India-Canada Relation - Sach Kahoon Punjabi

India-Canada Relation: ਭਾਰਤ-ਕੈਨੇਡਾ ਸੰਬੰਧਾਂ ’ਤੇ ਨਵੀਂ ਆਸ
Canada News: ਆਖਿਰਕਾਰ ਜਸਟਿਨ ਟਰੂਡੋ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਆਹੁਦੇ ਤੋਂ ਅਸਤੀਫਾ ਦੇਣਾ ਪਿਆ। ਹਾਲਾਂਕਿ ਜਦ ਤੱਕ ਲਿਬਰਲ ਪਾਰਟੀ ਨਵਾਂ ਨੇਤਾ ਨਹੀਂ ਚੁਣਦੀ, ਉਦੋਂ ਤੱਕ ਉਹ ਕਾਰਜਕਾਰੀ ਪ੍ਰਧਾਨ ਮੰਤਰੀ ਬਣੇ ਰਹਿਣਗੇ। ਟਰੂਡੋ ਦੇ ਅਸਤੀਫੇ ਦੇ ਪਿੱਛੇ ਕਈ ਕਾਰਨ ਹਨ। 2015 ਤੋਂ 2025 ਤੱਕ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਰਹੇ। ਇਸ ਦੌਰਾਨ ਦੇਸ਼ ਵਿੱਚ ਮਹਿੰਗਾਈ ਸਿਖ਼ਰ ’ਤੇ ਪਹੁੰਚ ਗਈ। ਘਰਾਂ ਦੀਆਂ ਕੀਮਤਾਂ ਵਧ ਗਈਆਂ। ਟਰੂਡੋ ਦੀਆਂ ਨੀਤੀਆਂ ਨਾਲ ਜਿੱਥੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਹੋਇਆ, ਉੱਥੇ ਆਮ ਆਦਮੀ ਨੂੰ ਮਹਿੰਗਾਈ ਦੀ ਮਾਰ ਸਹਿਣੀ ਪਈ। ਟਰੂਡੋ ਨੇ ਭਾਰਤ ਦੀਆਂ ਵੱਖਵਾਦੀ ਤਾਕਤਾਂ ਨੂੰ ਹੱਲਾਸ਼ੇਰੀ ਦਿੱਤੀ, ਜਿਸ ਨਾਲ ਭਾਰਤ-ਕੈਨੇਡਾ ਦੇ ਸੰਬੰਧ ਖਰਾਬ ਹੋਏ। Canada News

ਇਹ ਖਬਰ ਵੀ ਪੜ੍ਹੋ : Heroin: 2.63 ਕਿਲੋ ਹੈਰੋਇਨ ਤੇ 181 ਕਿੱਲੋ ਪੋਸਤ ਬਰਾਮਦ, ਤਿੰਨ ਕਾਬੂ

ਕੈਨੇਡਾ ਦੀ ਬਹੁ-ਗਿਣਤੀ ਅਬਾਦੀ ਇਸ ਗੱਲ ਤੋਂ ਵੀ ਨਰਾਜ਼ ਸੀ ਕਿਉਂਕਿ ਕੈਨੇਡੀਅਨ ਲੋਕ ਨਹੀਂ ਚਾਹੁੰਦੇ ਕਿ ਭਾਰਤ-ਕੈਨੇਡਾ ਦੇ ਸੰਬੰਧ ਖਰਾਬ ਹੋਣ। ਦੂਜੇ ਪਾਸੇ, ਜਿਨ੍ਹਾਂ ਵੱਖਵਾਦੀਆਂ ਨੂੰ ਟਰੂਡੋ ਨੇ ਹੱਲਾਸ਼ੇਰੀ ਦਿੱਤੀ ਸੀ, ਉਹ ਵੀ ਹੁਣ ਟਰੂਡੋ ਦੀ ਆਲੋਚਨਾ ਕਰਨ ਲੱਗ ਪਏ ਹਨ। ਆਪਣੇ ਦੇਸ਼ ਵਿੱਚ ਹਰ ਪਾਸਿਓਂ ਘਿਰੇ ਹੋਣ ਦੇ ਨਾਲ-ਨਾਲ ਭਾਰਤ ਨਾਲ ਪੰਗਾ ਤੇ ਅਮਰੀਕਾ ਦੇ ਸਖ਼ਤ ਰਵੱਈਏ ਕਾਰਨ ਟਰੂਡੋ ਨੂੰ ਅਸਤੀਫਾ ਦੇਣਾ ਪਿਆ। ਟਰੂਡੋ ਦੇ ਅਸਤੀਫੇ ਤੋਂ ਬਾਅਦ ਭਾਰਤ-ਕੈਨੇਡਾ ਸੰਬੰਧ ਕਿਵੇਂ ਦੇ ਰਹਿਣਗੇ, ਇਸ ਬਾਰੇ ਅਜੇ ਕੁਝ ਕਿਹਾ ਨਹੀਂ ਜਾ ਸਕਦਾ, ਪਰ ਇੰਨਾ ਜ਼ਰੂਰ ਹੈ ਕਿ ਲਿਬਰਲ ਪਾਰਟੀ ਦਾ ਨਵਾਂ ਨੇਤਾ ਟਰੂਡੋ ਦੀਆਂ ਨਾਕਾਮੀਆਂ ਤੋਂ ਜ਼ਰੂਰ ਸਬਕ ਲਏਗਾ।

