EVM - Sach Kahoon Punjabi
ਸੁਰੱਖਿਅਤ ਈਵੀਐਮ ਹੀ ਅਗਲੀ ਸਰਕਾਰ
ਕੁਝ ਸੀਟਾਂ ਨੂੰ ਛੱਡ ਕੇ ਚੋਣਾਂ ਲਗਭਗ ਪੂਰੀਆਂ ਹੋ ਚੁੱਕੀਆਂ ਹਨ ਚੋਣਾਂ ਤੋਂ ਪਹਿਲਾਂ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦਰਮਿਆਨ ਈਵੀਐਮ ਮਸ਼ੀਨ ਦੇ ਹੈਕ ਹੋ ਜਾਣ ਬਾਰੇ ਤਕਰਾਰ ਰਹੀ ਹੈ ਆਏ ਦਿਨ ਕੋਈ ਨਾ ਕੋਈ ਪਾਰਟੀ ਆਗੂ ਇਹ ਦਾਅਵਾ ਕਰਦਾ ਹੈ ਤੇ ਇਸ ਗੱਲ ‘ਚ ਨਾਕਾਮ ਹੁੰਦਾ ਹੈ ਕਿ ਈਵੀਐਮ ਹੈਕ ਕਰਕੇ ਕਿਸੇ ਪਾਰਟੀ ਜਾਂ ਉਮੀਦਵਾਰ ਨੂੰ ਮਨਮਰਜ਼ੀ ਨਾਲ ਵੋਟ ਦਿੱਤੀ ਜਾ ਸਕਦੀ ਹੈ, ਹੁਣ ਚੋਣਾਂ ਲਗਭਗ ਸਮਾਪਤ ਹੋ ਚੁੱਕੀਆਂ ਹਨ ਤੇ ਈਵੀਐਮ ਬਦਲੇ ਜਾਣ ਦਾ ਰੌਲਾ ਪੈਣ ਲੱਗਾ ਹੈ ਡੁਮਾਰੀਆਗੰਜ ਲੋਕ ਸਭਾ ਹਲਕੇ ਵਿਚ ਸਟ੍ਰਾਂਗ ਰੂਮ ਦੇ ਬਾਹਰ ਲੋਕਾਂ ਨੇ ਈਵੀਐਮ ਨਾਲ ਭਰੀਆਂ ਦੋ ਗੱਡੀਆਂ ਫੜ੍ਹੇ ਜਾਣ ਦਾ ਦਾਅਵਾ ਕੀਤਾ ਹੈ ਬਸਪਾ ਨੇ ਦੋਸ਼ ਲਾਇਆ ਕਿ ਈਵੀਐਮ ਨੂੰ ਬਦਲੇ ਜਾਣ ਦੇ ਯਤਨ ਹੋ ਰਹੇ ਹਨ ਇੱਧਰ ਹਰਿਆਣਾ ‘ਚ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਆਪਣੇ ਸਮੱਰਥਕਾਂ ਨੂੰ ਸੱਦਾ ਦਿੱਤਾ ਕਿ ਉਨ੍ਹਾਂ ਨੂੰ ਹੁਣ ਕਿਸੇ ਗੱਡੀ ਵਿਚ ਈਵੀਐਮ ਮਿਲਦੀ ਹੈ ਤਾਂ ਉਸਨੂੰ ਅੱਗ ਲਾ ਦਿੱਤੀ ਜਾਵੇ ਘੱਟ ਖਰਚੇ ‘ਚ ਛੇਤੀ ਪਾਰਦਰਸ਼ੀ ਚੋਣਾਂ ਲਈ ਸੂਚਨਾ ਤਕਨੀਕ ਦਾ ਸਹਾਰਾ ਲਿਆ ਗਿਆ ਬੈਲਟ ਪੇਪਰ ਦੀ ਥਾਂ ਈਵੀਐਮ ਮਸ਼ੀਨਾਂ ਲਾਈਆਂ ਗਈਆਂ ਪਰ ਇਨ੍ਹਾਂ ਮਸ਼ੀਨਾਂ ਬਾਰੇ ਵੀ ਵਿਵਾਦ ਬਣਿਆ ਹੋਇਆ ਹੈ ਕਦੇ ਕਿਹਾ ਜਾਂਦਾ ਹੈ ਕਿ ਇਹ ਹੈਕ ਹੋ ਜਾਂਦੀ ਹੈ, ਕਦੇ ਕੁਝ-ਕਦੇ ਕੁਝ ਹੁਣ ਤਾਂ ਹੱਦ ਹੋ ਗਈ ਕਿ ਚੋਣਾਂ ਹੋਣ ਤੋਂ ਬਾਅਦ ਈਵੀਐਮ ਮਸ਼ੀਨਾਂ ਬਦਲੇ ਜਾ ਸਕਣ ਦਾ ਵੀ ਡਰ ਖੜ੍ਹਾ ਹੋ ਗਿਆ ਹੈ ਜੋ ਕਿ ਵਾਜ਼ਿਬ ਵੀ ਹੈ ਚੋਣ ਕਮਿਸ਼ਨ ਕੋਲ ਪੂਰਾ ਸਰਕਾਰੀ ਤੰਤਰ ਹੈ ਇਸ ਲਈ ਕਮਿਸ਼ਨ ਦੀ ਜ਼ਿੰਮੇਵਾਰੀ ਹੈ ਕਿ ਉਹ ਦੇਸ਼ਵਾਸੀਆਂ ਦੇ ਭਰੋਸੇ ਨੂੰ ਕਾਇਮ ਰੱਖੇ ਤੇ ਇਸ ਗੱਲ ਨੂੰ ਸਪੱਸ਼ਟ ਕਰੇ ਕਿ ਜਿੱਥੇ ਮਸ਼ੀਨਾਂ ਬਦਲੇ ਜਾਣ ਦੀਆਂ ਕੋਸ਼ਿਸ਼ਾਂ ਹੋਈਆਂ ਜਾਂ ਖ਼ਬਰਾਂ ਆਈਆਂ, ਚੋਣ ਕਮਿਸ਼ਨ ਨੇ ਕੀ ਐਕਸ਼ਨ ਲਿਆ ਭਾਰਤ ਵਰਗੇ ਵੱਡੀ ਅਬਾਦੀ ਵਾਲੇ ਦੇਸ਼ ‘ਚ ਚੋਣਾਂ ਕਰਵਾਉਣਾ ਯਕੀਨਨ ਹੀ ਬਹੁਤ ਵੱਡੀ ਚੁਣੌਤੀ ਹੈ ਪਰ ਇੱਥੋਂ ਦਾ ਤੰਤਰ ਵੀ ਬੇਹੱਦ ਮਜ਼ਬੂਤ ਤੇ ਚੁਸਤ ਹੋ ਚੁੱਕਾ ਹੈ, ਫਿਰ ਵੀ ਕਈ ਵਾਰ ਤੰਤਰ ਦੇ ਆਪਣੇ ਲੋਕ ਹੀ ਦੇਸ਼ ਦੀਆਂ ਅੱਖਾਂ ‘ਚ ਘੱਟਾ ਪਾਉਣ ਦੀ ਕੋਸ਼ਿਸ਼ ਕਰਦੇ ਹਨ ਜੇਕਰ ਭ੍ਰਿਸ਼ਟ ਲੋਕਾਂ ਦੀ ਜ਼ਰਾ ਜਿੰਨੀ ਵੀ ਕੋਸ਼ਿਸ਼ ਸਫ਼ਲ ਹੋ ਜਾਂਦੀ ਹੈ ਤਾਂ ਅਗਲੇ ਪੰਜ ਸਾਲਾਂ ਲਈ ਇੱਕ ਭ੍ਰਿਸ਼ਟ ਸਰਕਾਰ ਦੇਸ਼ ਦੇ ਮੋਢਿਆਂ ‘ਤੇ ਥੋਪੀ ਜਾ ਸਕਦੀ ਹੈ ਕਿਉਂਕਿ ਲੋਕਤੰਤਰ ਵਿਚ ਪਿੰਡ ਤੋਂ ਲੈ ਕੇ ਮਹਾਂਨਗਰ ਤੱਕ ਇੱਕ-ਇੱਕ ਵੋਟ ਦਾ ਬਹੁਤ ਜ਼ਿਆਦਾ ਮਹੱਤਵ ਹੈ, 1999 ‘ਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸਿਰਫ਼ ਇੱਕ ਵੋਟ ਨਾਲ ਡਿੱਗ ਗਈ ਸੀ ਇੰਨਾ ਹੀ ਨਹੀਂ ਰਾਜਸਥਾਨ ਵਿਚ ਕਾਂਗਰਸ ਦੇ ਇੱਕ ਨੇਤਾ ਸੀਪੀ ਜੋਸ਼ੀ ਸਿਰਫ਼ ਇੱਕ ਵੋਟ ਨਾਲ ਹਾਰ ਗਏ ਸਨ, ਝਾਰਖੰਡ ਵਿਚ ਮਧੂ ਕੋੜਾ ਤੇ ਐਨਐਸ ਇੱਕਾ ਅਜਿਹੇ ਮੁੱਖ ਮੰਤਰੀ ਬਣੇ ਹਨ ਜੋ ਅਜ਼ਾਦ ਸਨ ਇਸ ਲਈ ਡੁਮਰੀਆਗੰਜ ਦੀ ਘਟਨਾ ਜਾਂ ਅਸ਼ੋਕ ਤੰਵਰ ਦੀ ਚਿੰਤਾ ਸਿਰਫ਼ ਇੱਕ ਸਿਆਸੀ ਬਿਆਨ ਜਾਂ ਦਾਅਵਾ ਨਹੀਂ ਮੰਨਿਆ ਜਾਣਾ ਚਾਹੀਦਾ ਇਹ ਦੇਸ਼ ਦੀ ਅਗਲੀ ਸੰਸਦ ਦਾ ਆਕਾਰ ਤੇ ਸਰਕਾਰ ਤੈਅ ਕਰਨ ਵਾਲੀਆਂ ਗੱਲਾਂ ਹਨ ਇਸ ਲਈ ਸੁਰੱਖਿਅਤ ਈਵੀਐਮ ਹੀ ਅਗਲੀ ਸਰਕਾਰ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਾਵਾਂ ਕਾਰਨ ਨਾ ਆਏ ਪਰੇਸ਼ਾਨੀ, ਇਸ ਲਈ ਪਹਿਲੀਵਾਰ ਈਵੀਐੱਮ ‘ਤੇ ਲੱਗੇਗੀ ਫੋਟੋ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਲੋਕ ਸਭਾ ਚੋਣਾਂ ਵਿੱਚ ਇੱਕੋ ਨਾਂਅ ਵਾਲੇ ਇੱਕ ਤੋਂ ਵੱਧ ਉਮੀਦਵਾਰਾਂ ਦੇ ਕਾਰਨ ਵੋਟਰ ਉਲਝਣ ਵਿੱਚ ਨਾ ਫਸ ਸਕਣ, ਇਸ ਲਈ ਈਵੀਐੱਮ ਮਸ਼ੀਨ ‘ਤੇ ਪਹਿਲੀਵਾਰ ਉਮੀਦਵਾਰ ਦੀ ਫੋਟੋ ਲੱਗਣ ਜਾ ਰਹੀ ਹੈ ਤਾਂ ਕਿ ਵੋਟਰ ਫੋਟੋ ਦੀ ਪਹਿਚਾਣ ਕਰਦੇ ਹੋਏ ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟ ਪਾ ਸਕਣ ਪਰ ਇਸ ਫੋਟੋ ਨੂੰ ਲਗਾਉਣ ਸਬੰਧੀ ਵੀ ਚੋਣ ਕਮਿਸ਼ਨ ਨੇ ਕਈ ਤਰ੍ਹਾਂ ਦੇ ਨਿਯਮ ਬਣਾ ਦਿੱਤੇ ਹਨ, ਜਿਸ ਅਨੁਸਾਰ ਕੋਈ ਉਮੀਦਵਾਰ ਨਾ ਹੀ ਫੋਟੋ ਵਿੱਚ ਹੱਥ ਜੋੜ ਸਕੇਗਾ ਤੇ ਨਾ ਹੀ ਕੋਈ ਜਿਆਦਾ ਰੰਗ ਰੰਗੀਲੀ ਫੋਟੋ ਦਿੱਤੀ ਜਾ ਸਕਦੀ ਹੈ। ਈਵੀਐੱਮ ‘ਤੇ ਲਗਾਉਣ ਲਈ ਸਾਫ਼ ਸੁਥਰੀ ਤੇ ਸਾਦੀ ਫੋਟੋ ਦੇਣੀ ਹੋਏਗੀ।
ਜਾਣਕਾਰੀ ਅਨੁਸਾਰ ਲੋਕ ਸਭਾ ਚੋਣਾਂ ਵਿੱਚ ਵਿਰੋਧੀ ਉਮੀਦਵਾਰ ਦੀਆਂ ਕੁਝ ਵੋਟਾਂ ਨੂੰ ਖਰਾਬ ਕਰਨ ਲਈ ਹਰ ਵਿਰੋਧੀ ਪਾਰਟੀ ਉਮੀਦਵਾਰ ਦੇ ਨਾਂਅ ਨਾਲ ਮਿਲਦੇ ਜੁਲਦੇ ਨਾਂਅ ਦੇ ਉਮੀਦਵਾਰ ਨੂੰ ਆਜ਼ਾਦ ਤੌਰ ‘ਤੇ ਚੋਣ ਮੈਦਾਨ ਵਿੱਚ ਖੜ੍ਹੇ ਕਰ ਦਿੰਦੇ ਸਨ, ਜਿਸ ਕਾਰਨ ਕੁਝ ਵੋਟਰ ਇੱਕੋ ਜਿਹੇ ਨਾਂਅ ਹੋਣ ਕਾਰਨ ਉਲਝਣ ਵਿੱਚ ਫਸਦੇ ਹੋਏ ਨਾ ਚਾਹੁੰਦੇ ਹੋਏ ਵੀ ਗਲਤੀ ਨਾਲ ਆਪਣੇ ਪਸੰਦ ਵਾਲੇ ਉਮੀਦਵਾਰ ਦੀ ਥਾਂ ‘ਤੇ ਕਿਸੇ ਹੋਰ ਉਮੀਦਵਾਰ ਨੂੰ ਹੀ ਵੋਟ ਦੇ ਕੇ ਆ ਜਾਂਦੇ ਸਨ।
ਇਸ ਸਬੰਧੀ ਚੋਣ ਲੜਨ ਵਾਲੇ ਉਮੀਦਵਾਰਾਂ ਵੱਲੋਂ ਵੀ ਲਗਾਤਾਰ ਸ਼ਿਕਾਇਤ ਕੀਤੀ ਜਾਂਦੀ ਰਹੀ ਹੈ ਕਿ ਵਿਰੋਧੀ ਉਨ੍ਹਾਂ ਨੂੰ ਹਰਾਉਣ ਲਈ ਇਸ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੇ ਹਨ। ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਕਾਫ਼ੀ ਮਿਲਣ ਤੋਂ ਬਾਅਦ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਈਵੀਐੱਮ ਮਸ਼ੀਨ ‘ਤੇ ਉਮੀਦਵਾਰ ਦੀ ਫੋਟੋ ਲਗਾਉਣ ਦਾ ਫੈਸਲਾ ਚੋਣ ਕਮਿਸ਼ਨ ਨੇ ਕਰ ਲਿਆ ਹੈ।
ਹਰ ਉਮੀਦਵਾਰ ਨੂੰ ਫਾਰਮ ਦੇ ਨਾਲ ਹੀ ਇੱਕ ਫੋਟੋ ਵੀ ਦੇਣੀ ਹੋਵੇਗੀ ਤੇ ਉਸ ਫੋਟੋ ਦਾ ਸ਼ਾਇਦ 2.5 ਸੇਮੀ ਤੋਂ ਘੱਟ ਨਹੀਂ ਹੋਣਾ ਚਾਹੀਦਾ ਹੈ ਤੇ ਫੋਟੋ 3 ਮਹੀਨੇ ਤੋਂ ਜ਼ਿਆਦਾ ਪੁਰਾਣੀ ਨਹੀਂ ਹੋਣੀ ਚਾਹੀਦੀ ਹੈ। ਉਮੀਦਵਾਰ ਦੀ ਫੋਟੋ ਜ਼ਿਆਦਾ ਰੰਗਦਾਰ ਹੋਣ ਦੀ ਥਾਂ ‘ਤੇ ਸਫ਼ੈਦ ਰੰਗ ਵਿੱਚ ਹੋਣੀ ਚਾਹੀਦੀ ਹੈ ਅਤੇ ਫੋਟੋ ਦੀ ਬੈਕਗਰਾਊਂਡ ਡਾਰਕ ਰੰਗ ਦੀ ਬਜਾਇ ਹਲਕੇ ਰੰਗ ‘ਚ ਹੋਣੀ ਚਾਹੀਦੀ ਹੈ। ਇਸ ਨਾਲ ਹੀ ਉਮੀਦਵਾਰ ਦੀ ਫੋਟੋ ਵਿੱਚ ਚਿਹਰਾ ਸਾਫ਼ ਦਿਖਾਈ ਦੇਣ ਦੇ ਨਾਲ ਹੀ ਹੱਥ ਨਹੀਂ ਹੋਣੇ ਚਾਹੀਦੇ ਹਨ ਤਾਂ ਕਿ ਕੋਈ ਆਪਣੀ ਹੱਥ ਜੋੜ ਕੇ ਵੋਟ ਮੰਗਣ ਵਾਲੀ ਫੋਟੋ ਨਾ ਦੇ ਸਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਸਾਨ ਨਹੀਂ ਈਵੀਐੱਮ ਨਾਲ ਛੇੜਛਾੜ
