Rafael Nadal - Sach Kahoon Punjabi

Rafael Nadal: 22 ਗਰੈਂਡ ਸਲੈਮ ਚੈਂਪੀਅਨ ਨਡਾਲ ਨੇ ਟੈਨਿਸ ਤੋਂ ਲਿਆ ਸੰਨਿਆਸ
ਕਿਹਾ, ਛੋਟੇ ਪਿੰਡ ਦੇ ਚੰਗੇ ਇਨਸਾਨ ਨੂੰ ਹਮੇਸ਼ਾ ਯਾਦ ਰੱਖਿਓ

ਸਪੋਰਟਸ ਡੈਸਕ। Rafael Nadal: 22 ਗ੍ਰੈਂਡ ਸਲੈਮ ਜਿੱਤਣ ਵਾਲੇ ਸਪੇਨ ਦੇ ਰਾਫੇਲ ਨਡਾਲ ਨੇ ਟੈਨਿਸ ਤੋਂ ਸੰਨਿਆਸ ਲੈ ਲਿਆ ਹੈ। 38 ਸਾਲਾ ਨਡਾਲ ਨੇ ਮੰਗਲਵਾਰ (19 ਨਵੰਬਰ) ਨੂੰ ਆਪਣੇ ਘਰੇਲੂ ਮੈਦਾਨ ਮਲਾਗਾ ’ਚ ਆਪਣੇ ਡੇਵਿਸ ਕੱਪ ਕਰੀਅਰ ਦਾ ਆਖਰੀ ਮੈਚ ਖੇਡਿਆ, ਹਾਲਾਂਕਿ ਉਹ ਹਾਰ ਗਏ। ਉਨ੍ਹਾਂ ਨੂੰ ਨੀਦਰਲੈਂਡ ਦੇ 80ਵੀਂ ਰੈਂਕਿੰਗ ਦੇ ਬੋਟਿਕ ਵਾਨ ਡੇ ਜ਼ੈਡਸਚੁਲਪ ਨੇ 6-4, 6-4 ਨਾਲ ਹਰਾਇਆ। ਨਡਾਲ ਡੇਵਿਸ ਕੱਪ ’ਚ ਲਗਾਤਾਰ 29 ਮੈਚ ਜਿੱਤਣ ਤੋਂ ਬਾਅਦ ਹਾਰ ਗਏ ਹਨ।

ਇਹ ਖਬਰ ਵੀ ਪੜ੍ਹੋ : Imd Alert: ਪ੍ਰਦੂਸ਼ਣ ਵਿਚਕਾਰ ਮੌਸਮ ਵਿਭਾਗ ਨੇ ਦਿੱਤੀ ਚੰਗੀ ਖਬਰ, ਇਸ ਤਰੀਕ ਤੋਂ ਪਵੇਗਾ ਭਾਰੀ ਮੀਂਹ, ਜਾਣੋ ਆਪਣੇ ਸੂਬੇ …

ਮਾਰਟਿਨ ਕਾਰਪੇਨਾ ਅਰੇਨਾ ਵਿਖੇ ਇੱਕ ਭਾਵੁਕ ਵੀਡੀਓ ਰਾਹੀਂ 38 ਸਾਲਾ ਦਿੱਗਜ ਨੂੰ ਵਿਦਾਈ ਦਿੱਤੀ ਗਈ। ਉਨ੍ਹਾਂ ਕਿਹਾ,

ਮੈਂ ਮਨ ਦੀ ਸ਼ਾਂਤੀ ਨਾਲ ਟੈਨਿਸ ਛੱਡ ਰਿਹਾ ਹਾਂ। ਮੈਨੂੰ ਖੁਸ਼ੀ ਹੈ ਕਿ ਮੈਂ ਇੱਕ ਵਿਰਾਸਤ ਛੱਡੀ ਹੈ, ਜੋ ਸਿਰਫ ਇੱਕ ਖੇਡ ਨਹੀਂ ਹੈ, ਸਗੋਂ ਇੱਕ ਨਿੱਜੀ ਵਿਰਾਸਤ ਹੈ। ਮੈਨੂੰ ਲੱਗਦਾ ਹੈ ਕਿ ਜੋ ਪਿਆਰ ਮੈਨੂੰ ਮਿਲਿਆ ਹੈ, ਉਹੋ ਜਿਹਾ ਨਾ ਹੁੰਦਾ ਜੇਕਰ ਇਹ ਸਿਰਫ ਕੋਰਟ ’ਤੇ ਹੀ ਹੋਇਆ ਹੁੰਦਾ।

