Ship - Sach Kahoon Punjabi
ਮੋਦੀ ਸਰਕਾਰ ਨੇ 41 ਫੀਸਦੀ ਮਹਿੰਗੇ ਖਰੀਦੇ ਰਫ਼ੇਲ ਜਹਾਜ਼
ਕਾਂਗਰਸ ਸਰਕਾਰ ‘ਚ 126 ਰਫੇਲ ਖਰੀਦਣ ਦਾ ਹੋਇਆ ਸੀ ਸਮਝੌਤਾ ਮੋਦੀ ਸਰਕਾਰ ਖਰੀਦ ਰਹੀ ਹੈ ਸਿਰਫ਼ 36 ਰਫਾਲ | Modi Govt
ਨਵੀਂ ਦਿੱਲੀ (ਏਜੰਸੀ)। ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਰਫ਼ੇਲ ਜਹਾਜ਼ਾਂ ਨੂੰ ਪਹਿਲਾਂ ਹੋਈ ਡੀਲ ਦੇ ਮੁਕਾਬਲੇ ਕਰੀਬ 41 ਫੀਸਦੀ ਵੱਧ ਕੀਮਤ ‘ਤੇ ਖਰੀਦ ਰਹੀ ਹੈ ਇੱਕ ਰੋਜ਼ਾਨਾ ਅਖਬਾਰ ਦੀ ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਸਾਲ 2007 ‘ਚ ਤੱਤਕਾਲੀਨ ਯੂਪੀਏ ਸਰਕਾਰ ਨੇ ਜਿੰਨੀ ਰਾਸ਼ੀ ‘ਚ ਰਫ਼ੇਲ ਡੀਲ ਸਾਈਨ ਕੀਤੀ ਸੀ, ਉਸ ਦੇ ਮੁਕਾਬਲੇ ਮੋਦੀ ਸਰਕਾਰ 36 ਰਫ਼ੇਲ ਜਹਾਜ਼ਾਂ ਨੂੰ 41.42 ਫੀਸਦੀ ਵੱਧ ਕੀਮਤ ‘ਤੇ ਖਰੀਦ ਰਹੀ ਹੈ ਭਾਰਤੀ ਹਵਾਈ ਫੌਜ ਨੂੰ 126 ਰਫੇਲ ਜਹਾਜ਼ਾਂ ਦੀ ਲੋੜ ਸੀ ਇਸ ਲਈ ਸਾਲ 2007 ‘ਚ ਤੱਤਕਾਲੀਨ ਯੂਪੀਏ ਸਰਕਾਰ ਦੇ ਨਾਲ ਕਰਾਰ ਕੀਤਾ, ਜਿਸ ‘ਚ 126 ਰਫੇਲ ਜਹਾਜ਼ਾਂ ਨੂੰ ਖਰੀਦਣ ਦਾ ਸਮਝੌਤਾ ਹੋਇਆ ਸੀ ਇਹ ਤਹਿ ਕੀਤਾ ਗਿਆ ਸੀ। (Modi Govt)
ਕਿ 126 ‘ਚੋਂ 18 ਜਹਾਜ਼ਾਂ ਨੂੰ ਪੂਰੀ ਤਰ੍ਹਾਂ ਨਾਲ ਤਿਆਰ ਤੇ ਜੰਗ ‘ਚ ਸਮਰੱਥ ਸਥਿਤੀ ‘ਚ ਭਾਰਤ ‘ਚ ਲਿਆਂਦਾ ਜਾਵੇਗਾ ਤੇ ਹੋਰ 108 ਜਹਾਜ਼ਾਂ ਨੂੰ ਹਿੰਦੁਸਤਾਨ ਐਰੋਨਾਟੀਕਸ ਲਿਮਟਿਡ ਦੇ ਨਾਲ ਮਿਲ ਕੇ ਭਾਰਤ ‘ਚ ਤਿਆਰ ਕੀਤਾ ਜਾਵੇਗਾ ਉਸ ਸਮੇਂ ਪ੍ਰਤੀ ਜਹਾਜ਼ ਦੀ ਕੀਮਤ 643.26 ਕਰੋੜ ਰੁਪਏ (79.3 ਮਿਲੀਅਨ ਯੂਰੋ) ਸੀ ਹਾਲਾਂਕਿ ਬਾਅਦ ‘ਚ ਇਸ ਡੀਲ ‘ਚ ਬਦਲਾਅ ਹੋਇਆ ਤੇ ਸਾਲ 2011 ‘ਚ ਪ੍ਰਤੀ ਜਹਾਜ਼ ਦੀ ਕੀਮਤ 818.27 ਕਰੋੜ ਰੁਪਏ (100.85 ਮਿਲੀਅਨ ਯੂਰੋ) ਹੋ ਗਈ ਇਸ ਤੋਂ ਬਾਅਦ 10 ਅਪਰੈਲ 2015 ਨੂੰ ਨਰਿੰਦਰ ਮੋਦੀ ਨੇ ਅਚਾਨਕ ਤੋਂ ਇਹ ਫੈਸਲਾ ਕੀਤਾ ਕਿ 126 ਦੇ ਬਜਾਇ ਸਿਰਫ਼ 36 ਰਫਾਲ ਜਹਾਜ਼ ਹੀ ਖਰੀਦੇ ਜਾਣਗੇ ਤੇ ਫਰਾਂਸ ‘ਚ ਦੌਰੇ ਦੌਰਾਨ ਇਹ ਡੀਲ ਸਾਈਨ ਕਰ ਦਿੱਤੀ। (Modi Govt)
ਭਾਰੀ ਮੀਂਹ ਭਰੀ ਸੀ ਉਡਾਨ ਤਾਂ ਹੋਇਆ ਇਹ ਹਾਦਸਾ (Mexico)
ਮੈਕਸਿਕੋ, ਏਜੰਸੀ।
ਮੈਕਸਿਕੋ (Mexico) ਦੇ ਡੁਰੰਗੋ ਪ੍ਰਾਂਤ ‘ਚ ਮੰਗਲਵਾਰ ਨੂੰ ਏਅਰੋਮੈਕਸਿਕੋ ਦਾ ਇਕ ਇਬ੍ਰਾਇਰ ਯਾਤਰੀ ਜਹਾਜ ਉਡਾਨ ਭਰਨ ਦੇ ਤੁਰੰਤ ਹੀ ਕਰੈਸ਼ ਹੋ ਗਿਆ ਜਿਸ ਵਿਚ ਘੱਟੋ-ਘੱਟ 85 ਨਾਗਰਿਕ ਜਖਮੀ ਹੋ ਗਏ। ਮੈਕਸਿਕੋ ਦੇ ਸੰਚਾਰ ਅਤੇ ਟਰਾਂਸਪੋਰਟ ਮੰਤਰੀ ਜੇਰਾਡੋ ਰੁਈਜ ਐਸਪਾਰਜ ਨੇ ਟਵਿੱਟਰ ‘ਤੇ ਲਿਖਿਆ ਕਿ ਜਹਾਜ ‘ਚ ਕੁੱਲ 97 ਯਾਤਰੀਆਂ ਤੋਂ ਇਲਾਵਾ ਚਾਲਕ ਦਲ ਦੇ ਚਾਰ ਆਗੂ ਵੀ ਸਵਾਰ ਸਨ।
ਮੱਧਮ ਅਕਾਰ ਦਾ ਇਹ ਜੇਟ ਜਹਾਜ ਯਾਤਰੀਆਂ ਨਾਲ ਲਗਭਗ ਪੂਰੀ ਤਰ੍ਹਾਂ ਭਰਿਆ ਹੋਇਆ ਸੀ। ਜਹਾਜ ਸਥਾਨਿਕ ਸਮੇਂ ਅਨੁਸਾਰ ਕਰੀਬ ਚਾਰ ਵਜੇ ਕਰੈਸ਼ ਹੋਇਆ। ਜਹਾਜ ਨੇ ਭਾਰੀ ਮੀਂਹ ‘ਚ ਉਡਾਨ ਭਰੀ ਸੀ ਤੇ ਉਹ ਜਮੀਨ ਤੋਂ ਕੁਝ ਹੀ ਦੂਰ ਉਚਾਈ ਤੇ ਸੀ ਤਾਂ ਹੀ ਕਰੈਸ ਹੋ ਗਿਆ।ਐਰੋਮੈਕਸਿਕੋ ਨੇ ਟਵੀਟ ਕਰਕੇ ਦੱਸਿਆ ਕਿ ਦੁਰਘਟਨਾ ਹੋਏ ਇਬ੍ਰਾਇਰ-190 ਯਾਤਰੀ ਜਹਾਜ ਦੀ ਫਲਾਈਟ ਸੰਖਿਆ 2431 ਸੀ ਜੋ ਡੁਰੰਗੋ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਾਜਧਾਨੀ ਮੈਕਸਿਕੋ ਸਿਟੀ ਜਾ ਰਿਹਾ ਸੀ।
