Target - Sach Kahoon Punjabi
ਪ੍ਰੀ ਬਜਟ ਮੀਟਿੰਗ ‘ਚ ਸੰਸਦ ਮੈਂਬਰਾਂ ਵੱਲੋਂ ਮੁੱਖ ਮੰਤਰੀ ਨੂੰ ਖਰੀਆਂ ਖਰੀਆਂ ਸੁਣਾਉਣ ਦੀ ਤਿਆਰੀ
ਰਾਜ ਸਭਾ ਮੈਂਬਰਾਂ ਵਿੱਚ ਸਭ ਤੋਂ ਜਿਆਦਾ ਰੋਸ, ਅਮਰਿੰਦਰ ਸਿੰਘ ਨਾਲੋਂ ਜਿਆਦਾ ਤਿਆਰੀ ‘ਚ ਜੁਟੇ ਸੰਸਦ ਮੈਂਬਰ
ਇੱਕ ਸਾਲ ਬਾਅਦ ਹੋ ਰਿਹਾ ਐ ਸੰਸਦ ਮੈਂਬਰਾਂ ਨਾਲ ਆਹਮੋ ਸਾਹਮਣਾ, ਦੂਲੋਂ ਸਣੇ ਪ੍ਰਤਾਪ ਬਾਜਵਾ ਵੀ ਰਹਿਣਗੇ ਮੌਜੂਦ
ਚੰਡੀਗੜ (ਅਸ਼ਵਨੀ ਚਾਵਲਾ)। ਦਿੱਲੀ ਵਿਖੇ ਸ਼ੁਰੂ ਹੋਣ ਵਾਲੇ ਬਜਟ ਸੈਸ਼ਨ (government) ਤੋਂ ਪਹਿਲਾਂ ਸੱਦੀ ਗਈ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਸੰਸਦ ਮੈਂਬਰਾਂ ਦੀ ਮੀਟਿੰਗ ਵਿੱਚ ਜੰਮ ਕੇ ਹੰਗਾਮਾ ਹੋਣ ਦੇ ਆਸਾਰ ਹਨ, ਕਈ ਸੰਸਦ ਮੈਂਬਰਾਂ ਤਾਂ ਮੀਟਿੰਗ ਤੋਂ ਪਹਿਲਾਂ ਹੀ ਆਪਣੀਆਂ ਤਲਵਾਰਾਂ ਨੂੰ ਤਿੱਖਾ ਕਰਨ ਲਗ ਪਏ ਹਨ, ਇਸ ਤਲਵਾਰ ਦੇ ਨਿਸ਼ਾਨੇ ‘ਤੇ ਖੁਦ ਆਪਣੀ ਕਾਂਗਰਸ ਸਰਕਾਰ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਰਹਿਣਗੇ।
ਇਸ ਮੀਟਿੰਗ ਵਿੱਚ ਸਭ ਤੋਂ ਜਿਆਦਾ ਹੰਗਾਮਾ ਰਾਜ ਸਭਾ ਮੈਂਬਰਾਂ ਵਲੋਂ ਹੀ ਕੀਤਾ ਜਾ ਸਕਦਾ ਹੈ ਕਿਉਂਕਿ ਮੀਟਿੰਗ ਵਿੱਚ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਅਤੇ ਪ੍ਰਤਾਪ ਬਾਜਵਾ ਵੀ ਸ਼ਾਮਲ ਹੋਣ ਲਈ ਆ ਰਹੇ ਹਨ। ਇਨਾਂ ਦੋਵਾਂ ਸੰਸਦ ਮੈਂਬਰਾਂ ਦੇ ਨਿਸ਼ਾਨੇ ‘ਤੇ ਹੀ ਸਭ ਤੋਂ ਜਿਆਦਾ ਕਾਂਗਰਸ ਸਰਕਾਰ ਚਲ ਰਹੀਂ ਹੈ, ਕਿਉਂਕਿ ਇਨਾਂ ਨੂੰ ਅਧਿਕਾਰੀਆਂ ਸਣੇ ਮੰਤਰੀਆਂ ਦੀ ਕਾਰਗੁਜ਼ਾਰੀ ਤੱਕ ਪਸੰਦ ਨਹੀਂ ਆ ਰਹੀਂ ਹੈ।
ਪ੍ਰਤਾਪ ਬਾਜਵਾ ਤਾਂ ਪਿਛਲੇ 2 ਹਫ਼ਤਿਆਂ ਤੋਂ ਲਗਾਤਾਰ ‘ਲੈਟਰ ਬੰਬ’ ਸੁੱਟਦੇ ਹੋਏ ਲਗਾਤਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸੁਆਲ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਭਲਕੇ ਬੁੱਧਵਾਰ ਨੂੰ ਚੰਡੀਗੜ ਵਿਖੇ ਪੰਜਾਬ ਦੇ ਸਾਰੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਦੀ ਮੀਟਿੰਗ ਸੱਦੀ ਗਈ, ਜਿਸ ਵਿੱਚ ਕੇਂਦਰੀ ਬਜਟ ਸੈਸ਼ਨ ਵਿੱਚ ਪੰਜਾਬ ਸੂਬੇ ਬਾਰੇ ਜਿਆਦਾ ਤੋਂ ਜਿਆਦਾ ਗਲ ਰੱਖਣ ਲਈ ਕਿਹਾ ਜਾਣਾ ਹੈ ਅਤੇ ਉਨਾਂ ਨੂੰ ਕੇਂਦਰ ਵਾਲੇ ਪਾਸੇ ਤੋਂ ਆ ਰਹੀਆਂ ਦਿੱਕਤਾਂ ਬਾਰੇ ਜਾਣੂੰ ਕਰਵਾਇਆ ਜਾਣਾ ਹੈ ਤਾਂ ਕਿ ਉਨਾਂ ਦਿੱਕਤਾਂ ਨੂੰ ਕੇਂਦਰੀ ਬਜਟ ਸੈਸ਼ਨ ਦੌਰਾਨ ਚੁੱਕਦੇ ਹੋਏ ਕੇਂਦਰ ਸਰਕਾਰ ਨੂੰ ਸੁਆਲ ਕਰ ਸਕਣ।
ਇਹ ਪ੍ਰੀ ਬਜਟ ਮੀਟਿੰਗ ਸੱਦੀ ਤਾਂ ਅਮਰਿੰਦਰ ਸਿੰਘ ਵਲੋਂ ਕੇਂਦਰ ਸਰਕਾਰ ਨੂੰ ਘੇਰਨ ਦੀ ਤਿਆਰੀ ਲਈ ਹੈ ਪਰ ਇਸ ਮੀਟਿੰਗ ਵਿੱਚ ਅਮਰਿੰਦਰ ਸਿੰਘ ਖ਼ੁਦ ਹੀ ਘਿਰ ਸਕਦੇ ਹਨ, ਕਿਉਂਕਿ ਕਈ ਰਾਜ ਸਭਾ ਮੈਂਬਰ ਅਮਰਿੰਦਰ ਸਿੰਘ ਤੋਂ ਇਹ ਪੁੱਛਣਾ ਚਾਹੁੰਦੇ ਹਨ ਕਿ ਉਨਾਂ ਨੂੰ ਆਪਣੇ ਰਾਜ ਸਭਾ ਮੈਂਬਰਾਂ ਦੀ ਯਾਦ ਇੱਕ ਸਾਲ ਬਾਅਦ ਹੀ ਕਿਉਂ ਆਈ ਹੈ, ਇਸ ਤੋਂ ਪਹਿਲਾਂ ਮੀਟਿੰਗ ਸੱਦ ਕੇ ਪੰਜਾਬ ਸਰਕਾਰ ਲਈ ਕੋਈ ਵਿਚਾਰ ਕਿਉਂ ਨਹੀਂ ਕੀਤਾ ਜਾ ਸਕਦਾ ਹੈ।
ਇਥੇ ਹੀ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਆਮ ਜਨਤਾ ਦੀ ਨਰਾਜ਼ਗੀ ਅਤੇ ਆਮ ਵਰਕਰਾਂ ਦੇ ਨਾ ਹੋਣ ਵਾਲੇ ਕੰਮਾਂ ਦਾ ਜੋਰ ਸ਼ੋਰ ਨਾਲ ਮੁੱਦਾ ਚੁੱਕਿਆ ਜਾਏਗਾ, ਇਨਾਂ ਸਾਰੇ ਮੁੱਦਿਆ ਦੀ ਰਾਜ ਸਭਾ ਮੈਂਬਰਾਂ ਵਲੋਂ ਬਕਾਇਦਾ ਸੂਚੀ ਵੀ ਤਿਆਰ ਕੀਤੀ ਜਾ ਰਹੀਂ ਹੈ, ਜਿਸ ਰਾਹੀਂ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਹੀ ਘੇਰਣ ਦੀ ਤਿਆਰੀ ਹੋਏਗੀ।
ਪ੍ਰਤਾਪ ਬਾਜਵਾ ਲੈਣਗੇ ਆਪਣੀਆਂ ਚਿੱਠੀਆਂ ਦਾ ਜੁਆਬ
ਅੱਜ ਦੀ ਮੀਟਿੰਗ ਦੌਰਾਨ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਆਪਣੀਆਂ ਹਰ ਚਿੱਠੀ ਦਾ ਜੁਆਬ ਲੈਣਗੇ, ਜਿਹੜੀਆਂ ਕਿ ਉਨਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਤਾਂ ਲਿਖੀਆਂ ਹਨ ਪਰ ਉਨਾਂ ਦਾ ਕੋਈ ਵੀ ਜੁਆਬ ਹੁਣ ਤੱਕ ਉਨਾਂ ਕੋਲ ਨਹੀਂ ਪੁੱਜਾ ਹੈ,
ਅੱਧੀ ਦਰਜਨ ਚਿੱਠੀਆਂ ਲਿਖ ਚੁੱਕੇ ਹਨ ਪ੍ਰਤਾਪ ਬਾਜਵਾ
ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਅੱਧੀ ਦਰਜਨ ਚਿੱਠੀਆਂ ਲਿਖ ਚੁੱਕੇ ਹਨ ਪਰ ਉਨਾਂ ਵਿੱਚੋਂ ਇੱਕ ਵੀ ਚਿੱਠੀ ਦਾ ਜੁਆਬ ਰਾਜ ਸਭਾ ਮੈਂਬਰ ਕੋਲ ਨਹੀਂ ਪੁੱਜਾ ਹੈ। ਇਸ ਪ੍ਰੀ ਬਜਟ ਮੀਟਿੰਗ ਤੋਂ ਇੱਕ ਦਿਨ ਪਹਿਲਾਂ 28 ਜਨਵਰੀ ਨੂੰ ਵੀ ਪ੍ਰਤਾਪ ਬਾਜਵਾ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਬਟਾਲਾ ਦੇ ਇੱਕ ਮਾਮਲੇ ਵਿੱਚ ਇੱਕ ਹੋਰ ਚਿੱਠੀ ਲਿਖ ਦਿੱਤੀ ਹੈ। ਇਨਾਂ ਸਾਰੀਆਂ ਚਿੱਠੀਆਂ ਦਾ ਜੁਆਬ ਅੱਜ ਮੰਗਿਆਂ ਜਾ ਸਕਦਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
U-19 World Cup : ਭਾਰਤ ਨੇ ਦਿੱਤਾ ਆਸਟਰੇਲੀਆ ਨੂੰ 234 ਦੌੜਾਂ ਦਾ ਟੀਚਾ
U-19 World Cup | ਯਸ਼ਾਸਵੀ ਜੈਸਵਾਲ ਨੇ ਬਣਾਈਆਂ 62 ਦੌੜਾਂ
ਭਾਰਤ ਨੇ ਅੰਡਰ -19 (U-19 World Cup)ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਆਸਟਰੇਲੀਆ ਨੂੰ 234 ਦੌੜਾਂ ਦਾ ਟੀਚਾ ਦਿੱਤਾ। ਮੰਗਲਵਾਰ ਨੂੰ ਦੱਖਣੀ ਅਫਰੀਕਾ ਦੇ ਪੋਟਕੈਸਟਰੂਮ ਵਿਖੇ ਖੇਡੇ ਜਾ ਰਹੇ ਮੈਚ ਵਿੱਚ ਆਸਟਰੇਲੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ 50 ਓਵਰਾਂ ਵਿੱਚ 9 ਵਿਕਟਾਂ ‘ਤੇ 233 ਦੌੜਾਂ ਬਣਾਈਆਂ। ਉਸ ਲਈ ਯਸ਼ਾਸਵੀ ਜੈਸਵਾਲ ਨੇ ਸਭ ਤੋਂ ਵੱਧ 62 ਅਤੇ ਅਥਰਵ ਅੰਕੋਲੇਕਰ ਨੇ  55 ਦੌੜਾਂ ਬਣਾਈਆਂ। ਆਸਟਰੇਲੀਆ ਲਈ ਕੋਰੀ ਕੈਲੀ ਅਤੇ ਟੌਡ ਮਰਫੀ ਨੇ 2-2 ਵਿਕਟਾਂ ਲਈਆਂ। ਸਲਾਮੀ ਬੱਲੇਬਾਜ਼ ਯਾਸਸ਼ਵੀ ਨੇ ਇਸ ਟੂਰਨਾਮੈਂਟ ਵਿਚ ਆਪਣਾ ਤੀਜਾ ਅਰਧ ਸੈਂਕੜਾ ਲਗਾਇਆ। ਉਸਨੇ 82 ਗੇਂਦਾਂ ਦੀ ਪਾਰੀ ਵਿੱਚ 6 ਚੌਕੇ ਅਤੇ 2 ਛੱਕੇ ਲਾਏ। ਯਸ਼ਾਸਵੀ ਨੂੰ ਤਨਵੀਰ ਸਾਂਗਾ ਨੇ ਆਊਟ ਕੀਤਾ। ਅਥਰਵ ਨੇ ਆਪਣੀ 54 ਗੇਂਦਾਂ ਦੀ ਪਾਰੀ ਵਿਚ 5 ਚੌਕੇ ਅਤੇ ਇਕ ਛੱਕਾ ਲਾਇਆ। ਰਵੀ ਬਿਸ਼ਨੋਈ ਨੇ 30 ਅਤੇ ਸਿੱਧੇਸ਼ ਵੀਰ ਨੇ 25 ਦੌੜਾਂ ਬਣਾਈਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
U-19 World Cup
ਆਸਟਰੇਲੀਆ ਨੇ ਦਿੱਤਾ 287 ਦੌੜਾਂ ਦਾ ਟੀਚਾ
india vs Australia | 1-1 ਜਿੱਤ ਨਾਲ ਦੋਵੇਂ ਲੜੀ ‘ਚ ਬਰਾਬਰ
ਬੰਗਲੌਰ, ਏਜੰਸੀ। ਆਸਟਰੇਲੀਆ ਨੇ ਤਿੰਨ ਵਨਡੇ ਸੀਰੀਜ਼ ਦੇ ਆਖਰੀ ਮੈਚ ‘ਚ ਭਾਰਤ ਨੂੰ 287 ਦੌੜਾਂ ਦਾ ਟੀਚਾ ਦਿੱਤਾ। ਆਸਟਰੇਲੀਆ ਨੇ 50 ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 286 ਦੌੜਾਂ ਬਣਾਈਆਂ। ਜਵਾਬ ਵਿਚ ਭਾਰਤ ਦਾ ਰੋਹਿਤ ਸ਼ਰਮਾ ਅਤੇ ਲੋਕੇਸ਼ ਰਾਹੁਲ ਕ੍ਰੀਜ਼ ‘ਤੇ ਹਨ। ਸ਼ਿਖਰ ਧਵਨ ਸੱਟ ਲੱਗਣ ਕਾਰਨ ਬੱਲੇਬਾਜ਼ੀ ਕਰਨ ਨਹੀਂ ਆਏ। ਰੋਹਿਤ ਨੇ ਇਸ ਦੌਰਾਨ ਵਨਡੇ ਮੈਚਾਂ ਵਿੱਚ ਆਪਣੀਆਂ 9000 ਦੌੜਾਂ ਪੂਰੀਆਂ ਕੀਤੀਆਂ। ਇਸ ਦੇ ਨਾਲ ਹੀ ਸਭ ਤੋਂ ਤੇਜ਼ 9 ਹਜ਼ਾਰ ਦੌੜਾਂ ਬਣਾਉਣ ਵਾਲੇ ਦੂਜੇ ਭਾਰਤੀ ਬਣ ਗਏ ਹਨ। india vs Australia
ਕੋਹਲੀ ਨੇ 194 ਮੈਚਾਂ ਵਿਚ ਅਜਿਹਾ ਕੀਤਾ ਸੀ। ਉਥੇ ਹੀ ਰੋਹਿਤ ਨੇ 217 ਮੈਚ ਲਏ। ਇਸ ਤੋਂ ਪਹਿਲਾਂ ਸਟੀਵ ਸਮਿਥ ਨੇ 131 ਅਤੇ ਮਾਰਨਾਸ਼ ਲਬੂਸ਼ਾਨੇ ਨੇ ਆਸਟਰੇਲੀਆ ਲਈ 54 ਦੌੜਾਂ ਬਣਾਈਆਂ। ਭਾਰਤ ਲਈ ਮੁਹੰਮਦ ਸ਼ਮੀ ਨੇ 4 ਅਤੇ ਰਵਿੰਦਰ ਜਡੇਜਾ ਨੇ 2 ਵਿਕਟਾਂ ਲਈਆਂ। ਰਾਜਕੋਟ ‘ਚ ਭਾਰਤ ਤੇ ਆਸਟਰੇਲੀਆ ਦਰਮਿਆਨ ਹੋਏ ਤੀਜੇ ਇੱਕ ਰੋਜ਼ਾ ਮੈਚ ‘ਚ ਆਸਟਰੇਲੀਆ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ। ਇਸ ਤੋਂ ਪਹਿਲਾਂ ਹੋਏ ਦੋ ਮੈਚਾਂ ਵਿੱਚ ਜਿੱਥੇ ਪਹਿਲਾ ਮੈਚ ਆਸਟਰੇਲੀਆ ਨੇ ਜਿੱਤਿਆ ਉਥੇ ਦੂਜੇ ਮੈਚ ‘ਚ ਭਾਰਤ ਨੇ ਵਾਪਸੀ ਕਰਦਿਆਂ ਲੜੀ 1-1 ਨਾਲ ਬਰਾਬਰ ਕਰ ਲਈ। ਅੱਜ ਦਾ ਮੈਚ ਲੜੀ ਕਿਸ ਦੇ ਨਾਂਅ ਜਾਂਦੀ ਹੈ ਦਾ ਫੈਸਲਾ ਕਰੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਟੀ-20: ਭਾਰਤ ਨੂੰ ਮਿਲਿਆ 143 ਦੌੜਾਂ ਦਾ ਟੀਚਾ
ਸੀ੍ਰਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ 9 ਵਿਕਟਾਂ ‘ਤੇ ਬਣਾਈਆਂ 142 ਦੌੜਾਂ, ਸ਼ਾਰਦੁਲ ਠਾਕੁਰ ਨੇ ਲਈਆਂ ਤਿੰਨ ਵਿਕਟਾਂ
ਖਬਰ ਲਿਖੇ ਜਾਣ ਤੱਕ 143 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ 6.2 ਓਵਰਾਂ ‘ਚ ਬਿਨਾ ਵਿਕਟ ਗਵਾਏ 55 ਦੌੜਾਂ ਬਣਾ ਲਈਆਂ ਸਨ
ਏਜੰਸੀ(ਇੰਦੌਰ) ਸ੍ਰੀਲੰਕਾ ਨੇ ਤਿੰਨ ਮੈਚਾਂ ਦੀ ਟੀ-20 ਲੜੀ ਦੇ ਦੂਜੇ ਮੈਚ ‘ਚ ਭਾਰਤ ਸਾਹਮਣੇ 143 ਦੌੜਾਂ ਦਾ ਟੀਚਾ ਰੱਖਿਆ ਹੈ ਸ੍ਰੀਲੰਕਾ ਨੇ 20 ਓਵਰਾਂ ‘ਚ 9 ਵਿਕਟਾਂ ਗਵਾ ਕੇ 142 ਦੌੜਾਂ ਬਣਾਈਆਂ ਸ੍ਰੀਲੰਕਾ ਵੱਲੋਂ ਕੁਸ਼ਲ ਪਰੇਰਾ ਨੇ ਸਭ ਤੋਂ ਵੱਧ 34 ਦੌੜਾਂ ਬਣਾਈਆਂ ਭਾਰਤ ਵੱਲੋਂ ਤੇਜ਼ ਗੇਂਦਬਾਜ਼ ਸਾਰਦੁਲ ਠਾਕੁਰ ਨੇ 23 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ ਇਸ ਤੋਂ ਪਹਿਲਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਫਿਲਡਿੰਗ ਕਰਨ ਦਾ ਫੈਸਲਾ ਕੀਤਾ ਸ੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼ਾਨਦਾਰ ਸ਼ੁਰੂਆਤ ਕੀਤੀ ਸਲਾਮੀ ਬੱਲੇਬਾਜ਼ੀ ਦਨੁਸ਼ਕਾ ਗੁਣਾਤਿਲਕਾ ਅਤੇ ਅਵਿਸ਼ਕਾ ਫਰਨਾਂਡੋ ਨੇ ਪਹਿਲੀ ਵਿਕਟ ਲਈ 38 ਦੌੜਾਂ ਦੀ ਸਾਂਝੇਦਾਰੀ ਕੀਤੀ।
ਸ੍ਰੀਲੰਕਾ ਨੂੰ ਪਹਿਲਾ ਝਟਕਾ ਅਵਿਸ਼ਕਾ ਫਰਨਾਂਡੋ ਦੇ ਰੂਪ ‘ਚ ਲੱਗਾ ਅਵਿਸ਼ਕਾ ਨੂੰ ਸਪਿੱਨਰ ਵਾਸ਼ਿੰਗਟਨ ਸੁੰਦਰ ਨੇ ਨਵਦੀਪ ਸੈਣੀ ਹੱਥੋਂ ਕੈਚ ਕਰਵਾਇਆ ਅਵਿਸ਼ਕਾ ਨੇ 16 ਗੇਂਦਾਂ ‘ਚ 5 ਚੌਕਿਆਂ ਦੀ ਮੱਦਦ ਨਾਲ 22 ਦੌੜਾਂ ਬਣਾਈਆਂ ਸ੍ਰੀਲੰਕਾ ਦੂਜਾ ਝਟਕਾ ਦਨੁਸ਼ਕਾ ਗੁਣਾਤਿਲਕਾ ਦੇ ਰੂਪ ‘ਚ ਲੱਗਾ ਉਨ੍ਹਾਂ ਨੂੰ ਨਵਦੀਪ ਸੈਣੀ ਨੇ ਬੋਲਡ ਕੀਤਾ ਗੁਣਾਤਿਲਕਾ ਨੇ 21 ਗੇਂਦਾਂ ‘ਚ 3 ਚੌਕਿਆਂ ਦੀ ਮੱਦਦ ਨਾਲ 20 ਦੌੜਾਂ ਬਣਾਈਆਂ ਇਸ ਤੋਂ ਬਾਅਦ ਬੱਲੇਬਾਜ਼ੀ ਲਈ ਆਏ ਕੁਸ਼ਲ ਪਰੇਰਾ ਨੇ 28 ਗੇਂਦਾਂ ‘ਚ 3 ਛੱਕਿਆਂ ਦੀ ਮੱਦਦ ਨਾਲ 34 ਦੌੜਾਂ ਦੀ ਹਮਲਾਵਰ ਪਾਰੀ ਖੇਡੀ ਕੁਸ਼ਲ ਪਰੇਰਾ ਨੂੰ ਸਪਿੱਨਰ ਕੁਲਦੀਪ ਯਾਦਵ ਨੇ ਸਿਖ਼ਰ ਧਵਨ ਹੱਥੋਂ ਕੈਚ ਆਊਟ ਕਰਵਾਇਆ ਓਸਾਡਾ ਫਰਨਾਂਡੋ ਵੀ 10 ਦੌੜਾਂ ਬਣਾ ਕੇ ਕੁਲਦੀਪ ਯਾਦਵ ਦਾ ਸ਼ਿਕਾਰ ਬਣੇ ਇਸ ਤੋਂ ਬਾਅਦ ਸ੍ਰੀਲੰਕਾ ਦੇ ਕੋਈ ਵੀ ਬੱਲੇਬਾਜ਼ ਵਿਕਟਾਂ ‘ਤੇ ਨਹੀਂ ਟਿਕ ਸਕਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਨੇ ਵੈਸਟਇੰਡੀਜ਼ ਨੂੰ ਦਿੱਤਾ 388 ਦੌੜਾਂ ਦਾ ਟੀਚਾ