ਚਾਚੇ ਨੂੰ ਦਿੱਤਾ ਆਪਣੀ ਸਫਲਤਾ ਦਾ ਸਿਹਰਾ | Rafael Nadal

ਨਡਾਲ ਨੇ ਆਪਣੀ ਰਿਟਾਇਰਮੈਂਟ ਦੇ ਸਨਮਾਨ ਲਈ ਆਯੋਜਿਤ ਸਮਾਰੋਹ ’ਚ ਬਹੁਤ ਸਾਰੇ ਲੋਕਾਂ ਨੂੰ ਸਿਹਰਾ ਦਿੱਤਾ। ਉਸਨੇ ਆਪਣੇ ਚਾਚੇ ਟੋਨੀ ਨਡਾਲ ਦਾ ਨਾਂਅ ਲਿਆ। ਟੋਨੀ ਨੇ ਨਡਾਲ ਨੂੰ ਟੈਨਿਸ ਖੇਡਣ ਲਈ ਪ੍ਰੇਰਿਤ ਕੀਤਾ। ਉਸ ਨੇ ਨਡਾਲ ਨੂੰ ਸਿਖਲਾਈ ਵੀ ਦਿੱਤੀ।

ਨਡਾਲ ਨੇ ਕਿਹਾ- | Rafael Nadal

ਮੇਰੇ ਲਈ ਸਿਰਲੇਖ ਨੰਬਰ ਹਨ। ਮੇਜਰਕਾ ਦੇ ਇੱਕ ਛੋਟੇ ਜਿਹੇ ਪਿੰਡ ਦਾ ਮੁੰਡਾ ਇੱਕ ਸ਼ਾਨਦਾਰ ਇਨਸਾਨ ਹੈ। ਮੈਂ ਖੁਸ਼ਕਿਸਮਤ ਸੀ ਕਿ ਜਦੋਂ ਮੈਂ ਛੋਟਾ ਬੱਚਾ ਸੀ, ਮੇਰੇ ਚਾਚਾ ਮੇਰੇ ਪਿੰਡ ’ਚ ਟੈਨਿਸ ਕੋਚ ਸਨ। ਮੇਰਾ ਬਹੁਤ ਵਧੀਆ ਪਰਿਵਾਰ ਸੀ, ਜਿਸ ਨੇ ਹਰ ਪਲ ਮੇਰਾ ਸਾਥ ਦਿੱਤਾ।

ਨਡਾਲ ਸਭ ਤੋਂ ਜ਼ਿਆਦਾ ਗ੍ਰੈਂਡ ਸਲੈਮ ਜਿੱਤਣ ਵਾਲੇ ਖਿਡਾਰੀ | Rafael Nadal

ਨਡਾਲ ਪੁਰਸ਼ ਸਿੰਗਲਜ਼ ’ਚ ਸਭ ਤੋਂ ਜ਼ਿਆਦਾ ਗਰੈਂਡ ਸਲੈਮ ਜਿੱਤਣ ਵਾਲੇ ਦੂਜੇ ਖਿਡਾਰੀ ਹਨ। ਨਡਾਲ ਨੇ 22 ਗ੍ਰੈਂਡ ਸਲੈਮ ਖਿਤਾਬ ਜਿੱਤੇ ਹਨ। ਸਭ ਤੋਂ ਜ਼ਿਆਦਾ ਗਰੈਂਡ ਸਲੈਮ ਜਿੱਤਣ ਦੀ ਗੱਲ ਕਰੀਏ ਤਾਂ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਹੁਣ ਤੱਕ 24 ਗਰੈਂਡ ਸਲੈਮ ਖਿਤਾਬ ਆਪਣੇ ਨਾਂਅ ਕੀਤੇ ਹਨ। ਠੀਕ 4 ਸਾਲ ਪਹਿਲਾਂ ਸਵਿਟਜ਼ਰਲੈਂਡ ਦੇ ਮਹਾਨ ਟੈਨਿਸ ਖਿਡਾਰੀ ਰੋਜਰ ਫੈਡਰਰ ਨੇ ਸੰਨਿਆਸ ਲੈ ਲਿਆ ਸੀ। ਹੁਣ ਨਡਾਲ ਨੇ ਵੀ ਖੇਡ ਨੂੰ ਅਲਵਿਦਾ ਕਹਿ ਦਿੱਤਾ ਹੈ। ਫੈਡਰਰ ਨੇ 20 ਗ੍ਰੈਂਡ ਸਲੈਮ ਖਿਤਾਬ ਜਿੱਤੇ ਹਨ।

