Defeats - Sach Kahoon Punjabi
ਵਿਧਾਨ ਸਭਾ ਚੋਣਾਂ ‘ਚ ਹਾਰ ਤੋਂ ਬਾਅਦ ਭਾਜਪਾ ਫਿਰ ਤੋਂ ਹੋਈ ਹਮਲਾਵਰ
ਨਵੀਂ ਦਿੱਲੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਰਾਫੇਲ ਮੁੱਦੇ ਨੂੰ ਲੈ ਕੇ ਹਮਲਾਵਰ ਹੋਈ ਕਾਂਗਰਸ ਨੂੰ ਸੁਪਰੀਮ ਕੋਰਟ ਤੋਂ ਕਰਾਰ ਨੇ ਫਰਾਂਸ ਨਾਲ 36 ਰਾਫੇਲ ਲੜਾਕੂ ਜਹਾਜ਼ਾਂ ਦੀ ਖਰੀਦ ਮਾਮਲਿਆਂ ‘ਚ ਨਰਿੰਦਰ ਮੋਦੀ ਸਰਕਾਰ ਨੂੰ ਅੱਜ ਕਲੀਨ ਚਿੱਟ ਦੇ ਦਿੱਤੀ ਨਾਲ ਹੀ ਸੁਪਰੀਮ ਕੋਰਟ ਨੇ ਸੌਦੇ ‘ਚ ਕਥਿਤ ਬੇਨੇਮੀਆਂ ਲਈ ਸੀਬੀਆਈ ਨੂੰ ਐਫਆਈਆਰ ਦਰਜ ਕਰਨ ਦਾ ਨਿਰਦੇਸ਼ ਦੇਣ ਦੀ ਅਪੀਲ ਕਰਨ ਵਾਲੀ ਸਾਰੀਆਂ ਪਟੀਸ਼ਨਾਂ ਨੂੰ ਰੱਦ ਕੀਤਾ ਮੁੱਖ ਜੱਜ ਰੰਜਨ ਗੋਗੋਈ, ਜਸਟਿਸ ਸੰਜੈ ਕਿਸ਼ਨ ਕੌਲ ਤੇ ਜਸਟਿਸ ਕੇਐਮ ਜੋਸੇਫ ਦੀ ਬੈਂਚ ਨੇ ਕਿਹਾ ਕਿ ਅਰਬਾਂ ਡਾਲਰ ਕੀਮਤ ਦੇ ਰਾਫੇਲ ਸੌਦੇ ‘ਚ ਫੈਸਲਾ ਲੈਣ ਦੀ ਪ੍ਰਕਿਰਿਆ ‘ਤੇ ਸ਼ੱਕ ਕਰਨ ਦਾ ਕੋਈ ਕਾਰਨ ਨਹੀਂ ਹੈ
ਆਫਸੈੱਟ ਸਾਂਝੇਦਾਰ ਦੇ ਮਾਮਲੇ ‘ਤੇ ਤਿੰਨ ਮੈਂਬਰੀ ਬੈਂਚ ਨੇ ਕਿਹਾ ਕਿ ਕਿਸੇ ਵੀ ਨਿੱਜੀ ਫਰਮ ਨੂੰ ਵਪਾਰਕ ਲਾਭ ਪਹੁੰਚਾਉਣ ਦਾ ਕੋਈ ਠੋਸ ਸਬੂਤ ਨਹੀਂ ਮਿਲਿਆ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਲੜਾਕੂ ਜਹਾਜ਼ਾਂ ਦੀ ਲੋੜ ਹੈ ਤੇ ਦੇਸ਼ ਇਨ੍ਹਾਂ ਜਹਾਜ਼ਾਂ ਤੋਂ ਬਿਨਾ ਨਹੀਂ ਰਹਿ ਸਕਦਾ ਹੈ ਤਿੰਨ ਮੈਂਬਰੀ ਬੈਂਚ ਵੱਲੋਂ ਫੈਸਲਾ ਪੜ੍ਹਦਿਆਂ ਮੁੱਖ ਜੱਜ ਗੋਗੋਈ ਨੇ ਕਿਹਾ ਕਿ ਲੜਾਕੂ ਜਹਾਜ਼ਾਂ ਦੀ ਖਰੀਦ ਦੀ ਪ੍ਰਕਿਰਿਆ ‘ਚ ਦਖਲ ਕਰਨ ਦਾ ਕੋਈ ਕਾਰਨ ਨਹੀਂ ਹੈ ਅਦਾਲਤ ਨੈ ਕਿਹਾ ਕਿ ਕੀਮਤਾਂ ਦੇ ਤੁਲਨਾਤਮਕ ਵੇਰਵੇ ‘ਤੇ ਫੈਸਲਾ ਲੈਣਾ ਅਦਾਲਤ ਦਾ ਕੰਮ ਨਹੀਂ ਹੈ
