Aditya L1 mission - Sach Kahoon Punjabi

ਅਦਿੱਤਿਆ ਐੱਲ 1 ਨੇ ਇਸਰੋ ਨੂੰ ਭੇਜਿਆ ਕੁਝ ਖਾਸ, ਵੀਡੀਓ ਦੇਖ ਤੁਸੀਂ ਵੀ ਕਹੋਗੇ ਵਾਹ! ਵਾਹ!
ਅਦਿੱਤਿਆ ਐੱਲ 1 ਮਿਸ਼ਨ ਕੀ ਹੈ? | What is Aditya L1 Mission

Aditya L – 1 ਭਾਰਤ ਦੇ ਪਹਿਲੇ ਸੂਰਜ ਮਿਸ਼ਨ ਅਦਿੱਤਿਆ ਐੱਲ1 ਨੇ ਅਜਿਹਾ ਕਮਾਲ ਕਰ ਦਿੱਤਾ ਹੈ ਜਿਸ ਨਾਲ ਪੂਰੀ ਦੁਨੀਆਂ ਤਾਰੀਫ਼ਾਂ ਕਰ ਰਹੀ ਹੈ। ਦਰਅਸਲ ਅਦਿੱਤਿਆ ਐੱਲ 1 ਨੇ ਧਰਤੀ ਤੇ ਚੰਦਰਮਾ ਦੀ ਸੈਲਫ਼ੀ ਤੇ ਤਸਵੀਰਾਂ ਵੀ ਲਈਆਂ ਹਨ। ਇਸ ਗੱਲ ਦੀ ਜਾਣਕਾਰੀ ਭਾਰਤੀ ਪੁਲਾੜ ਸੰਗਠਨ ਇਸਰੋ ਨੇ ਟਵੀਟ ਕਰ ਕੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਦਿੱਤਿਆ ਐੱਲ 1 ਨੇ ਮੰਗਲਵਾਰ ਨੂੰ ਧਰਤੀ ਦੀ ਕਲਾਸ ਨਾਲ ਸਬੰਧਤ ਦੂਜੀ ਪ੍ਰਕਿਰਿਆ ਸਫ਼ਲਤਾਪੂਰਵਕ ਪੂਰੀ ਕੀਤੀ ਸੀ।

https://twitter.com/isro/status/1699663615169818935?s=20

ਅਦਿੱਤਿਆ ਐੱਲ 1 (Aditya L1 Mission) ਸੂਰਜ ਲਈ ਅਧਿਐਨ ਲਈ ਪਹਿਲੀ ਭਾਰਤੀ ਪੁਲਾੜ ਆਧਾਰਿਤ ਆਬਜਰਵੇਟਰੀ (ਵੈਧਸ਼ਾਲਾ) ਹੋਵੇਗੀ। ਇਸ ਦਾ ਕੰਮ ਸੂਰਜ ’ਤੇ 24 ਘੰਟੇ ਨਜ਼ਰ ਰੱਖਣਾ ਹੋਵੇਗਾ। ਧਰਤੀ ਤੇ ਸੂਰਜ ਦੇ ਸਿਸਟਮ ਦੇ ਪੰਜ Lagrangian point ਹਨ। ਸੂਰਿਆਨ Lagrangian point 1(L 1) ਦੇ ਚਾਰੇ ਪਾਸੇ ਇੱਕ ਹੈਲੀ ਆਰਬਿਟ ’ਚ ਤਾਇਨਾਤ ਰਹੇਗਾ। ਐੱਲ 1 ਪੁਆਇੰਟ ਦੀ ਧਰਤੀ ਤੋਂ ਦੂਰੀ 1.5 ਮਿਲੀਅਨ ਕਿਲੋਮੀਟਰ ਹੈ ਜਦੋਂਕਿ ਸੂਰਜ ਦੀ ਧਰਤੀ ਤੋਂ ਦੂਰੀ 150 ਮਿਲੀਅਨ ਕਿਲੋਮੀਟਰ ਹੈ। ਐੱਲ 1 ਪੁਆਇੰਟ ਇਸ ਲਈ ਚੁਣਿਆ ਗਿਆ ਹੈ ਕਿਉਂਕਿ ਇੱਥੇ ਸੂਰਜ ’ਤੇ ਸੱਤੇ ਦਿਨ 24 ਘੰਟੇ ਨਜ਼ਰ ਰੱਖੀ ਜਾ ਸਕਦੀ ਹੈ, ਗ੍ਰਹਿਣ ਦੇ ਦੌਰਾਨ ਵੀ।

