Digital Transaction - Sach Kahoon Punjabi

UPI : ਡਿਜ਼ੀਟਲ ਲੈਣ-ਦੇਣ ਦੀ ਵਧਦੀ ਹਰਮਨਪਿਆਰਤਾ
ਨਾਗਰਿਕਾਂ ਤੱਕ ਵੱਖ-ਵੱਖ ਸੇਵਾਵਾਂ ਅਸਾਨੀ ਨਾਲ ਪਹੁੰਚਾਉਣ ’ਚ ਡਿਜ਼ੀਟਲ ਪਬਲਿਕ ਇੰਫ੍ਰਾਸਟਰਕਚਰ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਜਾ ਰਹੀ ਹੈ ਵਿੱਤ ਮੰਤਰਾਲੇ ਵੱਲੋਂ ਜਾਰੀ ਆਰਥਿਕ ਸਮੀਖਿਆ ਅਨੁਸਾਰ, ਆਧਾਰ ਨੰਬਰ ਦੀ ਵਿਵਸਥਾ ਤੋਂ ਪਹਿਲਾਂ ਹਰ 25 ਨਾਗਰਿਕਾਂ ’ਚੋਂ ਸਿਰਫ਼ ਇੱਕ ਕੋਲ ਰਸਮੀ ਪਛਾਣ ਦਾ ਪ੍ਰਮਾਣ ਹੁੰਦਾ ਸੀ ਅਤੇ ਹਰ ਚਾਰ ’ਚੋਂ ਇੱਕ ਨਾਗਰਿਕ ਦਾ ਹੀ ਬੈਂਕ ’ਚ ਖਾਤਾ ਹੁੰਦਾ ਸੀ ਅੱਜ ਸਥਿਤੀ ਪੂਰੀ ਤਰ੍ਹਾਂ ਬਦਲ ਗਈ ਹੈ ਹਾਲ ਦੇ ਸਾਲਾਂ ’ਚ ਯੂਪੀਆਈ ਡਿਜ਼ੀਟਲ ਲੈਣ-ਦੇਣ ਦੇ ਸਭ ਤੋਂ ਹਰਮਨਪਿਆਰੇ ਅਤੇ ਪਸੰਦੀਦਾ ਜ਼ਰੀਏ (ਮੋਡ/ਬਦਲ) ਦੇ ਤੌਰ ’ਤੇ ਉੱਭਰਿਆ ਹੈ। ਭਾਰਤ ’ਚ ਕੁੱਲ ਡਿਜ਼ੀਟਲ ਲੈਣ-ਦੇਣ (ਵਾਲਿਊਮ) ’ਚ ਯੂਪੀਆਈ ਦਾ ਹਿੱਸਾ ਵਧ ਕੇ ਤਕਰੀਬਨ 73 ਫੀਸਦੀ ਹੋ ਗਿਆ ਹੈ ਵਿੱਤੀ ਵਰ੍ਹੇ 2016-17 ’ਚ ਯੂਪੀਆਈ ਜ਼ਰੀਏ 1. 8 ਕਰੋੜ ਲੈਣ-ਦੇਣ ਹੋਏ ਸਨ। (UPI)

Jaiswal : ਯਸ਼ਸਵੀ ਜਾਇਸਵਾਲ ਨੇ ਤੋੜਿਆ ਇਹ ਭਾਰਤੀ ਰਿਕਾਰਡ, ਵਿਸ਼ਵ ਰਿਕਾਰਡ ਦੀ ਕੀਤੀ ਬਰਾਬਰੀ, ਜਾਣੋ

