Tournament - Sach Kahoon Punjabi
ਅੰਡਰ-19 ਟੂਰਨਾਮੈਂਟ ਲਈ ਅਦਿੱਤਿਆ ਦੀ ਰਾਜਸਥਾਨ ਟੀਮ ‘ਚ ਹੋਈ ਚੋਣ
16 ਜਨਵਰੀ ਤੋਂ 20 ਜਨਵਰੀ ਤੋਂ ਹਰਿਆਣਾ ਦੇ ਬਹਾਦਰਗੜ੍ਹ ‘ਚ ਹੋਵੇਗਾ Tournament
ਸੱਚ ਕਹੂੰ ਨਿਊਜ਼(ਸ੍ਰੀ ਗੰਗਾਨਗਰ) ਆਗਾਮੀ 16 ਜਨਵਰੀ ਤੋਂ 20 ਜਨਵਰੀ ਤੱਕ ਹਰਿਆਣਾ ਦੇ ਬਹਾਦਰਗੜ੍ਹ ‘ਚ ਹੋਣ ਜਾ ਰਹੇ ਅੰਡਰ-19 ਕ੍ਰਿਕਟ ਟੂਰਨਾਮੈਂਟ ਲਈ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸ੍ਰੀ ਗੁਰੂਸਰ ਮੋਡੀਆ ਦੇ ਵਿਦਿਆਰਥੀ ਅਦਿੱਤਿਆ ਕੁਮਾਰ ਦੀ ਟੀਮ ‘ਚ ਚੋਣ ਕੀਤੀ ਗਈ ਇਸ ਤੋਂ ਪਹਿਲਾਂ 6 ਅਤੇ 7 ਜਨਵਰੀ ਨੂੰ ਪੂਰੇ ਰਾਜਸਥਾਨ ਤੋਂ 25 ਖਿਡਾਰੀਆਂ ਨੂੰ ਟਰਾਇਲ ਲਈ ਬੀਕਾਨੇਰ ਦੇ ਐਮਐਮ ਸੀਨੀ.ਸੈਕੰਡਰੀ ਸਕੂਲ ‘ਚ ਸੱਦਿਆ ਗਿਆ ਸੀ ਸ੍ਰੀਗੰਗਾਨਗਰ ਜ਼ਿਲ੍ਹੇ ਵੱਲੋਂ ਅਦਿੱਤਿਆ ਕੁਮਾਰ ਨੂੰ ਸ਼ਾਮਲ ਕੀਤਾ ਗਿਆ ਸੀ।
ਟਰਾਇਲ ‘ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਅਦਿੱਤਿਆ ਨੂੰ ਆਖਰੀ-16 ਖਿਡਾਰੀਆਂ ‘ਚ ਜਗ੍ਹਾ ਮਿਲੀ ਹੈ ਰਾਜਸਥਾਨ ਟੀਮ ਚੋਣ ‘ਚ ਸਕੂਲੀ ਕੋਚ ਜਸਕਰਨ ਸਿੰਘ ਸਿੱਧੂ ਦੀ ਭੂਮਿਕਾ ਅਹਿਮ ਰਹੀ ਅਦਿੱਤਿਆ ਦੀ ਚੋਣ ਹੋਣ ‘ਤੇ ਜਿੱਥੈ ਐਮਐਸਜੀ ਸਟੇਡੀਅਮ ਚੇਅਰਮੈਨ ਆਦਰਯੋਗ ਸ੍ਰੀ ਜਸਮੀਤ ਸਿੰਘ ਇੰਸਾਂ, ਖੇਡ ਸਕੱਤਰ ਚਰਨਜੀਤ ਸਿੰਘ ਇੰਸਾਂ, ਪ੍ਰਿੰਸੀਪਲ ਨਰੋਤਮ ਦਾਸ, ਸੇਵਾ ਮੁਕਤ ਅਧਿਆਪਕ ਰੂਪ ਸਿੰਘ ਨੇ ਅਦਿੱਤਿਆ ਨੂੰ ਟੂਰਨਾਮੈਂਟ ‘ਚ ਸ਼ਾਨਦਾਰ ਪ੍ਰਦਰਸ਼ਨ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਉਸਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ, ਉੱਥੇ ਅਦਿੱਤਿਆ ਨੇ ਇਸ ਪ੍ਰਾਪਤੀ ਲਈ ਆਪਣੇ ਆਦਰਸ਼ ਪਾਪਾ ਕੋਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਤਹਿਦਿਲੋਂ ਧੰਨਵਾਦ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੰਡਰ 14 ਟੂਰਨਾਮੈਂਟ: ਫਤਿਆਬਾਦ ਨੇ ਜੀਂਦ ਨੂੰ ਹਰਾਇਆ
ਫਤਿਆਬਾਦ ਦੇ ਅਭਿਮੰਨਿਊ ਜੱਗਾ ਬਣੇ ਮੈਨ ਆਫ ਦ ਮੈਚ
ਸੱਚ ਕਹੂੰ ਨਿਊਜ਼/ਸੁਨੀਲ ਵਰਮਾ/ਸਰਸਾ। ਦੂਜੇ ਐਮਐਸਜੀ (ਅੰਡਰ-14) ਆਲ ਇੰਡੀਆ ਕ੍ਰਿਕਟ ਟੂਰਨਾਮੈਂਟ ਦੇ 11ਵੇਂ ਦਿਨ ਸ਼ੁੱਕਰਵਾਰ ਨੂੰ ਅਪੈਕਸ ਕ੍ਰਿਕਟ ਅਕਾਦਮੀ ਫਤਿਆਬਾਦ ਅਤੇ ਰਾਇਲ ਕ੍ਰਿਕਟ ਅਕਾਦਮੀ ਜੀਂਦ ਦਰਮਿਆਨ ਖੇਡਿਆ ਗਿਆ ਜਿਸ ‘ਚ ਫਤਿਆਬਾਦ ਦੀ ਟੀਮ ਨੇ 80 ਦੌੜਾਂ ਨਾਲ ਜਿੱਤ ਹਾਸਲ ਕੀਤੀ ਸ਼ੁੱਕਰਵਾਰ ਨੂੰ ਮੁੱਖ ਮਹਿਮਾਨ ਵਜੋਂ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਸਪੋਰਟਸ ਸੈਕੇਟਰੀ ਡਾ. ਅਸ਼ੋਕ ਸ਼ਰਮਾ ਪਹੁੰਚੇ।
ਜਿਨ੍ਹਾਂ ਨੇ ਫਤਿਆਬਾਦ ਵੱਲੋਂ ਆਲਰਾਊਂਡਰ ਪ੍ਰਦਰਸ਼ਨ ਕਰਨ ਵਾਲੇ ਅਭਿਮੰਨਿਊ ਜੱਗਾ ਨੂੰ ਮੈਨ ਆਫ ਦ ਮੈਚ ਦਾ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਫਤਿਆਬਾਦ ਦੇ ਕੋਚ ਅਰੁਣ ਖੋਡ, ਜੀਂਦ ਦੇ ਕੋਚ ਰਮੇਸ਼ ਖਟਕੜ ਅਤੇ ਸ਼ਾਹ ਸਤਿਨਾਮ ਜੀ ਕ੍ਰਿਕਟ ਅਕਾਦਮੀ ਦੇ ਕੋਚ ਰਾਹੁਲ ਸ਼ਰਮਾ ਮੌਜ਼ੂਦ ਸਨ ਮੈਚ ‘ਚ ਅੰਪਾਇਰਿੰਗ ਜਸਦੇਵ ਸਿੰਘ ਅਤੇ ਅਰਮਾਨ ਸਿੰਘ ਨੇ ਕੀਤੀ ਸ਼ੁੱਕਰਵਾਰ ਨੂੰ ਅਪੈਕਸ ਕ੍ਰਿਕਟ ਅਕਾਦਮੀ ਫਤਿਆਬਾਦ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ।
ਤੈਅ 40 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 206 ਦੌੜਾਂ ਬਣਾਈਆਂ ਜਿਸ ‘ਚ ਅਭਿਮੰਨਿਊ ਜੱਗਾ ਨੇ 57 ਗੇਂਦਾਂ ‘ਚ 7 ਚੌਕਿਆਂ ਦੀ ਮੱਦਦ ਨਾਲ 51 ਦੌੜਾਂ ਬਣਾਈਆਂ ਜਦੋਂਕਿ ਧਨਕੇਤ ਅਤੇ ਕਪਤਾਨ ਸਾਹਿਲ ਜਿਆਣੀ ਨੇ ਲੜੀਵਾਰ 28 ਅਤੇ 26 ਦੌੜਾਂ ਦਾ ਯੋਗਦਾਨ ਦਿੱਤਾ ਜੀਂਦ ਵੱਲੋਂ ਕਾਰਤਿਕ ਨੇ 8 ਓਵਰਾਂ ‘ਚ 36 ਦੌੜਾਂ ਦੇ ਕੇ 3 ਵਿਕਟਾਂ ਲਈਆਂ ਟੀਚੇ ਦਾ ਪਿੱਛਾ ਕਰਨ ਉੱਤਰੀ ਰਾਇਲ ਕ੍ਰਿਕਟ ਅਕਾਦਮੀ ਜੀਂਦ ਦੀ ਪੂਰੀ ਟੀਮ 33.1 ਓਵਰਾਂ ‘ਚ 126 ਦੌੜਾਂ ‘ਤੇ ਢੇਰ ਹੋ ਗਈ ਜੀਂਦ ਵੱਲੋਂ ਸਭ ਤੋਂ ਜ਼ਿਆਦਾ ਦਿਵਾਂਸ਼ੂ ਅਤੇ ਸਾਤਵਿਕ ਨੇ ਲੜੀਵਾਰ 17 ਅਤੇ 18 ਦੌੜਾਂ ਬਣਾਈਆਂ ਫਤਿਆਬਾਦ ਵੱਲੋਂ ਕਪਤਾਨ ਸਾਹਿਲ ਜਿਆਣੀ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 6 ਓਵਰਾਂ ‘ਚ 28 ਦੌੜਾਂ ਦੇ ਕੇ 3 ਖਿਡਾਰੀਆਂ ਨੂੰ ਆਊਟ ਕੀਤਾ ਜਦੋਂਕਿ ਅਭਿਮੰਨਿਊ ਜੱਗਾ ਨੇ 5 ਓਵਰਾਂ ‘ਚ 12 ਦੌੜਾਂ ਦੇ ਕੇ 2 ਅਤੇ ਰੋਹਿਤ ਜਾਪਲੋਟ ਨੇ 5 ਓਵਰਾਂ ‘ਚ 5 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ।