ਸੂਰਜ ਦੀ ਸਟੱਡੀ ’ਚ ਕੀ ਮਿਲੇਗਾ? | Aditya L1 Mission

ਦਰਅਸਲ ਪੁਲਾੜ ਗੱਡੀ 7 ਪੇਲੋਡ ਲੈ ਕੇ ਜਾਵੇਗੀ ਇੲ ਪੋਲੇਡ ਤੇ ਫੋਟੋਸਫੇਅਰ (ਪ੍ਰਕਾਸ਼ਨਗਰ), ਕ੍ਰੋਮੋਸਪੇਅਰ (ਸੂਰਜ ਦੀ ਦਿਖਾਈ ਦੇਣ ਵਾਲੀ ਸਤਹਿ ਤੋਂ ਠੀਕ ਉੱਪਰੀ ਸਤਹਿ) ਤੇ ਸੂਰਜ ਦੀ ਸਭ ਤੋਂ ਭਾਰੀ ਪਰਤ (ਕੋਰੋਨਾ) ਦਾ ਜਾਇਜਾ ਲੈਣਗੇ। ਸੂਰਜ ’ਚ ਹੋਣ ਵਾਲੀਆਂ ਵਿਸਫੋਟਕ ਪ੍ਰਕਿਰਿਆਵਾਂ ਧਰਤੀ ਦੇ ਨੇੜਲੇ ਸਪੇਸ ਏਰੀਆ ’ਚ ਦਿੱਕਤ ਕਰ ਸਕਦੀਆਂ ਹਨ ਅਤੇ ਬਹੁਤ ਸਾਰੇ ਉੱਪਗ੍ਰਹਿ ਨੂੰ ਨੁਕਸਾਲ ਹੋ ਸਕਦਾ ਹੈ। ਅਜਿਹੀਆਂ ਪ੍ਰਕਿਰਿਆਵਾਂ ਦਾ ਪਤਾ ਪਹਿਲਾਂ ਲੱਗੇ ਜਾਵੇ ਤਾਂ ਬਚਾਅ ਦੇ ਕਦਮ ਚੁੱਕੇ ਜਾ ਸਕਦੇ ਹਨ, ਪਰ ਸਾਰੀਆਂ ਸਪੇਸ ਮਸ਼ੀਨਾਂ ਨੂੰ ਚਲਾਉਣ ਲਈ ਸਪੇਸ ਦੇ ਮੌਸਮ ਨੂੰ ਸਮਝਣਾ ਜ਼ਰੂਰੀ ਹੈ। ਇਸ ਮਿਸ਼ਨ ਤੋਂ ਸਪੇਸ ਦੇ ਮੌਸਮ ਨੂੰ ਵੀ ਸਮਝਣ ’ਚ ਮੱਦਦ ਮਿਲ ਸਕਦੀ ਹੈ ਅਤੇ ਇਸ ਨਾਲ ਸੌਰ ਹਵਾਵਾਂ ਦੀ ਵੀ ਸਟੱਡੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਜੀ-20 ਭਾਰਤ ਦੀ ਅਹਿਮੀਅਤ