ਜੋ 2022-23 ’ਚ ਵਧ ਕੇ 8375 ਕਰੋੜ ਤੱਕ ਜਾ ਪਹੁੰਚਿਆ ਹੈ ਅੱਜ ਅਸੀਂ ਰਿਹੜੀ-ਫੜੀ ਤੋਂ ਲੈ ਕੇ ਵੱਡੇ-ਵੱਡੇ ਮਾਲ ਤੱਕ ’ਚ ਯੂਪੀਆਈ ਜ਼ਰੀਏ ਭੁਗਤਾਨ ਕਰ ਸਕਦੇ ਹਾਂ। ਆਨਲਾਈਨ ਲੈਣ-ਦੇਣ ਕੁਝ ਸੈਕਿੰਡ ’ਚ ਪੂਰਾ ਹੋ ਜਾਂਦਾ ਹੈ। ਜਿਸ ਤਰ੍ਹਾਂ ਯੂਪੀਆਈ ਨਾਲ ਆਮ ਨਾਗਰਿਕ ਤੇ ਬਹੁਤ ਛੋਟੇ ਦੁਕਾਨਦਾਰਾਂ ਨੂੰ ਵਿੱਤੀ ਵਿਵਸਥਾ ’ਚ ਸ਼ਾਮਲ ਹੋਣ ਅਤੇ ਤਕਨੀਕੀ ਸੁਵਿਧਾਵਾਂ ਦਾ ਲਾਭ ਉਠਾਉਣ ਦਾ ਮੌਕਾ ਮਿਲਿਆ ਹੈ, ਉਸ ਤਰ੍ਹਾਂ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਵੀ ਇੱਕ ਮਹੱਤਵਪੂਰਨ ਸਮਾਵੇਸ਼ੀ ਪਹਿਲ ਸਾਬਤ ਹੋਈ ਹੈ ਕਲਿਆਣਕਾਰੀ ਯੋਜਨਾਵਾਂ ਤਹਿਤ ਦਿੱਤੀ ਜਾਣ ਵਾਲੀ ਰਾਸ਼ੀ ਹੁਣ ਸਿੱਧੇ ਲਾਭਪਾਤਰੀਆਂ ਦੇ ਖਾਤੇ ’ਚ ਪਹੁੰਚ ਰਹੀ ਹੈ ਈ-ਕਾਮਰਸ ਦਾ ਬਜ਼ਾਰ ਤੇਜ਼ੀ ਨਾਲ ਵਧ ਰਿਹਾ ਹੈ ਸਮਾਰਟ ਫੋਨ ਅਤੇ ਇੰਟਰਨੈੱਟ ਦੇ ਵਿਸਥਾਰ ਦੇ ਨਾਲ-ਨਾਲ ਡਿਜ਼ੀਟਲ ਪਬਲਿਕ ਇੰਫ਼੍ਰਾਸਟਰਕਚਰ ਦੀ ਅਹਿਮੀਅਤ ਵੀ ਵਧਦੀ ਜਾਵੇਗੀ। (UPI)

UPI Money Transfer : Online ਗਲਤ ਅਕਾਊਂਟ ’ਚ ਪਾ ਦਿੱਤਾ ਫੰਡ? ਜਾਣੋ ਕਿਵੇਂ ਹੋਵੇਗਾ ਰਿਫੰਡ!
Digital Transaction: ਅੱਜ ਡਿਜ਼ੀਟਲ ਦਾ ਦੌਰ ਹੈ, ਜੇਬ੍ਹ ’ਚ ਪੈਸੇ ਰੰਖ ਕੇ ਕੋਈ ਨਹੀਂ ਚੱਲਦਾ, ਜਿਸ ਨੂੰ ਦੇਖੋ ਆਨਲਾਈਨ ਟ੍ਰਾਂਸਜਕਸ਼ਨ ਨਾਲ ਲੈਣ-ਦੇਣ ਕਰਨਾ ਚਾਹੁੰਦੇ ਹਨ। ਉਂਝ ਤਾਂ ਡਿਜ਼ੀਟਲ ਪੇਮੈਂਟ ਕਰਦੇ ਸਮੇਂ ਲੋਕ ਸਾਵਧਾਨੀ ਨਾਲ ਟ੍ਰਾਂਸਜਕਸ਼ਨ ਕਰਦੇ ਹੋਏ ਪਰ ਕਈ ਵਾਰ ਜ਼ਲਦਬਾਜ਼ੀ ਐਨੀ ਹੁੰਦੀ ਹੈ ਜਾਂ ਅਣਜਾਣੇ ’ਚ ਗਲਤੀ ਕਾਰਨ ਟਰਾਂਸਜਕਸ਼ਨ ਗਲਤ ਅਕਾਊਂਟ ’ਚ ਹੋ ਜਾਂਦੀ ਹੈ ਅਤੇ ਤੁਸੀਂ ਘਬਰਾ ਜਾਂਦੇ ਹੋ। ਪਰ ਅਜਿਹੇ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਤੁਸੀਂ ਆਪਣੇ ਘੰਡ ਨੂੰ ਆਸਾਨੀ ਨਾਲ ਰਿਫੰਡ ਕਰ ਸਕਦੇ ਹੋ, ਅੱਜ ਇਸ ਲੇਖ ਕੇ ਜ਼ਰੀਏ ਅਸੀਂ ਤੁਹਾਨੂੰ ਅਜਿਹਾ ਤਰੀਕਾ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਆਪਣੇ ਪੂਰੇ ਪੈਸੇ ਆਪਣਾ ਅਕਾਊਂਟ ’ਚ ਵਾਪਸ ਲੈ ਸਕਦੇ ਹੋ। (UPI Money Transfer)