ਅੱਜ ਦਾ ਮੈਚ
ਟੂਰਨਾਮੈਂਟ ਦੇ 12ਵੇਂ ਦਿਨ ਸਪੋਰਟਸ ਥ੍ਰੋਨ ਕ੍ਰਿਕਟ ਅਕਾਦਮੀ ਜੈਪੁਰ ਅਤੇ ਰਾਇਲ ਕ੍ਰਿਕਟ ਅਕਾਦਮੀ ਜੀਂਦ ਦਰਮਿਆਨ ਮੁਕਾਬਲਾ ਖੇਡਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੈਮੀਫਾਈਨਲ ‘ਚ ਸੂਰਤਗੜ੍ਹ ਨੂੰ 19 ਦੌੜਾਂ ਨਾਲ ਹਰਾਇਆ
ਟੂਰਨਾਮੈਂਟ ਦੀ ਜੇਤੂ ਟੀਮ ਨੂੰ 51 ਹਜ਼ਾਰ ਅਤੇ ਉਪ ਜੇਤੂ ਟੀਮ ਨੂੰ ਮਿਲੇਗੀ 31 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ
ਸੱਚ ਕਹੂੰ ਨਿਊਜ਼/ਸੁਰਿੰਦਰ ਗੁੰਬਰ/ਗੋਲੂਵਾਲਾ। ਨੇੜਲੇ ਪਿੰਡ ਖਰਲੀਆਂ ‘ਚ ਚੱਲ ਰਹੇ 34ਵੇਂ ਓਪਨ ਕ੍ਰਿਕਟ ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ ਮੁਕਾਬਲੇ ‘ਚ ਐੱਮਐੱਸਜੀ ਮੀਤ ਸਟੇਡੀਅਮ ਸ੍ਰੀਗੁਰੂਸਰ ਮੋਡੀਆ ਜ਼ਿਲ੍ਹਾ ਸ੍ਰੀਗੰਗਾਨਗਰ ਦੀ ਕ੍ਰਿਕਟ ਟੀਮ ਨੇ ਵਿਰੋਧੀ ਸੂਰਤਗੜ੍ਹ ਦੀ ਟੀਮ ਨੂੰ 19 ਦੌੜਾਂ ਨਾਲ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾ ਲਈ ਹੈ ਫਾਈਨਲ ‘ਚ ਟੀਮ ਦਾ ਮੁਕਾਬਲਾ ਸ਼ੁੱਕਰਵਾਰ ਨੂੰ ਦੂਜੇ ਸੈਮੀਫਾਈਨਲ ਦੀ ਜੇਤੂ ਟੀਮ ਨਾਲ ਹੋਵੇਗਾ ਟੀਮ ਦੇ ਕੋਚ ਜਸਕਰਨ ਸਿੰਘ ਨੇ ਦੱਸਿਆ ਕਿ ਅੱਜ ਦੇ ਪਹਿਲੇ ਸੈਮੀਫਾਈਨਲ ਮੁਕਾਬਲੇ ‘ਚ ਐਮਐਸਜੀ ਮੀਤ ਸਟੇਡੀਅਮ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। Cricket
ਇਸ ਦੌਰਾਨ ਟੀਮ ਦੇ ਖਿਡਾਰੀ ਅਦਿੱਤਿਆ ਦੀਆਂ 35 ਦੌੜਾਂ ਅਤੇ ਸਰਵਣ ਦੀਆਂ 25 ਦੌੜਾਂ ਦੀ ਬਦੌਲਤ ਕੁੱਲ 18 ਓਵਰਾਂ ‘ਚ ਸੂਰਤਗੜ੍ਹ ਦੀ ਟੀਮ ਨੂੰ 110 ਦੌੜਾਂ ਦਾ ਟੀਚਾ ਦਿੱਤਾ ਪਰ ਸੂਰਤਗੜ੍ਹ ਦੀ ਟੀਮ 90 ਦੌੜਾਂ ‘ਤੇ ਹੀ ਆਲ ਆਊਟ ਹੋ ਗਈ ਜਿਸ ‘ਚ ਮੀਤ ਸਟੇਡੀਅਮ ਦੀ ਟੀਮ ਦੇ ਗੇਂਦਬਾਜ਼ਾਂ ਰਣਦੀਪ ਨੇ 4 ਓਵਰਾਂ ‘ਚ 15 ਦੌੜਾਂ ਦੇ ਕੇ 4 ਵਿਕਟਾਂ ਉੱਥੇ ਨਵਨੀਤ ਨੇ 4 ਓਵਰਾਂ ‘ਚ 18 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ ਇਸ ਤੋਂ ਪਹਿਲਾਂ ਵੀ ਮੀਤ ਸਟੇਡੀਅਮ ਦੀ ਟੀਮ ਨੇ ਕੁਆਰਟਰ ਫਾਈਨਲ ‘ਚ ਬੀਕਾਨੇਰ ਦੀ ਟੀਮ ਨੂੰ ਹਰਾਇਆ ਸੀ ਇਸ ਕ੍ਰਿਕਟ ਟੂਰਨਾਮੈਂਟ ਦੀ ਜੇਤੂ ਟੀਮ ਨੂੰ ਆਯੋਜਕਾਂ ਵੱਲੋਂ 51 ਹਜ਼ਾਰ ਰੁਪਏ ਅਤੇ ਉਪ ਜੇਤੂ ਟੀਮ ਨੂੰ 31 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਅਤੇ ਚਮਕਦੀ ਟਰਾਫੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੰਡਰ-14 ਟੂਰਨਾਮੈਂਟ: ਫਰੀਦਾਬਾਦ ਨੇ ਫਤਿਆਬਾਦ ਨੂੰ ਹਰਾਇਆ
ਫਰੀਦਾਬਾਦ ਦੇ ਖਿਡਾਰੀਆਂ ਨੇ ਸ਼ਾਨਦਾਰ ਫਿਲਡਿੰਗ ਕਰਦਿਆਂ 4 ਖਿਡਾਰੀਆਂ ਨੂੰ ਕੀਤਾ ਰਨ ਆਊਟ
ਲੱਕੀ ਖਾਨ ਬਣੇ ਮੈਨ ਆਫ ਦ ਮੈਚ
ਸੱਚ ਕਹੂੰ ਨਿਊਜ਼/ਸੁਨੀਲ ਵਰਮਾ/ਸਰਸਾ। 9ਵੇਂ ਦਿਨ ਬੁੱਧਵਾਰ ਨੂੰ ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ ‘ਚ ਚੱਲ ਰਹੇ ਦੂਜੇ ਐੱਸਐੱਸਜੀ (ਅੰਡਰ-14) ਆਲ ਇੰਡੀਆ ਕ੍ਰਿਕਟ ਟੂਰਨਾਮੈਂਟ ‘ਚ ਪੁਲ-ਬੀ ਦਾ ਤੀਜਾ ਮੈਚ ਅਪੈਕਸ ਕ੍ਰਿਕਟ ਅਕਾਦਮੀ ਫਤਿਆਬਾਦ ਅਤੇ ਦਾ ਕ੍ਰਿਕਟ ਗੁਰੂਕੁਲ ਫਰੀਦਾਬਾਦ ਦਰਮਿਆਨ ਖੇਡਿਆ ਗਿਆ ਇਸ ‘ਚ ਫਰੀਦਾਬਾਦ ਦੀ ਟੀਮ ਸ਼ਾਨਦਾਰ ਫਿਲਡਿੰਗ ਦੇ ਦਮ ‘ਤੇ ਇਹ ਮੈਚ ਅਸਾਨੀ ਨਾਲ 9 ਵਿਕਟਾਂ ਨਾਲ ਜਿੱਤ ਲਿਆ 3 ਵਿਕਟਾਂ ਹਾਸਲ ਕਰਨ ਵਾਲੇ ਫਰੀਦਾਬਾਦ ਦੇ ਲੱਕੀ ਖਾਨ ਮੈਨ ਆਫ ਦ ਮੈਚ ਬਣੇ ਉਨ੍ਹਾਂ  ਨੂੰ ਇਹ ਪੁਰਸਕਾਰ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦੇ ਸਵੀਮਿੰਗ ਕੋਚ ਗੁਗਨ ਇੰਸਾਂ ਨੇ ਦਿੱਤਾ ਇਸ ਮੌਕੇ ਫਰੀਦਾਬਾਦ ਦੇ ਕੋਚ ਰੋਹਿਤ ਸ਼ਰਮਾ, ਫਤਿਆਬਾਦ ਦੇ ਕੋਚ ਅਰੂਣ ਖੋੜ ਅਤੇ ਸ਼ਾਹ ਸਤਿਨਾਮ ਜੀ ਕ੍ਰਿਕਟ ਅਕਾਦਮੀ ਦੇ ਕੋਚ ਰਾਹੁਲ ਸ਼ਰਮਾ ਮੌਜ਼ੂਦ ਸਨ ਜਦੋਂਕਿ ਮੈਚ ‘ਚ ਅਨੂਪ ਸਿੰਘ ਅਤੇ ਜਸਦੇਵ ਸਿੰਘ ਨੇ ਅੰਪਾਇਰਿੰਗ ਕੀਤੀ।
