Ind Vs Aus Series - Sach Kahoon Punjabi

ਅਸਟਰੇਲੀਆ ਖਿਲਾਫ ਇੱਕਰੋਜਾ ਲੜੀ ’ਚ ਇਨ੍ਹਾਂ ਖਿਡਾਰੀਆਂ ਨੂੰ ਦਿੱਤਾ ਗਿਆ ਹੈ ਆਰਾਮ, ਹੁਣੇ ਵੇਖੋ
ਰਵਿੰਦਰਚੰਦਰ ਅਸ਼ਵਿਨ ਅਤੇ ਵਾਸ਼ਿੰਗਟਨ ਸੁੰਦਰ ਨੂੰ ਮੌਕਾ

ਸ਼ੁਰੂਆਤੀ 2 ਇੱਕਰੋਜਾ ਮੈਚਾਂ ਦੀ ਕਪਤਾਨੀ ਕਰਨਗੇ ਲੋਕੇਸ਼ ਰਾਹੁਲ

ਨਵੀਂ ਦਿੱਲੀ, (ਏਜੰਸੀ)। ਏਸ਼ੀਆ ਕੱਪ 2023 ਦੀ ਖਿਤਾਬ ਆਪਣੇ ਨਾਂਅ ਕਰਨ ਤੋਂ ਬਾਅਦ ਹੁਣ ਭਾਰਤੀ ਟੀਮ ਦੁਨੀਆਂ ਜਿੱਤਣ ਲਈ ਤਿਆਰ ਹੈ। ਜੋ ਕਿ ਵਿਸ਼ਵ ਕੱਪ 5 ਅਕਤੂਬਰ ਤੋਂ ਸ਼ੁਰੂ ਹੋਣ ਵਾਲਾ ਹੈ। ਪਰ ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਅਸਟਰੇਲੀਆ ਖਿਲਾਫ 3 ਇੱਕਰੋਜ਼ਾ ਮੈਚਾਂ ਦੀ ਲੜੀ ਖੇਡੇਗੀ। ਜਿਸ ’ਚ ਭਾਰਤੀ ਟੀਮ ਦਾ ਐਲਾਨ ਸੋਮਵਾਰ ਰਾਤ ਨੂੰ ਕਰ ਦਿੱਤਾ ਗਿਆ ਹੈ। ਕਪਤਾਨ ਰੋਹਿਤ ਸ਼ਰਮਾ ਅਤੇ ਮੁੱਖ ਚੋਣਕਰਤਾ ਅਜੀਤ ਅਗਰਕਰ ਨੇ ਟੀਮ ਦੇ ਐਲਾਨ ਬਾਰੇ ਰਾਤ ਪ੍ਰੈਸ ਕਾਨਫਰੰਸ ਦੌਰਾਨ ਇਸ ਵਾਰੇ ਦੱਸਿਆ। ਵਿਸ਼ਵ ਕੱਪ ਦੇ ਮੁੱਖ ਖਿਡਾਰੀ ਕਪਤਾਨ ਰੋਹਿਤ ਸ਼ਰਮਾ, ਸਾਬਕਾ ਕਪਤਾਨ ਵਿਰਾਟ ਕੋਹਲੀ, ਹਾਰਦਿਕ ਪਾਂਡਿਆ, ਕੁਲਦੀਪ ਯਾਦਵ ਅਤੇ ਆਲਰਾਉਂਡਰ ਅਕਸ਼ਰ ਪਟੇਲ ਨੂੰ ਆਰਾਮ ਦਿੱਤਾ ਗਿਆ ਹੈ। (Ind Vs Aus ODI Series)

