Hind Ka Napak Ko Jabal - Sach Kahoon Punjabi
(ਸੱਚ ਕਹੂੰ ਨਿਊਜ਼) ਸਰਸਾ। ਬਾਕਸ ਆਫਿਸ ‘ਤੇ ਧੁੰਮਾਂ ਪਾ ਰਹੀ ਡਾ. ਐੱਮਐੱਸਜੀ ਦੀ ਚੌਥੀ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’  (ਐਮਐਸਜੀ ਲਾਇਨ ਹਾਰਟ-2) ਨੇ 11 ਦਿਨਾਂ ‘ਚ 153 ਕਰੋੜ ਦਾ ਬਿਜਨੈਸ ਕਰ ਲਿਆ ਹੈ ਮੰਗਲਵਾਰ ਨੂੰ 12ਵੇਂ ਦਿਨ ਵੀ ਦੇਸ਼ ਭਰ ਦੇ ਸਿਨੇਮਾ ਘਰਾਂ ‘ਚ ਫਿਲਮ ਦੇ ਹਾਊਸਫੁੱਲ ਸ਼ੋਅ ਚੱਲੇ। ਦਰਸ਼ਕਾਂ ‘ਤੇ ਫਿਲਮ ਦਾ ਇਸ ਕਦਰ ਜਨੂੰਨ ਬਰਕਰਾਰ ਹੈ ਕਿ ਸਵੇਰੇ ਹੀ ਸਿਨੇਮਾ ਘਰਾਂ ਦੀਆਂ ਖਿੜਕੀਆਂ ‘ਤੇ ਦਰਸ਼ਕਾਂ ਦੀ ਭੀੜ ਪੁੱਜਣ ਲੱਗਦੀ ਹੈ ਤੇ ਇਹ ਸਿਲਸਿਲਾ ਦੇਰ ਸ਼ਾਮ ਤੱਕ ਜਾਰੀ ਰਹਿੰਦਾ ਹੈ।
ਵੱਡੇ ਪਰਦੇ ‘ਤੇ ਫਿਲਮ ਦੇ ਹਿੱਟ ਹੋਣ ਦਾ ਅੰਦਾਜ਼ਾ ਸਿਨੇਮਾਘਰਾਂ ‘ਚ ਰੋਜ਼ਾਨਾ ਚੱਲ ਰਹੇ ਹਾਊਸਫੁੱਲ ਸ਼ੋਅ ਤੋਂ ਲਾਇਆ ਜਾ ਸਕਦਾ ਹੈ ਫਿਲਮ ਨੂੰ ਲੈ ਕੇ ਹਰ ਵਰਗ ‘ਚ ਕਾਫ਼ੀ ਉਤਸ਼ਾਹ ਦਿਖਾਈ ਦੇ ਰਿਹਾ ਹੈ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ‘ਹਿੰਦ ਕਾ ਨਾਪਾਕ ਕੋ ਜਵਾਬ’ ਫਿਲਮ ‘ਚ ਆਪਣੇ ਮੁਲਕ ਦੀ ਰੱਖਿਆ ਦਾ ਜੋ ਇਤਿਹਾਸਕ ਸੰਦੇਸ਼ ਦਿੱਤਾ ਗਿਆ ਹੈ, ਉਸਤੋਂ ਪ੍ਰੇਰਿਤ ਹੋ ਕੇ ਨੌਜਵਾਨ ਦੇਸ਼
ਸੁਰੱਖਿਆ ਦਾ ਪ੍ਰਣ ਲੈ ਰਹੇ ਹਨ ਦਮਦਾਰ ਕਹਾਣੀ ਤੇ ਸ਼ੁੱਧ ਮਨੋਰੰਜਨ ਨੂੰ ਆਪਣੇ ‘ਚ ਪਿਰੋਈ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ ਦਰਸ਼ਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ ਤੇ ਖੂਬ ਪਸੰਦ ਆ ਰਹੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਹਰਿਆਣਾ ਤੇ ਰਾਜਸਥਾਨ ਸੂਬਿਆਂ ਤੋਂ ਬਾਅਦ ਹੁਣ ਛੱਤੀਸਗੜ੍ਹ ਸਰਕਾਰ ਨੇ ਵੀ ‘ਹਿੰਦ ਕਾ ਨਾਪਾਕ ਕੋ ਜਵਾਬ’ (Hind Ka Napak Ko Jabal) (ਐੱਮਐੱਸਜੀ ਲਾਇਨ ਹਾਰਟ-2) ਫਿਲਮ ਨੂੰ ਛੱਤੀਸਗੜ੍ਹ ‘ਚ ਛੇ ਮਹੀਨਿਆਂ ਲਈ ਟੈਕਸ ਫ੍ਰੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਹਰਿਆਣਾ ਤੇ ਰਾਜਸਥਾਨ ਵੀ ਫਿਲਮ ਨੂੰ ਟੈਕਸ ਫ੍ਰੀ ਕਰ ਚੁੱਕੇ ਹਨ ਪੰਜ ਦਿਨਾਂ ਦੇ ਅੰਦਰ ਇਹ ਫਿਲਮ 78 ਕਰੋੜ ਤੋਂ ਵੀ ਜ਼ਿਆਦਾ ਬਿਜਨੈੱਸ ਦਾ ਅੰਕੜਾ ਪਾਰ ਕਰ ਚੁੱਕੀ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਚੌਥੀ ਫਿਲਮ ਪਿਛਲੇ 6 ਦਿਨਾਂ ਤੋਂ ਸਿਨੇਮਾ ਜਗਤ ‘ਚ ਧੁੰਮਾਂ ਪਾ ਰਹੀ ਹੈ।
ਫਿਲਮ ਪ੍ਰਤੀ ਦਰਸ਼ਕਾਂ ਦੇ ਲਗਾਤਾਰ ਵਧ ਰਹੇ ਕ੍ਰੇਜ਼ ਦੀ ਗਵਾਹੀ ਹਾਊਸਫੁੱਲ ਸਿਨੇਮਾਘਰ ਦੇ ਰਹੇ ਹਨ ਹਰ ਵਰਗ ਨੇ ਫਿਲਮ ‘ਚ ਰੁਚੀ ਦਿਖਾਈ ਹੈ ਕੀ ਬੱਚੇ, ਕੀ ਨੌਜਵਾਨ, ਕੀ ਬਜ਼ੁਰਗ ਹਰ ਕੋਈ ਸਿਨੇਮਾ ਘਰਾਂ ‘ਚ ਦਿਖਾਈ ਦੇ ਰਿਹਾ ਹੈ ਦੇਸ਼ ਭਗਤੀ ਦੇ ਜਜ਼ਬਾਤ ਪੈਦਾ ਕਰ ਦੇਣ ਵਾਲੀ ਇਸ ਫਿਲਮ ਨੂੰ ਕਿਸਾਨ, ਦੁਕਾਨਦਾਰ, ਮਜ਼ਦੂਰ, ਵਿਦਿਆਰਥੀ, ਵਪਾਰੀ, ਵਕੀਲ, ਅਧਿਕਾਰੀ, ਕਰਮਚਾਰੀ ਹਰ ਵਰਗ ਨੇ ਕਾਫ਼ੀ ਪਸੰਦ ਕੀਤਾ ਹੈ।
ਭਾਰਤ ‘ਚ ਲਗਭਗ 3000 ਸਕਰੀਨਾਂ ‘ਤੇ ਰਿਲੀਜ਼ ਹੋਈ ‘ਹਿੰਦ ਕਾ ਨਾਪਾਕ ਕੋ ਜਵਾਬ’ ਬੁੱਧਵਾਰ ਨੂੰ ਛੇਵੇਂ ਦਿਨ ਵੀ ਉੱਤਰ ਭਾਰਤ ‘ਚ ਅਨੇਕ ਥਾਵਾਂ ‘ਤੇ ਲਗਾਤਾਰ ਨਾੱਨ ਸਟਾਪ ਤੇ ਧਮਾਕੇਦਾਰ ਅੰਦਾਜ਼ ‘ਚ ਚੱਲ ਰਹੀ ਹੈ ਦਮਦਾਰ ਕਹਾਣੀ ਤੇ ਸ਼ੁੱਧ ਮਨੋਰੰਜਨ ਨੂੰ ਆਪਣੇ ‘ਚ ਪਿਰੋਈ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ ਦਰਸ਼ਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ ਤੇ ਖੂਬ ਪਸੰਦ ਆ ਰਹੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਨਵੀਂ ਦਿੱਲੀ। ਰਹੱਸ, ਰੋਮਾਂਚ  ਤੇ ਸਾਫ਼-ਸੁਥਰੇ ਮਨੋਰੰਜਨ ਨਾਲ ਸਜੀ ‘ਹਿੰਦ ਕਾ ਨਾਪਾਕ ਕੋ ਜਵਾਬ’ (ਐਮਐਸਜੀ ਲਾÎਇਨ ਹਾਰਟ-2) ਫਿਲਮ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਫਿਲਮ ਨੇ ਸਿਰਫ਼ ਦੋ ਦਿਨਾਂ ਵਿੱਚ ਹੀ 30.35 ਕਰੋੜ ਰੁਪਏ ਦੀ ਕਮਾਈ ਕਰਕੇ ਫਿਲਮ ਜਗਤ ਵਿੱਚ ਆਪਣੀ ਧਾਕ ਜਮਾ ਲਈ ਹੈਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ  ਸਾਹਿਬਜ਼ਾਦੀ ਹਨੀਪ੍ਰੀਤ ਜੀ ਇੰਸਾਂ ਦੀ ਅਦਾਕਾਰੀ ਤੇ ਨਿਰਦੇਸ਼ਿਤ ਇਸ ਫਿਲਮ ਨੂੰ ਵੇਖਣ ਲਈ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ , ਮਹਾਂਰਾਸ਼ਟਰ ਸਮੇਤ ਵੱਖ-ਵੱਖ ਸੂਬਿਆਂ ੇ 3000 ਦੇ ਕਰੀਬ ਮਲਟੀਪਲੈਕਸਾਂ ਤੇ ਸਿਨੇਮਾਘਰਾਂ ਵਿੱਚ ਦਰਸ਼ਕਾਂ ਦਾ ਇਕੱਠ ਉਮੜ ਰਿਹਾ ਹੈ। (Hind Ka Napak Ko Jabal)
ਤੜਕ ਸਵੇਰ ਤੋਂ ਹੀ ਦੇਰ ਰਾਤ ਤੱਕ ਫਿਲਮ ਦੇ ਸਾਰੇ ਸ਼ੋਅ ਲਗਾਤਾਰ ਹਾਊਸਫੁੱਲ ਚੱਲ ਰਹੇ ਹਨ  ਫਿਲਮ ਪ੍ਰਤੀ ਦਰਸ਼ਕਾਂ ਦੀ ਦੀਵਾਨਗਰੀ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਫਿਲਮ ਨੇ ਸਿਰਫ਼ ਦੋ ਦਿਨਾਂ ਵਿੱਚ ਹੀ 30.35 ਕਰੋੜ ਰੁਪਏ ਦੀ ਕਮਾਈ ਕਰਕੇ ਬਾਲੀਵੁੱਡ ਵਿੱਚ ਸੱÎਭਿਆ ਮਨੋਰੰਜਨ ਦੀ ਮਿਸਾਲ ਪੇਸ਼ ਕੀਤੀ ਹੈ ਪੂਜਨੀਕ ਗੁਰੂ ਜੀ ਨੇ ਆਪਣੇ ਟਵਿੱਟਰ ਹੈਂਡਲ ‘ ਤੇ ਟਵੀਟ ਰਾਹੀਂ ਫਿਲਮ ਦੀ ਕਮਾਈ ਦੇ ਸਬੰਧ ਵਿੱਚ ਜਾਣਕਾਰੀ ਦਿੱਤੀ ਤੇ ਦਰਸ਼ਕਾਂ ਦੇ ਉਤਸ਼ਾਹ ਦੀ ਭਰਪੂਰ ਸ਼ਲਾਘਾ ਕੀਤੀ।