ਏਅਰਲਾਈਨ ਦੇ ਇੱਕ ਬੁਲਾਰੇ ਨੇ ਜਹਾਜ ‘ਚ ਸਵਾਰ ਯਾਤਰੀਆਂ ਦੀ ਸੂਚੀ ਅਤੇ ਉਨ੍ਹਾਂ ਦੀ ਕੌਮਾਂਤਰੀ ਦਾ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ। ਜਹਾਜ ‘ਚ ਸਵਾਰ ਜੈਕਲੀਨ ਫਲੋਰਸ ਨਾਂਅ ਦੀ ਔਰਤ ਯਾਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਉਸਦੀ ਬੇਟੀ ਜਹਾਜ ਦੇ ਫਿਊਜਲੇਜ ‘ਚ ਇਕ ਛੇਦ ਤੋਂ ਬਚ ਨਿਕਲੇ ਕਿਉਂਕਿ ਜਹਾਜ ਧੂਏ ਅਤੇ ਅੱਗ ਨਾਲ ਘਿਰਿਆ ਹੋਇਆ ਸੀ। (Mexico)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਨੀਲਾ (ਏਜੰਸੀ)। ਫਿਲੀਪੀਂਸ ਦੀ ਰਾਜਧਾਨੀ ਮਨੀਲਾ ਦੇ ਉੱਤਰ ‘ਚ ਅੱਜ ਇੱਕ ਜਹਾਜ਼ ਰਿਹਾਇਸ਼ੀ ਇਲਾਕੇ ‘ਚ ਹਾਦਸਾਗ੍ਰਸਤ ਹੋ ਗਿਆ ਜਿਸ ‘ਚ ਉਸ ‘ਤੇ ਸਵਾਰ ਸਮੇਤ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਫਿਲੀਪੀਂਸ ਨਗਰ ਹਵਾਈ ਅਥਾਰਟੀ ਦੇ ਬੁਲਾਰੇ ਏਰਿਕ ਅਪੋਲੋਨੀਓ ਨੇ ਦੱਸਿਆ ਕਿ ਲਾਈਟ ਏਅਰ ਐਕਸਪ੍ਰੈਸ ਵੱਲੋਂ ਸੰਚਾਲਿਤ ਦੋ ਇੰਜਣ ਵਾਲੇ ਦਿ ਪਾਈਪਰ 23 ਅਪਾਚੇ ਜਹਾਜ਼ ਨੇੜੇ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਕੁਝ ਹੀ ਦੇਰ ਬਾਅਦ ਇੱਕ ਮਕਾਨ ‘ਤੇ ਡਿੱਗ ਕੇ ਹਾਦਸਾਗ੍ਰਸਤ ਹੋ ਗਿਆ।
