Poppies - Sach Kahoon Punjabi

Barnala News: ਬਰਨਾਲਾ ਪੁਲਸ ਨੇ 105 ਬੋਰੀਆਂ ਭੁੱਕੀ ਫੜੀ
ਬਰਨਾਲਾ (ਗੁਰਪ੍ਰੀਤ ਸਿੰਘ)। ਬਰਨਾਲਾ ਪੁਲਸ ਨੇ ਅੱਜ 105 ਬੋਰੀਆਂ ਭੁੱਕੀ ਫੜਨ ਦਾ ਦਾਅਵਾ ਕੀਤਾ ਹੈ। ਸ੍ਰੀ ਸੰਦੀਪ ਕੁਮਾਰ ਮਲਿਕ ਐੱਸ ਐੱਸ ਪੀ ਬਰਨਾਲਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਬਰਨਾਲਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖਿਲਾਫ਼ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ। ਇਸ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਨੂੰ ਮਿਲੀ ਖੁਫੀਆ ਇਤਲਾਹ ਦੇ ਆਧਾਰ ਤੇ ਮੁਕੱਦਮਾ ਨੰਬਰ 42 ਮਿਤੀ 14/04/2024 ਅ/ਧ 15,25/61/85 ਐਨਡੀਪੀਐਸ ਐਕਟ ਥਾਣਾ ਧਨੌਲਾ ਦਰਜ ਰਜਿਸਟਰ ਕੀਤਾ ਗਿਆ। (Poppies)

ਤਫਤੀਸ਼ ਦੌਰਾਨ ਥਾਣੇਦਾਰ ਯਸ਼ਪਾਲ ਇੰਚਾਰਜ ਸੀ. ਆਏ.ਏ. ਸਟਾਫ਼ ਬਰਨਾਲਾ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਕਥਿਤ ਦੋਸ਼ੀ ਵਿਕਰਮ ਕੁਮਾਰ ਪੁੱਤਰ ਰਾਮ ਕੁਮਾਰ ਵਾਸੀ ਸਾਹੂਆਲਾ, ਜ਼ਿਲਾ ਸਿਰਸਾ (ਹਰਿਆਣਾ) ਨੂੰ ਸਮੇਤ ਕੈਂਟਰ (ਕੰਟੇਨਰ) ਨੰਬਰ ਐਚਆਰ 69 ਸੀ 1373 ਦੇ ਕਾਬੂ ਕੀਤੀ। ਪੁਲਸ ਵਲੋਂ ਕੈਂਟਰ (ਕੰਟੇਨਰ) ਵੱਲੋਂ ਕੁੱਲ 105 ਬੋਰੀਆਂ (21 ਕੁਇੰਟਲ) ਭੁੱਕੀ ਚੂਰਾ ਪੋਸਤ ਡੋਡੇ (ਪ੍ਰਤੀ ਬੋਰੀ 20/20 ਕਿਲੋ ਬ੍ਰਾਮਦ ਕਰਵਾਇਆ ਗਿਆ। ਦੌਰਾਨੇ ਪੁੱਛ ਗਿੱਛ ਕਥਿਤ ਦੋਸ਼ੀ ਨੇ ਦੱਸਿਆ ਕਿ ਉਹ ਇਹ ਭੁੱਕੀ ਬਾਹਰਲੀ ਸਟੇਟ ਰਾਜਸਥਾਨ ਤੋਂ ਲੈ ਕੇ ਆਇਆ ਸੀ ਜੋ ਇਸਨੇ ਅੱਗੇ ਪੰਜਾਬ ਵਿਚ ਸਪਲਾਈ ਕਰਨੀ ਸੀ।

Also Read : Arvind Kejriwal News: ਅਰਵਿੰਦ ਕੇਜਰੀਵਾਲ ’ਤੇ ਸੁਪਰੀਮ ਕੋਰਟ ਦਾ ਆਇਆ ਵੱਡਾ ਫ਼ੈਸਲਾ!

ਸੀਆਈਏ ਵੱਲੋਂ ਭੁੱਕੀ ਸਮੇਤ ਮਹਿਲਾ ਸਣੇ ਦੋ ਕਾਬੂ
ਦੋਵਾਂ ਦਾ ਦੋ ਦਿਨਾਂ ਪੁਲਿਸ ਰਿਮਾਂਡ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੀਆਈਏ ਪਟਿਆਲਾ ਵੱਲੋਂ ਦੋਂ ਜਣਿਆਂ ਨੂੰ 60 ਕਿਲੋਂ ਭੁੱਕੀ (Poppies) ਸਮੇਤ ਕਾਬੂ ਕੀਤਾ ਹੈ, ਇਨ੍ਹਾਂ ਵਿੱਚ ਇੱਕ ਮਹਿਲਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਪੁਲਿਸ ਮੁੱਖੀ ਵਰੁਣ ਸ਼ਰਮਾ ਨੇ ਦੱਸਿਆ ਕਿ ਸੀਆਈਏ ਪਟਿਆਲਾ ਦੇ ਇਸਪੈਕਟਰ ਸ਼ਮਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਵੱਡੀ ਮਾਤਰਾ ਵਿੱਚ ਭੁੱਕੀ ਚੂਰਾ ਪੋਸਤ ਦੀ ਸਪਲਾਈ ਕਰਨ ਵਾਲੇ ਸਿੰਦਰ ਕੌਰ ਪਤਨੀ ਲੇਟ ਚਮਕੌਰ ਸਿੰਘ ਵਾਸੀ ਪਿੰਡ ਜੌਨਪੁਰ ਥਾਣਾ ਸਦਰ ਧੂਰੀ ਜ਼ਿਲ੍ਹਾ ਸੰਗਰੂਰ ਅਤੇ ਸਤਵਿੰਦਰ ਸਿੰਘ ਉਰਫ ਨਿੱਕਾ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਸਗਾਲਾ ਥਾਣਾ ਅਮਰਗੜ੍ਹ ਜ਼ਿਲ੍ਹਾ ਮਲੇਰਕੋਟਲਾ ਨੂੰ ਕਾਬੂ ਕਰਕੇ ਉਨ੍ਹਾਂ ਦੀ ਵਰੀਟ ਕਾਰ ਵਿੱਚੋਂ 60 ਕਿੱਲੋਗ੍ਰਾਮ ਭੁੱਕੀ ਬਰਾਮਦ ਕੀਤੀ ਗਈ।

ਇਹ ਵੀ ਪੜ੍ਹੋ : Potato Farming: ਬੈਂਗਣੀ ਰੰਗ ਦੇ ਆਲੂਆਂ ਦੀ ਨਵੀਂ ਕਿਸਮ 90 ਦਿਨਾਂ ’ਚ ਪੱਕ ਕੇ ਹੋਵੇਗੀ ਤਿਆਰ

ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਦੇ ਨੇੜੇ ਬਾਬਾ ਸ਼ਹੀਦ ਜੀ ਦੀ ਸਮਾਧ ਪਿੰਡ ਦਦਹੇੜਾ ਥਾਣਾ ਬਖਸ਼ੀਵਾਲਾ ਪਾਸ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾ ਨਾਕਾਬੰਦੀ ਦੌਰਾਨ ਜਦੋਂ ਇਨ੍ਹਾਂ ਦੀ ਗੱਡੀ ਨੂੰ ਰੋਕ ਕੇ ਚੈਕ ਕੀਤਾ ਗਿਆ ਤਾਂ ਗੱਡੀ ਵਿੱਚੋਂ 60 ਕਿਲੋਂ ਭੁੱਕੀ ਬਰਾਮਦ ਹੋਈ। ਗਿ੍ਰਫਤਾਰ ਕੀਤੇ ਗਏ ਸਿੰਦਰ ਕੌਰ ਅਤੇ ਸਤਵਿੰਦਰ ਸਿੰਘ ਨੂੰ ਅਦਾਲਤ ’ਚ ਪੇਸ ਕਰਕੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਦੌਰਾਨ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਭੁੱਕੀ ਚੂਰਾ ਪੋਸਤ ਕਿੱਥੇ ਲੈਕੇ ਆਉਂਦਾ ਹੈ ਅਤੇ ਅੱਗੇ ਕਿਹੜੇ ਕਿਹੜੇ ਵਿਅਕਤੀਆਂ ਨੂੰ ਵੇਚਣਾ ਸੀ।

