Akhilesh Yadav - Sach Kahoon Punjabi
ਪੂਰਵਾਂਚਲ ਐਕਸਪ੍ਰੈਸਵੇਅ ‘ਤੇ ਅੱਜ ਹੋਵੇਗੀ ਅਖਿਲੇਸ਼ ਦੀ ਸਮਾਜਵਾਦੀ ਵਿਜੇ ਰੱਥ ਯਾਤਰਾ
ਲਖਨਊ (ਏਜੰਸੀ)। ਸਮਾਜਵਾਦੀ ਪਾਰਟੀ (ਸਪਾ) ਨੇ ਬੁੱਧਵਾਰ ਨੂੰ ਪੂਰਵਾਂਚਲ ਐਕਸਪ੍ਰੈਸਵੇਅ ‘ਤੇ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਦੀ ਸਮਾਜਵਾਦੀ ਵਿਜੇ ਰੱਥ ਯਾਤਰਾ ਨੂੰ ਗਾਜ਼ੀਪੁਰ ਤੋਂ ਲਖਨਊ ਤੱਕ ਚਲਾਉਣ ਦਾ ਐਲਾਨ ਕੀਤਾ ਹੈ। ਸਪਾ ਵੱਲੋਂ ਬੁੱਧਵਾਰ ਨੂੰ ਜਾਰੀ ਬਿਆਨ ਮੁਤਾਬਕ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਇਸ ਯਾਤਰਾ ਦੌਰਾਨ ਗਾਜ਼ੀਪੁਰ ਤੋਂ ਲਖਨਊ ਤੱਕ ਪੂਰਵਾਂਚਲ ਐਕਸਪ੍ਰੈਸਵੇਅ ‘ਤੇ ਪੈਦਲ ਜਾਣਗੇ। ਧਿਆਨਯੋਗ ਹੈ ਕਿ 16 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 341 ਕਿਲੋਮੀਟਰ ਲੰਬੇ ਪੂਰਵਾਂਚਲ ਐਕਸਪ੍ਰੈਸਵੇਅ ਦਾ ਉਦਘਾਟਨ ਕੀਤਾ ਸੀ।
ਅਖਿਲੇਸ਼ ਦੇ ਰੋਡ ਸ਼ੋਅ ਅਤੇ ਰੈਲੀ ਕਰਨ ਦੀ ਇਜਾਜ਼ਤ ਮੰਗੀ ਸੀ
ਐਸਪੀ ਨੇ ਇਸ ਐਕਸਪ੍ਰੈਸ ਵੇਅ ‘ਤੇ ਗਾਜ਼ੀਪੁਰ ਵਿੱਚ ਅਖਿਲੇਸ਼ ਦੇ ਰੋਡ ਸ਼ੋਅ ਅਤੇ ਰੈਲੀ ਕਰਨ ਦੀ ਇਜਾਜ਼ਤ ਮੰਗੀ ਸੀ, ਪਰ ਗਾਜ਼ੀਪੁਰ ਪ੍ਰਸ਼ਾਸਨ ਨੇ ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਨੂੰ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਅਖਿਲੇਸ਼ ਦੇ ਸੱਦੇ ‘ਤੇ ਐਕਸਪ੍ਰੈਸਵੇਅ ਨਾਲ ਜੁੜੇ ਸਾਰੇ ਨੌਂ ਜ਼ਿਲਿ੍ਹਆਂ ਦੇ ਸਪਾ ਵਰਕਰਾਂ ਨੇ ਮੰਗਲਵਾਰ ਨੂੰ ਨਵੇਂ ਬਣੇ ਐਕਸਪ੍ਰੈੱਸ ਵੇਅ ‘ਤੇ ਫੁੱਲਾਂ ਦੀ ਵਰਖਾ ਕਰਕੇ ਪ੍ਰਤੀਕ ਰੂਪ ਨਾਲ ਉਦਘਾਟਨ ਕੀਤਾ। ਅਖਿਲੇਸ਼ ਨੇ ਦੋਸ਼ ਲਾਇਆ ਕਿ ਕੇਂਦਰ ਅਤੇ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਸਪਾ ਸਰਕਾਰ ਦੇ ਕਾਰਜਕਾਲ ਦੌਰਾਨ ਸ਼ੁਰੂ ਹੋਏ ਕੰਮਾਂ ਦਾ ਨਾਮ ਬਦਲ ਕੇ ਉਦਘਾਟਨ ਕਰ ਰਹੀ ਹੈ।
ਕੀ ਹੈ ਮਾਮਲਾ
ਪਾਰਟੀ ਵੱਲੋਂ ਦੱਸਿਆ ਗਿਆ ਕਿ ਅਖਿਲੇਸ਼ ਦੀ ਅਗਵਾਈ ‘ਚ ਵਿਜੇ ਰਥ ਯਾਤਰਾ ਗਾਜ਼ੀਪੁਰ ਤੋਂ ਸ਼ੁਰੂ ਹੋ ਕੇ ਮਊ, ਆਜ਼ਮਗੜ੍ਹ, ਅੰਬੇਡਕਰ ਨਗਰ, ਅਯੁੱਧਿਆ, ਸੁਲਤਾਨਪੁਰ, ਅਮੇਠੀ, ਬਾਰਾਬੰਕੀ ਤੋਂ ਹੁੰਦੀ ਹੋਈ ਲਖਨਊ ਪਹੁੰਚੇਗੀ। ਪੂਰਵਾਂਚਲ ਐਕਸਪ੍ਰੈਸਵੇਅ ‘ਤੇ ਵਿਜੇ ਰੱਥ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਅਖਿਲੇਸ਼ ਗਾਜ਼ੀਪੁਰ ‘ਚ ਸਵੇਰੇ 11 ਵਜੇ ਪਖਾਨਪੁਰ, ਮੁਹੰਮਦਾਬਾਦ ‘ਚ ਇਕ ਜਨ ਸਭਾ ਨੂੰ ਸੰਬੋਧਿਤ ਕਰਨਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸਪਾ ਮੁਖੀ ਅਖਿਲੇਸ਼ ਯਾਦਵ ਦਾ ਵੱਡਾ ਐਲਾਨ
ਨਹੀਂ ਲੜਾਂਗਾ ਯੂਪੀ ਦੀ ਵਿਧਾਨ ਸਭਾ ਚੋਣ, ਬਾਅਦ ’ਚ ਕਿਹਾ, ਪਾਰਟੀ ਤੈਅ ਕਰੇਗੀ
(ਏਜੰਸੀ) ਲਖਨਊ । ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਕਿ ਉਹ ਉੱਤਰ ਪ੍ਰਦੇਸ਼ ਦੀਆਂ ਆਉਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਨਗੇ। ਅਖਿਲੇਸ਼ ਯਾਦਵ ਆਜਮਗੜ੍ਹ ਲੋਕ ਸਭਾ ਸੀਟ ਤੋਂ ਸਾਂਸਦ ਹਨ ਹਾਲਾਂਕਿ ਇਸ ਬਿਆਨ ਤੋਂ ਬਾਅਦ ਪਾਰਟੀ ਦੇ ਬੁਲਾਰੇ ਰਜਿੰਦਰ ਚੌਧਰੀ ਨੇ ਇਸ ਗੱਲ ਦਾ ਖੰਡਨ ਕਰਦਿਆਂ ਕਿਹਾ ਕਿ ਅਖਿਲੇਸ਼ ਯਾਦਵ ਇਸ ਵਾਰ ਚੋਣ ਲੜਨਗੇ ਜਾਂ ਨਹੀਂ, ਇਹ ਪਾਰਟੀ ਹਾਲੇ ਤੈਅ ਕਰੇਗੀ।
ਉਨ੍ਹਾਂ ਪਿਛਲੀ ਵਿਧਾਨ ਸਭਾ ਚੋਣ ਵੀ ਲੜੀ ਸੀ ਆਜਮਗੜ੍ਹ ਤੋਂ ਸਾਂਸਦ ਅਖਿਲੇਸ਼ ਯਾਦਵ ਨੇ ਕਿਹਾ ਕਿ ਉਹ ਛੋਟੀਆਂ ਪਾਰਟੀਆਂ ਨਾਲ ਗਠਜੋੜ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਚੋਣਾਂ ਲਈ ਉਨ੍ਹਾਂ ਦੀ ਪਾਰਟੀ ਤੇ ਕੌਮੀ ਲੋਕ ਦਲ (ਰਾਲੋਦ) ਦਰਮਿਆਨ ਗਠਜੋੜ ਤੋਂ ਬਾਅਦ ਸੀਟਾਂ ’ਤੇ ਅੰਤਿਮ ਗੇੜ ’ਚ ਗੱਲਬਾਤ ਚੱਲ ਰਹੀ ਹੈ। ਚੋਣਾਂ ’ਚ ਚਾਚਾ ਸ਼ਿਵਪਾਲ ਯਾਦਵ ਦੀ ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ ਲੋਹੀਆ ਨੂੰ ਨਾਲ ਲੈਦ ਦੀ ਸੰਭਾਵਨਾ ’ਤੇ ਕਿਹਾ ਕਿ ਮੈਨੂੰ ਇਸ ’ਚ ਕੋਈ ਸਮੱਸਿਆ ਨਹੀਂ ਹੈ ਉਨ੍ਹਾਂ ਤੇ ਉਨ੍ਹਾਂ ਦੇ ਲੋਕਾਂ ਨੂੰ ਉਚਿਤ ਸਨਮਾਨ ਦਿੱਤਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਯੋਗੀ ਸਰਕਾਰ ਤੋਂ ਪਹਿਲਾਂ ਕਿਉਂ ਨਹੀਂ ਹੋਏ ਸ਼ਮਸ਼ਾਨ ਤੇ ਮਹਾਂਮਾਰੀ ਘੋਟਾਲੇ : ਅਖਿਲੇਸ਼
ਯੋਗੀ ਸਰਕਾਰ ਤੋਂ ਪਹਿਲਾਂ ਕਿਉਂ ਨਹੀਂ ਹੋਏ ਸ਼ਮਸ਼ਾਨ ਤੇ ਮਹਾਂਮਾਰੀ ਘੋਟਾਲੇ : ਅਖਿਲੇਸ਼
ਲਖਨਊ (ਏਜੰਸੀ)। ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ), ਜਿਸ ਨੇ ਵਿਰੋਧੀ ਸਰਕਾਰਾਂ ਨੂੰ ਕੰਮ ਲਈ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ, ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਆਪਣੀ ਸਰਕਾਰ ਦੇ ਸ਼ਾਸਨ ਤੋਂ ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਜਬਰ ਜਨਾਹ ਪੀੜਤਾ ਦੀ ਲਾਸ਼ ਪ੍ਰਦੇਸ਼ ਨੂੰ ਰਾਤੋ ਰਾਤ ਦਫਨਾਇਆ ਗਿਆ। ਸਾੜਨਾ, ਸਸਕਾਰ ਅਤੇ ਮਹਾਮਾਰੀ ਘੁਟਾਲੇ ਵਰਗੀਆਂ ਘਟਨਾਵਾਂ ਕਿਉਂ ਨਹੀਂ ਵਾਪਰੀਆਂ।
ਯਾਦਵ ਨੇ ਸੋਮਵਾਰ ਨੂੰ ਟਵੀਟ ਕੀਤਾ, ਭਾਜਪਾ, ਜੋ ਪਿਛਲੇ 4.5 ਸਾਲਾਂ ਦੇ ਕੰਮ ‘ਤੇ ਵਿਰੋਧੀ ਧਿਰ ‘ਤੇ ਸਵਾਲ ਉਠਾਉਂਦੀ ਹੈ, ਨੂੰ ਪਹਿਲਾਂ ਦੱਸਣਾ ਚਾਹੀਦਾ ਹੈ ਕਿ ਯੂਪੀ ‘ਚ ਭਾਜਪਾ ਦੇ ਸ਼ਾਸਨ ਤੋਂ ਪਹਿਲਾਂ, ਰਾਤ ​​ਨੂੰ ਜਬਰ ਜਨਾਹ ਪੀੜਤ ਦੀ ਲਾਸ਼ ਨੂੰ ਸਾੜਨਾ, ਸਸਕਾਰ ਅਤੇ ਮਹਾਂਮਾਰੀ ਵਿੱਚ ਘੁਟਾਲੇ, ਇਸ ਲਈ ਗੋਰਖਪੁਰ ‘ਚ ਕਈ ਬੱਚਿਆਂ ਦੀ ਮੌਤ, ਕਿਸਾਨਾਂ ‘ਤੇ ਜੀਪਾਂ ਚੜ੍ਹਾਉਣ ਅਤੇ ਚੰਦਾ ਚੋਰੀ ਹੋਣ ਦੀ ਕੋਈ ਘਟਨਾ ਕਿਉਂ ਨਹੀਂ ਹੋਈ।
ਕੀ ਹੈ ਮਾਮਲਾ?
ਵਰਣਨਯੋਗ ਹੈ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਉਨ੍ਹਾਂ ਦੇ ਕੈਬਨਿਟ ਸਹਿਯੋਗੀ ਵਿਰੋਧੀ ਧਿਰ ਖਾਸ ਕਰਕੇ ਸਮਾਜਵਾਦੀ ਪਾਰਟੀ (ਸਪਾ) ਸਰਕਾਰ ‘ਤੇ ਰਾਜ ਦੇ ਵਿਕਾਸ ਅਤੇ ਕਾਨੂੰਨ ਵਿਵਸਥਾ ਪ੍ਰਤੀ ਲਾਪਰਵਾਹੀ ਵਾਲੇ ਰਵੱਈਏ ਦਾ ਦੋਸ਼ ਲਗਾਉਂਦੇ ਰਹੇ ਹਨ, ਜਦਕਿ ਸਪਾ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਉਨ੍ਹਾਂ ਵੱਲੋਂ ਮੌਜੂਦਾ ਸਰਕਾਰ ‘ਤੇ ਦੋਸ਼ ਲਾਇਆ ਗਿਆ ਹੈ।
ਮੈਡੀਕਲ ਸਹੂਲਤਾਂ ਦੀ ਅਣਹੋਂਦ ‘ਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੁਣ ਸਾਹ ਨਹੀਂ ਟੁੱਟਣਾ ਪਵੇਗਾ: ਯੋਗੀ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਵਨ ਡਿਸਟ੍ਰਿਕਟ ਵਨ ਮੈਡੀਕਲ ਕਾਲਜ ਯੋਜਨਾ ਦੇ ਤਹਿਤ ਸਿਧਾਰਥਨਗਰ ਸਮੇਤ ਨੌਂ ਜ਼ਿਲਿ੍ਹਆਂ ਵਿੱਚ ਨਵੇਂ ਮੈਡੀਕਲ ਕਾਲਜ ਖੋਲ੍ਹਣ ਨੂੰ ਰਾਜ ਵਿੱਚ ਡਾਕਟਰੀ ਸੇਵਾਵਾਂ ਨੂੰ ਸ਼ਾਨਦਾਰ ਬਣਾਉਣ ਦੀ ਕ੍ਰਾਂਤੀ ਦੀ ਸ਼ੁਰੂਆਤ ਦੱਸਿਆ ਹੈ। ਡਾਕਟਰੀ ਸੇਵਾਵਾਂ, ਆਉਣ ਵਾਲੀਆਂ ਪੀੜ੍ਹੀਆਂ ਨੂੰ ਮਰਨਾ ਨਹੀਂ ਪਵੇਗਾ। ਸੋਮਵਾਰ ਨੂੰ ਇਸ ਮੌਕੇ ਆਯੋਜਿਤ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਯੋਗੀ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਮਹੱਤਵਪੂਰਨ ਦਿਨ ਹੈ। ਜਦੋਂ ਦੁਨੀਆ ਕੋਰੋਨਾ ਦੀ ਮਾਰ ਹੇਠ ਹੈ ਅਤੇ ਦੁਨੀਆ ਦੀਆਂ ਵੱਡੀਆਂ ਸ਼ਕਤੀਆਂ ਬੇਵੱਸ ਨਜ਼ਰ ਆ ਰਹੀਆਂ ਹਨ।
ਅਜਿਹੇ ‘ਚ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਲੀਡਰਸ਼ਿਪ ਸਮਰੱਥਾ ਦਿਖਾਉਂਦੇ ਹੋਏ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਨੂੰ ਸਵਦੇਸ਼ੀ ਟੀਕਾ ਦੇ ਕੇ ਸੌ ਕਰੋੜ ਲੋਕਾਂ ਨੂੰ ਕੋਰੋਨਾ ਤੋਂ ਸੁਰੱਖਿਆ ਪ੍ਰਦਾਨ ਕਰਨ ਦਾ ਰਿਕਾਰਡ ਬਣਾਇਆ ਹੈ। ਇਹ ਦੇਸ਼ ਲਈ ਮਾਣ ਵਾਲੀ ਗੱਲ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਬੇਰੁਜ਼ਗਾਰੀ, ਮਹਿੰਗਾਈ ਬਣੇਗੀ ਭਾਜਪਾ ਦੇ ਖਾਤਮੇ ਦਾ ਕਾਰਨ : ਅਖਿਲੇਸ਼
ਬੇਰੁਜ਼ਗਾਰੀ, ਮਹਿੰਗਾਈ ਬਣੇਗੀ ਭਾਜਪਾ ਦੇ ਖਾਤਮੇ ਦਾ ਕਾਰਨ : ਅਖਿਲੇਸ਼
ਲਖਨਊ (ਸੱਚ ਕਹੂੰ ਨਿਊਜ਼)। ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਆਮ ਆਦਮੀ ਨਾਲ ਜੁੜੇ ਮੁੱਦੇ ਜਿਵੇਂ ਬੇWਜ਼ਗਾਰੀ, ਮਹਿੰਗਾਈ ਅਤੇ ਅਵਾਰਾ ਪਸ਼ੂ ਉੱਤਰ ਪ੍ਰਦੇਸ਼ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਨਾਸ਼ ਦਾ ਕਾਰਕ ਬਣ ਜਾਣਗੇ।
ਯਾਦਵ ਨੇ ਵੀਰਵਾਰ ਨੂੰ ਟਵੀਟ ਕੀਤਾ, ਕਨੌਜ ਵਿੱਚ ਜਨਤਕ ਇਕੱਠ ਨੌਜਵਾਨਾਂ, ਕਿਸਾਨਾਂ, ਅਧਿਆਪਕ ਸਿੱਖਿਆ ਮਿੱਤਰਾਂ, ਔਰਤਾਂ, ਦਲਿਤ ਪੱਛੜੇ, ਮੱਧ ਵਰਗ, ਗਲੀ ਵਿਕਰੇਤਾਵਾਂ ਅਤੇ ਵਪਾਰੀਆਂ ਦਾ ਇੱਕ ਸੰਗਠਿਤ ਰੂਪ ਸੀ ਜੋ ਭਾਜਪਾ ਦੇ ਵਿWੱਧ ਇੱਕਜੁਟ ਸੀ। ਉਸ ਨੇ ਕਿਹਾ, ਬੇWਜ਼ਗਾਰੀ ਮਹਿੰਗੀ ਬਿਜਲੀ, ਤੇਲ, ਖੰਡ, ਡੀਜ਼ਲ, ਪੈਟਰੋਲ ਅਤੇ ਅਵਾਰਾ ਪਸ਼ੂਆਂ ਵਰਗੇ ਮੁੱਦੇ ਭਾਜਪਾ ਨੂੰ ਖਤਮ ਕਰ ਦੇਣਗੇ।
ਕੀ ਹੈ ਮਾਮਲਾ?
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਗੁਰਸਹਾਇਗੰਜ ਵਿੱਚ ਇੱਕ ਜਨ ਸਭਾ ਵਿੱਚ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ ਉੱਤਰ ਪ੍ਰਦੇਸ਼ ਵਿੱਚ ਸਰਕਾਰ ਬਣਨ ਤੇ ਲੋਕਾਂ ਨੂੰ ਸਸਤੀ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕੇਂਦਰ ਅਤੇ ਰਾਜ ਦੀਆਂ ਭਾਜਪਾ ਸਰਕਾਰਾਂ *ਤੇ ਦੋਸ਼ ਲਾਇਆ ਸੀ ਕਿ ਦੇਸ਼ ਨੂੰ ਮੁਨਾਫ਼ਾ ਦੇਣ ਵਾਲੀਆਂ ਸਰਕਾਰੀ ਸੰਸਥਾਵਾਂ ਵੇਚੀਆਂ ਜਾ ਰਹੀਆਂ ਹਨ, ਜਿਸ ਕਾਰਨ ਦੇਸ਼ ਦੇ ਲੋਕ ਗੁਲਾਮੀ ਵੱਲ ਵਧ ਰਹੇ ਹਨ।
ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਗਰੀਬ, ਕਿਸਾਨ ਅਤੇ ਨੌਜਵਾਨ ਸਾਰੇ ਪ੍ਰੇਸ਼ਾਨ ਹਨ। ਭਾਜਪਾ ਸਰਕਾਰ ਨੇ ਸਿਰਫ ਲੋਕਾਂ ਨੂੰ ਲੋਭੀ ਸੁਪਨੇ ਦਿਖਾਉਣ ਦਾ ਕੰਮ ਕੀਤਾ ਹੈ। ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਬਜਾਏ ਉਨ੍ਹਾਂ ਨੂੰ ਬਰਬਾਦੀ ਦੇ ਕੰਢੇ *ਤੇ ਲੈ ਆਏ ਹਨ। ਨੌਜਵਾਨ ਰੋਜ਼ੀ ਰੋਟੀ ਲਈ ਭਟਕ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਜੇਕਰ ਅਸੀਂ ਐਨਪੀਆਰ ਫਾਰਮ ਨਾ ਭਰਿਆ ਤਾਂ ਤੁਸੀਂ ਕੀ ਕਰ ਲਵੋ ਗੇ : Akhilesh Yadav
ਸਰਕਾਰ ਆਪਣੀ ਕੁਰਸੀ ਬਚਾਉਣ ਲਈ ਲੱਗੀ : Akhilesh Yadav
ਲਖਨਊ। ਸਾਬਕਾ ਸੀਐਮ ਅਖਿਲੇਸ਼ ਯਾਦਵ (Akhilesh Yadav) ਇਥੇ ਸਪਾ ਦੇ ਮੁੱਖ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰੀ ਜਨਸੰਖਿਆ ਰਜਿਸਟਰ (ਐਨਪੀਆਰ) ਦੇ ਖਿਲਾਫ ਮੋਰਚਾ ਖੋਲ੍ਹਿਆ। ਅਖਿਲੇਸ਼ ਨੇ ਕਿਹਾ ਕਿ ”ਜੇਕਰ ਅਸੀਂ ਫਾਰਮ ਨਾ ਭਰਿਆ ਤਾਂ ਤੁਸੀਂ ਕੀ ਕਰੋਗੇ? ਉਨ੍ਹਾਂ ਕਿਹਾ ਕਿ ਜੇਕਰ ਫਾਰਮ ਨਾ ਭਰਿਆ ਤਾਂ ਸਾਨੂੰ ਇਥੋਂ ਭਾਹਰ ਕੱਢ ਦੇਣਗੇ। ਅਸੀਂ ਫਾਰਮ ਨਹੀਂ ਭਰਾਂਗੇ।” ਸਵਾਲ ਇਹ ਹੈ ਕਿ ਕੀ ਤੁਸੀਂ ਮੇਰੇ ਨਾਲ ਸ਼ਾਮਲ ਹੋਵੋਗੇ ਜਾਂ ਨਹੀਂ?। ਅਖਿਲੇਸ਼ ਨੇ ਕਿਹਾ ”ਜੇ ਅਸੀਂ ਐਨਪੀਆਰ ਫਾਰਮ ਨਹੀਂ ਭਰਦੇ ਤਾਂ ਤੁਸੀਂ ਕੀ ਕਰੋਗੇ? ਪਹਿਲਾਂ ਭਾਰਤ ਨੂੰ ਬਚਾਓ। ਉਨ੍ਹਾਂ ਕੋਲ ਨੌਕਰੀ ਨਹੀਂ ਹੈ, ਇਸ ਲਈ ਇਹ ਧਿਆਨ ਹਟਾਉਣ ਲਈ ਕੀਤਾ ਜਾ ਰਿਹਾ ਹੈ।