Aditya L1 Mission ਇਸਰੋ ਨੇ ਕੀਤਾ ਅਦਿੱਤਿਆ ਐੱਲ1 ਮਿਸ਼ਨ ਸਫ਼ਲਤਾਪੂਰਵਕ ਲਾਂਚ
ਸ਼੍ਰੀਹਰੀਕੋਟਾ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਆਪਣਾ ਪਹਿਲਾ ਸੂਰਜ ਮਿਲਸ਼ਨ ਅਦਿੱਤਿਆ ਐੱਲ1 ਦੀ ਲਾਂਚਿੰਗ ਕਰ ਦਿੱਤੀ ਹੈ। ਇਸ ਮਿਸ਼ਨ ਨੂੰ ਅੱਜ 2 ਸਤੰਬਰ ਨੂੰ ਸਵੇਰੇ 11 ਵੱਜ ਕੇ 50 ਮਿੰਟ ’ਤੇ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਗਿਆ। ਭਾਰਤ ਦੇ ਇਸ ਪਹਿਲੇ ਸੌਰ ਮਿਸ਼ਨ ਤੋਂ ਇਸਰੋ ਸੂਰਜ ਦਾ ਅਧਿਐਨ ਕਰੇਗਾ। ਇਹ ਮਿਸ਼ਨ ਸੂਰਜ ’ਤੇ ਹੋ ਰਹੀਆਂ ਵੱਖ-ਵੱਖ ਘਟਨਾਵਾਂ ਦਾ ਅਧਿਐਨ ਕਰੇਗਾ। (Aditya L1 Mission)

44.4 ਮੀਟਰ ਲੰਬਾ ਧਰੁਵੀ ਸੈਟੇਲਾਈਟ ਵਹੀਕਲ ਚੇਨੱਈ ਤੋਂ ਲਗਭਗ 135 ਕਿਲੋਮੀਟਰ ਦੂਰ ਸ਼੍ਰੀਹਰੀਕੋਟਾ ਸਥਿੱਤ ਪੁਲਾੜ ਕੇਂਦਰ ਤੋਂ ਸਵੇਰੇ 11:50 ਵਜੇ ਨਿਰਧਾਰਤ ਸਮੇਂ ’ਤੇ ਸ਼ਾਨਦਾਰ ਢੰਗ ਨਾਲ ਆਸਮਾਨ ਵੱਲ ਰਵਾਨਾ ਹੋਇਆ। ਅਦਿੱਤਿਆ ਅੱੈਲ 1 ਦਾ ਅਧਿਐਨ ਕਰਨ ਵਾਲਾ ਪਹਿਲਾ ਪੁਲਾੜ ਆਧਾਰਿਤ ਭਾਰਤੀ ਮਿਸ਼ਨ ਹੋਵੇਗਾ। ਪੁਲਾੜ ਗੱਡੀ ਨੂੰ ਸੂਰਜ-ਧਰਤੀ ਪ੍ਰਣਾਲੀ ਦੇਲੈਗਰੇਂਜੀਅਨ ਪੁਆਇੰਟ 1 (ਐੱਲ 1) ਦੇ ਦੁਆਲੇ ਇੱਕ ਹਾਲੋ ਆਰਬਿਟ ਵਿੱਚ ਰੱਖਿਆ ਜਾਵੇਗਾ, ਜੋ ਕਿ ਧਰਤੀ ਤੋਂ ਲਗਭਗ 1.5 ਮਿਲੀਅਨ ਕਿਲੋਮੀਟਰ ਦੂਰ ਹੈ। (Aditya L1 Mission)

