Rs 2000 Note - Sach Kahoon Punjabi
ਨਵੀਂ ਦਿੱਲੀ। RS 2000 Note : ਭਾਰਤੀ ਰਿਜਰਵ ਬੈਂਕ ਨੇ ਕਿਹਾ ਕਿ 2000 ਰੁਪਏ ਦੇ 87.92 ਪ੍ਰਤੀਸ਼ਤ ਨੋਟ ਬੈਂਕ ’ਚ ਵਾਪਸ ਆ ਗਏ ਹਨ। ਸਰਕੂਲੇਸ਼ਨ ਤੋਂ ਹਟਾਏ ਗੲੈ ਸਿਰਫ਼ 7409 ਕਰੋੜ ਰੁਪਏ ਮੁੱਲ ਦੇ ਬੈਂਕ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਸੀ। ਆਰਬੀਆਈ ਅਨੁਸਾਰ 19 ਮਈ 2023 ਦੀ ਸÇੀਤੀ ਅਨੁਸਾਰ ਉਸ ਸਮੇਂ ਚਲੱਣ ’ਚ 2000 ਰੁਪਏ ਦੇ ਬੈਂਕ ਨੋਟਾਂ ਦਾ ਕੁੱਲ ਮੁੱਲ 3.56 ਲੱਖ ਕਰੋੜ ਰੁਪਏ ਸੀ। ਇਹ 31 ਜੁਲਾਈ 2023 ਨੂੰ ਘਟ ਕੇ 7409 ਕਰੋੜ ਰੁਪਏ ਰਹਿ ਗਿਆ ਸੀ।
2000 ਦੇ ਨੋਟ ਨੂੰ ਕਿਵੇਂ ਬਦਲੀਏ? | RS 2000 Note
ਦੱਸ ਦਈਏ ਕਿ 2000 ਦੇ ਨੋਟ ਨੂੰ ਜਮ੍ਹਾ ਕਰਨ ਤੇ ਬਦਲਣ ਦੀ ਸਹੂਲਤ 7 ਅਕਤੂਬਰ 2023 ਤੱਕ ਦੇਸ਼ ਦੀਆਂ ਸਾਰੀਆਂ ਬੈਂਕ ਬ੍ਰਾਂਚਾਂ ’ਚ ਉਲੱਬਧ ਸੀ, ਉੱਥੇ ਹੀ ਚਲਨ ਤੋਂ ਹਟਾਏ ਗਏ 2000 ਰੁਪਏ ਦੇ ਬੈਂਕ ਨੋਟ ਨੂੰ ਬਦਲਣ ਦੀ ਸਹੂਲਤ 19 ਮਈ 2023 ਤੋਂ ਰਿਜਰਵ ਬੈਂਕ ਦੇ 19 ਨਿਰਗਮ ਦਫ਼ਤਰਾਂ ’ਚ ਉਪਲੱਬਧ ਹੈ। ਆਰਬੀਆਈ ਦੇ ਇਸ਼ੂ ਦਫਤਰ ਵੀ 9 ਅਕਤੂਬਰ, 2023 ਤੋਂ ਵਿਅਕਤੀਆਂ ਅਤੇ ਸੰਸਥਾਵਾਂ ਤੋਂ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾ ਕਰਵਾਉਣ ਲਈ 2000 ਰੁਪਏ ਦੇ ਬੈਂਕ ਨੋਟ ਸਵੀਕਾਰ ਕਰ ਰਹੇ ਹਨ।
ਇਹ ਸਹੂਲਤ ਆਰਬੀਆਈ ਦੇ 19 ਦਫ਼ਤਰਾਂ ਵਿੱਚ ਉਪਲੱਬਧ ਹੈ | RS 2000 Note
ਇਸ ਤੋਂ ਇਲਾਵਾ, ਲੋਕ ਦੇਸ਼ ਦੇ ਅੰਦਰ ਭਾਰਤੀ ਡਾਕ ਰਾਹੀਂ 2000 ਰੁਪਏ ਦੇ ਨੋਟ ਭੇਜ ਰਹੇ ਹਨ, ਇਹ ਪੈਸਾ ਉਨ੍ਹਾਂ ਦੇ 19 ਆਰਬੀਆਈ ਦਫ਼ਤਰਾਂ ਵਿੱਚ ਜਮ੍ਹਾ ਹੈ ਜੋ ਕਿ ਅਹਿਮਦਾਬਾਦ, ਬੈਂਗਲੁਰੂ, ਬੇਲਾਪੁਰ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਚੇਨਈ, ਗੁਹਾਟੀ, ਹੈਦਰਾਬਾਦ, ਜੈਪੁਰ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ ਪਟਨਾ ਅਤੇ ਤਿਰੂਵਨੰਤਪੁਰਮ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਨਵੰਬਰ 2016 ਵਿੱਚ 1000 ਅਤੇ 500 ਰੁਪਏ ਦੇ ਨੋਟਾਂ ਨੂੰ ਸਰਕੂਲੇਸ਼ਨ ਤੋਂ ਹਟਾਏ ਜਾਣ ਤੋਂ ਬਾਅਦ 2000 ਰੁਪਏ ਦੇ ਬੈਂਕ ਨੋਟ ਜਾਰੀ ਕੀਤੇ ਗਏ ਸਨ। RS 2000 Note
Read Also : Sunam News: ਚੌਂਕੀਦਾਰ ਨੂੰ ਬੰਧਕ ਬਣਾ ਕੇ ਚੋਰਾਂ ਨੇ ਦੋ ਦੁਕਾਨਾਂ ‘ਤੇ ਕੀਤਾ ਹੱਥ ਸਾਫ਼
Rs 2000 Note: RBI ਦਾ ਅਲਰਟ, ਤੁਹਾਡੇ ਕੋਲ ਹੈ ਆਖਰੀ ਮੌਕਾ!