ਅਖਿਲੇਸ਼ ਨੇ ਕਿਹਾ ”ਮੁੱਖ ਮੰਤਰੀ ਆਪਣੀ ਕੁਰਸੀ ਬਚਾਉਣ ਲਈ ਹੀ ਰਾਜ ਵਿੱਚ ਬੇਇਨਸਾਫੀ ਕਰ ਰਹੇ ਹਨ। ਭਾਜਪਾ ਦੇ 200 ਵਿਧਾਇਕ ਉਨ੍ਹਾਂ (ਯੋਗੀ) ਦੇ ਖਿਲਾਫ ਧਰਨੇ ‘ਤੇ ਬੈਠੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਦੀ ਕੁਰਸੀ ਚਲੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸੈਸ਼ਨ ਦੌਰਾਨ 200 ਨਾਰਾਜ਼ ਭਾਜਪਾ ਵਿਧਾਇਕ ਧਰਨੇ ‘ਤੇ ਬੈਠੇ। ਇਹ ਗਿਣਤੀ ਇਸ ਤੋਂ ਵੱਧ ਹੈ। ਮੁੱਖ ਮੰਤਰੀ ਤੋਂ ਨਾਰਾਜ਼ ਵਿਧਾਇਕ ਸਾਰੇ ਲੋਕਾਂ ਦੇ ਸੰਪਰਕ ਵਿੱਚ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰਧਾਨ ਮੰਤਰੀ ਨਹੀਂ ਮੁੱਖ ਮੰਤਰੀ ਬਣਨਾ ਹੈ
ਅਖਿਲੇਸ਼ ਯਾਦਵ ਨੇ ਗੱਲਬਾਤ ਦੌਰਾਨ ਕੀਤਾ ਪ੍ਰਗਟਾਵਾ
ਲਖਨਊ, (ਏਜੰਸੀ)। ਮਹਾਂ ਗਠਜੋੜ ਦੇ ਨਾਲ ਮਿਲ ਕੇ ਭਾਰਤੀ ਜਨਤਾ ਪਾਰਟੀ ਨੂੰ 2019 ‘ਚ ਹਰਾਉਣ ਦੀ ਤਿਆਰੀ ‘ਚ ਲੱਗੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਵੱਡੀ ਗੱਲ ਕਹਿ ਦਿੱਤੀ। ਸੂਬੇ ਦੀ ਰਾਜਧਾਨੀ ‘ਚ ਇੱਕ ਚੈਨਲ ਦੇ ਪ੍ਰੋਗਰਾਮ ‘ਚ ਉਹਨਾਂ ਕਿਹਾ ਕਿ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਬਣਨਾ, ਮੈਂ ਤਾਂ ਸਿਰਫ਼ ਇੱਕ ਵਾਰ ਫਿਰ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਹੀ ਬਣਨਾ ਹੈ। ਦੇਸ਼ ਅਤੇ ਪ੍ਰਦੇਸ਼ ‘ਚ ਮਿਸ਼ਨ 2019 ਨੂੰ ਤੇਜ਼ ਕਰਨ ‘ਚ ਵੱਖ-ਵੱਖ ਪਾਰਟੀਆਂ ਲੱਗੀਆਂ ਹੋਈਆਂ ਹਨ। ਇੱਕ ਪਾਸੇ ਭਾਜਪਾ ਨੂੰ ਹਰਾਉਣ ਲਈ ਮਹਾਂ ਗਠਜੋੜ ਤਿਆਰ ਹੋ ਰਿਹਾ ਹੈ ਤਾਂ ਦੂਜੇ ਪਾਸੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ‘ਚੋਂ ਵੀ ਭਾਜਪਾ ਨੂੰ ਬਾਹਰ ਕਰਨ ਦੀ ਤਿਆਰੀ ਜ਼ੋਰ ਫੜ ਚੁੱਕੀ ਹੈ।
ਇਹ ਵੀ ਪੜ੍ਹੋ : ਦੱਖਣੀ ਅਫਰੀਕਾ ਦੇ ਹੋਸਟਲ ’ਚ ਗੋਲੀਬਾਰੀ, ਸੱਤ ਦੀ ਮੌਤ
ਭਾਜਪਾ ਖਿਲਾਫ਼ ਗਠਜੋੜ ‘ਚ ਸਮਾਜਵਾਦੀ ਪਾਰਟੀ ਇੱਕ ਵੱਡੀ ਭੂਮਿਕਾ ‘ਚ ਰਹੇਗੀ। ਸਮਾਜਵਾਦੀ ਪਾਰਟੀ ਖਾਸ ਤੌਰ ‘ਤੇ ਇਸ ਲਈ ਬਸਪਾ ਦੇ ਨਾਲ ਮਿਲ ਕੇ ਤਿਆਰੀਆਂ ਕਰ ਰਹੀ ਹੈ। ਇਸ ਨੂੰ ਲੈ ਕੇ ਸਮਾਜ ਵਾਦੀ ਪਾਰਟੀ ਦੇ ਪ੍ਰਘਾਨ ਅਖਿਲੇਸ਼ ਯਾਦਵ ਪਾਰਟੀ ਅਧਿਕਾਰੀਆਂ ਨਾਲ ਰਣਨੀਤੀ ‘ਤੇ ਕੰਮ ਕਰ ਰਹੇ ਹਨ। ਇਸ ਦੇ ਬਾਅਦ ਵੀ ਉਹਨਾਂ ਦੀ ਇੱਛਾ ਪ੍ਰਧਾਨ ਮੰਤਰੀ ਬਣਨ ਦੀ ਨਹੀਂ ਹੈ। ਅਖਿਲੇਸ਼ ਅਨੁਸਾਰ ਬਸਪਾ ਨਾਲ ਮਿਲਕੇ ਸਮਾਜਵਾਦੀ ਪਾਰਟੀ 2019 ਦੀਆਂ ਲੋਕ ਸਭਾ ਚੋਣਾਂ ਲੜੇਗੀ। ਉਹਨਾ ਕਿਹਾ ਕਿ ਇਸ ਸਮਝੌਤੇ ਲਈ ਸਾਨੂੰ ਕੋਈ ਵੀ ਕੁਰਬਾਨੀ ਦੇਣੀ ਪਈ ਤਾਂ ਪਿੱਛੇ ਨਹੀਂ ਹਟਾਂਗੇ। ਉਹਨਾ ਕਿਹਾਕਿ ਅਸੀਂ ਮੱਧ ਪ੍ਰਦੇਸ਼ ‘ਚ ਵੀ ਵਿਧਾਨ ਸਭਾ ਚੋਣਾਂ ਲੜਨ ਜਾ ਰਹੇ ਹਾਂ।
ਕਨੌਜ ਤੋਂ ਲੜਾਂਗਾ 2019 ਦੀਆਂ ਚੋਣਾਂ, ਅਖਿਲੇਸ਼ ਯਾਦਵ ਦਾ ਵੱਡਾ ਐਲਾਨ
ਲਖਨਾਊ, (ਏਜੰਸੀ)। ਸਪਾ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਐਲਾਨ ਕੀਤਾ ਹੈ ਕਿ ਉਹ 2019 ‘ਚ ਲੋਕਸਭਾ ਚੋਣਾਂ ਕਨੌਜ ਤੋਂ ਲੜਨਗੇ। ਉੱਥੇ, ਉਸਨ੍ਹਾਂ ਪਿਤਾ ਮੁਲਾਇਮ ਸਿੰਘ ਯਾਦਵ ਮੈਨਪੁਰੀ ਤੋਂ ਚੋਣਾਂ ਲੜਨਗੇ। ਵੀਰਵਾਰ ਨੂੰ ਲਖਨਾਊ ਸਥਿਤ ਸਪਾ ਦਫਤਰ ‘ਚ ਕਨੌਜ ਦੇ ਸੈਕੜੇ ਕਾਰਜਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੇ ਇਹ ਐਲਾਨ ਕੀਤਾ। ਇਸ ਦੌਰਾਨ ਅਖਿਲੇਸ਼ ਯਾਦਵ ਨਾਲ ਉਸਦੀ ਪਤਨੀ ਤੇ ਕਨੌਜ ਦੀ ਸੰਸਦ ਡਿੰਪਲ ਯਾਦਵ ਵੀ ਮੌਜੂਦ ਰਹੀ।
ਅਖਿਲੇਸ਼ ਯਾਦਵ ਨੇ ਕਿਹਾ ਕਿ ਅੱਜ ਕਨੌਜ ਲੋਕਸਭਾ ਸੀਟ ਦੇ ਕਾਰਜਕਰਤਾ ਦੀ ਚੋਣਾਵੀ ਸਮੀਖਿਆ ਮੀਟਿੰਗ ਹੋ ਰਹੀ ਹੈ, ਇਸ ਤੋਂ ਬਾਅਦ ਸਾਰੇ ਲੋਕਸਭਾ ਸੀਟ ਦੀਆਂ ਤਿਆਰੀਆਂ ਦੀ ਸਮੀਖਿਆ ਮੈਂ ਖੁਦ ਕਰੂਗਾ ਅਤੇ ਗਠਬੰਧਨ ‘ਚ ਜਾਣ ਵਾਲੀਆਂ ਸੀਟਾਂ ‘ਤੇ ਸਮੇਂ ਰਹਿੰਦੇ ਇਹ ਨਿਸਚਿਤ ਕੀਤਾ ਜਾਏਗਾ ਕਿ ਸਪਾ ਕਾਰਜਕਰਤਾ ਗਠਬੰਧਨ ਉਮੀਦਵਾਰ ਨੂੰ ਜਿਤਾਉਣ ਦਾ ਕੰਮ ਕਰੇ।
ਪਰਿਵਾਰਵਾਦ ਦੇ ਮੁੱਦੇ ‘ਤੇ ਉਨ੍ਹਾਂ ਕਿਹਾ ਕਿ ਬੀਜੇਪੀ ਆਪਣਾ ਪਰਿਵਾਰਵਾਦ ਖਤਮ ਨਹੀਂ ਕਰ ਰਹੀ ਹੈ ਤਾਂ ਮੈਂ ਵੀ ਤੈਅ ਕੀਤਾ ਹੈ ਕਿ ਇਸ ਵਾਰ ਮੈਂ ਖੁਦ ਕਨੌਜ ਤੋਂ ਲੋਕਸਭਾ ਚੋਣਾਂ ਲੜਾਂਗਾ ਅਤੇ ਨੇਤਾਜੀ (ਮੁਲਾਇਮ ਸਿੰਘ ਯਾਦਵ) ਨੂੰ ਮੈਨਪੁਰੀ ਲੋਕਸਭਾ ਸੀਟ ਤੋਂ ਜਿਤਾਉਣ ਦਾ ਕੰਮ ਪਾਰਟੀ ਕਾਰਜਕਰਤਾ ਕਰਨਗੇ। ਅਖਿਲੇਸ਼ ਯਾਦਵ ਨੇ ਚੋਣਾਂ ਦੀ ਰਣਨੀਤੀ ‘ਤੇ ਕਿਹਾ ਕਿ ਜਦੋਂ ਮੈਂ ਦੂਜੀ ਪਾਰਟੀ ਰਣਨੀਤੀ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਸਮਝ ਆਉਂਦਾ ਹੈ ਕਿ ਇਹ ਮਨੇਜਮੈਂਟ ਦੀਆਂ ਚੋਣਾ ਹਨ ਅਤੇ ਹੁਣ ਸਪਾ ਵੀ ਇਸ ਰਣਨੀਤੀ ‘ਚ ਬੀਜੇਪੀ ਨੂੰ ਹਰਾਉਣ ਦਾ ਕੰਮ ਕਰੇਗੀ। ਅਸੀਂ ਆਪਣੀ ਰਣਨੀਤੀ ਦਾ ਖੁਲਾਸਾ ਨਹੀਂ ਕਰਾਂਗੇ ਕਿਉਂਕਿ ਅਸੀਂ ਲਗਤਾਰ ਚਾਰ ਚੋਣਾਵਾਂ ‘ਚ ਬੀਜੇਪੀ ਨੂੰ ਹਰਾਇਆ ਹੈ ਅਤੇ ਇਹ ਲੋਕ ਹੁਣ ਬਹੁਤ ਗੁੱਸੇ ਵਿਚ ਬੈਠੇ।
