Himachal Weather - Sach Kahoon Punjabi

Mandi Cloudburst News: ਮੰਡੀ ’ਚ ਫਿਰ ਫਟਿਆ ਬੱਦਲ, ਕੋਰਾਟਾਂਗ ’ਚ ਦੇਰ ਰਾਤ ਭਾਰੀ ਨੁਕਸਾਨ
ਹਿਮਾਚਲ ’ਚ ਅੱਜ ਫਿਰ ਭਾਰੀ ਮੀਂਹ ਦਾ ਅਲਰਟ

ਮੰਡੀ (ਸੱਚ ਕਹੂੰ ਨਿਊਜ਼)। Mandi Cloudburst News: ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ’ਚ ਇੱਕ ਵਾਰ ਫਿਰ ਬੱਦਲ ਫਟਣ ਨਾਲ ਤਬਾਹੀ ਮਚੀ ਹੈ। ਦੇਰ ਰਾਤ ਚੌਹਰਘਾਟੀ ਸਿਲਹਬੁਧਾਨੀ ਦੇ ਕੋਰਟਾਂਗ ’ਚ ਬੱਦਲ ਫਟਣ ਨਾਲ ਭਾਰੀ ਨੁਕਸਾਨ ਹੋਇਆ ਹੈ, ਪਰ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਹੈ। ਸੋਮਵਾਰ ਰਾਤ ਮੰਡੀ ’ਚ ਕਈ ਥਾਵਾਂ ’ਤੇ ਬੱਦਲ ਫਟਣ ਨਾਲ ਹੋਈ ਤਬਾਹੀ ਦੇ ਜ਼ਖ਼ਮਾਂ ਵਿਚਕਾਰ, ਐਤਵਾਰ ਨੂੰ ਹਿਮਾਚਲ ’ਚ ਫਿਰ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

ਇਹ ਖਬਰ ਵੀ ਪੜ੍ਹੋ : Raksha Bandhan 2025: ਰੱਖੜੀ 2025, 8 ਜਾਂ 9 ਅਗਸਤ? ਹੁਣ ਹੋਇਆ ਸਾਫ, ਜਾਣੋ ਸਹੀ ਤਾਰੀਖ

ਮੌਸਮ ਵਿਭਾਗ ਨੇ ਮੰਡੀ, ਕਾਂਗੜਾ ਤੇ ਸਿਰਮੌਰ ’ਚ ਭਾਰੀ ਤੋਂ ਬਹੁਤ ਭਾਰੀ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਹੈ। 7 ਜ਼ਿਲ੍ਹਿਆਂ ਊਨਾ, ਹਮੀਰਪੁਰ, ਬਿਲਾਸਪੁਰ, ਚੰਬਾ, ਕੁੱਲੂ, ਸ਼ਿਮਲਾ ਤੇ ਸੋਲਨ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਜਦੋਂ ਕਿ ਕਾਂਗੜਾ, ਚੰਬਾ, ਮੰਡੀ, ਸ਼ਿਮਲਾ ਤੇ ਸਿਰਮੌਰ ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ’ਚ ਹੜ੍ਹ ਆਉਣ ਦੀ ਸੰਭਾਵਨਾ ਹੈ। ਮੌਸਮ ਕੇਂਦਰ ਸ਼ਿਮਲਾ ਅਨੁਸਾਰ, ਪੂਰੇ ਸੂਬੇ ’ਚ 7-8 ਜੁਲਾਈ ਨੂੰ ਆਰੇਂਜ ਅਲਰਟ ਤੇ 9 ਜੁਲਾਈ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਸ਼ਨਿੱਚਰਵਾਰ ਨੂੰ ਕਾਂਗੜਾ ਸਮੇਤ ਸੂਬੇ ਦੇ ਕਈ ਇਲਾਕਿਆਂ ’ਚ ਭਾਰੀ ਮੀਂਹ ਪਿਆ। ਇਸ ਦੌਰਾਨ, ਨਾਇਡੂਨ ਤੇ ਕਾਂਗੜਾ ’ਚ 2 ਲਾਸ਼ਾਂ ਮਿਲੀਆਂ ਹਨ। ਨਾਇਡੂਨ ’ਚ ਬਿਆਸ ਨਦੀ ਦੇ ਕੰਢੇ ਬਟਾਲੀ ਇਲਾਕੇ ਵਿੱਚੋਂ ਮਿਲੀ ਲਾਸ਼ ਦੀ ਪਛਾਣ 30 ਸਾਲਾ ਇੰਦਰਦੇਵ ਵਜੋਂ ਹੋਈ ਹੈ, ਜੋ ਕਿ ਮੰਡੀ ਦੇ ਪਾਂਗਲੀਯੂਰ (ਸੈਂਜ) ਦਾ ਰਹਿਣ ਵਾਲਾ ਸੀ। ਇੱਕ ਹੋਰ ਲਾਸ਼ ਦੀ ਪਛਾਣ ਤੋਂ ਬਾਅਦ, ਮੰਡੀ ਜ਼ਿਲ੍ਹੇ ’ਚ ਕੁਦਰਤੀ ਆਫ਼ਤ ’ਚ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ। Mandi Cloudburst News