ਮਾਲੇਰਕੋਟਲਾ ਪੁਲਿਸ ਨੇ ਚਿੱਟਾ, ਭੁੱਕੀ ਅਤੇ ਹਜ਼ਾਰਾਂ ਦੀ ਨਗਦੀ ਸਮੇਤ ਕੀਤੇ ਪੰਜ ਕਾਬੂ
(ਗੁਰਤੇਜ ਜੋਸ਼ੀ) ਮਾਲੇਰਕੋਟਲਾ। ਗੁਰਸਰਨਦੀਪ ਸਿੰਘ ਗਰੇਵਾਲ ਸੀਨੀਅਰ ਕਪਤਾਨ ਪੁਲਿਸ ਮਲੇਰਕੋਟਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਉਸ ਵੇਲੇ ਸਾਰਥਕ ਸਿੱਧ ਹੋਈ,ਜਦੋਂ ਇੰਸਪੈਕਟਰ ਹਰਜਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮਾਹੋਰਾਣਾ ਦੀ ਟੀਮ ਵੱਲੋਂ ਮਾਲੇਰਕੋਟਲਾ ਵਿੱਚ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ 300 ਗ੍ਰਾਮ ਚਿੱਟਾ /ਹੈਰੋਇਨ ਸਮੇਤ 30 ਹਜਾਰ ਰੁਪਏ ਡਰੱਗ ਮਨੀ ਅਤੇ 30 ਕਿੱਲੋ ਭੁੱਕੀ ਸਮੇਤ ਗੱਡੀ ਨੰਬਰ ਪੀ.ਬੀ 07 ਏ.ਐੱਸ 0668 ਬਰਾਮਦ ਕਰਵਾਏ। (Malerkotla News)

ਇਸ ਸਬੰਧੀ ਪੁਲਿਸ ਲਾਈਨ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕਰਦਿਆਂ ਐਸਪੀ ਜਗਦੀਸ਼ ਬਿਸ਼ਨੋਈ ਨੇ ਦੱਸਿਆ ਕਿ ਇਤਲਾਹ ਦਿੱਤੀ ਕਿ ਇਫਤਖਾਰ ਉਰਫ ਰਾਜਾ ਕਸਾਈ ਪੁੱਤਰ ਜੁਲਫਕਾਰ ਵਾਸੀ ਮੁਹੱਲਾ ਹਾਜਣ ਵਾਲਾ ਮਾਲੇਰਕੋਟਲਾ ਦੀਪਕ ਕੁਮਾਰ ਉਰਫ ਬੀਰੂ ਪੁੱਤਰ ਹਰਬੰਸ ਲਾਲ ਵਾਸੀ ਰਵਿਦਾਸ ਨਗਰ ਨੇੜੇ ਛੋਟੀ ਈਦਗਾਹ ਮਾਲੇਰਕੋਟਲਾ ਸ਼ਮਸ਼ਾਦ ਉਰਫ ਘੁੱਡਾ ਪੁੱਤਰ ਮੁਹੰਮਦ ਬਸ਼ੀਰ ਵਾਸੀ ਮੁਹੱਲਾ ਜੁਲਾਹਿਆਂ ਵਾਲਾ ਕਿਲ੍ਹਾ ਰਹਿਮਤਗੜ੍ਹ ਜੋ ਭਾਰੀ ਮਾਤਰਾ ਵਿੱਚ ਚਿੱਟਾ/ਹੈਰੋਇਨ ਬਾਹਰੋਂ ਲਿਆ ਕੇ ਵੇਚਣ ਦੇ ਆਦੀ ਹਨ। ਜੋ ਅੱਜ ਵੀ ਉਕਤਾਨ ਤਿੰਨੋਂ ਜਣੇ ਇਫਤਖਾਰ ਉਰਫ ਰਾਜਾ ਕਸਾਈ ਘਰ ਵਿੱਚ ਚਿੱਟਾ ਹੈਰੋਇਨ ਲੈ ਕੇ ਬੈਠੇ ਆਪਣੇ ਕਿਸੇ ਗਾਹਕ ਦਾ ਇੰਤਜਾਰ ਕਰ ਰਹੇ ਸਨ ਪਰ ਮੌਕੇ ’ਤੇ ਛਾਪੇਮਾਰੀ ਕਰਕੇ ਉੁੱਕਤ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 300 ਗਾ੍ਮ ਚਿੱਟਾ ਅਤੇ 30 ਹਜ਼ਾਰਾਂ ਰੁਪਏ ਨਗਦੀ ਬਰਾਮਦ ਕੀਤੀ ਹੈ। ਜਿੰਨਾ ਖਿਲਾਫ਼ ਥਾਣਾ ਸਿਟੀ- 1 ਮਾਲੇਰਕੋਟਲਾ ਦਰਜ ਕਰਵਾਇਆ। (Malerkotla News)