ਵਿਦੇਸ਼ ਨੀਤੀ ਵਿੱਚ ਟਰੂਡੋ ਵੱਲੋਂ ਕੀਤੇ ਗਏ ਬਦਲਾਅ, ਸਟੂਡੈਂਟ ਵੀਜ਼ਾ, ਫਾਸਟਟ੍ਰੈਕ ਵੀਜ਼ਾ ਆਦਿ ਦੇ ਸਖ਼ਤ ਨਿਯਮ ਅਤੇ ਵੱਖਵਾਦੀਆਂ ਨੂੰ ਹੱਲਾਸ਼ੇਰੀ ਦੇ ਕੇ ਭਾਰਤ ਨਾਲ ਸੰਬੰਧ ਖਰਾਬ ਕਰਨ ਵਾਲੀਆਂ ਗਲਤੀਆਂ ਨੂੰ ਉਹ ਦੁਹਰਾਏਗਾ ਨਹੀਂ। ਦੂਜਾ ਜੇ ਚੋਣਾਂ ਤੋਂ ਬਾਅਦ ਕੰਜਰਵੇਟਿਵ ਪਾਰਟੀ ਸੱਤਾ ਵਿੱਚ ਆਉਂਦੀ ਹੈ, ਤਾਂ ਵੀ ਕੈਨੇਡਾ ਦੇ ਭਾਰਤ ਨਾਲ ਚੰਗੇ ਸੰਬੰਧਾਂ ਦੀ ਉਮੀਦ ਰਹੇਗੀ ਕਿਉਂਕਿ ਪਿਛਲੇ ਸਮੇਂ ਵਿੱਚ ਵੀ ਕੰਜਰਵੇਟਿਵ ਪਾਰਟੀ ਦਾ ਭਾਰਤ ਨਾਲ ਸਹਿਯੋਗਾਤਮਕ ਰਵੱਈਆ ਰਿਹਾ ਹੈ। ਕੁੱਲ ਮਿਲਾ ਕੇ, ਟਰੂਡੋ ਦੇ ਅਸਤੀਫੇ ਨਾਲ ਭਾਰਤ ਅਤੇ ਕੈਨੇਡੀਅਨ ਲੋਕਾਂ ਨੂੰ ਇੱਕ ਨਵੀਂ ਆਸ ਜਾਗੀ ਹੈ। Canada News