ਮੀਂਹ ਕਾਰਨ 4 ਉਡਾਣਾਂ ਰੱਦ | Mandi Cloudburst News

ਸ਼ਨਿੱਚਰਵਾਰ ਸਵੇਰੇ ਪਏ ਮੀਂਹ ਕਾਰਨ ਦਿੱਲੀ ਤੇ ਚੰਡੀਗੜ੍ਹ ਤੋਂ ਕੋਈ ਵੀ ਉਡਾਣ ਗੱਗਲ ਹਵਾਈ ਅੱਡੇ ’ਤੇ ਨਹੀਂ ਪਹੁੰਚੀ। ਚਾਰੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ’ਚ, ਇੱਕ ਇੰਡੀਗੋ ਉਡਾਣ ਦਿੱਲੀ ਤੋਂ ਸੀ ਤੇ ਇੱਕ ਚੰਡੀਗੜ੍ਹ ਤੋਂ। ਜਦੋਂ ਕਿ, ਦੋ ਸਪਾਈਸ ਜੈੱਟ ਉਡਾਣਾਂ ਦਿੱਲੀ ਤੋਂ ਨਹੀਂ ਆਈਆਂ।

ਇਸ ਵੇਲੇ ਸੂਬੇ ’ਚ 239 ਸੜਕਾਂ ਬੰਦ | Mandi Cloudburst News

ਦੂਜੇ ਪਾਸੇ, ਮੀਂਹ ਤੇ ਜ਼ਮੀਨ ਖਿਸਕਣ ਕਾਰਨ, ਇਸ ਸਮੇਂ ਸੂਬੇ ’ਚ 239 ਸੜਕਾਂ, 258 ਟਰਾਂਸਫਾਰਮਰ ਤੇ 289 ਪੀਣ ਵਾਲੇ ਪਾਣੀ ਦੀਆਂ ਯੋਜਨਾਵਾਂ ਠੱਪ ਹਨ। ਮੰਡੀ ਜ਼ਿਲ੍ਹੇ ’ਚ ਸਭ ਤੋਂ ਜ਼ਿਆਦਾ 176 ਸੜਕਾਂ ਬੰਦ ਹਨ। ਇਨ੍ਹਾਂ ’ਚੋਂ, ਸੇਰਾਜ ’ਚ 85 ਸੜਕਾਂ ਬੰਦ ਹਨ। ਸੂਬੇ ’ਚ ਮਾਨਸੂਨ ਦੇ ਮੌਸਮ ’ਚ ਹੁਣ ਤੱਕ 72 ਲੋਕਾਂ ਦੀ ਜਾਨ ਜਾ ਚੁੱਕੀ ਹੈ। 566.87 ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਾਇਆ ਗਿਆ ਹੈ। Mandi Cloudburst News