Rafael Nadal ਦੀਆਂ ਮਾਸਪੇਸ਼ੀਆਂ ’ਚ ਖਿਚਾਅ, ਅਸਟਰੇਲੀਆ ਓਪਨ ਤੋਂ ਨਾਂਅ ਲਿਆ ਵਾਪਸ
ਸੱਟ ਦੀ ਵਜ੍ਹਾ ਨਾਲ ਚੁੱਕਿਆ ਕਦਮ, 1 ਸਾਲ ਬਾਅਦ ਹੋਈ ਸੀ ਵਾਪਸੀ | Rafael Nadal

ਪਿਛਲੇ ਸਾਲ ਇਹ ਹੀ ਟੂਰਨਾਮੈਂਟ ’ਚ ਹੋਏ ਸਨ ਜ਼ਖਮੀ | Rafael Nadal

ਮੈਲਬੌਰਨ (ਏਜੰਸੀ)। ਸਪੇਨ ਦੇ ਸਟਾਰ ਟੈਨਿਸ ਖਿਡਾਰੀ ਰਾਫੇਲ ਨਡਾਲ ਸੱਟ ਕਾਰਨ 2024 ਦੇ ਪਹਿਲੇ ਗ੍ਰੈਂਡ ਸਲੈਮ ਅਸਟਰੇਲੀਆ ਓਪਨ ’ਚ ਨਹੀਂ ਖੇਡਣਗੇ। ਕਰੀਬ ਇੱਕ ਸਾਲ ਬਾਅਦ ਟੈਨਿਸ ਕੋਰਟ ’ਤੇ ਵਾਪਸੀ ਦੇ ਇੱਕ ਹਫਤੇ ਬਾਅਦ ਨਡਾਲ ਫਿਰ ਜ਼ਖਮੀ ਹੋ ਗਏ ਹਨ। ਦੋ ਵਾਰ ਦੇ ਚੈਂਪੀਅਨ ਨਡਾਲ ਨੇ ਮਾਸਪੇਸ਼ੀਆਂ ’ਚ ਖਿਚਾਅ ਕਾਰਨ ਐਤਵਾਰ ਨੂੰ ਆਸਟਰੇਲੀਅਨ ਓਪਨ ਤੋਂ ਆਪਣਾ ਨਾਂਅ ਵਾਪਸ ਲੈ ਲਿਆ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਪੋਸ਼ਟ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਉਹ ਸੱਟ ਤੋਂ ਉਭਰਨ ਲਈ ਸਪੇਨ ਪਰਤੇ ਹਨ। ਅਸਟਰੇਲੀਅਨ ਓਪਨ ਦਾ ਮੌਜੂਦਾ ਸੀਜਨ 14 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦਾ ਫਾਈਨਲ 28 ਜਨਵਰੀ ਨੂੰ ਖੇਡਿਆ ਜਾਵੇਗਾ। ਟੂਰਨਾਮੈਂਟ ’ਚ ਲਗਭਗ 200 ਖਿਡਾਰੀ (ਪੁਰਸ਼ ਅਤੇ ਮਹਿਲਾ) ਹਿੱਸਾ ਲੈਣਗੇ। (Rafael Nadal)

