PCB - Sach Kahoon Punjabi

ਬਾਬਰ ਆਜ਼ਮ ਫਿਰ ਤੋਂ ਬਣੇ ਪਾਕਿਸਤਾਨ ਟੀਮ ਦੇ One Day ਤੇ T20 ਕਪਤਾਨ
ਇੱਕਰੋਜ਼ਾ ਵਿਸ਼ਵ ਕੱਪ ਤੋਂ ਬਾਅਦ ਛੱਡ ਦਿੱਤੀ ਸੀ ਕਪਤਾਨੀ | Babar Azam

ਪਾਕਿਸਤਾਨ ਕ੍ਰਿਕੇਟ ਬੋਰਡ ਨੇ ਫਿਰ ਸੌਂਪੀ ਕਮਾਨ

ਸਪੋਰਟਸ ਡੈਸਕ। ਬਾਬਰ ਆਜਮ ਨੂੰ ਫਿਰ ਤੋਂ ਪਾਕਿਸਤਾਨ ਕ੍ਰਿਕੇਟ ਟੀਮ ਦਾ ਵਾਈਟ-ਬਾਲ (ਇੱਕਰੋਜਾ ਤੇ ਟੀ-20) ਦਾ ਕਪਤਾਨ ਬਣਾ ਦਿੱਤਾ ਗਿਆ ਹੈ। ਪਾਕਿਸਤਾਨ ਕ੍ਰਿਕੇਟ ਬੋਰਡ (ਪੀਸੀਬੀ) ਨੇ ਐਤਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਇੱਕਰੋਜ਼ਾ ਵਿਸ਼ਵ ਕੱਪ 2023 ’ਚ ਪਾਕਿਸਤਾਨ ਦਾ ਪ੍ਰਦਰਸ਼ਨ ਲਗਭਗ ਖਰਾਬ ਹੀ ਰਿਹਾ ਸੀ। ਬਾਬਰ ਆਜਮ ਨੇ ਵਿਸ਼ਵ ਕੱਪ ਤੋਂ ਬਾਅਦ ਹੀ ਤਿੰਨਾਂ ਫਾਰਮੈਟਾਂ ਦੀ ਕਪਤਾਨੀ ਛੱਡ ਦਿੱਤੀ ਸੀ। ਇਸ ਤੋਂ ਬਾਅਦ ਸ਼ਾਨ ਮਸੂਦ ਨੂੰ ਟੈਸਟ ਤੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੂੰ ਟੀ-20 ਫਾਰਮੈਟ ਦਾ ਕਪਤਾਨ ਬਣਾਇਆ ਗਿਆ ਸੀ। (Babar Azam)

ਜੈਪੁਰ ਹਵਾਈ ਅੱਡੇ ’ਤੇ ਗਰਮੀਆਂ ਦਾ ਸ਼ਡਿਊਲ ਲਾਗੂ, ਇਹ ਸ਼ਹਿਰਾਂ ਦੀਆਂ ਉਡਾਣਾਂ ਅੱਜ ਤੋਂ ਹੋਈਆਂ ਬੰਦ, ਜਾਣੋ

ਬਾਬਰ ਦੀ ਕਪਤਾਨੀ ’ਚ ਟੀਮ ਇੱਕਰੋਜ਼ਾ ਤੇ ਟੀ-20 ਟੀਮ ਰੈਂਕਿੰਗ ’ਚ ਨੰਬਰ 1 ’ਤੇ ਪਹੁੰਚੀ ਸੀ

ਕਪਤਾਨ ਬਾਬਰ ਦੀ ਕਪਤਾਨੀ ’ਚ ਪਾਕਿਸਤਾਨੀ ਟੀਮ ਇੱਕਰੋਜ਼ਾ ਤੇ ਟੀ-20 ਟੀਮ ਰੈਂਕਿੰਗ ’ਚ ਨੰਬਰ-1 ’ਤੇ ਪਹੁੰਚੀ ਸੀ। ਉਨ੍ਹਾਂ ਦੀ ਕਪਤਾਨੀ ’ਚ ਟੀਮ ਟੀ-20 ਵਿਸ਼ਵ ਕੱਪ 2022 ਦੇ ਸੈਮੀਫਾਈਨਲ ’ਚ ਪਹੁੰਚੀ ਸੀ, ਪਰ ਟੀਮ ਨੂੰ ਸੈਮੀਫਾਈਨਲ ’ਚ ਭਾਰਤੀ ਟੀਮ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਪਾਕਿਸਤਾਨ ਨੂੰ ਹਰਾ ਕੇ ਫਾਈਨਲ ’ਚ ਪਹੁੰਚਿਆ ਸੀ। ਉਸ ਤੋਂ ਬਾਅਦ ਭਾਰਤੀ ਟੀਮ ਨੂੰ ਵੀ ਫਾਈਨਲ ’ਚ ਇੰਗਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। (Babar Azam)

