Spain - Sach Kahoon Punjabi
ਸਪੇਨ ਵਿੱਚ ਪੈਗਾਸਸ ਸਿਸਟਮ ਨਾਲ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਦੇ ਫ਼ੋਨ ਟੈਪ ਕੀਤੇ ਗਏ
ਸਪੇਨ ਵਿੱਚ ਪੈਗਾਸਸ ਸਿਸਟਮ ਨਾਲ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਦੇ ਫ਼ੋਨ ਟੈਪ ਕੀਤੇ ਗਏ
ਮੈਡ੍ਰਿਡ। ਸਪੇਨ ਦੇ ਇਕ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਅਤੇ ਰੱਖਿਆ ਮੰਤਰੀ ਮਾਰਗਰੀਟਾ ਰੋਬਲਸ ਦੇ ਮੋਬਾਇਲ ਫੋਨਾਂ ਨੂੰ ਪੇਗਾਸ ਸਿਸਟਮ ਰਾਹੀਂ ਟੈਪ ਕੀਤਾ ਗਿਆ ਸੀ। ਸਪੇਨ ਦੇ ਰਾਸ਼ਟਰਪਤੀ ਦਫਤਰ ਦੇ ਮੰਤਰੀ ਫੇਲਿਕਸ ਬੋਲਾਓਸ ਨੇ ਸੋਮਵਾਰ ਨੂੰ ਸਰਕਾਰੀ ਬੁਲਾਰੇ ਇਸਾਬੇਲ ਰੌਡਰਿਗਜ਼ ਦੇ ਨਾਲ ਇੱਕ ਨਿਊਜ਼ ਕਾਨਫਰੰਸ ਨੂੰ ਦੱਸਿਆ ਕਿ ਸਪੈਨਿਸ਼ ਨੈਸ਼ਨਲ ਕ੍ਰਿਪਟੋਲੋਜਿਕ ਸੈਂਟਰ ਦੀਆਂ ਦੋ ਤਕਨੀਕੀ ਰਿਪੋਰਟਾਂ ਦੇ ਅਨੁਸਾਰ, ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਦੇ ਫੋਨ ਪੈਗਾਸਸ ਪ੍ਰਣਾਲੀ ਦਾ ਉਪਯੋਗ ਕਰਕੇ ‘ਗੈਰ-ਕਾਨੂੰਨੀ’ ਢੰਗ ਨਾਲ ਬਾਹਰ ਸੁਣੇ ਗਏ।
ਉਸਨੇ ਕਿਹਾ ਕਿ ਮਈ 2021 ਵਿੱਚ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਦੇ ਫੋਨ ਦੀ ਜਾਸੂਸੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਦੇ ਨਾਲ ਹੀ ਇੱਕ ਮਹੀਨੇ ਬਾਅਦ ਰੱਖਿਆ ਮੰਤਰੀ ਮਾਰਗਰੀਟਾ ਰੋਬਲਜ਼ ਦੇ ਫ਼ੋਨ ਦੀ ਜਾਸੂਸੀ ਦੀਆਂ ਖ਼ਬਰਾਂ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਬਾਹਰੀ ਲੋਕ ਘੁਸਪੈਠ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੀ ਸੂਚਨਾ ਨਿਆਂਪਾਲਿਕਾ ਨੂੰ ਦੇ ਦਿੱਤੀ ਗਈ ਹੈ ਤਾਂ ਜੋ ਪੂਰੀ ਜਾਂਚ ਤੋਂ ਬਾਅਦ ਸੱਚਾਈ ਸਾਹਮਣੇ ਆ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਡ੍ਰਿਡ । ਉੱਤਰੀ ਸਪੇਨ ਵਿਚ ਕਰੀਬ 50 ਥਾਵਾਂ ‘ਤੇ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਨ੍ਹਾਂ ਵਿਚੋਂ ਕੁਝ ਥਾਵਾਂ ‘ਤੇ ਜਾਣਬੁੱਝ ਕੇ ਅੱਗ ਲਗਾਈ ਗਈ। ਐਤਵਾਰ ਦੇਰ ਰਾਤ 48 ਅਜਿਹੀਆਂ ਥਾਵਾਂ ਸਨ ਜਿੱਥੇ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ ਸੀ। ਕੈਂਟਾਬ੍ਰਿਆ ਖੇਤਰ ਦੀ ਸਰਕਾਰ ਨੇ ਇਕ ਬਿਆਨ ਵਿਚ ਕਿਹਾ,”ਸਾਨੂੰ ਕੁੱਲ 50 ਥਾਵਾਂ ‘ਤੇ ਅੱਗ ਲੱਗਣ ਦੀ ਜਾਣਕਾਰੀ ਮਿਲੀ ਅਤੇ ਵੱਖ-ਵੱਖ ਪ੍ਰਸ਼ਾਸਨਾਂ ਦੇ 760 ਲੋਕ ਉਨ੍ਹਾਂ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਵਿਚ ਜੁਟੇ ਹੋਏ ਹਨ”।
ਪਹਾੜੀ ਇਲਾਕੇ ਵਿਚ ਪਹਿਲੀ ਜਗ੍ਹਾ ਅੱਗ ਵੀਰਵਾਰ ਨੂੰ ਲੱਗੀ ਸੀ। ਇਸ ਦੌਰਾਨ ਹਾਲੇ ਤੱਕ ਕੋਈ ਜ਼ਖਮੀ ਨਹੀਂ ਹੋਇਆ ਹੈ। ਸਰਕਾਰ ਨੇ ਕਿਹਾ,”ਜ਼ਿਆਦਾਤਰ ਅੱਗ ਅਜਿਹੇ ਇਲਾਕਿਆਂ ਵਿਚ ਲੱਗੀ ਜਿੱਥੇ ਪਹੁੰਚ ਪਾਉਣਾ ਮੁਸ਼ਕਲ ਹੈ। ਇਸ ਨਾਲ ਆਬਾਦੀ ਜਾਂ ਬੁਨਿਆਦੀ ਢਾਂਚੇ ਨੂੰ ਕੋਈ ਖਤਰਾ ਨਹੀਂ ਹੈ।”
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਸ਼ਵ ਕੱਪ ਚ ਉਲਟਫੇਰ ਦੌਰ ਜਾਰੀ, ਸਪੇਨ ਨੂੰ ਸ਼ੂਟਆਊਟ ਕਰ ਰੂਸ ਕੁਆਰਟਰਫਾਈਨਲ ਚ