ਅਪੈਕਸ ਕ੍ਰਿਕਟ ਅਕਾਦਮੀ ਫਤਿਆਬਾਦ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਫਤਿਆਬਾਦ ਦੀ ਪੂਰੀ ਟੀਮ 251 ਓਵਰਾਂ ‘ਚ ਹੀ ਸਿਰਫ 81 ਦੌੜਾਂ ‘ਤੇ ਢੇਰ ਹੋ ਗਈ ਫਰੀਦਾਬਾਦ ਦੇ ਖਿਡਾਰੀਆਂ ਨੇ ਬਿਹਤਰੀਨ ਫਿਲਡਿੰਗ ਦਾ ਪ੍ਰਦਰਸ਼ਨ ਕਰਦਿਆਂ ਫਤਿਆਬਾਦ ਦੇ ਗ੍ਰਵਿਤ, ਸ਼ਿਵਮ, ਧਨਕੇਤ ਅਤੇ ਸਾਹਿਲ ਜਿਆਣੀ ਸਮੇਤ ਚਾਰ ਖਿਡਾਰੀਆਂ ਨੂੰ ਰਨ ਆਊਟ ਕਰਕੇ ਟੀਮ ਦੀ ਕਮਰ ਤੋੜ ਦਿੱਤੀ ਫਤਿਆਬਾਦ ਵੱਲੋਂ ਧਨਕੇਤ ਨੇ 27 ਅਤੇ ਮੋਹਿਤ ਜਾਪਲੋਟ ਨੇ ਸਭ ਤੋਂ ਜ਼ਿਆਦਾ 16 ਦੌੜਾਂ ਬਣਾਈਆਂ 86 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਦਾ ਕ੍ਰਿਕਟ ਗੁਰੂਕੁਲ ਫਰੀਦਾਬਾਦ ਦੀ ਟੀਮ ਨੇ ਇਹ ਟੀਚਾ 13.4 ਓਵਰਾਂ ‘ਚ ਇੱਕ ਵਿਕਟ ਗਵਾ ਕੇ ਹਾਸਲ ਕਰ ਲਿਆ ਕੇਸ਼ਵ ਸ਼ਰਮਾ ਅਤੇ ਯਸ਼ ਕੁਮਾਰ ਨੇ 30-30 ਦੌੜਾਂ ਬਣਾਈਆਂ ਅਭਿਮੰਨਿਊ ਜੱਗਾ ਨੇ ਇੱਕ ਓਵਰ ‘ਚ ਛੇ ਦੌੜਾਂ ਦੇ ਕੇ ਇੱਕ ਵਿਕਟ ਹਾਸਲ ਕੀਤੀ।
ਅੱਜ ਦਾ ਮੁਕਾਬਲਾ
ਟੂਰਨਾਮੈਂਟ ਦੇ 10ਵੇਂ ਦਿਨ ਦ ਕ੍ਰਿਕਟ ਗੁਰੂਕੁਲ ਫਰੀਦਾਬਾਦ ਅਤੇ ਰਾਇਲ ਕ੍ਰਿਕਟ ਅਕਾਦਮੀ ਜੀਂਦ ਦਰਮਿਆਨ ਮੈਚ ਖੇਡਿਆ ਜਾਵੇਗਾ ਜ਼ਿਕਰਯੋਗ ਹੈ ਕਿ ਇਸ ਟੂਰਨਾਮੈਂਟ ‘ਚ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ 8 ਟੀਮਾਂ ਹਿੱਸਾ ਲੈ ਰਹੀਆਂ ਹਨ ਅਤੇ ਫਾਈਨਲ ਮੁਕਾਬਲਾ 7 ਜਨਵਰੀ ਨੂੰ ਖੇਡਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੰਡਰ-14 ਟੂਰਨਾਮੈਂਟ: ਜੈਪੁਰ ਨੇ ਫਰੀਦਾਬਾਦ ਨੂੰ 7 ਵਿਕਟਾਂ ਨਾਲ ਹਰਾਇਆ
117 ਦੌੜਾਂ ਬਣਾਉਣ ਵਾਲੇ ਜੈਪੁਰ ਦੇ ਦਵਿੰਦਰ ਕੁਮਾਰ ਬਣੇ ਮੈਨ ਆਫ ਦ ਮੈਚ
ਸੱਚ ਕਹੂੰ ਨਿਊਜ਼/ਸੁਨੀਲ ਵਰਮਾ/ਸਰਸਾ। ਮੰਗਲਵਾਰ ਨੂੰ ਅੱਠਵੇਂ ਦਿਨ ਦੂਜੇ ਐਸਐਸਜੀ (ਅੰਡਰ-14) ਆਲ ਇੰਡੀਆ ਕ੍ਰਿਕਟ ਟੂਰਨਾਮੈਂਟ ‘ਚ ਸਪੋਰਟਸ ਥ੍ਰੋਨ ਕ੍ਰਿਕਟ ਅਕਾਦਮੀ ਜੈਪੁਰ ਅਤੇ ਦ ਕ੍ਰਿਕਟ ਗੁਰੂਕੁਲ ਫਰੀਦਾਬਾਦ ਦਰਮਿਆਨ ਮੈਚ ਖੇਡਿਆ ਗਿਆ ਜਿਸ ‘ਚ ਜੈਪੁਰ ਦੀ ਟੀਮ ਨੇ ਦਵਿੰਦਰ ਕੁਮਾਰ ਦੀਆਂ ਨਾਬਾਦ 117 ਦੌੜਾਂ ਦੀ ਪਾਰੀ ਨਾਲ ਇਹ ਮੈਚ 7 ਵਿਕਟਾਂ ਨਾਲ ਜਿੱਤ ਲਿਆ ਮੰਗਲਵਾਰ ਨੂੰ ਮੁੱਖ ਮਹਿਮਾਨ ਦੇ ਰੂਪ ‘ਚ ਸੇਂਟ ਐਮਐਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਅਭਿਸ਼ੇਕ ਸ਼ਰਮਾ ਪਹੁੰਚੇ ਅਤੇ ਮੈਨ ਆਫ ਦ ਮੈਚ ਰਹੇ ਦਵਿੰਦਰ ਕੁਮਾਰ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ।  Wickets
ਇਸ ਤੋਂ ਪਹਿਲਾਂ ਪੂਲ ਬੀ ਦੇ ਦੂਜੇ ਮੈਚ ‘ਚ ਦ ਕ੍ਰਿਕਟ ਗੁਰੂਕੁਲ ਫਰੀਦਾਬਾਦ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਤੈਅ 40 ਓਵਰਾਂ ‘ਚ 8 ਵਿਕਟਾਂ ‘ਤੇ 241 ਦੌੜਾਂ ਬਣਾਈਆਂ ਜਿਸ ‘ਚ ਯਸ਼ ਕੁਮਾਰ ਤੇ ਕਪਤਾਨ ਗੌਤਮ ਵਰਮਾ ਨੇ 55-55 ਦੌੜਾਂ ਦਾ ਯੋਗਦਾਨ ਦਿੱਤਾ ਜੈਪੁਰ ਵੱਲੋਂ ਕਪਤਾਨ ਦਿੱਗਵਿਜੈ ਸਿੰਘ ਰਾਜਪੂਤ ਨੇ 8 ਓਵਰਾਂ ‘ਚ 44 ਦੌੜਾਂ ਦੇ ਕੇ ਤਿੰਨ ਖਿਡਾਰੀਆਂ ਨੂੰ ਆਊਟ ਕੀਤਾ ਟੀਚੇ ਦਾ ਪਿੱਛਾ ਕਰਨ ਉੱਤਰੀ ਸਪੋਰਟਸ ਥ੍ਰੋਨ ਕ੍ਰਿਕਟ ਅਕਾਦਮੀ ਜੈਪੁਰ ਦੀ ਟੀਮ ਨੇ ਦਵਿੰਦਰ ਕੁਮਾਰ ਦੀਆਂ ਨਾਬਾਦ 117 ਦੌੜਾਂ ਦੀ ਬਦੌਲਤ 39.1 ਓਵਰਾਂ ‘ਚ 242 ਦੌੜਾਂ ਬਣਾ ਕੇ ਇਹ ਮੈਚ 7 ਵਿਕਟਾਂ ਨਾਲ ਜਿੱਤ ਲਿਆ ਦਵਿੰਦਰ ਕੁਮਾਰ ਨੂੰ 117 ਦੌੜਾਂ ਦੀ ਪਾਰੀ ਲਈ ਮੈਨ ਆਫ ਦ ਮੈਚ ਐਲਾਨਿਆ ਗਿਆ  ਇਸ ਮੌਕੇ ਜੈਪੁਰ ਟੀਮ ਦੇ ਕੋਚ ਅਭਿਸ਼ੇਕ ਸ਼ਰਮਾ, ਫਰੀਦਾਬਾਦ ਟੀਮ ਦੇ ਕੋਚ ਰੋਹਿਤ ਸ਼ਰਮਾ ਅਤੇ ਸ਼ਾਹ ਸਤਿਨਾਮ ਜੀ ਕ੍ਰਿਕਟ ਅਕਾਦਮੀ ਦੇ ਕੋਚ ਰਾਹੁਲ ਸ਼ਰਮਾ ਮੌਜ਼ੂਦ ਸਨ। Wickets
ਬੁੱਧਵਾਰ ਨੂੰ ਹੋਣ ਵਾਲਾ ਮੈਚ