ਇਹ ਵੀ ਪੜ੍ਹੋ : ਤੇਜ਼ ਹਨ੍ਹੇਰੀ ਤੇ ਮੀਂਹ ਨਾਲ ਪੱਕੀ ਝੋਨੇ ਦੀ ਫ਼ਸਲ ਨੁਕਸਾਨੀ

ਇਸੇ ਤਰ੍ਹਾਂ ਸੀ.ਆਈ.ਏ ਸਟਾਫ ਮਾਹੋਰਾਣਾ ਸਮੇਤ ਪੁਲਿਸ ਪਾਰਟੀ ਦੇ ਚੈਂਕਿੰਗ ਸ਼ੱਕੀ ਪੁਰਸ਼ਾਂ ਅਤੇ ਸ਼ੱਕੀ ਵਹੀਕਲਾਂ ਦੇ ਸਬੰਧ ਵਿੱਚ ਸੀ.ਆਈ.ਏ ਸਟਾਫ ਮਾਹੋਰਾਣਾ ਨੇ ਸਮੇਤ ਪੁਲਿਸ ਪਾਰਟੀ ਦੇ ਰੋਸ਼ਨ ਖਾਨ ਪੁੱਤਰ ਸੁਲੇਮਾਨ, ਯਾਸੀਨ ਉਰਫ ਰਵੀ ਪੁੱਤਰ ਗੁਲਜਾਰ ਖਾਂ ਵਾਸੀਆਨ ਬਾਦਸ਼ਾਹਪੁਰ ਮੰਡਿਆਲਾ ਥਾਣਾ ਸਦਰ ਅਹਿਮਦਗੜ੍ਹ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿੱਚੋਂ 30 ਕਿੱਲੋ ਭੁੱਕੀ ਸਮੇਤ ਇੱਕ ਟਰੱਕ ਨੰਬਰ PB07 AS 0668 ਮਾਰਕਾ ਅਸ਼ੋਕ ਲੇਲੈਂਡ ਬ੍ਰਾਮਦ ਕੀਤਾ। ਜਿੰਨਾ ਖਿਲਾਫ਼ ਥਾਣਾ ਸਦਰ ਅਹਿਮਦਗੜ੍ਹ ਦਰਜ ਕੀਤਾ। ਉਨ੍ਹਾਂ ਦੱਸਿਆ ਕਿ ਜਿੰਨਾ ਕੋਲੋਂ ਹੋਰ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਹੈ ।