Weather Update Rajasthan - Sach Kahoon Punjabi

Rajasthan Weather Update: ਰਾਜਸਥਾਨ ’ਚ ਮੌਸਮ ਹੋਇਆ ਪੂਰੀ ਤਰ੍ਹਾਂ ਸਾਫ, ਜਾਣੋ ਕਦੋਂ ਸ਼ੁਰੂ ਹੋਵੇਗੀ ਕੜਾਕੇ ਦੀ ਠੰਢ!
ਜੈਪੁਰ (ਸੱਚ ਕਹੂੰ ਨਿਊਜ਼)। Rajasthan Weather Update: ਰਾਜਸਥਾਨ ਦੇ ਸ਼ੇਖਾਵਟੀ ’ਚ ਗੁਲਾਬੀ ਸਰਦੀ ਨੇ ਦਸਤਕ ਦੇ ਦਿੱਤੀ ਹੈ। ਸੀਕਰ, ਝੁੰਝੁਨੂ ਤੇ ਚੁਰੂ ਖੇਤਰਾਂ ’ਚ ਰਾਤ ਦਾ ਤਾਪਮਾਨ 15 ਡਿਗਰੀ ਸੈਲਸੀਅਸ ਤੱਕ ਹੇਠਾਂ ਆ ਗਿਆ। ਮੌਸਮ ਵਿਗਿਆਨੀਆਂ ਨੇ ਅਗਲੇ 2-3 ਦਿਨਾਂ ਤੱਕ ਸੂਬੇ ’ਚ ਮੌਸਮ ਸਾਫ ਰਹਿਣ ਤੇ ਤਾਪਮਾਨ ’ਚ ਉਤਰਾਅ-ਚੜ੍ਹਾਅ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਉਦੈਪੁਰ, ਜੋਧਪੁਰ ਤੇ ਕੋਟਾ ਡਿਵੀਜਨ ਦੇ ਜ਼ਿਲ੍ਹਿਆਂ ’ਚ ਮੰਗਲਵਾਰ ਨੂੰ ਦਿਨ ਦੇ ਤਾਪਮਾਨ ’ਚ 2 ਡਿਗਰੀ ਦਾ ਵਾਧਾ ਹੋਇਆ।

ਇਹ ਖਬਰ ਵੀ ਪੜ੍ਹੋ : CSIR NET Results: ਨਾਥੂਸ਼ਰੀ ਚੌਪਟਾ ਦੀ ਧੀ ਸ਼ਿਵਾਨੀ ਬੈਨੀਵਾਲ ਨੇ ਆਲ ਇੰਡੀਆ ਰੈਂਕਿੰਗ ਵਿੱਚ ਲਹਿਰਾਇਆ ਝੰਡਾ !

ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਕੱਲ੍ਹ ਸਭ ਤੋਂ ਜ਼ਿਆਦਾ ਗਰਮੀ ਗੰਗਾਨਗਰ ’ਚ ਰਹੀ। ਇੱਥੇ ਦਿਨ ਦਾ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 39.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇੱਥੇ ਇਹ ਆਮ ਨਾਲੋਂ 3.7 ਡਿਗਰੀ ਜ਼ਿਆਦਾ ਦਰਜ ਕੀਤਾ ਗਿਆ। ਸਵੇਰ ਤੋਂ ਹੀ ਆਸਮਾਨ ਸਾਫ ਹੋਣ ਕਾਰਨ ਸੂਰਜ ਚਮਕਦਾ ਰਿਹਾ ਪਰ ਸ਼ਾਮ ਪੈਣ ਨਾਲ ਠੰਢ ਵਧਣ ਲੱਗੀ। ਕੱਲ੍ਹ ਵੀ ਬਾੜਮੇਰ ’ਚ ਤਾਪਮਾਨ 2 ਡਿਗਰੀ ਜ਼ਿਆਦਾ ਕੇ 38 ਡਿਗਰੀ ਸੈਲਸੀਅਸ, ਜੋਧਪੁਰ ’ਚ 36.6, ਬੀਕਾਨੇਰ ’ਚ 37.8, ਜੈਸਲਮੇਰ ’ਚ 37.6, ਜਾਲੌਰ ’ਚ 37.2 ਤੇ ਚੁਰੂ-ਹਨੂਮਾਨਗੜ੍ਹ ’ਚ 37 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। Rajasthan Weather Update

15 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਘੱਟ ਤੋਂ ਘੱਟ ਤਾਪਮਾਨ | Rajasthan Weather Update