ਇਹ ਵੀ ਪੜ੍ਹੋ : ਸਵਾਰੀਆਂ ਨਾਲ ਭਰੀ ਬੱਸ ਨਹਿਰ ’ਚ ਡਿੱਗੀ, ਬਚਾਅ ਕਾਰਜ਼ ਜਾਰੀ

ਪਰ ਇਸ ਲੜੀ ਦੇ ਸ਼ੁਰੂਆਤੀ ਦੋ ਮੈਚਾਂ ਦੀ ਕਪਤਾਨੀ ਲੋਕੇਸ਼ ਰਾਹੁਲ ਕਰਨਗੇ। ਅਕਸ਼ਰ ਪਟੇਲ ਜ਼ਖਮੀ ਹੋਣ ਕਾਰਨ ਵਿਸ਼ਵ ਕੱਪ ਦੇ ਸ਼ੁਰੂਆਤੀ ਦੋ ਮੈਚਾਂ ਤੋਂ ਬਾਹਰ ਰਹਿਣਗੇ। ਪਰ ਤੀਜੇ ਇੱਕਰੋਜਾ ਮੈਚ ’ਚ ਸਾਰੇ ਸੀਨੀਅਰ ਖਿਡਾਰੀ ਵਾਪਸੀ ਕਰਨਗੇ। ਅਕਸ਼ਰ ਪਟੇਲ ਦੀ ਜਗ੍ਹਾ ਰਵਿੰਦਰਚੰਦਰ ਅਸ਼ਵਿਨ ਅਤੇ ਵਾਸ਼ਿੰਗਟਨ ਸੁੰਦਰ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਭਾਰਤ ਅਤੇ ਅਸਟਰੇਲੀਆ ਵਿਚਕਾਰ ਤਿੰਨ ਇੱਕਰੋਜ਼ਾ ਮੈਚਾਂ ਦੀ ਲੜੀ ਖੇਡੀ ਜਾਵੇਗੀ, ਜਿਹੜੀ ਕਿ 22 ਸਤੰਬਰ ਤੋਂ ਸ਼ੁਰੂ ਹੋਵੇਗੀ। ਲੜੀ ਦਾ ਪਹਿਲਾ ਮੁਕਾਬਲਾ ਮੋਹਾਲੀ ਵਿਖੇ ਅਤੇ ਦੂਜਾ ਮੁਕਾਬਲਾ ਇੰਦੌਰ ਅਤੇ ਤੀਜਾ ਮੁਕਾਬਲਾ ਗੁਜਰਾਤ ਦੇ ਰਾਜਕੋਟ ਮੈਦਾਨ ’ਤੇ ਖੇਡਿਆ ਜਾਵੇਗਾ। (Ind Vs Aus ODI Series)

ਅਸ਼ਵਿਨ ਦੀ 20 ਮਹੀਨਿਆਂ ਬਾਅਦ ਟੀਮ ’ਚ ਵਾਪਸੀ | Ind Vs Aus ODI Series

ਅਸ਼ਵਿਨ ਨੂੰ 20 ਮਹੀਨਿਆਂ ਬਾਅਦ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਜਨਵਰੀ 2021 ’ਚ ਦੱਖਣੀ ਅਫਰੀਕਾ ਖਿਲਾਫ ਆਪਣਾ ਆਖਿਰੀ ਇੱਕਰੋਜ਼ਾ ਮੈਚ ਖੇਡਿਆ ਸੀ। ਉਸ ਤੋਂ ਬਾਅਦ ਲਗਾਤਾਰ ਸਮੇਂ ਤੋਂ ਉਹ ਬਾਹਰ ਚੱਲ ਰਹੇ ਸਨ। ਵਾਸ਼ਿੰਗਟਨ ਸੁੰਦਰ ਨੂੰ ਏਸ਼ੀਆ ਕੱਪ ਦੇ ਫਾਈਨਲ ਮੈਚ ’ਚ ਮੌਕਾ ਦਿੱਤਾ ਗਿਆ ਸੀ ਪਰ ਉਨ੍ਹਾਂ ਨੂੰ ਬੱਲੇਬਾਜ਼ੀ ਅਤੇ ਨਾ ਹੀ ਗੇਂਦਬਾਜ਼ੀ ’ਚ ਮੌਕਾ ਮਿਲਿਆ। ਭਾਰਤ ਨੇ ਸ੍ਰੀਲੰਕਾ ਨੂੰ ਹਰਾ ਕੇ ਏਸ਼ੀਆ ਕੱਪ ਆਪਣੇ ਨਾਂਅ ਕਰ ਲਿਆ ਸੀ।

ਏਸ਼ੀਆ ਕੱਪ ਜਿੱਤਣ ਤੋਂ ਬਾਅਦ ਅੱਜ ਰੋਹਿਤ-ਅਗਰਕਰ ਕਰ ਸਕਦੇ ਹਨ ਅਸਟਰੇਲੀਆ ਖਿਲਾਫ ਟੀਮ ਦਾ ਐਲਾਨ
ਸ਼੍ਰੇਯਸ-ਅਕਸ਼ਰ ਦੀ ਫਿਟਨੈਸ ’ਤੇ ਵੀ ਮਿਲੇਗਾ ਜਵਾਬ | Ind Vs Aus Series

