Job Alert - Sach Kahoon Punjabi
Job Alert: ਨੌਕਰੀਆਂ ਦੀ ਲੱਗੀ ਝੜੀ, ਪੜ੍ਹੇ ਲਿਖੇ ਨੌਜਵਾਨਾਂ ਲਈ ਖੁਸ਼ਖਬਰੀ!
Job Alert: ਆਰਆਰਬੀ ਜੇਈ ਅਹੁਦੇ ’ਤੇ ਭਰਤੀ
ਕੁੱਲ ਅਸਾਮੀਆਂ: 2570
ਤਨਖਾਹ: 35,400/- ਰੁਪਏ
ਬਿਨੈ ਲਈ ਆਖਰੀ ਮਿਤੀ: 30 ਨਵੰਬਰ 2025
ਵਿੱਦਿਅਕ ਯੋਗਤਾ: ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਇੰਸਟੀਟਿਊਟ ਤੋਂ ਸਿਵਲ, ਮੈਕੈਨੀਕਲ, ਇਲੈਕਟਰੀਕਲ, ਇਲੈਕਟਰਾਨਿਕਸ, ਟੈਲੀਕਮਿਊਨੀਕੇਸ਼ਨ ਵਿੱਚ ਡਿਗਰੀ ਜਾਂ ਡਿਪਲੋਮਾ ਹੋਣਾ ਚਾਹੀਦਾ ਹੈ।
ਉਮਰ ਹੱਦ: 18 ਤੋਂ 33 ਸਾਲ
ਬਿਨੈ Link: rrbappy.gov.in
ਆਈਪੀਪੀਬੀ ਜੀਡੀਐੱਸ ਕਾਰਜਕਾਰੀ ਭਰਤੀ | Job Alert
ਕੁੱਲ ਅਸਾਮੀਆਂ: 348
ਬਿਨੈ ਲਈ ਆਖਰੀ ਮਿਤੀ: 29-10-2025
ਵਿੱਦਿਅਕ ਯੋਗਤਾ: ਅਧਿਕਾਰਕ ਸਾਈਟ ਉੱਤੇ ਵੇਖੋ
ਉਮਰ ਹੱਦ: 20 ਤੋਂ 35 ਸਾਲ
ਬਿਨੈ Link: ippbonline.com
ਯੂਐੱਚਐੱਸਆਰ ਰੋਹਤਕ ਸੀਨੀਅਰ ਰੈਜ਼ੀਡੈਂਟ
ਕੁੱਲ ਅਸਾਮੀਆਂ: 194
ਬਿਨੈ ਲਈ ਆਖਰੀ ਮਿਤੀ: 07-11-2025
ਵਿੱਦਿਅਕ ਯੋਗਤਾ: ਅਧਿਕਾਰਕ ਸਾਈਟ ਉੱਤੇ ਵੇਖੋ
ਉਮਰ ਹੱਦ: 45 ਸਾਲ
ਬਿਨੈ Link: uhsr.ac.in
ਆਰਐੱਸਐੱਸਬੀ ਸੰਵਿਦਾ ਆਯੁਸ਼ ਅਧਿਕਾਰੀ
ਕੁੱਲ ਅਸਾਮੀਆਂ:1535
ਬਿਨੈ ਲਈ ਆਖਰੀ ਮਿਤੀ: 08-11-2025
ਵਿੱਦਿਅਕ ਯੋਗਤਾ: ਅਧਿਕਾਰਕ ਸਾਈਟ ਉੱਤੇ ਵੇਖੋ
ਉਮਰ ਹੱਦ:: 21 ਤੋਂ 40 ਸਾਲ
ਬਿਨੈ Link: rssb.rajasthan.gov.in
ਬੀਐੱਸਐੱਫ ਜੀਡੀ ਕਾਂਸਟੇਬਲ ਭਰਤੀ
ਕੁੱਲ ਅਸਾਮੀਆਂ: 391
ਅਹੁਦਾ: ਕਾਂਸਟੇਬਲ
ਤਨਖਾਹ: 21,700 ਤੋਂ 69,100 ਰੁਪਏ
ਬਿਨੈ ਲਈ ਆਖਰੀ ਮਿਤੀ: 4 ਨਵੰਬਰ 2025
ਵਿੱਦਿਅਕ ਯੋਗਤਾ: 10ਵੀਂ ਪਾਸ, ਸਪੋਰਟਸ ਕੋਟਾ ਜ਼ਰੂਰੀ ਹੈ
ਉਮਰ ਹੱਦ: 18 ਤੋਂ 23 ਸਾਲ
ਬਿਨੈ Link: rectt.bsf.gov.in
ਪੰਜਾਬ ਐਂਡ ਸਿੰਧ ਬੈਂਕ ਕ੍ਰੈਡਿਟ ਮੈਨੇਜ਼ਰ, ਕ੍ਰਿਸ਼ੀ ਪ੍ਰਬੰਧਕ
ਕੁੱਲ ਅਸਾਮੀਆਂ: 190
ਬਿਨੈ ਲਈ ਆਖਰੀ ਮਿਤੀ: 25-10-2025
ਵਿੱਦਿਅਕ ਯੋਗਤਾ: ਅਧਿਕਾਰਕ ਸਾਈਟ ਉੱਤੇ ਵੇਖੋ
ਉਮਰ ਹੱਦ: 23 ਤੋਂ 35 ਸਾਲ
ਬਿਨੈ Link: punjabandsind.bank.in
Read Also : ਦੀਵਾਲੀ ’ਤੇ ਰੱਦ ਹੋਈਆਂ ਛੁੱਟੀਆਂ! ਜਾਰੀ ਹੋ ਗਏ ਨਵੇਂ ਆਦੇਸ਼
Job Alert: ਮੁੱਖ ਮੰਤਰੀ ਨੇ ਨੌਜਵਾਨਾਂ ਦੇ ਹੱਕ ’ਚ ਕੀਤਾ ਵੱਡਾ ਐਲਾਨ, ਲੱਗਣ ਵਾਲੀ ਐ ਭਰਤੀਆਂ ਦੀ ਝੜੀ
Job Alert: ਮੁੱਖ ਮੰਤਰੀ ਨੇ ਕਰਨਾਲ ’ਚ ਜੇਲ੍ਹ ਸਿਖਲਾਈ ਅਕੈਡਮੀ ਦਾ ਕੀਤਾ ਉਦਘਾਟਨ
300 ਕਰੋੜ ਰੁਪਏ ਦੀ ਲਾਗਤ ਨਾਲ ਪੰਚਕੂਲਾ, ਦਾਦਰੀ ਅਤੇ ਫਤਿਆਬਾਦ ’ਚ ਬਣਨਗੀਆਂ ਨਵੀਆਂ ਜੇਲ੍ਹਾਂ
Job Alert: ਕਰਨਾਲ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਜੇਲ੍ਹ ਵਿਭਾਗ ’ਚ ਵੱਡੇ ਪੈਮਾਨੇ ’ਤੇ ਭਰਤੀ ਅਭਿਆਨ ਦਾ ਐਲਾਨ ਕਰਦਿਆਂ ਕਿਹਾ ਕਿ ਸੂਬੇ ਦੀ ਨਿਆਇਕ ਤੇ ਸੁਧਾਰਾਤਮਕ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਜੇਲ੍ਹ ਵਾਰਡਰਾਂ ਦੇ ਲਗਭਗ 1300 ਅਸਾਮੀਆਂ ਜਲਦ ਭਰੀਆਂ ਜਾਣਗੀਆਂ। ਨਾਲ ਹੀ, ਜੇਲ੍ਹ ਵਿਭਾਗ ’ਚ ਮੈਡੀਕਲ ਤੇ ਪੈਰਾਮੈਡੀਕਲ ਅਸਾਮੀਆਂ ਦੇ ਨਾਲ-ਨਾਲ ਕਰਨਾਲ ’ਚ ਨਵੀਂ ਜੇਲ੍ਹ ਸਿਖਲਾਈ ਅਕੈਡਮੀ ਲਈ ਜ਼ਰੂਰੀ ਸਟਾਫ ਦੇ ਅਹੁਦਿਆਂ ਨੂੰ ਵੀ ਜਲਦ ਹੀ ਭਰਿਆ ਜਾਵੇਗਾ।
ਮੁੱਖ ਮੰਤਰੀ ਨੇ ਜੇਲ੍ਹ ਸਿਖਲਾਈ ਅਕੈਡਮੀ ਦਾ ਉਦਘਾਟਨ ਕਰਨ ਤੋਂ ਬਾਅਦ ਇਹ ਐਲਾਨ ਕੀਤੇ, ਜਿਸਦਾ ਉਦੇਸ਼ ਜੇਲ੍ਹ ਕਰਮਚਾਰੀਆਂ ਨੂੰ ਸੁਧਾਰ, ਪੁਨਰਵਾਸ ਤੇ ਆਧੁਨਿਕੀਕਰਨ ’ਤੇ ਧਿਆਨ ਕੇਂਦਰਿਤ ਕਰਦਿਆਂ ਵਿਆਪਕ ਸਿਖਲਾਈ ਦੇਣਾ ਹੈ। 6.5 ਏਕੜ ’ਚ ਫੈਲੀ ਤੇ 3.29 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਸ ਅਕੈਡਮੀ ’ਚ ਊਰਜਾ ਕੁਸ਼ਲ ਤੇ ਤਾਪਮਾਨ ਅਨੁਕੂਲ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ।ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਲਗਭਗ 300 ਕਰੋੜ ਰੁਪਏ ਦੇ ਨਿਵੇਸ਼ ਨਾਲ ਪੰਚਕੂਲਾ, ਦਾਦਰੀ ਤੇ ਫਤਿਆਬਾਦ ’ਚ ਨਵੀਆਂ ਜੇਲਾਂ ਦਾ ਨਿਰਮਾਣ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਕਰਨਾਲ ’ਚ ਜ਼ਿਲ੍ਹਾ ਜੇਲ੍ਹ ਕੰਪਲੈਕਸ ’ਚ ਇੱਕ ਨਵੀਂ ਗਊਸ਼ਾਲਾ ਵੀ ਸ਼ੁਰੂ ਕੀਤੀ ਜਾਵੇਗੀ। Job Alert
Read Also : CM Punjab: ਮੁੱਖ ਮੰਤਰੀ ਭਗਵੰਤ ਮਾਨ ਦੀ ਹਰਿਆਣਾ ਨੂੰ ਸਲਾਹ
ਇਸ ਮੌਕੇ ਮੌਜ਼ੂਦ ਲੋਕਾਂ ਨੂੰ ਸੰਬੋਧਿਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਵੀਂ ਜੇਲ ਸਿਖਲਾਈ ਅਕੈਡਮੀ ਸੁਧਾਰ ਪ੍ਰਣਾਲੀ ’ਚ ਪਰਿਵਰਤਨਸ਼ੀਲ ਪਹੁੰਚ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਇੱਕ ਇਮਾਰਤ ਦਾ ਉਦਘਾਟਨ ਨਹੀਂ ਹੈ, ਇਹ ਇੱਕ ਨਵੇਂ ਦ੍ਰਿਸ਼ਟੀਕੋਣ ਦੇ ਪਰਿਵਰਤਨ ਅਤੇ ਇੱਕ ਹੋਰ ਵਿਜਨ ਦੀ ਸ਼ੁਰੂਆਤ ਹੈ। ਸਾਡੀਆਂ ਜੇਲ੍ਹਾਂ ਸਿਰਫ ਸਜ਼ਾ ਨਹੀਂ, ਸਗੋਂ ਬਦਲਾਅ, ਪੁਨਰਦੁਆਰ ਤੇ ਪੁਨਰ ਨਿਰਮਾਣ ਦਾ ਕੇਂਦਰ ਬਣਨੀਆ ਚਾਹੀਦੀਆਂ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਜੇਲ ਦੇ ਕੈਦੀਆਂ ਵੱਲੋਂ ਬਣਾਏ ਗਏ ਵੱਖ-ਵੱਖ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਵਾਲੀ ਇੱਕ ਪ੍ਰਦਰਸ਼ਨੀ ਦਾ ਵੀ ਅਵਲੋਕਨ ਕੀਤਾ ਤੇ ਨਵੀਂ ਜੇਲ੍ਹ ਅਕੈਡਮੀ ਦਾ ਵੀ ਦੌਰਾ ਕੀਤਾ।
Punjab News: ਪੰਜਾਬ ਦੇ ਨੌਜਵਾਨਾਂ ਲਈ ਚੰਗੀ ਖਬਰ, ਨੌਕਰੀ ਦੇ ਚਾਹਵਾਨ ਦੇਣ ਧਿਆਨ
Punjab News: ਚੰਡੀਗੜ੍ਹ। ਪੰਜਾਬ ਸਰਕਾਰ ਨੇ ਨੌਜਵਾਨਾਂ ਲਈ ਖੁਸ਼ਖਬਰੀ ਦਿੱਤੀ ਹੈ। ਨੌਕਰੀ ਦੀ ਭਾਲ ਵਿੱਚ ਬੈਠੇ ਪੰਜਾਬੀ ਨੌਜਵਾਨਾਂ ਦੇ ਨਾਲ ਨਾਲ ਵਿਦੇਸ਼ ਜਾਣ ਦੀ ਇੱਛਾ ਰੱਖਣ ਵਾਲਿਆਂ ਨੂੰ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਪੀਲ ਕੀਤੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੀ ਪਵਿੱਤਰ ਧਰਤੀ ‘ਤੇ ਜਨਮ ਲੈਣਾ ਸਾਡੇ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਥੋਂ ਦੀ ਧਰਤੀ ਦੁਨੀਆ ਦੀ ਸਭ ਤੋਂ ਉਪਜਾਊ ਧਰਤੀ ਹੈ।
Job Alert: ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਪੰਜਾਬ ਦੇ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ ‘ਤੇ 50 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਤਿੰਨ ਸਾਲਾਂ ਵਿੱਚ ਨੌਜਵਾਨਾਂ ਨੂੰ ਇੰਨੀ ਵੱਡੀ ਗਿਣਤੀ ਵਿੱਚ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। Punjab News