ਹਿਮਾਚਲ ਤੋਂ ਟਲੇ ਨਹੀਂ ਖ਼ਤਰੇ ਦੀ ਬੱਦਲ, ਭਾਰੀ ਮੀਂਹ ਦੀ ਚੇਤਾਵਨੀ
ਸ਼ਿਮਲਾ। ਹਿਮਾਚਲ ’ਚ ਖ਼ਤਰੇ ਦੇ ਬੱਦਲ ਲਗਾਤਾਰ ਮੰਡਰਾ ਰਹੇ ਹਨ। ਕੁਦਰਤ ਦੇ ਕਹਿਰ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ’ਚ ਜ਼ਮੀਨ ਖਿਸਕਣ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੈ। ਲੋਕਾਂ ਨੂੰ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਸੂਬੇ ’ਚ ਕਈ ਥਾਵਾਂ ’ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। (Himachal Weather)

ਭਾਰੀ ਮੀਂਹ ਦੀ ਸੰਭਾਵਨਾ | Himachal Weather

ਮੌਸਮ ਵਿਭਾਗ ਨੇ ਸੂਬੇ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਕੁਝ ਜ਼ਿਲ੍ਹਿਆਂ ਵਿੰਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਸੋਲਨ, ਸ਼ਿਮਲਾ, ਸਿਰਮੌਰ, ਮੰਡੀ, ਕੁੰਲੂ, ਊਨਾ, ਬਿਲਾਸਪੁਰ ਤੇ ਕਾਂਗੜਾ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ’ਚ ਭਾਰੀ ਮੀਂਹ ਦੀ ਸੰਭਾਵਨਾ ਹੈ। 24 ਅਗਸਤ ਲਈ ਯੈਲੋ ਜਾਰੀ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਜ਼ਿਆਦਾਤਰ ਇਲਾਕਿਆਂ ’ਚ ਹਲਕੇ ਤੋਂ ਦਰਮਿਆਨਾ ਮੀਂਹ ਦਰਜ਼ ਕੀਤਾ ਗਿਆ ਹੈ। ਜੋਗਿੰਦਰ ਨਗਰ ਵਿੱਚ 154 ਮਿਲੀਮੀਟਰ, ਪਾਲਮਪੁਰ ਵਿੱਚ 136 ਮਿਲੀਮੀਟਰ, ਸਿਰਮੌਰ ’ਚ 70 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਸ਼ਿਮਲਾ ਸ਼ਹਿਰ ਵਿੱਚ ਪਿਛਲੇ 24 ਘੰਟਿਆਂ ’ਚ 80 ਮਿਲੀ ਮੀਂਹ ਦਰਜ਼ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਮਹਿੰਗਾਈ ਨੂੰ ਕਾਬੂ ਕਰਨ ਦੀਆਂ ਸਰਕਾਰੀ ਕੋਸ਼ਿਸ਼ਾਂ

ਮੌਸਮ ਵਿਭਾਗ ਦੇ ਅਧਿਕਾਰੀ ਸੰਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ 26 ਅਗਸਤ ਤੋਂ ਬਾਅਦ ਸੂਬੇ ਨੂੰ ਕੁਝ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ 26 ਅਗਸਤ ਤੋਂ ਮੌਸਮ ਬਦਲ ਜਾਵੇਗਾ। ਮੈਦਾਨੀ ਤੇ ਕੇਂਦਰੀ ਖੇਤਰਾਂ ਦੇ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਵੇਗੀ। 26 ਤੋਂ 30 ਅਗਸਤ ਤੱਕ ਬਹੁਤ ਘੱਟ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ’ਚ ਜੂਨ ਤੋਂ ਅਗਸਤ ਤੱਕ ਆਮ ਨਾਲੋਂ 41 ਫ਼ੀਸਦੀ ਵੱਧ ਮੀਂਹ ਪਿਆ ਹੈ। ਲਾਹੌਲ ਸਪਿਤੀ ਵਿੱਚ ਆਮ ਨਾਲੋਂ ਘੱਟਟ ਮੀਂਹ ਪਿਆ ਹੈ। ਦੂਜੇ ਪਾਸੇ ਸ਼ਿਮਲਾ ਵਿੱਚ ਸਭ ਤੋਂ ਵੱਧ 103 ਫ਼ੀਸਦੀ ਮੀਂਹ ਪਿਆ।