ਬੈਂਚ ਨੇ ਕਿਹਾ ਕਿ ਖਰੀਦੀ, ਕੀਮਤ ਤੇ ਆਫਸੈਟ ਸਾਂਝੇਦਾਰ ਦੇ ਮਾਮਲੇ ‘ਚ ਦਖਲ ਲਈ ਉਸ ਦੇ ਕੋਲ ਕੋਈ ਠੋਸ ਸਬੂਤ ਨਹੀਂ ਹਨ ਅਦਾਲਤ ਨੇ ਰੇਖਾਂਕਿਤ ਕੀਤਾ ਕਿ ਭਾਰਤੀ ਹਵਾਈ ਫੌਜ  ਨੂੰ ਚੌਥੀ ਤੇ ਪੰਜਵੀਂ ਪੀੜ੍ਹੀ ਦੇ ਲੜਾਕੂ ਜਹਾਜ਼ਾਂ ਦੀ ਲੋੜ ਹੈ ਬੈਂਚ ਨੇ ਕਿਹਾ ਕਿ ਦੋਵੇਂ ਪੱਖਾਂ ਨੇ ਰਾਫੇਲ ਲੜਾਕੂ ਜਹਾਜ਼ ਸੌਦੇ ਦੀ ਖਰੀਦ ਨਾਲ ਜੁੜੇ ਸਾਰੇ ਪਹਿਲੂਆਂ ‘ਤੇ ਸਪੱਸ਼ਟੀਕਰਨ ਦਿੱਤਾ ਹੈ
ਅਦਾਲਤ ਨੇ ਕਿਹਾ ਕਿ ਸਤੰਬਰ 2016 ‘ਚ ਰਾਫੇਲ ਸੌਦੇ ਨੂੰ ਜਦੋਂ ਅੰਤਿਮ ਰੂਪ ਦਿੱਤਾ ਜਾ ਰਿਹਾ ਸੀ ਉਸ ਸਮੇਂ ਕਿਸੇ ਨੇ ਇਸ ਦੀ ਖਰੀਦ ‘ਤੇ ਸਵਾਲ ਨਹੀਂ ਚੁੱਕੇ ਉਨ੍ਹਾਂ ਕਿਹਾ ਕਿ ਰਾਫੇਲ ਸੌਦੇ ‘ਤੇ ਸਵਾਲ ਉਸ ਸਮੇਂ ਉੱਠੇ ਜਦੋਂ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫ੍ਰਾਂਸਵਾ ਓਲਾਂਦ ਨੇ ਬਿਆਨ ਦਿੱਤਾ, ਇਹ ਨਿਆਂਇਕ ਸਮੀਖਿਆ ਦਾ ਅਧਾਰ ਨਹੀਂ ਹੋ ਸਕਦਾ ਹੈ ਅਦਾਲਤ ਨੇ ਕਿਹਾ ਕਿ ਉਹ ਸਰਕਾਰ ਨੂੰ 126 ਜਾਂ 36 ਜਹਾਜ਼ ਖਰੀਦਣ ਲਈ ਅੜਿੱਕਾ ਨਹੀਂ ਪਾ ਸਕਦਾ ਹੈ ਅਦਾਲਤ ਦੀ ਨਿਗਰਾਨੀ ‘ਚ ਰਾਫੇਲ ਸੌਦੇ ਦੀ ਜਾਂਚ ਕਰਾਉਣ ਦੀ ਮੰਗ ਕਰਨ ਵਾਲੀ ਵੱਖ-ਵੱਖ ਪਟੀਸ਼ਨਾਂ ‘ਤੇ ਸੁਣਵਾਈ ਕਰਦਿਆਂ ਅਦਾਲਤ ਨੇ ਇਹ ਫੈਸਲਾ ਸੁਣਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਕੂਮਤ ਤੇ ਜ਼ਹਿਮਤ ਅੱਗੇ ਹਾਰੀ ਨੈਸ਼ਨਲ ਖਿਡਾਰਨ