9ਵੇਂ ਦਿਨ ਬੁੱਧਵਾਰ ਨੂੰ ਐਸਐਸਜੀ (ਅੰਡਰ-14) ਆਲ ਇੰਡੀਆ ਕ੍ਰਿਕਟ ਟੂਰਨਾਮੈਂਟ ‘ਚ ਪੂਲ ਬੀ ਦਾ ਤੀਜਾ ਮੈਚ ਅਪੈਕਸ ਕ੍ਰਿਕਟ ਅਕਾਦਮੀ ਫਤਿਆਬਾਦ ਅਤੇ ਦ ਕ੍ਰਿਕਟ ਗੁਰੂਕੁਲ ਫਰੀਦਾਬਾਦ ਦਰਮਿਆਨ ਖੇਡਿਆ ਜਾਵੇਗਾ ਦੋਵੇਂ ਹੀ ਟੀਮਾਂ ਆਪਣਾ ਪਹਿਲਾ ਮੈਚ ਹਾਰ ਚੁੱਕੀਆਂ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਦੇ ਚਾਰ ਜੂਨੀਅਰ ਟੈਨਿਸ ਖਿਡਾਰੀਆਂ ਦੀ ਕੌਮਾਂਤਰੀ ਟੂਰਨਾਮੈਂਟ ਲਈ ਚੋਣ
ਯੂਰਪੀਅਨ ਦੇਸ਼ ਸਰਬੀਆਂ ਦੇ ਸ਼ਹਿਰ ਪਾਜੋਵਾਂ ‘ਚ 22 ਤੋਂ 27 ਮਾਰਚ ਨੂੰ  ਜੂਨੀਅਰ ਆਈਟੀਐਫ ਕੌਮਾਂਤਰੀ ਟੈਨਿਸ ਚੈਂਪੀਅਨਸ਼ਿਪ ਕਰਵਾਈ
ਸੁਖਜੀਤ ਮਾਨ/ਬਠਿੰਡਾ। ਕੌਮਾਂਤਰੀ ਟੈਨਿਸ ਫੈਡਰੇਸ਼ਨ ਨੇ ਪੰਜਾਬ ਦੇ ਚਾਰ ਖਿਡਾਰੀਆਂ ਨੂੰ ਫਰਵਰੀ ਤੇ ਮਾਰਚ ਮਹੀਨੇ ‘ਚ ਜੂਨੀਅਰ ਆਈਟੀਐਫ ਕੌਮਾਂਤਰੀ ਟੈਨਿਸ ਚੈਂਪੀਅਨਸ਼ਿਪ ਦੇ ਮੁਕਾਬਲਿਆਂ ਲਈ ਚੁਣਿਆ ਹੈ ਇਨ੍ਹਾਂ ਚਾਰ ਖਿਡਾਰੀਆਂ ‘ਚੋਂ ਦੋ ਪਟਿਆਲਾ ਤੇ ਦੋ ਸੰਗਰੂਰ ਜ਼ਿਲ੍ਹੇ ਨਾਲ ਸਬੰਧਿਤ ਹਨ ਚੁਣੇ ਗਏ। Tournament
ਖਿਡਾਰੀਆਂ ‘ਚ ਇੱਕ ਖਿਡਾਰਨ ਵੀ ਸ਼ਾਮਿਲ ਹੈ ਵੇਰਵਿਆਂ ਮੁਤਾਬਿਕ ਕੌਮਾਂਤਰੀ ਟੈਨਿਸ ਫੈਡਰੇਸ਼ਨ ਵੱਲੋਂ ਆਲ ਇੰਡੀਆ ਟੈਨਿਸ ਫੈਡਰੇਸ਼ਨ ਦੀ ਕੌਮੀ ਪੱਧਰ ਦੀ ਰੈਕਿੰਗ ਦੇ ਅਧਾਰ ‘ਤੇ ਚੀਨ ਦੇ ਸ਼ਹਿਰ ਸੈਨਜੈਨ ਵਿਖੇ 18 ਤੋਂ 23 ਫਰਵਰੀ ਅਤੇ ਯੂਰਪੀਅਨ ਦੇਸ਼ ਸਰਬੀਆਂ ਦੇ ਸ਼ਹਿਰ ਪਾਜੋਵਾਂ ‘ਚ 22 ਤੋਂ 27 ਮਾਰਚ ਨੂੰ  ਜੂਨੀਅਰ ਆਈਟੀਐਫ ਕੌਮਾਂਤਰੀ ਟੈਨਿਸ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਇਸ ਚੈਂਪੀਅਨਸ਼ਿਪ ‘ਚ ਭਾਰਤ ਦੇ ਸੱਤ ਜੂਨੀਅਰ ਖਿਡਾਰੀ ਹਿੱਸਾ ਲੈਣਗੇ। ਜਿਸ ‘ਚੋਂ ਚਾਰ ਪੰਜਾਬ ਨਾਲ ਸਬੰਧਿਤ ਹਨ।
ਟੈਨਿਸ ਕੋਚ ਗੁਰਸੇਵਕ ਅੰਮ੍ਰਿਤਰਾਜ ਨੇ ਦੱਸਿਆ ਕਿ ਪੰਜਾਬ ਦੇ ਚੁਣੇ ਗਏ ਖਿਡਾਰੀਆਂ ‘ਚੋਂ ਵਰਿੰਦਰ ਸਿੰਘ ਬਾਜਵਾ ਜ਼ਿਲ੍ਹਾ ਸੰਗਰੂਰ ਦੇ ਪਿੰਡ ਨਵਾ ਗਾਓਂ, ਖਾਹਿਸਪ੍ਰੀਤ ਕੌਰ ਪਿੰਡ ਖਨੌਰੀ ਜ਼ਿਲ੍ਹਾ ਸੰਗਰੂਰ, ਗੁਰਕਿਰਨ ਸਿੰਘ ਪਿੰਡ ਖਾਸਪੁਰ ਜ਼ਿਲ੍ਹਾ ਪਟਿਆਲਾ ਅਤੇ ਕੁਨਵਰਦੀਪ ਸਿੰਘ ਪਾਤੜਾਂ ਜ਼ਿਲ੍ਹਾ ਪਟਿਆਲਾ ਨਾਲ ਸਬੰਧਿਤ ਹਨ। ਇਹ ਚਾਰੇ ਖਿਡਾਰੀ ਪਾਤੜਾਂ ਦੇ ਦਾ ਹਾਲਿਕਸ ਐਕਸਫੋਰਡ ਸਮਾਰਟ ਸਕੂਲ ਦੇ ਵਿਦਿਆਰਥੀ ਹਨ ਸਕੂਲ ਪ੍ਰਿੰਸੀਪਲ ਅਮਰਜੋਤ ਕੌਰ, ਡਾਇਰੈਕਟਰ ਦਵਿੰਦਰ ਕੌਰ ਤੇ ਐਮਡੀ ਮਹੀਪ ਹਰੀਕਾ ਨੇ ਕੌਮਾਂਤਰੀ ਪੱਧਰ ਦੇ ਮੁਕਾਬਲੇ ਲਈ ਚੁਣੇ ਗਏ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਗੁਰਸੇਵਕ ਅੰਮ੍ਰਿਤਰਾਜ ਨੂੰ ਵਧਾਈ ਦਿੱਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
44ਵਾਂ ਆਲ ਇੰਡੀਆ ਲਿਬਲਰਜ਼ ਹਾਕੀ ਟੂਰਨਾਮੈਂਟ ਧੂਮ-ਧੜੱਕੇ ਨਾਲ ਸ਼ੁਰੂ
ਪਹਿਲੇ ਦਿਨ ਹੋਏ ਮੁਕਾਬਲਿਆਂ ‘ਚ ਅੰਮ੍ਰਿਤਸਰ ਅਤੇ ਲੁਧਿਆਣਾ ਦੀਆਂ ਟੀਮਾਂ ਜੇਤ
ਤਰੁਣ ਕੁਮਾਰ ਸ਼ਰਮਾ/ਨਾਭਾ। ਭਾਰਤੀ ਹਾਕੀ ਸੰਘ ਵੱਲੋਂ ਏ ਗ੍ਰੇਡ ਪ੍ਰਵਾਨਿਤ 44ਵਾਂ ਆਲ ਇੰਡੀਆ ਲਿਬਲਰਜ਼ ਹਾਕੀ ਟੂਰਨਾਮੈਂਟ ਅੱਜ ਸਥਾਨਕ ਰਿਪੁਦਮਨ ਕਾਲਜ ਸਟੇਡੀਅਮ ਵਿਖੇ ਧੂਮ ਧੜੱਕੇ ਨਾਲ ਸ਼ੁਰੂ ਹੋ ਗਿਆ। ਟੂਰਨਾਮੈਂਟ ਦੇ ਪਹਿਲੇ ਦਿਨ ਉਦਘਾਟਨ ਕਰਨ ਲਈ ਮੁੱਖ ਮੰਤਰੀ ਪੰਜਾਬ ਦੇ ਰਾਜਨੀਤੀਕ ਸਲਾਹਕਾਰ ਕੈਪਟਨ ਸੰਦੀਪ ਸੰਧੂ ਪੁੱਜੇ।
ਦਿਨ ਦੇ ਖੇਡੇ ਗਏ ਪਹਿਲੇ ਮੈਚ ਵਿੱਚ ਐਸ ਜੀ ਪੀ ਸੀ ਅੰਮ੍ਰਿਤਸਰ ਅਤੇ ਚੰਡੀਗੜ ਇਲੈਵਨ ਦੀਆਂ ਟੀਮਾਂ ਦਾ ਮੁਕਾਬਲਾ ਦੇਖਣ ਨੂੰ ਮਿਲਿਆ। ਮੈਚ ਦੌਰਾਨ ਦੋਵੇਂ ਟੀਮਾਂ ਪਹਿਲੇ ਅੱਧ ਤੱਕ ਬਰਾਬਰ ‘ਤੇ ਰਹੀਆ। ਇਸ ਤੋਂ ਬਾਅਦ ਜਦੋਂ ਦੂਜੇ ਹਾਫ ਦੀ ਖੇਡ ਸ਼ੁਰੂ ਹੋਈ ਤਾਂ ਐਸ ਜੀ ਪੀ ਸੀ ਟੀਮ ਦੇ ਖਿਡਾਰੀ ਪੁਸ਼ਪਿੰਦਰਪਾਲ ਸਿੰਘ ਰਾਹੀ ਨੇ ਮੈਚ ਦੇ 44ਵੇਂ ਮਿੰਟ ਵਿੱਚ ਗੋਲ ਦਾਗ ਕੇ ਆਪਣੀ ਟੀਮ ਨੂੰ ਜਿਉਂ ਹੀ ਅੱਗੇ ਕੀਤਾ ਤਾਂ ਚੰਡੀਗੜ੍ਹ ਇਲੈਵਨ ਦੀ ਟੀਮ ਦੇ ਖਿਡਾਰੀ ਲਵਪ੍ਰੀਤ ਸਿੰਘ ਨੇ ਮੈਚ ਦੇ 48ਵੇਂ ਮਿੰਟ ਵਿੱਚ ਗੋਲ ਦਾਗ ਕੇ ਮੁਕਾਬਲਾ ਫਿਰ ਬਰਾਬਰੀ ‘ਤੇ ਲਿਆਂਦਾ।