ਇਹ ਵੀ ਪੜ੍ਹੋ: ਨਿਗਮ ਦੀ ਨਵੀਂ ਵਾਰਡਬੰਦੀ ਨੇ ਪਟਿਆਲਵੀ ਉਲਝਾਏ, ਪਹਿਲੇ ਦਿਨ ਹੀ ਉੱਠੇ ਇਤਰਾਜ਼

ਐੱਲ 1 ਬਿੰਦੂ ਦੁਆਲੇ ਹਾਲੋ ਆਰਬਿਟ ਵਿੱਚ ਰੱਖੇ ਇੱਕ ਸੈਟੇਲਾਈਟ ਨੂੰ ਬਿਨਾ ਕਿਸੇ ਗ੍ਰਹਿਣ ਦੇ ਸੂਰਜ ਨੂੰ ਨਿਰੰਤਰ ਦੇਖਣ ਦਾ ਵੱਡਾ ਫਾਇਦਾ ਹੁੰਦਾ ਹੈ। ਇਹ ਰੀਅਲ ਟਾਈਮ ਵਿੱਚ ਸੂਰਜੀ ਗਤੀਵਿਧੀਆਂ ਅਤੇ ਪੁਲਾੜ ਦੇ ਮੌਸਮ ’ਤੇ ਇਸ ਦੇ ਪ੍ਰਭਾਵ ਨੂੰੂ ਵੇਖਣ ਦਾ ਇੱਕ ਵੱਡਾ ਫ਼ਾਇਦਾ ਪ੍ਰਦਾਨ ਕਰੇਗਾ। ਲਾਂਚਿੰਗ ਤੋਂ ਠੀਕ 125 ਦਿਨ ਬਾਅਦ ਇਹ ਆਪਣੇ ਲੈਗਰੇਂਜੀਅਨ ਪੁਆਇੰਟ ਐੱਲ 1 ਤੱਕ ਪਹੰੁਚੇਗਾ।

ਹੁਣ ਸੂਰਜ ’ਤੇ ਜਾਵੇਗਾ ਭਾਰਤ, Aditya L1 mission ਵਿੱਚ ਹੈ ਕੁਝ ਖਾਸ, ਪੜ੍ਹੋ ਵੇਰਵੇ
2 ਸਤੰਬਰ ਸਵੇਰੇ 11:50 ਵਜੇ ਲਾਂਚ ਹੋਵੇਗਾ ਆਦਿੱਤਿਆ-ਐੱਲ1 | Aditya L1 mission

ਲਾਂਚਿੰਗ ਨੂੰ ਸ਼੍ਰੀਹਰੀਕੋਟਾ ਸਥਿਤ ਲਾਂਚ ਵਿਊ ਗੈਲਰੀ ਤੋਂ ਦੇਖ ਸਕਣਗੇ ਲੋਕ

ਬੰਗਲੌਰ (ਏਜੰਸੀ)। ਸੂਰਜ ਦਾ ਅਧਿਐਨ ਕਰਨ ਵਾਲੀ ਪਹਿਲੀ ਪੁਲਾੜ-ਅਧਾਰਿਤ ਭਾਰਤੀ ਆਬਜ਼ਰਵੇਟਰੀ ਭਾਰਤ ਦਾ ਸੂਰਜ ਮਿਸ਼ਨ ਆਦਿੱਤਿਆ-ਐੱਲ1 (Aditya L1 mission) , 2 ਸਤੰਬਰ ਨੂੰ ਲਾਂਚ ਕਰੇਗੀ। ਇਸ ਮਿਸ਼ਨ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 11:50 ਵਜੇ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਜਾਵੇਗਾ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸੋਮਵਾਰ (28 ਅਗਸਤ) ਨੂੰ ਇਹ ਜਾਣਕਾਰੀ ਦਿੱਤੀ। ਇਸਰੋ ਨੇ ਦੱਸਿਆ ਕਿ ਮਿਸ਼ਨ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 11:50 ਵਜੇ ਸ਼੍ਰੀਹਰਿਕੋਟਾ ਤੋਂ ਲਾਂਚ ਕੀਤਾ ਜਾਵੇਗਾ। ਇਸਰੋ ਨੇ ਲੋਕਾਂ ਨੂੰ ਇਸ ਮਿਸ਼ਨ ਦੀ ਲਾਂਚਿੰਗ ਦੇਖਣ ਲਈ ਵੀ ਸੱਦਾ ਦਿੱਤਾ ਹੈ। ਇਸ ਦੀ ਲਾਂਚਿੰਗ ਨੂੰ ਸ਼੍ਰੀਹਰੀਕੋਟਾ ਸਥਿਤ ਲਾਂਚ ਵਿਊ ਗੈਲਰੀ ਤੋਂ ਦੇਖਿਆ ਜਾ ਸਕਦਾ ਹੈ। ਇਸ ਦੇ ਲਈ ਲੋਕਾਂ ਨੂੰ ਵੈੱਬਸਾਈਟ ਰਾਹੀਂ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ।

