Infosys - Sach Kahoon Punjabi
ਇੰਫੋਸਿਸ ਨੇ AF ਟੈਸਟ ’ਚ ਫੇਲ ਹੋਣ ਵਾਲੇ 600 ਕਰਮਚਾਰੀਆਂ ਨੂੰ ਕੱਢਿਆ
ਨਵੀਂ ਦਿੱਲੀ (ਏਜੰਸੀ)। ਗੂਗਲ, ਅਮੇਜਨ ਅਤੇ ਮਾਈਕੋਸਾਫ਼ਟ ਵਰਗੀਆਂ ਵੱਡੀਆਂ ਟੈੱਕ ਕੰਪਨੀਆਂ ਤੋਂ ਬਾਅਦ ਹੁਣ ਇੰਡੀਆ ਦੀ ਵੱਡੀ ਆਈਟੀ ਕੰਪਨੀ ਇਨਫੋਸਿਸ (Infosys) ਨੇ ਵੀ ਛਾਂਟੀ ਕੀਤੀ ਹੈ। ਰਿਪੋਰਟਾਂ ਮੁਤਾਬਿਕ, ਇੰਫੋਸਿਸ ਨੇ ਇੰਟਰਨੈਸ਼ਨਲ ਫਰੈਸ਼ਰ ਅਸੈੱਸਮੈਂਟ ਟੈਸਟ ’ਚ ਫੇਲ੍ਹ ਹੋਣ ਵਾਲੇ ਸੈਕੜੇ ਫਰੈਸ਼ਰ ਕਰਮਚਾਰੀਆਂ ਨੂੰ ਕੰਪਨੀ ’ਚੋਂ ਬਾਹਰ ਕਰ ਦਿੱਤਾ ਹੈ।
ਅਗਸਤ 2022 ’ਚ ਕੰਪਨੀ ’ਚ ਸ਼ਾਮਲ ਹੋਏ ਇੱਕ ਫਰੈਸ਼ਰ ਨੇ ਬਿਜਟਸ ਟੂਡੇ ਨੂੰ ਦੱਸਿਆ ਕਿ ਮੈਂ ਪਿਛਲੇ ਸਾਲ ਅਗਸਤ ’ਚ ਇਨਫੋਸਿਸ (Infosys) ’ਚ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ਮੈਨੂੰ ਐੱਸਏਪੀ ਏਬੀਏਪੀ ਸਟ੍ਰੀਮ ਲਈ ਟ੍ਰੇਨਿੰਗ ਦਿੱਤੀ ਗਈ ਸੀ। ਮੇਰੀ ਟੀਮ ਦੇ 150 ’ਚੋਂ ਸਿਰਫ਼ 60 ਜਣਿਆਂ ਨੂੰ ਐੱਫਏ ਪਾਸ ਕੀਤਾ ਸੀ, ਬਾਕੀ ਸਾਨੂੰ ਸਭ ਨੂੰ 2 ਹਫਤੇ ਪਹਿਲਾਂ ਟਰਮੀਨੇਟ ਕਰ ਿਦੱਤਾ ਗਿਆ ਸੀ। ਪਿਛਲੇ ਬੈਚ ਦੇ 150 ਫਰੈਸ਼ਰਾਂ ’ਚੋਂ ਟੈਸਟ ’ਚ ਫੇਲ ਹੋਣ ਤੋਂ ਬਾਅਦ ਲਗਭਗ 85 ਫਰੈਸ਼ਰਾਂ ਨੂੰ ਟਰਮੀਨੇਟ ਕੀਤਾ ਗਿਆ ਸੀ।
Infosys ਨੇ 600 ਕਰਮਚਾਰੀਆਂ ਨੂੰ ਕੱਢਿਆ