ਉਨ੍ਹਾਂ ਕਿਹਾ ਕਿ ਬੀਜੇਪੀ ਦੇ ਲੋਕ ਪਹਿਲਾਂ ‘ਚਾਹ ਤੇ ਚਰਚਾ’ ਕਰਦੇ ਸਨ, ਹੁਣ ਉਨ੍ਹਾਂ ਨੂੰ ‘ਸਚਾਈ ਤੇ ਚਰਚਾ’ ਕਰਨੀ ਚਾਹੀਦੀ ਹੈ ਕਿਊਂਕਿ ‘ਸੰਪਰਕ ਨਾਲ ਸਮਰਥਨ’ ਨਹੀਂ ਮਿਲੇਗਾ ‘ਸਚਾਈ ਨਾਲ ਸਮਰਥਨ’ ਮਿਲੇਗਾ। ਅਖਿਲੇਸ਼ ਨੇ ਵਿਅੰਗ ਕਸਿਆ ਕਿ ਉਸ ਕੋਲ ਦੱਸਣ ਲਈ ਕੁਝ ਨਹੀਂ ਹੈ, ਹੁਣ ਵੀ ਸਮਾਜਵਾਦੀਆਂ ਦੁਆਰਾ ਸ਼ੁਰੂ ਕੀਤਾ ਗਿਆ ਕਾਰਜ ਦਾ ਫੀਤਾ ਵੀ ਕੱਟ ਰਹੇ ਹਨ। ਜਨਤਾ ਨੂੰ ਇਹ ਸਮਝਨਾ ਸਮਾਜਵਾਦੀਆਂ ਦਾ ਕੰਮ ਹੈ ਕਿਉਂਕਿ ਨਾ ਜਾਣੇ ਬੀਜੇਪੀ ਕਿਸ ਗੱਲ ‘ਤੇ ਜਨਤਾ ਨੂੰ ਗੁਮਰਾਹ ਕਰ ਦੇਣ।
ਭਾਜਪਾ ਨੂੰ ਕਿਤੇ ਵੀ ਹਰਾਇਆ ਜਾ ਸਕਦੈ : ਅਖਿਲੇਸ਼
ਲਖਨਊ (ਏਜੰਸੀ)। ਗੋਰਖਪੁਰ ਤੇ ਫੂਲਪੁਰ ਲੋਕ ਸਭਾ ਉਪ ਚੋਣਾਂ ਦੀ ਪਿਛੋਕੜ ਭੂਮੀ ‘ਚ ਸਮਾਜਵਾਦੀ ਪਾਰਟੀ (ਸਪਾ) ਪ੍ਰਧਾਨ (Akhilesh Yadav) ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ਇਨ੍ਹਾਂ ਚੋਣਾਂ ਨੇ ਪੂਰੇ ਦੇਸ਼ ਨੂੰ ਇੱਕ ਸੰਦੇਸ਼ ਦਿੱਤਾ ਹੈ ਕਿ ਅਗਲੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਹਰਾਉਣਾ ਸੌਖਾ ਹੈ ਅਖਿਲੇਸ਼ ਨੇ ਕਿਹਾ ਕਿ ਮੈਂ ਉਪ ਚੋਣਾਂ ‘ਚ ਸਪਾ ਨੂੰ ਮਿਲੀ ਜਿੱਤ ਨੂੰ ਬਹੁਤ ਵੱਡੀ ਮੰਨਦਾ ਹਾਂ।
ਕਿਉਂਕਿ ਉਨ੍ਹਾਂ ‘ਚੋਂ ਇੱਕ ਸੀਟ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਦੂਜੀ ਸੀਟ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਛੱਡੀ ਸੀ ਜੋ ਲੋਕ (ਯੋਗੀ) ਦੇਸ਼ ਭਰ ‘ਚ ਘੁੰਮ-ਘੁੰਮ ਕੇ ਭਾਜਪਾ ਲਈ ਪ੍ਰਚਾਰ ਕਰ ਰਹੇ ਸਨ, ਉਹ ਆਪਣੀ ਹੀ ਸੀਟ ਨਹੀਂ ਬਚਾ ਸਕੇ ਇਸ ਨਾਲ ਪੂਰੇ ਦੇਸ਼ ‘ਚ ਸੰਦੇਸ਼ ਗਿਆ ਹੈ ਅਤੇ ਵਰਕਰਾਂ ਤੇ ਆਮ ਲੋਕਾਂ ਦਰਮਿਆਨ ਇਹ ਵਿਸ਼ਵਾਸ ਜਾਗਿਆ ਹੈ ਕਿ ਜੇਕਰ ਭਾਜਪਾ ਨੂੰ ਉਸਦੇ ਗੜ੍ਹ ‘ਚ ਹਰਾਇਆ ਜਾ ਸਕਦਾ ਹੈ ਤਾਂ ਕਿਤੇ ਵੀ ਹਰਾਇਆ ਜਾ ਸਕਦਾ ਹੈ।