35 ਵਾਹਨਾਂ ਦੀ ਜ਼ਬਰਦਸਤ ਟੱਕਰ, 2 ਦੀ ਮੌਤ, 9 ਜਖ਼ਮੀ

ਨਡਾਲ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ | Rafael Nadal

ਨਡਾਲ ਨੇ ਟਵੀਟ ਕੀਤਾ, ਸਾਰਿਆਂ ਨੂੰ ਹੈਲੋ, ਬ੍ਰਿਸਬੇਨ ’ਚ ਮੇਰੇ ਪਿਛਲੇ ਮੈਚ ਦੌਰਾਨ ਮੇਰੀ ਮਾਸਪੇਸ਼ੀਆਂ ’ਚ ਇੱਕ ਛੋਟੀ ਜਿਹੀ ਸਮੱਸਿਆ ਸੀ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੈਂ ਚਿੰਤਤ ਸੀ। ਇੱਕ ਵਾਰ ਜਦੋਂ ਮੈਂ ਮੈਲਬੋਰਨ ਪਹੁੰਚਿਆ, ਮੈਨੂੰ ਐਮਆਰਆਈ ਕਰਵਾਉਣ ਦਾ ਮੌਕਾ ਮਿਲਿਆ ਅਤੇ ਮੇਰੀ ਮਾਸਪੇਸ਼ੀ ’ਚ ਮਾਈਕ੍ਰੋ ਟੀਅਰ ਹੈ, ਨਾ ਕਿ ਉਸ ਖੇਤਰ ’ਚ ਜਿੱਥੇ ਮੈਂ ਜਖਮੀ ਹੋਇਆ ਸੀ ਅਤੇ ਇਹ ਚੰਗੀ ਖਬਰ ਹੈ। ਫਿਲਹਾਲ ਮੈਂ ਪੰਜ ਸੈੱਟਾਂ ਦੇ ਮੈਚ ਖੇਡਣ ਲਈ ਤਿਆਰ ਨਹੀਂ ਹਾਂ। ਮੈਂ ਆਪਣੇ ਡਾਕਟਰ ਨੂੰ ਮਿਲਣ ਅਤੇ ਆਰਾਮ ਕਰਨ ਲਈ ਸਪੇਨ ਵਾਪਸ ਜਾ ਰਿਹਾ ਹਾਂ। (Rafael Nadal)

ਇੱਕ ਸਾਲ ਬਾਅਦ ਬ੍ਰਿਸਬੇਨ ਇੰਟਰਨੈਸ਼ਨਲ ’ਤੇ ਕੀਤੀ ਸੀ ਵਾਪਸੀ | Rafael Nadal

ਨਡਾਲ ਨੇ ਲਗਭਗ ਇੱਕ ਸਾਲ ਬਾਅਦ ਪੇਸ਼ੇਵਰ ਟੈਨਿਸ ’ਚ ਵਾਪਸੀ ਕੀਤੀ। ਉਹ ਅਸਟਰੇਲੀਅਨ ਓਪਨ 2023 ’ਚ ਜ਼ਖਮੀ ਹੋ ਗਏ ਸਨ ਅਤੇ ਹੁਣ ਬ੍ਰਿਸਬੇਨ ਇੰਟਰਨੈਸ਼ਨਲ ’ਚ ਖੇਡ ਕੇ ਵਾਪਸੀ ਕੀਤੀ ਹੈ। ਉਹ ਕਮਰ ਦੀ ਸਮੱਸਿਆ ਤੋਂ ਪੀੜਤ ਸੀ ਅਤੇ ਜੂਨ 2023 ’ਚ ਉਨ੍ਹਾਂ ਦੀ ਸਰਜਰੀ ਹੋਈ ਸੀ। (Rafael Nadal)

ਦੋ ਵਾਰ ਜਿੱਤ ਚੁੱਕੇ ਹਨ ਅਸਟਰੇਲੀਅਨ ਓਪਨ ਦਾ ਖਿਤਾਬ | Rafael Nadal

ਨਡਾਲ ਨੇ 2009 ਅਤੇ 2022 ’ਚ ਦੋ ਵਾਰ ਅਸਟਰੇਲੀਅਨ ਓਪਨ ਜਿੱਤਿਆ ਹੈ। ਉਹ ਹੁਣ ਤੱਕ 22 ਗ੍ਰੈਂਡ ਸਲੈਮ ਜਿੱਤ ਚੁੱਕੇ ਹਨ। ਜਿਸ ’ਚ ਜ਼ਿਆਦਾ ਤੋਂ ਜ਼ਿਆਦਾ 14 ਫਰੈਂਚ ਓਪਨ ਖਿਤਾਬ ਵੀ ਸ਼ਾਮਲ ਹਨ। ਨਡਾਲ ਫਰਾਂਸ ਦੇ ਰਾਸ਼ਟਰੀ ਖਿਡਾਰੀ ਹਨ। (Rafael Nadal)