ਲੋਕ ਸਭਾ ਚੋਣਾਂ ਦਾ ਸਮਾਂ ਨੇੜੇ ਆਉਣ ਦੇ ਨਾਲ-ਨਾਲ ਈਵੀਐੱਮ ਵਿਵਾਦ ਫਿਰ ਵਧਣ ਲੱਗਿਆ ਹੈ ਹਾਲਾਂਕਿ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਪਹਿਲਾਂ ਤੋਂ ਹੀ ਬੈਲੇਟ ਪੇਪਰ ਨਾਲ ਚੋਣਾਂ ਦੀ ਮੰਗ ਖਾਰਜ਼ ਕਰਦਿਆਂ ਦੋ ਟੁੱਕ ਲਹਿਜੇ ‘ਚ ਕਿਹਾ ਸੀ ਕਿ ਕਮਿਸ਼ਨ ਈਵੀਐੱਮ ਦੀ ਪ੍ਰਮਾਣਿਕਤਾ ਤੇ ਉਸ ਦੇ ਫੁੱਲਪਰੂਫ ਹੋਣ ਦੀ ਗੱਲ ‘ਤੇ ਮਜ਼ਬੂਤੀ ਨਾਲ ਖੜ੍ਹਾ ਹੈ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਈਵੀਐੱਮ ਦੀ ਪੂਰੀ ਕਾਰਜਪ੍ਰਣਾਲੀ ‘ਤੇ ਉੱਚ ਸਿਖਲਾਈ ਯੋਗ ਤਕਨੀਕੀ ਕਮੇਟੀ ਨੇ ਨਜ਼ਰ ਰੱਖੀ ਹੋਈ ਹੈ ਤੇ ਈਵੀਐੱਮ ਨਾਲ ਛੇੜਛਾੜ ਸੰਭਵ ਹੀ ਨਹੀਂ ਹੈ ਜਿਵੇਂ ਮਮਤਾ ਬੈਨਰਜ਼ੀ ਵੱਲੋਂ ਕਰਵਾਈ ਕੋਲਕਾਤਾ ਰੈਲੀ ‘ਚ ਵਿਰੋਧੀ ਪਾਰਟੀਆਂ ਨੇ ਈਵੀਐੱਮ ਸਬੰਧੀ ਇਰਾਜ਼ ਉਠਾਏ ਤੇ ਪਿਛਲੇ ਦਿਨਾਂ ‘ਚ ਲੰਦਨ ‘ਚ ਕਰਵਾਈ ਹੈਕਥਾੱਨ ਪ੍ਰੈੱਸ ਕਾਨਫਰੰਸ ‘ਚ ਕਾਂਗਰਸ ਆਗੂ ਕਪਿਲ ਸਿੱਬਲ ਦੀ ਮੌਜ਼ੂਦਗੀ ‘ਚ ਕਥਿਤ ਸਾਈਬਰ ਐਕਸਪਰਟ ਸਈਅਦ ਸ਼ੁਜਾ ਨਾਮਕ ਸ਼ਖਸ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਚਿਹਰੇ ‘ਤੇ ਨਕਾਬ ਪਹਿਨ ਕੇ ਦਾਅਵਾ ਕੀਤਾ ਕਿ ਈਵੀਐੱਮ ਨੂੰ ਹੈਕ ਕੀਤਾ ਜਾ ਸਕਦਾ ਹੈ।