Read Also : Punjab Weather Update: ਪੰਜਾਬ ’ਚ ਬਦਲਿਆ ਮੌਸਮ, ਜਾਣੋ ਕਦੋਂ ਪਵੇਗਾ ਮੀਂਹ
ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਪੁਲਿਸ ਵਿਭਾਗ ਦੀ ਕਾਰਜਕੁਸ਼ਲਤਾ ਵਿੱਚ ਵਾਧਾ ਕਰਨ ਅਤੇ ਦੂਜੇ ਪਾਸੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਸੂਬਾ ਸਰਕਾਰ ਨੇ ਪੁਲਿਸ ਮੁਲਾਜ਼ਮਾਂ ਦੀ ਕਮੀ ਦੂਰ ਕਰਨ ਲਈ ਪੰਜਾਬ ਪੁਲਿਸ ਵਿੱਚ ਹਰ ਸਾਲ 1800 ਸਿਪਾਹੀ ਅਤੇ 300 ਸਬ-ਇੰਸਪੈਕਟਰ ਭਰਤੀ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ 2100 ਆਸਾਮੀਆਂ ਲਈ ਹਰ ਸਾਲ ਲਗਭਗ 2.50 ਲੱਖ ਉਮੀਦਵਾਰਾਂ ਵੱਲੋਂ ਅਪਲਾਈ ਕਰਨ ਦੀ ਸੰਭਾਵਨਾ ਹੈ, ਇਸ ਲਈ ਸਾਰੇ ਚਾਹਵਾਨ ਪ੍ਰੀਖਿਆਰਥੀ ਪ੍ਰੀਖਿਆ ਪਾਸ ਕਰਨ ਲਈ ਅਕਾਦਮਿਕ ਦੇ ਨਾਲ-ਨਾਲ ਆਪਣੀ ਸਰੀਰਕ ਯੋਗਤਾ ਨੂੰ ਸੁਧਾਰਨਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਪੰਜਾਬ ਪੁਲਿਸ ਵਿੱਚ 10,000 ਨਵੀਂ ਭਰਤੀ ਕਰਨ ਦਾ ਫ਼ੈਸਲਾ ਵੀ ਕੀਤਾ ਹੈ, ਜਿਸ ਲਈ ਨੋਟੀਫਿਕੇਸ਼ਨ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ।
ਇਸ ਮੌਕੇ ਉਨ੍ਹਾਂ ਨੇ ਪਿੰਡ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਆਮ ਆਦਮੀ ਕਲੀਨਿਕ, ਸੋਲਰ ਲਾਈਟਾਂ ਲਗਾਉਣ, ਕਮਿਊਨਿਟੀ ਹਾਲ ਦੀ ਉਸਾਰੀ, ਵਾਟਰ ਟ੍ਰੀਟਮੈਂਟ ਪਲਾਂਟ ਅਤੇ ਹੋਰ ਕਈ ਵਿਕਾਸ ਕਾਰਜਾਂ ਲਈ ਇੱਕ ਕਰੋੜ ਰੁਪਏ ਤੋਂ ਵੱਧ ਦੀਆਂ ਗ੍ਰਾਂਟਾਂ ਦਾ ਐਲਾਨ ਕੀਤਾ।
Job Alert: ਸੂਬੇ ’ਚ ਭਰਤੀਆਂ ਦੇ ਬਦਲ ਗਏ ਨਿਯਮ, ਕੈਬਨਿਟ ਮੀਟਿੰਗ ’ਚ ਲਏ ਅਹਿਮ ਫ਼ੈਸਲੇ
Job Alert: ਜੈਪੁਰ (ਸੱਚ ਕਹੂੰ ਨਿਊਜ਼)। ਹੁਣ ਰਾਜਸਥਾਨ ਵਿੱਚ ਚੌਥੀ ਜਮਾਤ ਅਤੇ ਡਰਾਈਵਰ ਦੀ ਭਰਤੀ ਲਿਖਤੀ ਪ੍ਰੀਖਿਆ ਰਾਹੀਂ ਕੀਤੀ ਜਾਵੇਗੀ। ਸਟਾਫ ਸਿਲੈਕਸ਼ਨ ਬੋਰਡ ਇਹ ਪ੍ਰੀਖਿਆਵਾਂ ਕਰਵਾਏਗਾ। ਗਰੁੱਪ ਡੀ ਦੇ ਕਰਮਚਾਰੀਆਂ ਲਈ 10ਵੀਂ ਪਾਸ ਹੋਣਾ ਲਾਜ਼ਮੀ ਹੋਵੇਗਾ। ਪਹਿਲਾਂ ਘੱਟੋ-ਘੱਟ ਯੋਗਤਾ 8ਵੀਂ ਪਾਸ ਸੀ। ਇਸ ਦੇ ਨਾਲ ਹੀ ਜੈਸਲਮੇਰ ਵਿੱਚ 2600 ਮੈਗਾਵਾਟ ਦਾ ਸੋਲਰ ਪ੍ਰੋਜੈਕਟ ਲਾਇਆ ਜਾਵੇਗਾ। ਹੁਣ ਉਦਯੋਗਾਂ ਲਈ ਖੇਜਰੀ ਅਤੇ ਹੋਰ ਦਰੱਖਤ ਨਹੀਂ ਕੱਟੇ ਜਾਣਗੇ। ਐਤਵਾਰ ਨੂੰ ਸਰਕਾਰੀ ਸਕੱਤਰੇਤ ਵਿੱਚ ਹੋਈ ਕੈਬਨਿਟ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ।
ਕੈਬਨਿਟ ਮੰਤਰੀ ਜੋਗਾਰਾਮ ਪਟੇਲ ਨੇ ਕਿਹਾ ਕਿ ਰਾਜ ਵਿੱਚ 60 ਹਜ਼ਾਰ ਗਰੁੱਪ ਡੀ ਅਤੇ 23 ਹਜ਼ਾਰ ਡਰਾਈਵਰ ਦੀਆਂ ਅਸਾਮੀਆਂ ਖਾਲੀ ਹਨ। ਹੁਣ ਸੂਬੇ ਵਿੱਚ ਚੌਥੀ ਜਮਾਤ ਅਤੇ ਡਰਾਈਵਰ ਦੀ ਭਰਤੀ ਲਿਖਤੀ ਪ੍ਰੀਖਿਆ ਰਾਹੀਂ ਹੋਵੇਗੀ। ਚੌਥੀ ਜਮਾਤ ਦੇ ਕਰਮਚਾਰੀਆਂ ਲਈ 10ਵੀਂ ਪਾਸ ਹੋਣਾ ਲਾਜ਼ਮੀ ਹੋਵੇਗਾ। ਪਹਿਲਾਂ ਘੱਟੋ-ਘੱਟ ਯੋਗਤਾ 8ਵੀਂ ਪਾਸ ਸੀ। Job Alert
ਪਟੇਲ ਨੇ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਰਾਜ ਬਿਜਲੀ ’ਚ ਆਤਮਨਿਰਭਰ ਬਣੇ। ਇਸ ਸਬੰਧ ਵਿਚ ਅਸੀਂ ਸੂਰਜੀ ਅਤੇ ਹਵਾ ਲਈ ਲਗਾਤਾਰ ਜ਼ਮੀਨ ਅਲਾਟ ਕਰ ਰਹੇ ਹਾਂ। ਹੁਣ ਤੱਕ ਅਸੀਂ 10418 ਹੈਕਟੇਅਰ ਜ਼ਮੀਨ ਦਿੱਤੀ ਹੈ। ਮੰਤਰੀ ਮੰਡਲ ਨੇ ਕਈ ਸੋਲਰ ਪ੍ਰੋਜੈਕਟਾਂ ਲਈ ਵੱਖ-ਵੱਖ ਕੰਪਨੀਆਂ ਨੂੰ ਜ਼ਮੀਨ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦੇ ਤਹਿਤ ਜੈਸਲਮੇਰ ’ਚ 2600 ਮੈਗਾਵਾਟ ਸੋਲਰ ਪ੍ਰੋਜੈਕਟ ਲਈ ਜ਼ਮੀਨ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ। ਪੱਛਮੀ ਰਾਜਸਥਾਨ ’ਚ ਕੰਪਨੀਆਂ ਸੋਲਰ ਅਤੇ ਵਿੰਡ ਪ੍ਰੋਜੈਕਟ ਤਹਿਤ ਅਲਾਟ ਕੀਤੀਆਂ ਜ਼ਮੀਨਾਂ ’ਤੇ ਖੇਜਰੀ ਅਤੇ ਹੋਰ ਦਰੱਖਤਾਂ ਦੀ ਕਟਾਈ ਕਰ ਰਹੀਆਂ ਸਨ। ਕਈ ਥਾਵਾਂ ’ਤੇ ਇਸ ਦਾ ਵਿਰੋਧ ਵੀ ਹੋਇਆ। ਕੈਬਨਿਟ ਮੰਤਰੀ ਜੋਗਾਰਾਮ ਪਟੇਲ ਨੇ ਕਿਹਾ ਕਿ ਹੁਣ ਅਸੀਂ ਕਿਹਾ ਹੈ ਕਿ ਜਿੱਥੋਂ ਤੱਕ ਹੋ ਸਕੇ ਕੰਪਨੀਆਂ ਇਨ੍ਹਾਂ ਦਰੱਖਤਾਂ ਨੂੰ ਨਾ ਕੱਟਣ। ਜੇਕਰ ਲੋੜ ਪਈ ਤਾਂ ਕੰਪਨੀਆਂ ਨੂੰ ਕੱਟੇ ਗਏ ਦਰੱਖਤਾਂ ਦੀ ਥਾਂ ’ਤੇ ਦੁੱਗਣੇ ਦਰੱਖਤ ਲਗਾਉਣੇ ਪੈਣਗੇ।
Rajasthan News
ਸਰਕਾਰ ਨੇ ਮੰਤਰੀਆਂ ਦੇ ਗ੍ਰੇਡ ਪੇ ਵਿੱਚ ਵਾਧਾ ਕੀਤਾ ਹੈ। ਹੁਣ ਮੰਤਰੀ ਮੰਡਲ ਦੇ ਮੁਲਾਜ਼ਮਾਂ ਨੂੰ ਐਲ-15 (6000) ਦੀ ਬਜਾਏ ਤਨਖਾਹ ਸਕੇਲ ਏ-16 (6600) ਮਿਲੇਗਾ। ਇਸ ਦੇ ਨਾਲ ਹੀ ਸਵੀਪਰਾਂ ਦੀ ਭਰਤੀ ਵਿੱਚ 2 ਸਾਲ ਦਾ ਤਜਰਬਾ ਲਾਜ਼ਮੀ ਹੋਵੇਗਾ। ਪੰਚਾਇਤੀ ਰਾਜ ਵਿਭਾਗ ਵਿੱਚ ਵੀ ਇਹੋ ਜਿਹੀਆਂ ਅਸਾਮੀਆਂ ਦਾ ਅਹੁਦਾ ਇਕਸਾਰ ਹੋਵੇਗਾ। ਇਸ ਦੀ ਭਰਤੀ ਵੀ ਸਟਾਫ਼ ਸਿਲੈਕਸ਼ਨ ਬੋਰਡ ਵੱਲੋਂ ਕੀਤੀ ਜਾਵੇਗੀ।
Read Also : Bathinda News: ਚੋਰਾਂ ਨੇ ‘ਅਫਸਰ’ ਦੇ ਘਰ ਦਿਖਾਈ ਹੱਥ ਦੀ ਸਫ਼ਾਈ, ਪੁਲਿਸ ਬਿਹਾਰ ਤੋਂ ਫੜ੍ਹ ਲਿਆਈ
ਕੈਬਨਿਟ ਮੀਟਿੰਗ ਵਿੱਚ ਰਾਜਸਥਾਨ ਨਿਵੇਸ਼ ਪ੍ਰੋਤਸਾਹਨ ਯੋਜਨਾ-2024 ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਕੈਬਨਿਟ ਮੀਟਿੰਗ ਤੋਂ ਬਾਅਦ ਉਪ ਮੁੱਖ ਮੰਤਰੀ ਦੀਆ ਕੁਮਾਰੀ ਨੇ ਕਿਹਾ- ਸੂਬੇ ਵਿੱਚ ਨਿਵੇਸ਼ ਵਧਾਉਣ ਲਈ ਕੈਬਨਿਟ ਨੇ ਇਹ ਫੈਸਲਾ ਲਿਆ ਹੈ। ਨਵੀਂ ਨੀਤੀ ਵਿੱਚ 50 ਕਰੋੜ ਰੁਪਏ ਦੀ ਘੱਟੋ-ਘੱਟ ਨਿਵੇਸ਼ ਸੀਮਾ ਨੂੰ ਘਟਾ ਕੇ 25 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਸੈਰ ਸਪਾਟਾ ਖੇਤਰ ਵਿੱਚ ਘੱਟੋ-ਘੱਟ ਸੀਮਾ 10 ਕਰੋੜ ਰੁਪਏ ਹੋਵੇਗੀ। ਨਵੀਂ ਨੀਤੀ ਵਿੱਚ ਪਹਿਲਾਂ ਤੋਂ ਚੱਲ ਰਹੀਆਂ ਇਕਾਈਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਮੰਤਰੀ ਮੰਡਲ ਨੇ ਸੂਬੇ ਵਿੱਚ ਸੁਤੰਤਰ ਪੱਤਰਕਾਰਾਂ ਦੀ ਮਾਨਤਾ ਲਈ ਉਮਰ 50 ਸਾਲ ਤੋਂ ਘਟਾ ਕੇ 45 ਸਾਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਤਜਰਬਾ ਵੀ 25 ਤੋਂ 10 ਸਾਲ ਘਟਾ ਕੇ 15 ਸਾਲ ਕਰ ਦਿੱਤਾ ਗਿਆ ਹੈ।
ਸੀਟੀਈਟੀ (Ctet 2024) ਦਸੰਬਰ 2024 ਲਈ ਰਜਿਸ਼ਟੇ੍ਰਸ਼ਨ ਸ਼ੁਰੂ
Ctet 2024: ਸੀਬੀਐਸਈ (CBSE) ਨੇ ਸੀਟੀਈਟੀ ਭਾਵ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ਲਈ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਲਈ ਬਿਨੈ ਵੀ ਸ਼ੁਰੂ ਹੋ ਗਏ ਹਨ। ਅਜਿਹੇ ’ਚ ਉਮੀਦਵਾਰ ਸੀਟੀਈਟੀ ਦੀ ਅਧਿਕਾਰਿਕ ਵੇਬਸਾਈਟ ਭੁਯੁ.ਗ਼ੜਭ.ੜਗ਼ ਦੇ ਜਰੀਏ ਨਾਲ ਆਨਲਾਈਨ ਬਿਨੇ ਕਰ ਸਕਦੇ ਹਾਂ। Job Alert