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਆਰਬੀਆਈ ਨੂੰ ਲਗਤ ਟਰਾਂਸਜਕਸ਼ਨ ਦੀਆਂ ਕਾਫ਼ੀ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਕਾਰਨ ਆਰਬੀਆਈ ਨੇ ਪੈਸੇ ਰਿਫੰਡ ਕਰਨ ਦੇ ਪ੍ਰੋਜੈਸ ਨੂੰ ਸੌਖਾ ਕਰ ਦਿੱਤਾ ਹੈ। ਇਸ ਲਈ ਸਭ ਤੋਂ ਪਹਿਲਾਂ ਆਪਣੇ ਬੈਂਕ ’ਚ ਸ਼ਿਕਾਇਤ ਦਰਜ਼ ਕਰਵਾਉਣੀ ਪਵੇਗੀ। ਉਸ ਲਈ ਤੁਸੀਂ ਕੀ ਕਰਨਾ ਹੈ ਕਿ ਜਦੋਂ ਵੀ ਤੁਹਾਡੇ ਤੋਂ ਯੂਪੀਆਈ ਜਾਂ ਫਿਰ ਨੈੱਟ ਬੈਂਕਿੰਗ ਰਾਹੀਂ ਗਲਤ ਅਕਾਊਂਟ ’ਚ ਪੈਸੇ ਟਰਾਂਸਫਰ ਹੋ ਜਾਦੇ ਹਨ ਤਾਂ ਤੁਸੀਂ 18001201740 (ਟੋਲ ਫ੍ਰੀ) ਨੰਬਰ ’ਤੇ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ਼ ਕਰਵਾ ਸਕਦੇ ਹੋ।

ਸ਼ਿਕਾਇਤ ਦਰਜ਼ ਕਰਵਾਉਂਦੇ ਸਮੇਂ ਤੁਹਾਨੂੰ ਸਾਰੀ ਜਾਣਕਾਰੀ ਦੇਣੀ ਪਵੇਗੀ। ਦੂਜਾ ਆਪਸ਼ਨ ਇਹ ਹੈ ਕਿ ਤੁਸੀਂ ਆਪਣੇ ਬੈਂਕ ’ਚ ਜਾਓ, ਉੱਥੇ ਫਾਰਮ ਭਰ ਕੇ ਸਾਰੀ ਜਾਣਕਾਰੀ ਬੈਂਕ ’ਚ ਦਿਓ। ਇਸ ਤੋਂ ਬਾਅਦ ਬੈਂਕ ਅਧਿਕਾਰੀ ਤੁਹਾਨੂੰ ਕੰਪਲੇਂਟ ਨੰਬਰ ਜਾਂ ਰਿਕਵੈਸਟ ਨੰਬਰ ਜਾਰੀ ਕਰ ਦੇਵੇਗਾ। ਤੁਸੀਂ bankingombudsman.rbi.org.in ’ਤੇ ਆਪਣੀ ਸ਼ਿਕਾਇਤ ਈ-ਮੇਲ ਵੀ ਕਰ ਸਕਦੇ ਹੋ। ਐਨਾ ਹੀ ਨਹੀਂ ਤੁਸੀਂਂ ਬੈਂਕ ਦੇ ਸਰਵਿਸ ਕਸਟਮਰ ਡਿਪਾਰਟਮੈਂਟ ਨੂੰ ਵੀ ਈਮੇਲ ਭੇਜ ਕੇ ਆਪਣੀ ਸ਼ਿਕਾਇਤ ਦਰਜ਼ ਕਰਵਾ ਸਕਦੇ ਹੋ। ਤੁਸੀਂ ਆਪਣੇ ਬੈਂਕ ਦੇ ਮੈਨੇਜ਼ਰ ਨਾਲ ਵੀ ਇਸ ਬਾਰੇ ਗੱਲ ਕਰ ਸਕਦੇ ਹੋ।