ਸ਼ਹਿਰਾਂ ’ਚ ਭਾਵੇਂ ਦਿਨ ਵੇਲੇ ਗਰਮੀ ਪੈ ਰਹੀ ਹੈ ਪਰ ਹੁਣ ਸ਼ੇਖਾਵਤੀ ’ਚ ਗੁਲਾਬੀ ਸਰਦੀ ਨੇ ਦਸਤਕ ਦਿੱਤੀ ਹੈ। ਕੱਲ੍ਹ ਸੀਕਰ ’ਚ ਰਾਤ ਦਾ ਘੱਟੋ-ਘੱਟ ਤਾਪਮਾਨ 15.5 ਡਿਗਰੀ ਸੈਲਸੀਅਸ ਸੀ, ਜੋ ਪਹਾੜੀ ਸਟੇਸ਼ਨ ਮਾਊਂਟ ਆਬੂ ਤੋਂ 2.5 ਡਿਗਰੀ ਸੈਲਸੀਅਸ ਘੱਟ ਸੀ। ਰਾਤ ਨੂੰ ਠੰਢ ਵਧਣ ਨਾਲ ਲੋਕਾਂ ਨੇ ਆਪਣੇ ਘਰਾਂ ਦੇ ਪੱਖੇ ਬੰਦ ਕਰਕੇ ਹਲਕੇ ਗਰਮ ਕੱਪੜਿਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਪਿਲਾਨੀ ’ਚ ਘੱਟੋ-ਘੱਟ ਤਾਪਮਾਨ 18.5 ਡਿਗਰੀ ਸੈਲਸੀਅਸ, ਅਲਵਰ ’ਚ 18.5, ਚੁਰੂ ’ਚ 17.8, ਹਨੂੰਮਾਨਗੜ੍ਹ ’ਚ 17.2, ਸੀਕਰ ਨੇੜੇ ਫਤਿਹਪੁਰ ’ਚ 14.8 ਤੇ ਅਜਮੇਰ ’ਚ 20.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। Rajasthan Weather Update

ਹੁਣ ਅੱਗੇ ਕਿਵੇਂ ਰਹੇਗਾ ਮੌਸਮ | Rajasthan Weather Update

ਜੈਪੁਰ ਮੌਸਮ ਵਿਗਿਆਨ ਕੇਂਦਰ ਨੇ 19 ਅਕਤੂਬਰ ਤੱਕ ਸੂਬੇ ਭਰ ’ਚ ਸਾਫ ਮੌਸਮ ਤੇ ਧੁੱਪ ਰਹਿਣ ਦੀ ਭਵਿੱਖਬਾਣੀ ਕੀਤੀ ਹੈ ਤੇ ਕੁਝ ਥਾਵਾਂ ’ਤੇ ਤਾਪਮਾਨ ਵਧੇਗਾ। ਇਹ ਦਿਨ ਵੇਲੇ ਮੌਸਮ ਗਰਮ ਹੋ ਸਕਦਾ ਹੈ ਜਦੋਂ ਕਿ ਰਾਤ ਨੂੰ ਥੋੜ੍ਹਾ ਠੰਢਾ ਹੋ ਸਕਦਾ ਹੈ। ਕੁਝ ਥਾਵਾਂ ’ਤੇ ਜਿੱਥੇ ਰਾਤ ਦਾ ਘੱਟ ਤੋਂ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਜਾਂ ਆਮ ਨਾਲੋਂ ਜ਼ਿਆਦਾ ਹੈ, ਉੱਥੇ ਪਾਰਾ ਹੇਠਾਂ ਆਉਣ ਦੀ ਸੰਭਾਵਨਾ ਹੈ। ਇਸ ਕਾਰਨ ਇਨ੍ਹਾਂ ਸ਼ਹਿਰਾਂ ’ਚ ਰਾਤ ਸਮੇਂ ਹਲਕੀ ਗੁਲਾਬੀ ਸਰਦੀ ਪੈਣ ਦੀ ਸੰਭਾਵਨਾ ਹੈ।

ਭਾਰੀ ਮੀਂਹ ਨਾਲ ਪੁਲ ਰੁੜ੍ਹਿਆ, ਕਈ ਵਾਹਨ ਫਸੇ, ਅੱਜ ਵੀ ਇਹ ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ
ਬਿਜ਼ਲੀ ਡਿੱਗਣ ਦਾ ਅਲਰਟ ਵੀ ਜਾਰੀ

14 ਜ਼ਿਲ੍ਹਿਆਂ ’ਚ ਮਾਨਸੂਨ ਦੀ ਐਂਟਰੀ | Weather Update Rajasthan

ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ 14 ਜ਼ਿਲ੍ਹਿਆਂ ’ਚ ਮਾਨਸੂਨ ਦੀ ਐਂਟਰੀ ਹੋ ਗਈ ਹੈ। ਵੀਰਵਾਰ ਤੋਂ ਪਾਲੀ, ਜਾਲੋਰ, ਬਾੜਮੇਰ, ਜੋਧਪੁਰ, ਜੈਪੁਰ, ਭਰਤਪੁਰ ਸਮੇਤ ਕਈ ਜ਼ਿਲ੍ਹਿਆਂ ’ਚ ਤੇਜ਼ ਜਾਂ ਰੂਕ-ਰੂਕ ਕੇ ਮੀਂਹ ਪੈ ਰਿਹਾ ਹੈ। ਮੌਸਮ ਕੇਂਦਰ ਜੈਪੁਰ ਨੇ ਰਾਜਸਥਾਨ ਦੇ ਅਗਲੇ 10 ਦਿਨ ਸੂਬੇ ’ਚ ਚੰਗਾ ਮੀਂਹ ਪੈਣ ਦੀ ਸੰਭਾਵਨਾ ਦੱਸੀ ਹੈ। ਅੱਜ ਵੀ ਰਾਜਸਥਾਨ ਦੇ 8 ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਬਾਕੀ ਸਾਰੇ ਜ਼ਿਲ੍ਹਿਆਂ ’ਚ ਆਮ ਮੀਂਹ ਨਾਲ ਤੂਫਾਨ ਤੇ ਬਿਜਲੀ ਡਿੱਗਣ ਦੀ ਵੀ ਚਿਤਾਵਨੀ ਦਿੱਤੀ ਗਈ ਹੈ। ਭਰਤਪੁਰ ਤੇ ਜੈਪੁਰ ਕੋਲ ਦੇ ਜ਼ਿਲ੍ਹਿਆਂ ’ਚ 29-30 ਜੂਨ ਨੂੰ ਭਾਰੀ ਤੋਂ ਵੀ ਜ਼ਿਆਦਾ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ। (Weather Update Rajasthan)

ਇਹ ਵੀ ਪੜ੍ਹੋ : Top Paddy Variety: ਝੋਨੇ ਦੀਆਂ ਇਹ 4 ਕਿਸਮਾਂ ਲਾਉਣ ਨਾਲ ਕਿਸਾਨ ਹੋਣਗੇ ਅਮੀਰ!

ਤੇਜ਼ ਬਹਾਅ ’ਚ ਫਸੇ ਕਈ ਵਾਹਨ | Weather Update Rajasthan

ਬਾੜਮੇਰ-ਜੈਸਲਮੇਰ ਹਾਈਵੇਅ ’ਤੇ ਡਾਬਲਾ ਪਿੰਡ ਕੋਲ ਸ਼ੁੱਕਰਵਾਰ ਸਵੇਰੇ ਸੜਕ ’ਤੇ ਚਲਦੇ ਪਾਣੀ ’ਚ ਕਈ ਵਾਹਨ ਫਸੇ ਹੋਏ ਹਨ।

ਇਸ ਜਗ੍ਹਾ ’ਤੇ ਤਿੰਨ-ਚਾਰ ਮੋਟਰਸਾਈਕਲ ਵੀ ਪਾਣੀ ’ਚ ਫਸੇ ਹੋਏ ਹਨ। ਪਰ ਲੋਕਾਂ ਦੀ ਮੱਦਦ ਨਾਲ ਬਾਹਰ ਕੱਢ ਲਿਆ ਗਿਆ ਹੈ। ਪਰ ਵੱਡੀ ਗੱਡੀ ਨੂੰ ਬਹੁਤ ਮੁਸ਼ਕਲ ਨਾਲ ਬਾਹਰ ਕੱਢਿਆ ਹੈ।

ਪਿਛਲੇ 24 ਘੰਟਿਆਂ ’ਚ ਕਿਸ ਜਗ੍ਹਾ ’ਤੇ ਕਿੰਨਾ ਮੀਂਹ ਪਿਆ | Weather Update Rajasthan

ਪਿਛਲੇ 24 ਘੰਟਿਆਂ ਦਰਮਿਆਨ ਮਾਉਂਟ ਆਬੂ, ਆਬੂ ਰੋੜ, ਜਾਲੋਰ, ਰਾਜਸਮੰਦ, ਉਦੈਪੁਰ, ਚਿਤੌੜਗੜ੍ਹ, ਭੀਲਵਾੜਾ ਸਮੇਤ ਕਈ ਸ਼ਹਿਰਾਂ ’ਚ 2 ਇੰਚ ਤੱਕ ਮੀਂਹ ਦਰਜ਼ ਕੀਤਾ ਗਿਆ ਹੈ।