ਇਸ ਤੋਂ ਬਾਅਦ ਹੋਈ ਖੇਡ ਦੌਰਾਨ ਐਸ ਜੀ ਪੀ ਸੀ ਟੀਮ ਦੇ ਖਿਡਾਰੀ ਗੁਰਵਿੰਦਰ ਸਿੰਘ ਨੇ ਖੇਡ ਦੇ 54ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਮਿਲੇ ਮੌਕੇ ਦਾ ਫਾਇਦਾ ਉਠਾਉਂਦਿਆ ਆਪਣੀ ਟੀਮ ਨੂੰ 2-1 ਦੀ ਲੀਡ ਦਿਵਾ ਕੇ ਜੇਤੂ ਬਣਾ ਦਿੱਤਾ। ਦਿਨ ਦਾ ਦੂਜਾ ਮੁਕਾਬਲਾ ਪੀਐਚਐਲ ਰੈਡ ਲੁਧਿਆਣਾ ਅਤੇ ਹਾਕੀ ਪਟਿਆਲਾ ਇਲੈਵਨ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ।
ਇੰਟਰਨੈਸ਼ਨਲ ਖਿਡਾਰੀ ਪ੍ਰਦੀਪ ਮੋਰ ਰਾਹੀ
ਪਟਿਆਲਾ ਇਲੈਵਨ ਦੀ ਟੀਮ ਨੇ ਮੈਚ ਦੇ 14ਵੇਂ ਮਿੰਟ ਵਿੱਚ ਅਰਸ਼ਦੀਪ ਸਿੰਘ ਨਾਮੀ ਖਿਡਾਰੀ ਰਾਹੀਂ ਗੋਲ ਦਾਗ ਕੇ ਵਾਧਾ ਦਰਜ ਕੀਤਾ। ਇਸ ਤੋਂ ਬਾਦ ਪੀਐਚਐਲ ਦੇ ਲੜਕਿਆਂ ਨੇ ਜੁਝਾਰੂ ਖੇਡ ਦਾ ਪ੍ਰਦਰਸ਼ਨ ਕਰਦਿਆਂ ਮੈਚ ਦੇ 16ਵੇਂ ਮਿੰਟ ਇੱਕ ਪੈਨਲਟੀ ਕਾਰਨਰ ਨੂੰ ਦਿਲਜੋਤ ਸਿੰਘ ਨਾਮੀ ਖਿਡਾਰੀ ਰਾਹੀਂ ਗੋਲ ਦਾਗ ਕੇ ਮੁਕਾਬਲਾ ਬਰਾਬਰ ਕਰ ਦਿੱਤਾ। ਇਸ ਤੋਂ ਬਾਦ ਦੋਵਾਂ ਟੀਮਾਂ ਵਿਚਕਾਰ ਗੋਲ ਦਾਗਣ ਨੂੰ ਲੈ ਕੇ ਜੂਝਾਰੂ ਖੇਡ ਚੱਲਦੀ ਰਹੀ ਅਤੇ ਮੈਚ ਦੇ 38ਵੇਂ ਮਿੰਟ ਵਿੱਚ ਲੁਧਿਆਣਾ ਦੀ ਟੀਮ ਨੇ ਇੰਟਰਨੈਸ਼ਨਲ ਖਿਡਾਰੀ ਪ੍ਰਦੀਪ ਮੋਰ ਰਾਹੀ ਇੱਕ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕਰਕੇ ਆਪਣੀ ਟੀਮ ਨੂੰ 2-1 ਨਾਲ ਜਿੱਤ ਦਿਵਾ ਦਿੱਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੁਰਜੀਤ ਹਾਕੀ ਟੂਰਨਾਮੈਂਟ : ਖਿਤਾਬੀ ਜਿੱਤ ਗਈ ਪੰਜਾਬ ਐਂਡ ਸਿੰਧ ਬੈਂਕ ਦੇ ਖਾਤੇ
ਸੁਖਜੀਤ ਮਾਨ/ਜਲੰਧਰ। ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨੇ ਇੰਡੀਅਨ ਆਇਲ ਮੁੰਬਈ ਨੂੰ ਪੈਨਲਟੀ ਸ਼ੂਟ ਆਊਟ ਰਾਹੀਂ 6-3 ਦੇ ਫਰਕ ਨਾਲ ਹਰਾ ਕੇ ਭਾਰਤ ਦੇ ਸਭ ਤੋਂ ਵੱਧ ਇਨਾਮੀ ਰਾਸ਼ੀ 36ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦਾ ਖਿਤਾਬ 11ਵੀਂ ਵਾਰ ਆਪਣੇ ਨਾਂਅ ਕਰਕੇ 5.50 ਲੱਖ ਰੁਪਏ ਦਾ ਨਕਦ ਇਨਾਮ ਹਾਸਲ ਕੀਤਾ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਬੀਤੀ ਦੇਰ ਰਾਤ ਸਫ਼ਲਤਾਪੂਰਵਕ ਨੇਪਰੇ ਚੜ੍ਹੇ ਇਸ ਟੂਰਨਾਮੈਂਟ ਦੀ ਉਪ ਜੇਤੂ ਟੀਮ ਨੂੰ 2.50 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਜੇਤੂ ਟੀਮ ਨੂੰ ਪਹਿਲਾ ਇਨਾਮ 5.50 ਲੱਖ ਦਾ ਪ੍ਰਵਾਸੀ ਭਾਰਤੀ ਤੇ ਖੇਡ ਪ੍ਰਮੋਟਰ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਤੇ ਇਕਬਾਲ ਸਿੰਘ ਗਾਖਲ ਵੱਲੋਂ ਦਿੱਤਾ ਗਿਆ। ਇਨਾਮਾਂ ਦੀ ਵੰਡ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕੀਤੀ।
ਫਾਇਨਲ ਮੈਚ ਬਹੁਤ ਤੇਜ਼ ਰਫਤਾਰ ਨਾਲ ਖੇਡਿਆ ਗਿਆ। ਖੇਡ ਦੇ ਚੌਥੇ ਮਿੰਟ ਵਿੱਚ ਇੰਡੀਅਨ ਆਇਲ ਦੇ ਰੋਸ਼ਨ ਮਿੰਜ ਨੇ ਮੈਦਾਨੀ ਗੋਲ ਕਰਕੇ ਖਾਤਾ ਖੋਲ੍ਹਿਆ। 9ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਅਫਾਨ ਯੂਸਫ ਨੇ ਮੈਦਾਨੀ ਗੋਲ ਕਰਕੇ ਸਕੋਰ 2-0 ਕੀਤਾ। ਖੇਡ ਦੇ ਦੂਜੇ ਕਵਾਰਟਰ ਦੇ 22ਵੇਂ ਮਿੰਟ ਵਿੱਚ ਬੈਂਕ ਦੇ ਗਗਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਅਤੇ 27ਵੇਂ ਮਿੰਟ ਵਿੱਚ ਅਸ਼ੀਸ਼ ਪਾਲ ਸ਼ਰਮਾ ਨੇ ਗੋਲ ਕਰਕੇ ਬਰਾਬਰੀ ਕੀਤੀ। ਅੱਧੇ ਸਮੇਂ ਤੱਕ ਦੋਵੇਂ ਟੀਮਾਂ 2-2 ਦੀ ਬਰਾਬਰੀ ‘ਤੇ ਸਨ। ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਦੋਵੇਂ ਟੀਮਾਂ 2-2 ਦੀ ਬਰਾਬਰੀ ‘ਤੇ ਰਹਿਣ ਕਰਕੇ ਫੈਸਲਾ ਪੈਨਲਟੀ ਸ਼ੂਟ ਆਊਟ ਰਾਹੀਂ ਕੀਤਾ ਗਿਆ ਜੋ ਕਿ 6-3 ਦੇ ਫਰਕ ਨਾਲ ਪੰਜਾਬ ਐਂਡ ਸਿੰਧ ਬੈਂਕ ਦੇ ਹੱਕ ਵਿੱਚ ਰਿਹਾ। ਬੈਂਕ ਵੱਲੋਂ ਮਨਿੰਦਰਜੀਤ ਸਿੰਘ, ਸੰਤਾ ਸਿੰਘ, ਗਗਨਪ੍ਰੀਤ ਸਿੰਘ ਅਤੇ ਹਰਮਨਜੀਤ ਸਿੰਘ ਨੇ ਗੋਲ ਕੀਤੇ ਜਦਕਿ ਇੰਡੀਅਨ ਆਇਲ ਵੱਲੋਂ ਸਿਰਫ ਗੁਰਜਿੰਦਰ ਸਿੰਘ ਹੀ ਗੋਲ ਕਰ ਸਕਿਆ।
