Doklam Conflict - Sach Kahoon Punjabi
ਡੋਕਲਾਮ ਵਿਵਾਦ : ਚੀਨੀ ਸੈਨਾ ਨੇ ਕੀਤਾ ਯੁੱਧ ਅਭਿਆਸ
ਡੋਕਲਾਮ : ਡੋਕਲਾਮ ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚਕਾਰ ਚੀਨੀ ਸੈਨਾ ਨੇ ਯੁੱਧ ਅਭਿਆਸ ਕੀਤਾ ਹੈ। ਚੀਨੀ ਮੀਡੀਆ ਦਾ ਦਾਅਵਾ ਹੈ ਕਿ ਚੀਨ ਦੀ ਸੈਨਾ ਪੀਐਲਏ ਨੇ ਬਾਰਡਰ ਤੋਂ ਕੁਝ ਹੀ ਦੂਰੀ ‘ਤੇ ਸੈਨਾ ਨੇ ਟੈਕ ਤੇ ਹੈਲੀਕਾਪਟਰ ਨਾਲ ਅਭਿਆਸ ਕੀਤਾ ਹੈ। ਚੀਨ ਨੇ ਚਾਈਨਾ ਸੈਂਟਰਲ ਟੈਲੀਵੀਜ਼ਨ (ਸੀਸੀਟੀਵੀ) ਦੀ ਰਿਪੋਰਟ ਅਨੁਸਾਰ, ਪੀਐਲਏ ਦੀ 10 ਯੂਨਿਟ ਜਿਸ ‘ਚ ਐਵੀਏਸ਼ਨ ਯੂਨਿਟ ਵੀ ਸ਼ਾਮਲ ਰਹੀ ਸੀ। ਉਨ੍ਹਾਂ ਨੇ ਡਰਿੱਲ ਆਪਰੇਸ਼ਨ ‘ਚ ਹਿੱਸਾ ਲਿਆ ਹੈ। ਇਹ ਡਰਿੱਲ ਕਰਨ ਵਾਲੀ ਪੀਐਲਏ ਦੀ ਵੈਸਟਰਨ ਥਿਏਟਰ ਕਮਾਂਡ ਨੇ ਕੀਤਾ ਹੈ। ਜੋ ਕਿ ਭਾਰਤ ਦੇ ਆਸਪਾਸ ਦੇ ਬਾਰਡਰ ਦੀ ਜਿੰਮੇਵਾਰ ਹੈ।
ਦੋਵਾਂ ਤਰਫ਼ੋਂ ਹੋਈ ਸੀ ਪੱਥਰਬਾਜ਼ੀ
ਦੱਸਣਯੋਗ ਹੈ ਕਿ 15 ਅਗਸਤ ਨੂੰ ਲਦਾਖ ਦੀ ਪੇਂਗੋਂਗ ਝੀਲ ‘ਚ ਘੁਸਪੈਠ ਦੀ ਕੋਸ਼ਿਸ਼ ‘ਚ ਨਾਕਾਮ ਹੁੰਦੇ ਦੇਖ ਚੀਨੀ ਸੈਨਿਕਾਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ ਸੀ। ਪੱਥਰਬਾਜ਼ੀ ਨਾਲ ਦੋਵਾਂ ਧਿਰਾਂ ਦੇ ਫੌਜੀਆਂ ਨੂੰ ਮਾਮੂਲੀ ਸੱਟਾਂ ਲੱਗਣ ਦੀ ਖ਼ਬਰ ਆਈ ਸੀ। ਪੀਪਲਸ ਲਿਬਰੇਸ਼ਨ ਆਰਮੀ (ਪੀਐਲਏ) ਦੇ ਫੌਜੀ ਦੋ ਇਲਾਕਿਆਂ ਫਿੰਗਰ ਫੋਰ ਤੇ ਫਿੰਗਰ ਫਾਈਵ ‘ਚ ਸਵੇਰੇ 6 ਤੋਂ 9 ਦੇ ਵਿਚਕਾਰ ਭਾਰਤ ਦੀ ਸਰਹੱਦ ‘ਚ ਵੜਣ ਦੀ ਕੋਸ਼ਿਸ਼ ਕਰ ਰਹੇ ਸਨ। ਪਰ ਦੋਵਾਂ ਹੀ ਮੌਕਿਆਂ ‘ਤੇ ਭਾਰਤੀ ਜਵਾਨਾਂ ਨੇ ਉਨ੍ਹਾਂ ਦੀ ਕੋਸ਼ਿਸ਼ ਅਸਫ਼ਲ ਕਰ ਦਿੱਤੀ।