ਬਿਨੈ 16 ਅਕਤੂਬਰ ਤੱਕ ਕੀਤੇ ਜਾ ਸਕਦੇ ਹਨ ਅਤੇ ਪ੍ਰੀਖਿਆ ਦੀ ਤਾਰੀਕ 1 ਦਸੰਬਰ ਤੈਅ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਸੀਟੀਈਟੀ ਪ੍ਰੀਖਿਆ ਮੁੱਢਲੀ (ਜਮਾਤ ਪਹਿਲੀ ਤੋਂ ਪੰਜਵੀਂ) ਅਤੇ ਉਚ ਮੁੱਢਲੀ (ਛੇਵੀਂ ਤੋਂ ਅੱਠਵੀਂ ਸੁਰਾਂ ’ਤੇ ਅਧਿਆਪਕ ਬਣਨ ਦਾ ਟੀਚਾ ਰੱਖਣ ਵਾਲੇ ਵਿਅਕਤੀਆਂ ਲਈ ਇੱਕ ਯੋਗਤਾ ਪ੍ਰੀਖਿਆ ਹੈ) ਇਛੁੱਕ ਉਮੀਦਵਾਰ ਆਸਾਨੀ ਨਾਲ ਇਨ੍ਹਾਂ ਸਟੇਪਸ ਨੂੰ ਫਾਲੋ ਕਰਕੇ ਸੀਟੀਈਟੀ ਦੇ ਲਈ ਬਿਨੈ ਕਰ ਸਕਦੇ ਹਨ। Ctet 2024
ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਬਿਨੈ ’ਚ ਕੋਈ ਗੜਬੜ ਹੋਵੇ ਤਾਂ ਬਿਨੈ ਕਰਦੇ ਸਮੇਂ ਸੀ ਡਿਟੇਲਸ ਅਤੇ ਨਵੀਨਤਮ ਫੋਟੋਗ੍ਰਾਫ ਅਤੇ ਉਨ੍ਹਾਂ ਦੀ ਸਕੈਨ ਕੀਤੀ ਗਈ ਫੋਟੋ ਅਤੇ ਸਾਈਨ ਅਪਲੋਡ ਕਰੋ। Job Alert
Read Also : Australia Holiday Visa: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 1 ਅਕਤੂਬਰ ਤੋਂ ਸ਼ੁਰੂ ਹੋਵੇਗੀ ਨਵੀਂ ਵੀਜ਼ਾ ਵਿਵਸਥਾ
ਬਿਨੈ ਤੋਂ ਬਾਅਦ ਅਤੇ ਅਪੇਸ਼ਿਕਤ ਮੁੱਲ ਸਫਲਤਾਪੂਰਵਕ ਜਮ੍ਹਾਂ ਕਰਨ ਤੋਂ ਬਾਅਦ ਉਮੀਦਵਾਰਾਂ ਨੂੰ ਬਿਨੈ ਦਾ ਕੰਫਮੇਸ਼ਨ ਦਾ ਪ੍ਰਿੰਟਆਊਟ ਲੈਣਾ ਹੋਵੇਗਾ। ਇੱਕ ਵਾਰ ਪ੍ਰੀਖਿਆ ਮੁੱਲ ਜਮ੍ਹਾਂ ਕਰਨ ਤੋਂ ਬਾਅਦ ਉਮੀਦਵਾਰ ਦੀ ਡਿਟੇਲਸ ਨੂੰ ਬਦਲਿਆ/ ਸੰਪਾਦਿਤ ਨਹੀਂ ਕੀਤਾ ਜਾ ਕਸਦਾ ਹੈ। ਹਾਲਾਂਕਿ ਡਿਟੇਲਸ (ਪ੍ਰੀਖਿਆ ਦੇ ਸ਼ਹਿਰ ਨੂੰ ਛੱਡ ਕੇ) ’ਚ ਸੁਧਾਰ ਕੀਤੀ ਸੁਵਿਧਾ ਦਿੱਤੀ ਜਾ ਸਕਦੀ ਹੈ। ਇਸ ਬਾਰੇ ਜਾਣਕਾਰੀ ਸੀਟੀਈਟੀ ਦੀ ਵੇਬਸਾਈਟ ’ਤੇ ਦਿੱਤੀ ਜਾਵੇਗੀ। Ctet 2024
ਖੁਸ਼ਖਬਰੀ! ਕੇਂਦਰ ਸਰਕਾਰ ਦਾ ਨਵਾਂ ਉਪਰਾਲਾ, 10 ਲੱਖ ਲੋਕਾਂ ਨੂੰ ਮਿਲੇਗਾ ਰੁਜ਼ਗਾਰ
12 ਸ਼ਹਿਰਾਂ ’ਚ ਬਣਨਗੇ ਉਦਯੋਗਿਕ ਸਮਾਰਟ ਸ਼ਹਿਰ | Job Alert
ਮੋਦੀ ਕੈਬਨਿਟ ਨੇ ਦਿੱਤੀ ਮਨਜ਼ੂਰੀ
ਨਵੀਂ ਦਿੱਲੀ (ਏਜੰਸੀ)। ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਦੇਸ਼ ਵਿੱਚ 12 ਉਦਯੋਗਿਕ ਸਮਾਰਟ ਸਿਟੀ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਕਰੀਬ 10 ਲੱਖ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਾਜੈਕਟਾਂ ਦੀ ਕੁੱਲ ਲਾਗਤ 28602 ਕਰੋੜ ਰੁਪਏ ਹੋਵੇਗੀ। ਵੈਸ਼ਨਵ ਨੇ ਕਿਹਾ ਕਿ ਇਹ ਇੰਡਸਟਰੀਅਲ ਸਮਾਰਟ ਸਿਟੀ ਨੈਸ਼ਨਲ ਇੰਡਸਟਰੀ ਡਿਵੈਲਪਮੈਂਟ ਕੋਰੀਡੋਰ ਪ੍ਰੋਗਰਾਮ ਤਹਿਤ ਬਣਾਏ ਜਾ ਰਹੇ ਹਨ। Job Alert
ਕੈਬਨਿਟ ਮੀਟਿੰਗ ਤੋਂ ਬਾਅਦ ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਇਸ ਨਾਲ ਲਗਭਗ 10 ਲੱਖ ਸਿੱਧੇ ਰੁਜ਼ਗਾਰ ਅਤੇ 30 ਲੱਖ ਅਸਿੱਧੇ ਰੁਜ਼ਗਾਰ ਦੀ ਸੰਭਾਵਨਾ ਪੈਦਾ ਹੋਵੇਗੀ। ਪਲੱਗਇਨ ਪਲੇਅ ਅਤੇ ਵਾਕ-ਟੂ-ਵਰਕ ਸੰਕਲਪਾਂ ’ਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਜਾਵੇਗਾ। ਅੱਜ ਦੁਨੀਆ ਭਰ ਤੋਂ ਨਿਰਮਾਣ ਗਤੀਵਿਧੀਆਂ ਭਾਰਤ ਵੱਲ ਵਧ ਰਹੀਆਂ ਹਨ। ਇਲੈਕਟ੍ਰਾਨਿਕਸ ਦਾ ਨਿਰਮਾਣ ਹੋਵੇ, ਮੋਬਾਈਲ ਨਿਰਮਾਣ ਹੋਵੇ ਜਾਂ ਰੱਖਿਆ ਨਿਰਮਾਣ ਹੋਵੇ, ਇਹ ਸਾਰੇ ਭਾਰਤ ਵੱਲ ਵਧ ਰਹੇ ਹਨ। ਇਹ ਕੋਰੀਡੋਰ ਅਤੇ ਇਹ ਉਦਯੋਗਿਕ ਜ਼ੋਨ ਪ੍ਰੋਜੈਕਟ ਉਸ ਤਬਦੀਲੀ ਨੂੰ ਤੇਜ਼ ਕਰਨਗੇ। Job Alert
ਆਦਰਸ਼ ਚੋਣ ਜ਼ਾਬਤੇ ਦਾ ਹਵਾਲਾ