ਰਾਜ ਸਭਾ ਚੋਣਾਂ ‘ਚ ਸਪਾ ਦੀ ਹਮਾਇਤ ਵਾਲੇ ਬਸਪਾ ਉਮੀਦਵਾਰ ਦੀ ਹਾਰ ਸਬੰਧੀ ਅਖਿਲੇਸ਼ ਨੇ ਕਿਹਾ ਕਿ ਸੱਤਾ ਤੇ ਧਨਬਲ ਦੀ ਦੁਰਵਰਤੋਂ ਤਾਂ ਭਾਜਪਾ ਦਾ ਚਰਿੱਤਰ ਹੈ ਰਾਜ ਸਭਾ ਚੋਣਾਂ ‘ਚ ਇਹ ਫਿਰ ਜ਼ਾਹਰ ਹੋ ਗਿਆ ਚੋਣਾਂ ‘ਚ ਇੱਕ ਦਲਿਤ ਉਮੀਦਵਾਰ ਖਿਲਾਫ਼ ਭਾਜਪਾ ਦੀ ਸਾਜਿਸ਼ ਦੀ ਵਜ੍ਹਾ ਨਾਲ ਅਗਲੇ ਚੋਣਾਂ ਲਈ ਸਪਾ ਤੇ ਬਸਪਾ ਦਾ ਗਠਜੋੜ ਹੋਰ ਮਜ਼ਬੂਤ ਹੋਇਆ ਹੈ ਮੈਂ ਮਾਇਆਵਤੀ ਜੀ ਦਾ ਧੰਨਵਾਦ ਕਰਦਾ ਹਾਂ ਆਉਂਦੀਆਂ ਲੋਕ ਸਭਾ ਚੋਣਾਂ ਲਈ ਸਪਾ ਦੀ ਰਣਨੀਤੀ ਸਬੰਧੀ ਪੁੱਛੇ ਜਾਣ ‘ਤੇ ਪਾਰਟੀ ਪ੍ਰਧਾਨ ਨੇ ਕਿਹਾ ਕਿ ਬੂਥ ਪੱਧਰ ‘ਤੇ ਮਜ਼ਬੂਤ ਪ੍ਰਬੰਧਨ ਕਰਨ ਤੋਂ ਇਲਾਵਾ ਪਾਰਟੀ ਵਰਕਰਾਂ (Akhilesh Yadav) ਨੂੰ ਕਿਹਾ ਗਿਆ ਹੈ ਕਿ ਉਹ ਪਿੰਡ-ਪਿੰਡ ਜਾ ਕੇ ਆਮ ਲੋਕਾਂ ਨਾਲ ਗੱਲਬਾਤ ਕਰਨ ਉਨ੍ਹਾਂ ਕਿਹਾ ਕਿ ਮੈਂ ਖੁਦ, ਸਾਡੇ ਆਗੂ ਤੇ ਸਾਡੇ ਵਰਕਰ ਸਾਰੀਆਂ ਥਾਵਾਂ ਪਹੁੰਚਣਗੇ।
ਸਾਬਕਾ ਵਿਧਾਇਕ ਨੂੰ ਮਿਲਣ ਜਾ ਰਿਹਾ ਸੀ ਅਖਿਲੇਸ਼
ਔਰੈਈਆ:ਯੂਪੀ ਦੇ ਔਰੈਈਆ ਵਿੱਚ ਵੀਰਵਾਰ ਨੂੰ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਪੁਲਿਸ ਨੇ ਉਨ੍ਹਾਂ ਨੂੰ ਉਨਾਵ ਨੇੜੇ ਹਿਰਾਸਤ ਵਿੱਚ ਲਿਆ। ਅਖਿਲੇਸ਼ ਸਪਾ ਦੇ ਸਾਬਕਾ ਵਿਧਾਇਕ ਪ੍ਰਦੀਪ ਯਾਦਵ ਨਾਲ ਮੁਲਾਕਾਤ ਕਰਨ ਲਈ ਔਰੈਈਆ ਜਾ ਰਹੇ ਸਨ। ਪ੍ਰਦੀਪ ਯਾਦਵ ਨੂੰ ਬੁੱਧਵਾਰ ਨੂੰ ਹੰਗਾਮਾ ਅਤੇ ਕੁੱਟਮਾਰ ਕਰਨ ਦੇ ਦੋਸ਼ ਵਿੱਚ ਅਵਾਨਾ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ।
ਪੁਲਿਸ ‘ਤੇ ਭਾਜਪਾ ਲਈ ਕੰਮ ਕਰਨ ਦਾ ਦੋਸ਼
ਅੰਸ਼ੁਲ ਯਾਦਵ ਨੇ ਪੁਲਿਸ ‘ਤੇ ਭਾਜਪਾ ਦੇ ਪੱਖ ਵਿੱਚ ਕੰਮ ਕਰਨ ਦਾ ਦੋਸ਼ ਲਾਇਆ। ਨਾਮਜ਼ਦਗੀ ਦੌਰਾਨ ਪੁਲਿਸ ਅਤੇ ਸਪਾ ਹਮਾਇਤੀਆਂ ਦਰਮਿਆਨ ਤਿੱਖੀ ਝੜਪ ਹੋਈ। ਇਸ ਦੌਰਾਨ, ਭਾਜਪਾ ਦੇ ਗਰੌਠਾ ਵਿਧਾਇਕ ਦੀ ਗੱਡੀ ਕਕੌਰ ਹੈਡ ਕੁਆਰਟਰ ਵਿੱਚ ਘੁੰਮਣ ਨੂੰ ਲੈਕੇ ਰੌਲਾ ਪੈ ਗਿਆ। ਸਪਾ ਵਰਕਰਾਂ ਨੇ ਪੁਲਿਸ’ਤੇ ਪਥਰਾਅ ਸ਼ੁਰੂ ਕਰ ਦਿੱਤਾ। ਹਾਲਾਤ ‘ਤੇ ਕਾਬੂ ਪਾਉਣ ਲਈ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਦਾਗੇ ਅਤੇ ਹਵਾਈ ਫਾਇਰਿੰਗ ਕੀਤੀ। ਹੰਗਾਮਾ ਕਰਨ ਦੇ ਦੋਸ਼ ਵਿੱਚ ਪ੍ਰਦੀਪ ਯਾਦਵ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਕੁੱਟਮਾਰ ਦੌਰਾਨ ਪ੍ਰਦੀਪ ਯਾਦਵ ਦੇ ਕੱਪੜੇ ਪਾਟ ਗਏ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।