ਇਸਰੋ ਨੇ ਸੋਸ਼ਲ ਮੀਡੀਆ ਪਲੇਟਫਾਰਮ ਐੱਕਸ (ਪਹਿਲਾਂ ਟਵਿੱਟਰ) ’ਤੇ ਵੈੱਬਸਾਈਟ ਦਾ ਲਿੰਕ ਦਿੱਤਾ ਹੈ ਅਤੇ ਇਹ ਵੀ ਕਿਹਾ ਹੈ ਕਿ ਜਲਦੀ ਹੀ ਰਜਿਸਟ੍ਰੇਸ਼ਨ ਦਾ ਐਲਾਨ ਕੀਤਾ ਜਾਵੇਗਾ।

Aditya L1 ਪੂਰੀ ਤਰ੍ਹਾਂ ਸਵਦੇਸ਼ੀ

ਇਸਰੋ ਦੇ ਇੱਕ ਅਧਿਕਾਰੀ ਅਨੁਸਾਰ ਆਦਿਤਿਆ ਐਲ1 ਦੇਸ਼ ਦੀਆਂ ਸੰਸਥਾਵਾਂ ਦੀ ਭਾਗੀਦਾਰੀ ਨਾਲ ਕੀਤੀ ਜਾਣ ਵਾਲੀ ਇੱਕ ਪੂਰੀ ਤਰ੍ਹਾਂ ਸਵਦੇਸ਼ੀ ਕੋਸ਼ਿਸ਼ ਹੈ। ਬੰਗਲੌਰ ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਐਸਟਰੋਫਿਜ਼ਿਕਸ (ਆਈਆਈਏ) ਵਿਜ਼ੀਬਲ ਐਮੀਸ਼ਨ ਲਾਈਨ ਕੋਰੋਨਾਗ੍ਰਾਫ ਨੇ ਆਪਣੇ ਪੇਲੋਡ ਬਣਾਏ। ਜਦੋਂਕਿ ਇੰਟਰ-ਯੂਨੀਵਰਸਿਟੀ ਸੈਂਟਰ ਫਾਰ ਐਸਟਰੋਨੋਮੀ ਐਂਡ ਐਸਟਰੋਫਿਜ਼ਿਕਸ ਪੁਣੇ ਨੇ ਮਿਸ਼ਨ ਲਈ ਸੋਲਰ ਅਲਟਰਾਵਾਇਲਟ ਇਮੇਜਰ ਪੇਲੋਡ ਤਿਆਰ ਕੀਤਾ ਹੈ। ਯੂਵੀ ਪੇਲੋਡ ਦੀ ਵਰਤੋਂ ਕੋਰੋਨਾ ਅਤੇ ਸੂਰਜੀ ਕ੍ਰੋਮੋਸਫੀਅਰ ਨੂੰ ਦੇਖਣ ਲਈ ਕੀਤੀ ਜਾਵੇਗੀ, ਜਦੋਂ ਕਿ ਐਕਸ-ਰੇ ਪੇਲੋਡ ਦੀ ਵਰਤੋਂ ਸੂਰਜ ਦੀਆਂ ਲਪਟਾਂ ਨੂੰ ਦੇਖਣ ਲਈ ਕੀਤੀ ਜਾਵੇਗੀ। ਪਾਰਟੀਕਲ ਡਿਟੈਕਟਰ ਅਤੇ ਮੈਗਨੇਟੋਮੀਟਰ ਪੇਲੋਡ, ਚਾਰਜ ਪਾਰਟੀਕਲ ਦੇ ਹਾਲੋ ਆਰਬਿਟ ਤੱਕ ਪਹੁੰਚਣ ਵਾਲੇ ਚੁੰਬਕੀ ਖੇਤਰ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ।