ਫਾਇਨਲ ਮੁਕਾਬਲੇ ਤੋਂ ਪਹਿਲਾਂ ਸੁਰਜੀਤ ਹਾਕੀ ਸੁਸਾਇਟੀ ਵੱਲੋਂ ਪੰਜਾਬ ਦੇ ਵੱਖ ਵੱਖ ਖੇਤਰਾਂ ਤੋਂ ਆਏ 550 ਉਭਰਦੇ ਹਾਕੀ ਖਿਡਾਰੀਆਂ ਨੂੰ ਹਾਕੀਆਂ ਅਤੇ ਖੇਡ ਕਿੱਟਾਂ ਦੀ ਵੰਡ ਕੀਤੀ ਗਈ। ਇਸ ਸਮਾਨ ਦੀ ਵੰਡ ਮੁੱਖ ਮਹਿਮਾਨ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕੀਤੀ। ਇਸ ਮੌਕੇ ‘ਤੇ ਵਿਧਾਇਕ ਪ੍ਰਗਟ ਸਿੰਘ, ਵਿਧਾਇਕ ਸੁਸ਼ੀਲ ਰਿੰਕੂ, ਚੇਅਰਮੈਨ ਪਨਸਪ ਤਜਿੰਦਰ ਸਿੰਘ ਬਿੱਟੂ, ਰਾਜਨ ਸਿੱਧੂ, ਡਿਪਟੀ ਕਮਿਸ਼ਨਰ ਜਲੰਧਰ  ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ, ਐਸ.ਐਸ.ਪੀ ਨਵਜੋਤ ਸਿੰਘ ਮਾਹਲ ਆਦਿ ਵੀ ਹਾਜ਼ਰ ਸਨ ਫਾਈਨਲ ਮੈਚ ਤੋਂ ਪਹਿਲਾਂ ਗਾਇਕ ਗੁਰਨਾਮ ਭੁੱਲਰ ਨੇ ਖਿਡਾਰੀਆਂ ਅਤੇ ਦਰਸ਼ਕਾਂ ਦਾ ਆਪਣੇ ਗੀਤ ਸੰਗੀਤ ਰਾਹੀਂ ਮਨੋਰੰਜਨ ਕੀਤਾ।
ਸੁਰਜੀਤ ਹਾਕੀ ਸਟੇਡੀਅਮ ‘ਚ ਨਵੀ ਐਸਟਰੋਟਰਫ ਲੱਗੇਗੀ ਜਲਦੀ : ਖੇਡ ਮੰਤਰੀ
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੁਰਜੀਤ ਹਾਕੀ ਸਟੇਡੀਅਮ ਦੇ ਹਾਕੀ ਦੀ ਨਵੀ ਅਸਟਰੋਟਰਫ ਜਲਦੀ ਲੱਗੇਗੀ ਤੇ ਇਸ ਦੀ ਮਨਜੂਰੀ ਪੰਜਾਬ ਸਰਕਾਰ ਵੱਲੋਂ ਦੇ ਦਿੱਤੀ ਗਈ ਉਨ੍ਹਾਂ ਸੁਰਜੀਤ ਹਾਕੀ ਸੁਸਾਇਟੀ ਨੂੰ ਪੰਜਾਬ ਦੇ ਮੁੱਖ ਮੰਤਰੀ ਵੱਲੋਂ 21 ਲੱਖ ਦੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ। ਗਗਨਪ੍ਰੀਤ ਸਿੰਘ ਨੂੰ ਮਿਲਿਆ ਸਰਵੋਤਮ ਖਿਡਾਰੀ ਦਾ ਖਿਤਾਬਪੰਜਾਬ ਐਂਡ ਸਿੰਧ ਬੈਂਕ ਦਿੱਲੀ ਦੇ ਗਗਨਪ੍ਰੀਤ ਸਿੰਘ ਨੂੰ ਸਰਵੋਤਮ ਖਿਡਾਰੀ ਦਾ ਖਿਤਾਬ ਦਿੱਤਾ ਗਿਆ ਜਿਸਨੂੰ ਰਣਬੀਰ ਸਿੰਘ ਰਾਣਾ ਟੁੱਟ ਵਲੋਂ 51 ਹਜ਼ਾਰ ਰੁਪਏ ਦਾ ਨਕਦ ਇਨਾਮ ਸੌਂਪਿਆ
ਬੈਂਕ ਦੀ ਟੀਮ ਨੇ 6 ਸਾਲਾਂ ਬਾਅਦ ਜਿੱਤਿਆ ਖਿਤਾਬ
ਭਾਰਤ ਦੇ ਸਭ ਤੋਂ ਵੱਧ ਇਨਾਮੀ ਰਾਸ਼ੀ ਵਾਲੇ  ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ‘ਚ ਹਿੱਸਾ ਲੈਣ ਵਾਲੀਆਂ ਸਾਰੀਆਂ ਹੀ ਟੀਮਾਂ ਖਿਤਾਬੀ ਜਿੱਤ ਲਈ ਪੂਰੀ ਵਾਹ ਲਾਉਂਦੀਆਂ ਹਨ ਇਸ ਵਾਰ ਦੀ ਜੇਤੂ ਰਹੀ ਪੰਜਾਬ ਐਂਡ ਸਿੰਧ ਬੈਂਕ ਦੀ ਟੀਮ ਨੇ ਇਹ ਖਿਤਾਬ 6 ਸਾਲਾਂ ਬਾਅਦ ਸਾਲ  ਹਾਸਿਲ ਕੀਤਾ ਹੈ। ਇਸ ਤੋਂ  ਪਹਿਲਾਂ ਬੈਂਕ ਨੇ ਇਹ ਖਿਤਾਬ 2013 ਵਿੱਚ ਜਿੱਤਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੁਰਜੀਤ ਹਾਕੀ ਟੂਰਨਾਮੈਂਟ : ਤੀਜੇ ਦਿਨ ਦੇ ਦੋਵੇਂ ਮੈਚ 1-1 ਨਾਲ ਰਹੇ ਬਰਾਬਰ
ਪੰਜਾਬ ਪੁਲਿਸ ਤੇ ਭਾਰਤੀ ਰੇਲਵੇ, ਇੰਡੀਅਨ ਆਇਲ ਮੁੰਬਈ ਅਤੇ ਓਐਨਜੀਸੀ ਦਿੱਲੀ ਦੀਆਂ ਟੀਮਾਂ ਵਿਚਕਾਰ ਖੇਡੇ ਗਏ ਮੈਚ
ਸੁਖਜੀਤ ਮਾਨ/ਜਲੰਧਰ  । ਸੁਰਜੀਤ ਹਾਕੀ ਟੂਰਨਾਮੈਂਟ ਦੀ ਸਾਬਕਾ ਜੇਤੂ ਪੰਜਾਬ ਪੁਲਿਸ ਅਤੇ ਭਾਰਤੀ ਰੇਲਵੇ ਦੀਆਂ ਟੀਮਾਂ 1-1 ਗੋਲ  ਨਾਲ ਬਰਾਬਰੀ ਤੇ ਰਹੀਆਂ  ਲੀਗ ਦੌਰ ਵਿੱਚ ਦੋਵਾਂ ਟੀਮਾਂ ਨੂੰ 1-1 ਅੰਕ ਨਾਲ ਸਬਰ ਕਰਨਾ ਪਿਆ ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਚੱਲ ਰਹੇ 36ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਤੀਸਰੇ ਦਿਨ ਦੇ ਪਹਿਲੇ ਲੀਗ ਮੈਚ ਵਿੱਚ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ ਪੂਲ ਬੀ ਦੇ ਇਸ ਮੈਚ ਦੇ ਪਹਿਲੇ ਅੱਧ ਵਿੱਚ ਦੋਵੇਂ ਟੀਮਾਂ ਕੋਈ ਵੀ ਗੋਲ ਨਾ ਕਰ ਸਕੀਆਂ ।
ਤੀਸਰੇ ਕਵਾਰਟਰ ਦੇ 36ਵੇਂ ਮਿੰਟ ਵਿੱਚ ਪੰਜਾਬ ਪੁਲਿਸ ਦੇ ਕੌਮਾਂਤਰੀ ਖਿਡਾਰੀ ਸਰਵਣਜੀਤ ਸਿੰਘ ਨੂੰ ਰੇਲਵੇ ਦੇ ਰੱਖਿਆ ਪੰਕਤੀ ਦੇ ਖਿਡਾਰੀਆਂ ਨੇ ਗਲਤ ਤਰੀਕੇ ਨਾਲ ਰੋਕਿਆ ਜਿਸ ਕਰਕੇ ਪੁਲਿਸ ਟੀਮ ਨੂੰ ਪੈਨਲਟੀ ਸਟਰੋਕ ਮਿਲਿਆ ਤਾਂ ਸਰਵਣਜੀਤ ਸਿੰਘ ਨੇ ਗੋਲ ਕਰਨ ਵਿੱਚ ਕੋਈ ਗਲਤੀ ਨਹੀਂ ਕੀਤੀ ਖੇਡ ਦੇ ਚੌਥੇ ਕਵਾਰਟਰ ਦੇ 55ਵੇਂ ਮਿੰਟ ਵਿੱਚ ਭਾਰਤੀ ਰੇਲਵੇ ਦੇ ਪ੍ਰਦੀਪ ਸਿੰਘ ਨੇ ਗੋਲ ਕਰਕੇ ਬਰਾਬਰੀ ਕੀਤੀ ਮੈਚ ਬਰਾਬਰ ਰਹਿਣ ਕਰਕੇ ਲੀਗ ਦੌਰ ਵਿੱਚ ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਮਿਲਿਆ ਅੱਜ ਦੇ ਮੈਚਾਂ ਸਮੇਂ ਇਕਬਾਲ ਸਿੰਘ ਸੰਧੂ, ਬੌਬ ਕੁਲਾਰ (ਯੂਕੇ) ਰਾਮ ਪ੍ਰਤਾਪ, ਗੁਰਚਰਨ ਸਿੰਘ ਏਅਰ ਇੰਡੀਆ, ਓਲੰਪੀਅਨ ਦਵਿੰਦਰ ਸਿੰਘ ਗਰਚਾ, ਐਨ ਕੇ ਅਗਰਵਾਲ, ਓਲੰਪੀਅਨ ਸੰਜੀਵ ਕੁਮਾਰ, ਰਿਪੁਦਮਨ ਕੁਮਾਰ ਸਿੰਘ, ਗੁਰਿੰਦਰ ਸਿੰਘ ਸੰਘਾ, ਸੁਰਿੰਦਰ ਸਿੰਘ ਭਾਪਾ, ਗੁਰਵਿੰਦਰ ਸਿੰਘ ਗੁਲੂ, ਪ੍ਰੋ. ਕ੍ਰਿਪਾਲ ਸਿੰਘ ਮਠਾਰੂ, ਐਚ ਐਸ ਸੰਘਾ ਤੇ ਮਲਕੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਦੂਜੇ ਮੈਚ ਵਿਚ ਇੰਡੀਅਨ ਆਇਲ ਮੁੰਬਈ ਅਤੇ ਓਐਨਜੀਸੀ ਦਿੱਲੀ ਦੀਆਂ ਟੀਮਾਂ ਵੀ 1-1 ਨਾਲ ਬਰਾਬਰ ਰਹੀਆਂ  ਇਨ੍ਹਾਂ ਦੋਵਾਂ ਟੀਮਾਂ ਨੂੰ ਵੀ ਇੱਕ-ਇੱਕ ਅੰਕ ਮਿਲਿਆ।  