ਵੱਡੇ ਪਰਦੇ ‘ਤੇ ‘ਹਿੰਦ ਕਾ ਨਾਪਾਕ ਕੋ ਜਵਾਬ’ ਦੀ ਧਾਕ (Hind Ka Napak Ko Jabal)
ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿੱਚ ਜਾ ਕੇ ਅੱਤਵਾਦ ਦੀਆਂ ਪਨਾਹਗਾਹਾਂ  ਨੂੰ ਖਤਮ ਕਰਨ ਸਬੰਧੀ ਭਾਰਤੀ ਫੌਜ ਦੀ ਸਰਜੀਕਲ ਸਟਰਾਈਕ ‘ਤੇ ਅਧਾਰਿਤ ਇਸ ਫਿਲਮ ਵਿੱਚ ਪੂਜਨੀਕ ਗੁਰੂ ਜੀ ਨੇ ਸ਼ਾਨਦਾਰ ਅਭਿਨੈ, ਨਿਰਦੇਸ਼ਨ, ਸਮੇਤ 43  ਭੂਮਿਕਾਵਾਂ ਨਿਭਾਈਆਂ ਹਨ, ਜਿਸ ਵਿੱਚ ਆਪਜੀ ਦੀ ਬੇਟੀ ਸਾਹਿਬਜਾਦੀ ਆਦਰਯੋਗ ਹਨੀਪ੍ਰੀਤ ਜੀ ਇੰਸਾਂ ਨੇ ਬਾਖੂਬੀ ਸਾਥ ਨਿਭਾਇਆ ਹੈ ਫਿਲਮ ਵਿੱਚ ਪੂਜਨੀਕ ਗੁਰੂ ਜੀ ਨੇ  ਹਸਨ, ਮੌਲਵੀ ਸਮੇਤ ਵੱਖ-ਵੱਖ ਰੂਪ ਧਾਰ ਕੇ ਅੱਤਵਾਦੀਆਂ ਨੂੰ ਖੂਬ ਝਕਾਨੀ ਦਿੱਤੀ ਹੈ ਉੱਥੇ ਅੱਤਵਾਦ ਦਾ ਖੂਨੀ  ਖੇਡ ਖੇਡਣ ਵਾਲੇ ਦਹਿਸ਼ਤਗਰਦਾਂ ਤੇ ਧੀਆਂ ਨੂੰ ਘੱਟ ਸਮਝ ਕੇ ਉਨ੍ਹਾਂ ਦਾ ਸ਼ੋਸ਼ਣ ਕਰਨ  ਵਾਲਿਆਂ ਨੂੰ ਵੀ ਮੂੰਹ ਤੋੜ ਜਵਾਬ ਦਿੱਤਾ ਹੈ
ਸਿਹਤ ਮੰਤਰੀ ਜਿਆਣੀ ਨੇ ਵੇਖੀ ‘ਹਿੰਦ ਕਾ ਨਾਪਾਕ ਕੋ ਜਵਾਬ’
ਨਰਾਇਣ ਧਮੀਜਾ ਫਾਜਿਲਕਾ,
ਸੁਰਜੀਤ ਕੁਮਾਰ ਜਿਆਣੀ ਨੇ ਵੀ ਅੱਜ ਇਸ ਫਿਲਮ ਨੂੰ ਵੇਖਕੇ ਭਰਪੂਰ ਪ੍ਰਸੰਸਾ ਕੀਤੀ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਫਿਲਮ ‘ਹਿੰਦ ਦਾ ਨਾਪਾਕ ਕੋ ਜਵਾਬ’ ਵੇਖਣ ਲਈ ਦਰਸ਼ਕਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਵੀ ਅੱਜ ਇਸ ਫਿਲਮ ਨੂੰ ਵੇਖਕੇ ਭਰਪੂਰ ਪ੍ਰਸੰਸਾ ਕੀਤੀ ਫਿਲਮ ਵੇਖਣ।
ਉਪਰੰਤ ਉਨ੍ਹਾਂ ਕਿਹਾ ਕਿ ਇਸ ਦੇਸ ਭਗਤੀ ਨਾਲ ਲਬਰੇਜ ਇਸ ਫਿਲਮ ਨੂੰ ਲੋਕ ਜ਼ਰੂਰ ਵੇਖਣ ਉਨ੍ਹਾਂ ਕਿਹਾ ਕਿ ਭਾਰਤੀ ਫੌਜ ਵੱਲੋਂ ਕੀਤੀ ਗਈ ਸਰਜੀਕਲ ਸਟਰਾਈਕ ਦੇ ਅਧਾਰ ‘ਤੇ ਬਣੀ ਇਹ ਫਿਲਮ ਦੇਸ਼ ਭਗਤੀ ਅਤੇ ਦੇਸ਼ ਲਈ ਮਰ ਮਿਟਣ ਦਾ ਸੁਨੇਹਾ ਦਿੰਦੀ ਹੈ ਉਨ੍ਹਾਂ ਆਖਿਆ ਕਿ ਜੋ ਲੋਕ ਸਰਜੀਕਲ ਸਟਰਾਈਕ ਦਾ ਸਬੂਤ ਮੰਗਦੇ ਸਨ ਉਹ ਵੀ ਇਹ ਫਿਲਮ ਵੇਖਣ ਕਿ ਕਿਸ ਤਰ੍ਹਾਂ ਭਾਰਤੀ ਫੌਜ ਨੇ ਜਾਨ ਦੀ ਬਾਜੀ ਲਗਾ ਕੇ ਦੁਸ਼ਮਣ ਨੂੰ ਉਸਦੇ ਘਰ ‘ਚ ਜਾ ਕੇ ਮਾਰ ਮੁਕਾਇਆ  ਉਨ੍ਹਾਂ ਆਖਿਆ ਕਿ ਦੇਸ਼ ਭਗਤੀ ਨਾਲ ਸਬੰਧਿਤ ਅਜਿਹੀ ਫਿਲਮ ਦਾ ਆਉਣਾ ਸਿਨੇਮਾ ਜਗਤ ਲਈ ਸ਼ੁੱਭ ਸੁਨੇਹਾ ਹੈ ਤੇ ਇਹ ਫਿਲਮ ਰਾਸ਼ਟਰਵਾਦੀ ਸੋਚ ਦੀ ਸਿਹਤ ਨੂੰ ਨਰੋਆ ਕਰੇਗੀ।
ਇਸ ਮੌਕੇ ਉਨ੍ਹਾਂ ਨਾਲ ਪੰਜਾਬ ਭਾਜਪਾ ਦੇ ਪ੍ਰੈਸ ਸਕੱਤਰ ਸੁਬੋਧ ਵਰਮਾ, ਪੰਜਾਬ ਦੇ ਪ੍ਰੋਡੈਕਟ ਇਨਚਾਰਜ ਨੋਨਾ ਜੈਰਥ, ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਅਸ਼ੋਕ ਜੈਰਥ, ਭਾਜਪਾ ਮੰਡਲ ਦੇ ਪ੍ਰਧਾਨ ਜਗਦੀਸ਼ ਸੇਤੀਆ, ਸੀਨੀਅਰ ਆਗੂ ਸੁਸ਼ੀਲ ਜੈਰਥ, ਨੀਨੂ ਪ੍ਰਣਾਮੀ, ਵਿਨੋਦ ਜਾਗਿੜ ਆਦਿ ਭਾਜਪਾ ਵਰਕਰਾਂ ਨੇ ਵੀ ਫਿਲਮ ਵੇਖਕੇ ਇਸਦੀ ਭਰਪੂਰ ਪ੍ਰਸੰਸਾ ਕੀਤੀ ਇਸ ਮੌਕੇ 25 ਮੈਂਬਰ ਸੁਭਾਸ਼ ਛਾਬੜਾ, ਕਬੂਲਸ਼ਾਹ ਬਲਾਕ ਦੇ 25 ਮੈਂਬਰ ਦਵਿੰਦਰ ਇੰੰਸਾਂ, ਕਬੂਲਸ਼ਾਹ ਬਲਾਕ ਭੰਗੀਦਾਸ ਸੂਬਾ ਸਿੰਘ, ਬਲਾਕ ਭੰਗੀਦਾਸ ਪ੍ਰੇਮਚੰਦ ਇੰੰਸਾਂ, 15 ਮੈਂਬਰ ਜਿੰਮੇਵਾਰ ਅਸ਼ੋਕ ਇੰੰਸਾਂ ਅਤੇ ਸਾਈ ਦਿੱਤਾ ਵੀ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