ਚਾਰ ਮਹੀਨਿਆਂ ਵਿੱਚ ਧਰਤੀ ਤੋਂ 15 ਲੱਖ ਕਿਲੋਮੀਟਰ ਦੂਰ ਪਹੁੰਚੇਗਾ

ਉਨ੍ਹਾਂ ਦੱਸਿਆ ਕਿ ਆਦਿੱਤਿਆ ਐਲ1 (Aditya L1 mission) ਸੂਰਜ ਦਾ ਅਧਿਐਨ ਕਰਨ ਵਾਲੀ ਪਹਿਲੀ ਪੁਲਾੜ ਅਧਾਰਿਤ ਭਾਰਤੀ ਪ੍ਰਯੋਗਸ਼ਾਲਾ ਹੋਵੇਗੀ। ਇਸ ਨੂੰ ਸੂਰਜ ਦੇ ਦੁਆਲੇ ਬਣਦੇ ਕੋਰੋਨਾ ਦੇ ਰਿਮੋਟ ਨਿਰੀਖਣ ਲਈ ਤਿਆਰ ਕੀਤਾ ਗਿਆ ਹੈ। ਇਸ ਯਾਨ ਨੂੰ ਸ਼੍ਰੀਹਰੀਕੋਟਾ ਤੋਂ ਪੀਐੱਸਐੱਲਵੀ-ਐਕਸਐੱਲ ਰਾਕੇਟ ਰਾਹੀਂ ਪੁਲਾੜ ਵਿੱਚ ਭੇਜਿਆ ਜਾਵੇਗਾ। ਆਦਿੱਤਿਆ ਯਾਨ ਸੂਰਜ-ਧਰਤੀ ਦੇ ਐੱਲ1 ਭਾਵ ਲੈਗ੍ਰੈਂਜੀਅਨ ਬਿੰਦੂ ’ਤੇ ਰਹਿ ਕੇ ਸੂਰਜ ’ਤੇ ਉੱਠਣ ਵਾਲੇ ਤੂਫਾਨਾਂ ਨੂੰ ਸਮਝੇਗਾ। ਇਹ ਬਿੰਦੂ ਧਰਤੀ ਤੋਂ ਲਗਭਗ 15 ਲੱਖ ਕਿਲੋਮੀਟਰ ਦੂਰ ਹੈ। ਇੱਥੇ ਪਹੁੰਚਣ ਲਈ ਲਗਭਗ 120 ਦਿਨ ਭਾਵ 4 ਮਹੀਨੇ ਲੱਗਣਗੇ। ਇਹ ਵੱਖ-ਵੱਖ ਵੈੱਬ ਬੈਂਡਾਂ ਤੋਂ ਸੱਤ ਪੇਲੋਡਾਂ ਰਾਹੀਂ ਲੈਗਰੇਂਜੀਅਨ ਬਿੰਦੂ ਦੇ ਦੁਆਲੇ ਚੱਕਰ ਲਵੇਗਾ, ਫੋਟੋਸਫੀਅਰ, ਕ੍ਰੋਮੋਸਫੀਅਰ ਅਤੇ ਸਭ ਤੋਂ ਬਾਹਰੀ ਪਰਤ, ਕੋਰੋਨਾ ਦੀ ਜਾਂਚ ਕਰੇਗਾ।

ਇਹ ਵੀ ਪੜ੍ਹੋ : ਬੱਚਿਆਂ ਨੂੰ ਰਿਸ਼ਤਿਆਂ ਦੀ ਕੀਮਤ ਤੇ ਮੋਹ ਦਾ ਪਤਾ ਹੀ ਨਹੀਂ ਰਿਹਾ