ਨਿਊਜੀਲੈਂਡ ਖਿਲਾਫ 4-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ | Babar Azam

ਸ਼ਾਹੀਨ ਸ਼ਾਹ ਅਫਰੀਦੀ ਦੀ ਕਪਤਾਨੀ ’ਚ ਟੀਮ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਟੀਮ ਨੂੰ ਨਿਊਜੀਲੈਂਡ ਖਿਲਾਫ ਟੀ-20 ਸੀਰੀਜ ’ਚ 4-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੂਜੇ ਪਾਸੇ ਸ਼ਾਨ ਮਸੂਦ ਦੀ ਕਪਤਾਨੀ ’ਚ ਪਾਕਿਸਤਾਨੀ ਟੀਮ ਨੂੰ ਅਸਟਰੇਲੀਆ ਖਿਲਾਫ ਟੈਸਟ ਸੀਰੀਜ ’ਚ 3-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। (Babar Azam)

ਪੀਸੀਬੀ ਨੇ ਸੋਸ਼ਲ ਮੀਡੀਆ ’ਤੇ ਦਿੱਤੀ ਜਾਣਕਾਰੀ | Babar Azam

ਪਾਕਿਸਤਾਨ ਕ੍ਰਿਕੇਟ ਬੋਰਡ (ਪੀਸੀਬੀ) ਨੇ ਸੋਸ਼ਲ ਮੀਡੀਆ ਪਲੇਟਫਾਰਮ ਅੱੈਕਸ (ਟਵਿੱਟਰ) ’ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਬੋਰਡ ਨੇ ਵੀਡੀਓ ਦੇ ਕੈਪਸ਼ਨ ’ਚ ਲਿਖਿਆ, ‘ਬਾਬਰ ਆਜਮ ਨੂੰ ਸਫੇਦ ਗੇਂਦ ਦੇ ਫਾਰਮੈਟ (ਇੱਕਰੋਜ਼ਾ ਤੇ ਟੀ-20) ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਚੋਣ ਕਮੇਟੀ ਦੀ ਸਿਫਾਰਿਸ਼ ਤੋਂ ਬਾਅਦ, ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਨੇ ਬਾਬਰ ਆਜਮ ਨੂੰ ਪਾਕਿਸਤਾਨ ਪੁਰਸ਼ ਕ੍ਰਿਕੇਟ ਟੀਮ ਦਾ ਕਪਤਾਨ ਨਿਯੁਕਤ ਕੀਤਾ। (Babar Azam)

ਪੀਸੀਬੀ ਨੂੰ ਮੇਲ ਭੇਜ ਭਾਰਤੀ ਟੀਮ ਨੂੰ ਹਮਲੇ ਦੀ ਧਮਕੀ
ਬੀਸੀਸੀਆਈ ਨੇ ਗ੍ਰਹਿ ਮੰਤਰਾਲੇ ਨੂੰ ਦਿੱਤੀ ਸੂਚਨਾ

ਨਵੀਂ ਦਿੱਲੀ (ਏਜੰਸੀ)। ਪਾਕਿਸਤਾਨ ਕ੍ਰਿਕਟ ਬੋਰਡ ਨੂੰ ਈ-ਮੇਲ ਭੇਜ ਕੇ ਵਿੰਡੀਜ਼ ਦੌਰੇ ‘ਤੇ ਗਈ ਭਾਰਤੀ ਟੀਮ ਨੂੰ ਅੱਤਵਾਦੀ ਹਮਲੇ ਦੀ ਧਮਕੀ ਮਿਲੀ ਹੈ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਅਧਿਕਾਰਕ ਈ-ਮੇਲ ‘ਤੇ ਕਿਸੇ ਨੇ ਬੀਤੇ 16 ਅਗਸਤ ਨੂੰ ਮੇਲ ਭੇਜ ਕੇ ਭਾਰਤੀ ਟੀਮ ‘ਤੇ ਅੱਤਵਾਦੀ ਹਮਲੇ ਦੀ ਧਮਕੀ ਦਿੱਤੀ ਜਿਸ ਤੋਂ ਬਾਅਦ ਪੀਸੀਬੀ ਨੇ ਤੁਰੰਤ ਹਰਕਤ ‘ਚ ਆਉਂਦਿਆਂ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੂੰ ਇਹ ਈ-ਮੇਲ ਫਾਰਵਰਡ ਕਰ ਦਿੱਤਾ ਸੀ ਇਸ ਮੇਲ ‘ਚ ਹਾਲਾਂਕਿ ਕਿਸੇ ਵੀ ਅੱਤਵਾਦੀ ਸਮੂਹ ਦਾ ਨਾਂਅ ਨਹੀਂ ਲਿਖਿਆ ਹੈ।

ਇਸ ਮੇਲ ਦੇ ਮਿਲਣ ਤੋਂ ਬਾਅਦ ਸ਼ਨਿੱਚਰਵਾਰ ਨੂੰ ਬੀਸੀਸੀਆਈ ਨੇ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਇਸ ਦੀ ਸੂਚਨਾ ਦਿੱਤੀ ਅਤੇ ਏਟੀਗਾ ‘ਚ ਸਥਿਤ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ ਭਾਰਤੀ ਟੀਮ ਇਸ ਸਮੇਂ ਏਟੀਂਗਾ ‘ਚ ਰੁਕੀ ਹੈ ਜਿੱਥੇ ਉਸ ਨੂੰ ਵਿੰਡੀਜ਼ ਖਿਲਾਫ ਟੈਸਟ ਮੈਚ ਖੇਡਣਾ ਹੈ ਬੀਸੀਸੀਆਈ ਨੇ ਇਸ ਮਮਲੇ ਸਬੰਧੀ ਮਹਾਰਾਸ਼ਟਰ ਦੇ ਪੁਲਿਸ ਜਨਰਲ ਡਾਇਰੈਕਟਰ (ਡੀਜੀਪੀ) ਸੁਬੋਧ ਜਾਇਸਵਾਲ ਅਤੇ ਮੁੰਬੀ ਪੁਲਿਸ ਨਾਲ ਵੀ ਸੰਪਰਕ ਕੀਤਾ ਹੈ।

ਬੀਸੀਸੀਆਈ ਨੇ ਐਤਵਾਰ ਨੂੰ ਧਮਕੀ ਭਰੇ ਇਸ ਈ-ਮੇਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਮੇਲ ‘ਚ ਧਮਕੀ ਦਿੰਦਿਆਂ ਕਿਹਾ ਗਿਆ ਹੈ ਕਿ ੁਉਹ ਭਾਰਤੀ ਕ੍ਰਿਕਟਰਾਂ ਨੂੰ ਮਾਰ ਦੇਣਗੇ ਬੀਸੀਸੀਆਈ ਦੇ ਮੁੱਖ ਕਾਰਜਕਾਰੀ ਪ੍ਰਧਾਨ ਰਾਹੁਲ ਜੌਹਰੀ ਨੇ ਕਿਹਾ, ਅਸੀਂ ਇਸ ਮਾਮਲੇ ਨੂੰ ਗ੍ਰਹਿ ਮੰਤਰਾਲੇ ਨੂੰ ਜਾਣੂੰ ਕਰਵਾਇਆ ਹੈ ਅਤੇ ਉਨ੍ਹਾਂ ਨੂੰ ਮੇਲ ਦੀ ਕਾਪੀ ਦਿੱਤੀ ਹੈ ਇਸ ਤੋਂ ਇਲਾਵਾ ਏਟੀਂਗਾ ‘ਚ ਭਾਰਤੀ ਦੂਤਾਵਾਸ ‘ਚ ਜਾ ਕੇ ਇਸ ਬਾਰੇ ਸੂਚਨਾ ਦਿੱਤੀ ਗਈ ਹੈ ਆਈਸੀਸੀ ਨੇ ਹਾਲਾਂਕਿ ਇਸ ਬਾਰੇ ਫਿਲਹਾਲ ਕਿਸੇ ਤਰ੍ਹਾਂ ਦੀ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਪਾਕਿਸਤਾਨੀ ਬੱਲੇਬਾਜ਼ ਦੀ ਬਾਊਂਸਰ ਨਾਲ ਮੌਤ
ਪਾਕਿ ਕ੍ਰਿਕਟ ਕੰਟਰੋਲ ਬੋਰਡ ਨੇ ਟਵਿੱਟਰ ‘ਤੇ ਦਿੱਤੀ ਜਾਣਕਾਰੀ