ਮਾਊਂਟ ਆਬੂ ’ਚ ਕੱਲ੍ਹ 38 ਐੱਮਐੱਮ, ਜਾਲੋਰ ’ਚ 44, ਡੂੰਗਰਪੁਰ ’ਚ 24, ਜੋਧਪੁਰ ’ਚ 34, ਚਿਤੌੜਗੜ੍ਹ ’ਚ 17 ਤੇ ਪਿਲਾਨੀ ’ਚ 29 ਐੱਮਐੱਮ ਮੀਂਹ ਦਰਜ਼ ਕੀਤਾ ਗਿਆ ਹੈ।

Weather Update: ਦੂਜੇ ਪੜਾਅ ਦੀ ਵੋਟਿੰਗ ਵਾਲੇ ਦਿਨ ਤੂਫਾਨ ਤੇ ਮੀਂਹ ਦਾ ਅਲਰਟ, 19 ਜ਼ਿਲ੍ਹਿਆਂ ’ਚ ਛਾਏ ਰਹਿਣਗੇ ਬੱਦਲ
ਰਾਜਸਥਾਨ ਦੇ 19 ਜ਼ਿਲ੍ਹਿਆਂ ’ਚ ਛਾਏ ਰਹਿਣਗੇ ਬੱਦਲ | Weather Update

ਫਿਲਹਾਲ ਦਿਨ ਦਾ ਤਾਪਮਾਨ 40 ਡਿਗਰੀ ਤੱਕ ਪਹੁੰਚਿਆ

ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਬਾੜਮੇਰ, ਜਾਲੌਰ ’ਚ ਤਾਪਮਾਨ ਹੁਣ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਅੱਜ ਤੇ ਕੱਲ੍ਹ ਵੀ ਤਾਪਮਾਨ ਵਧੇਗਾ। 26 ਅਪਰੈਲ ਭਾਵ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਦੀ ਵੋਟਿੰਗ ਵਾਲੇ ਦਿਨ ਮੌਸਮ ’ਚ ਵੱਡਾ ਬਦਲਾਅ ਹੋਣ ਦੀ ਸੰਭਾਵਨਾ ਹੈ। ਇਸ ਦਿਨ ਰਾਜਸਥਾਨ ਦੇ 19 ਜ਼ਿਲ੍ਹਿਆਂ ’ਚ ਬੱਦਲ ਛਾਉਣ ਕਾਰਨ ਹਨੇਰੀ ਵੀ ਚੱਲ ਸਕਦੀ ਹੈ। ਕੁਝ ਥਾਵਾਂ ’ਤੇ ਹਲਕਾ ਮੀਂਹ ਪੈ ਸਕਦਾ ਹੈ। ਜੈਪੁਰ ਮੌਸਮ ਕੇਂਦਰ ਤੋਂ ਜਾਰੀ ਪੂਰਵ ਅਨੁਮਾਨ ਮੁਤਾਬਕ, ਅੱਜ ਅਤੇ 25 ਅਪਰੈਲ ਨੂੰ ਰਾਜਸਥਾਨ ’ਚ ਮੌਸਮ ਬਿਲਕੁਲ ਸਾਫ ਰਹੇਗਾ। ਤਾਪਮਾਨ ’ਚ ਵਾਧਾ ਹੋਵੇਗਾ। (Weather Update)

CSK vs LSG: ਗਾਇਕਵਾੜ ਦੇ ਸੈਂਕੜੇ ’ਤੇ ਭਾਰੀ ਪਿਆ ਸਟੋਇਨਿਸ ਦਾ ਸੈਂਕੜਾ

ਮੌਸਮ ਕੇਂਦਰ ਦੇ ਨਿਦੇਸ਼ਕ ਰਾਧੇਸ਼ਿਆਮ ਨੇ ਦੱਸਿਆ ਕਿ ਬਾੜਮੇਰ, ਫਲੌਦੀ ਸਮੇਤ ਕੁਝ ਸ਼ਹਿਰਾਂ ’ਚ ਤਾਪਮਾਨ 42 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। 26 ਅਪਰੈਲ ਨੂੰ ਰਾਜਸਥਾਨ ’ਚ ਇੱਕ ਪੱਛਮੀ ਗੜਬੜੀ ਦੇ ਹੋਣ ਦੀ ਸੰਭਾਵਨਾ ਹੈ। ਇਸ ਸਿਸਟਮ ਦੇ ਅਸਰ ਨਾਲ ਉੱਤਰ-ਪੱਛਮੀ ਰਾਜਸਥਾਨ ਦੇ ਬੀਕਾਨੇਰ, ਜੋਧਪੁਰ ਸੰਭਾਗ ਤੋਂ ਇਲਾਵਾ ਜੈਪੁਰ, ਉਦੈਪੁਰ, ਕੋਟਾ, ਭਰਤਪੁਰ ਸੰਭਾਗ ਦੇ ਜ਼ਿਲ੍ਹਿਆਂ ’ਚ ਤੂਫਾਨ ਤੇ ਮੀਂਹ ਦੀ ਸੰਭਾਵਨਾ ਹੈ। (Weather Update)