ਇਹ ਸਭ ਕਰਦੇ ਸਮੇਂ ਤੁਹਾਨੂੰ ਇਨ੍ਹਾਂ ਗੱਲਾਂ ਦਾ ਰੱਖਣਾ ਹੋਵੇਗਾ ਧਿਆਨ

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸ਼ਿਕਾਇਤ ਦਰਜ਼ ਕਰਵਾਉਂਦੇ ਸਮੇਂ ਤੁਹਾਨੂੰ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਪਵੇਗਾ ਕਿ ਤੁਹਾਡੇ ਕੋਲ ਉਸ ਗਲਤ ਟਰਾਂਸਜ਼ਕਸ਼ਨ ਦਾ ਅਧਿਕਾਰਿਕ ਨੋਟੀਫਿਕੇਸ਼ਨ ਹੋਣਾ ਚਾਹੀਦਾ ਹੈ। ਇਹ ਮਹੱਤਵਪੂਰਨ ਦਸਤਾਵੇਜ਼ ਹੁੰਦਾ ਹੈ। ਦੱਸ ਦਈਏ ਕਿ ਯੂਪੀਆਈ ਤੇ ਨੈੱਟ ਬੈਂਕਿੰਗ ਤੋਂ ਗਲਤ ਟਰਾਂਸਜ਼ਕਸ਼ਨ ਹੋਣ ਤੋਂ ਬਾਅਦ ਫੋਨ ‘ਤੇ ਮਿਲਣ ਵਾਲੇ ਐੱਸਐੱਮਐੱਸ ਨੂੰ ਡਿਲੀਟ ਨਹੀਂ ਕਰਨਾ ਚਾਹੀਦਾ। ਇਸ ਮੈਸੇਜ਼ ’ਚ ਇੱਕ ਪੀਪੀਬੀਐੱਲ ਨੰਬਰ ਹੰੁਦਾ ਹੈ, ਜਿਸ ਨੂੰ ਇੱਕ ਸਬੂਤ ਦੇ ਰੂਪ ’ਚ ਵਰਤਿਆ ਜਾਂਦਾ ਹੈ। ਇਸ ਲਈ ਇਸ ਮੈਸੇਜ਼ ਨੂੰ ਕਿਸੇ ਕੀਮਤ ’ਤੇ ਵੀ ਡਿਲੀਟ ਨਹੀਂ ਕਰਨਾ ਚਾਹੀਦਾ।

ਗਲਤ ਟਰਾਂਸਜ਼ਕਸ਼ਨ ਤੋਂ ਕਦੋਂ ਤੱਕ ਵਾਪਸ ਆ ਜਾਣਗੇ ਪੈਸੇ?

ਗਲਤੀ ਨਾਲ ਜੇਕਰ ਤੁਹਾਡੇ ਤੋਂ ਟਰਾਂਸਜ਼ਕਸ਼ਨ ਕਿਸੇ ਗਲਤ ਨੰਬਰ ਵਾਲੇ ਅਕਾਉਂਟ ’ਚ ਹੋ ਜਾਂਦੀ ਹੈ ਤਾਂ ਤੁਹਾਨੂੰ ਤੁਰੰਤ ਪੈਸੇ ਵਾਪਸ ਮਿਲ ਜਾਣਗੇ। ਪਰ ਜੇਕਰ ਤੁਸੀਂ ਕਿਸੇ ਮੰਨਣਯੋਗ ਅਕਾਊਂਟ ਭਾਵ ਕਿਸੇ ਵੈਰੀਫਾਈ ਅਕਾਉਂਟ ’ਚ ਪੈਸੇ ਟਰਾਂਸਫਰ ਕਰ ਦਿੱਤੇ ਹਨ ਤਾਂ ਇਹ ਉਸ ਵਿਅਕਤੀ ’ਤੇ ਨਿਰਭਰ ਕਰਦਾ ਹੈ ਜਿਸ ਦੇ ਅਕਾਊਂਟ ’ਚ ਤੁਸੀਂ ਪੈਸੇ ਟਰਾਂਸਫਰ ਕੀਤੇ ਹਨ। ਜੇਕਰ ਉਸ ਅਕਾਊਂਟ ਹੋਲਡਰ ਨੇ ਟਰਾਂਸਜ਼ਕਸ਼ਨ ਰਿਵਰਸ ਨੂੰ ਮਨਜ਼ੂਰੀ ਦੇ ਦਿੱਤੀ ਤਾਂ ਜਲਦੀ ਤੋਂ ਜਲਦੀ ਪੈਸਾ ਰਿਫੰਡ ਹੋ ਜਾਵੇਗਾ। ਪਰ ਤੁਹਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਪਵੇਗਾ ਕਿ ਤੁਸੀਂ ਗਲਤ ਟਰਾਂਸਜ਼ਕਸ਼ਨ ਦੀ ਸ਼ਿਕਾਇਤ ਤਿੰਨ ਦਿਨ ਦੇ ਅੰਦਰ-ਅੰਦਰ ਕਰ ਦਿਓ। ਉਸ ਤੋਂ ਬਾਅਦ ਬਹੁਤ ਦੇਰੀ ਹੋ ਜਾਵੇਗੀ ਹੋ ਸਕਦੈ ਪੈਸੇ ਵਾਪਸ ਨਾ ਆਉਣ।

ਇਹ ਵੀ ਪੜ੍ਹੋ : ਪੌਲੀਨੈੱਟ ਹਾਊਸ ਵਿੱਚ ਹਾਈਬਿ੍ਰਡ ਖੀਰੇ ਦੀ ਕਾਸ਼ਤ