Rs 2000 Note: RBI ਦਾ ਅਲਰਟ, ਤੁਹਾਡੇ ਕੋਲ ਹੈ ਆਖਰੀ ਮੌਕਾ!
Rs 2000 Rupee Note: 2000 ਦੇ ਨੋਟ ਨੂੰ ਲੈ ਕੇ ਇੱਕ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਭਾਰਤੀ ਰਿਜ਼ਰਵ ਬੈਂਕ ਨੇ ਐਲਾਨ ਕੀਤਾ ਸੀ ਕਿ ਹੁਣ 2000 ਰੁਪਏ ਦੇ ਨੋਟ ਵੀ ਚਲਣ ਤੋਂ ਬਾਹਰ ਹੋ ਜਾਣਗੇ। ਅਜਿਹੇ ‘ਚ ਭਾਰਤ ਦੇ ਲੋਕਾਂ ਨੂੰ ਦੋ ਹਜ਼ਾਰ ਰੁਪਏ ਦੇ ਨੋਟ ਵਾਪਸ ਬੈਂਕ ‘ਚ ਜਮ੍ਹਾ ਕਰਵਾਉਣ ਲਈ ਵੀ ਕਿਹਾ ਗਿਆ ਹੈ। ਇਸ ਦੇ ਨਾਲ ਹੀ ਆਰਬੀਆਈ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ 2,000 ਰੁਪਏ ਦੇ ਨੋਟ ਬੈਂਕਾਂ ਵਿੱਚ ਜਮ੍ਹਾ ਕਰਵਾ ਸਕਦੇ ਹਨ ਜਾਂ ਬੈਂਕਾਂ ਵਿੱਚ ਬਦਲੇ ਜਾ ਸਕਦੇ ਹਨ। ਇਸ ਦੇ ਨਾਲ ਹੀ ਆਰਬੀਆਈ ਵੱਲੋਂ ਇੱਕ ਤਰੀਕ ਵੀ ਤੈਅ ਕੀਤੀ ਗਈ ਸੀ।
RBI ਤੋਂ ਤਾਜ਼ਾ ਅਪਡੇਟ
RBI ਨੇ ਕਿਹਾ ਕਿ ਜੇਕਰ ਤੁਹਾਡੇ ਕੋਲ ਅਜੇ ਵੀ 2000 ਰੁਪਏ ਦੇ ਨੋਟ ਹਨ ਤਾਂ ਦੱਸ ਦਿਓ ਕਿ ਤੁਹਾਡੇ ਕੋਲ ਇਨ੍ਹਾਂ ਨੋਟਾਂ ਨੂੰ ਬੈਂਕ ‘ਚ ਜਮ੍ਹਾ ਕਰਵਾਉਣ ਜਾਂ ਬੈਂਕ ਤੋਂ ਬਦਲਵਾਉਣ ਲਈ ਸਿਰਫ ਇਕ ਮਹੀਨਾ ਅਤੇ ਕੁਝ ਦਿਨ ਬਚੇ ਹਨ। ਇਸੇ ਲਈ ਆਰਬੀਆਈ ਨੇ ਲੋਕਾਂ ਨੂੰ ਸਤੰਬਰ ਮਹੀਨੇ ਤੱਕ ਬੈਂਕਾਂ ਵਿੱਚ 2,000 ਰੁਪਏ ਦੇ ਨੋਟ ਜਮ੍ਹਾ ਕਰਵਾਉਣ ਜਾਂ ਬਦਲਵਾਉਣ ਦੀ ਹਦਾਇਤ ਕੀਤੀ ਸੀ।
ਆਰਬੀਆਈ ਨੇ ਕਿਹਾ ਸੀ ਕਿ 30 ਸਤੰਬਰ 2023 ਤੱਕ ਲੋਕ ਬੈਂਕ ਜਾ ਕੇ ਆਪਣੇ ਬੈਂਕ ਖਾਤੇ ਵਿੱਚ ਦੋ ਹਜ਼ਾਰ ਰੁਪਏ ਦੇ ਨੋਟ ਜਮ੍ਹਾਂ ਕਰਵਾ ਸਕਦੇ ਹਨ। ਜੇਕਰ ਲੋਕ ਚਾਹੁਣ ਤਾਂ 2000 ਰੁਪਏ ਦੇ ਨੋਟ ਦੀ ਬਜਾਏ ਹੋਰ ਨੋਟ ਲੈ ਕੇ ਬੈਂਕ ‘ਚ ਬਦਲਵਾ ਸਕਦੇ ਹਨ। ਅਜਿਹੇ ਵਿੱਚ ਲੋਕਾਂ ਨੂੰ ਇਹ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਹੈ ਕਿ ਸਤੰਬਰ ਦਾ ਮਹੀਨਾ ਦੋ ਹਜ਼ਾਰ ਰੁਪਏ ਦੇ ਨੋਟਾਂ ਨੂੰ ਲੈ ਕੇ ਬਹੁਤ ਮਹੱਤਵਪੂਰਨ ਮਹੀਨਾ ਹੋਣ ਵਾਲਾ ਹੈ। ਅਜਿਹੇ ‘ਚ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਜਲਦ ਤੋਂ ਜਲਦ ਆਪਣੇ 2000 ਰੁਪਏ ਦੇ ਨੋਟ ਬਦਲਵਾਉਣ ਜਾਂ ਬੈਂਕ ‘ਚ ਜਮ੍ਹਾ ਕਰਵਾਉਣ।