ਬਾੜਮੇਰ ’ਚ ਤਾਪਮਾਨ 40 ਤੋਂ ਪਾਰ | Weather Update

ਰਾਜਸਥਾਨ ਦੇ ਬਾੜਮੇਰ ’ਚ ਕੱਲ੍ਹ ਦਿਨ ਦਾ ਤਾਪਮਾਨ 40.7 ਡਿਗਰੀ ਸੈਲਸੀਆਸ ਦਰਜ ਕੀਤਾ ਗਿਆ ਸੀ। ਇਸ ਤਰ੍ਹਾਂ ਹੀ ਜਲੋਰ ਫਲੌਦੀ ’ਚ ਵੀ ਕੱਲ੍ਹ ਦਾ ਤਾਪਮਾਨ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਪੂਰਵੀ ਰਾਜਸਥਾਨ ਦੇ ਧੌਲਪੁਰ-ਕਰੌਲੀ ਤੋਂ ਇਲਾਵਾ ਜੈਸਲਮੇਰ, ਜੋਧਪੁਰ, ਪਾਲੀ ਡੂੰਗਰਪੁਰ ’ਚ ਪਾਰਾ 39 ਡਿਗਰੀ ਸੈਲਸੀਅਸ, ਬੀਕਾਨੇਰ, ਚੁਰੂ, ਅਲਵਰ, ਜੈਪੁਰ ’ਚ ਤਾਪਮਾਨ 38 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। (Weather Update)

ਇਹ ਜ਼ਿਲ੍ਹਿਆਂ ’ਚ ਮੀਂਹ ਦੀ ਸੰਭਾਵਨਾ | Weather Update

26 ਅਪਰੈਲ ਨੂੰ ਅਲਵਰ, ਬਾਂਸਵਾੜਾ, ਬਾਰਾਂ, ਭਰਤਪੁਰ, ਚਿਤੌੜਗੜ੍ਹ, ਦੌਸਾ, ਡੂੰਗਰਪੁਰ, ਜੈਪੁਰ, ਝਾਲਾਵਾੜ, ਝੂੰਝਨੂੰ, ਕੋਟਾ, ਪ੍ਰਤਾਪਗੜ੍ਹ, ਸੀਕਰ, ਬੀਕਾਨੇਰ, ਚੁਰੂ, ਹਨੁਮਾਨਗੜ੍ਹ, ਜੈਸਲਮੇਰ, ਨਾਗੌਰ, ਗੰਗਾਨਗਰ ’ਚ ਤੂਫਾਨ ਤੇ ਮੀਂਹ ਦੀ ਸੰਭਾਵਨਾ ਦੱਸੀ ਗਈ ਹੈ।

ਰਾਜਸਥਾਨ : ਨਵੰਬਰ ’ਚ ਕੁਝ ਇਸ ਤਰ੍ਹਾਂ ਰਹੇਗਾ ਮੌਸਮ
ਦਿਨ ਰਹਿਣਗੇ ਗਰਮ, ਰਾਤਾਂ ਵੀ ਘੱਟ ਠੰਡੀਆਂ ਰਹਿਣਗੀਆਂ