ਨਵੀਂ ਦਿੱਲੀ, (ਏਜੰਸੀ)। ਏਸ਼ੀਆ ਕੱਪ ਦਾ ਖਿਤਾਬ 8ਵੀਂ ਵਾਰ ਆਪਣੇ ਨਾਂਅ ਕਰਨ ਤੋਂ ਬਾਅਦ ਪੂਰੀ ਭਾਰਤੀ ਟੀਮ ਹੁਣ ਵਾਪਸ ਭਾਰਤ ਪਰਤ ਆਈ ਹੈ। ਜਿੱਥੇ ਰਾਤ ਭਾਰਤ ਦੇ ਵੱਖ-ਵੱਖ ਖਿਡਾਰੀ ਏਅਰਪੋਰਟ ’ਤੇ ਆਉਂਦੇ ਹੋਏ ਦਿਖਾਈ ਦਿੱਤੇ। ਕਪਤਾਨ ਰੋਹਿਤ ਸ਼ਰਮਾ, ਸਾਬਕਾ ਕਪਤਾਨ ਵਿਰਾਟ ਕੋਹਲੀ, ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਅਤੇ ਲੋਕੇਸ਼ ਰਾਹੁਲ, ਆਲਰਾਉਂਡਰ ਹਾਰਦਿਕ ਪਾਂਡਿਆ ਅਤੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਆਪਣੀ-ਆਪਣੀ ਕਾਰਾਂ ’ਚ ਨਜ਼ਰ ਆਏ। ਜੇ ਗੱਲ ਕਰੀਏ ਅਗਲੇ ਪੜਾਅ ਦੀ ਤਾਂ ਹੁਣ ਆਉਣ ਵਾਲਾ ਪੜਾਅ ਵਿਸ਼ਵ ਕੱਪ ਦਾ ਹੈ ਜਿਸ ਲਈ ਵੀ ਸਾਡੀ ਪੂਰੀ ਭਾਰਤੀ ਟੀਮ ਤਿਆਰ ਹੈ। (Ind Vs Aus Series)

ਭਾਰਤੀ ਟੀਮ ਨੇ ਕਈ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਹਨ। ਪਰ ਵਿਸ਼ਵ ਕੱਪ ਤੋਂ ਪਹਿਲਾਂ ਹੁਣ ਭਾਰਤੀ ਟੀਮ ਘਰੇਲੂ ਜਮੀਨ ’ਤੇ ਅਸਟਰੇਲੀਆ ਵਿਰੁੱਧ 3 ਮੈਚਾਂ ਦੀ ਇੱਕਰੋਜ਼ਾ ਲੜੀ ਖੇਡੇਗੀ, ਜਿਹੜੀ ਕਿ 22 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਹੈ। ਇਹ ਲੜੀ ’ਚ ਕੁਝ ਖਿਡਾਰੀਆਂ ਨੂੰ ਆਰਾਮ ਦਿੱਤਾ ਜਾ ਸਕਦਾ ਹੈ। ਇਸ ਲੜੀ ਲਈ ਟੀਮ ਦਾ ਐਲਾਨ ਅੱਜ ਰਾਤ ਨੂੰ 8:30 ਦੇ ਲਗਭਗ ਕੀਤਾ ਜਾ ਸਕਦਾ ਹੈ ਜਿਹੜਾ ਕਿ ਕਪਤਾਨ ਰੋਹਿਤ ਸ਼ਰਮਾ ਅਤੇ ਮੁੱਖ ਚੋਣਕਰਤਾ ਅਜੀਤ ਅਗਰਕਰ ਵੱਲੋਂ ਪ੍ਰੈਸ ਕਾਂਨਫਰੰਸ ’ਚ ਕੀਤਾ ਜਾਵੇਗਾ। (Ind Vs Aus Series)

