਲਾਕ ਪ੍ਰੇਮੀ ਸੇਵਕ ਰਾਮ ਸਰੂਪ ਇੰਸਾਂ ਨੇ ਦੱਸਿਆ ਕਿ ਉਸ ਦਾ ਜਨਮ ਅਬੋਹਰ ਵਿਖੇ 8 ਅਪਰੈਲ 1983 ਨੂੰ ਮਾਤਾ ਈਸ਼ਵਰ ਦੇਵੀ ਦੀ ਕੁੱਖੋਂ ਤੇ ਪਿਤਾ ਸੋਹਨ ਲਾਲ ਚਲਾਣਾ ਦੇ ਗ੍ਰਹਿ ਵਿਖੇ ਹੋਇਆ। ਉਨ੍ਹਾਂ ਬੀਏ ਤੱਕ ਦੀ ਪੜ੍ਹਾਈ ਕਰਕੇ ਆਪਣੇ ਮਾਨਸ ਜਨਮ ਦਾ ਲਾਹਾ 2011 ਵਿਚ ਪੂਜਨੀਕ ਗੁਰੂ ਜੀ ਤੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕਰਕੇ ਖੱਟਿਆ।

ਇਹ ਵੀ ਪੜ੍ਹੋ: Punjab Bomb Threat: ਪੰਜਾਬ ’ਚ ਡੀਸੀ ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਉੋਨ੍ਹਾਂ ਦੀ ਪਤਨੀ ਸਮਤਾ ਨਾਗਪਾਲ ਇਕ ਅਧਿਆਪਕਾ ਹੈ। ਸੱਚਖੰਡਵਾਸੀ ਅਜੇ ਚਲਾਣਾ 15 ਮੈਂਬਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਮੈਂਬਰ, ਅੱਖਾਂਦਾਨ ਸੰਮਤੀ ਦੇ ਸੇਵਾਦਾਰ ਵਜੋਂ ਸੇਵਾ ਕਰਦੇ ਰਹੇ ਤੇ ਹੁਣ ਮੌਜੂਦਾ ਉਹ ਐਮਐਸਜੀ ਆਈਟੀ ਵਿੰਗ ਦੇ ਸਟੇਟ ਮੈਂਬਰ ਵਜੋਂ ਸੇਵਾ ਨਿਭਾ ਰਹੇ ਸਨ। ਦੇਹਾਂਤ ਉਪਰੰਤ ਪਰਿਵਾਰ ਨੇ ਆਪਣੀ ਸਹਿਮਤੀ ਨਾਲ ਉਨ੍ਹਾਂ ਦੀਆਂ ਅੱਖਾਂ ਅੱਖਾਂਦਾਨ ਸੰਮਤੀ ਅਬੋਹਰ ਰਾਹੀਂ ਦਾਨ ਕਰਵਾਈਆਂ, ਜੋ ਕਿਸੇ ਦੀ ਹਨ੍ਹੇਰੀ ਜਿੰਦਗੀ ਨੂੰ ਰੁਸ਼ਨਾਉਣਗੀਆਂ।

Welfare: ਸੱਚਖੰਡ ਵਾਸੀ ਮਿਸਤਰੀ ਨਿਰੰਜਨ ਸਿੰਘ ਇੰਸਾਂ ਜਾਂਦੇ-ਜਾਂਦੇ ਵੀਂ ਕਰ ਗਏ ਮਹਾਨ ਕਾਰਜ
ਜਿਉਂਦੇ ਜੀਅ ਦੇਹਾਂਤ ਉਪਰੰਤ ਕੀਤਾ ਸੀ ਅੱਖਾਂ ਦਾਨ ਦਾ ਪ੍ਰਣ | Welfare

Welfare: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਸ਼ਹਿਰ ਸੁਨਾਮ ਦੇ ਡੇਰਾ ਸ਼ਰਧਾਲੂ ਸੱਚਖੰਡ ਵਾਸੀ ਮਿਸਤਰੀ ਨਿਰੰਜਨ ਸਿੰਘ ਇੰਸਾਂ ਬੀਤੇ ਦਿਨੀ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਕੁਲ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ, ਜਿਉਂਦੇ ਜੀਅ ਉਹਨਾਂ ਵੱਲੋਂ ਦੇਹਾਂਤ ਉਪਰੰਤ ਅੱਖਾਂ ਦਾਨ ਦੇ ਕੀਤੇ ਗਏ ਪ੍ਰਣ ਨੂੰ ਉਹਨਾਂ ਦੇ ਪਰਿਵਾਰ ਵੱਲੋਂ ਪੂਰਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ: IND vs NZ: ਭਾਰਤ-ਨਿਊਜੀਲੈਂਡ ਦੂਜਾ ਟੈਸਟ, ਮੈਚ ਦਾ ਪਹਿਲਾ ਦਿਨ ਰਿਹਾ ਭਾਰਤੀ ਸਪਿਨਰਾਂ ਦੇ ਨਾਂਅ