ਅਸਟਰੇਲੀਅਨ ਓਪਨ ਦਾ ਇਤਿਹਾਸ | Rafael Nadal

ਅਸਟਰੇਲੀਅਨ ਓਪਨ ਸਾਲ ਦਾ ਪਹਿਲਾ ਗ੍ਰੈਂਡ ਸਲੈਮ ਹੈ। ਅਸਟਰੇਲੀਆ ਦੀ ਲਾਅਨ ਟੈਨਿਸ ਐਸੋਸੀਏਸ਼ਨ ਨੇ ਇਹ ਟੂਰਨਾਮੈਂਟ 1905 ’ਚ ਸ਼ੁਰੂ ਕੀਤਾ ਸੀ, ਜਿਸ ਨੂੰ ਪਹਿਲਾਂ ਅਸਟਰੇਲੀਆਈ ਚੈਂਪੀਅਨਸ਼ਿਪ ਕਿਹਾ ਜਾਂਦਾ ਸੀ। ਅਸਟਰੇਲੀਆ ਦੀ ਲਾਅਨ ਟੈਨਿਸ ਐਸੋਸੀਏਸ਼ਨ ਬਾਅਦ ’ਚ ਟੈਨਿਸ ਅਸਟਰੇਲੀਆ ਬਣ ਗਈ। ਇਸ ਤੋਂ ਬਾਅਦ ਅਸਟਰੇਲੀਅਨ ਚੈਂਪੀਅਨਸ਼ਿਪ ਦਾ ਨਾਂਅ ਬਦਲ ਕੇ ਅਸਟਰੇਲੀਅਨ ਓਪਨ ਕਰ ਦਿੱਤਾ ਗਿਆ। 1969 ਤੋਂ ਇਸ ਟੈਨਿਸ ਟੂਰਨਾਮੈਂਟ ਨੂੰ ਅਧਿਕਾਰਤ ਤੌਰ ’ਤੇ ਅਸਟਰੇਲੀਅਨ ਓਪਨ ਵਜੋਂ ਜਾਣਿਆ ਜਾਣ ਲੱਗਿਆ ਹੈ।

ਰਾਫੇਲ ਨਡਾਲ ਨੇ ਜਿੱਤਿਆ ਗ੍ਰੈਂਡ ਸਲੈਮ ਖਿਤਾਬ
ਫਾਈਨਲ ’ਚ ਕੈਸ਼ਪਰ ਰੂਡ ਨੂੰ ਹਰਾਇਆ

(ਏਜੰਸੀ) ਪੈਰਿਸ। ਸਪੇਨ ਦੇ ਟੈਨਿਸ ਸਟਾਰ ਰਾਫੇਲ ਨਡਾਲ (Rafael Nadal) ਨੇ ਕੈਰੀਅਰ ਦਾ 22ਵਾਂ ਗਰੈਂਡ ਸਲੈਮ ਖਿਤਾਬ ਜਿੱਤ ਲਿਆ ਹੈ। ਐਤਵਾਰ ਨੂੰ ਫਰੈਂਚ ਓਪਨ ’ਚ ਮੇਂਸ ਸਿੰਗਲਸ ਦੇ ਫਾਈਨਲ ’ਚ ਉਸ ਨੇ ਨਾਰਵੇ ਦੇ ਕੈਸਪਰ ਰੂਡ ਨੂੰ ਸਿੱਧੇ ਸੈੱਟਾਂ ’ਚ 6-3, -6-3, 6-0 ਨਾਲ ਹਰਾਇਆ। ਇਹ ਮੈਚ 2 ਘੰਟੇ 18 ਮਿੰਟਾਂ ਤੱਕ ਚੱਲਿਆ। ਇਸ ਦੇ ਨਾਲ ਨਡਾਲ ਨੇ 14ਵੀਂ ਵਾਰ ਫਰੈਂਚ ਓਪਨ ਦਾ ਖਿਤਾਬ ਜਿੱਤਿਆ ਹੈ। 36 ਸਾਲਾਂ ਦੇ ਨਡਾਲ (Rafael Nadal ) ਸਭ ਤੋ ਉਮਰਦਰਾਜ ਫਰੈਂਚ ਓਪਨ ਚੈਂਪੀਅਨ ਬਣੇ ਹਨ। ਫਾਈਨਲ ’ਚ ਹਾਰਨ ਵਾਲੇ ਰੂਡ ਨਡਾਲ ਦੀ ਐਕਾਡਮੀ ’ਚ ਟਰੇਨਿੰਗ ਲੈ ਰਹੇ ਹਨ।

ਰਾਫੇਲ ਨਡਾਲ 14ਵੀਂ ਵਾਰ ਫਰੈਂਚ ਓਪਨ ਦਾ ਫਾਈਨਲ ਖੇਡਣ ਉਤਰੇ ਸਨ। ਉਨ੍ਹਾਂ ਨੇ ਰੋਲੈਂਡ ਗੈਰੋਸ ਦੀ ਲਾਲ ਬੱਜਰੀ ’ਤੇ ਕੋਈ ਵੀ ਫਾਈਨਲ ਮੁਕਾਬਲਾ ਨਾ ਹਾਰਨ ਦਾ ਆਪਣਾ ਰਿਕਾਇਡ ਕਾਇਮ ਰੱਖਿਆ। ਨਡਾਲ ਦੁਨੀਆ ’ਚ ਸਭ ਤੋ ਵੱਧ ਗਰੈਂਡ ਸਲੈਮ ਸਿੰਗਲਜ਼ ਖਿਤਾਬ ਜਿੱਤਣ ਵਾਲੇ ਖਿਡਾਰੀ ਹਨ। 22ਵਾਂ ਖਿਤਾਬ ਜਿੱਤ ਕੇ ਉਸ ਨੇ ਆਪਣੇ ਵਿਰੋਧੀ ਖਿਡਾਰੀ ਰੋਜਰ ਫੈਡਰਰ ਤੇ ਸਰਬੀਆ ਦੇ ਨੋਵਾਕ ਜੋਕੋਵਿਚ ਤੋਂ ਦੋ ਵਾਰੀ ਵੱਧ ਖਿਤਾਬ ਜਿੱਤਿਆ ਹੈ। ਫੈਡਰਰ ਤੇ ਜੋਕੋਵਿਚ ਨੇ ਇਹ ਖਿਤਾਬ 20-20 ਵਾਰੀ ਜਿੱਤਿਆ ਹੈ।

https://twitter.com/rolandgarros/status/1533452300571881472?ref_src=twsrc%5Etfw%7Ctwcamp%5Etweetembed%7Ctwterm%5E1533452300571881472%7Ctwgr%5E%7Ctwcon%5Es1_c10&ref_url=about%3Asrcdoc

2003 ’ਚ ਕੀਤੀ ਸੀ ਗਰੈਂਡ ਸਲੈਮ ਦੀ ਸ਼ੁਰੂਆਤ

ਰਾਫੇਲ ਨਡਾਲ ਨੇ 2003 ਤੋਂ ਗਰੈਂਡ ਸਲੈਮ ਖੇਡਣਾ ਸ਼ੁਰੂ ਕੀਤੀ ਸੀ। ਕੈਰੀਅਰ ਦੀ ਸ਼ੁਰੂਆਤ ’ਚ ਉਸ ਨੇ ਸਿਰਫ ਕਲੇ ਕੋਰਟ ਦਾ ਖਿਡਾਰੀ ਮੰਨਿਆ ਜਾਂਦਾ ਸੀ। ਉਸ ਨੇ 2008 ’ਚ ਵਿੰਬਲਡਨ ਦੇ ਫਾਈਨਲ ’ਚ ਫੈਡਰਰ ਨੂੰ ਹਰਾ ਕੇ ਇਹ ਮਿਥਕ ਤੋੜਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਨਡਾਲ ਫਿਰ ਬਣੇ ਨੰਬਰ ਇੱਕ
8ਵੀਂ ਵਾਰ ਜਿੱਤਿਆ ਰੋਮ ਮਾਸਟਰਜ਼ ਖ਼ਿਤਾਬ

ਰੋਮ, (ਏਜੰਸੀ)। Rafael Nadal ਰਾਫੇਲ ਨਡਾਲ ਨੇ ਮੀਂਹ ਤੋਂ ਪ੍ਰਭਾਵਿਤ ਮੈਚ ‘ਚ ਸ਼ਾਨਦਾਰ ਵਾਪਸੀ ਕਰਦਿਆਂ ਰੋਮ ਮਾਸਟਰਜ਼ ਟੈਨਿਸ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂਅ ਕਰ ਲਿਆ ਉਹ ਅੱਠਵੀਂ ਵਾਰ ਇਸ ਟੂਰਨਾਮੈਂਟ ‘ਚ ਚੈਂਪੀਅਨ ਬਣੇ ਨਡਾਲ ਨੇ ਖ਼ਿਤਾਬੀ ਮੁਕਾਬਲੇ ਨੂੰ ਅਲੇਕਜੈਂਡਰ ਜਵੇਰੇਵ ਨੂੰ 6-1, 1-6, 6-3 ਨਾਲ ਮਾਤ ਦਿੱਤੀ, ਇਸ ਦੇ ਨਾਲ ਹੀ ਉਹ ਇੱਕ ਵਾਰ ਫਿਰ ਵਿਸ਼ਵ ਨੰਬਰ 1 ਟੈਨਿਸ ਖਿਡਾਰੀ ਬਣ ਗਿਆ ਸਪੈਨਿਸ਼ ਸਟਾਰ ਨਡਾਲ ਨੇ ਪਹਿਲਾ ਸੈੱਟ ਆਸਾਨੀ ਨਾਲ ਜਿੱਤ ਲਿਆ।