ਮੀਂਹ ਦੀ ਕਮੀ ਕਰਦੇ ਵਿਗੜਿਆ ਹੈ ਮੌਸਮ | Weather Update

ਜੈਪੁਰ (ਸੱਚ ਕਹੂੰ ਨਿਊਜ਼)। ਨਵੰਬਰ ’ਚ ਸਰਦੀ ਅਤੇ ਮੀਂਹ ਦਾ ਇੰਤਜਾਰ ਕਰ ਰਹੇ ਕਿਸਾਨ ਅਤੇ ਆਮ ਲੋਕਾਂ ਨੂੰ ਇਸ ਵਾਰ ਵੀ ਦਸੰਬਰ-ਜਨਵਰੀ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਮੌਸਮ ਵਿਭਾਗ ਨਵੀਂ ਦਿੱਲੀ ਨੇ ਨਵੰਬਰ ਮਹੀਨੇ ਦੇ ਮੌਸਮ ਵਾਰੇ ਅਪਡੇਟ ਜਾਰੀ ਕੀਤਾ ਹੈ, ਜਿਸ ਵਿੱਚ ਰਾਜਸਥਾਨ ’ਚ ਘੱਟ ਮੀਂਹ ਪੈਣ ਅਤੇ ਠੰਡ ਵੀ ਘੱਟ ਪੈਣ ਬਾਰੇ ਦੱਸਿਆ ਗਿਆ ਹੈ। ਜਿਸ ਕਰਕੇ ਮੌਸਮ ਜ਼ਿਆਦਾਤਰ ਗਰਮ ਹੀ ਰਹੇਗਾ। ਅਕਤੂਬਰ ਦੇ ਮਹੀਨੇ ’ਚ ਵੀ ਮੌਸਮ ਆਮ ਨਾਲੋ ਇਸ ਵਾਰ ਗਰਮ ਰਿਹਾ ਹੈ ਅਤੇ ਮੀਂਹ ਵੀ ਬਹੁਤ ਘੱਟ ਪਿਆ ਹੈ। ਜਿਸ ਕਰਕੇ ਜਿਵੇਂ ਠੰਡ ਦੀ ਸ਼ੁਰੂਆਤ ਹੋਣੀ ਸੀ ਉਵੇਂ ਨਹੀਂ ਹੋਈ। ਮੌਸਮ ਵਿਭਾਗ ਨੇ ਉਤਰੀ ਭਾਰਤ ਦੇ ਜੰਮੂ-ਕਸ਼ਮੀਰ, ਲੱਦਾਖ, ਉਤਰਾਖੰਡ ਅਤੇ ਹਿਮਾਚਲ ਦੇ ਖੇਤਰ ਵੱਲ ਮੀਂਹ ਆਮ ਤੋਂ ਜ਼ਿਆਦਾ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। (Weather Update)

ਨਵੰਬਰ ’ਚ ਦਿਨ ਰਹਿਣਗੇ ਗਰਮ, ਰਾਤਾਂ ਵੀ ਘੱਟ ਠੰਡੀਆਂ | Weather Update

ਮੌਸਮ ਵਿਭਾਗ ਨੇ ਕਿਹਾ ਹੈ ਕਿ ਰਾਜਸਥਾਨ ’ਚ ਨਵੰਬਰ ਦੇ ਮਹੀਨੇ ’ਚ ਦਿਨ ਗਰਮ ਰਹਿਣਗੇ ਅਤੇ ਰਾਤਾਂ ਨੂੰ ਵੀ ਠੰਡ ਘੱਟ ਹੀ ਪਵੇਗੀ। ਕਿਉਂਕਿ ਇਸ ਵਾਰ ਵੀ ਅਕਤੂਬਰ ਮਹੀਨੇ ’ਚ ਆਮ ਨਾਲੋਂ ਬਹੁਤ ਘੱਟ ਮੀਂਹ ਪਿਆ ਹੈ। ਜਿਸ ਦੇ ਚੱਲਦੇ ਮੌਸਮ ਜ਼ਿਆਦਾ ਗਰਮ ਹੈ। ਪੂਰੇ ਸੂਬੇ ’ਚ ਮੀਂਹ ਘੱਟ ਪੈਣ ਕਾਰਨ ਤਾਪਮਾਨ ’ਚ ਵੀ ਕੋਈ ਜ਼ਿਆਦਾ ਬਦਲਾਅ ਨਹੀਂ ਆਵੇਗਾ। ਰਾਜਸਥਾਨ ਦੇ ਉਤਰੀ ਖੇਤਰਾਂ ’ਚ 15 ਨਵੰਬਰ ਤੱਕ ਔਸਤ ਤਾਪਮਾਨ 17 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ, ਜਦਕਿ ਦਿਨ ਦਾ ਤਾਪਮਾਨ ਲਗਭਗ 32 ਡਿਗਰੀ ਸੈਲਸੀਅਸ ਤੱਕ ਰਹਿਣ ਦੀ ਸੰਭਾਵਨਾ ਹੈ। (Weather Update)

ਇਹ ਵੀ ਪੜ੍ਹੋ : Scientists ਦਾ ਦਾਅਵਾ, ਮੰਗਲ ਗ੍ਰਹਿ ’ਤੇ ਜਿਉਂਦੇ ਰਹਿ ਸਕਦੇ ਹਨ ਇਹ ਜਾਨਵਰ, ਪੜ੍ਹੋ

ਮਾਨਸੂਨ : ਪੱਛਮੀ ਰਾਜਸਥਾਨ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ
ਰਾਜਸਥਾਨ ਦੇ ਵੱਡੇ ਡੈਮ ਭਰੇ | Weather Update Rajasthan