ਭਾਰਤ-ਕੈਨੇਡਾ ਦੇ ਖਰਾਬ ਹੁੰਦੇ ਸਬੰਧ ਚਿੰਤਾਜਨਕ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ’ਤੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਦੋਸ਼ ਲਾ ਕੇ ਵਿਵਾਦ ਖੜ੍ਹਾ ਕਰ ਦਿੱਤਾ ਹੈ ਪਾਕਿਸਤਾਨ ਤੋਂ ਬਾਅਦ ਕੈਨੇਡਾ ਇਸ ਤਰ੍ਹਾਂ ਦੇ ਦੋਸ਼ ਲਾਉਣ ਵਾਲਾ ਦੂਜਾ ਦੇਸ਼ ਹੈ ਹਾਲਾਂਕਿ ਭਾਰਤ ਅਤੇ ਕੈਨੇਡਾ ਦੇ ਸਬੰਧ ਪਹਿਲਾਂ ਵੀ ਚੰਗੇ ਨਹੀਂ ਰਹੇ ਜਸਟਿਨ ਟਰੂਡੋ ਦੇ ਪਿਤਾ ਪਿਅਰੇ ਟਰੂਡੋ ਦੇ ਸਮੇਂ ਤੋਂ ਹੀ ਭਾਰਤ-ਕੈਨੇਡਾ ਰਿਸ਼ਤਿਆਂ ’ਚ ਕੜਵਾਹਟ ਸ਼ੁਰੂ ਹੋਈ ਸੀ, ਉਸ ਸਮੇਂ ਕੈਨੇਡਾ ਨੇ ਭਾਰਤ ਦੇ ਵੱਖਵਾਦੀ ਸੰਗਠਨਾਂ ਨੂੰ ਹੱਲਾਸ਼ੇਰੀ ਦੇਣੀ ਸ਼ੁਰੂ ਕੀਤੀ ਸੀ ਜਸਟਿਨ ਟਰੂਡੋ ਨੇ ਵੀ ਆਪਣੇ ਪਿਤਾ ਦੇ ਨਕਸ਼ੇ-ਕਦਮ ’ਤੇ ਕੱਟੜਪੰਥੀ ਖਾਲਿਸਤਾਨ ਸਮੱਰਥਕਾਂ ਨੂੰ ਸ਼ਹਿ ਦਿੱਤੀ ਹੋਈ ਹੈ ਭਾਰਤ ਕੈਨੇਡਾ ਦੇ ਸਾਹਮਣੇ ਕਈ ਵਾਰ ਇਹ ਚਿੰਤਾ ਪ੍ਰਗਟਾ ਚੁੱਕਾ ਹੈ ਪਰ ਇਹ ਪਹਿਲੀ ਵਾਰ ਹੈ। (India-Canada Relation)

ਕਿ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਖੁੱਲ੍ਹੇ ਤੌਰ ’ਤੇ ਖਾਲਿਸਤਾਨੀ ਅੱਤਵਾਦੀ ਨਿੱਝਰ ਦੇ ਕਤਲ ਦਾ ਦੋਸ਼ ਭਾਰਤ ’ਤੇ ਲਾਇਆ ਹੈ ਜੀ-20 ਦੀ ਸਫ਼ਲਤਾ ਅਤੇ ਭਾਰਤ ਦੇ ਵਿਸ਼ਵ ’ਚ ਵਧਦੇ ਮਾਣ ਨਾਲ ਸ਼ਾਇਦ ਕੈਨੇਡਾਈ ਦੇ ਪ੍ਰਧਾਨ ਮੰਤਰੀ ਬੁਖਲਾਹਟ ’ਚ ਹਨ ਜੀ-20 ਸਮਿਟ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਸਟਿਨ ਟਰੂਡੋ ਦੀ ਦੁਵੱਲੀ ਗੱਲਬਾਤ ਹੋਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੀਟਿੰਗ ਦੌਰਾਨ ਕੈਨੇਡਾ ’ਚ ਭਾਰਤੀ ਨਾਗਰਿਕਾਂ ਅਤੇ ਅਧਿਕਾਰੀਆਂ ਦੀ ਸੁਰੱਖਿਆ ਅਤੇ ਉੱਥੇ ਪੈਦਾ ਹੋ ਰਹੀਆਂ ਖਾਲਿਸਤਾਨੀ ਗਤੀਵਿਧੀਆਂ ’ਤੇ ਸਖ਼ਤ ਚਿੰਤਾ ਜਾਹਿਰ ਕੀਤੀ ਇਹ ਮੀਟਿੰਗ ਬੇਹੱਦ ਤਲਖ ਰਹੀ ਇਸ ਮੀਟਿੰਗ ਤੋਂ ਬਾਅਦ ਮੁਕਤ ਵਪਾਰ ਸਮਝੌਤੇ ’ਤੇ ਚੱਲ ਰਹੀ ਗੱਲਬਾਤ ’ਤੇ ਕੈਨੇਡਾ ਨੇ ਰੋਕ ਲਾ ਦਿੱਤੀ ਸੀ। (India-Canada Relation)