ਇਹ ਵੀ ਪੜ੍ਹੋ : ਪੰਜਾਬ ’ਚ ਇਸ ਦਿਨ ਸਰਕਾਰੀ ਛੁੱਟੀ ਦਾ ਐਲਾਨ

ਵਿਸ਼ਵ ਕੱਪ ਤੋਂ ਪਹਿਲਾਂ ਹੋਣ ਵਾਲੀ ਇਸ ਲੜੀ ’ਚ ਕਾਫੀ ਖਿਡਾਰੀਆਂ ਦੇ ਬਦਲਾਅ ਕੀਤੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ। ਨਾਲ ਹੀ ਇੱਕ ਗੱਲ ਹੋਰ ਸਭ ਦੀਆਂ ਨਜ਼ਰਾਂ ਹੁਣ ਅਕਸ਼ਰ ਪਟੇਲ ਅਤੇ ਸ਼ੇ੍ਰਯਸ ਅਇਅਰ ’ਤੇ ਹਨ ਜੋ ਕਿ ਸੱਟ ਲੱਗਣ ਕਾਰਨ ਟੀਮ ਤੋਂ ਬਾਹਰ ਚੱਲ ਰਹੇ ਹਨ। ਅਕਸ਼ਰ ਪਟੇਲ ਏਸ਼ੀਆ ਕੱਪ ’ਚ ਬੰਗਲਾਦੇਸ਼ ਖਿਲਾਫ ਹੋਏ ਮੈਚ ’ਚ ਹੀ ਜਖਮੀ ਹੋਏ ਸਨ। ਜੋ ਕੀ ਉਹ ਕੱਲ੍ਹ ਹੋਏ ਫਾਈਨਲ ਮੈਚ ਤੋਂ ਵੀ ਬਾਹਰ ਸਨ ਅਤੇ ਉਨ੍ਹਾਂ ਦੀ ਜਗ੍ਹਾ ’ਤੇ ਵਾਸ਼ਿੰਗਟਨ ਸੁੰਦਰ ਨੂੰ ਮੈਚ ’ਚ ਜਗ੍ਹਾ ਦਿੱਤੀ ਗਈ ਸੀ। ਨਾਲ ਹੀ ਸ਼੍ਰੇਯਸ ਤਾਂ ਪਿੱਠ ਦੀ ਸੱਟ ਲੱਗਣ ਦੀ ਸਮੱਸਿਆ ਕਾਰਨ ਗਰੁੱਪ ਮੁਕਾਬਲਿਆਂ ਤੋਂ ਬਾਅਦ ਕੋਈ ਵੀ ਮੈਚ ਨਹੀਂ ਖੇਡ ਸਕੇ ਹਨ। ਜੇਕਰ ਗੱਲ ਕਰੀਏ ਤਾਂ ਇਹ ਦੋਵੇਂ ਖਿਡਾਰੀ ਹੋਣ ਵਾਲੇ ਇੱਕਰੋਜ਼ਾ ਵਿਸ਼ਵ ਕੱਪ ਲਈ ਐਲਾਨੀ ਗਈ ਟੀਮ ਦਾ ਹਿੱਸਾ ਹਨ। ਅਜਿਹੇ ’ਚ ਪ੍ਰੈਸ ਕਾਨਫਰੰਸ ਦੌਰਾਨ ਦੋਵਾਂ ਦੀ ਸਥਿਤੀ ਦੇ ਸਾਫ ਹੋਣ ਦੀ ਉਮੀਦ ਹੈ। (Ind Vs Aus Series)

ਅਕਸ਼ਰ ਦੀ ਜਗ੍ਹਾ ਸੁੰਦਰ ਨੂੰ ਮਿਲ ਸਕਦਾ ਹੈ ਮੌਕਾ | Ind Vs Aus Series

ਜੇਕਰ ਅੱਜ ਪ੍ਰੈਸ ਕਾਨਫਰੰਸ ਦੌਰਾਨ ਅਕਸ਼ਰ ਪਟੇਲ ਫਿਟ ਨਾ ਹੋਏ ਤਾਂ ਉਨ੍ਹਾਂ ਦੀ ਜਗ੍ਹਾ ਵਾਸ਼ਿੰਗਟਨ ਸੁੰਦਰ ਨੂੰ ਟੀਮ ’ਚ ਸ਼ਾਮਲ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਅਸਟਰੇਲੀਆ ਖਿਲਾਫ ਹੋਣ ਵਾਲੀ ਲੜੀ ’ਚ ਅਜਮਾਇਆ ਜਾ ਸਕਦਾ ਹੈ। ਤਾਂਕਿ ਵਿਸ਼ਵ ਕੱਪ ਲਈ ਇਨ੍ਹਾਂ ਨੂੰ ਪੂਰੀ ਤਰ੍ਹਾਂ ਤਿਆਰ ਕੀਤਾ ਜਾ ਸਕੇ। ਭਾਰਤ ਅਤੇ ਅਸਟਰੇਲੀਆ ਵਿਚਕਾਰ ਲੜੀ ਦੇ ਤਿੰਨ ਮੁਕਾਬਲੇ ਖੇਡੇ ਜਾਣਗੇ, ਜਿਸ ਵਿੱਚ ਪਹਿਲਾ ਮੁਕਾਬਲਾ ਮੋਹਾਲੀ ਵਿਖੇ ਅਤੇ ਬਾਕੀ ਦੇ ਦੋ ਮੈਚ ਲੜੀਵਾਰ : 24 ਅਤੇ 27 ਸਤੰਬਰ ਨੂੰ ਇੰਦੌਰ ਅਤੇ ਗੁਜਰਾਤ ਦੇ ਰਾਜ਼ਕੋਟ ਮੈਦਾਨ ’ਤੇ ਖੇਡੇ ਜਾਣਗੇ।