7 ਜੁਲਾਈ ਨੂੰ ਡੈਨਮਾਰਕ ਨਾਲ ਹੋਵੇਗਾ ਕੁਆਰਟਰ ਫਾਈਨਲ | World Cup
1 ਰੂਸ ਨੇ ਕੀਤਾ ਵਿਸ਼ਵ ਕੱਪ ਦਾ 10ਵਾਂ ਆਤਮਘਾਤੀ ਗੋਲ | World Cup
ਪਹਿਲੀ ਵਾਰ ਪਹੁੰਚਿਆ ਕੁਆਰਟਰਫਾਈਨਲ ‘ਚ | World Cup
10 ਨੰਬਰ ਦੀ ਸਪੇਨ ਨੂੰ ਵਿਸ਼ਵ ਦੀ 70ਵੇਂ ਨੰਬਰ ਦੀ ਰੂਸ ਨੇ ਦਿੱਤੀ ਮਾਤ | World Cup
ਮਾਸਕੋ, (ਏਜੰਸੀ)। ਵਿਸ਼ਵ ਕੱਪ ਦੀ ਸਭ ਤੋਂ ਹੇਠਲੀ ਰੈਂਕਿੰਗ ਦੀ ਟੀਮ ਰੂਸ ਨੇ ਪੈਨਲਟੀ ਸ਼ੂਟਆਊਟ ‘ਚ ਸਾਬਕਾ ਚੈਂਪਿਅਨ ਸਪੇਨ ਨੂੰ 4-3 ਨਾਲ ਸ਼ੂਟ ਕਰਕੇ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਵਿਸ਼ਵ ਕੱਪ ‘ਚ ਕਈ ਵੱਡੇ ਉਲਟਫੇਰ ਦੇ ਸਿਲਸਿਲੇ ‘ਚ ਇੱਕ ਪਿਛਲੀ ਚੈਂਪਿਅਨ ਜਰਮਨੀ, ਦੋ ਵਾਰ ਦੇ ਚੈਂਪਿਅਨ ਅਰਜਨਟੀਨਾ ਤੋਂ ਬਾਅਦ ਹੁਣ 2010 ਦੀ ਚੈਂਪਿਅਨ ਟੀਮ ਸਪੇਨ ਵੀ ਵਿਸ਼ਵ ਕੱਪ ਤੋਂ ਬਾਹਰ ਹੋ ਗਈ।
ਪੰਜਵਾਂ ਮੌਕਾ ਹੈ ਜਦੋਂ ਮੇਜ਼ਬਾਨ ਟੀਮ ਨੇ ਪੈਨਲਟੀ ਸ਼ੂਟਆਊਟ ‘ਚ ਬਾਜੀ ਮਾਰੀ
ਨਿਰਧਾਰਤ ਸਮੇਂ ਤੱਕ ਮੁਕਾਬਲਾ 1-1 ਨਾਲ ਬਰਾਬਰ ਰਹਿਣ ਤੋਂ ਬਾਅਦ ਵਾਧੂ ਸਮੇਂ ਦਾ ਸਹਾਰਾ ਲਿਆ ਗਿਆ ਪਰ ਇਸ ਸਮੇਂ ਵੀ ਕੋਈ ਗੋਲ ਨਾ ਹੋਣ ਦੇ ਬਾਅਦ ਪੈਨਲਟੀ ਸ਼ੂਟਆਊਟ ਦਾ ਸਹਾਰਾ ਲਿਆ ਗਿਆ ਜਿਸ ਵਿੱਚ ਰੂਸ ਨੇ 4-3 ਨਾਲ ਬਾਜੀ ਮਾਰ ਕੇ ਪਹਿਲੀ ਵਾਰ ਵਿਸ਼ਵ ਕੱਪ ਦੇ ਕੁਆਰਟਰਫਾਈਨਲ ‘ਚ ਪਹੁੰਚ ਕੇ ਨਵਾਂ ਇਤਿਹਾਸ ਰਚ ਦਿੱਤਾ ਵਿਸ਼ਵ ਕੱਪ ਦੇ ਇਤਿਹਾਸ ਦਾ ਇਹ 27ਵਾਂ ਪੈਨਲਟੀ ਸ਼ੂਟਆਊਟ ਸੀ ਅਤੇ ਇਹ ਪੰਜਵਾਂ ਮੌਕਾ ਹੈ ਜਦੋਂ ਮੇਜ਼ਬਾਨ ਟੀਮ ਨੇ ਪੈਨਲਟੀ ਸ਼ੂਟਆਊਟ ‘ਚ ਬਾਜੀ ਮਾਰੀ ਹੈ।