ਭਰੋਸੇਯੋਗ ਵਸੀਲਿਆਂ ਨੇ ਦਾਅਵਾ ਕੀਤਾ ਹੈ ਕਿ ਇੰਫੋਸਿਸ ਨੇ ਇੰਟਰਨਲ ਟੇਸਟ ’ਚ ਫੇਲ੍ਹ ਹੋਣ ’ਤੇ 600 ਕਰਮਚਾਰੀਆਂ ਨੂੰ ਨੌਕਰੀ ’ਚੋਂ ਕੱਢ ਦਿੱਤਾ ਗਿਆ ਹੈ। ਦੋ ਹਫ਼ਤੇ ਪਹਿਲਾਂ ਐੱਫਏ ਟੈਸਟ ’ਚ ਫੇਲ ਹੋਣ ਤੋਂ ਬਾਅਦ 208 ਫਰੈਸ਼ਰਾਂ ਨੂੰ ਕੱਢ ਦਿੱਤਾ ਗਿਆ ਸੀ। ਪਿਛਲੇ ਕੁਝ ਮਹੀਨਿਆਂ ’ਚ ਕੁੱਲ ਮਿਾ ਕੇ ਲਗਭਗ 600 ਫਰੈਸ਼ਰਾਂ ਨੂੰ ਐੱਫਏ ਟੈਸਟ ’ਚ ਫੇਲ੍ਹ ਹੋਣ ਤੋਂ ਬਾਅਦ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਹਾਲਾਂਕਿ ਇਸ ਖ਼ਬਰ ’ਤੇ ਹੁਣ ਤੱਕ ਕੰਪਨੀ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ।
ਕੱਢੇ ਗਏ ਕਰਮਚਾਰੀਆਂ ਨੇ ਦਾਅਵਾ ਕੀਤਾ ਹੈ ਕਿ ਜੁਲਾਈ 2022 ਤੋਂ ਪਹਿਲਾਂ ਕੰਪਨੀ ’ਚ ਸ਼ਾਮਲ ਹੋਣ ਵਾਲੇ ਨਵੇਂ ਵਿਅਕਤੀਆਂ ਨੂੰ ਇੰਟਰਨਲ ਟੈਸਟ ’ਚ ਫੇਲ ਹੋਣ ਤੋਂ ਬਾਅਦ ਟਰਮੀਨੇਟ ਨਹੀਂ ਕੀਤਾ ਗਿਆ ਹੈ। ਉੱਥੇ ਹੀ ਕੰਪਨੀ ਦੇ ਇੱਕ ਰਿਪ੍ਰੈਂਜੇਟਿਟਵ ਦਾ ਕਹਿਣਾ ਹੈ ਕਿ ਇੰਟਰਨਲ ਟੈਸਟ ’ਚ ਫੇਲ੍ਹ ਹੋਣ ਤੋਂ ਬਾਅਦ ਕਰਮਚਾਰੀਆਂ ਨੂੰ ਹਮੇਸ਼ਾ ਟਰਮੀਨੇਟ ਕੀਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।
ਸੱਚ ਕਹੂੰ ਨਿਊਜ਼/ਸੁਨੀਲ ਵਰਮਾ | ਪੰਜਾਬ ਦੇ ਜਲੰਧਰ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ‘ਚ 3 ਤੋਂ 7 ਜਨਵਰੀ ਨੂੰ ਹੋਈ ‘106ਵੀਂ ਭਾਰਤੀ ਵਿਗਿਆਨ ਕਾਂਗਰਸ’ ‘ਚ ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਅੰਮ੍ਰਿਤਜੀਤ ਇੰਸਾਂ ਨੂੰ ਸਾਇੰਸ ਦਾ ਮਸ਼ਹੂਰ ‘ਇਨਫੋਸਿਸ ਫਾਊਂਡੇਸ਼ਨ ਟ੍ਰੈਵਲ ਐਵਾਰਡ’ ਦੇ ਕੇ ਸਨਮਾਨਿਤ ਕੀਤਾ ਗਿਆ।