ਰੋਹਿਤ ਤੇ ਰਾਹੁਲ ਨੇ ਲਾਇਆ ਸੈਂਕੜਾ
ਮੁੰਬਈ। ਭਾਰਤ ਨੇ ਵੈਸਟਇੰਡੀਜ਼ ਨੂੰ ਤਿੰਨ ਵਨਡੇ ਸੀਰੀਜ਼ ਦੇ ਦੂਜੇ ਮੈਚ ‘ਚ 388 ਦੌੜਾਂ ਦਾ ਟੀਚਾ ਦਿੱਤਾ। ਵਿੰਡੀਜ਼ ਦੀ ਏਵਿਨ ਲੇਵਿਸ ਅਤੇ ਸ਼ਾਈ ਹੋਪ ਕ੍ਰੀਜ਼ ‘ਤੇ ਹਨ। ਬੁੱਧਵਾਰ ਨੂੰ ਭਾਰਤ ਨੇ ਵਿਸ਼ਾਖਾਪਟਨਮ ਵਿੱਚ ਖੇਡੇ ਜਾ ਰਹੇ ਮੈਚ ‘ਚ 50 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 387 ਦੌੜਾਂ ਬਣਾਈਆਂ। ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਨੇ 159, ਲੋਕੇਸ਼ ਰਾਹੁਲ ਨੇ 102, ਰਿਸ਼ਭ ਪੰਤ ਨੇ 39 ਅਤੇ ਸ਼੍ਰੇਅਰ ਅਈਅਰ ਨੇ 53 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਸ਼ੈਲਡਨ ਕੋਟਰਲ ਨੇ 2 ਅਤੇ ਅਲਜ਼ਾਰੀ ਜੋਸੇਫ, ਕੀਰੋਨ ਪੋਲਾਰਡ, ਕੈਮੋ ਪਾਲ ਨੇ ਵਿੰਡੀਜ਼ ਵੱਲੋਂ 1-1 ਵਿਕਟ ਲਈ। ਰੋਹਿਤ ਆਪਣਾ 28 ਵਾਂ ਵਨਡੇ ਸੈਂਕੜਾ ਲਗਾਉਣ ਤੋਂ ਬਾਅਦ ਸ਼ੈਲਡਨ ਕੌਟਰਲ ਦੀ ਗੇਂਦ ‘ਤੇ ਸ਼ਾਈ ਹੋਪ ਦੇ ਹੱਥਾਂ ‘ਚ ਕੈਚ ਦੇ ਕੇ ਆਉਟ ਹੋ ਗਏ।
ਵਿਰਾਟ ਕੋਹਲੀ ਦੋ ਸਾਲਾਂ ਬਾਅਦ ਜ਼ੀਰੋ ‘ਤੇ ਆਊਟ ਹੋਏ। ਇਸ ਤੋਂ ਪਹਿਲਾਂ ਲੋਕੇਸ਼ ਰਾਹੁਲ ਨੇ 102 ਦੌੜਾਂ ਬਣਾਈਆਂ ਅਤੇ ਚੇਜ਼ ਨੂੰ ਅਲਜ਼ਾਰੀ ਜੋਸਫ ਦੇ ਹੱਥੀਂ ਕੈਚ ਦੇ ਕੇ ਆਊਟ ਹੋਏ। ਰੋਹਿਤ ਅਤੇ ਰਾਹੁਲ ਨੇ ਚੌਥੀ ਵਾਰ ਪਹਿਲੀ ਵਿਕਟ ਲਈ 227 ਦੌੜਾਂ ਦੀ ਸਾਂਝੇਦਾਰੀ ਕੀਤੀ। ਵਿੰਡੀਜ਼ ਖਿਲਾਫ ਇਹ ਭਾਰਤ ਦਾ ਦੂਜਾ ਸਭ ਤੋਂ ਜਿਆਦਾ ਸਕੋਰ ਹੈ। ਟੀਮ ਇੰਡੀਆ ਨੇ ਵਿੰਡੀਜ਼ ਖ਼ਿਲਾਫ਼ 2011 ਦੇ ਵਨਡੇ ਮੈਚ ਵਿੱਚ 5 ਵਿਕਟਾਂ ‘ਤੇ ਸਭ ਤੋਂ ਜਿਆਦਾ 418 ਦੌੜਾਂ ਬਣਾਈਆਂ ਸਨ। ਵਿੰਡੀਜ਼ ਖ਼ਿਲਾਫ਼ ਭਾਰਤ ਦਾ ਤੀਜਾ ਵੱਡਾ ਸਕੋਰ 377/5 ਹੈ, ਜੋ 2018 ਵਿੱਚ ਮੁੰਬਈ ਵਨਡੇ ਵਿੱਚ ਬਣਾਇਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੋਰਾਂ ਨੇ ਪੰਜਾਬ ਦੇ ਪਹਿਲੇ ਡਿਜੀਟਲ ਅਤੇ ਕੈਸ਼ਲੈਸ ਪਿੰਡ ਗੱਜੂਮਾਜਰਾ ਦੇ ਏੇ.ਟੀ.ਐਮ. ਨੂੰ ਬਣਾਇਆ ਨਿਸ਼ਾਨਾ
ਏ.ਟੀ.ਐਮ. ਨੂੰ ਕੱਟ ਕੇ ਅਣਪਛਾਤਿਆਂ ਨੇ ਲੱਖਾਂ ਰੁਪਏ ਉਡਾਏ, ਪੁਲਿਸ ਅਧਿਕਾਰੀ ਜਾਂਚ ‘ਚ ਜੁਟੇ
ਤਿੰਨ ਲੱਖ ਰੁਪਏ ਚੋਰੀ ਕਰਨ ਦੀ ਖ਼ਬਰ, ਬੈਂਕ ਅਧਿਕਾਰੀ ਅਜੇ ਲਾ ਰਹੇ ਨੇ ਕੈਸ਼ ਦਾ ਅੰਦਾਜ਼ਾ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਪੰਜਾਬ ਦੇ ਪਹਿਲੇ ਡਿਜ਼ੀਟਲ ਅਤੇ ਕੈਸ਼ਲੈਸ ਬਣੇ ਪਿੰਡ ਗੱਜੂਮਾਜਰਾ ਵਿਖੇ ਅਣਪਛਾਤੇ ਚੋਰਾਂ ਵੱਲੋਂ ਸਟੇਟ ਬੈਂਕ ਆਫ਼ ਇੰਡੀਆ ਦੇ ਏ.ਟੀ.ਐਮ ਨੂੰ ਕੱਟ ਕੇ ਉਸ ਵਿੱਚੋਂ ਲੱਖਾਂ ਰੁਪਏ ਦੀ ਨਗਦੀ ਚੋਰੀ ਕੀਤੇ ਜਾਣ ਦੀ ਖ਼ਬਰ ਹੈ। ਏ.ਟੀ.ਐਮ.’ਚੋਂ ਚੋਰੀ ਦਾ ਪਤਾ ਲੱਗਣ ਤੋਂ ਬਾਅਦ ਅੱਜ ਪੁਲਿਸ ਦੇ ਅਧਿਕਾਰੀਆਂ ਵੱਲੋਂ ਵਾਰਦਾਤ ਵਾਲੇ ਸਥਾਨ ਦਾ ਦੌਰਾ ਕੀਤਾ ਗਿਆ ਅਤੇ ਉੱਥੇ ਜਾਂਚ ਕੀਤੀ ਗਈ। ਇਕੱਤਰ ਜਾਣਕਾਰੀ ਅਨੁਸਾਰ ਗੱਜੂਮਾਜਰਾ ਪੰਜਾਬ ਦਾ ਪਹਿਲਾ ਅਜਿਹਾ ਡਿਜ਼ੀਟਲ ਅਤੇ ਕੈਸ਼ਲੈਸ ਪਿੰਡ ਹੈ।
ਜਿੱਥੇ ਕਿ ਹਰ ਚੀਜ਼ ਦਾ ਭੁਗਤਾਨ ਡਿਜ਼ੀਟਲ ਤਰੀਕੇ ਨਾਲ ਕੀਤਾ ਜਾਂਦਾ ਹੈ। ਪਿੰਡ ਵਿੱਚ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੇ ਏ.ਟੀ.ਐਮ. ਨੂੰ ਰਾਤ ਵੇਲੇ ਅਣਪਛਾਤੇ ਚੋਰਾਂ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ। ਇਸ ਦਾ ਪਤਾ ਉਸ ਸਮੇਂ ਲੱਗਾ ਜਦੋਂ ਏਟੀਐਮ ਉੱਪਰ ਡਿਊਟੀ ਵਾਲਾ ਮੁਲਾਜ਼ਮ ਆਇਆ ਤਾਂ ਏਟੀਐਮ ਦਾ ਹੇਠਲਾ ਹਿੱਸਾ ਉੱਥੇ ਮੌਜੂਦ ਨਹੀਂ ਸੀ। ਜਿਸ ਤੋਂ ਬਾਅਦ ਬੈਂਕ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਇਸ ਦੀ ਸੂਚਨਾ ਥਾਣਾ ਪਸਿਆਣਾ ਪੁਲਿਸ ਨੂੰ ਦਿੱਤੀ ਗਈ।
ਚਾਰ ਅਣਪਛਾਤਿਆਂ ਵੱਲੋਂ ਏਟੀਐਮ ਨੂੰ ਕਟਰ ਨਾਲ ਕੱਟੀ
ਇਸ ਦੌਰਾਨ ਦੇਖਿਆ ਗਿਆ ਕਿ ਮੂੰਹ ਬੰਨ੍ਹੀ ਦਾਖਲ ਹੋਏ ਲਗਭਗ ਚਾਰ ਅਣਪਛਾਤਿਆਂ ਵੱਲੋਂ ਏਟੀਐਮ ਨੂੰ ਕਟਰ ਨਾਲ ਕੱਟ ਕੇ ਉਸਦਾ ਹੇਠਲਾ ਹਿੱਸਾ ਹੀ ਉਡਾ ਕੇ ਲੈ ਗਏ। ਇਸ ਏਟੀਐਮ ਵਿੱਚ ਲਗਭਗ ਤਿੰਨ ਲੱਖ ਰੁਪਏ ਹੋਣ ਬਾਰੇ ਪੁਲਿਸ ਨੂੰ ਬੈਂਕ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਹੈ। ਚੋਰਾਂ ਵੱਲੋਂ ਏ.ਟੀ.ਐਮ. ਨੂੰ ਨਿਸ਼ਾਨਾ ਬਣਾਉਣ ਮੌਕੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਤਾਰ ਆਦਿ ਵੀ ਕੱਟੀ ਗਈ, ਜਿਸ ਕਾਰਨ ਲੁੱਟਣ ਦੀ ਵਾਰਦਾਤ ਸਾਹਮਣੇ ਨਹੀਂ ਆਈ। ਉਂਜ ਸੀਸੀਟੀਵੀ ਕੈਮਰੇ ਵਿੱਚ ਉਨ੍ਹਾਂ ਦੀਆਂ ਮੂੰਹ ਬੰਨ੍ਹੀ ਤਸਵੀਰਾਂ ਕੈਦ ਹੋ ਗਈਆਂ ਹਨ। ਪੁਲਿਸ ਵੱਲੋਂ ਫਿੰਗਰ ਪ੍ਰਿੰਟ ਮਾਹਿਰ ਸਮੇਤ ਹੋਰ ਟੀਮਾਂ ਵੀ ਬੁਲਾਈਆਂ ਗਈਆਂ, ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ। ਇਸ ਸਬੰਧੀ ਜਦੋਂ ਪਿੰਡ ਗੱਜੂਮਾਜਰਾ ਦੇ ਬ੍ਰਾਂਚ ਮੈਨੇਜ਼ਰ ਨਾਲ ਗੱਲ ਕੀਤੀ ਗਈ ਤਾ ਉਨ੍ਹਾਂ ਦੱਸਿਆ ਕਿ ਇਸ ਏਟੀਐਮ ਵਿੱਚ 8 ਲੱਖ ਰੁਪਏ ਦੀ ਨਗਦੀ ਪਾਈ ਗਈ ਸੀ, ਇਸ ਵਿੱਚੋਂ ਆਮ ਲੋਕਾਂ ਵੱਲੋਂ ਕਿੰਨੀ ਕੱਢੀ ਹੈ ਜਾਂ ਚੋਰਾਂ ਵੱਲੋਂ ਕਿੰਨੀ ਚੋਰੀ ਕੀਤੀ ਗਈ ਹੈ।