ਜਦ ਚੀਨੀ ਸੈਨਿਕਾਂ ਨੇ ਦੇਖਿਆ ਕਿ ਉਨ੍ਹਾਂ ਦੀ ਕੋਸ਼ਿਸ਼ ਅਸਫ਼ਲ ਹੋ ਗਈ ਹੈ ਤਦ ਉਨ੍ਹਾਂ ਨੇ ਭਾਰਤੀ ਫੌਜੀਆਂ ‘ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਭਾਰਤੀ ਜਵਾਨਾਂ ਨੇ ਵੀ ਪੱਥਰ ਸੁੱਟੇ। ਘਟਨਾ ਤੋਂ ਕੁਝ ਦੇਰ ਬਾਅਦ ਸਥਿਤੀ ਕੰਟਰੋਲ ‘ਚ ਆ ਗਈ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀਂ ਦਿੱਲੀ: ਚੀਨ ਦੇ ਨਾਲ ਜਾਰੀ ਡੋਕਲਾਮ ਵਿਵਾਦ ‘ਤੇ ਜਪਾਨ ਨੇ ਭਾਰਤ ਦੀ ਹਮਾਇਤ ਕੀਤੀ ਹੈ। ਜਪਾਨ ਨੇ ਕਿਹਾ ਹੈ ਕਿ ਕਿਸੇ ਵੀ ਦੇਸ਼ ਨੂੰ ਜ਼ੋਰ-ਜ਼ਬਰਦਸਤੀ ਨਾਲ ਇਲਾਕੇ ਦੀ ਸਥਿਤੀ ਵਿੱਚ ਬਦਲਾਅ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਜ਼ਿਕਰਯੋਗ ਹੈ ਕਿ ਸਿੱਕਮ ਸੈਕਟਰ ਵਿੱਚ ਭੂਟਾਨ ਟ੍ਰਾਈਜੰਕਸ਼ਨ ਨੇੜੇ ਚੀਨ ਇੱਕ ਸੜਕ ਬਣਾਉਣੀ ਚਾਹੁੰਦਾ ਹੈ। ਭਾਰਤ ਅਤੇ ਭੂਟਾਨ ਇਸ ਦਾ ਵਿਰੋਧ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਜਪਾਨ ਦਾ ਨਜ਼ਰੀਆ ਉੱਥੋਂ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਭਾਰਤ ਦੌਰੇ ਤੋਂ ਪਹਿਲਾਂ ਆਇਆ ਹੈ। ਆਬੇ 13 ਤੋਂ 15 ਸਤੰਬਰ ਤੱਕ ਭਾਰਤ ਦੌਰੇ ‘ਤੇ ਆਉਣ ਵਾਲੇ ਹਨ। ਕੇਨਜੀ ਭੂਟਾਨ ਵਿੱਚ ਵੀ ਜਪਾਨ ਦੇ ਅੰਬੈਸਡਰ ਹਨ। ਉਨ੍ਹਾਂ ਅਗਸਤ ਦੀ ਸ਼ੁਰੂਆਤ ਵਿੱਚ ਭੂਟਾਨ ਦੇ ਪੀਐੱਮ ਸ਼ੇਰਿੰਗ ਤੋਬਗੇ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਵੀ ਇਸ ਮਾਮਲੇ ਵਿੱਚ ਜਪਾਨ ਦੇ ਰੁਖ ਦੀ ਜਾਣਕਾਰੀ ਦਿੱਤੀ ਸੀ।