ਜੇਕਰ ਸ਼ੁਜਾ ਦੇ ਦਾਅਵਿਆਂ ਦੀ ਪੜਤਾਲ ਕਰੀਏ ਤਾਂ ਉਸ ਦੇ ਦਾਅਵਿਆਂ ‘ਚ ਕਈ ਗੰਭੀਰ ਖਾਮੀਆਂ ਸਪੱਸ਼ਟ ਉਜਾਗਰ ਹੁੰਦੀਆਂ ਹਨ ਉਸ ਦੇ ਈਸੀਆਈਐੱਲ ‘ਚ ਕੰਮ ਕਰਨ ਦੇ ਦਾਅਵੇ ਨੂੰ ਤਾਂ ਕੰਪਨੀ ਨਕਾਰ ਹੀ ਚੁੱਕੀ ਹੈ ਉਂਜ ਈਵੀਐੱਮ ਨਾਲ ਛੇੜਛਾੜ ਦੇ ਦੋਸ਼ ਨਵੇਂ ਨਹੀਂ ਹਨ ਸਗੋਂ ਅਰਸੇ ਤੋਂ ਵਿਰੋਧੀ ਪਾਰਟੀ ਈਵੀਐੱਮ ਦੇ ਵਿਰੋਧ ‘ਚ ਸੁਰ ਬੁਲੰਦ ਕਰਦੇ ਰਹੇ ਹਨ ਲੋਕ ਸਭਾ ਚੋਣਾ ‘ਚ ਈਵੀਐੱਮ ਦੇ ਬਜਾਇ ਵੋਟ ਪਰਚੀਆਂ ਦੇ ਇਸਤੇਮਾਲ ਸਬੰਧੀ 17 ਸਿਆਸੀ ਪਾਰਟੀਆਂ ਦੇ ਮਤੇ ਨੂੰ ਅਧਾਰ ਬਣਾਉਂਦਿਆਂ ਸੁਪਰੀਮ ਕੋਰਟ ‘ਚ ਇੱਕ ਲੋਕਹਿੱਤ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਨੂੰ ਸੁਪਰੀਮ ਕੋਰਟ ਇਹ ਕਹਿੰਦਿਆਂ ਖਾਰਜ ਕਰ ਚੁੱਕਾ ਹੈ ਕਿ ਇਹ ਧਾਰਨਾ ਗਲਤ ਹੈ ਕਿ ਈਵੀਐੱਮ ਦੇ ਬਜਾਇ ਵੋਟ ਪਰਚੀਆਂ ਜ਼ਰੀਏ ਚੋਣ ਜਿਆਦਾ ਭਰੋਸੇਯੋਗ ਹੈ।
ਅਸਲੀਅਤ ਇਹੀ ਹੈ ਕਿ ਈਵੀਐੱਮ ਕਦੇ ਨਾ ਕਦੇ ਹਰ ਪਾਰਟੀ ਦੇ ਨਿਸ਼ਾਨੇ ‘ਤੇ ਰਹੀ ਹੈ ਤੇ ਈਵੀਐੱਮ ਦਾ ਮਾਮਲਾ ਸਿਆਸੀ ਪਾਰਟੀਆਂ  ਦੀਆਂ ਆਪਣੀਆਂ-ਆਪਣੀਆਂ ਸਹੂਲਤਾਂ ਨਾਲ ਜੁੜਿਆ ਮਾਮਲਾ ਬਣ ਕੇ ਰਹਿ ਗਿਆ ਹੈ ਸਭ ਤੋਂ ਵੱਡਾ ਸਵਾਲ ਤਾਂ ਇਹੀ ਹੈ ਕਿ ਚੋਣ ਕਮਿਸ਼ਨ ਵੱਖ-ਵੱਖ ਮੌਕਿਆਂ ‘ਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੱਦਾ ਦੇ ਚੁੱਕਿਆ ਹੈ ਕਿ ਉਹ ਆਉਣ ਤੇ ਈਵੀਅੇੱਮ ‘ਚ ਛੇੜਛਾੜ ਨੂੰ ਸਾਬਤ ਕਰਨ ਪਰ ਵਾਰ-ਵਾਰ ਈਵੀਐੱਮ ਨੂੰ ਨਿਸ਼ਾਨਾ ਬਣਾਉਣ ਵਾਲਾ ਨਾ ਤਾਂ ਕੋਈ ਵੀ ਸਿਆਸੀ ਪਾਰਟੀ ਤੇ ਨਾ ਹੀ ਕੋਈ ਵੀ ਸਾਈਬਰ ਐਕਸਪਰਟ ਇਸ ਚੁਣੌਤੀ ਨੂੰ ਸਵੀਕਾਰ ਕਰਨ ਦੀ ਹਿੰਮਤ ਕਰ ਸਕਿਆ ਇਸ ਤਰ੍ਹਾ ਈਵੀਐੱਮ ਹੈਕਿੰਗ ਬਾਰੇ ਆਏ ਦਿਨ ਸਾਹਮਣੇ ਆ ਰਹੇ ਨਵੇਂ-ਨਵੇਂ ਖੁਲਾਸਿਆਂ ‘ਤੇ ਵਿਸ਼ਵਾਸ ਕਰਨਾ ਬੇਹੱਦ ਮੁਸ਼ਕਲ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੰਮ੍ਰਿਤਸਰ ਜ਼ਿਲ੍ਹੇ ਵਿੱਚ 18 ਅਤੇ ਗੁਰਦਾਸਪੁਰ ਜ਼ਿਲ੍ਹੇ ਵਿੱਚ 22 ਈਵੀਐਮ ਦੀ ਖ਼ਰਾਬੀ ਬਣੀ ਚੋਣ ਪ੍ਰਕਿਰਿਆ ‘ਚ ਅੜਿੱਕਾ EVM
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਚੋਣਾਂ ਦਰਮਿਆਨ ਪੰਜਾਬ ਦੇ ਕਈ ਜ਼ਿਲ੍ਹੇ ਵਿੱਚ ਈਵੀਐਮ ਮਸ਼ੀਨਾਂ ਅਤੇ ਵੀਵੀਪੈਡ ਵਿੱਚ ਦਿੱਕਤ ਆਉਣ ਦੇ ਕਾਰਨ ਕਾਫ਼ੀ ਸਮਾਂ ਤੱਕ ਵੋਟਿੰਗ ਨੂੰ ਰੋਕਣਾ ਵੀ ਪਿਆ ਪਰ ਸਮਾਂ ਰਹਿੰਦਿਆਂ ਹੀ ਸਾਰੀ ਥਾਵਾਂ ‘ਤੇ ਈਵੀਐਮ ਮਸ਼ੀਨਾਂ ਨੂੰ ਠੀਕ ਕਰ ਦਿੱਤਾ ਗਿਆ ਜਾਂ ਫਿਰ ਉਨ੍ਹਾਂ ਨੂੰ ਬਦਲ ਦਿੱਤਾ ਗਿਆ। ਪੰਜਾਬ ਦੇ ਕਈ ਹਲਕੇ ਵਿੱਚ ਈਵੀਐਮ ਮਸ਼ੀਨਾਂ ਦੀ ਥਾਂ ‘ਤੇ ਵੀਵੀਪੈਡ (ਵੋਟ ਦੇ ਪ੍ਰਿੰਟਰ) ਖਰਾਬ ਹੋਣ ਕਾਰਨ ਵੋਟਿੰਗ ਰੋਕਣੀ ਪਈ ਸੀ, ਜਿਨ੍ਹਾਂ ਨੂੰ ਕਿ ਬਾਅਦ ਵਿੱਚ ਬਦਲ ਦਿੱਤਾ ਗਿਆ। EVM
ਮੁੱਖ ਚੋਣ ਅਧਿਕਾਰੀ ਵੀ.ਕੇ. ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਲਗਭਗ 195 ਥਾਵਾਂ ਵਿੱਚ ਈਵੀਐਮ ਮਸ਼ੀਨਾਂ ਵਿੱਚ ਦਿੱਕਤ ਆਈ ਸੀ, ਜਿਨ੍ਹਾਂ ਵਿਚੋਂ ਜ਼ਿਆਦਾਤਰ ਈਵੀਐਮ ਦੀ ਦਿੱਕਤ ਮੌਕ ਵੋਟਿੰਗ ਵਿੱਚ ਹੀ ਜਾਣਕਾਰੀ ਮਿਲ ਗਈ ਸੀ ਅਤੇ ਸਮਾਂ ਰਹਿੰਦੇ ਹੀ ਉਨ੍ਹਾਂ ਨੂੰ ਬਦਲ ਦਿੱਤਾ ਗਿਆ। ਇਨ੍ਹਾਂ ਵਿੱਚੋਂ 47 ਥਾਵਾਂ ‘ਤੇ ਈਵੀਐਮ ਮਸ਼ੀਨ ਨੂੰ ਚੋਣ ਪ੍ਰਕਿਰਿਆ ਦਰਮਿਆਨ ਕੁਝ ਸਮੇਂ ਲਈ ਰੋਕਣ ਤੋਂ ਬਾਅਦ ਬਦਲਿਆ ਗਿਆ ਹੈ। ਸਭ ਤੋਂ ਜ਼ਿਆਦਾ 187 ਵੀਵੀਪੈਡ ਮਸ਼ੀਨਾਂ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਖ਼ਰਾਬੀ ਆਉਣ ਕਾਰਨ ਬਦਲੀਆਂ ਗਈਆਂ ਸਨ, ਜਿਸ ਕਾਰਨ ਚੋਣ ਦੀ ਪ੍ਰਕਿਰਿਆ ਨੂੰ ਰੋਕਣਾ ਪਿਆ ਸੀ, ਕਿਉਂਕਿ ਵੀਵੀਪੈਡ ਮਸ਼ੀਨਾਂ ਈਵੀਐਮ ਨਾਲ ਹੀ ਅਟੈਚ ਸਨ। ਜਦੋਂ ਕਿ ਚੋਣ ਪ੍ਰਕਿਰਿਆ ਤੋਂ ਪਹਿਲਾਂ 538 ਵੀਵੀਪੈਡ ਵਿੱਚ ਖਰਾਬੀ ਆਉਣ ਬਾਰੇ ਜਾਣਕਾਰੀ ਮਿਲ ਗਈ ਸੀ, ਜਿਨ੍ਹਾਂ ਨੂੰ ਪਹਿਲਾਂ ਹੀ ਬਦਲ ਦਿੱਤਾ ਗਿਆ ਸੀ ਜਾਂ ਫਿਰ ਹਟਾ ਦਿੱਤਾ  ਗਿਆ ਸੀ।‌
ਅੜਿੱਕਾ : 195 ਪੋਲਿੰਗ ਬੂਥ ਦੀ ਈਵੀਐਮ ‘ਚ ਆਈ ਖ਼ਰਾਬੀ
ਵੀ.ਕੇ. ਸਿੰਘ ਨੇ ਦੱਸਿਆ ਕਿ ਜ਼ਿਆਦਾਤਰ ਵੀਵੀਪੈਡ ਅਤੇ ਈਵੀਐਮ ਮਸ਼ੀਨਾਂ ਦਾ ਦਿੱਕਤ ਦਿਹਾਤੀ ਹਲਕੇ ਜਾਂ ਫਿਰ ਪੇਂਡੂ ਖੇਤਰ ਵਿੱਚ ਹੀ ਆਈ ਸੀ, ਕਿਉਂਕਿ ਇਨਾਂ ਇਲਾਕਿਆਂ ਵਿੱਚ ਟੈਕਨੀਕਲ ਸਹਾਇਤਾ ਬਹੁਤ ਹੀ ਜਿਆਦਾ ਘੱਟ ਸੀ, ਜਿਹੜੀ ਕਿ ਉਨਾਂ ਲਈ ਇੱਕ ਚੁਨੌਤੀ ਬਣ ਕੇ ਵੀ ਸਾਹਮਣੇ ਆਈ ਪਰ ਆਖ਼ਰ ਵਿੱਚ ਉਹ ਸਫ਼ਲਤਾ ਨਾਲ ਚੋਣ ਮੁਕੰਮਲ ਕਰਵਾਉਣ ਵਿੱਚ ਸਫ਼ਲ ਹੋਏ ਹਨ। ਸਾਰੇ ਤੋਂ ਜਿਆਦਾ ਅੰਮ੍ਰਿਤਸਰ ਜ਼ਿਲੇ ਵਿੱਚ 18 ਅਤੇ ਗੁਰਦਾਸਪੁਰ ਜਿੱਲੇ ਵਿੱਚ 22 ਈਵੀਐਮ ਦੀ ਖ਼ਰਾਬੀ ਬਣੀ ਚੋਣ ਪ੍ਰੀਕਿਆ ‘ਚ ਅੜਿੱਕਾ ਬਣੀ ਸੀ, ਜਿਨਾਂ ਨੂੰ ਕਿ ਸਮਾਂ ਰਹਿੰਦੇ ਹੀ ਠੀਕ ਕਰ ਦਿੱਤਾ ਗਿਆ ਸੀ। ਇਸੇ ਤਰਾਂ ਸੰਗਰੂਰ, ਮੁਕਤਸਰ, ਮੋਗਾ, ਮਾਨਸਾ, ਲਹਿਰਾ, ਪਟਿਆਲਾ ਦਿਹਾਤੀ, ਭੋਆ, ਜਲਾਲਾਬਾਦ, ਬਲੂਆਣਾ, ਬਠਿੰਡਾ, ਜਲੰਧਰ ਸੈਟਰਲ, ਬਲਾਚੌਰ, ਸਮਾਣਾ ਸਣੇ ਕੁਝ ਹੋਰ ਥਾਂਵਾਂ ‘ਤੇ ਈਵੀਐਮ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