ਪਹਿਲੇ ਅੱਧ ਵਿੱਚ ਕੋਈ ਵੀ ਟੀਮ ਗੋਲ ਨਾ ਕਰ ਸਕੀ। ਖੇਡ ਦੇ ਤੀਸਰੇ ਕਵਾਰਟਰ ਦੇ 35ਵੇਂ ਮਿੰਟ ਵਿੱਚ ਓਐਨਜੀਸੀ ਦੇ ਸਰਬਜੀਤ ਸਿੰਘ ਨੇ ਮੈਦਾਨੀ ਗੋਲ ਕਰਕੇ ਖਾਤਾ ਖੋਲ੍ਹਿਆ। ਦੋ ਮਿੰਟ ਬਾਅਦ ਹੀ ਇੰਡੀਅਨ ਆਇਲ ਵੱਲੋਂ ਕੌਮਾਂਤਰੀ ਖਿਡਾਰੀ ਤਲਵਿੰਦਰ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਮੈਚ ਬਰਾਬਰੀ ਤੇ ਲਿਆਂਦਾ।
13 ਅਕਤੂਬਰ ਦੇ ਮੈਚ
ਪੰਜਾਬ ਨੈਸ਼ਨਲ ਬੈਂਕ ਦਿੱਲੀ ਬਨਾਮ ਭਾਰਤੀ ਨੇਵੀ : ਸ਼ਾਮ 4:30 ਵਜੇ
ਆਰਮੀ ਇਲੈਵਨ ਬਨਾਮ ਓਐਨਜੀਸੀ ਦਿੱਲੀ : ਸ਼ਾਮ 6:00 ਵਜੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਡਾਲ ਨਾਲ ਭਿੜਨਗੇ ਮੇਦਵੇਦੇਵਯੂਐੱਸ ਓਪਨ ਟੈਨਿਸ ਟੂਰਨਾਮੈਂਟ : ਖਿਤਾਬੀ ਮੁਕਾਬਲਾ ਅੱਜ
ਨਿਊਯਾਰਕ (ਏਜੰਸੀ)। ਫ੍ਰੈਚ ਓਪਨ ਜੇਤੂ ਸਪੇਨ ਦੇ ਰਾਫੇਲ ਨਡਾਲ ਤੇ ਰੂਸ ਦੇ ਡੇਨਿਲ ਮੇਦਵੇਦੇਵ ਸੈਮੀਫਾਈਨਲ ‘ਚ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਸਾਲ ਦੇ ਆਖਰੀ ਗ੍ਰੈਂਡ ਸਲੇਮ ਯੂਐਸ ਓਪਨ ਦੇ ਫਾਈਨਲ ‘ਚ ਪਹੁੰਚ ਗਏ ਹਨ ਵਿਸ਼ਵ ਦੇ ਨੰਬਰ ਦੋ ਖਿਡਾਰੀ ਨਡਾਲ ਨੇ 25ਵੀਂ ਰੈਕਿੰਗ ਇਟਲੀ ਦੇ ਮੈਤੀਆ ਬੇਰੇਟਿਨੀ ਨੂੰ ਦੋ ਘੰਟੇ 35 ਮਿੰਟ ਤੱਕ ਚੱਲੇ ਮੁਕਾਬਲੇ ‘ਚ ਲਗਾਤਾਰ ਸੈੱਟਾਂ ‘ਚ 7-6, 6-4, 6-1 ਨਾਲ ਹਰਾਕੇ ਫਾਈਨਲ ‘ਚ ਪ੍ਰਵੇਸ਼ ਕੀਤਾ ਜਦੋਂ ਕਿ ਇੱਕ ਹੋਰ ਸੈਮੀਫਾਈਨਲ ਮੁਕਾਬਲੇ ‘ਚ ਪੰਜਵੀਂ ਰੈਕਿੰਗ ਮੇਦਵੇਦੇਵ ਨੇ 78ਵੀਂ ਰੈਕਿੰਗ ਬੁਲਗਾਰੀਆ ਦੇ ਗ੍ਰਿਗੋਰ ਦਿਮਿਤ੍ਰੋਵ ਨੂੰ 7-6, 6-4, 6-3 ਨਾਲ ਹਰਾਇਆ। (US Open Tennis Tournament)
ਪਹਿਲੀ ਵਾਰ ਯੂਐਸ ਓਪਨ ਦੇ ਫਾਈਨਲ ‘ਚ ਥਾਂ ਬਣਾ ਲਈ 18 ਵਾਰ ਦੇ ਗ੍ਰੈਂਡ ਸਲੇਮ ਦੇ ਜੇਤੂ ਨਡਾਲ ਆਪਣੇ ਕਰੀਅਰ ਦੇ 19ਵੇਂ ਤੇ ਯੂਐਸ ਓਪਨ ਦੇ ਚੌਥੇ ਖਿਤਾਬ ਤੋਂ ਹੁਣ ਮਹਿਜ ਇੱਕ ਕਦਮ ਦੂਰ ਰਹਿ ਗਏ ਹਨ ਇਸ ਤੋਂ ਪਹਿਲਾਂ ਉਨ੍ਹਾਂ ਨੇ 2010, 2013 ਤੇ 2017 ‘ਚ ਯੂਐਸ ਓਪਨ ਦਾ ਖਿਤਾਬ ਜਿੱਤਿਆ ਸੀ ਨਡਾਲ ਜੇਕਰ ਫਾਈਨਲ ‘ਚ ਜਿੱਤ ਜਾਂਦਾ ਹੈ ਤਾਂ ਇਸ ਸਾਲ ਉਸਦਾ ਦੂਜਾ ਗ੍ਰੈਂਡ ਸਲੇਮ ਹੋਵੇਗਾ ਨਡਾਲ ਨੇ ਇਸ ਸਾਲ ਫ੍ਰੈਚ ਓਪਨ ਜਿੱਤਿਆ ਸੀ। (US Open Tennis Tournament)
ਨਡਾਲ ਨੂੰ ਪਹਿਲੇ ਸੈਟ ‘ਚ ਬੇਰੇਟਿਨੀ ਨਾਲ ਥੋੜ੍ਹੀ ਚੁਣੌਤੀ ਜ਼ਰੂਰ ਮਿਲੀ ਪਰ ਦੂਜੇ ਤੇ ਤੀਜੇ ਸੈੱਟਾਂ ‘ਚ ਉਨ੍ਹਾਂ ਨੇ ਪ੍ਰਦਰਸ਼ਨ ਕਰਦੇ ਹੋਏ ਬੇਰੇਟਿਨੀ ਨੂੰ ਕੋਈ ਮੌਕਾ ਨਹੀਂ ਦਿੱਤਾ ਨਡਾਲ ਨੇ ਮੁਕਾਬਲੇ ‘ਚ ਚਾਰ ਐਸ ਜਦੋਂ ਕਿ ਬੇਰੇਟਿਨੀ ਨੇ 9 ਐਸ ਲਾਏ ਨਡਾਲ ਨੇ 31 ਤੇ ਬੇਰੇਟਿਨੀ ਨੇ 37 ਜਿੱਤਾਂ ਹਾਸਲ ਕੀਤੀਆਂ ਇਸ ਤੋਂ ਪਹਿਲਾਂ ਉਹ ਇਸ ਸਾਲ ਹੋਏ ਆਸਟਰੇਲੀਆ ਓਪਨ ਦੇ ਚੌਥੇ ਦੌਰ ਤੇ ਵਿਬੰਲਡਨ ਤੀਜੇ ਰਾਊਂਡ ਤੱਕ ਹੀ ਜਾ ਸਕੇ ਸਨ ਤੇ ਇਹ ਪਹਿਲੀ ਬਾਰ ਹੈ ਜਦੋਂ ਉਨ੍ਹਾਂ ਨੇ ਕਿਸੇ ਵੀ ਗ੍ਰੈਂਡ ਸਲੇਮ ਦੇ ਫਾਈਨਲ ‘ਚ ਥਾਂ ਬਣਾਈ ਹੈ ਮੇਦਵੇਦੇਵ ਨੇ ਮੈਚ ‘ਚ 10 ਐਸ ਜਦੋਂ ਕਿ ਦਿਮਿਤੋਰਵ ਨੇ ਮਹਿਜ ਦੋ ਐਸ ਲਾਏ ਮੇਦਵੇਦੇਵ ਨੇ 22 ਤੇ ਦਿਮਿਤੋਰਵ ਨੇ 39 ਜਿੱਤਾਂ ਹਾਸਲ ਕੀਤੀਆਂ।
ਟੇਬਲ ਟੈਨਿਸ ਟੂਰਨਾਮੈਂਟ: ਅਮਨਦੀਪ ਸਿੰਘ ਬਣਿਆ ਜੇਤੂ
ਉੱਤਰ ਭਾਰਤੀ ਟੇਬਲ ਟੈਨਿਸ ਓਪਨ ਖੇਡ ਮੁਕਾਬਲਿਆਂ ‘ਚ ਪ੍ਰਾਪਤ ਕੀਤਾ ਦੂਜਾ ਸਥਾਨ
ਪਟਿਆਲਾ | ਹਾਲ ਹੀ ਵਿੱਚ ਚਿਤਕਾਰਾ ਯੂਨੀਵਰਸਿਟੀ ਬੱਦੀ (ਹਿਮਾਚਲ ਪ੍ਰਦੇਸ਼) ਵਿਖੇ ਹੋਏ ਟੇਬਲ ਟੈਨਿਸ ਖੇਡ ਮੁਕਾਬਲਿਆਂ ਵਿੱਚ ਪੰਜਾਬੀ ਯੂਨੀਵਰਸਿਟੀ ਵਿਖੇ ਟਰੇਨਿੰਗ ਲੈ ਰਹੇ ਖਿਡਾਰੀ ਅਮਨਦੀਪ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਮੌਕੇ ਅਮਨਦੀਪ ਦੇ ਕੋਚ ਪ੍ਰਿੰਸ ਇੰਦਰ ਸਿੰਘ ਘੁੰਮਣ, ਟੇਬਲ ਟੈਨਿਸ ਕੋਚ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਦੱਸਿਆ ਕਿ ਇਨ੍ਹਾਂ ਦੋ ਰੋਜ਼ਾ ਉੱਤਰ ਭਾਰਤੀ ਟੇਬਲ ਟੈਨਿਸ ਖੇਡ ਮੁਕਾਬਲਿਆਂ ਦੇ ਕੁਆਰਟਰ ਫਾਈਨਲ ਮੁਕਾਬਲਿਆਂ ਵਿੱਚ ਅਮਨਦੀਪ ਸਿੰਘ ਨੇ ਚਿਤਕਾਰਾ ਯੂਨੀਵਰਸਿਟੀ ਬੱਦੀ ਦੀ ਟੀਮ ਨੂੰ 3-0 ਦੇ ਮੁਕਾਬਲੇ ਹਰਾਇਆ, ਜਦੋਂਕਿ ਸੈਮੀਫਾਈਨਲ ਮੁਕਾਬਲੇ ‘ਚ ਅਮਨਦੀਪ ਅਤੇ ਚਰਨਜੀਤ ਸਿੰਘ ਤੇ ਅਧਾਰਿਤ ਟੀਮ ਨੇ ਚਿਤਕਾਰਾ ਯੂਨੀਵਰਸਿਟੀ ਰਾਜਪੁਰਾ ਨੂੰ 3-1 ਦੇ ਅੰਤਰ ਨਾਲ ਹਰਾਉਂਦਿਆ ਫਾਈਨਲ ਮੁਕਾਬਲਿਆਂ ਲਈ ਆਪਣੀ ਜਗ੍ਹਾ ਪੱਕੀ ਕੀਤੀ। ਫਾਈਨਲ ਮੁਕਾਬਲੇ ਵਿੱਚ ਯੂ.ਆਈ.ਵੀ.ਟੀ. ਦੀ ਟੀਮ ਤੋਂ 2-3 ਦੇ ਸੰਘਰਸ਼ਪੂਰਨ ਮੈਚ ਸਕੋਰ ਦੁਆਰਾ ਜਿੱਤ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਇਨ੍ਹਾਂ ਖਿਡਾਰੀਆਂ ਦੇ ਯੂਨੀਵਰਸਿਟੀ ਪਹੁੰਚਣ ਮੌਕੇ ਡਾ. ਗੁਰਦੀਪ ਕੌਰ ਰੰਧਾਵਾ, ਖੇਡ ਨਿਰਦੇਸ਼ਿਕਾ ਵੱਲੋਂ ਮੁਬਾਰਕਬਾਦ ਅਤੇ ਅਸ਼ੀਰਵਾਦ ਦਿੱਤਾ ਗਿਆ। ਇਸ ਮੌਕੇ ਅਮਨਦੀਪ ਸਿੰਘ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਹੋਰ ਮਿਹਨਤ ਕਰਕੇ ਆਪਣੇ ਕੋਚ, ਯੂਨੀਵਰਸਿਟੀ ਅਤੇ ਮਾਤਾ ਪਿਤਾ ਦਾ ਨਾਂਅ ਰੌਸ਼ਨ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੋਵਾਂ ਗੇਮਾਂ ‘ਚ ਪੱਛੜਨ ਦੇ ਬਾਵਜ਼ੂਦ ਜਿੱਤੀ ਸਿੰਧੂ
ਟੂਰਨਾਮੈਂਟ ਦਾ ਜੇਤੂ ਇਨਾਮ 10 ਕਰੋੜ ਰੁਪਏ
ਸਿੰਧੂ ਨੇ ਲਗਾਤਾਰ ਤੀਸਰੇ ਸਾਲ ਕੁਆਲੀਫਾਈ ਕੀਤਾ ਹੈ
ਪੁਰਸ਼ ਵਰਗ ‘ਚ ਭਾਰਤ ਦੇ ਸਮੀਰ ਪਹਿਲੀ ਵਾਰ ਕੁਆਲੀਫਾਈ
ਸਿੰਧੂ ਦਾ ਅਗਲਾ ਮੁਕਾਬਲਾ ਅੱਵਲ ਦਰਜਾ ਤਾਈਵਾਨ ਦੀ ਤਾਈ ਨਾਲ
ਗੁਆਂਗਝੂ, 12 ਦਸੰਬਰ
ਭਾਰਤ ਦੀ ਸਟਾਰ ਮਹਿਲਾ ਸ਼ਟਲਰ ਪੀਵੀ ਸਿੰਧੂ ਨੇ ਪਿਛਲੀ ਚੈਂਪੀਅਨ ਅਤੇ ਵਿਸ਼ਵ ਦੀ ਦੂਸਰੇ ਨੰਬਰ ਦੀ ਖਿਡਾਰੀ ਅਕਾਨੇ ਯਾਮਾਗੁਚੀ ਨੂੰ ਇੱਥੇ ਵਿਸ਼ਵ ਟੂਰ ਫਾਈਨਲਜ਼ ਦੇ ਗਰੁੱਪ ਏ ਮੈਚ ‘ਚ ਹਰਾ ਕੇ ਟੂਰਨਾਮੈਂਟ ‘ਚ ਧਮਾਕੇਦਾਰ ਸ਼ੁਰੂਆਤ ਕੀਤੀ ਹਾਲਾਂਕਿ ਪੁਰਸ਼ ਖਿਡਾਰੀ ਸਮੀਰ ਵਰਮਾ ਨੂੰ ਓਪਨਿੰਗ ਮੈਚ ‘ਚ ਹਾਰ ਝੱਲਣੀ ਪਈ
ਦੁਬਈ ‘ਚ ਹੋਏ ਪਿਛਲੇ ਟੂਰਨਾਮੈਂਟ ‘ਚ ਉਪ ਜੇਤੂ ਰਹੀ ਸਿੰਧੂ ਨੇ ਮਹਿਲਾ ਸਿੰਗਲ ਦੇ ਆਪਣੇ ਮੁਕਾਬਲੇ ‘ਚ ਜਾਪਾਨੀ ਖਿਡਾਰੀ ਯਾਮਾਗੁਚੀ ਨੂੰ ਸਖ਼ਤ ਸੰਘਰਸ਼ ਤੋਂ ਬਾਅਦ ਲਗਾਤਾਰ ਗੇਮਾਂ ‘ਚ 24-22, 21-15 ਨਾਲ ਹਰਾ ਕੇ 52 ਮਿੰਟ ‘ਚ ਜਿੱਤ ਦਰਜ ਕੀਤੀ
ਹਾਲਾਂਕਿ ਪੁਰਸ਼ ਸਿੰਗਲ ਵਰਗ ਦੇ ਗਰੁੱਪ ਬੀ ‘ਚ ਭਾਰਤ ਦੇ ਸਮੀਰ ਨੂੰ ਵਿਸ਼ਵ ਨੰਬਰ ਇੱਕ ਜਾਪਾਨ ਦੇ ਕੇਂਤੋ ਮੋਮੋਤਾ ਹੱਥੋਂ 18-21, 6-21 ਨਾਲ ਮਾਤ ਝੱਲਣੀ ਪਈ
ਵਿਸ਼ਵ ‘ਚ ਛੇਵੇਂ ਨੰਬਰ ਦੀ ਖਿਡਾਰੀ ਸਿੰਧੂ ਦਾ ਯਾਮਾਗੁਚੀ ਵਿਰੁੱਧ ਮੁਕਾਬਲਾ ਕਾਫ਼ੀ ਰੋਮਾਂਚਕ ਰਿਹਾ ਜਿਸਦੀ ਪਹਿਲੀ ਗੇਮ ‘ਚ ਕਾਂਟੇ ਦੀ ਟੱਕਰ ਦੇਖਣ ਨੂੰ ਮਿਲੀ ਹਾਲਾਂਕਿ ਸਿੰਧੂ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਹ 6-11 ਅਤੇ ਫਿਰ 18-13 ਨਾਲ ਪੱਛੜ ਗਈ ਪਰ ਉਸਨੇ ਜ਼ਬਰਦਸਤ ਵਾਪਸੀ ਕਰਦੇ ਹੋਏ ਗੇਮ ਆਪਣੇ ਨਾਂਅ ਕਰਕੇ 1-0 ਦਾ ਵਾਧਾ ਬਣਾ ਲਿਆ ਦੂਸਰੀ ਗੇਮ ‘ਚ ਫਿਰ ਦੂਸਰੀ ਰੈਂਕਿੰਗ ਦੀ ਜਾਪਾਨੀ ਖਿਡਾਰੀ ਨੇ ਸਿੰਧੂ ਨੂੰ 6-3 ਨਾਲ ਪਿੱਛੇ ਛੱਡ ਦਿੱਤਾ ਪਰ ਸਿੰਧੂ ਨੇ 11-11 ‘ਤੇ ਸਕੋਰ ਬਰਾਬਰ ਕਰ ਲਿਆ ਅਤੇ ਇਸ ਤੋਂ ਬਾਅਦ ਲਗਾਤਾਰ ਅੱਠ ਅੰਕ ਲੈ ਕੇ ਵਾਧਾ 18-11 ਕਰਕੇ ਯਾਮਾਗੁਚੀ ਲਈ ਵਾਪਸੀ ਦੇ ਰਸਤੇ ਬੰਦ ਕਰ ਦਿੱਤੇ ਜਾਪਾਨੀ ਖਿਡਾਰੀ ਨੂੰ ਆਪਣੀਆਂ ਗਲਤੀਆਂ ਦਾ ਵੀ ਨੁਕਸਾਨ ਹੋਇਆ ਅਤੇ 21-15 ਨਾਲ ਸਿੰਧੂ ਨੇ ਗੇਮ ਅਤੇ ਮੈਚ ਦੋਵੇਂ ਆਪਣੇ ਨਾਂਅ ਕਰ ਲਏ
ਹਰ ਗਰੁੱਪ ਦੇ ਅੱਵਲ ਦੋ ਖਿਡਾਰੀ ਸੈਮੀਫਾਈਨਲ ਲਈ ਕੁਆਲੀਫਾਈ ਕਰਨÂਗੇ ਜਿਸ ਤੋਂ ਬਾਅਦ ਨਾਕਆਊਅ ਮੁਕਾਬਲੇ ਖੇਡੇ ਜਾਣਗੇ ਅੱਵਲ ਅੱਠ ਖਿਡਾਰੀ ਵਿਸ਼ਵ ਟੂਰ ਫਾਈਨਲਜ਼ ‘ਚ ਖੇਡਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।