ਚੰਬਲ ਦਰਿਆ ਉਫਾਨ ’ਤੇ | Weather Update Rajasthan

ਜੈਪੁਰ (ਸੱਚ ਕਹੂੰ ਨਿਊਜ਼)। ਮੱਧ ਪ੍ਰਦੇਸ਼ ਅਤੇ ਰਾਜਸਥਾਨ ’ਚ ਪੈ ਰਹੇ ਭਾਰੀ ਮੀਂਹ ਤੋਂ ਬਾਅਦ ਰਾਜਸਥਾਨ ’ਚ ਚੰਬਲ, ਕਾਲੀਸਿੰਧ, ਮਾਹੀ ਸਮੇਤ ਕਈ ਦਰਿਆਵਾਂ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਮੱਧ ਪ੍ਰਦੇਸ਼ ਦੇ ਗਾਂਧੀ ਸਾਗਰ ਡੈਮ ਤੋਂ ਕਰੀਬ ਤਿੰਨ ਲੱਖ ਕਿਊਸਿਕ ਪਾਣੀ ਛੱਡੇ ਜਾਣ ਤੋਂ ਬਾਅਦ ਚੰਬਲ ’ਚ ਉਫਾਨ ਆਉਣ ਲੱਗਿਆ, ਜਿਸ ਤੋਂ ਬਾਅਦ ਕੋਟਾ ਬੈਰਾਜ ਡੈਮ ਦੇ 13 ਗੇਟ ਖੋਲ੍ਹਣੇ ਪਏ ਹਨ। ਇੱਥੇ ਜਵਾਹਰ ਸਾਗਰ ਅਤੇ ਰਾਣਾ ਪ੍ਰਤਾਪ ਸਾਗਰ ਡੈਮਾਂ ਤੋਂ ਵੀ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ।

ਕੋਟਾ ਬੈਰਾਜ ਤੋਂ ਲਗਾਤਾਰ ਪਾਣੀ ਛੱਡਣ ਤੋਂ ਬਾਅਦ ਨੀਵੇਂ ਇਲਾਕੇ ਜਿੱਥੇ ਪਾਣੀ ਭਰਨ ਦੀ ਸੰਭਾਵਨਾ ਸੀ, ਨੂੰ ਖਾਲੀ ਕਰਵਾ ਲਿਆ ਗਿਆ ਹੈ। ਇਸ ਦੇ ਨਾਲ ਹੀ ਅੱਜ ਪੱਛਮੀ ਰਾਜਸਥਾਨ ਦੇ ਤਿੰਨ ਜ਼ਿਲ੍ਹਿਆਂ ’ਚ ਵੀ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਜਵਾਈ ਡੈਮ ਦੇ 6 ਗੇਟ ਖੋਲ੍ਹ ਕੇ ਵੀ ਪਾਣੀ ਛੱਡਿਆ ਜਾ ਰਿਹਾ ਹੈ। ਬਾਂਸਵਾੜਾ ਦੇ ਮਾਹੀ ਡੈਮ ਤੋਂ ਵੀ ਪਾਣੀ ਦੀ ਨਿਕਾਸੀ ਲਗਾਤਾਰ ਜਾਰੀ ਹੈ। ਕਾਲੀਸਿੰਧ, ਪਰਵਾਨ ਅਤੇ ਆਹੂ ਨਦੀਆਂ ’ਚ ਪਾਣੀ ਦਾ ਪੱਧਰ ਵਧਣ ਕਾਰਨ ਆਸ-ਪਾਸ ਦੇ ਪਿੰਡਾਂ ’ਚ ਪਾਣੀ ਭਰਨ ਦਾ ਖਤਰਾ ਵੱਧ ਗਿਆ ਹੈ।