ਕੁੱਲੀ ‘ਚ ਰਹਿਣ ਲਈ ਮਜ਼ਬੂਰ (Player)
ਬਰਨਾਲਾ, ਜੀਵਨ ਰਾਮਗੜ•/ਸੱਚ ਕਹੂੰ ਨਿਊਜ਼
ਬਰਨਾਲਾ ਜਿਲਾ ਦੇ ਕਸਬਾ ਭਦੌੜ ‘ਚ ਸਰਕਾਰੀ ਬੇਰੁਖੀ ਦੀ ਸ਼ਿਕਾਰ ਇੱਕ ਬੈਡਮਿੰਟਨ ਦੀ ਨੈਸ਼ਨਲ ਪਲੇਅਰ (Player) ਨੂੰ ਜ਼ਹਿਮਤ ਤੇ ਹਕੂਮਤ ਨੇ ਹਰਾ ਦਿੱਤਾ। ਨੈਸ਼ਨਲ ਖਿਡਾਰਨ ਹੁਣ ਗੁੰਮਨਾਮ ਜ਼ਿੰਦਗੀ ਜਿਉਣ ਲਈ ਮਜ਼ਬੂਰ ਹੈ, ਛੱਜ ਘਾੜਿਆਂ ਦੇ ਕਬੀਲੇ ਨਾਲ ਸਬੰਧਤ ਇਹ ਖਿਡਾਰਨ ਲੜਕੀ ਕੁੱਲੀ ‘ਚ ਆਪਣੀ ਮਾਂ ਨਾਲ ਛੱਜ ਵੇਚ ਕੇ ਦਿਨ-ਕਟੀ ਕਰਨ ਲਈ ਮਜ਼ਬੂਰ ਹੈ।
ਇਨਾਂ ਸਤਰਾਂ ਵਿਚਕਾਰ ਲੱਗੀ ਤਸਵੀਰ ਹੀ ਬੇਸ਼ੱਕ ਬਹੁਤ ਕੁਝ ਬਿਆਨ ਕਰਨ ਲਈ ਕਾਫੀ ਹੈ, ਪ੍ਰੰਤੂ ਫਿਰ ਵੀ ਜੇਕਰ ਤੁਸੀਂ ਇਸ ਤਸਵੀਰ ਪਿਛਲੀ ਹਕੀਕਤ ਜਾਣੋਗੇ ਤਾਂ ਹਾਕਮਾਂ ‘ਤੇ ਹਰਖ਼ ‘ਤੇ ਇਸ ਲੜਕੀ ‘ਤੇ ਤਰਸ ਜਰੂਰ ਕਰੋਂਗੇ। ਤਸਵੀਰ ਵਿੱਚ ਆਪਣੀ ਕੁੱਲੀ ਅੱਗੇ ਜਵਾਨ ਧੀ ਨਾਲ ਮੰਜੇ ‘ਤੇ ਬੈਠੀ ਬਜ਼ੁਰਗ ਸੁਖਵਿੰਦਰ ਕੌਰ ਹੈ, ਜਿਸ ਨੇ ਆਪਣੀ ਬੇਟੀ ਨੂੰ ਬਚਾਇਆ ਵੀ, ਪੜਾਇਆ ਵੀ ਅਤੇ ਨੈਸ਼ਨਲ ਪਲੇਅਰ ਵੀ ਬਣਾਇਆ ਪ੍ਰੰਤੂ ‘ਬੇਟੀ ਬਚਾਓ ਬੇਟੀ ਪੜਾਓ’ ਦਾ ਨਾਅਰਾ ਦੇਣ ਵਾਲੀਆਂ ਸਰਕਾਰਾਂ ਦੀ ਬੇਰੁਖੀ ਨੇ ਸਿਰਫ ਦਰਦ ਦਿੱਤਾ ਗਰੀਬੀ ਦਿੱਤੀ, ਬਿਮਾਰੀ ਦਿੱਤੀ ਲਾਚਾਰੀ ਦਿੱਤੀ, ਜਿਸ ਕਾਰਨ ਬੈਡਮਿੰਟਨ ਦੀ ਨੈਸ਼ਨਲ ਪਲੇਅਰ ਰਹਿ ਚੁੱਕੀ ਮਨਜੀਤ ਕੌਰ ਅੱਜ ਵੀ ਬਿਮਾਰ ਹਾਲਤ ਵਿੱਚ ਝੁੱਗੀਆਂ ਝੌਂਪੜੀਆਂ ‘ਚ ਰਹਿਣ ਲਈ ਮਜ਼ਬੂਰ ਹੈ। (Player)