ਇਸ ਸਬੰਧੀ ਉਨ੍ਹਾਂ ਦੀ ਟੀਮ ਵੱਲੋਂ ਚੈਂਕ ਕੀਤਾ ਜਾ ਰਿਹਾ ਹੈ। ਇੱਧਰ ਥਾਣਾ ਪਸਿਆਣਾ ਦੇ ਐਸਐਚਓ ਹਰਬਿੰਦਰ ਸਿੰਘ ਦਾ ਕਹਿਣਾ ਹੈ ਕਿ  ਬੈਂਕ ਅਧਿਕਾਰੀਆਂ ਵੱਲੋਂ ਚਾਰ ਲੱਖ ਰੁਪਏ ਏਟੀਐਮ ਵਿੱਚ ਪਏ ਹੋਣ ਦੀ ਸ਼ਿਕਾਇਤ ਕੀਤੀ ਗਈ ਹੈ, ਜਿਸ ਵਿੱਚੋਂ ਕੁਝ ਲੋਕਾਂ ਵੱਲੋਂ ਕਢਾਇਆ ਗਿਆ, ਬਾਕੀ ਲਗਭਗ 3 ਲੱਖ ਰੁਪਏ ਚੋਰਾਂ ਵੱਲੋਂ ਚੋਰੀ ਕੀਤੇ ਜਾਣ ਦਾ ਅਨੁਮਾਨ ਹੈ।
ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਹੋਰ ਸੀਸੀਟੀਵੀ ਕੈਮਰਿਆਂ ਨੂੰ ਫਰੋਲਿਆ ਜਾ ਰਿਹਾ ਹੈ ਅਤੇ ਚੋਰਾਂ ਦੀ ਪੈੜ ਨੱਪਣ ਲਈ ਕਾਰਵਾਈ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਾਕਿਸਤਾਨ ਨੇ ਦਿੱਤਾ ਭਾਰਤ ਨੂੰ 268 ਦੌੜਾਂ ਦਾ ਟੀਚਾ
ਪਾਕਿਸਤਾਨ ਦੀ ਪਹਿਲੀ ਵਿਕਟ 90 ਦੌੜਾਂ ‘ਤੇ ਡਿੱਗੀ
ਮੁੰਬਈ : ਬੰਗਲਾਦੇਸ਼ ਦੇ ਸ਼ੇਰੇ ਬੰਗਲਾ ਸਟੇਡੀਅਮ ਵਿਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ ਸਾਹਮਣੇ ਹਨ। ਏ. ਸੀ. ਸੀ. ਐਮਰਜਿੰਗ ਏਸ਼ੀਆ ਕੱਪ ਅੰਡਰ 23 ਦੇ ਸੈਮੀਫਾਈਨਲ ਵਿਚ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਸੀ ਅਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਨੇ ਭਾਰਤ ਅੱਗੇ 50 ਓਵਰਾਂ ਵਿਚ 268 ਦੌੜਾਂ ਦਾ ਟੀਚਾ ਰੱਖਿਆ ਹੈ। India
ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉੱਤਰੀ ਪਾਕਿਸਤਾਨ ਦੀ ਸ਼ੁਰੂਆਤ ਸ਼ਾਨਦਾਰ ਰਹੀ। ਟੀਮ ਦਾ ਪਹਿਲਾਂ ਵਿਕਟ 90 ਦੌੜਾਂ ‘ਤੇ ਡਿੱਗਿਆ। ਪਾਕਿਸਤਾਨ ਵੱਲੋਂ ਸਭ ਤੋਂ ਵੱਧ ਦੌੜਾਂ ਓਪਨਰ ਯੂਸੁਫ ਨੇ ਬਣਾਈਆਂ। ਉਸ ਨੇ 97 ਗੇਂਦਾਂ ‘ਤੇ 2 ਛੱਕੇ ਅਤੇ 3 ਚੌਕਿਆਂ ਦੀ ਮਦਦ ਨਾਲ 66 ਦੌੜਾਂ ਬਣਾਈਆਂ। ਹੈਦਰ ਅਲੀ ਨੇ 43 ਅਤੇ ਸੈਫ ਬਦਰ ਨੇ 47 ਦੌੜਾਂ ਦਾ ਪਾਰੀ ਖੇਡੀ। ਭਾਰਤ ਵੱਲੋਂ ਸਭ ਰਿਤਿਕ ਸ਼ੌਕੀਨ, ਸ਼ਿਵਮ ਮਵੀ ਅਤੇ ਸੌਰਵ ਦੂਬੇ ਨੇ 2-2 ਵਿਕਟਾਂ ਹਾਸਲ ਕੀਤੀਆਂ।
ਟੀਮਾਂ: ਪਾਕਿਸਤਾਨ : ਓਮਰ ਯੂਸਫ, ਹੈਦਰ ਅਲੀ, ਰੋਹੇਲ ਨਜ਼ੀਰ (ਕਪਤਾਨ), ਖੁਸ਼ਦਿਲ ਸ਼ਾਹ, ਅਮਦ ਬੱਟ, ਸੈਫ ਬਦਰ, ਇਮਰਾਨ ਰਫੀਕ, ਸੌਦ ਸ਼ਕੀਲ, ਅਕੀਫ ਜਾਵੇਦ, ਮੁਹੰਮਦ ਹਸਨੈਨ, ਉਮਰ ਖਾਨ।
ਭਾਰਤ : ਸ਼ਰਥ ਬੀ.ਆਰ. (ਕਪਤਾਨ), ਆਰੀਅਨ ਜੁਆਲ, ਸਨਵੀਰ ਸਿੰਘ, ਅਰਮਾਨ ਜਾਫਰ, ਚਿੰਮਯ ਸੁਤਾਰ, ਐਸ. ਕੇ. ਸ਼ਰਮਾ, ਰਿਤਿਕ ਸ਼ੋਕੀਨ, ਸ਼ਿਵਮ ਮਾਵੀ, ਯਸ਼ ਰਾਠੌੜ, ਸੌਰਭ ਦੂਬੇ, ਸਿਧਾਰਥ ਦੇਸਾਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਐਸਡੀਐਮ ਅਤੇ ਪੁਲਿਸ ਪ੍ਰਸ਼ਾਸਨ ਪੁੱਜ ਰਹੇ ਨੇ ਖੇਤਾਂ ‘ਚ
ਪਟਿਆਲਾ (ਖੁਸ਼ਵੀਰ ਸਿੰਘ ਤੂਰ) ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਵਿੱਚ ਕਿਸਾਨਾਂ ਦੇ ਹਿੱਤਾਂ ਦੇ ਹਮਾਇਤੀ ਕੈਪਟਨ ਅਮਰਿੰਦਰ ਸਿੰਘ ਦਾ ਪੁਲਿਸ ਪ੍ਰਸ਼ਾਸਨ ਕਿਸਾਨਾਂ ‘ਤੇ ਪਰਚੇ ਦਰਜ ਕਰਕੇ ਵਾਹ-ਵਾਹ ਖੱਟਣ ‘ਤੇ ਲੱਗਿਆ ਹੈ। ਇੱਥੋਂ ਤੱਕ ਕਿ ਉੱਚ ਅਧਿਕਾਰੀਆਂ ਵੱਲੋਂ ਹੇਠਲੇ ਅਧਿਕਾਰੀਆਂ ਨੂੰ ਰੋਜ਼ਾਨਾ ਗਿਣਤੀ ਭੇਜੀ ਜਾ ਰਹੀ ਹੈ ਕਿ ਅੱਜ ਜ਼ਿਲ੍ਹੇ ਅੰਦਰ ਐਨੇ ਕਿਸਾਨਾਂ ‘ਤੇ ਪਰਚੇ ਦਰਜ਼ ਕਰਨੇ ਹਨ, ਜਿਸ ਤੋਂ ਬਾਅਦ ਐਸਡੀਐਮ ਸਮੇਤ ਹੋਰ ਪੁਲਿਸ ਅਧਿਕਾਰੀ ਆਪਣੀਆਂ ਗੱਡੀਆਂ ਰਾਹੀਂ ਅੱਗ ਲਾਉਣ ਵਾਲਿਆਂ ਦੀ ਭਾਲ ਵਿੱਚ ਨਿੱਕਲ ਰਹੇ ਹਨ। ਇੱਧਰ ਕਿਸਾਨ ਜਥੇਬੰਦੀਆਂ ਵਿੱਚ ਕਿਸਾਨਾਂ ‘ਤੇ ਪਰਚੇ ਦਰਜ ਕਰਨ ਦੀ ਇਸ ਕਾਰਵਾਈ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਪ੍ਰਸ਼ਾਸਨ ਨੂੰ ਸੁਆਲ ਕੀਤਾ ਹੈ ਕਿ ਇਨ੍ਹਾਂ ਨੂੰ ਪਰਾਲੀ ਦਾ ਧੂੰਆ ਦਿਖਾਈ ਦਿੰਦਾ ਹੈ, ਜਦੋਂ ਕਿਸਾਨਾਂ ਦੀ ਕਣਕ ਨੂੰ ਅੱਗ ਲੱਗਦੀ ਹੈ, ਉਸ ਵੇਲੇ ਇਹ ਡੀਸੀ, ਐਸਡੀਐਮ ਅਤੇ ਹੋਰ ਅਧਿਕਾਰੀ ਕਿਉਂ ਨਹੀਂ ਖੇਤਾਂ ਵਿੱਚ ਪੁੱਜਦੇ। ਆਗੂਆਂ ਨੇ ਕਿਹਾ ਕਿ ਸਰਕਾਰਾਂ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਬਜਾਏ ਆਪਣੀਆਂ ਨੀਤੀਆਂ ਨੂੰ ਬਦਲਣ, ਨਹੀਂ ਤਾਂ ਕਿਸਾਨ ਚੋਣਾਂ ਮੌਕੇ ਇਸ ਸਰਕਾਰ ਦੇ ਪਰਚਿਆਂ ਦਾ ਮੁੱਲ ਜ਼ਰੂਰ ਮੋੜਨਗੇ।
ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਸੁਪਰੀਮ ਕੋਰਟ ਵੱਲੋਂ ਚੀਫ ਸੈਕਟਰੀਆਂ ਦੀ ਕੀਤੀ ਖਿਚਾਈ ਤੋਂ ਬਾਅਦ ਸਰਕਾਰ ਵੱਲੋਂ ਕਿਸਾਨਾਂ ‘ਤੇ ਗੁੱਸਾ ਲਾਹੁਣਾ ਸ਼ੁਰੂ ਕੀਤਾ ਹੋਇਆ ਹੈ। ਸੁਪਰੀਮ ਕੋਰਟ ਵੱਲੋਂ ਕਿਹਾ ਗਿਆ ਹੈ ਕਿ ਭੋਲੇ ਭਾਲੇ ਕਿਸਾਨ ਅੱਗ ਲਾਉਣ ਦੇ ਮਾਮਲੇ ਵਿੱਚ ਦੋਸ਼ੀ ਨਹੀਂ ਹਨ। ਸਰਕਾਰਾਂ ਵੱਲੋਂ ਹੀ ਪਰਾਲੀ ਦੇ ਹੱਲ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਸੁਪਰੀਮ ਕੋਰਟ ਵੱਲੋਂ ਕਿਸਾਨਾਂ ਨੂੰ 100 ਰੁਪਏ ਬੋਨਸ ਦੇਣ ਦੀ ਗੱਲ ਕਹੀ ਗਈ ਹੈ, ਪਰ ਪੰਜਾਬ ਸਰਕਾਰ ਅਤੇ ਇਸਦਾ ਪ੍ਰਸ਼ਾਸਨ ਇਸ ਦੇ ਉਲਟ ਹੀ ਕੰਮ ਕਰ ਰਿਹਾ ਹੈ। ਲੰਘੇ ਐਤਵਾਰ ਨੂੰ ਹੀ ਸੰਗਰੂਰ, ਬਠਿੰਡਾ ਅਤੇ ਪਟਿਆਲਾ ਜ਼ਿਲ੍ਹੇ ਅੰਦਰ ਸੈਂਕੜੇ ਕਿਸਾਨਾਂ ‘ਤੇ ਪਰਚੇ ਦਰਜ ਕੀਤੇ ਗਏ ਹਨ। ਉੱਚ ਅਧਿਕਾਰੀਆਂ ਵੱਲੋਂ ਹਰ ਸਬ ਡਵੀਜ਼ਨ ਵਿੱਚ ਪਰਚੇ ਦਰਜ ਕਰਨ ਦੀ ਗਿਣਤੀ ਭੇਜੀ ਜਾ ਰਹੀ ਹੈ, ਜਿਸ ਤੋਂ ਬਾਅਦ ਇਸ ਅੰਕੜੇ ਨੂੰ ਪੂਰਾ ਕਰਨ ਲਈ ਐਸਡੀਐਮ ਪੁਲਿਸ ਪਾਰਟੀ ਨਾਲ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ‘ਤੇ ਪਰਚੇ ਦਰਜ ਕਰਨ ਲਈ ਉਨ੍ਹਾਂ ਦੇ ਖੇਤਾਂ ਵਿੱਚ ਸਰਕਾਰੀ ਗੱਡੀਆਂ ਲੈ ਕੇ ਪੁੱਜ ਜਾਂਦੇ ਹਨ ਅਤੇ ਮੌਕੇ ‘ਤੇ ਹੀ ਕਿਸਾਨਾਂ ‘ਤੇ ਪਰਚੇ ਦਰਜ ਕਰਕੇ ਗ੍ਰਿਫ਼ਤਾਰ ਕਰ ਰਹੇ ਹਨ। ਇਸ ਕਾਰਵਾਈ ਤੋਂ ਬਾਅਦ ਕਿਸਾਨਾਂ ਅਤੇ ਜਥੇਬੰਦੀਆਂ ਵਿੱਚ ਗੁੱਸੇ ਦੀ ਲਹਿਰ ਹੈ।
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਆਗੂ ਡਾ. ਦਰਸ਼ਨ ਪਾਲ ਦਾ ਕਹਿਣਾ ਹੈ ਕਿ ਇਸ ਕਾਰਵਾਈ ਦਾ ਸਰਕਾਰ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਸੁਆਲ ਕੀਤਾ ਕਿ ਜਦੋਂ ਬਿਜਲੀ ਮਹਿਕਮੇ ਜਾਂ ਹੋਰ ਅਣਗਹਿਲੀ ਨਾਲ ਕਿਸਾਨਾਂ ਦੀ ਕਣਕ ਦੀ ਫਸਲ ਨੂੰ ਅੱਗ ਲੱਗਦੀ ਹੈ, ਤਾਂ ਉਸ ਵੇਲੇ ਅਧਿਕਾਰੀਆਂ ਕੋਲ ਇਹ ਧੂੰਆ ਕਿਉਂ ਨਹੀਂ ਪੁੱਜਦਾ ਅਤੇ ਉਹ ਕਿਸਾਨਾਂ ਦੇ ਖੇਤਾਂ ਵਿੱਚ ਕਿਉਂ ਨਹੀਂ ਬਹੁੜਦੇ। ਉਨ੍ਹਾਂ ਕਿਹਾ ਕਿ ਜਿਹੜੀਆਂ ਕਿਸਾਨਾਂ ਦੀਆਂ ਕਣਕਾਂ ਨੂੰ ਪਿਛਲੇ ਦੋ ਸਾਲ ਪਹਿਲਾਂ ਅੱਗ ਲੱਗੀ ਸੀ, ਸਰਕਾਰ ਵੱਲੋਂ ਉਨ੍ਹਾਂ ਨੂੰ ਮੁਆਵਜ਼ਾ ਅਜੇ ਤੱਕ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਹ ਪਰਚੇ ਦਰਜ ਕਰਨ ਨੂੰ ਲੈ ਕੇ ਸੰਘਰਸ਼ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਦੇ ਟਰੱਕ ਡ੍ਰਾਈਵਰਾਂ ਨੂੰ ਅੱਤਵਦੀਆਂ ਫੇਰ ਨੇ ਬਣਾਇਆ ਨਿਸ਼ਾਨਾ
ਸ਼੍ਰੀਨਗਰ।  ਜੰਮੂ-ਕਸ਼ਮੀਰ ‘ਚ ਅੱਤਵਾਦੀ ਹੁਣ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਕੱਲ੍ਹ ਸ਼ੋਪੀਆਂ ‘ਚ ਸੇਬ ਲੈਣ ਗਏ ਦੋ ਕਸ਼ਮੀਰੀ ਟਰੱਕ ਚਾਲਕਾਂ ਦੀ ਅੱਤਵਾਦੀਆਂ ਨੇ ਕਤਲ ਕਰ ਦਿੱਤਾ। ਦੱਖਣੀ ਕਸ਼ਮੀਰ ‘ਚ ਪਿਛਲ਼ੇ 11 ਦਿਨਾਂ ‘ਚ ਆਮ ਲੋਕਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਇਹ ਪੰਜਵੀਂ ਘਟਨਾ ਹੈ। 14 ਅਕਤੂਬਰ ਨੂੰ ਵੀ ਅੱਤਵਾਦੀਆਂ ਨੇ ਇੱਕ ਟਰੱਕ ਚਾਲਕ ਦਾ ਕਤਲ ਕੀਤਾ ਸੀ। ਇਸ ਤੋਂ ਬਾਅਦ ਇੱਕ ਸੇਬ ਕਾਰੋਬਾਰੀ ਅਤੇ ਇੱਕ ਮਜ਼ਦੂਰ ਦਾ ਵੀ ਕਤਲ ਕੀਤਾ। Terrorists
ਅਧਿਕਾਰੀਆਂ ਦਾ ਕਹਿਣਾ ਹੈ ਕਿ ਟਰੱਕ ਡ੍ਰਾਈਵਰ ਬਗੈਰ ਸੁਰੱਖਿਆਬਲਾਂ ਨੂੰ ਜਾਣਕਾਰੀ ਦਿੰਦੇ ਹੋਏ ਅੰਦਰੂਨੀ ਹਿੱਸਿਆਂ ‘ਚ ਗਏ ਸੀ। ਉਨ੍ਹਾਂ ਨੇ ਦੱਸਿਆ ਕਿ ਦੋ ਟਰੱਕ ਡ੍ਰਾਈਵਰਾਂ ਨੇ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ ਜਦਕਿ ਇੱਕ ਜ਼ਖ਼ਮੀ ਟਰੱਕ ਚਾਲਕ ਨੁੰ ਸ਼੍ਰੀਨਗਰ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ। Terrorists
ਪੁਲਿਸ ਮੁਖੀ ਦਿਲਬਾਗ ਸਿੰਘ ਨੇ ਦੱਸਿਆ ਕਿ ਸ਼ਾਮ ਨੂੰ ਸ਼ੋਪੀਆ ਦੇ ਚਿਤਰਗਾਮ ‘ਚ ਅੱਤਵਾਦੀਆਂ ਨੇ ਟਰੱਕਾਂ ‘ਤੇ ਗੋਲੀਬਾਰੀ ਕੀਤੀ ਜਿਸ ‘ਚ ਤਿੰਨ ਚਾਲਕ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਇੱਕ ਮ੍ਰਿਤਕ ਟਰੱਕ ਡ੍ਰਾਈਵਰ ਰਾਜਸਥਾਨ ਦੇ ਅਲਵਰ ਨਿਵਾਸੀ ਮੁਹਮੰਦ ਇਲੀਆਸ ਹੈ ਜਦਕਿ ਜ਼ਖ਼ਮੀ ਦਾ ਨਾਂ ਜੀਵਨ ਹੈ ਹੋ ਪੰਜਾਬ ਦੇ ਹੋਸ਼ਿਆਰਪੁਰ ਦਾ ਹੈ। ਤੀਜੇ ਵਿਅਕਤੀ ਦੀ ਪਛਾਣ ਹੋਣੀ ਅਜੇ ਬਾਕੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਐਨ. ਕੇ . ਸੋਮਾਨੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੰਟਰਮੀਡੀਏਟ ਰੇਂਜ਼ ਨਿਊਕਲੀਅਰ ਫੋਰਸਿਸ ਸੰਧੀ (ਆਈਐਨਐਫ਼) ਤੋਂ ਹਟਣ ਦਾ ਐਲਾਨ ਕਰਕੇ ਦੁਨੀਆ ਨੂੰ ਚਿੰਤਾ ‘ਚ ਪਾ ਦਿੱਤਾ ਟਰੰਪ ਦਾ ਕਹਿਣਾ ਹੈ ਕਿ ਰੂਸ ਨੇ ਮੱਧਮ ਦੂਰੀ ਦੇ ਹਥਿਆਰ ਬਣਾ ਕੇ ਇਸ ਸੰਧੀ ਦਾ ਉਲੰਘਣ ਕੀਤਾ ਹੈ, ਇਸ ਲਈ ਅਮਰੀਕਾ ਇਸ ਨੂੰ ਮੰਨਣ ਲਈ ਮਜ਼ਬੂਰ ਨਹੀਂ ਹੈ ਟਰੰਪ ਨੇ ਬੀਤੇ ਫਰਵਰੀ ਮਹੀਨੇ ‘ਚ ਐਲਾਨ ਕੀਤਾ ਸੀ ਕਿ ਰੂਸ ਵੱਲੋਂ ਸੰਧੀ ਦਾ ਲਗਾਤਾਰ ਉਲੰਘਣ ਕੀਤੇ ਜਾਣ ਕਾਰਨ ਅਮਰੀਕਾ ਇਸ ਤੋਂ ਵੱਖ ਹੋ ਰਿਹਾ ਹੈ ਟਰੰਪ ਦੇ ਇਸ ਫੈਸਲੇ ‘ਤੇ ਰੂਸ ਨੇ ਵੀ ਤਲਖ਼ ਪ੍ਰਤੀਕਿਰਿਆ ਦਿੰਦੇ ਹੋਏ ਸੰਧੀ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ ਸੀ ਨਾਲ ਹੀ ਰਾਸ਼ਟਰਪਤੀ ਪੁਤਿਨ ਨੇ ਯੂਰਪੀ ਦੇਸ਼ਾਂ ਨੂੰ ਇਸ ਗੱਲ ਦੀ ਚਿਤਾਵਨੀ ਦਿੱਤੀ ਸੀ ਕਿ ਕਿਸੇ ਵੀ ਦੇਸ਼ ਨੇ ਅਮਰੀਕਾ ਦੀਆਂ ਪਰਮਾਣੂ ਮਿਜ਼ਾਇਲਾਂ ਨੂੰ ਆਪਣੇ ਦੇਸ਼ ‘ਚ ਜਗ੍ਹਾ ਦਿੱਤੀ ਤਾਂ ਉਸਨੂੰ ਨਿਸ਼ਾਨਾ ਬਣਾਇਆ ਜਾਵੇਗਾ ਸੀਤ ਯੁੱਧ ਤੋਂ ਬਾਦ ਅਮਰੀਕਾ-ਰੂਸ ਸਬੰਧਾਂ ‘ਚ ਤਣਾਅ ਵਧਾਉਣ ਵਾਲੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ
ਸੀਤ ਯੁੱਧ ਦੇ ਆਖ਼ਰੀ ਗੇੜ ‘ਚ ਸੰਯੁਕਤ ਰਾਜ ਅਮਰੀਕਾ ਅਤੇ ਮੌਜ਼ੂਦਾ ਸੋਵੀਅਤ ਸੰਘ ਦੇ ਵਿਚਕਾਰ ਵਧਦੇ ਤਣਾਅ ਨੂੰ ਘੱਟ ਕਰਨ ਲਈ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਅਤੇ ਸੋਵੀਅਤ ਰਾਸ਼ਟਰਪਤੀ ਮਿਖਾਈਲ ਗੋਰਬਾਚੇਵ ਨੇ ਇਸ ਸੰਧੀ ‘ਤੇ ਹਸਤਾਖਰ ਕੀਤੇ ਸਨ 8 ਦਸੰਬਰ 1987 ਨੂੰ ਦੋਵਾਂ ਆਗੂਆਂ ਦੇ ਹਸਤਾਖਰਾਂ ਤੋਂ ਬਾਦ ਹੋਂਦ ‘ਚ ਆਈ ਇਸ ਸੰਧੀ ‘ਚ ਦੋਵਾਂ ਪੱਖਾਂ ਨੇ ਭਵਿੱਖ ‘ਚ ਮੱਧਮ ਅਤੇ ਘੱਟ ਦੂਰੀ ਦੀਆਂ ਮਿਜ਼ਾਇਲਾਂ ਦਾ ਨਿਰਮਾਣ ਨਾ ਕਰਨ ਦਾ ਸੰਕਲਪ ਲਿਆ ਸੀ ਸੰਧੀ ਦੀ ਸਭ ਤੋਂ ਅਹਿਮ ਗੱਲ ਇਹ ਸੀ ਕਿ ਇਸਦੇ ਲਾਗੂ ਹੋਣ ਦੇ ਅਗਲੇ ਦਸ ਸਾਲਾਂ ਦੌਰਾਨ 2700 ਤੋਂ ਜ਼ਿਆਦਾ ਬੈਲਿਸਟਿਕ ਪਰਮਾਣੂ ਮਿਜ਼ਾਇਲਾਂ ਨੂੰ ਨਸ਼ਟ ਕੀਤਾ ਗਿਆ ਸੀ ਉਸ ਸਮੇਂ ਸੋਵੀਅਤ ਸੰਘ ਨੇ 1846 ਅਤੇ ਅਮਰੀਕਾ ਨੇ 846 ਹਥਿਆਰ ਨਸ਼ਟ ਕੀਤੇ ਸਨ ਜਦੋਂਕਿ ਆਈਐਨਐਫ਼ ਅਸੀਮਤ ਮਿਆਦ ਦੀ ਸੰਧੀ ਹੈ, ਪਰ ਛੇ ਮਹੀਨੇ ਦਾ ਨੋਟਿਸ ਦੇਣ ਤੋਂ ਬਾਦ ਕੋਈ ਵੀ ਪੱਖਕਾਰ ਇਸ ਤੋਂ ਵੱਖ ਹੋ ਸਕਦਾ ਹੈ ਟਰੰਪ ਨੇ ਇਸ ਆਧਾਰ ‘ਤੇ ਸੰਧੀ ਤੋਂ ਵੱਖ ਹੋਣ ਦਾ ਫੈਸਲਾ ਲਿਆ ਹੈ ਸੰਧੀ ਖ਼ਤਮ ਹੋਣ ਨੂੰ ਲੈ ਕੇ ਅਮਰੀਕਾ ਰੂਸ ਨੂੰ ਜਿੰਮੇਵਾਰ ਠਹਿਰਾ ਰਿਹਾ ਹੈ ਉਸਦਾ ਕਹਿਣਾ ਹੈ ਕਿ ਰੂਸ ਸਾਲਾਂ ਤੋਂ ਅਜਿਹੇ ਹਥਿਆਰ ਵਿਕਸਿਤ ਕਰ ਰਿਹਾ ਹੈ, ਜੋ ਇਸ ਸੰਧੀ ਦਾ ਉਲੰਘਣ ਹੈ
ਸੀਤ ਯੁੱਧ ਦੌਰਾਨ ਸੋਵੀਅਤ ਸੰਘ ਨੇ ਅਮਰੀਕੀ ਸਮੱਰਥਕ ਪੱਛਮੀ ਯੂਰਪੀ ਦੇਸ਼ਾਂ ‘ਤੇ ਐਸਐਸ 20 ਮਿਜ਼ਾਇਲ ਤੈਨਾਤ ਕਰਕੇ ਅਮਰੀਕੀ ਖੇਮੇ ‘ਚ ਹਲਚਲ ਪੈਦਾ ਕਰ ਦਿੱਤੀ ਸੀ ਇਨ੍ਹਾਂ ਮਿਜ਼ਾਇਲਾਂ ਦੀ ਮਾਰੂ ਸਮਰੱਥਾ 4700-5500 ਕਿ. ਮੀ. ਸੀ ਦੇਖਿਆ ਜਾਵੇ ਤਾਂ ਇੱਕ ਤਰ੍ਹਾਂ ਪੂਰਾ ਪੱਛਮੀ ਯੂਰਪ ਰੂਸੀ ਮਿਜ਼ਾਇਲਾਂ ਦੀ ਜਦ ‘ਚ ਸੀ ਸੋਵੀਅਤ ਸੰਘ ਦੀ ਇਸ ਉਤੇਜਕ ਕਾਰਵਾਈ ਦੇ ਜ਼ਵਾਬ ‘ਚ ਅਮਰੀਕਾ ਨੇ ਵੀ ਰੂਸੀ ਮਿਜ਼ਾਇਲਾਂ ਨੂੰ ਟਾਰਗੇਟ ਕਰਦੀਆਂ ਆਪਣੀ ਮਿਜ਼ਾਇਲਾਂ ਤੈਨਾਤ ਕਰ ਦਿੱਤੀਆਂ ਦੋਵਾਂ ਮਹਾਂਸ਼ਕਤੀਆਂ ਵਿਚਕਾਰ ਤਣਾਅ ਇਸ ਕਦਰ ਵਧ ਚੁੱਕਾ ਸੀ ਕਿ ਦੁਨੀਆ ‘ਤੇ ਤੀਜੇ ਵਿਸ਼ਵ ਯੁੱਧ ਦੇ ਬੱਦਲ ਮੰਡਰਾਉਣ ਲੱਗੇ ਸਨ ਯੂਰਪ ਨੇ ਆਗੂਆਂ ਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਜੇਕਰ ਯੁੱਧ ਹੋਇਆ ਤਾਂ ਪਰਮਾਣੂ ਸੰਘਰਸ਼ ਯੂਰਪੀ ਤਬਾਹੀ ਦਾ ਕਾਰਨ ਬਣ ਜਾਵੇਗਾ ਨਤੀਜੇ ਵਜੋਂ ਯੂਰਪ ਦੇ ਯਤਨ ਨਾਲ ਅਮਰੀਕਾ ਅਤੇ ਸੋਵੀਅਤ ਆਗੂਆਂ ਵਿਚਕਾਰ ਗੱਲਬਾਤ ਦਾ ਦੌਰ ਸ਼ੁਰੂ ਹੋਇਆ ਛੇ ਸਾਲਾਂ ਤੱਕ ਚੱਲੀ ਮੈਰਾਥਨ ਦੌਰ ਦੀ ਗੱਲਬਾਤਾਂ ਤੋਂ ਬਾਦ ਸੰਯੁਕਤ ਰਾਜ ਅਮਰੀਕਾ ਤੇ ਸੋਵੀਅਤ ਸੰਘ ਇਸ ਸੰਧੀ ‘ਤੇ ਦਸਤਖਤ ਕਰਨ ਲਈ ਰਾਜ਼ੀ ਹੋ ਗਿਆ
8 ਦਸੰਬਰ 1987 ਨੂੰ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਅਤੇ ਸੋਵੀਅਤ ਰਾਸ਼ਟਰਪਤੀ ਮਿਖਾਇਲ ਗੋਰਬਾਚੇਵ ਨੇ ਜਦੋਂ ਇਸ ਸੰਧੀ ‘ਤੇ ਦਸਤਖਤ ਕੀਤੇ ਤਾਂ ਦੁਨੀਆ ਨੇ ਰਾਹਤ ਦਾ ਸਾਹ ਲਿਆ 27 ਮਈ 1988 ਨੂੰ ਸੰਯੁਕਤ ਰਾਜ ਅਮਰੀਕਾ ਦੀ ਸੀਨੇਟ ‘ਚ ਸਵੀਕਾਰ ਹੋਣ ਤੋਂ ਬਾਦ ਇਸ ਨੂੰ 1 ਜੂਨ 1988 ਨੂੰ ਲਾਗੂ ਕਰ ਦਿੱਤਾ ਗਿਆ ਇਸ ਸੰਧੀ ਤਹਿਤ 311 ਮੀਲ ਤੋਂ 3420 ਮੀਲ ਰੇਂਜ ਵਾਲੀ ਜ਼ਮੀਨ ਆਧਾਰਿਤ ਕਰੂਜ਼ ਮਿਜ਼ਾਇਲ ਜਾਂ ਬੈਲਿਸਟਿਕ ਮਿਜ਼ਾਇਲ ਨੂੰ ਪਾਬੰਦੀਸ਼ੁਦਾ ਕੀਤਾ ਗਿਆ ਸੀ ਜਦੋਂ ਕਿ ਹਵਾ ਅਤੇ ਸਮੁੰਦਰ ‘ਚੋਂ ਛੱਡੀਆਂ ਜਾਣ ਵਾਲੀਆਂ ਮਿਜ਼ਾਇਲਾਂ ਨੂੰ ਇਸ ਤੋਂ ਬਾਹਰ ਰੱਖਿਆ ਗਿਆ ਹੈ ਹੁਣ ਅਮਰੀਕਾ ਦੇ ਸੰਧੀ ਤੋਂ ਹਟਣ ਤੇ ਰੂਸ ਵੱਲੋਂ ਇਸਨੂੰ ਰੱਦ ਕੀਤੇ ਜਾਣ ਤੋਂ ਬਾਦ ਦਹਾਕਿਆਂ ਤੋਂ ਪਰਮਾਣੂ ਯੁੱਧ ‘ਤੇ ਲੱਗੀ ਰੋਕ ਹਟ ਜਾਵੇਗੀ ਤੇ ਦੁਨੀਆ ‘ਚ ਇੱਕ ਵਾਰ ਫਿਰ ਪਰਮਾਣੂ ਯੁੱਧ ਦਾ ਖਤਰਾ ਮੰਡਰਾਉਣ ਲੱਗੇਗਾ
ਸੱਚ ਤਾਂ ਇਹ ਹੈ ਕਿ ਆਈਐਨਐਫ਼ ਸੰਧੀ ਨੇ ਪੱਛਮੀ ਦੇਸ਼ਾਂ ‘ਤੇ ਸੋਵੀਅਤ ਸੰਘ ਦੇ ਪਰਮਾਣੂ ਹਮਲੇ ਦੇ ਖਤਰੇ ਨੂੰ ਤਾਂ ਖਤਮ ਕਰ ਦਿੱਤਾ ਸੀ ਪਰ ਇਹ ਸੰਧੀ ਚੀਨ ਵਰਗੀਆਂ ਵੱਡੀਆਂ ਫੌਜੀ ਸ਼ਕਤੀਆਂ ‘ਤੇ ਕੋਈ ਪਾਬੰਦੀ ਨਹੀਂ ਲਾਉਂਦੀ ਹੈ, ਜਿਸ ਕਾਰਨ ਚੀਨ ਹਲਕੀ ਤੇ ਮੱਧਮ ਦੂਰੀ ਦੀਆਂ ਮਿਜ਼ਾਇਲਾਂ ਬਣਾਉਣ ‘ਚ ਕਾਮਯਾਬ ਹੋ ਗਿਆ ਅਜਿਹੇ ‘ਚ ਏਸ਼ੀਆ-ਪ੍ਰਸ਼ਾਂਤ ਖੇਤਰ ‘ਚ ਚੀਨ ਦੇ ਵਧਦੇ ਦਬਦਬੇ ਨੂੰ ਦੇਖਦੇ ਹੋਏ ਅਮਰੀਕਾ ਨੂੰ ਲੱਗ ਰਿਹਾ ਹੈ ਕਿ ਉਸਨੂੰ ਵੀ ਅਪਣੀ ਮਿਜ਼ਾਇਲ ਸਮਰੱਥਾ ‘ਚ ਇਜਾਫ਼ਾ ਕਰਨਾ ਚਾਹੀਦਾ ਹੈ, ਪਰ ਆਈਐਨਐਫ਼ ਸੰਧੀ ਦੇ ਚਲਦੇ ਅਮਰੀਕਾ ਅਜਿਹਾ ਨਹੀਂ ਕਰ ਪਾ ਰਿਹਾ ਸੀ