ਇਸ ਛੋਟੇ ਜਹਾਜ਼ ‘ਤੇ ਦੋ ਪਾਈਲਟ ਸਮੇਤ ਛੇ ਵਿਅਕਤੀ ਸਵਾਰ ਸਨ ਇਸ ਨੇ ਉੱਤਰ ਪੱਛਮ ਦਿਸ਼ਾ ‘ਚ ਸਥਿਤ ਲੁਜੋਨ ਦੇ ਲਾਓਗ ਲਈ ਉਡਾਣ ਭਰੀ ਸੀ ਫਿਲੀਪੀਂਸ ਸੀਐਨਐਨ ਅਤੇ ਰੇਡੀਓ ਡੀਜੇਡਐਮਐਡ ਮੁਤਾਬਕ ਇਸ ਹਾਦਸੇ ‘ਚ ਜਹਾਜ਼ ‘ਤੇ ਸਵਾਰ ਛੇ ਵਿਅਕਤੀਆਂ ਸਮੇਤ ਸੱਤ ਵਿਅਕਤੀ ਮਾਰੇ ਗਏ ਅਪੋਲੋਨੀਓ ਨੇ ਦੱਸਿਆ ਕਿ ਲਾਈਟ ਏਅਰ ਐਕਸਪ੍ਰੈਸ ਵੱਲੋਂ ਸੰਚਾਲਿਤ ਸਾਰੇ ਜਹਾਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਫਿਲੀਪੀਂਸ ਪੁਲਿਸ ਦੇ ਮੁੱਖ ਬੁਲਾਰੇ ਅਤੇ ਮੁੱਖ ਅਧਿਕਾਰੀ ਜਾਨ ਬੁਲਾਕਾਓ ਨੇ ਇੱਕ ਬਿਆਨ ‘ਚ ਕਿਹਾ, ਜਾਂਚ ‘ਚ ਪਤਾ ਲੱਗਾ ਕਿ ਜਹਾਜ਼ ਨੇ ਪਲੇਅਰਿਡ ਹਵਾਈ ਅੱਡੇ ਦੇ ਰਨਵੇ ਤੋਂ ਉਡਾਣ ਭਰੀ ਪਰ ਮੰਦਭਾਗਾ ਉਹ ਰਿਹਾਇਸ਼ੀ ਇਲਾਕੇ ‘ਚ ਹਾਦਸਾਗ੍ਰਸਤ ਹੋ ਗਿਆ।
ਅਮਰੀਕਾ ਨੇ ਹਟਾਈ ਭਾਰਤ ਦੀ 40 ਸਾਲ ਪੁਰਾਣੀ ਪਾਬੰਦੀ
ਕੱਚੇ ਤੇਲ ਦੀ ਪਹਿਲੀ ਖੇਪ ਅਗਲੇ ਮਹੀਨੇ ਪਹੁੰਚੇਗੀ ਭਾਰਤ
ਵਾਸ਼ਿੰਗਟਨ: ਅਮਰੀਕਾ ਤੋਂ 10 ਕਰੋੜ ਡਾਲਰ ਮੁੱਲ ਦੇ ਕੱਚੇ ਤੇਲ ਦੀ ਪਹਿਲੀ ਖੇਪ ਅਗਲੇ ਮਹੀਨੇ ਭਾਰਤ ਪਹੁੰਚੇਗੀ। ਇਸ ਦੇ ਨਾਲ ਹੀ ਇਹ ਦੋਵੇਂ ਦੇਸ਼ਾਂ ਦਰਮਿਆਨ ਰਿਸ਼ਤਿਆਂ ਨੂੰ ਇੱਕ ਨਵਾਂ ਆਯਾਮ ਦੇਣ ਵਾਲੀ ਸ਼ੁਰੂਆਤ ਹੈ। ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਅਮਰੀਕਾ ਤੋਂ ਤੇਲ ਦੀ ਖਰੀਦ ‘ਤੇ 40 ਸਾਲ ਪੁਰਾਣੀ ਪਾਬੰਦੀ ਹਟਾਏ ਜਾਣ ਦੇ ਕਰੀਬ ਦੋ ਸਾਲਾਂ ਬਾਅਦ ਕੱਚਾ ਤੇਲ ਪਾਰਤ ਭੇਜਿਆ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 26ਜੂਨ ਨੂੰ ਹੋਈ ਪਹਿਲੀ ਬੈਠਕ ਵਿੱਚ ਊਰਜਾ ਖੇਤਰ ਵਿੱਚ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ‘ਤੇ ਸਹਿਮਤੀ ਪ੍ਰਗਟਾਈ ਸੀ। ਇਸ ਤੋਂ ਤੁਰੰਤ ਬਾਅਦ ਭਾਰਤੀ ਕੰਪਨੀਆਂ ਨੇ ਅਮਰੀਕਾ ਤੋਂ ਕੱਚੇ ਤੇਲ ਦੀ ਖਰੀਦ ਦੇ ਸਮਝੌਤੇ ਕਰਨੇ ਸ਼ੁਰੂ ਕੀਤੇ। ਇੰਡੀਅਨ ਆਇਲ ਕਾਰਪੋਰੇਸ਼ਨ ਅਤੇ ਭਾਰਤ ਪੈਟਰੋਲੀਅਮ ਨੇ ਉੱਥੇ 40 ਲੱਖ ਬੈਰਲ ਤੋਂਜ਼ਿਆਦਾ ਦੇ ਆਰਡਰ ਦਿੱਤੇ ਹਨ ਅਤੇਇਸ ਦੇ ਨਾਲ ਭਾਰਤ ਤੀਜਾ ਸਭ ਤੋਂ ਵੱਡਾ ਤੇਲ ਖਰੀਦਣ ਵਾਲਾ ਦੇਸ਼ ਬਣ ਗਿਆ ਹੈ। ਦੱਖਣੀ ਕੋਰੀਆ, ਜਪਾਨ ਅਤੇ ਚੀਨ ਵਰਗੇ ਏਸ਼ੀਆ ਦੇ ਕੁਝ ਹੋਰ ਦੇਸ਼ ਵੀ ਉੱਥੋਂ ਤੇਲ ਮੰਗਾਉਂਦੇ ਹਨ।
ਭਾਰਤ ਵਿੱਚ ਕਿੱਥੇ ਰਿਸੀਵ ਹੋਵੇਗੀ ਖੇਪ
ਅਮਰੀਕੀ ਸਮੁੰਦਰ ਤੋਂ ਭਾਰਤ ਲਈ ਕਰੂਡ ਆਇਲ ਦੀ ਇਹ ਪਹਿਲੀ ਖੇਪ 6 ਤੋਂ 14 ਅਗਸਤ ਦਰਮਿਆਨ ਰਵਾਨਾ ਕੀਤੀ ਗਈ। ਉਮੀਦ ਹੈ ਸਤੰਬਰ ਦੇ ਆਖਰੀ ਹਫ਼ਤੇ ਵਿੱਚ ਇਹ ਓਡੀਸ਼ਾ ਦੇ ਪਾਰਾਦਵੀਪ ਪੋਰਟ ‘ਤੇ ਪਹੁੰਚ ਜਾਵੇਗੀ।
ਖਪਤ ਵਿੱਚ ਸਭ ਤੋਂ ਅੱਗੇ ਭਾਰਤ-ਚੀਨ
ਨਿਊਜ਼ ਏਜੰਸੀ ਮੁਤਾਬਕ, ਅਗਲੇ 20 ਸਾਲ ਵਿੱਚ ਭਾਰਤ ਦਾ ਐਨਰਜੀ ਕੰਜ਼ਪਸ਼ਨ ਰੇਟ ਦੂਜੀ ਵੱਡੀ ਇਕੋਨਾਮੀਜ਼ ਦੀ ਤੁਲਨਾ ਵਿੱਚ ਸਭ ਤੋਂ ਜ਼ਿਆਦਾ ਹੋਵੇਗਾ।
2035 ਤੱਕ ਭਾਰਤ ਅਤੇ ਚੀਨ ਕੁੱਲ ਗਲੋਬਲ ਐਨਰਜੀ ਮੰਗ ਦਾ 35 ਫੀਸਦੀ ਆਰਡਰ ਕਰਨਗੇ। ਜ਼ਿਕਰਯੋਗ ਹੈ ਕਿ ਯੂਐਸ ਦੇ ਐਨਰਜੀ ਸੈਕਟਰ ਵਿੱਚ ਭਾਰਤ ਦੀਆਂ ਚਾਰ ਵੱਡੀਆਂ ਤੇਲ ਕੰਪਨੀਆਂ ਨੇ ਇਨਵੈਸਮੈਂਟ ਕੀਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।