ਰੂਸ ਨੇ ਪੂਰੇ ਮੈਚ ‘ਚ 2010 ਦੇ ਚੈਂਪੀਅਨ ਸਪੇਨ ਨੂੰ ਗੋਲ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ ਸਪੇਨ ਦਾ ਗੋਲ ਰੂਸ ਦਾ ਆਤਮਘਾਤੀ ਗੋਲ ਸੀ ਅਤੇ ਰੂਸ ਨੇ ਪੈਨਲਟੀ ‘ਤੇ ਬਰਾਬਰੀ ਹਾਸਲ ਕੀਤੀ ਇਸ ਜਿੱਤ ਤੋਂ ਬਾਅਦ ਰੂਸ ਦੇ ਗੋਲਕੀਪਰ ਇਗੋਰ ਅਕਿਨਫੀਵ ਦੇਸ਼ ਦੇ ਨਵੇਂ ਹੀਰੋ ਬਣ ਗਏ ਉਹਨਾਂ ਕੋਕੇ ਅਤੇ ਲਾਗੋ ਅਸਪਾਸ ਦੀ ਪੈਨਲਟੀ ਨੂੰ ਬਚਾਇਆ 120 ਮਿੰਟ ਦੇ ਰੋਮਾਂਚਕ ਸੰਘਰਸ਼ ਤੋਂ ਬਾਅਦ ਅਕੀਨਫੀਵ ਨੇ ਜਿਵੇਂ ਹੀ ਸਪੇਨ ਦੀ ਆਖ਼ਰੀ ਪੈਨਲਟੀ ਰੋਕੀ ਪੂਰੇ ਦੇਸ਼ ‘ਚ ਜਸ਼ਨ ਦਾ ਮਾਹੌਲ ਸ਼ੂ ਹੋ ਗਿਆ।
ਵਿਸ਼ਵ ਕੱਪ ਦਾ 10ਵਾਂ ਆਤਮਘਾਤੀ ਗੋਲ | World Cup
ਸਪੇਨ ਦਾ ਇਸ ਹਾਰ ਤੋਂ ਬਾਅਦ ਵਿਸ਼ਵ ਕੱਪ ਜਾਂ ਯੂਰੋ ਕੱਪ ‘ਚ ਮੇਜ਼ਬਾਨ ਨੂੰ ਕਦੇ ਨਾ ਹਰਾ ਸਕਣ ਰਿਕਾਰਡ ਕਾਇਮ ਰਿਹਾ ਸਪੇਨ ਨੇ 12ਵੇਂ ਮਿੰਟ ਵਾਧਾ ਬਣਾਇਆ ਜਦੋਂ ਰੂਸ ਦੇ 38 ਸਾਲਾ ਸਰਜਈ ਇੱਕ ਫ੍ਰੀ ਕਿੱਕ ਨੂੰ ਆਪਣੀ ਅੱਡੀ ਨਾਲ ਆਪਣੇ ਹੀ ਗੋਲ ‘ਚ ਮਾਰ ਬੈਠੇ ਇਹ ਇਸ ਵਿਸ਼ਵ ਕੱਪ ਦਾ 10ਵਾਂ ਆਤਮਘਾਤੀ ਗੋਲ ਸੀ ਹਾਲਾਂਕਿ ਰੂਸ ਨੂੰ 41ਵੇਂ ਮਿੰਟ ‘ਚ ਗੇਰਾਰਡ ਪਿਕ ਦੇ ਹੈਂਡਬਾਲ ਕਰਨ ਕਾਰਨ ਪੈਨਲਟੀ ਮਿਲ ਗਈ ਅਤੇ ਫਾਰਵਰਡ ਅਰਟੇਮ ਜਿਊਬਾ ਨੇ ਪੈਨਲਟੀ ਨੂੰ ਗੋਲ ‘ਚ ਪਹੁੰਚਾ ਕੇ ਰੂਸ ਨੂੰ ਬਰਾਬਰੀ ਦਿਵਾ ਦਿੱਤੀ ਜ਼ਿਊਬਾ ਦਾ ਇਹ ਟੂਰਨਾਮੈਂਟ ‘ਚ ਤੀਸਰਾ ਗੋਲ ਸੀ ਅਤੇ ਇਸ ਦੇ ਨਾਲ ਹੀ ਲੁਜ਼ਨਿਕੀ ਸਟੇਡੀਅਮ ‘ਚ 78000 ਦਰਸ਼ਕਾਂ ਦਾ ਰੂਸੀ ਟੀਮ ਦੇ ਸਮਰਥਨ ‘ਚ ਸ਼ੋਰ ਸ਼ਰਾਬੇ ਦਾ ਦੌਰ ਸ਼ੁਰੂ ਹੋ ਗਿਆ ਅਤੇ ਇਸ ਤੋਂ ਬਾਅਦ ਰੂਸ ਨੇ ਸ਼ੂਟ ਆਊਟ ‘ਚ ਇਤਿਹਾਸ ਰਚ ਦਿੱਤਾ। (World Cup)
