Sonepat News - Sach Kahoon Punjabi

Haryana Crime: ਸੋਨੀਪਤ ’ਚ ਔਰਤ ਦਾ ਬੇਰਹਿਮੀ ਨਾਲ ਕਤਲ
ਬੋਲੀ, ਪਤੀ ਨੇ ਚਾਕੂ ਮਾਰੇ | Haryana Crime

ਸੋਨੀਪਤ (ਸੱਚ ਕਹੂੰ ਨਿਊਜ਼)। Haryana Crime: ਹਰਿਆਣਾ ਦੇ ਸੋਨੀਪਤ ’ਚ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਚਾਕੂ ਲੱਗਣ ਤੋਂ ਬਾਅਦ ਜਦੋਂ ਜ਼ਖਮੀ ਹਾਲਤ ਵਿੱਚ ਔਰਤ ਬਾਹਰ ਆਈ ਤਾਂ ਇਕ ਦੁਕਾਨ ਦੇ ਬਾਹਰ ਡਿੱਗ ਪਈ। ਆਸ-ਪਾਸ ਦੇ ਲੋਕ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਇੱਕ ਦੁਕਾਨਦਾਰ ਦੀ ਸ਼ਿਕਾਇਤ ’ਤੇ ਕੁੰਡਲੀ ਥਾਣੇ ’ਚ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।

Read This : Virat Kohli Birthday: ODI ’ਚ ਸੈਂਕੜਿਆਂ ਦਾ ਅਰਧਸੈਂਕੜਾ ਬਣਾਉਣ ਤੋਂ ਲੈ ਕੇ World ਚੈਂਪੀਅਨ ਬਣਨ ਤੱਕ, ਜਾਣੋ ਵਿਰਾਟ…

ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਕੁੰਡਲੀ ਦੀ ਸ਼ਿਵਪੁਰੀ ਕਾਲੋਨੀ ’ਚ ਰਹਿਣ ਵਾਲੇ ਸੋਨੂੰ ਯਾਦਵ ਨੇ ਕੁੰਡਲੀ ਪੁਲਿਸ ਨੂੰ ਦੱਸਿਆ ਕਿ ਕੁੰਡਲੀ ’ਚ ਗੰਦੇ ਨਾਲੇ ਕੋਲ ਉਸ ਦੀ ਕਰਿਆਨੇ ਦੀ ਦੁਕਾਨ ਹੈ। ਸੋਮਵਾਰ ਰਾਤ ਕਰੀਬ 10.30 ਵਜੇ ਉਹ ਦੁਕਾਨ ’ਤੇ ਬੈਠ ਕੇ ਸਾਮਾਨ ਵੇਚ ਰਿਹਾ ਸੀ। ਉਸੇ ਸਮੇਂ ਨੀਲਕੰਠ ਕਾਂਟੇ ਵਾਲੇ ਪਾਸਿਓਂ ਇੱਕ ਔਰਤ ਆ ਕੇ ਉਸ ਦੀ ਦੁਕਾਨ ਨੇੜੇ ਡਿੱਗ ਪਈ। ਉਸਨੇ ਔਰਤ ਨੂੰ ਸੰਭਾਲਿਆ ਤੇ ਪੁੱਛਿਆ ਕਿ ਕੀ ਹੋਇਆ?

ਬੇਹੋਸ਼ ਹੋਣ ਤੋਂ ਪਹਿਲਾਂ ਦੁਕਾਰਨਦਾਰ ਨੂੰ ਦੱਸੀ ਸਾਰੀ ਗੱਲ | Haryana Crime

ਔਰਤ ਨੇ ਦੁਕਾਨਦਾਰ ਨੂੰ ਦੱਸਿਆ ਕਿ ਉਸ ਦੇ ਪਤੀ ਨੇ ਉਸ ਨੂੰ ਚਾਕੂ ਮਾਰਿਆ ਹੈ। ਇਸ ਤੋਂ ਬਾਅਦ ਉਹ ਬੇਹੋਸ਼ ਹੋ ਗਈ। ਉਸਦੇ ਸਰੀਰ ’ਚੋਂ ਖੂਨ ਵਹਿ ਰਿਹਾ ਸੀ। ਇਸ ਦੌਰਾਨ ਉੱਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਘਟਨਾ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ। ਪੁਲਿਸ ਦੀ ਡਾਇਲ 112 ਗੱਡੀ ’ਚ ਔਰਤ ਨੂੰ ਹਸਪਤਾਲ ਲਿਜਾਇਆ ਗਿਆ। ਬਾਅਦ ਵਿੱਚ ਉਸ ਨੂੰ ਪਤਾ ਲੱਗਾ ਕਿ ਚਾਕੂ ਨਾਲ ਜ਼ਖਮੀ ਹੋਈ ਔਰਤ ਦੀ ਮੌਤ ਹੋ ਗਈ ਹੈ। Haryana Crime