ਉਸ ਨੂੰ ਇਹ ਪੁਰਸਕਾਰ ਉਸ ਵੱਲੋਂ ਦੋ ਸਾਲਾਂ ‘ਚ ਸਾਇੰਸ ਦਾ ਉਨ੍ਹਾਂ ਦੇ ਜੀਵਨ ‘ਤੇ ਕੀ ਪ੍ਰਭਾਵ ਪਿਆ ਅਤੇ ਸਾਇੰਸ ਨੇ ਉਨ੍ਹਾਂ ਦੀ ਜ਼ਿੰਦਗੀ ਕਿਵੇਂ ਬਦਲ ਦਿੱਤੀ, ‘ਤੇ ਲਿਖੇ ਰਾਈਟ-ਅਪ  ਲਈ ਮਿਲਿਆ ਹੈ ਵਿਦਿਆਰਥੀ ਨੂੰ ਇਹ ਪੁਰਸਕਾਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਪ੍ਰੋ. ਅਸ਼ੋਕ ਕੁਮਾਰ ਮਿੱਤਲ, ਪ੍ਰੈਗਮੈਟਿਕ ਨੋਬੇਲ ਅਲਕੇਮਿਸਟ ਪ੍ਰੋ. ਅਵਰਾਮ ਹੇਸਕੋ, ਸਵੀਡਨ ਤੋਂ ਨੋਬੇਲ ਪੁਰਸਕਾਰ ਜੇਤੂ ਪ੍ਰੋ. ਥਾਮਸ ਸੀ ਸੁਡੋਫ, ਸਟਿਲ ਵਾਟਰਜ਼, ਐਫ ਡੰਕਨ ਐਮ ਹੇਲਡਨੇ, ਡਾ. ਨਿਸ਼ਾ ਮਹਿੰਦੀਰੱਤਾ ਹੈਡ ਐਨਸੀਐਸਟੀਸੀ ਡਿਪਾਰਟਮੈਂਟ ਆਫ ਸਾਇੰਸ ਟੈਕਨਾਲੋਜੀ, ਡਾ. ਅਮਿਤ ਕ੍ਰਿਸ਼ਨਾ ਡੇ, ਐਗਜੀਕਿਊਟਿਵ ਸੈਕਰੇਟਰੀ ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸ਼ਨ ਅਤੇ ਡਾ. ਮਨੋਜ ਕੁਮਾਰ ਚੱਕਰਵਰਤੀ ਜਨਰਲ ਪ੍ਰੈਜੀਡੈਂਟ ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸ਼ਨ ਵੱਲੋਂ ਪ੍ਰਦਾਨ ਕੀਤਾ ਗਿਆ ਵਿਦਿਆਰਥੀ ਦੀ ਉਪਲੱਬਧੀ ‘ਤੇ ਸੇਂਟ ਐਮਐਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਨਿਦੇਸ਼ਕ-ਪ੍ਰਿੰਸੀਪਲ ਅਭਿਸ਼ੇਕ ਸ਼ਰਮਾ, ਪ੍ਰਿੰਸੀਪਲ ਪੂਨਮ ਅਰੋੜਾ, ਸਟਾਫ ਮੈਂਬਰਾਂ ਨੇ ਵਿਦਿਆਰਥੀ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਉਸ ਦੇ Àੁੱਜਵਲ ਭਵਿੱਖ ਦੀ ਕਾਮਨਾ ਕੀਤੀ।
ਇੰਫੋਸਿਸ ਦੇ CEO-MDਅਹੁਦੇ ਤੋਂ ਵਿਸ਼ਾਲ ਸਿੱਕਾ ਨੇ ਦਿੱਤਾ ਅਸਤੀਫ਼ਾ
