China. India - Sach Kahoon Punjabi
13ਵੇਂ ਦੌਰ ਦੀ ਗੱਲਬਾਤ ਅਸਫ਼ਲ
ਨਵੀਂ ਦਿੱਲੀ (ਏਜੰਸੀ)। ਚੀਨ ਦੇ ਅੜੀਅਲ ਰੁੱਖ ਕਾਰਨ, ਪੂਰਬੀ ਲੱਦਾਖ ਵਿੱਚ ਪਿਛਲੇ ਤਕਰੀਬਨ ਡੇਢ ਸਾਲ ਤੋਂ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਲਈ ਐਤਵਾਰ ਨੂੰ ਦੋਵਾਂ ਦੇਸ਼ਾਂ ਦੇ ਫੌਜੀ ਕਮਾਂਡਰਾਂ ਵਿਚਕਾਰ 13 ਵੇਂ ਦੌਰ ਦੀ ਗੱਲਬਾਤ ਵਿੱਚ ਬਕਾਇਆ ਮਸਲੇ ਹੱਲ ਨਹੀਂ ਹੋ ਸਕੇ। ਫ਼ੌਜ ਨੇ ਸੋਮਵਾਰ ਸਵੇਰੇ ਜਾਰੀ ਬਿਆਨ ਵਿੱਚ ਕਿਹਾ ਕਿ ਗੱਲਬਾਤ ਦੌਰਾਨ ਭਾਰਤ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਯਥਾਸਥਿਤੀ ਨੂੰ ਬਦਲਣ ਦੇ ਚੀਨ ਦੇ ਯਤਨਾਂ ਕਾਰਨ ਇਹ Wਕਾਵਟ ਪੈਦਾ ਹੋਈ ਹੈ।
ਭਾਰਤ ਨੇ ਕਿਹਾ ਕਿ ਹੁਣ ਬਾਕੀ ਬਚੇ ਖੇਤਰਾਂ ਵਿੱਚ ਬਕਾਇਆ ਮੁੱਦਿਆਂ ਦੇ ਹੱਲ ਲਈ ਚੀਨ ਲਈ ਜ਼ਰੂਰੀ ਕਦਮ ਚੁੱਕਣੇ ਜ਼ਰੂਰੀ ਹਨ ਤਾਂ ਜੋ ਅਸਲ ਕੰਟਰੋਲ ਰੇਖਾ ਦੇ ਨਾਲ ਸ਼ਾਂਤੀ ਅਤੇ ਦੋਸਤੀ ਬਣਾਈ ਰੱਖੀ ਜਾ ਸਕੇ। ਭਾਰਤ ਨੇ ਜ਼ੋਰ ਦੇ ਕੇ ਕਿਹਾ ਕਿ ਲੰਬਿਤ ਮੁੱਦਿਆਂ ਦੇ ਹੱਲ ਨਾਲ ਦੁਵੱਲੇ ਸਬੰਧਾਂ ਵਿੱਚ ਤਰੱਕੀ ਦਾ ਰਾਹ ਪੱਧਰਾ ਹੋਵੇਗਾ।
ਭਾਰਤੀ ਪੱਖ ਨੇ ਮੁੱਦਿਆਂ ਨੂੰ ਸੁਲਝਾਉਣ ਲਈ ਸਕਾਰਾਤਮਕ ਅਤੇ ਉਸਾਰੂ ਸੁਝਾਅ ਦਿੱਤੇ, ਪਰ ਚੀਨੀ ਪੱਖ ਇਸ ਨਾਲ ਸਹਿਮਤ ਨਹੀਂ ਹੋਇਆ ਅਤੇ ਇਸ ਦਿਸ਼ਾ ਵਿੱਚ ਕੋਈ ਹੋਰ ਪ੍ਰਸਤਾਵ ਪੇਸ਼ ਨਹੀਂ ਕੀਤਾ। ਨਤੀਜੇ ਵਜੋਂ, ਗੱਲਬਾਤ ਦੌਰਾਨ ਵਿਚਾਰ ਅਧੀਨ ਮੁੱਦਿਆਂ ਨੂੰ ਹੱਲ ਨਹੀਂ ਕੀਤਾ ਜਾ ਸਕਿਆ। ਗੱਲਬਾਤ ਦਾ ਤੇਰ੍ਹਵਾਂ ਗੇੜ, ਜੋ ਕਿ ਐਤਵਾਰ ਸਵੇਰੇ 10.30 ਵਜੇ ਸ਼ੁਰੂ ਹੋਇਆ ਸੀ, ਸ਼ਾਮ 7 ਵਜੇ ਤਕ ਚੀਨੀ ਸਰਹੱਦ *ਤੇ ਸਥਿਤ ਮੋਲਡੋ ਗੈਰੀਸਨ ਵਿਖੇ ਆਯੋਜਿਤ ਕੀਤਾ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਚੀਨ ਨੇ ਭਾਰਤ ਖਿਲਾਫ਼ ਦਿੱਤਾ ਭੜਕਾਊ ਬਿਆਨ