ਬੈਡਮਿੰਟਨ ਦੀ ਨੈਸ਼ਨਲ ਪਲੇਅਰ ਰਹਿ ਚੁੱਕੀ ਮਨਜੀਤ ਕੌਰ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਉਸ ਨੂੰ ਚੌਥੀ ਜਮਾਤ ਵਿੱਚ ਪੜਦਿਆਂ ਹੀ ‘ਚਿੜੀ-ਬੱਲੇ’ ਦਾ ਸ਼ੌਂਕ ਪੈ ਗਿਆ ਸੀ ਜੋ ਕੁਝ ਕੁ ਸਮੇਂ ਬਾਅਦ ਹੀ ਬੈਡਮਿੰਟਨ ਦੇ ਜਨੂੰਨ ਵਿੱਚ ਬਦਲ ਗਿਆ। ਸਕੂਲ ਵਿੱਚ ਪੜਦਿਆਂ ਹੀ ਉਸ ਨੇ ਬੈਡਮਿੰਟਨ ਦੇ ਮੁਕਾਬਲੇ ਵਿੱਚ ਜ਼ੋਨ ਪੱਧਰ ਦੇ ਮੁਕਾਬਲੇ ਜਿੱਤੇ ਫਿਰ ਜਿਲਾ ਪੱਧਰ ਅਤੇ ਜਲਦੀ ਹੀ ਉਸਨੇ ਆਪਣੇ ਕੋਚ ਨਿਰਮਲ ਸਿੰਘ ਅਤੇ ਰਾਜਵਿੰਦਰ ਸਿੰਘ ਦੀ ਗੁਰ ਵਿੱਦਿਆ ਸਦਕਾ ਪੰਜਾਬ ਦੀ ਬੈਡਮਿੰਟਨ ਵਿੱਚ ਚੈਂਪੀਅਨ ਬਣ ਗਈ। ਬੈਡਮਿੰਟਨ ਟੀਮ ਦੀ ਕਪਤਾਨ ਵੀ ਮਨਜੀਤ ਹੀ ਰਹੀ 1983 ਚ ਜਨਮੀ ਮਨਜੀਤ ਨੇ 1996 ‘ਚ ਨੈਸ਼ਨਲ ਪਲੇਅਰ ਬਣਨ ਦਾ ਸੁਪਨਾ ਪੂਰਾ ਕਰ ਲਿਆ ਸੀ। ਉਸ ਨੇ ਦਿੱਲੀ ਵਿਖੇ ਹੋਈਆਂ 42 ਵੀਆਂ ਨੈਸ਼ਨਲ ਸਕੂਲ ਗੇਮਜ਼ ਅੰਡਰ 14 ‘ਚ ਹਿੱਸਾ ਲਿਆ ਇਸ ਸਮੇਂ ਦੌਰਾਨ ਹੀ ਉਸ ਦੇ ਪਿਤਾ ਸਵਰਨ ਸਿੰਘ ਦਾ ਛਾਇਆ ਉਸ ਦੇ ਸਿਰੋਂ ਉਠ ਗਿਆ। (Player)
ਪਿਤਾ ਨੂੰ ਆਏ ਦਿਲ ਦੇ ਦੌਰੇ ਨੇ ਪੂਰੇ ਪਰਿਵਾਰ ਨੂੰ ਸੁੰਨ ਕਰ ਦਿੱਤਾ। ਸਾਰੀ ਜਿੰਮੇਵਾਰੀ ਆਪਣੇ ਸਿਰ ਓਟਦਿਆਂ ਮਨਜੀਤ ਦੀ ਮਾਂ ਸੁਖਵਿੰਦਰ ਕੌਰ ਨੇ ਆਪਣੀ ਧੀ ਦੇ ਸੁਫਨੇ ਪੂਰੇ ਕਰਨ ਦੀ ਠਾਣ ਲਈ ਗਰੀਬੀ ਨੇ ਬੇਸ਼ੱਕ ਕੋਈ ਪੇਸ਼ ਨਾ ਜਾਣ ਦਿੱਤੀ ਪਰੰਤੂ ਸੁਖਵਿੰਦਰ ਕੌਰ ਨੇ ਉਸਨੂੰ ਅਨੇਕਾਂ ਟੂਰਨਾਮੈਂਟ ਖਿਡਾਏ ਅਤੇ ਨਾਲ ਨਾਲ ਪੜਾਇਆ ਵੀ ਮਨਜੀਤ ਨੇ ਆਰਟ ਐਂਡ ਕਰਾਫਟ ਦਾ ਕੋਰਸ ਕਰਨ ਉਪਰੰਤ ਬੀ ਏ ਵੀ ਕੀਤੀ। ਗ਼ੁਰਬਤ ਨੇ ਅਖੀਰ ਮਾਵਾਂ ਧੀਆਂ ਨੂੰ ਹੰਭਾਅ ਲਿਆ ਤੇ ਮਨਜੀਤ ਨੂੰ ਹੱਡੀਆਂ ਦੇ ਜੋੜਾਂ ਦੀ ਤਕਲੀਫ ਸ਼ੁਰੂ ਹੋ ਗਈ। ਮਨਜੀਤ ਨੇ ਦੱਸਿਆ ਕਿ ਢੁੱਕਵੀਂ ਖੁਰਾਕ ਨਾ ਮਿਲਣ ਅਤੇ ਗਰਾਊੁਂਡਾਂ ‘ਚ ਵਿੱਤੋਂ ਵੱਧ ਜ਼ੋਰ ਲਾਉਣ ਕਾਰਨ ਉਸ ਨੂੰ ਬਿਮਾਰੀ ਨੇ ਇੱਕ ਵਾਰ ਮੰਜੇ ‘ਤੇ ਪਾ ਦਿੱਤਾ। ਬੈਡਮਿੰਟਨ ‘ਚ ਛੱਕੇ ਛੁਡਾਉਣ ਵਾਲੀ ਮਨਜੀਤ ਨੂੰ ਬਿਮਾਰੀ ਨੇ ਮੁੜ ਕੁੱਲੀ ‘ਚ ਧੱਕ ਦਿੱਤਾ। ਉਸ ਦੀ ਮਾਂ ਨੇ ਇਲਾਜ ਕਰਵਾ ਕੇ ਮਨਜੀਤ ਨੂੰ ਮੰਜੇ ਤੋਂ ‘ਠਾ ਘਰ ਦੇ ਕੰਮ ਕਾਜ ਜੋਗਾ ਤਾਂ ਕਰ ਲਿਆ ਪਰੰਤੂ ਖੇਡ ਗਰਾਊੁਂਡ ਛੁੱਟ ਗਿਆ। (Player)
ਮਨਜੀਤ ਨੇ ਕਿਹਾ ਕਿ ਖੇਡ ਹਰ ਖਿਡਾਰੀ ਦਾ ਪਹਿਲਾਂ ਸ਼ੌਂਕ ਹੁੰਦਾ ਤੇ ਫਿਰ ਜਨੂਨ, ਉਹ ਭਾਵੁਕ ਹੁੰਦੀ ਦੱਸਦੀ ਹੈ ਕਿ ਉਸਦੇ ਖੇਡ ਸਰਟੀਫਿਕੇਟ ਤੇ ਬੈਡਮਿੰਟਨ ਰੈਕੇਟ (ਬੱਲਾ) ਉਸ ਨੂੰ ਦਰਦ ਵੀ ਦਿੰਦੇ ਨੇ ਤੇ ਤਸੱਲੀ ਵੀ ਗੁਜ਼ਾਰੇ ਸਬੰਧੀ। ਉਸ ਨੇ ਦੱਸਿਆ ਕਿ ਮਾਂ ਨਾਲ ਉਹ ਛੱਜ ਬਣਾਉਣ ‘ਚ ਮੱਦਦ ਕਰਦੀ ਹੈ। ਛੱਜ ਪਿੰਡਾਂ ‘ਚ ਵੇਚ ਕੇ ਗੁਜ਼ਾਰਾ ਚਲਦਾ ਹੈ। ਮਨਜੀਤ ਦੱਸਦੀ ਹੈ ਕਿ ਜੇਕਰ ਸਰਕਾਰ ਥੋੜ•ੀ ਜਿਹੀ ਵੀ ਮੱਦਦ ਕਰਦੀ ਤਾਂ ਉਸ ਦਾ ਸੁਫਨਾ ਸੀ ਕਿ ਉਹ ਝੁੱਗੀਆਂ ਝੌਪੜੀਆਂ ‘ਚ ਵਸਦੇ ਜੁਆਕਾਂ ਨੂੰ ਖਿਡਾਰੀ ਬਣਾਉਂਦੀ। ਮਨਜੀਤ ਦੀ ਮਾਂ ਸੁਖਵਿੰਦਰ ਕੌਰ ਨੇ ਕਿਹਾ ਕਿ ਸਰਕਾਰ ਕਹਿੰਦੀ ਤਾਂ ਬਥੇਰਾ ਕੁਝ ਆ, ਪਰ ਜਦੋਂ ਉਸਦੀ ਧੀ ਦਾ ਕੁਝ ਬਣਾਊ ਫੇਰ ਹੀ ਜਾਣਾਂਗੇ। (Player)