ਨਵੀਂ ਦਿੱਲੀ: ਦੇਸ਼ ਦੀ ਦੂਜੀ ਸਭ ਤੋਂ ਵੱਡੀ ITਕੰਪਨੀ ਇੰਫ਼ੋਸਿਸ ਦੇ CEO-MD ਅਹੁਦੇ ਤੋਂ ਵਿਸ਼ਾਲ ਸਿੱਕਾ ਨੇ ਅਸਤੀਫ਼ਾ ਦੇ ਦਿੱਤਾ ਹੈ। ਵਿਸ਼ਾਲ ਦੀ ਜਗ੍ਹਾ ਪ੍ਰਵੀਨ ਰਾਵ ਨੂੰ ਅੰਤਰਿਮ CEO-MDਬਣਾਇਆ ਗਿਆ ਹੈ। ਇਸ ਦੇ ਨਾਲ ਹੀ ਵਿਸ਼ਾਲ ਸਿੱਕਾ ਨੂੰ ਕੰਪਨੀ ਦੇ ਐਗਜ਼ੀਕਿਊਟਿਵ ਵਾਈ ਚੇਅਰਮੈਨ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਵਿਸ਼ਾਲ ਸਿੱਕਾ ਦਾ ਅਸਤੀਫ਼ਾ ਕੰਪਨੀ ਦੀ ਪੋਰਡ ਮੀਟਿੰਗ ਤੋਂ ਠੀਕ ਇੱਕ ਦਿਨ ਪਹਿਲਾਂ ਆਇਆ। ਇਸ ਬੋਰਡ ਮੀਟਿੰਗ ਵਿੱਚ ਇੰਫੋਸਿਸ ਨੂੰ ਕੰਪਨੀ ਦੇ ਸ਼ੇਅਰਜ਼ ਬਾਏਬੈਕ ‘ਤੇ ਅਹਿਮ ਫੈਸਲਾ ਕਰਨਾ ਸੀ। ਅਸਤੀਫ਼ੇ ਦੀ ਖ਼ਬਰ ਆਉਂਦੇ ਹੀ ਭਾਰਤ ਸ਼ੇਅਰ ਬਜ਼ਾਰ ‘ਤੇ ਕੰਪਨੀ ਦੇ ਸ਼ੇਅਰਾਂ ‘ਚ ਜ਼ੋਰਦਾਰ ਗਿਰਾਵਟ ਵੇਖਣ ਨੂੰ ਮਿਲੀ।
ਕੀ ਸੀ ਵਿਵਾਦ?
ਇੰਫੋਸਿਸ ਦੇ ਇਸ ਵਿਵਾਦ ਦੀ ਜੜ ਵਿੱਚ ਸਾਬਕਾ ਚੀਫ਼ ਫਾਈਨਾਂਸ਼ੀਅਲ ਆਫ਼ੀਸਰ ਰਾਜੀਵ ਬਾਂਸਲ  ਦਿੱਤਾ ਗਿਆ ਹਰਜ਼ਾਨਾ ਭੱਤਾ ਹੈ। ਬਾਂਸਲ  ਕੰਪਨੀ ਨੇ24 ਮਹੀਨਿਆਂ ਦੀ ਤਨਖਾਹ ਕੰਪਨੀ ਛੱਡਦੇ ਸਮੇਂ ਦਿੱਤੀ ਸੀ। ਇਸ ਰਕਮ ‘ਤੇ ਸੇਬੀ ਨੇ ਸਵਾਲ ਉਠਾਇਆ ਸੀ ਜਿਸ ਤੋਂ ਬਾਅਦ ਨਰਾਇਣ ਮੂਰਤੀ ਸਮੇਤ ਹੋਰ ਫਾਊਂਡਰਜ਼ ਨੇ ਵਿਸ਼ਾਲ ਸਿੱਕਾ ਸਮੇਤ ਕੁਝ ਸੀਨੀਅਰ ਅਧਿਕਾਰੀਆਂ ਨੂੰ ਕੰਪਨੀ ਤੋਂ ਮਿਲੀ ਰਹੀ ਤਨਖਾਹ ਅਤੇ ਹਰਜ਼ਾਨੇ ‘ਤੇ ਸਵਾਲ ਖੜ੍ਹਾ ਕਰਕੇ ਇੰਫੋਸਿਸ ਬੋਰਡ ਦੇ ਸਾਹਮਣੇ ਸਵਾਲ ਖੜ੍ਹਾ ਕਰ ਦਿੱਤਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।