ਮਹਿਲਾ ਹਾਕੀ : ਭਾਰਤ ਨੇ ਸਪੇਨ ਨੂੰ ਮਧੋਲ ਲੜੀ ਕੀਤੀ ਬਰਾਬਰ
ਮੈਡ੍ਰਿਡ, (ਏਜੰਸੀ)। ਕਪਤਾਨ ਰਾਣੀ ਅਤੇ ਗੁਰਜੀਤ ਕੌਰ ਦੇ ਡਬਲ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਫੈਸ਼ਲਾਕੁੰਨ ਪੰਜਵੇਂ ਅਤੇ ਆਖ਼ਰੀ ਮੁਕਾਬਲੇ ‘ਚ  ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਮੇਜ਼ਬਾਨ ਸਪੇਨ ਨੂੰ 4-1 ਨਾਲ ਹਰਾ ਕੇ ਲੜੀ 2-2 ਨਾਲ ਬਰਾਬਰ ਕਰਵਾ ਲਈ ਭਾਰਤ ਨੇ ਪਹਿਲਾ ਮੈਚ 0-3 ਨਾਲ ਗੁਆਇਆ ਸੀ ਪਰ ਦੂਸਰੇ ਮੈਚ ‘ਚ 1-1 ਦੀ ਬਰਾਬਰੀ ਕੀਤੀ ਸੀ ਭਾਰਤ ਨੇ ਤੀਸਰਾ ਮੈਚ 3-2 ਨਾਲ ਜਿੱਤਿਆ ਅਤੇ ਚੌਥਾ ਮੈਚ 1-4 ਨਾਲ ਗੁਆ ਦਿੱਤਾ ਮਹਿਲਾ ਟੀਮ ਨੇ ਪੰਜਵੇਂ ਅਤੇ ਆਖ਼ਰੀ ਮੈਚ ‘ਚ 4-1 ਨਾਲ ਜਿੱਤ ਦਰਜ ਕਰਕੇ ਲੜੀ ਬਰਾਬਰ ਕਰਵਾ ਲਈ।
ਮਹਿਲਾ ਟੀਮ ਦੀ ਇਸ ਸ਼ਾਨਦਾਰ ਜਿੱਤ ‘ਚ ਕਪਤਾਨ ਰਾਣੀ ਨੇ 33ਵੇਂ ਅਤੇ 37ਵੇਂ ਅਤੇ ਗੁਰਜੀਤ ਕੌਰ ਨੇ 44ਵੇਂ ਅਤੇ 50ਵੇਂ ਮਿੰਟ ‘ਚ ਗੋਲ ਕੀਤੇ ਸਪੇਨ ਦਾ ਇੱਕੋ ਇੱਕ ਗੋਲ ਰਿਏਰਾ ਨੇ 58ਵੇਂ ਮਿੰਟ ‘ਚ ਕੀਤਾ ਡਿਫੈਂਡਰ ਗੁਰਜੀਤ ਨੇ ਆਪਣੇ ਦੋਵੇਂ ਗੋਲ ਪੈਨਲਟੀ ਕਾਰਨਰ ‘ਤੇ ਕੀਤੇ ਪਹਿਲਾ ਅੱਧ ਗੋਲ ਰਹਿਤ ਰਹਿਣ ਤੋਂ ਬਾਅਦ ਮੈਚ ਦੇ ਪੰਜ ਗੋਲ ਆਖ਼ਰੀ ਕੁਆਰਟਰ ‘ਚ ਹੋਏ ਸ਼ੁਰੂਆਤੀ ਮੁਕਾਬਲਿਆਂ ‘ਚ ਥਿੜਕੀ ਵਿਸ਼ਵ ‘ਚ 11ਵੇਂ ਨੰਬਰ ਦੀ ਟੀਮ ਭਾਰਤ ਨੇ ਇਸ ਆਖ਼ਰੀ ਜਿੱਤ ਨਾਲ ਸਪੇਨ ਦੌਰੇ ਦੀ ਸਮਾਪਤੀ ਸੁਖ਼ਾਵੇਂ ਢੰਗ ਨਾਲ ਕਰਨ ‘ਚ ਕਾਮਯਾਬੀ ਹਾਸਲ ਕੀਤੀ।