ਭਦੌੜ ਦੇ ਸਮਾਜ ਸੇਵੀ ਆਗੂ ਡਾਕਟਰ ਵਿਪਨ ਕੁਮਾਰ, ਹੈਪੀ ਬਾਂਸਲ, ਡਾ. ਇੰਦਰਜੀਤ ਸਿੰਘ ਪੱਪੂ ਨੇ ਕਿਹਾ ਕਿ ਸਾਬਕਾ ਖਿਡਾਰੀਆਂ ਪ੍ਰਤੀ ਸਰਕਾਰ ਦੀ ਬੇਰੁਖ਼ੀ ਕਾਰਨ ਹੀ ਨਵੇਂ ਖਿਡਾਰੀ ਪੈਦਾ ਨਹੀਂ ਹੋ ਰਹੇ। ਸਰਕਾਰ ਨੂੰ ਅਜਿਹੇ ਖਿਡਾਰੀਆਂ ਦੀ ਪਹਿਲ ਦੇ ਅਧਾਰ ਤੇ ਮੱਦਦ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਮਨਜੀਤ ਜਿਸ ਕਬੀਲੇ ਨਾਲ ਸੰਬੰਧਿਤ ਹੈ ਜਾਂ ਜਿਸ ਹਾਲਤਾਂ ‘ਚ ਉਸਨੇ ਪੜਾਈ ਤੇ ਖੇਡ ਖੇਤਰ ‘ਚ ਮੱਲਾਂ ਮਾਰੀਆਂ ਹਨ। ਉਹ ਵਾਕਿਆ ਹੀ ਕਾਬਿਲੇਤਰੀਫ ਹੈ। ਉਨਾਂ ਸਰਕਾਰ ਨੂੰ ਤੁਰੰਤ ਇਸ ਵੱਲ ਗੌਰ ਕਰਨ ਦੀ ਅਪੀਲ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ‘ਚ ਵਿਧਾਨ ਸਭਾ ਚੋਣਾਂ ਲਈ ਵਿਰੋਧੀ ਪਾਰਟੀਆਂ ਨਾਲ ਗਠਜੋੜ ਲਈ ਕਰ ਰਹੀ ਹੈ ਵਿਚਾਰ
ਕਾਂਗਰਸੀ ਆਗੂਆਂ ਨੇ ਬਸਪਾ ਮੁਖੀ ਮਾਇਆਵਤੀ ਨਾਲ ਕੀਤੀ ਗੱਲ
ਨਵੀਂ ਦਿੱਲੀ, (ਏਜੰਸੀ)। ਉੱਤਰ ਪ੍ਰਦੇਸ਼ ‘ਚ ਹਾਲ ਦੀਆਂ ਉਪ ਚੋਣਾਂ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਖਿਲਾਫ਼ ਸਾਂਝੀ ਵਿਰੋਧੀ ਧਿਰ ਦੀ ਉਮੀਦਵਾਰ ਦੀ ਜਿੱਤ ਤੋਂ ਬਾਅਦ ਕਾਂਗਰਸ ਅਗਾਮੀ 2019 ਦੀਆਂ ਆਮ ਚੋਣਾਂ ‘ਚ ਕੇਂਦਰ ‘ਚ ਸੱਤਾਧਾਰੀ ਭਾਜਪਾ ਅਗਵਾਈ ਵਾਲੀ ਸਰਕਾਰ ਨੂੰ ਸੱਤਾ ਤੋਂ ਹਟਾਉਣ ਲਈ ਹੋਰ ਵਿਰੋਧੀ ਪਾਰਟੀਆਂ ਨਾਲ ਗਠਜੋੜ ਕਰਨ ਦੀ ਰਣਨੀਤੀ ‘ਤੇ ਵਿਚਾਰ ਕਰ ਰਹੀ ਹੈ।