ਕੇਂਦਰੀ ਮੰਤਰੀ ਵੈਸ਼ਨਵ ਨੇ 12 ਵਿੱਚੋਂ ਸਿਰਫ਼ 11 ਸ਼ਹਿਰਾਂ ਦੇ ਨਾਵਾਂ ਦਾ ਖੁਲਾਸਾ ਕੀਤਾ ਅਤੇ ਆਖ਼ਰੀ ਨਾਂਅ ਨਾ ਦੱਸਣ ਦਾ ਕਾਰਨ ਹਰਿਆਣਾ ਅਤੇ ਜੰਮੂ-ਕਸ਼ਮੀਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਕਾਰਨ ਲਾਗੂ ਆਦਰਸ਼ ਚੋਣ ਜ਼ਾਬਤੇ ਦਾ ਹਵਾਲਾ ਦਿੱਤਾ। ਉਨ੍ਹਾਂ ਇਹ ਵੀ ਦੱਸਿਆ ਕਿ ਕੇਂਦਰੀ ਮੰਤਰੀ ਮੰਡਲ ਨੇ ਉੱਤਰ ਪੂਰਬੀ ਸੂਬਿਆਂ ਨੂੰ ਪਣ-ਬਿਜਲੀ ਦੇ ਵਿਕਾਸ ਲਈ 4136 ਕਰੋੜ ਰੁਪਏ ਦੀ ਇਕਵਿਟੀ ਸਹਾਇਤਾ ਨੂੰ ਵੀ ਪ੍ਰਵਾਨਗੀ ਦਿੱਤੀ ਹੈ। Job Alert
ਇਸ ਤੋਂ ਇਲਾਵਾ ਤਿੰਨ ਰੇਲਵੇ ਪ੍ਰਾਜੈਕਟਾਂ ਨੂੰ ਵੀ ਕੈਬਨਿਟ ਦੀ ਮਨਜ਼ੂਰੀ ਮਿਲ ਚੁੱਕੀ ਹੈ। ਜਿਨ੍ਹਾਂ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਜਮਸ਼ੇਦਪੁਰ ਪੁਰੂਲੀਆ ਆਸਨਸੋਲ, ਸੁੰਦਰਗੜ੍ਹ ਜ਼ਿਲ੍ਹੇ ਦੇ ਸਰਡੇਗਾ ਤੋਂ ਰਾਏਗੜ੍ਹ ਜ਼ਿਲ੍ਹੇ ਦੇ ਭਲੂਮੁਡਾ ਤੱਕ 37 ਕਿਲੋਮੀਟਰ ਲੰਮੀ ਨਵੀਂ ਡਬਲ ਲਾਈਨ, ਬਾਰਗੜ੍ਹ ਰੋਡ ਤੋਂ ਨਵਾਪਾਰਾ (ਓਡੀਸ਼ਾ) ਤੱਕ 138 ਕਿਲੋਮੀਟਰ ਲੰਮੀ ਨਵੀਂ ਲਾਈਨ ਸ਼ਾਮਲ ਹੈ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਨੇ ਇਹ ਵੀ ਦੱਸਿਆ ਕਿ ਮੰਤਰੀ ਮੰਡਲ ਨੇ ਦੇਸ਼ ਭਰ ਦੇ 234 ਸ਼ਹਿਰਾਂ ਵਿੱਚ ਪ੍ਰਾਈਵੇਟ ਐੱਫਐੱਮ ਰੇਡੀਓ ਦੇ 734 ਚੈਨਲਾਂ ਦੀ ਨਿਲਾਮੀ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।
Read Also : Land Acquirer: ਦਿੱਲੀ ਕਟੜਾ ਮੁੱਖ ਸੜਕ ਨੂੰ ਲੈ ਕੇ ਕਿਸਾਨ ਜੱਥੇਬੰਦੀਆਂ ਤੇ ਪੁਲਿਸ ਪ੍ਰਸ਼ਾਸਨ ਆਹਮਣੋ-ਸਾਹਮਣੇ
ਪੰਜਾਬ ਸਰਕਾਰ ਜਲਦ ਕਰੇਗੀ 300 ਵੈਟਰਨਰੀ ਅਫ਼ਸਰਾਂ ਦੀ ਭਰਤੀ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਸਰਕਾਰ ਵੱਲੋਂ ਜਲਦ ਹੀ ਪੰਜਾਬ ਵਿੱਚ 300 ਵੈਟਰਨਰੀ ਅਫ਼ਸਰਾਂ ਦੀ ਭਰਤੀ ਕੀਤੀ ਜਾ ਰਹੀ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਤਿਆਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਪੰਜਾਬ ਦੇ ਪਸ਼ੂ-ਪਾਲਣ ਅਤੇ ਡੇਅਰੀ ਵਿਕਾਸ ਅਤੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦਿੱਤੀ। Job Alert
ਇਹ ਵੀ ਪੜ੍ਹੋ: ਰਾਮ ਮੰਦਰ ਨੂੰ ਉਡਾਉਣ ਦੀ ਧਮਕੀ, ਸੁਰੱਖਿਆ ਕੀਤੀ ਸਖ਼ਤ
ਇੱਥੇ ਆਪਣੇ ਦਫ਼ਤਰ ਵਿਖੇ ਵਿਭਾਗ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟਾਂ ਦਾ ਜਾਇਜ਼ਾ ਲੈਂਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ.) ਨੇ ਵੈਟਰਨਰੀ ਅਫ਼ਸਰਾਂ ਦੀਆਂ ਪੋਸਟਾਂ ਲਈ ਭਰਤੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ 326 ਵੈਟਰਨਰੀ ਅਫਸਰਾਂ ਅਤੇ 536 ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਕੀਤੀ ਹੈ।
ਉਨਾਂ ਦੱਸਿਆ ਕਿ ਪਸ਼ੂ ਹਸਪਤਾਲਾਂ ਵਿੱਚ ਦਵਾਈਆਂ ਅਤੇ ਉਪਕਰਨਾਂ ਦੀ ਖਰੀਦ ਲਈ 93 ਕਰੋੜ ਰੁਪਏ ਦੀ ਕਾਰਜ ਯੋਜਨਾ ਭਾਰਤ ਸਰਕਾਰ ਨੂੰ ਸੌਂਪੀ ਗਈ ਹੈ। ਉਨਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਮੂੰਹਖੁਰ ਅਤੇ ਗਲਘੋਟੂ (ਹੈਮੋਰੈਜਿਕ ਸੈਪਟੀਸੀਮੀਆ) ਵਿਰੁੱਧ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਨੂੰ 30 ਜੂਨ, 2024 ਤੱਕ ਮੁਕੰਮਲ ਕਰਨ ਦੇ ਵੀ ਨਿਰਦੇਸ਼ ਦਿੱਤੇ।