ਮਹਿਲਾ ਹਾਕੀ : ਭਾਰਤ ਨੇ ਸਪੇਨ ਨੁੰ ਹਰਾਇਆ, ਲੜੀ ਬਰਾਬਰ
ਏਜੰਸੀ, (ਮੈਡ੍ਰਿਡ)। ਗੁਰਜੀਤ ਕੌਰ (28ਵੇਂ), ਲਾਲਰੇਮਸਿਆਮੀ(32ਵੇਂ) ਅਤੇ ਕਪਤਾਨ ਰਾਣੀ (59ਵੇਂ) ਵੱਲੋਂ ਕੀਤੇ ਗਏ ਗੋਲਾਂ ਦੀ ਮੱਦਦ ਨਾਲ ਭਾਰਤ ਦੀ ਮਹਿਲਾ ਹਾਕੀ ਟੀਮ ਨੇ ਪੰਜ ਮੈਚਾਂ ਦੀ ਲੜੀ ਦੇ ਤੀਸਰੇ ਮੁਕਾਬਲੇ ‘ਚ ਸਪੇਨ ਨੂੰ 3-2 ਨਾਲ ਹਰਾ ਦਿੱਤਾ ਇਸ ਲੜੀ ਵਿੱਚ ਦੋਵੇਂ ਟੀਮਾਂ 1-1 ਦੀ ਬਰਾਬਰੀ ‘ਤੇ ਹਨ ਪਹਿਲੇ ਮੈਚ ‘ਚ ਭਾਰਤ ਨੂੰ 0-3 ਨਾਲ ਹਾਰ ਮਿਲੀ ਸੀ ਜਦੋਂਕਿ ਦੂਸਰਾ ਮੈਚ 1-1 ਨਾਲ ਡਰਾਅ ਰਿਹਾ ਸੀ। ਕਾਂਸੇਜੋ ਸੁਪੀਰਿਅਰ ਦੇ ਡੇਪੰਟਿਸ ਹਾਕੀ ਸਟੇਡੀਅਮ ‘ਚ ਖੇਡੇ ਗਏ ਇਸ ਮੁਕਾਬਲੇ ‘ਚ ਸਪੇਨ ਨੇ ਤੀਸਰੇ ਮਿੰਟ ‘ਚ ਮਾਰੀਆ ਲੋਪੇਜ਼ ਦੇ ਗੋਲ ਦੀ ਮੱਦਦ ਨਾਲ ਵਾਧਾ ਹਾਸਲ ਕੀਤਾ ਪਰ ਭਾਰਤ ਨੇ ਇਸ ਤੋਂ ਬਾਅਦ ਚਾਰ ਮਿੰਟ ਦੇ ਫ਼ਰਕ ਨਾਲ ਦੋ ਗੋਲ ਕਰਦੇ ਹੋਏ ਸਕੋਰ 2-1 ਕਰ ਦਿੱਤਾ। ਲੋਲਾ ਰਿਏਰਾ ਨੇ ਹਾਲਾਂਕਿ 58ਵੇਂ ਮਿੰਟ ‘ਚ ਗੋਲ ਕਰਦੇ ਹੋਏ ਸਕੋਰ 2-2 ਕਰ ਦਿੱਤਾ ਪਰ ਭਾਰਤੀ ਕਪਤਾਨ ਨੇ ਇਸ ਤੋਂ ਇੱਕ ਮਿੰਟ ਬਾਅਦ ਹੀ ਇੱਕ ਸ਼ਾਨਦਾਰ ਫੀਲਡ ਗੋਲ ਕਰਦੇ ਹੋਏ ਭਾਰਤ ਨੂੰ ਫਿਰ ਤੋਂ 3-2 ਨਾਲ ਅੱਗੇ ਕਰ ਦਿੱਤਾ ਦੋਵੇਂ ਟੀਮਾਂ ਦਰਮਿਆਨ ਚੌਥਾ ਮੁਕਾਬਲਾ ਅੱਜ ਖੇਡਿਆ ਜਾਵੇਗਾ ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 11 ਵਜੇ ਹੋਵੇਗਾ।
