Washington Post - Sach Kahoon Punjabi

ਬਲਾਸਟਿਕ ਮਿਜ਼ਾਇਲਾਂ ਦੀ ਉਸਾਰੀ ਕਰ ਰਿਹਾ ਹੈ ਉਤਰੀ ਕੋਰੀਆ : ਵਾਂਸਿੰਗਟਨ ਪੋਸਟ
ਅਮਰੀਕਾ ਤੇ ਉਤਰੀ ਕੋਰੀਆ ਵਿਚਕਾਰ ਹੋਇਆ ਸੀ ਇਤਿਹਾਸਕ ਸ਼ਿਖਰ ਸੰਮੇਲਨ  | Washington Post

ਵਾਂਸਿੰਗਟਨ, (ਏਜੰਸੀ)। ਅਮਰੀਕਾ ਦੈਨਿਕ ਸਮਾਚਾਰ ਪੱਤਰ ਵਾਸ਼ਿੰਗਟਨ ਪੋਸਟ ਦੀ ਇੱਕ ਰਿਪੋਰਟ ਅਨੁਸਾਰ ਉਤਰੀ ਕੋਰੀਆ ਤਰਲ ਬਾਲਣ ਤੋਂ ਚੱਲਣ ਵਾਲੀ ਨਵੀਂ ਅੰਤਰਮਹਾਂਦਸੀ ਬਲਾਸਟਿਕ ਮਿਜ਼ਾਇਲਾਂ (Missiles) ਦੀ ਉਸਾਰੀ ਕਰ ਰਿਹਾ ਹੈ। ਸੋਮਵਾਰ ਨੂੰ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਉਤਰੀ ਕੋਰੀਆ ਆਪਣੇ ਇਕ ਕਾਰਖਾਨੇ ‘ਚ ਤਰਲ-ਬਾਲਣ ਨਾਲ ਚੱਲਣ ਵਾਲੀ ਇਕ ਜਾਂ ਦੋ ਅੰਤਰਮਹਾਂਦਸੀ ਬਲਾਸਟਿਕ ਮਿਜ਼ਾਇਲਾਂ ਦਾ ਨਿਰਮਾਣ ਕਰ ਰਹੀ ਹੈ। ਇਹ ਉਹੀ ਕਾਰਖਾਨਾ ਹੈ ਜਿੱਥੇ ਅਮਰੀਕਾ ਤੱਕ ਪਹੁੰਚਣ ‘ਚ ਸਮਰੱਥ ਦੇਸ਼ ਦੀਆਂ ਪਹਿਲੀਆਂ ਮਿਜ਼ਾਇਲਾਂ ਦੀ ਉਸਾਰੀ ਕੀਤੀ ਗਈ ਸੀ। (Washington Post)

ਸਮਾਚਾਰ ਪੱਤਰ ਨੇ ਆਪਣੀ ਰਿਪੋਰਟ ‘ਚ ਅਮਰੀਕੀ ਖੁਫੀਆ ਏਜੰਸੀਆਂ ਨਾਲ ਜੁੜੇ ਅਨਜਾਣ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਉਤਰੀ ਕੋਰੀਆ ਦੀ ਰਾਜਧਾਨੀ ਪਿਓਂਗਯਾਂਗ ਦੇ ਬਾਹਰੀ ਸਨੁਮਡੋਗ ‘ਚ ਇਕ ਵੱਡੇ ਸ਼ੋਧ ਸੁਵਿਧਾ ਕੇਂਦਰ ਦੇ ਨਿਰਮਾਣ ਦੇ ਸੰਕੇਤ ਮਿਲੇ ਹਨ। ਇਸ ਰਿਪੋਰਟ ਨਾਲ ਇਹ ਪਤਾ ਚੱਲਦਾ ਹੈ ਕਿ ਸਿੰਗਾਪੁਰ ‘ਚ 12 ਜੂਨ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਤਰੀ ਕੋਰੀਆ ਨੇਤਾ ਕਿਮ ਜੌਂਗ ਉਨ ਵਿਚਕਾਰ ਇਤਿਹਾਸਕ ਸ਼ਿਖਰ ਸੰਮੇਲਨ ਦੌਰਾਨ ਪ੍ਰਮਾਣੂ ਹਥਿਆਰਾਂ ‘ਤੇ ਚਰਚਾ ਦੇ ਬਾਵਜੂਦ ਉਤਰੀ ਕੋਰੀਆ ਦਾ ਮਿਜ਼ਾਇਲ ਪ੍ਰੋਗਰਾਮ ਜਾਰੀ ਹੈ। (Washington Post)