ਪਰ ਪਿਛਲੇ ਚੈਂਪੀਅਨ ਜਰਮਨੀ ਦੇ ਜਵੇਰੇਵ ਨੇ ਇਸ ਤੋਂ ਬਾਅਦ 11ਚੋਂ 9 ਗੇਮਾਂ ਜਿੱਤ ਕੇ ਦੂਸਰਾ ਸੈੱਟ ਆਪਣੇ ਨਾਂਅ ਕਰ ਲਿਆ, ਫ਼ੈਸਲਾਕੁੰਨ ਸੈੱਟ ‘ਚ ਵੀ ਜਵੇਰੇਵ ਇੱਕ ਸਮੇਂ 3-1 ਨਾਲ ਅੱਗੇ ਚੱਲ ਰਿਹਾ ਸੀ ਇਸ ਤੋਂ ਬਾਅਦ ਮੀਂਹ ਦੇ ਕਾਰਨ ਕਾਫ਼ੀ ਦੇਰ ਤੱਕ ਖੇਡ ਰੁਕੀ ਰਹੀ ਨਡਾਲ ਨੇ ਮੈਚ ਫਿਰ ਤੋਂ ਸ਼ੁਰੂ ਹੋਣ ‘ਤੇ ਜਵੇਰੇਵ ਨੂੰ ਕੋਈ ਮੌਕਾ ਨਹੀਂ ਦਿੱਤਾ ਤੇ ਲਗਾਤਾਰ ਪੰਜ ਅੰਕ ਜਿੱਤ ਕੇ ਖ਼ਿਤਾਬ ਆਪਣੇ ਨਾਂਅ ਕਰ ਲਿਆ।

ਇਹ ਵੀ ਪੜ੍ਹੋ : ਫਾਇਰ ਅਫਸਰ ਨੂੰ 12500 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਗ੍ਰਿਫਤਾਰ

ਫਰੈਂਚ ਓਪਨ ਤੋਂ ਪਹਿਲਾਂ ਨਡਾਲ ਲਈ ਇਹ ਜਿੱਤ ਮਹੱਤਪੂਰਨ ਹੈ ਇਸ ਨਾਲ ਉਹ ਫਿਰ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਬਣ ਗਏ ਹਨ ਪਿਛਲੇ ਹਫ਼ਤੇ ਨਡਾਲ ਦੇ ਮੈਡ੍ਰਿਡ ਮਾਸਟਰਜ਼ ‘ਚ ਥਿਏਮ ਹੱਥੋਂ ਹਾਰਨ ਦੇ ਬਾਅਦ ਰੋਜ਼ਰ ਫੈਡਰਰ ਨੰਬਰ ਇੱਕ ਬਣ ਗਏ ਸਨ ਨਡਾਲ ਨੇ ਇਸ ਤਰ੍ਹਾਂ ਕਲੇਅ ਕੋਰਟ ‘ਤੇ ਖੇਡੇ ਗਏ ਪਿਛਲੇ ਚਾਰ ਟੂਰਨਾਮੈਂਟਾਂ ‘ਚੋਂ ਤਿੰਨ ‘ਚ ਜਿੱਤ ਦਰਜ ਕੀਤੀ ਹੈ ਅਤੇ ਹੁਣ ਫਰੈਂਚ ਓਪਨ ‘ਚ 11ਵੇਂ ਖ਼ਿਤਾਬ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨਗੇ।

ਫੈਡਰਰ ਸਿਨਸਿਨਾਟੀ ਤੋਂ ਹਟੇ, ਨਡਾਲ ਬਣਨਗੇ ਨੰਬਰ ਇੱਕ
ਫੈਡਰਰ ਨੇ  ਜਿੱਤੇ ਹਨ  ਦੋ ਗ੍ਰੈਂਡ ਸਲੇਮ ਖਿਤਾਬ