Vacancy : ਨੌਜਵਾਨਾਂ ਲਈ ਖੁਸ਼ਖਬਰੀ ! ਨਿੱਕਲੀਆਂ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ
ਨਵੀਂ ਦਿੱਲੀ। ਨੌਕਰੀ ਤੇ ਭਰਤੀਆਂ ਦੀ ਉਡੀਕ (Vacancy) ਵਿੱਚ ਬੈਠੇ ਨੌਜਵਾਨਾਂ ਲਈ ਵੱਡੀ ਖਬਰ ਆਈ ਹੈ। ਯੋਗ ਨੌਜਵਾਨਾਂ ਲਈ ਸੂਬਾ ਤੇ ਕੇਂਦਰ ਦੀਆਂ ਭਰਤੀਆਂ ਨਿੱਕਲੀਆਂ ਹਨ। ਇਨ੍ਹਾਂ ਭਰਤੀਆਂ ਵਿੱਚ ਕਿਵੇਂ ਅਪਲਾਈ ਕਰਨਾ ਇਸ ਇਸ ਖਬਰ ਵਿੱਚ ਪੜਿ੍ਹਆ ਜਾ ਸਕਦਾ ਹੈ। ਅਸਾਮੀਆਂ ਦੀ ਪੂਰੀ ਸੂਚੀ ਇਸ ਤਰ੍ਹਾਂ ਹੈ:- (Job Alert)
1. ਹਰਿਆਣਾ ਪੁਲਿਸ ਭਰਤੀ
ਅਸਾਮੀ ਦਾ ਨਾਂਅ : ਕਾਂਸਟੇਬਲ
ਅਸਾਮੀਆਂ ਦੀ ਗਿਣਤੀ : 6000
ਬਿਨੈ : ਆਨਲਾਈਨ
ਆਖਰੀ ਮਿਤੀ : 21-03-2024
hssc.gov.in
2. SSC ਫੇਜ 12 ਭਰਤੀ
ਅਸਾਮੀ ਦਾ ਨਾਂਅ : ਸਬ ਇੰਸਪੈਕਟਰ
ਅਸਾਮੀਆਂ ਦੀ ਗਿਣਤੀ : 2049
ਬਿਨੈ : ਆਨਲਾਈਨ
ਆਖਰੀ ਮਿਤੀ : 18-03-2024
ssc.nic.in
3. ਰਾਜਸਥਾਨ ਐਲਡੀਸੀ ਭਰਤੀ
ਅਸਾਮੀ ਦਾ ਨਾਂਅ: ਕਲਰਕ ਅਤੇ ਜੂਨੀਅਰ ਅਸਿਸਟੈਂਟ
ਅਸਾਮੀਆਂ ਦੀ ਗਿਣਤੀ : 4197
ਬਿਨੈ : ਆਨਲਾਈਨ
ਆਖਰੀ ਮਿਤੀ: 20-03-2024
rsmssb.rajasthan.gov.in
4. ਏਮਜ਼ ਦਿੱਲੀ
ਅਸਾਮੀ ਦਾ ਨਾਂਅ : ਨਰਸਿੰਗ ਆਫ਼ੀਸਰ
ਅਸਾਮੀਆਂ ਦੀ ਗਿਣਤੀ : 3500
ਬਿਨੈ : ਆਨਲਾਈਨ
ਆਖਰੀ ਮਿਤੀ : 17-03-2024
aiimsexams.ac.in
ਰੇਲਵੇ ’ਚ ਭਰਤੀ
ਅਹੁਦਾ : ਟੈਕਨੀਸ਼ੀਅਨ ਅਤੇ ਹੋਰ
ਅਹੁਦਾ ਗਿਣਤੀ : 9000
ਬਿਨੈ : ਆਨਲਾਈਨ
ਆਖਰੀ ਮਿਤੀ : 8-4-2024
indianrailways.gov.in
Also Read : ਵਿਧਾਨ ਸਭਾ ’ਚ ਉੱਠਿਆ ਬਠਿੰਡਾ ਸ਼ਹਿਰ ਦਾ ਮੁੱਦਾ, ਵਿਧਾਇਕ ਜਗਰੂਪ ਸਿੰਘ ਨੇ ਰੱਖੀ ਮੰਗ
ਨੌਕਰੀਆਂ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ, ਨਿੱਕਲੀਆਂ ਬੰਪਰ ਭਰਤੀਆਂ
ਨਵੀਂ ਦਿੱਲੀ। ਦੇਸ਼ ਭਰ ਵਿੱਚ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਹੈ। ਵੱਖ ਵੱਖ ਵਿਭਾਗਾਂ ਵਿੱਚ ਨੌਕਰੀਆਂ ਦੀ ਝੜੀ ਲੱਗ ਗਈ ਹੈ। ਜੇਕਰ ਤੁਸੀਂ ਵੀ ਨੌਕਰੀ ਦੀ ਭਾਲ ਵਿੱਚ ਹੋ ਤਾਂ ਆਪਣੀ ਯੋਗਤਾ ਅਨੁਸਾਰ ਇਨ੍ਹਾਂ ਅਸਾਮੀਆਂ (Job Alert) ‘ਤੇ ਬਿਨੇ ਕਰ ਸਕਦੇ ਹੋ। ਹੇਠਾਂ ਦਿੱਤੀਆਂ ਗਈਆਂ ਅਸਾਮੀਆਂ ਦੇ ਨਾਲ ਲਿੰਕ ਦਿੱਤੇ ਗਏ ਹਨ ਤੁਸੀਂ ਅਧਿਕਾਰਿਕ ਵੈੱਬਸਾਈਟ ‘ਤੇ ਜਾ ਕੇ ਪੂਰੀ ਜਾਣਕਾਰੀ ਵੀ ਲੈ ਸਕਦੇ ਹੋ।
1. ਆਮਦਨ ਟੈਕਸ ਵਿਭਾਗ | Job Alert
ਅਸਾਮੀ ਦਾ ਨਾਂਅ : ਸਹਾਇਕ ਐਮਟੀਐਸ
ਅਸਾਮੀਆਂ ਦੀ ਗਿਣਤੀ : 291
ਬਿਨੈ: ਆਨਲਾਈਨ
ਆਖਰੀ ਮਿਤੀ: 19-01-2024
https://incometaxmumbai.gov.in/
2. ਨੈਸ਼ਨਲ ਇੰਸ਼ੋਰੈਂਸ ਕੰਪਨੀ
ਅਸਾਮੀ ਦਾ ਨਾਂਅ : ਜਨਰਲਿਸਟ ਅਤੇ ਵਿਸ਼ੇਸ਼
ਅਸਾਮੀਆਂ ਦੀ ਗਿਣਤੀ : 274
ਬਿਨੈ: ਆਨਲਾਈਨ
ਆਖਰੀ ਮਿਤੀ: 22-01-2024
https://nationalinsurance.nic.co.in/
3. ਦਿੱਲੀ ਸੁਬਾਰਡੀਨੇਟ ਸਰਵਿਸ ਬੋਰਡ
ਅਸਾਮੀ ਦਾ ਨਾਂਅ : ਜੂਨੀਅਰ ਅਸਿਸਟੈਂਟ, ਕਲਰਕ
ਅਤੇ ਸਟੈਨੋ
ਅਸਾਮੀਆਂ ਦੀ ਗਿਣਤੀ : 2354
ਬਿਨੈ: ਆਨਲਾਈਨ
ਆਖਰੀ ਮਿਤੀ : 07-02-2024
https://dsssbonline.nic.in/
4. ਛੱਤੀਸਗੜ੍ਹ ਪੁਲਿਸ ਭਰਤੀ
ਅਸਾਮੀ ਦਾ ਨਾਂਅ: ਕਾਂਸਟੇਬਲ
ਅਸਾਮੀਆਂ ਦੀ ਗਿਣਤੀ : 5967