ਵੱਖ-ਵੱਖ ਸੂਬਿਆਂ ‘ਚ ਖੇਤਰੀ ਪਾਰਟੀਆਂ ਨਾਲ ਗਠਜੋੜ ਸਬੰਧੀ ਕਾਂਗਰਸ ਦੀ ਉਤਸੁਕਤਾ ਨੂੰ ਉਸ ਦੀ ਪਹਿਲਾਂ ਦੀ ‘ਇਕੱਲਾ ਚਲੋ’ ਦੀ ਨੀਤੀ ‘ਚ ਬਦਲਾਅ ਦੇ ਰੂਪ ‘ਚ ਵੇਖਿਆ ਜਾ ਰਿਹਾ ਹੈ। ਪਾਰਟੀ ਸੂਤਰਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ‘ਚ ਕੈਰਾਨਾ ਲੋਕ ਸਭਾ ਅਤੇ ਨੂਰਪੁਰ ਵਿਧਾਨ ਸਭਾ ਸੀਟਾਂ ‘ਤੇ ਸੰਯੁਕਤ ਵਿਰੋਧੀ ਉਮੀਦਵਾਰ ਖੜ੍ਹਾ ਕਰਨ ਦੀ ਰਣਨੀਤੀ ਦੀ ਜ਼ਬਰਦਸਤ ਸਫਲਤਾ ਦੇ ਮੱਦੇਨਜ਼ਰ ਕਾਂਗਰਸ ਪੂਰੇ ਦੇਸ਼ ‘ਚ ਵੱਖ-ਵੱਖ ਸੀਟਾਂ ‘ਤੇ ਖੇਤੀ ਵਿਰੋਧੀ ਪਾਰਟੀਆਂ ਨਾਲ ਗਠਜੋੜ ਦੀ ਸੰਭਾਵਨਾ ‘ਤੇ ਧਿਆਨ ਦੇ ਰਹੀ ਹੈ।    ਇਸ ਹਫਤੇ ਕਾਂਗਰਸ ਬੁਲਾਰੇ ਅਭਿਸ਼ੇਕ ਮਨੁ ਸਿੰਘਵੀ ਨੇ ਕਾਨਫਰੰਸ ‘ਚ ਕਿਹਾ ਸੀ ਕਿ ਸਾਰੇ ਸੂਬਿਆਂ ਲਈ ਇੱਕ ਸਮਾਨ ਰਣਨੀਤੀ ਨਹੀਂ ਹੋ ਸਕਦੀ।
ਫਿਲਹਾਲ ਪਾਰਟੀ 2019 ਲੋਕ ਸਭਾ ਚੋਣਾਂ ‘ਚ ਭਾਜਪਾ ਵਿਰੋਧੀ ਵੋਟਾਂ ਨੂੰ ਆਪਣੇ ਵੱਲ ਮਿਲਾਉਣ ਦੀ ਰਣਨੀਤੀ ‘ਤੇ ਕੰਮ ਕਰ ਰਹੀ ਹੈ। ਸੂਤਰਾਂ ਨੇ ਕਿਹਾ ਕਿ ਕਾਂਗਰਸ ਲਗਭਗ 400 ਲੋਕ ਸਭਾ ਸੀਟਾਂ ‘ਤੇ ਖੇਤਰੀ ਪਾਰਟੀਆਂ ਨਾਲ ਗਠਜੋੜ ਦੀ ਸੰਭਾਵਨਾ ‘ਤੇ ਨਜ਼ਰ ਟਿਕਾ ਰੱਖੀ ਹੋਈ ਹੈ। ਇਸ ਤੋਂ ਇਲਾਵਾ ਉਹ ਇਸੇ ਸਾਲ ਦੇ ਆਖਰ ‘ਚ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ‘ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ‘ਚ ਹੋਰ ਵਿਰੋਧੀ ਪਾਰਟੀਆਂ ਨਾਲ ਗਠਜੋੜ ਲਈ ਵਿਚਾਰ ਕਰ ਰਹੀ ਹੈ। ਇਨ੍ਹਾਂ ਦੋਵਾਂ ਸੂਬਿਆਂ ‘ਚ ਵਰਤਮਾਨ ‘ਚ ਭਾਜਪਾ ਦੀ ਹੀ ਸਰਕਾਰ ਹੈ।