ਅਮਰੀਕੀ ਰੱਖਿਆ ਵਿਭਾਗ ਦੀ ਰਿਪੋਰਟ ‘ਚ ਚੀਨੀ ਖਤਰੇ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਗਿਆ ਹੈ ਕਿ ਜੇਕਰ ਚੀਨ ਨੂੰ ਸੰਧੀ ਦੇ ਦਾਇਰੇ ‘ਚ ਲਿਆਂਦਾ ਜਾਂਦਾ ਹੈ ਤਾਂ ਉਸ ਦੀਆਂ 95 ਫੀਸਦੀ ਮਿਜ਼ਾਇਲਾਂ ਇਸਦਾ ਉਲੰਘਣ ਕਰਨ ਵਾਲੀਆਂ ਸਾਬਤ ਹੋਣਗੀਆਂ ਇਸ ਰਿਪੋਰਟ ਤੋਂ ਬਾਅਦ ਟਰੰਪ ‘ਤੇ ਇਸ ਗੱਲ ਦਾ ਦਬਾਅ ਸੀ ਕਿ ਜਾਂ ਤਾਂ ਅਮਰੀਕਾ ਇਸ ਸੰਧੀ ਤੋਂ ਹਟ ਜਾਵੇ ਜਾਂ ਇਸ ‘ਚ ਚੀਨ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦੈ ਸੰਧੀ ਤੋਂ ਹਟਣ ਦੀ ਵੱਡੀ ਵਜ੍ਹਾ ਇਹੀ ਹੈ ਕਿ ਰਾਸ਼ਟਰਪਤੀ ਟਰੰਪ ਆਈਐਨਐਫ਼ ਦੀ ਜਗ੍ਹਾ ਉਸ ਨਾਲ ਰਲਦੀ-ਮਿਲਦੀ ਵਿਆਪਕ ਵਿਸਥਾਰ ਖੇਤਰ ਵਾਲੀ ਦੂਜੀ ਸੰਧੀ ਚਾਹੁੰਦੇ ਹਨ, ਜਿਸ ਨਾਲ ਉਨ੍ਹਾਂ ਦੇਸ਼ਾਂ ਨੂੰ ਵੀ ਉਸ ‘ਚ ਸ਼ਾਮਲ ਕੀਤਾ ਜਾ ਸਕੇ, ਜਿਨ੍ਹਾਂ ਕੋਲ ਲੰਮੀ ਦੂਰੀ ਦੀਆਂ ਮਿਜ਼ਾਇਲਾਂ ਹਨ ਸੰਧੀ ਤੋਂ ਹਟਣ ਦੇ ਐਲਾਨ ਦੌਰਾਨ ਉਨ੍ਹਾਂ ਕਿਹਾ ਸੀ ਕਿ ਜੇਕਰ ਰੂਸ ਅਤੇ ਚੀਨ ਸਮਝੌਤੇ ਨੂੰ ਨਵੇਂ ਸਿਰੇ ਤੋਂ ਕਰਨ ਲਈ ਤਿਆਰ ਹੋ ਜਾਣ ਤਾਂ ਅਮਰੀਕਾ ਆਪਣਾ ਫੈਸਲਾ ਬਦਲ ਸਕਦਾ ਹੈ ਕੁੱਲ ਮਿਲਾ ਕੇ ਟਰੰਪ ਸੰਧੀ ਦੀ ਆੜ ‘ਚ ਚੀਨ ਅਤੇ ਉੱਤਰ ਕੋਰੀਆ ਨੂੰ ਟਾਰਗੇਟ ਕਰਨਾ ਚਾਹੁੰਦੇ ਹਨ ਜਦੋਂਕਿ ਸੰਭਵ ਹੈ ਟਰੰਪ ਨੂੰ ਰੂਸ ਤੋਂ ਕਿਤੇ ਜ਼ਿਆਦਾ ਚੀਨੀ ਮਿਜ਼ਾਇਲਾਂ ਦਾ ਖਤਰਾ ਨਜ਼ਰ ਆ ਰਿਹਾ ਹੈ ਜੇਕਰ ਅਜਿਹਾ ਹੀ ਹੈ ਤਾਂ ਹਥਿਆਰਾਂ ਦੀ ਅਸਲ ਹੋੜ ਯੂਰਪ ਦੀ ਬਜਾਇ ਏਸ਼ੀਆ ਪ੍ਰਸ਼ਾਂਤ ਖੇਤਰ ‘ਚ ਹੋਵੇਗੀ ਅਮਰੀਕਾ ਅਤੇ ਰੂਸ ਦੋਵੇਂ ਹੀ ਇਸ ਖੇਤਰ ‘ਚ ਚੀਨੀ ਹਥਿਆਰਾਂ ਦੇ ਵਧਦੇ ਜਖ਼ੀਰੇ ਨੂੰ ਲੈ ਕੇ ਚਿੰਤਤ ਹਨ ਬਿਨਾ ਸ਼ੱਕ ਟਰੰਪ ਦੀ ਚਿੰਤਾ ਜਾਇਜ਼ ਵੀ ਹੈ, ਪਰ ਸੰਧੀ ਤੋਂ ਹਟਣ ਤੋਂ ਇਲਾਵਾ ਉਨ੍ਹਾਂ ਨੂੰ ਬਦਲਾਂ ‘ਤੇ ਵੀ ਵਿਚਾਰ ਕਰਨਾ ਚਾਹੀਦਾ ਹੈ
ਸੰਧੀ ਤੋਂ ਹਟਣ ਤੋਂ ਬਾਦ ਅਮਰੀਕਾ ਅਜਿਹੀਆਂ ਮਿਜ਼ਾਇਲਾਂ ਬਣਾ ਕੇ ਯੂਰਪ ‘ਚ ਹੀ ਤੈਨਾਤ ਕਰਨਾ ਚਾਹੇਗਾ ਪਰ ਜੇਕਰ ਯੂਰਪੀ ਦੇਸ਼ਾਂ ਨੇ ਅਮਰੀਕੀ ਮਿਜ਼ਾਇਲਾਂ ਨੂੰ ਆਪਣੇ ਖੇਤਰ ‘ਚ ਤੈਨਾਤ ਕੀਤਾ ਤਾਂ ਰੂਸ ਉਨ੍ਹਾਂ ਦੇਸ਼ਾਂ ‘ਤੇ ਦਬਾਅ ਬਣਾਉਣ ਦੀ ਰਣਨੀਤੀ ‘ਤੇ ਕੰਮ ਕਰੇਗਾ ਇਸਦਾ ਅਰਥ ਇਹ ਹੋਇਆ ਕਿ ਦੁਨੀਆ ‘ਚ ਇੱਕ ਵਾਰ ਫਿਰ ਤੋਂ ਸੀਤ ਯੁੱਧ ਦਾ ਦੌਰ ਸ਼ੁਰੂ ਹੋ ਜਾਵੇਗਾ ਹਾਲਾਂਕਿ ਅਮਰੀਕਾ ਨੇ ਇਹ ਕਹਿ ਕੇ ਗੇਂਦ ਰੂਸ ਦੇ ਪਾਲੇ ‘ਚ ਸੁੱਟ ਦਿੱਤੀ ਸੀ ਕਿ ਜੇਕਰ ਰੂਸ ਆਈਐਨਐਫ਼ ਦਾ ਉਲੰਘਣ ਕਰਨ ਵਾਲੀਆਂ ਮਿਜ਼ਾਇਲਾਂ ਨੂੰ ਨਸ਼ਟ ਕਰ ਦੇਵੇ ਤਾਂ ਸੰਧੀ ਨੂੰ ਛੇ ਮਹੀਨਿਆਂ ਦੀ ਨੋਟਿਸ ਮਿਆਦ ਦੌਰਾਨ ਬਚਾਇਆ ਵੀ ਜਾ ਸਕਦਾ ਹੈ ।
ਪਰ ਰੂਸ ਦੀ ਹਮਲਾਵਰ ਪ੍ਰਤੀਕਿਰਿਆ ਨੂੰ ਦੇਖਦੇ ਹੋਏ ਇਸ ਗੱਲ ਦੀ ਉਮੀਦ ਘੱਟ ਹੀ ਸੀ ਕਿ ਰੂਸ ਇੱਕ ਵਾਰ ਫਿਰ ਆਪਣੇ ਹਥਿਆਰਾਂ ਨੂੰ ਨਸ਼ਟ ਕਰਨ ਨੂੰ ਰਾਜ਼ੀ ਹੋਵੇਗਾ ਰੂਸ ਨੇ ਇਸ ਸੰਧੀ ਤੋਂ ਹਟਣ ਦੇ ਸੰਕੇਤ ਬਹੁਤ ਪਹਿਲਾਂ ਹੀ ਦੇ ਦਿੱਤੇ ਸਨ ਜਦੋਂ ਸਾਲ 2007 ‘ਚ ਰਾਸ਼ਟਰਪਤੀ ਪੁਤਿਨ ਨੇ ਕਿਹਾ ਸੀ ਕਿ ਇਸ ਸੰਧੀ ਨਾਲ ਉਨ੍ਹਾਂ ਦੇ ਹਿੱਤਾਂ ਨੂੰ ਕੋਈ ਲਾਭ ਨਹੀਂ ਮਿਲ ਰਿਹਾ ਹੈ ਰੂਸ ਦੀ ਇਹ ਟਿੱਪਣੀ ਸਾਲ 2002 ‘ਚ ਅਮਰੀਕਾ ਦੇ ਐਂਟੀ ਬੈਲਿਸਟਿਕ ਮਿਜ਼ਾਇਲ ਸੰਧੀ ਤੋਂ ਬਾਹਰ ਹੋਣ ਤੋਂ ਬਾਅਦ ਆਈ ਸੀ ਹੁਣ ਅਮਰੀਕਾ ਨੇ ਸੰਧੀ ਤੋਂ ਹਟਣ ਦਾ ਐਲਾਨ   ਕਰਕੇ ਰੂਸ ਨੂੰ ਦੋ ਮੋਰਚਿਆਂ ‘ਤੇ ਖੇਡਣ ਦਾ ਮੌਕਾ ਦੇ ਦਿੱਤਾ ਹੈ ਇੱਕ ਪਾਸੇ ਤਾਂ ਉਹ ਸੰਧੀ ਦੇ ਟੁੱਟਣ ਲਈ ਅਮਰੀਕਾ ਨੂੰ ਜਿੰਮੇਵਾਰ ਠਹਿਰਾਏਗਾ ਦੂਜੇ ਪਾਸੇ ਸੰਧੀ ਤੋਂ ਬਾਹਰ ਨਿੱਕਲ ਕੇ ਉਸਨੂੰ ਆਪਣੀ ਮਨਮਰਜ਼ੀ ਕਰਨ ਦਾ ਮੌਕਾ ਮਿਲੇਗਾ ਸਥਿਤੀ ਚਾਹੇ ਜੋ ਵੀ ਹੋਵੇ ਅਮਰੀਕਾ ਅਤੇ ਰੂਸ ਦੀ ਇਸ ਤਣਾਤਣੀ ਨਾਲ ਦੁਨੀਆ ‘ਚ ਇੱਕ ਵਾਰ ਫਿਰ ਤੋਂ ਹਥਿਆਰਾਂ ਹੀ ਹੋੜ ਵਧੇਗੀ ਦੇਖਣਾ ਇਹ ਹੈ ਕਿ ਯੂਰਪ ਤੋਂ ਬਾਹਰ ਏਸ਼ੀਆ ਪ੍ਰਸ਼ਾਂਤ ਖੇਤਰ ‘ਚ ਇਸ ਤਣਾਤਣੀ ਦਾ ਕੀ ਅਸਰ ਹੁੰਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
2024 ਤੱਕ 5 ਟ੍ਰਿਲੀਅਨ ਡਾਲਰ ਅਰਥਚਾਰੇ ਦਾ ਟੀਚਾ : ਪੀਐੱਮ ਮੋਦੀ
ਨੀਤੀ ਕਮਿਸ਼ਨ ਦੀ ਸੰਚਾਲਨ ਪ੍ਰੀਸ਼ਦ ਦੀ 5ਵੀਂ ਮੀਟਿੰਗ ‘ਚ ਸਰਕਾਰ ਦੀ ਵਿਉਂਤਬੰਦੀ
ਮੀਟਿੰਗ ‘ਚ ਮਮਤਾ ਬੈਨਰਜੀ, ਚੰਦਰਸ਼ੇਖਰ ਰਾਓ, ਅਮਰਿੰਦਰ ਸਿੰਘ ਸ਼ਾਮਲ ਨਹੀਂ ਹੋਏ
ਕਿਹਾ, ਸਭ ਦੇ ਵਿਕਾਸ ਲਈ ਨੀਤੀ ਕਮਿਸ਼ਨ ਅਹਿਮ
ਏਜੰਸੀ, ਨਵੀਂ ਦਿੱਲੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਸਭਕਾ ਸਾਥ, ਸਭਕਾ ਵਿਕਾਸ ਤੇ ਸਭਕਾ ਵਿਸ਼ਵਾਸ’ ਦੇ ਟੀਚੇ ਨੂੰ ਪੂਰਾ ਕਰਨ ‘ਚ ਨੀਤੀ ਕਮਿਸ਼ਨ ਦੀ ਮਹੱਤਵਪੂਰਨ ਭੂਮਿਕਾ ਦੱਸਦਿਆਂ ਅੱਜ ਕਿਹਾ ਕਿ ਸਾਲ 2024 ਤੱਕ ਦੇਸ਼ ਨੂੰ ਪੰਜ ਟ੍ਰਿਲੀਅਨ ਡਾਲਰ (350 ਲੱਖ ਕਰੋੜ ਰੁਪਏ) ਦੀ ਅਰਥਵਿਵਸਥਾ ਬਣਾਉਣ ਦਾ ਟੀਚਾ ਚੁਣੌਤੀਪੂਰਨ, ਪਰ ਹਾਸਲ ਕਰਨ ਯੋਗ ਹੈ ਮੋਦੀ ਨੇ ਰਾਸ਼ਟਰਪਤੀ ਭਵਨ ਦੇ ਸੰਸਕ੍ਰਤਿਕ ਕੇਂਦਰ ‘ਚ ਹੋਈ ਨੀਤੀ ਕਮਿਸ਼ਨ ਦੀ ਸੰਚਾਲਨ ਪ੍ਰੀਸ਼ਦ ਦੀ ਪੰਜਵੀਂ ਮੀਟਿੰਗ ਦੀ ਅਗਵਾਈ ਕਰਦਿਆਂ ਕਿਹਾ ਕਿ ਆਮਦਨ ਤੇ ਰੁਜ਼ਗਾਰ ਵਧਣ ਲਈ ਨਿਰਯਾਤ ਬਹੁਤ ਮਹੱਤਵਪੂਰਨ ਹੈ ਤੇ ਸੂਬਿਆਂ ਨੂੰ ਨਿਰਯਾਤ ਵਾਧੇ ‘ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ
ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ‘ਚ ਹਾਲ ਹੀ ਸਮਾਪਤ ਆਮ ਚੋਣਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਸਭ ਲਈ ਦੇਸ਼ ਦੇ ਵਿਕਾਸ ਲਈ ਕੰਮ ਕਰਨ ਦਾ ਸਮਾਂ ਹੈ ਉਨ੍ਹਾਂ ਗਰੀਬ, ਬੇਰੁਜ਼ਗਾਰੀ, ਸੋਕਾ, ਹੜ੍ਹ, ਪ੍ਰਦੂਸ਼ਣ, ਭ੍ਰਿਸ਼ਟਾਚਾਰ ਤੇ ਹਿੰਸਾ ਆਦਿ ਨਾਲ ਸਭ ਨੂੰ ਮਿਲ ਕੇ ਲੜਨ ਦੀ ਅਪੀਲ ਕਰਦਿਆਂ ਕਿਹਾ ਕਿ ਟੀਮ ਇੰਡੀਆ ਦੇ ਇਸ ਮੰਚ ਤੇ ਹਰ ਕਿਸੇ ਦਾ ਇੱਕ ਹੀ ਟੀਚਾ ਸਾਲ 2022 ਤੱਕ ਨਵੇਂ ਭਾਰਤ ਦਾ ਨਿਰਮਾਣ ਕਰਨਾ ਹੈ ਸਵੱਛ ਭਾਰਤ ਅਭਿਆਨ ਤੇ ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ ਨੂੰ ਮਿਲੀ ਸਫ਼ਲਤਾ ਦਾ ਜਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਦੇ ਨਾਲ ਮਿਲ ਕੇ ਕੰਮ ਕਰਨ ‘ਤੇ ਇਹ ਸਫ਼ਲ ਹੋ ਸਕਿਆ ਹੈ
ਸੂਬੇ ਆਪਣੀ ਮੁੱਖ ਸਮਰੱਥਾ ਨੂੰ ਪਛਾਣਨ
ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਕਤੀਕਰਨ ਤੇ ਜੀਵਨ ਗੁਜ਼ਾਰਨ ‘ਚ ਹਰੇਕ ਸਹੂਲਤ ਅਸਾਨੀ ਨਾਲ ਹਰ ਇੱਕ ਭਾਰਤੀ ਨੂੰ ਮੁਹੱਈਆ ਕਰਾਉਣੀ ਪਵੇਗਾ ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਲਈ ਤੈਅ ਟੀਚਿਆਂ ਨੂੰ ਦੋ ਅਕਤੂਬਰ ਤੱਕ ਪੂਰਾ ਕੀਤਾ ਜਾਣਾ ਚਾਹੀਦਾ ਹੈ ਤੇ ਦੇਸ਼ ਦੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਲਈ ਤੈਅ ਟੀਚਿਆਂ ਨੂੰ ਹਾਸਲ ਕਰਨ ਲਈ ਕੰਮ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ ਉਨ੍ਹਾਂ ਲਘੂਕਾਲਿਕ ਤੇ ਦੀਰਘਕਾਲਿਕ ਟੀਚਿਆਂ ਨੂੰ ਹਾਸਲ ਕਰਨ ‘ਤੇ ਸਮੂਹਿਕ ਤੌਰ ‘ਤੇ ਧਿਆਨ ਕੇਂਦਰਿਤ ਕੀਤੇ ਜਾਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਦੇਸ਼ ਨੂੰ ਸਾਲ 2024 ਤੱਕ ਪੰਜ ਲੱਖ ਕਰੋੜ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਟੀਚਿਆ ਰੱÎਖਿਆ ਗਿਆ ਹੈ ਜੋ ਚੁਣੌਤੀਪੂਰਨ ਹੈ ਪਰ ਇਸ ਨੂੰ ਹਾਸਲ ਕੀਤਾ ਜਾ ਸਕਦਾ ਹੈ ਉਨ੍ਹਾਂ ਸੂਬਿਆਂ ਨੂੰ ਆਪਣੀ ਮੁੱਖ ਸਮਰੱਥਾ ਨੂੰ ਪਛਾਣਨ ਦੀ ਸਲਾਹ ਦਿੰਦਿਆਂ ਕਿਹਾ ਕਿ ਛੋਟੇ ਘਰੇਲੂ ਉਤਪਾਦ (ਜੀਡੀਪੀ) ਵਧਾਉਣ ਦੀ ਪਹਿਲ ਜ਼ਿਲ੍ਹਾ ਪੱਧਰ ਤੋਂ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੀਂਹ ਕਾਰਨ 41-41 ਓਵਰਾਂ ਦਾ ਕਰਨਾ ਪਿਆ ਮੈਚ, ਮੁਹੰਮਦ ਨਬੀ ਨੇ ਲਈਆਂ 4 ਵਿਕਟਾਂ
ਕਾਰਡਿਫ | ਸ੍ਰੀਲੰਕਾ ਅਤੇ ਅਫਗਾਨਿਸਤਾਨ ਖੇਡੇ ਜਾ ਰਹੇ ਵਿਸ਼ਵ ਕੱਪ ਦੇ ਮੀਂਹ ਤੋਂ ਪ੍ਰਭਾਵਿਤ  7ਵੇਂ ਮੁਕਾਬਲੇ ‘ਚ ਸ੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਫਗਾਨਿਸਤਾਨ ਸਾਹਮਣੇ 187 ਦੌੜਾਂ ਦਾ ਟੀਚਾ ਰੱਖਿਆ ਹੈ ਸ੍ਰੀਲੰਕਾ ਟੀਮ 36. 5 ਓਵਰਾਂ ‘ਚ 201 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਮੀਂਹ ਕਾਰਨ ਇਹ ਮੈਚ 41-41 ਓਵਰਾਂ ਦਾ ਕੀਤਾ ਗਿਆ ਹੈ ਜਿਸ ਕਾਰਨ ਅਫਗਾਨ ਟੀਮ ਨੂੰ 41 ਓਵਰਾਂ ‘ਚ 187 ਦੌੜਾਂ ਦਾ ਟੀਚਾ ਮਿਲਿਆ ਹੈ ਸ੍ਰੀਲੰਕਾ ਵੱਲੋਂ ਸਲਾਮੀ ਬੱਲੇਬਾਜ਼ ਕੁਸ਼ਲ ਪਰੇਰਾ ਨੇ ਸਭ ਤੋਂ ਵੱਧ 78 ਦੌੜਾਂ ਦੀ ਪਾਰੀ ਖੇਡੀ ਇਸ ਤੋਂ ਇਲਾਵਾ ਹੋਰ ਕੋਈ ਵੀ ਸ੍ਰੀਲੰਕਾਈ ਬੱਲੇਬਾਜ਼ ਅਫਗਾਨ ਗੇਂਦਬਾਜ਼ਾਂ ਸਾਹਮਣੇ ਨਹੀਂ ਟਿਕ ਸਕਿਆ ਅਫਗਾਨਿਸਤਾਨ ਵੱਲੋਂ ਸ਼ਾਨਦਾਰੀ ਗੇਂਦਬਾਜ਼ੀ ਕਰਦਿਆਂ ਮੁਹੰਮਦ ਨਬੀ ਨੇ 30 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ ਜਦੋਂਕਿ ਰਾਸ਼ਿਦ ਖਾਨ ਨੇ ਵੀ ਦੋ ਵਿਕਟਾਂ ਲਈਆਂ ਇਸ ਤੋਂ ਪਹਿਲਾਂ ਅਫਗਾਨ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਸ੍ਰੀਲੰਕਾਈ ਟੀਮ ਨੂੰ ਸਲਾਮੀ ਬੱਲੇਬਾਜ਼ਾਂ ਨੇ ਵਧੀਆ ਸ਼ੁਰੂਆਤ ਦਿੱਤੀ ਕਪਤਾਨ ਦਿਮੁਥ ਕਰੁਣਾਰਤਨੇ ਅਤੇ ਕੁਸ਼ਲ ਪਰੇਰਾ ਨੇ 13.1 ਓਵਰਾਂ ‘ਚ 92 ਦੌੜਾਂ ਦੀ ਸਾਂਝੇਦਾਰੀ ਕੀਤੀ ਇਸੇ ਸਕੋਰ ‘ਤੇ ਮੁਹੰਮਦ ਨਬੀ ਨੇ ਕਰੁਣਾਰਤਨੇ ਨੂੰ ਆਊਟ ਕਰਕੇ ਅਫਗਾਨਿਸਤਾਨ ਨੂੰ ਪਹਿਲੀ ਸਫਲਤਾ ਦਿਵਾਈ ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਲਾਹਿਰੂ ਥਿਰੀਮਾਨੇ ਅਤੇ ਕੁਸ਼ਲ ਪਰੇਰਾ ਨੇ ਦੂਜੀ ਵਿਕਟ ਲਈ 52 ਦੌੜਾਂ ਦੀ ਸਾਂਝੇਦਾਰੀ ਕੀਤੀ ਲਾਹਿਰੂ ਥਿਰੀਮਾਨੇ ਨੂੰ ਆਊਟ ਕਰਕੇ ਮੁਹੰਮਦ ਨਬੀ ਨੇ ਹੀ ਇਸ ਸਾਂਝੇਦਾਰੀ ਨੂੰ ਤੋੜਿਆ ਇਸ ਝਟਕੇ ਤੋਂ ਬਾਅਦ ਸ੍ਰੀਲੰਕਾ ਦੀ ਪਾਰੀ ਤਾਸ਼ ਦੇ ਪੱਤਿਆਂ ਵਾਂਗ ਖਿੰਡ ਗਈ ਅਤੇ ਕੋਈ ਵੀ ਬੱਲੇਬਾਜ਼ ਵਿਕਟ ‘ਤੇ ਟਿਕਣ ਦੀ ਹਿੰਮਤ ਨਹੀਂ ਕਰ ਸਕਿਆ ਅਤੇ ਪੂਰੀ ਟੀਮ 36.5 ਓਵਰਾਂ ‘ਚ 201 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਅਫਗਾਨਿਸਤਾਨ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਮੁਹੰਮਦ ਨਬੀ ਨੇ 9 ਓਵਰਾਂ ‘ਚ 30 ਦੌੜਾਂ ਦੇ 4 ਵਿਕਟਾਂ ਹਾਸਲ ਕੀਤੀਆਂ ਦਵਲਤ ਜਾਦਰਾਨ ਅਤੇ ਰਾਸ਼ਿਦ ਖਾਨ ਨੇ ਵੀ 2-2 ਵਿਕਟਾਂ ਹਾਸਲ ਕੀਤੀਆਂ ਇੱਕ ਵਿਕਟ ਹਮੀਦ ਹਸਨ ਨੇ ਲਈ ਜਦੋਂਕਿ ਸ੍ਰੀਲੰਕਾ ਦਾ ਇੱਕ ਬੱਲੇਬਾਜ਼ ਰਨ ਆਊਟ ਹੋਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।