ਮ੍ਰਿਤਕਾ ਦੀ ਨਹੀਂ ਹੋਈ ਪਛਾਣ | Haryana Crime

ਕੁੰਡਲੀ ਥਾਣੇ ਦੇ ਏਐਸਆਈ ਨਰੇਸ਼ ਕੁਮਾਰ ਅਨੁਸਾਰ ਉਹ ਆਪਣੀ ਟੀਮ ਨਾਲ ਰਾਤ ਸਮੇਂ ਕੁੰਡਲੀ ਸਰਹੱਦ ’ਤੇ ਗਸ਼ਤ ’ਤੇ ਸਨ। ਇਸੇ ਦੌਰਾਨ ਥਾਣਾ ਸਦਰ ’ਚ ਸੂਚਨਾ ਮਿਲੀ ਕਿ ਸੋਨੀਪਤ ਦੇ ਹਸਪਤਾਲ ’ਚ ਇੱਕ ਅਣਪਛਾਤੀ ਔਰਤ ਦੀ ਲਾਸ਼ ਪਈ ਹੈ। ਉਹ ਮੌਕੇ ’ਤੇ ਪਹੁੰਚੇ ਪਰ ਔਰਤ ਦੀ ਪਛਾਣ ਨਹੀਂ ਹੋ ਸਕੀ। ਇਸ ਤੋਂ ਬਾਅਦ ਉਹ ਗੰਦੇ ਨਾਲੇ ਕੋਲ ਪਹੁੰਚਿਆ ਜਿੱਥੋਂ ਔਰਤ ਨੂੰ ਹਸਪਤਾਲ ਲਿਆਂਦਾ ਗਿਆ। ਉਥੇ ਦੁਕਾਨਦਾਰ ਸੋਨੂੰ ਯਾਦਵ ਨੇ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ। ਪੁਲਿਸ ਨੇ ਧਾਰਾ 103 ਬੀਐਨਐਸ ਤਹਿਤ ਮਾਮਲਾ ਦਰਜ ਕਰ ਲਿਆ ਹੈ।

Breaking: ਹਰਿਆਣਾ ’ਚ ਦੀਵਾਲੀ ਤੋਂ ਪਹਿਲਾਂ ਵੱਡੀ ਲੁੱਟ
ਦੁਕਾਨਦਾਰ ਦੇ ਸਿਰ ’ਚ ਪਸਤੌਲ ਦਾ ਬੱਟ ਮਾਰਿਆ

ਕੈਸ਼, ਸੋਨੇ-ਚਾਂਦੀ ਦੇ ਗਹਿਣੇ ਚੁੱਕੇ

ਹੀਰਿਆਂ ਦਾ ਹਾਰ ਵੀ ਲੈ ਗਏ ਨਾਲ

ਸੋਨੀਪਤ (ਸੱਚ ਕਹੂੰ ਨਿਊਜ਼)। Breaking News: ਹਰਿਆਣਾ ’ਚ ਦੀਵਾਲੀ ਤੋਂ ਪਹਿਲਾਂ ਵੱਡੀ ਲੁੱਟ ਹੋਈ ਹੈ। ਜ਼ਿਲ੍ਹਾ ਸੋਨੀਪਤ ’ਚ ਸ਼ੁੱਕਰਵਾਰ (25 ਅਕਤੂਬਰ) ਨੂੰ ਦਿਨ-ਦਿਹਾੜੇ ਇੱਕ ਗਹਿਣਿਆਂ ਦੀ ਦੁਕਾਨ ਲੁੱਟੀ ਲਈ ਗਈ। ਦੁਕਾਨ ਅੰਦਰ ਦਾਖਲ ਹੋਏ ਹਥਿਆਰਬੰਦ ਨੌਜਵਾਨਾਂ ਨੇ ਪਸਤੌਲ ਦੇ ਬੱਟ ਨਾਲ ਦੁਕਾਨਦਾਰ ਦੇ ਸਿਰ ’ਤੇ ਵਾਰ ਕਰ ਦਿੱਤਾ। ਇਸ ਤੋਂ ਬਾਅਦ ਦੁਕਾਨ ’ਚੋਂ ਲੱਖਾਂ ਰੁਪਏ ਦੀ ਨਕਦੀ, ਸੋਨਾ, ਚਾਂਦੀ ਦੇ ਗਹਿਣੇ ਅਤੇ ਹੀਰਿਆਂ ਦਾ ਹਾਰ ਲੁੱਟ ਕੇ ਫਰਾਰ ਹੋ ਗਏ। ਇਹ ਘਟਨਾ ਸਦਰ ਥਾਣੇ ਨੇੜੇ ਵਾਪਰੀ। ਲੁੱਟ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ। ਸ਼ਹਿਰ ਨੂੰ ਤੁਰੰਤ ਘੇਰਾ ਪਾ ਲਿਆ ਗਿਆ ਪਰ ਲੁਟੇਰਿਆਂ ਦਾ ਕੋਈ ਸੁਰਾਗ ਨਹੀਂ ਮਿਲਿਆ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਿੰਨੀ ਨਕਦੀ ਤੇ ਗਹਿਣੇ ਲੁੱਟੇ ਗਏ। ਪੁਲਿਸ ਦੁਕਾਨਦਾਰ ਤੋਂ ਪੁੱਛਗਿੱਛ ਕਰ ਰਹੀ ਹੈ। Breaking News

Read This : ਕਤਲ ਦੇ ਦੋਸ਼ੀ ਨੂੰ ਉਮਰ ਕੈਦ, NRI ਨੇ ਗੋਲੀ ਮਾਰ ਕੇ ਕੀਤਾ ਸੀ ਦੋਸਤ ਦਾ ਕਤਲ

ਬਾਈਕ ’ਤੇ ਆਏ ਸਨ 2 ਨੌਜਵਾਨ | Breaking News

ਗੋਹਾਣਾ ਰੋਡ ’ਤੇ ਸਦਰ ਥਾਣਾ ਨੇੜੇ ਯੂਨੀਕ ਜਵੈਲਰਜ਼ ਦੇ ਨਾਂ ਨਾਲ ਗਹਿਣਿਆਂ ਦੀ ਦੁਕਾਨ ਹੈ। ਇਸ ਦਾ ਮਾਲਕ ਜਤਿੰਦਰ ਵਰਮਾ ਸ਼ੁੱਕਰਵਾਰ ਦੁਪਹਿਰ ਨੂੰ ਦੁਕਾਨ ’ਤੇ ਸੀ। ਇਸ ਦੌਰਾਨ ਦੋ ਨੌਜਵਾਨ ਬਾਈਕ ’ਤੇ ਆਏ ਤੇ ਦੁਕਾਨ ’ਚ ਦਾਖਲ ਹੋ ਗਏ। ਨੌਜਵਾਨ ਨੇ ਦੁਕਾਨਦਾਰ ਵੱਲ ਪਸਤੌਲ ਤਾਣ ਕੇ ਉਸ ਨੂੰ ਨਕਦੀ ਤੇ ਸੋਨੇ ਦੇ ਗਹਿਣੇ ਦੇਣ ਲਈ ਕਿਹਾ।

ਗੋਲੀ ਮਾਰਨ ਦੀ ਦਿੱਤੀ ਧਮਕੀ | Breaking News

ਜਦੋਂ ਦੁਕਾਨਦਾਰ ਨੇ ਇਨਕਾਰ ਕੀਤਾ ਤਾਂ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਇਸ ਦੌਰਾਨ ਜਤਿੰਦਰ ਵਰਮਾ ਦੇ ਸਿਰ ’ਤੇ ਪਸਤੌਲ ਦੇ ਬੱਟ ਨਾਲ ਵਾਰ ਕੀਤਾ ਗਿਆ। ਇਸ ਕਾਰਨ ਉਸ ਨੂੰ ਖੂਨ ਵਹਿ ਗਿਆ। ਲੁਟੇਰੇ ਦੁਕਾਨ ਤੋਂ ਨਕਦੀ, ਸੋਨੇ-ਚਾਂਦੀ ਦੇ ਗਹਿਣੇ ਤੇ ਹੀਰੇ ਦਾ ਹਾਰ ਲੈ ਕੇ ਫਰਾਰ ਹੋ ਗਏ। ਲੁਟੇਰੇ ਜਾਂਦੇ ਹੀ ਦੁਕਾਨਦਾਰ ਨੇ ਰੌਲਾ ਪਾਇਆ। ਇਸ ਤੋਂ ਬਾਅਦ ਆਸ-ਪਾਸ ਦੇ ਲੋਕ ਉੱਥੇ ਪਹੁੰਚ ਗਏ ਤੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। Breaking News