ਸਿਨਸਿਨਾਟੀ: ਸਵਿੱਟਜਰਲੈਂਡ ਦੇ ਰੋਜ਼ਰ ਫੈਡਰਰ ਨੇ ਬੈਕ ਦੀ ਪਰੇਸ਼ਾਨੀ ਕਾਰਨ ਸਿਨਸਿਨਾਟੀ ਓਪਨ ਟੈਨਿਸ (Cincinnati Open Tennis)  ਟੂਰਨਾਮੈਂਟ ਤੋਂ ਆਪਣਾ ਨਾਂਅ ਵਾਪਸ ਲੈ ਲਿਆ ਹੈ ਅਤੇ ਉਨ੍ਹਾਂ ਦੇ ਹਟਣ ਨਾਲ ਹੀ ਸਪੇਨ ਦੇ ਰਾਫੇਲ ਨਡਾਲ 2014 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਬਣ ਜਾਣਗੇ

ਫੈਡਰਰ ਨੇ ਇਸ ਸਾਲ ਅਸਟਰੇਲੀਅਨ ਅਤੇ ਵਿੰਬਲਡਨ ਦੇ ਰੂਪ ‘ਚ ਦੋ ਗ੍ਰੈਂਡ ਸਲੇਮ ਖਿਤਾਬ ਜਿੱਤੇ ਹਨ ਪਰ ਉਨ੍ਹਾਂ ਨੂੰ ਮਾਂਟ੍ਰੀਅਲ ਮਾਸਟਰਸ ਟੈਨਿਸ ਟੂਰਨਾਮੈਂਟ  ਦੇ ਖਿਤਾਬੀ ਮੁਕਾਬਲੇ ‘ਚ ਜਰਮਨੀ ਦੇ ਨੌਜਵਾਨ ਖਿਡਾਰੀ ਅਲੈਕਸਾਂਦਰ ਜਵੇਰੇਵ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਫੈਡਰਰ ਨੇ ਬੈਕ ‘ਚ ਤਕਲੀਫ ਦੀ ਵਜ੍ਹਾ ਨਾਲ ਸਿਨਸਿਨਾਟੀ ਓਪਨ ਤੋਂ ਆਪਣਾ ਨਾਂਅ ਵਾਪਸ ਲਿਆ ਹੈ ਉਨ੍ਹਾਂ ਦੇ ਨਾਂਅ ਵਾਪਸ ਲੈਣ ਨਾਲ ਹੁਣ ਅਗਲੇ ਹਫਤੇ ਸੋਮਵਾਰ ਨੂੰ ਜਾਰੀ ਹੋਣ ਵਾਲੀ ਵਿਸ਼ਵ ਰੈਂਕਿੰਗ ‘ਚ ਨੰਬਰ ਦੋ ਨਡਾਲ 2014 ਤੋਂ ਬਾਅਦ ਪਹਿਲੀ ਵਾਰ ਨੰਬਰ ਇੱਕ ਖਿਡਾਰੀ ਬਣ ਜਾਣਗੇ

ਇਸ ਸਾਲ ਅਸਟਰੇਲੀਅਨ ਅਤੇ ਵਿੰਬਲਡਨ ਓਪਨ ਗ੍ਰੈਂਡ ਸਲੇਮ ਜਿੱਤਣ ਵਾਲੇ ਫੈਡਰਰ ਨੇ ਕਿਹਾ ਕਿ ਟੋਰੰਟੋ ਮਾਸਟਰਸ ‘ਚ ਖੇਡਦਿਆਂ ਮੇਰੀ ਪਿੱਠ ‘ਚ ਤਕਲੀਫ ਹੋ ਗਈ ਸੀ ਜਿਸ ਦੀ ਵਜ੍ਹਾ ਨਾਲ ਮੈਂ ਨਾਂਅ ਵਾਪਸ ਲੈ ਰਿਹਾ ਹਾਂ

ਮੈਂ ਹਮੇਸ਼ਾ ਤੋਂ ਸਿਨਸਿਨਾਟੀ ‘ਚ ਖੇਡਣ ਨੂੰ ਉਤਸ਼ਾਹਿਰ ਰਹਿੰਦਾ ਹਾਂ ਪਰ ਇਸ ਵਾਰ ਨਹੀਂ ਖੇਡ ਸਕਾਂਗਾ ਸਿਨਸਿਨਾਟੀ ‘ਚ ਬਿਹਤਰੀਨ ਟੈਨਿਸ ਪ੍ਰਸੰਸਕ ਹਨ ਅਤੇ ਮੈਂ ਨਾ ਉੱਤਰਨ ਕਾਰਨ ਮਾਫੀ ਮੰਗਦਾ ਹਾਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।