ਲਾਹੌਰ:ਪਾਕਿਸਤਾਨੀ ਬੱਲੇਬਾਜ਼ ਜੁਬੈਰ ਅਹਿਮਦ ਦੀ ਮੈਦਾਨ ‘ਚ ਇੱਕ ਮੈਚ ਦੌਰਾਨ ਸਿਰ ‘ਤੇ ਬਾਊਂਸਰ ਲੱਗਣ ਨਾਲ ਮੌਤ ਹੋ ਗਈ ਹੈ ਪਾਕਿਸਤਾਨੀ ਮੀਡੀਆ ਅਨੁਸਾਰ ਇਹ ਘਟਨਾ 14 ਅਗਸਤ ਦੀ ਹੈ ਅਹਿਮਦ ਲਿਸਟ ਏ ਅਤੇ ਟੀ-20 ਕਵੇਟਾ ਬੀਅਰਸ ਲਈ ਚਾਰ ਮੈਚ ਖੇਡ ਚੁੱਕੇ ਹਨ ਪਾਕਿਸਤਾਨ ਕ੍ਰਿਕਟ ਬੋਰਡ ਨੇ ਟਵਿੱਟਰ ‘ਤੇ ਇਹ ਸੂਚਨਾ ਦਿੱਤੀ

ਬੋਰਡ ਨੇ ਲਿਖਿਆ ਕਿ ਜੁਬੈਰ ਦੀ ਦੁਖਦ ਮੌਤ ਇਸ ਗੱਲ ਨੂੰ ਯਾਦ ਦਿਵਾਉਂਦੀ ਹੈ ਕਿ ਸਾਰੇ ਪੱਧਰ ‘ਤੇ ਕ੍ਰਿਕੇਟਰਾਂ ਲਈ ਹੈਲਮੇਟ ਪਹਿਨਣਾ ਜ਼ਰੂਰੀ ਹੈ ਸਾਡੀ ਹਮਦਰਦੀ ਜੁਬੈਰ ਦੇ ਪਰਿਵਾਰ ਨਾਲ ਹੈ ਹਾਲ ਹੀ ‘ਚ ਅਸਟਰੇਲੀਆਈ ਖਿਡਾਰੀ ਡੇਵਿਡ ਵਾਰਨਰ ਨੂੰ ਵੀ ਜੋਸ ਹੇਜਲਵੁਡ ਦਾ ਅਭਿਆਸ ਦੌਰਾਨ ਇੱਕ ਬਾਊਂਸਰ ਲੱਗਿਆ ਸੀ ਉੱਕੇ ਤਿੰਨ ਸਾਲ ਪਹਿਲਾਂ ਅਸਟਰੇਲੀਆਈ ਕ੍ਰਿਕੇਟਰ ਫਿਲੀਪ ਹਿਊਜ਼ ਦੀ ਸਿਰ ‘ਤੇ ਬਾਊਂਸਰ ਲੱਗਣ ਨਾਲ ਮੌਤ ਤੋਂ ਬਾਅਦ ਦੁਨੀਆ ਭਰ ‘ਚ ਇਹ ਮੁੱਦਾ ਕਾਫੀ ਗਰਮਾਇਆ ਜਿਸ ਤੋਂ ਬਾਅਦ ਕੌਮਾਂਤਰੀ ਪੱਧਰ ‘ਤੇ ਹੈਲਮੇਟ ਦੇ ਨਿਯਮਾਂ ਅਤੇ ਉਸ ਦੀ ਤਕਨੀਕ ‘ਚ ਬਦਲਾਅ ਕੀਤੇ ਗਏ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।