ਇੱਥੇ ਪਿਆ ਮੀਂਹ

ਰਾਜਸਥਾਨ ’ਚ ਪਿਛਲੇ 24 ਘੰਟਿਆਂ ’ਚ ਬਾੜਮੇਰ, ਜੈਪੁਰ, ਡੂੰਗਰਪੁਰ, ਪ੍ਰਤਾਪਗੜ੍ਹ, ਸਿਰੋਹੀ, ਜਲੌਰ, ਉਦੈਪੁਰ, ਪਾਲੀ, ਰਾਜਸਮੰਦ ਅਤੇ ਨਾਗੌਰ ਜ਼ਿਲ੍ਹਿਆਂ ਦੇ ਕਈ ਇਲਾਕਿਆਂ ’ਚ ਇੱਕ ਤੋਂ ਦੋ ਇੰਚ ਮੀਂਹ ਪਿਆ। ਲਗਾਤਾਰ ਮੀਂਹ ਕਾਰਨ ਬਾੜਮੇਰ, ਜੋਧਪੁਰ, ਬੀਕਾਨੇਰ, ਜੈਸਲਮੇਰ ’ਚ ਦਿਨ ਦਾ ਤਾਪਮਾਨ 35 ਡਿਗਰੀ ਸੈਲਸੀਅਸ ਤੋਂ ਹੇਠਾਂ ਆ ਗਿਆ। ਜੈਪੁਰ ’ਚ ਵੀ ਸੋਮਵਾਰ ਨੂੰ ਦਿਨ ਦਾ ਵੱਧ ਤੋਂ ਵੱਧ ਤਾਪਮਾਨ 26.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਕਰੀਬ 8 ਡਿਗਰੀ ਸੈਲਸੀਅਸ ਘੱਟ ਸੀ।

ਅੱਜ ਪੱਛਮੀ ਰਾਜਸਥਾਨ ’ਚ ਭਾਰੀ ਮੀਂਹ ਦਾ ਅਲਰਟ

ਜੈਪੁਰ ਮੌਸਮ ਵਿਗਿਆਨ ਕੇਂਦਰ ਦੇ ਨਿਰਦੇਸ਼ਕ ਰਾਧੇਸ਼ਿਆਮ ਸ਼ਰਮਾ ਨੇ ਕਿਹਾ ਕਿ ਦੱਖਣ-ਪੂਰਬੀ ਰਾਜਸਥਾਨ ’ਤੇ ਘੱਟ ਦਬਾਅ ਦਾ ਸਿਸਟਮ ਹੁਣ ਕਮਜੋਰ ਹੋ ਗਿਆ ਹੈ ਅਤੇ ਚੱਕਰਵਾਤੀ ਚੱਕਰ ’ਚ ਬਦਲ ਗਿਆ ਹੈ। ਇਹ ਵਰਤਮਾਨ ’ਚ ਦੱਖਣੀ ਰਾਜਸਥਾਨ ’ਚ ਸਰਗਰਮ ਹੈ ਅਤੇ ਪੱਛਮ ਦਿਸ਼ਾ ਵੱਲ ਵਧ ਰਿਹਾ ਹੈ। ਅੱਜ ਇਸ ਪ੍ਰਣਾਲੀ ਦੇ ਪ੍ਰਭਾਵ ਕਾਰਨ ਬਾੜਮੇਰ, ਜਾਲੌਰ ਅਤੇ ਜੈਸਲਮੇਰ ਦੇ ਕੁਝ ਹਿੱਸਿਆਂ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਨਿਰਦੇਸ਼ਕ ਨੇ ਕਿਹਾ- 20 ਸਤੰਬਰ ਤੋਂ ਸੂਬੇ ’ਚ ਭਾਰੀ ਮੀਂਹ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। (Weather Update Rajasthan)

ਹੁਣ ਤੱਕ 13 ਫੀਸਦੀ ਜ਼ਿਆਦਾ ਪਿਆ ਮੀਂਹ

ਜੇਕਰ ਰਾਜਸਥਾਨ ’ਚ ਮਾਨਸੂਨ ਦੀ ਹੁਣ ਤੱਕ ਦੀ ਸਥਿਤੀ ’ਤੇ ਨਜਰ ਮਾਰੀਏ ਤਾਂ ਆਮ ਨਾਲੋਂ 13 ਫੀਸਦੀ ਜ਼ਿਆਦਾ ਮੀਂਹ ਪਿਆ ਹੈ। ਸੂਬੇ ’ਚ 1 ਜੂਨ ਤੋਂ 18 ਸਤੰਬਰ ਤੱਕ ਔਸਤਨ 422.3 ਮਿਲੀਮੀਟਰ ਮੀਂਹ ਪਿਆ ਹੈ, ਜਦੋਂ ਕਿ ਇਸ ਸੀਜਨ ’ਚ ਹੁਣ ਤੱਕ ਕੁੱਲ 475.4 ਮਿਲੀਮੀਟਰ ਵਰਖਾ ਹੋ ਚੁੱਕੀ ਹੈ। (Weather Update Rajasthan)

ਇਹ ਵੀ ਪੜ੍ਹੋ : ਸਵਾਰੀਆਂ ਨਾਲ ਭਰੀ ਬੱਸ ਨਹਿਰ ’ਚ ਡਿੱਗੀ, ਬਚਾਅ ਕਾਰਜ਼ ਜਾਰੀ