ਪੁਨੇਰੀ ਨੇ ਬੰਗਾਲ ਨੂੰ ਹਰਾਇਆ
ਪੁਨੇਰੀ ਨੇ ਕੀਤਾ ਧਮਾਕੇਦਾਰ ਪ੍ਰਦਰਸ਼ਨ
ਹੈਦਰਾਬਾਦ:ਪੁਨੇਰੀ ਪਲਟਨ ਨੇ ਪ੍ਰੋ ਕਬੱਡੀ ਲੀਗ ‘ਚ ਧਮਾਕੇਦਾਰ ਪ੍ਰਦਰਸ਼ਨ ਕਰਦਿਆਂ ਬੰਗਾਲ ਵਾਰੀਅਰਸ ਨੂੰ ਇੱਕਤਰਫਾ ਅੰਦਾਜ਼ ‘ਚ 34-17 ਨਾਲ ਹਰਾ ਕੇ ਪੰਜਵੇਂ ਸੈਸ਼ਨ ‘ਚ ਆਪਣੀ ਤੀਜੀ ਜਿੱਤ ਦਰਜ ਕਰ ਲਈ
ਇੱਥੇ ਖੇਡੇ ਗਏ ਮੁਕਾਬਲੇ ‘ਚ ਪੁਨੇਰੀ ਦੀ ਟੀਮ ਪਹਿਲੇ ਹਾਫ ‘ਚ 17-10 ਨਾਲ ਅੱਗੇ ਸੀ ਅਤੇ ਟੀਮ ਨੇ ਆਪਣੇ ਇਸ ਵਾਧੇ ਨੂੰ ਦੂਜੇ ਹਾਫ ‘ਚ ਵੀ ਬਰਕਰਾਰ ਰੱਖਿਆ 34-17 ਨਾਲ ਮੁਕਾਬਲਾ ਆਪਣੇ ਨਾਂਅ ਕਰ ਲਿਆ ਪੁਨੇਰੀ ਪਲਟਨ ਦੀ ਚਾਰ ਮੈਚਾਂ ‘ਚ ਇਹ ਤੀਜੀ ਜਿੱਤ ਹੈ ਜਦੋਂ ਕਿ ਬੰਗਾਲ ਨੂੰ ਚਾਰ ਮੈਚਾਂ ‘ਚ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ
ਪੁਨੇਰੀ ਲਈ ਸੰਦੀਪ ਨਰਵਾਲ ਨੇ ਸੱਤ, ਮੋਰੇ ਜੀਬੀ ਨੇ ਛੇ, ਗਿਰੀਸ਼ ਨੇ ਚਾਰ ਅਤੇ ਦੀਪਕ ਹੁੱਡਾਨੇ ਦੋ ਅੰਕ ਹਾਸਲ ਕੀਤੇ ਬੰਗਾਲ ਲਈ ਰੇਨ ਸਿੰਘ ਨੇ ਸੱਤ ਅਤੇ ਮਨਿੰਦਰ ਸਿੰਘ ਨੇ ਛੇ ਅੰਕ ਲਏ
ਪੁਨੇਰੀ ਨੇ ਰੇਡ ਨਾਲ 15, ਡਿਫੈਂਸ ਨਾਲ 10, ਆਲਆਊਟ ਨਾਲ ਚਾਰ ਅਤੇ ਪੰਜ ਵਾਧੂ ਅੰਕ ਬਣਾਏ ਬੰਗਾਲਾ ਨੇ ਰੇਡ  ਨਾਲ 10, ਡਿਫੈਂਸ ਨਾਲ ਛੇ ਅਤੇ ਇੱਕ ਵਾਧੂ ਅੰਕ ਬਣਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।