6 ਹੋਰ ਸ਼ਹਿਰਾਂ ‘ਚ ਆਨਲਾਈਨ ਪ੍ਰਮੋਸ਼ਨ Hind Ka Napak Ko Jabal
(ਸੱਚ ਕਹੂੰ ਨਿਊਜ਼) ਜੈਪੁਰ/ਅੰਬਾਲਾ। 10 ਫਰਵਰੀ ਨੂੰ ਪੰਜ ਭਾਸ਼ਾਵਾਂ ‘ਚ 3500 ਤੋਂ ਜ਼ਿਆਦਾ ਸਕਰੀਨਾਂ ‘ਤੇ ਰਿਲੀਜ਼ ਹੋਣ ਜਾ ਰਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਗਲੀ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ (ਐੱਮਐੱਸਜੀ ਲਾਇਨ ਹਾਰਟ-2) ਦੇ ਆਨਲਾਈਨ ਪ੍ਰਮੋਸ਼ਨ ਦਾ ਦੌਰ ਜਾਰੀ ਹੈ ਸ਼ਨਿੱਚਰਵਾਰ ਨੂੰ ਫਿਰ ਹਰਿਆਣਾ ਤੇ ਰਾਜਸਥਾਨ ਦੇ 6 ਹੋਰ ਸ਼ਹਿਰਾਂ ‘ਚ ਫਿਲਮ ਦਾ ਆਨਲਾਈਨ ਪ੍ਰਮੋਸ਼ਨ ਕੀਤਾ ਗਿਆ, ਜਿਨ੍ਹਾਂ ‘ਚ ਹਰਿਆਣਾ ਦੇ ਅੰਬਾਲਾ ਕੈਂਟ, ਜਗਾਧਰੀ, ਰੇਵਾੜੀ, ਟੋਹਾਣਾ ਤੇ ਰਾਜਸਥਾਨ ਦੇ ਜੈਪੁਰ ਤੇ ਚਿਤੌੜਗੜ੍ਹ ਸ਼ਹਿਰ ਸ਼ਾਮਲ ਹਨ। (Hind Ka Napak Ko Jabal)
ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਇਨ੍ਹਾਂ ਸ਼ਹਿਰਾਂ ‘ਚ ਮੀਡੀਆ ਦੇ ਨਾਲ-ਨਾਲ ਸਿਨੇ ਪ੍ਰੇਮੀਆਂ ਨਾਲ ਵੀ ਰੂ-ਬ-ਰੂ ਹੋਏ ਪ੍ਰਮੋਸ਼ਨ ਪ੍ਰੋਗਰਾਮ ਦੌਰਾਨ ਡਾ. ਐੱਮਐੱਸਜੀ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਇਸ ਮੌਕੇ ਵੱਡੀ ਗਿਣਤੀ ‘ਚ ਪੁੱਜੇ ਸਿਨੇ ਪ੍ਰੇਮੀਆਂ ਦਾ ਉਤਸ਼ਾਹ ਵੇਖਣਯੋਗ ਸੀ ਸਿਨੇ ਪ੍ਰੇਮੀ ਗੁਬਾਰੇ ਲਹਿਰਾ ਕੇ ਤੇ ਹੂਟਿੰਗ ਕਰਕੇ ਆਉਣ ਵਾਲੀ ਫਿਲਮ ਦੀ ਖੁਸ਼ੀ ਦਾ ਇਜ਼ਹਾਰ ਕਰ ਰਹੇ ਸਨ ਇਸ ਦੌਰਾਨ ਅਸਮਾਨ ਸ਼ੇਰ-ਏ-ਹਿੰਦ…ਸ਼ੇਰ-ਏ-ਹਿੰਦ …ਦੇ ਨਾਅਰਿਆਂ ਨਾਲਗੂੰਜਣ ਲੱਗਾ ਪੱਤਰਕਾਰਾਂ ਵੱਲੋਂ ਫਿਲਮ ਬਣਾਏ ਜਾਣ ਦੀ ਲੋੜ ਕਿਉਂ ਪਈ, ਸਬੰਧੀ ਪੁੱਛੇ ਗਏ ਸਵਾਲ ‘ਤੇ ਡਾ. ਐੱਮਐੱਸਜੀ ਨੇ ਫ਼ਰਮਾਇਆ ਕਿ ਅੱਜ ਦੇ ਸਮੇਂ ‘ਚ ਨੌਜਵਾਨ ਵਰਗ ਫਿਲਮਾਂ ਨੂੰ ਬਹੁਤ ਰੁਚੀ ਨਾਲ ਵੇਖਦੇ ਹਨ,
ਨਾਮ ਸ਼ਬਦ ਲੈਣ ਵਾਲਿਆਂ ਦੀ ਗਿਣਤੀ ਹਰ ਮਹੀਨੇ ਲਗਾਤਾਰ ਵਧ ਰਹੀ ਹੈ
ਜੇਕਰ ਉਹ ਫਿਲਮ ਵੇਖ ਕੇ ਨਸ਼ੇ ਤੇ ਬੁਰੀਆਂ ਆਦਤਾਂ ਛੱਡ ਦਿੰਦੇ ਹਨ ਤਾਂ ਇਹ ਮਨੋਰੰਜਨ ਦਾ ਮਨੋਰੰਜਨ ਹੋਇਆ ਤੇ ਸੁਧਾਰ ਵੱਖਰਾ  ਆਪ ਜੀ ਨੇ ਦੱਸਿਆ ਕਿ ਸਾਡੀ ਪਹਿਲੀ ਫਿਲਮ ‘ਐੱਮਐੱਸਜੀ ਦ ਮੈਸੰਜਰ’ ਦੇਖ ਕੇ ਨੇਪਾਲ ‘ਚ ਇੱਕ ਨੌਜਵਾਨ ਨੇ ਵੇਸ਼ਵਾਪੁਣਾ ਛੱਡਣ ਵਾਲੀ ਲੜਕੀ ਨਾਲ ਸ਼ਾਦੀ ਕੀਤੀ ਇਹ ਫਿਲਮ ਦਾ ਹੀ ਨਤੀਜਾ ਹੈ ਕਿ ਨਾਮ ਸ਼ਬਦ ਲੈਣ ਵਾਲਿਆਂ ਦੀ ਗਿਣਤੀ ਹਰ ਮਹੀਨੇ ਲਗਾਤਾਰ ਵਧ ਰਹੀ ਹੈ ਤੇ ਬਹੁਤ ਗਿਣਤੀ ‘ਚ ਨੌਜਵਾਨ ਰਾਮ-ਨਾਮ ਨਾਲ ਜੁੜ ਰਹੇ ਹਨ।
ਮਹਿਲਾ ਸੁਰੱਖਿਆ ਸਬੰਧੀ ਸਵਾਲ ‘ਤੇ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਮਹਿਲਾ ਸ਼ਕਤੀਕਰਨ ਬਹੁਤ ਹੀ ਜ਼ਰੂਰੀ ਹੈ ਤਾਂ ਕਿ ਕੋਈ ਵੀ ਬਦਮਾਸ਼ ਜਾਂ ਗੁੰਡਾ ਉਨ੍ਹਾਂ ਵੱਲ ਗਲਤ ਨਜ਼ਰ ਨਾਲ ਨਾ ਦੇਖ ਸਕੇ ਪੂਜਨੀਕ ਗੁਰੂ ਜੀ ਨੇ ਆਮ ਲੋਕਾਂ ਨੂੰ ਆਪਣੀ ਬੇਟੀਆਂ ਨੂੰ ਲੜਕਿਆਂ ਦੇ ਬਰਾਬਰ ਸਨਮਾਨ ਤੇ ਸਿੱਖਿਆ ਦਿੱਤੇ ਜਾਣ ਦੀ ਗੱਲ ਕਹੀ ਤਾਂ ਕਿ ਉਹ ਅਬਲਾ ਨਹੀਂ ਸਬਲਾ ਬਣਨ ਇਸ ਮੌਕੇ ਪੂਜਨੀਕ ਗੁਰੂ ਜੀ ਨੇ ਆਵਾਮ ਨੂੰ ਦੇਸ਼ ਭਗਤੀ ਨਾਲ ਭਰਪੂਰ ਇਸ ਫਿਲਮ ਨੂੰ ਪਰਿਵਾਰ ਸਮੇਤ ਦੇਖਣ ਦਾ ਸੱਦਾ ਦਿੱਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