ਪ੍ਰਮਾਣੂ ਹਥਿਆਰਾਂ ਸਬੰਧੀ ਹੋਇਆ ਸੀ ਸਮਝੌਤਾ | Washington Post

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਮਪੀਓ ਨੇ ਪਿਛਲੇ ਹਫਤੇ ਸੀਨੇਟ ਵਿਦੇਸ਼ ਮਾਮਲੇ ਦੀ ਇਕ ਕਮੇਟੀ ਨੂੰ ਦੱਸਿਆ ਕਿ ਪ੍ਰਮਾਣੂ ਹਥਿਆਰ ਖਤਮ ਕਰਨ ਦੇ ਵਚਨ ਦੇ ਬਾਵਜੂਦ ਉਤਰੀ ਕੋਰੀਆ ਪ੍ਰਮਾਣੂ ਹਥਿਆਰਾਂ ਲਈ ਫਿਊਲ ਦਾ ਉਤਪਾਦ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਸ਼ਿਖਰ ਸੰਮੇਲਨ ਦੌਰਾਨ ਉਤਰੀ ਕੋਰੀਆ ਨੇ ਅਮਰੀਕਾ ਨਾਲ ਇਤਿਹਾਸਕ ਸਮਝੋਤਾ ਕਰਕੇ ਕੋਰੀਆਈ ਪ੍ਰਾਇਦੀਪ ਨਾਲ ਪ੍ਰਮਾਣੂ ਹਥਿਆਰ ਖਤਮ ਕਰਨ ਦੀ ਦਿਸ਼ਾ ‘ਚ ਕੰਮ ਕਰਨ ਦੀ ਅਤੇ ਦੋਵਾਂ ਦੇਸ਼ਾਂ ਵਿਚਕਾਰ ਸ਼ਾਂਤੀ ਅਤੇ ਖੁਸ਼ਹਾਲੀ ਦੀ ਪ੍ਰਤੀਬੰਧਤਾ ਜਤਾਈ ਸੀ।

ਵਾਸ਼ਿੰਗਟਨ ਪੋਸਟ: ਭਾਰਤ-ਚੀਨ ਦੋਵਾਂ ਕੋਲ ਪਰਮਾਣੂ ਹਥਿਆਰ, ਜੰਗ ਦਾ ਖਤਰਾ ਬਹੁਤ ਵਧਿਆ
ਨਵੀਂ ਦਿੱਲੀ: ਵਾਸ਼ਿੰਗਟਨ ਪੋਸਟ ਨੇ ਵੀਰਵਾਰ ਨੂੰ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ। ਇਸ ਵਿੱਚ ਸਕਿਉਰਿਟੀ ਮਾਹਿਰਾਂ ਦੇ ਹਵਾਲੇ ਨਾਲ ਕਈ ਜਾਣਕਾਰੀਆਂ ਦਿੱਤੀਆਂ ਗਈਆਂ ਹਨ। ਸਿੱਕਮ ਦੇ ਡੋਕਲਾਮ ਵਿੱਚ ਭਾਰਤ ਅਤੇ ਚੀਨ ਦਰਮਿਆਨ ਦੋ ਮਹੀਨਿਆਂ ਤੋਂਜਾਰੀ ਵਿਵਾਦ ਦਰਮਿਆਨ ਅਮਰੀਕੀ ਅਖ਼ਬਾਰ ਵਾਸ਼ਿੰਗਟਨ ਪੋਸਟ ਨੇ ਕਿਹਾ ਹੈ ਕਿ 30 ਸਾਲ ਵਿੱਚ ਪਹਿਲੀ ਵਾਰ ਭਾਰਤ ਅਤੇ ਚੀਨ ਦਰਮਿਆਨ ਜੰਗ ਦਾ ਖਤਰਾ ਇਸ ਵਾਰ ਸਭ ਤੋਂ ਜ਼ਿਆਦਾ ਵਧਿਆ ਹੈ। ਦੋਵੇਂ ਹੀ ਦੇਸ਼ਾਂ ਕੋਲ ਪਰਮਾਣੂ ਹਥਿਆਰ ਹਨ ਅਤੇ ਇਨ੍ਹਾਂ ਦੋਵਾਂ ਦਰਮਿਆਨ ਇੱਕ ਛੋਟਾ ਦੇਸ਼ ਭੂਟਾਨ ਵੀ ਫਸ ਗਿਆ ਹੈ।