ਅਮਰੀਕਾ ਵੀ ਕਰ ਚੁੱਕਿਆ ਹੈ ਭਾਰਤ ਦੀ ਹਮਾਇਤ
ਜਪਾਨ ਤੋਂ ਪਹਿਲਾਂ ਅਮਰੀਕਾ ਨੇ ਵੀ ਇਸ ਮੁੱਦੇ ‘ਤੇ ਆਪਣੀ ਸਥਿਤੀ ਸਾਫ਼ ਕੀਤੀ ਸੀ। ਅਮਰੀਕਾ ਨੇ ਕਿਹਾ ਹੈ ਕਿ ਭਾਰਤ-ਚੀਨ ਨੂੰ ਡੋਕਲਾਮ ਵਿਵਾਦ ਦੇ ਹੱਲ ਲਈ ਗੱਲਬਾਤ ਦੀ ਮੇਜ਼ ‘ਤੇ ਆਉਣਾ ਚਾਹੀਦਾਹੈ। ਅਮਰੀਕਾ ਨੇ ਜ਼ਮੀਨ ‘ਤੇ ਇਕਤਰਫ਼ਾ ਬਦਲਾਅ ਨੂੰ ਲੈ ਕੇ ਚੀਨ ਨੂੰ ਚੌਕਸ ਵੀ ਕੀਤਾ ਸੀ। ਅਜਿਹਾ ਕਰਕੇ ਯੂਐੱਸ ਨੇ ਭਾਰਤ ਦੇ ਨਜ਼ਰੀਏ ਦਾ ਹਮਾਇਤ ਕੀਤੀ ਸੀ।
ਕੀ ਹੈਕੀ ਹੈ ਡੋਕਲਾਮ ਵਿਵਾਦ?
ਇਹ ਵਿਵਾਦ 16 ਜੂਨ ਨੂੰ ਉਦੋਂ ਸ਼ੁਰੂ ਹੋਇਆ ਸੀ, ਜਦੋਂ ਇੰਡੀਅਨ ਫੌਜ ਨੇ ਡੋਕਲਾਮ ਏਰੀਏ ਵਿੱਚ ਚੀਨ ਦੇ ਫੌਜੀਆਂ ਨੂੰ ਸੜਕ ਬਣਾਉਣ ਤੋਂ ਰੋਕ ਦਿੱਤਾ ਸੀ। ਹਾਲਾਂਕਿ ਚੀਨ ਦਾ ਕਹਿਣਾ ਹੈ ਕਿ ਵੁਹ ਆਪਣੇ ਇਲਾਕੇ ਵਿੱਚ ਸੜਕ ਬਣਾ ਰਿਹਾ ਹੈ। ਇਸ ਏਰੀਏ ਦਾ ਭਾਰਤ ਵਿੱਚ ਨਾਮ ਡੋਕਾ ਲਾ ਹੈ ਜਦੋਂਕਿ ਭੂਟਾਨ ਵਿੱਚ ਇਸ ਨੂੰ ਡੋਕਲਾਮ ਕਿਹਾ ਜਾਂਦਾਹੈ। ਚੀਨ ਦਾਅਵਾ ਕਰਦਾ ਹੈ ਕਿ ਇਹ ਉਸ ਦੇ ਡੋਂਗਲਾਂਗ ਰੀਜ਼ਨ ਦਾ ਹਿੱਸਾ ਹੈ। ਭਾਰਤ-ਚੀਨ ਦਾ ਜੰਮੂ-ਕਸ਼ਮੀਰ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਤੱਕ 3488 ਕਿਲੋਮੀਟਰ ਲੰਮਾ ਬਾਰਡਰ ਹੈ। ਇਸ ਦਾ 220 ਕਿਲੋਮੀਟਰ ਹਿੱਸਾ ਸਿੱਕਮ ਵਿੱਚ ਆਉਂਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੀਨ ਨੇ ਭਾਰਤ ਖਿਲਾਫ਼ ਦਿੱਤਾ ਭੜਕਾਊ ਬਿਆਨ
ਕਿਹਾ, ਭਾਰਤ ਬਹੁਤ ਛੋਟੀ ਸੋਚ ਵਾਲਾ ਦੇਸ਼
ਬੀਜਿੰਗ: ਡੋਕਲਾਮ ਵਿਵਾਦ ਨੂੰ ਲੈ ਕੇ ਚੀਨ ਦੇ ਸਰਕਾਰੀ ਮੀਡੀਆ ਨੇ ਇੱਕ ਵਾਰ ਫਿਰ ਭਾਰਤ ‘ਤੇ ਨਿਸ਼ਾਨਾ ਸਿੰਨਿਆ ਹੈ। ਉਸ ਨੇ ਕਿਹਾ ਕਿ, ਭਾਰਤ ਬਹੁਤ ਛੋਟੀ ਸੋਚ ਵਾਲਾ ਦੇਸ਼ ਹੈ। ਉਹ ਮੰਨਦਾ ਹੈ ਕਿ ਸਰਹੱਦ ‘ਤੇ ਇੱਕ ਸੜਕ ਦੋਵਾਂ ਦੇਸ਼ਾਂ ਦਰਮਿਆਨ ਰਣਨੀਤਕ ਹਾਲਤ ਨੂੰ ਤੈਅ ਕਰ ਸਕਦੀ ਹੈ। ਚੀਨੀ ਮੀਡੀਆ ਨੇ ਇਹ ਵੀ ਕਿਹਾ ਹੈ ਕਿ ਭਾਰਤ ਕੋਲਡ ਵਾਰ ਖਤਮ ਕਰੇ ਅਤੇ ਇਲਾਕੇ ਦਾ ਦਾਦਾ ਬਣਨ ਦੀ ਮਾਨਸਿਕਤਾ ਛੱਡ ਦੇਵੇ। ਜ਼ਿਕਰਯੋਗ ਹੈ ਕਿ ਸਿੱਕਮ ਸੈਕਟਰ ਵਿੱਚ ਭੂਟਾਨ ਟ੍ਰਾਈਜੰਕਸ਼ਨ ਕੋਲ ਚੀਨ ਇੱਕ ਸੜਕ ਬਣਾਉਣਾ ਚਾਹੁੰਦਾ ਹੈ। ਭਾਰਤ ਅਤੇ ਭੂਟਾਨ ਇਸ ਦਾ ਵਿਰੋਧ ਕਰ ਰਹੇ ਹਨ।
ਖੁੱਲ੍ਹੀ ਸੋਚ ਅਪਣਾਏ ਭਾਰਤ
ਗਲੋਬਲ ਟਾਈਮਜ਼ ਮੁਤਾਬਕ, ਛੋਟੀ ਸੋਚ ਬਦਲਣ ਤੋਂ ਬਾਅਦ ਭਾਰਤ ਨੂੰ ਕੋਈ ਸੰਕਟ ਨਹੀਂ ਮਹਿਸੂਸ ਹੋਵੇਗਾ ਕਿਉਂਕਿ ਚੀਨ ਸਿਰਫ਼ ਪੂਰੇ ਬਾਰਡਰ ‘ਤੇ ਇੱਕ ਸੜਕ ਹੀ ਬਣਾ ਰਿਹਾ ਹੈ ਤਾਂਕਿ ਚੀਨੀ ਇਲਾਕੇ ਵਿੱਚ ਫੌਜ ਦੀ ਆਵਾਜਾਈ ਹੋ ਸਕੇ। ਅਖ਼ਬਾਰ ਨੇ ਇਹ ਵੀ ਕਿਹਾ ਹੈ ਕਿ ਭਾਰਤ ਨੂੰ ਖੁੱਲ੍ਹੀ ਸੋਚ ਅਪਣਾਉਣੀ ਚਾਹੀਦੀ ਹੈ ਅਤੇ ਦੁਨੀਆ ਨੂੰ ਖਤਰਿਆਂ ਦੇ ਤੌਰ ‘ਤੇ ਵੇਖਣ, ਚੁਣੌਤੀ ਦੇ ਤੌਰ ‘ਤੇ ਲੈਣਾ ਛੱਡ ਦੇਣਾ ਚਾਹੀਦਾ ਹੈ। ਭਾਰਤ ਨੂੰ ਛੋਟੇ ਸਾਊਥ ਏਸ਼ੀਅਨ ਕੰਟਰੀਜ਼ ਅਤੇ ਬਾਕੀ ਦੁਨੀਆ ਨੂੰ ਲੈ ਕੇ ਆਪਣੇ ਐਟੀਟਿਊਡ ‘ਤੇ ਵਿਚਾਰ ਕਰਨਾ ਚਾਹੀਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।