ਬਿਨੈ: ਆਨਲਾਈਨ
ਆਖਰੀ ਮਿਤੀ : 15-2-2024
https://cgpolice.gov.in/
5. ਆਇਲ ਇੰਡੀਆ
ਅਸਾਮੀ : ਵਰਕਪਰਸਨ
ਅਸਾਮੀਆਂ ਦੀ ਗਿਣਤੀ : 421
ਬਿਨੈ : ਆਨਲਾਈਨ
ਆਖਰੀ ਮਿਤੀ : 30-1-2024
https://dsssbonline.nic.in/
6. ਰਾਜਸਥਾਨ ਹਾਈਕੋਰਟ | Job Alert
ਅਸਾਮੀ: ਸਿਸਟਮ ਅਸਿਸਟੈਂਟ
ਅਸਾਮੀਆਂ ਦੀ ਗਿਣਤੀ: 230
ਆਖਰੀ ਮਿਤੀ : 03-02-2024
http://10.0.0.122:1245/job-alert-all-india/
Also Read : Moose Wala ਦੇ ਕਾਤਲਾਂ ਦੇ ਘਰਾਂ ਨੂੰ ਪੁਲਿਸ ਨੇ ਘੇਰਿਆ, ਪੰਜਾਬ ਤੇ ਹਰਿਆਣਾ ’ਚ NIA ਦੇ ਛਾਪੇ
ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਆ ਗਿਆ ਮੌਕਾ
ਬੈਂਕ ਦੀ ਨੌਕਰੀ (Job Alert) ਲੱਭ ਰਹੇ ਨੌਜਵਾਨ ਮੁੰਡੇ ਕੁੜੀਆਂ ਲਈ ਸੁਨਹਿਰੀ ਮੌਕਾ ਆ ਗਿਆ ਹੈ। ਐੱਸਬੀਆਈ ਨੇ 6000 ਤੋਂ ਜ਼ਿਆਦਾ ਅਪਰੈਂਟਿਸ ਭਰਤੀ 2023 ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇੱਛੁਕ ਤੇ ਯੋਗ ਉਮੀਦਵਾਰ ਅਧਿਕਾਰਿਕ ਵੈੱਬਸਾਈਟ ’ਤੇ ਜਾ ਕੇ ਆਨਲਾਈਨ ਬਿਨੈ ਕਰ ਸਕਦੇ ਹਨ।
ਐੱਸਬੀਆਈ ਆਪਰੈਂਟਿਸ ਭਰਤੀ 2023 ਨੋਟੀਫਿਕੇਸ਼ਨ ਅਨੁਸਾਰ ਆਨਲਾਈਨ ਬਿਨੈ ਸ਼ੁਰੂ ਹੋ ਚੁੱਕੇ ਹਨ। ਉਮੀਦਵਾਰ 21 ਸਤੰਬਰ ਜਾਂ ਉਸ ਤੋਂ ਪਹਿਲਾਂ ਤੱਕ ਬਿਨੈ ਕਰ ਸਕਦੇ ਹਨ। ਇਸ ਭਰਤੀ ਮੁਹਿੰਮ ਦੇ ਜ਼ਰੀਏ ਦੇਸ਼ ਭਰ ਦੇ ਬੈਂਕਾਂ ’ਚ ਕੁੱਲ 6160 ਅਸਾਮੀਆਂ ਭਰੀਆਂ ਜਾਣਗੀਆਂ।
ਐੱਸਬੀਆਈ ਅਪਰੈਂਟਿਸ ਭਰਤੀ 2023 ਦੀਆਂ ਜ਼ਰੂਰੀ ਤਰੀਕਾਂ | Job Alert
ਐੱਸਬੀਆਈ ਅਪਰੈਂਟਿਸ ਬਿਨੈ ਦੀ ਸ਼ੁਰੂਆਤ : 01 ਸਤੰਬਰ 2023
ਐੱਸਬੀਆਈ ਅਪਰੈਂਟਿਸ ਬਿਨੈ ਦੀ ਆਖ਼ਰੀ ਮਿਤੀ : 12 ਸਤੰਬਰ 2023
ਐੱਸਬੀਆਈ ਅਪਰੈਂਟਿਸ ਪ੍ਰੀਖਿਆ ਦੀ ਤਰੀਕ : ਅਕਤੂੁਬਰ/ਨਵੰਬਰ 2023 ’ਚ
ਕੌਣ ਕਰ ਸਕਦਾ ਹੈ ਬਿਨੈ?
ਐੱਸਬੀਆਈ ਅਪਰੈਂਟਿਸ ਅਹੁਦੇ ’ਤੇ ਬਿਨੈ ਕਰਨ ਲਈ ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਯੂਨੀਵਿਰਸਿਟੀ ਜਾਂ ਸੰਸਥਾ ਤੋਂ ਗਰੈਜ਼ੂਏਟ ਹੋਣਾ ਜ਼ਰੂਰੀ ਹੈ। ਨਾਲ ਹੀ ਬਿਨੈਕਾਰਾਂ ਦੀ ਘੱਟ ਤੋਂ ਘੱਟ ਉਮਰ ਹੱਦ 1 ਅਗਸਤ 2023 ਤੱਕ ਘੱਟ ਤੋਂ ਘੱਟ 20 ਸਾਲ ਅਤੇ ਜ਼ਿਆਦਾ ਤੋਂ ਜ਼ਿਆਦਾ ਉਮਰ ਹੱਦ 28 ਸਾਲ ਹੋਣੀ ਚਾਹੀਦੀ ਹੈ। ਹਾਲਾਂਕਿ ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ ਸਟੇਟ ਬੈਂਕ ਆਫ਼ ਇੰਡੀਆ ਅਪਰੈਂਟਿਸ ਭਰਤੀ ਨਿਯਮ ਅਨੁਸਾਰ ਜ਼ਿਆਦਾ ਤੋਂ ਜ਼ਿਆਦਾ ਉਮਰ ’ਚ ਛੋਟ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਆਫਿਸ਼ੀਅਲ ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜ੍ਹੋ।
ਚੋਣ ਪ੍ਰਕਿਰਿਆ | Job Alert
ਐੱਸਬੀਆਈ ਅਪਰੈਂਟਿਸ ਭਰਤੀ 2023 ਲਈ ਚੋਣ ਪ੍ਰਕਿਰਿਆ ਪਿਛਲੇ ਭਰਤੀ ਅਭਿਆਨ ਵਾਗ ਹੀ ਹੈ। ਉਮੀਦਵਾਰ ਆਨਲਾਈਨ ਲਿਖਤੀ ਪ੍ਰੀਖਿਆ ਤੇ ਸਥਾਨਕ ਭਾਸ਼ਾ ਦੀ ਪ੍ਰੀਖਿਆ ਪਾਸ ਕਰਕੇ ਇਹ ਨੌਕਰੀ ਹਾਸਲ ਕਰ ਸਕਦੇ ਹਨ। ਆਨਲਾਈਨ ਪ੍ਰੀਖਿਆ ਅਕਤੂਬਰ/ਨਵੰਬਰ ’ਚ ਕਰਵਾਈ ਜਾਵੇਗੀ। ਪ੍ਰੀਖਿਆ ’ਚ ਕੁਆਲੀਫਾਈ ਹੋਣ ਵਾਲੇ ਉਮੀਦਵਾਰਾਂ ਨੂੰ ਮੈਡੀਕਲ ਟੈਸਟ ਲਈ ਹਾਜ਼ਰ ਹੋਣਾ ਪਵੇਗਾ।
ਇਹ ਵੀ ਪੜ੍ਹੋ : ਜੀ-20 ਭਾਰਤ ਦੀ ਅਹਿਮੀਅਤ