ਰਿਪੋਰਟ ਮੁਤਾਬਕ, ਦੁਨੀਆ ਦਾ ਧਿਆਨ ਹੁਣ ਉੱਤਰੀ ਕੋਰੀਆ ਅਤੇ ਅਮਰੀਕਾ ਦਰਮਿਆਨ ਜਾਰੀ ਤਣਾਅ ‘ਤੇ ਜ਼ਿਆਦਾ ਹੈ। ਚੀਨ ਜਿਸ ਇਲਾਕੇ ਵਿੱਚ ਸੜਕ ਬਣਾ ਰਿਹਾ ਹੇ, ਉਸ ਨੂੰ ਉਹ ਆਪਣਾ ਦੱਸ ਰਿਹਾ ਹੈ ਜਦੋਂਕਿ, ਭਾਰਤ ਦਾ ਕਰੀਬੀ ਦੋਸਤ  ਉਸ ਜ਼ਮੀਨ ‘ਤੇ ਆਪਣਾ ਦਾਅਵਾ ਪੇਸ਼ ਕਰਦਾ ਹੈ। ਚੀਨ ਦਾ ਸਰਕਾਰੀ ਮੀਡੀਆ ਭਾਰਤ ਨੂੰ ਰੋਜ਼ ਘੁਸਪੈਠੀਆ ਦੱਸ ਕੇ ਧਮਕੀ ਦੇ ਰਿਹਾ ਹੈ। ਭਾਰਤ ਨੂੰ ਕਿਹਾ ਜਾਂਦਾ ਹੈ, ਜੇਕਰ ਇਲਾਕੇ ਵਿੱਚ ਸ਼ਾਂਤੀ ਰੱਖਣੀ ਹੈ ਤਾਂ ਭਾਰਤ ਨੂੰ ਡੋਕਲਾਮ ਦੇ ਇਲਾਕੇ ‘ਚੋਂ ਫੌਜ ਹਟਾਉਣੀ ਹੀ ਪਵੇਗੀ।

30 ਸਾਲ ਵਿੱਚ ਪਹਿਲੀ ਵਾਰ ਭਾਰਤ ਅਤੇ ਚੀਨ ਦਰਮਿਆਨ ਵੱਡਾ ਵਿਵਾਦ

ਅਖ਼ਬਾਰ ਮੁਤਾਬਕ, ਚੀਨ ਇਹ ਦਾਅਵਾ ਕਰਦਾ ਹੈ ਕਿ ਭਾਰਤ ਨੇ ਉਸ ਦੀ ਸਰਹੱਦ ਵਿੱਚ ਘੁਸਪੈਠ ਕੀਤੀ ਹੈ। ਜਦੋਂਕਿ ਭਾਰਤ ਦਾ ਕਹਿਣਾ ਹੈ ਕਿ ਚੀਨ ਟ੍ਰਾਈਜੰਕਸ਼ਨ ਵਿੱਚ ਰੋਡ ਬਣਾ ਕੇ ਉਸ ਦੀ ਸਕਿਉਰਟੀ ਲਈ ਖ਼ਤਰਾ ਪੈਦਾ ਕਰ ਰਿਹਾ ਹੈ।

ਰਿਪੋਰਟ ਮੁਤਾਬਕ, ਭਾਰਤ ਅਤੇ ਚੀਨ ਦਰਮਿਆਨ 2220 ਮੀਲ ਲੰਮੀ ਸਰਹੱਦ ਹੈ ਅਤੇ ਇਸ ਦੇ ਜ਼ਿਆਦਾਤਰ ਹਿੱਸੇ ‘ਤੇ ਦੋਵੇਂ ਦੇਸ਼ਾਂ ਵਿੱਚ ਵਿਵਾਦ ਹੈ। ਹਾਲਾਂਕਿ, ਗੋਲੀਆਂ ਕਿਸੇ ਵੀ ਪਾਸਿਓਂ ਨਹੀਂ ਚੱਲਦੀਆਂ। ਹਾਲ ਹੀ ਵਿੱਚ ਦੋਵੇਂ ਦੇਸ਼ਾਂ ਦੇ ਰਿਸ਼ਤੇ ਕਾਫ਼ੀ ਖਰਾਬ ਹੋਏ ਹਨ। ਚੀਨ ਭਾਰਤ ਨੂੰ ਉਸ ਦੀ ਸਕਿਉਰਟੀ ਲਈ ਖਤਰਾ ਦੱਸਦਾ ਹੈ। ਇਨ੍ਹਾਂ ਦੋਵਾਂ ਦੇਸ਼ਾਂ ਦਰਮਿਆਨ ਭੂਟਾਨ ਵੀ ਆਉਂਦਾ ਹੈ।

ਰਾਇਲ ਯੂਨਾਈਟਿਡ ਸਰਵਿਸਿਜ਼ ਇੰਸਟੀਚਿਊਟ ਲੰਦਨ ਦੇ ਐਨਾਲਿਸਟ ਸ਼ਸ਼ਾਂਕ ਜੋਸ਼ੀ ਮੁਤਾਬਕ, ਤਣਾਅ ਨਹੀਂ ਵਧੇਗਾ, ਇਹ ਕਹਿਣਾ ਬੇਹੱਦ ਮੁਸ਼ਕਿਲ ਹੈ। 30 ਸਾਲਾਂ ਵਿੱਚ ਪਹਿਲੀ ਵਾਰ ਭਾਰਤ ਅਤੇ ਚੀਨ ਦਰਮਿਆਨ ਕੋਈ ਵਿਵਾਦ ਇੰਨਾ ਵਧ ਗਿਆ ਹੈ। ਦੋਵੇਂ ਮੁਲਕ ਦੁਨੀਆਂ ਦੀ ਸਭ ਤੋਂ ਜ਼ਿਆਦਾ ਅਬਾਦੀ ਰਖਦੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।