ਇਹ ਵੀ ਪੜ੍ਹੋ : ਮਹਿਲਾ ਰਾਖਵਾਂਕਰਨ ਬਿੱਲ ਲੋਕ ਸਭਾ ’ਚ ਪਾਸ

ਕੈਨੇਡਾ ਭਾਰਤ ਦਾ 10ਵਾਂ ਸਭ ਤੋਂ ਵੱਡਾ ਟੇ੍ਰਨਿੰਗ ਪਾਰਟਨਰ ਹੈ ਭਾਰਤ ਕੈਨੈਡਾ ਨੂੰ ਦਵਾਈਆਂ ਨਿਰਯਾਤ ਕਰਦਾ ਹੈ ਅਤੇ ਕੈਨੇਡਾ ਤੋਂ ਪੇਪਰ ਅਤੇ ਖੇਤੀ ਉਤਪਾਦ ਆਯਾਤ ਕਰਦਾ ਹੈ ਦੂਜੇ ਪਾਸੇ ਕੱਨਾਡਾ ’ਚ ਲਗਭਗ 15 ਲੱਖ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ, ਜਿਨ੍ਹਾਂ ’ਚ ਬਹੁਗਿਣਤੀ ਪੰਜਾਬ ਦੇ ਲੋਕਾਂ ਦੀ ਹੈ ਅਜਿਹੇ ’ਚ ਵਿਗੜਦੇ ਸਬੰਧਾਂ ਨਾਲ ਕੈਨੇਡਾ ’ਚ ਰਹਿ ਰਹੇ ਭਾਰਤੀਆਂ ’ਤੇ ਵੀ ਪ੍ਰਤੱਖ ਜਾਂ ਅਪ੍ਰਤੱਖ ਪ੍ਰਭਾਵ ਪੈਣਾ ਲਾਜ਼ਮੀ ਹੈ ਚਾਹੇ ਖਾਲਿਸਤਾਨ ਅੱਤਵਾਦੀ ਦੇ ਕਤਲ ਦਾ ਦੋਸ਼ ਭਾਰਤ ’ਤੇ ਲਾਉਣਾ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਕੋਈ ਰਣਨੀਤਿਕ ਹਿੱਤ ਰਿਹਾ ਹੋਵੇ ਪਰ ਕੂਟਨੀਤਿਕ ਤੌਰ ’ਤੇ ਕੈਨੇਡਾ ਦਾ ਇਹ ਕਦਮ ਦੋਵਾਂ ਦੇਸ਼ਾਂ ਲਈ ਨੁਕਸਾਨਦੇਹ ਹੀ ਹੋਵੇਗਾ ਕੈਨੇਡਾ ਦੀ ਭਾਰਤ ’ਤੇ ਵਿਰੋਧੀ ਪਾਰਟੀਆਂ ਨੂੰ ਰਾਜਨੀਤਿਕ ਸਵਾਰਥ ਨਾਲ ਭਾਰਤ ’ਤੇ ਲਾਏ ਇਨ੍ਹਾਂ ਦੋਸ਼ਾਂ ਦੀ ਸਖ਼ਤ ਨਿੰਦਾ ਕਰਨੀ ਚਾਹੀਦੀ ਹੈ ਵੋਟ ਦੀ ਰਾਜਨੀਤੀ ਲਈ ਕਿਸੇ ਦੇਸ਼ ਨਾਲ ਸਬੰਧ ਵਿਗਾੜਨਾ ਨਾ ਤਾਂ ਦੇਸ਼ ਦੇ ਹਿੱਤ ’ਚ ਅਤੇ ਨਾ ਹੀ ਵਿਸ਼ਵ ਹਿੱਤ ’ਚ।