ਇਸ ਮੌਕੇ ਪਰਿਵਾਰ ਦੇ ਦੱਸਣ ਮੁਤਾਬਕ ਮਿਸਤਰੀ ਨਿਰੰਜਨ ਸਿੰਘ ਇੰਸਾਂ ਹਮੇਸ਼ਾ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਹਮੇਸ਼ਾ ਮਾਨਵਤਾ ਭਲਾਈ ਕਾਰਜਾਂ ‘ਚ ਪਰਿਵਾਰ ਦਾ ਸਾਥ ਦਿੰਦੇ ਸਨ ਅਤੇ ਉਹਨਾਂ ਵੱਲੋਂ ਜਿਉਂਦੇ ਜੀਅ ਦੇਹਾਂਤ ਉਪਰੰਤ ਅੱਖਾਂ ਦਾਨ ਦੇ ਕੀਤੇ ਗਏ ਪ੍ਰਣ ਨੂੰ ਉਹਨਾਂ ਵੱਲੋਂ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਉਹਨਾਂ ਦੇ ਬਾਪੂ ਜੀ ਬੇਸ਼ੱਕ ਇਸ ਦੁਨੀਆ ਤੋਂ ਚਲੇ ਗਏ ਹਨ ਪ੍ਰੰਤੂ ਉਹ ਅੱਜ ਕਿਸੇ ਦੇ ਲਈ ਚਾਨਣ ਮੁਨਾਰਾ ਬਣੇ ਹਨ।

ਪਰਿਵਾਰ ਵੱਲੋਂ ਦੱਸਿਆ ਗਿਆ ਕਿ ਬਾਪੂ ਜੀ ਦੀ ਅੰਤਿਮ ਅਰਦਾਸ ਸਬੰਧੀ ਰੱਖੀ ਗਈ ਨਾਮ ਚਰਚਾ ਮਹਲਾ ਮਜ਼ੋਰਾਂਵਾਲਾ (ਵਾਰਡ ਨੰਬਰ 12) ਵਿਖੇ ਦੁਪਹਿਰ 11 ਤੋਂ 1 ਵਜੇ ਤੱਕ ਰੱਖੀ ਗਈ ਹੈ ਜਿਸ ਵਿੱਚ ਉਹਨਾਂ ਸਾਧ-ਸੰਗਤ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ਸ਼ਹਿਰੀ ਪ੍ਰੇਮੀ ਸੇਵਕ ਅਵਤਾਰ ਸਿੰਘ ਇੰਸਾ, 15 ਮੈਂਬਰ ਗੁਲਜਾਰ ਸਿੰਘ ਇੰਸਾਂ, 15 ਮੈਂਬਰ ਸੁਰਿੰਦਰ ਕੁਮਾਰ ਇੰਸਾਂ, 15 ਮੈਂਬਰ ਗੁਰਵਿੰਦਰ ਸਿੰਘ ਇੰਸਾਂ, 15 ਮੈਂਬਰ ਬਲਵਿੰਦਰ ਸਿੰਘ ਇੰਸਾਂ ਜੁੰਮੇਵਾਰਾ ਤੋਂ ਇਲਾਵਾ ਸਿੰਦਰ ਕੌਰ (ਪਤਨੀ), ਸੂਰਜ ਭਾਨ ਰਾਮੂ ਇੰਸਾਂ, ਰਿੰਕੂ ਕੁਮਾਰ ਇੰਸਾਂ, ਸਪੁੱਤਰੀ ਆਸਾ ਰਾਣੀ ਇੰਸਾਂ, ਜਵਾਈ ਕਿਰਨਜੀਤ ਆਦਿ ਪਰਿਵਾਰਿਕ ਮੈਂਬਰਾਂ ਸਮੇਤ ਰਿਸ਼ਤੇਦਾਰ, ਸਾਕ-ਸਬੰਧੀ ਹਾਜ਼ਰ ਸਨ। Welfare