ਅੱਤਵਾਦ ਦਾ ਨਵਾਂ ਤੇ ਖਤਰਨਾਕ ਰੂਪ
ਸਪੇਨ ਦੀ ਰਾਜਧਾਨੀ ਬਾਕਸੀਲੋਨਾ ‘ਚ ਇੱਕ ਵੈਨ ਡਰਾਇਵਰ ਨੇ 13 ਵਿਅਕਤੀਆਂ ਨੂੰ ਦਰੜ ਕੇ ਮਾਰ ਦਿੱਤਾ ਸਪੇਨ ਦੇ ਪ੍ਰਧਾਨ ਮੰਤਰੀ ਨੇ ਇਸ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ ਇਸ ਤੋਂ ਇਲਾਵਾ ਮੌਕੇ ‘ਤੇ ਮੌਜੂਦ ਲੋਕਾਂ ਦਾ ਵੀ ਕਹਿਣਾ ਹੈ ਕਿ ਇਹ ਕੋਈ ਅਚਾਨਕ ਜਾਂ ਗਲਤੀ ਨਾਲ ਵਾਪਾਰੀ ਘਟਨਾ ਨਹੀਂ ਜੇਕਰ ਪਿਛਲੇ ਸਾਲ ਵਾਪਰੀਆਂ ਘਟਨਾਵਾਂ ਨਾਲ ਹੀ ਇਸ ਹਮਲੇ ਦਾ ਮਿਲਾਨ ਕਰੀਏ ਤਾਂ ਪੂਰੀ ਤਿਆਰੀ ਨਾਲ ਸਾਜ਼ਿਸ਼ ਤਹਿਤ ਕੀਤੇ ਜਾ ਰਹੇ ਅੱਤਵਾਦੀ ਹਮਲੇ ਹੀ ਹਨ
ਪਿਛਲੇ ਸਾਲ ਫਰਾਂਸ ਦੇ ਨੀਸ ਸ਼ਹਿਰ ‘ਚ  ਇੱਕ ਤਿਉਹਾਰ ਮੌਕੇ ਇਕੱਠੇ ਹੋਏ ਲੋਕਾਂ ‘ਤੇ ਇੱਕ ਵਾਹਨ ਚੜ੍ਹਾ ਦਿੱਤਾ ਇਸੇ ਤਰ੍ਹਾਂ ਜਰਮਨ ਦੀ ਰਾਜਧਾਨੀ ਬਰਲਿਨ ‘ਚ ਕ੍ਰਿਸਮਸ ਮੌਕੇ ਇੱਕ ਬਜ਼ਾਰ ‘ਚ ਕਿਸੇ ਅਣਪਛਾਤੇ ਨੇ ਇੱਕ ਭੀੜ ‘ਤੇ ਵਾਹਨ ਚੜ੍ਹਾ ਦਿੱਤਾ ਇਸ ਸਾਲ ਵੀ ਵਰਜੀਨੀਆ, ਪੈਰਿਸ, ਲੰਦਨ ‘ਚ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਕਾਰਨ ਸਪੱਸ਼ਟ ਹੀ ਹੈ ਕਿ ਸੁਰੱਖਿਆ ਬਲਾਂ ਦੀ ਮੁਸਤੈਦੀ ਕਾਰਨ ਹਥਿਆਰਬੰਦ ਅੱਤਵਾਦੀ ਬੜੀ ਜਲਦੀ ਫੜੇ ਜਾਂਦੇ ਹਨ
ਦੂਜੇ ਪਾਸੇ ਅੱਤਵਾਦੀ ਸੰਗਠਨ ਬੜੇ ਸ਼ਾਤਿਰ ਦਿਮਾਗ ਹਨ ਜਿਨ੍ਹਾਂ ਨੇ ਹਮਲੇ ਦਾ ਨਵਾਂ ਤਰੀਕਾ ਕੱਢ ਲਿਆ ਹੈ ਅਜਿਹਾ ਕਰਕੇ ਅੱਤਵਾਦੀਆਂ ਨੇ ਕਾਰ, ਜੀਪ ਤੇ ਟਰੱਕ ਨੂੰ ਹਥਿਆਰ ਬਣਾ ਲਿਆ ਹੈ ਪਰ ਬੜੀ ਨਿਰਾਸ਼ਾ ਵਾਲੀ ਗੱਲ ਹੈ ਕਿ ਤਕਨੀਕ ‘ਚ ਤਾਕਤਵਰ ਮੰਨੇ ਜਾਣ ਵਾਲੇ ਗੋਰਿਆਂ ਦੇ ਮੁਲਕਾਂ ਨੇ ਅੱਤਵਾਦ ਦੀ ਨਵੀਂ ਰਣਨੀਤੀ ਨੂੰ ਸਮਝਣ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ ਅੱਤਵਾਦੀ ਆਪਣੇ ਮਕਸਦ ‘ਚ ਕਾਮਯਾਬ ਹੋ ਰਹੇ ਹਨ ਪਰ ਇਹ ਮੁਲਕ ਸਿਰਫ਼ ਹਥਿਆਰ ਬਣਾਉਣ ‘ਤੇ ਜੁਟੇ ਹੋਏ ਹਨ
ਅੱਤਵਾਦ ਨਾਲ ਨਜਿੱਠਣ ਲਈ ਸਿਰਫ਼ ਹਥਿਆਰਾਂ ਦੀ ਜ਼ਰੂਰਤ ਨਹੀਂ ਸਗੋਂ ਹੁਸ਼ਿਆਰੀ ਤੇ ਸਮਝਦਾਰੀ ਵੀ ਜ਼ਰੂਰਤ ਹੈ ਭਾਰਤ ਸਮੇਤ ਹੋਰ ਏਸ਼ੀਆਈ ਮੁਲਕਾਂ ਨੂੰ ਇਸ ਮਾਮਲੇ ‘ਚ ਗੰਭੀਰ ਤੇ ਸੁਚੇਤ ਹੋਣ ਦੀ ਜਰੂਰਤ ਹੈ ਵੱਡੀ ਆਬਾਦੀ ਵਾਲੇ ਮੁਲਕਾਂ ‘ਚ ਯੂਰਪ ਵਰਗੇ ਹਮਲੇ ਤਾਂ ਹੋਰ ਵੀ ਖ਼ਤਰਨਾਕ ਹੋ ਸਕਦੇ ਹਨ ਅੱਤਵਾਦ ਦੀ ਭਿਆਨਕਤਾ ਦੇ ਮੱਦੇਨਜ਼ਰ ਭਾਰਤ ਸਰਕਾਰ ਨੂੰ ਰੇਲਵੇ, ਡੈਮਾਂ, ਨਹਿਰਾਂ ਤੇ ਭੀੜ-ਭੜੱਕੇ ਵਾਲੇ ਜਨਤਕ ਸਥਾਨਾਂ ਦੀ ਸੁਰੱਖਿਆ  ਲਈ ਪੁਖ਼ਤਾ ਬੰਦੋਬਸਤ ਕਰ ਲੈਣੇ ਚਾਹੀਦੇ ਹਨ
ਜੇਕਰ ਇੱਕ ਡੈਮ ਜਾਂ ਨਹਿਰ ਵੀ ਕਿਸੇ ਸਾਜਿਸ਼ ਤਹਿਤ ਤੋੜੀ ਗਈ ਤਾਂ ਇਹ ਹਥਿਆਰਾਂ ਨਾਲ ਕੀਤੇ ਗਏ ਹਮਲੇ ਤੋਂ ਵੀ ਵੱਧ ਖਤਰਨਾਕ ਸਾਬਤ ਹੋਵੇਗੀ ਅੱਤਵਾਦ ਦਾ ਮੁਕਾਬਲਾ ਕਰਨ ਲਈ ਅੱਤਵਾਦੀਆਂ ਨਾਲੋਂ ਤੇਜ਼ ਤੇ ਮਜ਼ਬੂਤ ਰਣਨੀਤੀ ਘੜਨੀ ਚਾਹੀਦੀ ਹੈ ਇਹ ਰੁਝਾਨ ਬੰਦ ਹੋਣਾ ਚਾਹੀਦਾ ਹੈ ਕਿ ਜਦੋਂ ਕੋਈ ਘਟਨਾ ਵਾਪਰ ਜਾਏ ਫਿਰ ਤਿਆਰੀ ਕੀਤੀ ਜਾਏ ਅੱਤਵਾਦ ਪ੍ਰਭਾਵਿਤ ਮੁਲਕਾਂ ਨੂੰ ਨਵੀਂ ਰਣਨੀਤੀ ਘੜਨ ਲਈ ਕੋਈ ਸਾਂਝੀ ਟੀਮ ਬਣਾ ਲੈਣੀ ਚਾਹੀਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।