ਕਿਹਾ, ਭਾਰਤ ਬਹੁਤ ਛੋਟੀ ਸੋਚ ਵਾਲਾ ਦੇਸ਼
ਬੀਜਿੰਗ: ਡੋਕਲਾਮ ਵਿਵਾਦ ਨੂੰ ਲੈ ਕੇ ਚੀਨ ਦੇ ਸਰਕਾਰੀ ਮੀਡੀਆ ਨੇ ਇੱਕ ਵਾਰ ਫਿਰ ਭਾਰਤ ‘ਤੇ ਨਿਸ਼ਾਨਾ ਸਿੰਨਿਆ ਹੈ। ਉਸ ਨੇ ਕਿਹਾ ਕਿ, ਭਾਰਤ ਬਹੁਤ ਛੋਟੀ ਸੋਚ ਵਾਲਾ ਦੇਸ਼ ਹੈ। ਉਹ ਮੰਨਦਾ ਹੈ ਕਿ ਸਰਹੱਦ ‘ਤੇ ਇੱਕ ਸੜਕ ਦੋਵਾਂ ਦੇਸ਼ਾਂ ਦਰਮਿਆਨ ਰਣਨੀਤਕ ਹਾਲਤ ਨੂੰ ਤੈਅ ਕਰ ਸਕਦੀ ਹੈ। ਚੀਨੀ ਮੀਡੀਆ ਨੇ ਇਹ ਵੀ ਕਿਹਾ ਹੈ ਕਿ ਭਾਰਤ ਕੋਲਡ ਵਾਰ ਖਤਮ ਕਰੇ ਅਤੇ ਇਲਾਕੇ ਦਾ ਦਾਦਾ ਬਣਨ ਦੀ ਮਾਨਸਿਕਤਾ ਛੱਡ ਦੇਵੇ। ਜ਼ਿਕਰਯੋਗ ਹੈ ਕਿ ਸਿੱਕਮ ਸੈਕਟਰ ਵਿੱਚ ਭੂਟਾਨ ਟ੍ਰਾਈਜੰਕਸ਼ਨ ਕੋਲ ਚੀਨ ਇੱਕ ਸੜਕ ਬਣਾਉਣਾ ਚਾਹੁੰਦਾ ਹੈ। ਭਾਰਤ ਅਤੇ ਭੂਟਾਨ ਇਸ ਦਾ ਵਿਰੋਧ ਕਰ ਰਹੇ ਹਨ।
ਖੁੱਲ੍ਹੀ ਸੋਚ ਅਪਣਾਏ ਭਾਰਤ
ਗਲੋਬਲ ਟਾਈਮਜ਼ ਮੁਤਾਬਕ, ਛੋਟੀ ਸੋਚ ਬਦਲਣ ਤੋਂ ਬਾਅਦ ਭਾਰਤ ਨੂੰ ਕੋਈ ਸੰਕਟ ਨਹੀਂ ਮਹਿਸੂਸ ਹੋਵੇਗਾ ਕਿਉਂਕਿ ਚੀਨ ਸਿਰਫ਼ ਪੂਰੇ ਬਾਰਡਰ ‘ਤੇ ਇੱਕ ਸੜਕ ਹੀ ਬਣਾ ਰਿਹਾ ਹੈ ਤਾਂਕਿ ਚੀਨੀ ਇਲਾਕੇ ਵਿੱਚ ਫੌਜ ਦੀ ਆਵਾਜਾਈ ਹੋ ਸਕੇ। ਅਖ਼ਬਾਰ ਨੇ ਇਹ ਵੀ ਕਿਹਾ ਹੈ ਕਿ ਭਾਰਤ ਨੂੰ ਖੁੱਲ੍ਹੀ ਸੋਚ ਅਪਣਾਉਣੀ ਚਾਹੀਦੀ ਹੈ ਅਤੇ ਦੁਨੀਆ ਨੂੰ ਖਤਰਿਆਂ ਦੇ ਤੌਰ ‘ਤੇ ਵੇਖਣ, ਚੁਣੌਤੀ ਦੇ ਤੌਰ ‘ਤੇ ਲੈਣਾ ਛੱਡ ਦੇਣਾ ਚਾਹੀਦਾ ਹੈ। ਭਾਰਤ ਨੂੰ ਛੋਟੇ ਸਾਊਥ ਏਸ਼ੀਅਨ ਕੰਟਰੀਜ਼ ਅਤੇ ਬਾਕੀ ਦੁਨੀਆ ਨੂੰ ਲੈ ਕੇ ਆਪਣੇ ਐਟੀਟਿਊਡ ‘ਤੇ ਵਿਚਾਰ ਕਰਨਾ ਚਾਹੀਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।